ਪੰਜ ਪ੍ਰਮੁੱਖ ਕਾਰਨ ..? ਜਿੰਨਾਂ ਕਰਕੇ ਸਾਡਾ ਸਿਮਰਨ ਭਜਨ ਬਰਬਾਦ ਹੰਦਾ ਹੈ ।

Поделиться
HTML-код
  • Опубликовано: 20 окт 2024
  • #sribhainisahib #motivation #sikhphilosophy #wmk #sikhi #gurbani #sikhistory #jathedarharpalsinghsribhainisahib

Комментарии • 52

  • @HarjitCheema-p7b
    @HarjitCheema-p7b 2 месяца назад +1

    Dhan dhan Sri satguru Ram Singh ji sahai 🙏

  • @KiranjeetKaur-fw9yi
    @KiranjeetKaur-fw9yi 3 месяца назад +2

    Waheguru ji waheguru ji ❤❤

  • @SukhvinderSingh-ic3vk
    @SukhvinderSingh-ic3vk 4 месяца назад +7

    ਬਹੁਤ ਵਧੀਆ ਸੰਦੇਸ਼ ਜਥੇਦਾਰ ਜੀ🎉

  • @sukhdevkaur9697
    @sukhdevkaur9697 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @GoldySidhuBrar-p8h
    @GoldySidhuBrar-p8h 3 месяца назад +3

    Wah wah sahi Sikhaya

  • @harbabsingh2417
    @harbabsingh2417 3 месяца назад +2

    Dhan satguru Ram singh g

  • @user-yh7br7oo4z
    @user-yh7br7oo4z 4 месяца назад +6

    ਧੰਨਵਾਦ ਜਥੇਦਾਰ ਸਾਹਿਬ ਜੀ 🙏🏼🙏🏼🤍🤍

  • @bhullaramrik8538
    @bhullaramrik8538 3 месяца назад +3

    Bout khub jathadar ji

  • @amannamdhari231
    @amannamdhari231 3 месяца назад +3

    Bhut gyan hai veer ji tanu .bri kirpa hai satgura di tade te 🙏🏻

  • @GurmeetSingh-lh4zv
    @GurmeetSingh-lh4zv 3 месяца назад +1

    Dhan Satguru Ram Singh ji 🙏

  • @sandeepkaur8383
    @sandeepkaur8383 4 месяца назад +6

    Waheguru ji waheguru ji

  • @daljitkaur6294
    @daljitkaur6294 3 месяца назад +1

    Waheguru g bht vadiya c

  • @AmandeepkaurAman-gw3cr
    @AmandeepkaurAman-gw3cr 4 месяца назад +6

    Dhanwad sant ji 🙏 buhtt vdiya dasya ji

  • @malkiatsingh2051
    @malkiatsingh2051 3 месяца назад +1

    Waheguru g waheguru ji waheguru ji waheguru ji waheguru ji waheguru ji waheguru ji waheguru Ji

  • @Ranjit-fr8il
    @Ranjit-fr8il 4 месяца назад +8

    ਵਾਹ ਜਥੇਦਾਰ ਜੀ ❤❤

  • @GurpreetSingh-nr8ml
    @GurpreetSingh-nr8ml 4 месяца назад +4

    ਵਾਹਿਗੁਰੂ ਜੀ

  • @gurpreetkaurchani150
    @gurpreetkaurchani150 3 месяца назад +1

    🙏🙏

  • @parmindersingh997
    @parmindersingh997 3 месяца назад +3

    🙏🙏🙏🙏🙏

  • @harshsingh2540
    @harshsingh2540 4 месяца назад +2

    Waheguru ji

  • @DilDil-er7ty
    @DilDil-er7ty 4 месяца назад +1

    Waheguru ji waheguru ji waheguru ji waheguru ji waheguru ji waheguru ji waheguru ji 🙏

  • @kaurjeet68
    @kaurjeet68 4 месяца назад +2

    Waheguru ji 🙏

  • @arshveersinghsaini4366
    @arshveersinghsaini4366 4 месяца назад +3

    Waheguru ji

  • @RupinderDhindsa-t4k
    @RupinderDhindsa-t4k 4 месяца назад +5

    Wahaguru

  • @gurmailsingh6670
    @gurmailsingh6670 4 месяца назад +4

    🙏🙏you r my favorite sir🙏🙏

  • @Ama9deep
    @Ama9deep 4 месяца назад +3

    Bilkul sahi kihaa veer ji

  • @baljitkour256
    @baljitkour256 4 месяца назад +3

    👏👏👏🌷🌹

  • @GurmeetSingh-lh4zv
    @GurmeetSingh-lh4zv 4 месяца назад +3

    🙏

  • @amritkaur8517
    @amritkaur8517 4 месяца назад +4

    Bahut hi important information ditti hai Sant Ji Bahut bahut dhanyawad

  • @AmandeepkaurAman-gw3cr
    @AmandeepkaurAman-gw3cr 4 месяца назад +3

    Sant ji eh dsyo ki asi bed te ya kursi te Beth a bhjn kr sakde aa sahii trika dso ji

  • @amritkaur8517
    @amritkaur8517 4 месяца назад +4

    Sant Ji main app ji kolo kuch Questions de answers puchne Si,
    Hospital which app ji nu keha Si

  • @kulbirhanjra9077
    @kulbirhanjra9077 4 месяца назад +1

    🙏 from Amritsar

  • @car2956
    @car2956 25 дней назад +1

    Veer ji Naamsimran Uchi bol k karna hunda k holi jive mahapurak kehde aa k ena ku bolo k kann sun skan 🙏🏻J holi karde aa te Need aa jandi aa Kirpa karke dso ji

    • @jathedarharpalsinghsribhai6412
      @jathedarharpalsinghsribhai6412  25 дней назад

      Pehla nam kise sant sadhu nu apna guru man ke ode to laina painda hai .. oh sadhu poora hove .. poora sadhu vadde bhaga nal milda hai . Poora bhav - jo gurbani di kasvatti te poora utarda hove .. gurbani anusar nam kann vich milda hai . Guru arjan dev ji keh rahe hn-
      ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥
      Jado guru ne knn vich mantar ditta ta bharam door hoya . Mantar sharabd sanskrit de mantri dhatu to banya , jisda arth hai gupt .. uchi nam japan da ena fal nhi milda .. jive meh bohat tej pave fasal nu koi faida nhi hunda ulta fasal da nuksan ho janda . Meeh oh faida krda jo hauli hauli painda . Jimidar kanak beejda hai fer suhaga marda hai taki dane dharti vich gupt rehn . Jo dane upar paye rehnde hn oh panchi chug lainde hn . Ohi bachde hn jo gupt hn . Uchi japan da fal nhi milda .. naam ta gupt hi japya hi faldayak hai .. sirf tuhade kanna tak avaj aave ..

    • @car2956
      @car2956 23 дня назад

      Dhanwad ji🙏🏻

  • @kinglion8567
    @kinglion8567 3 месяца назад

    Aam insaan nu satguru bolna bhoth bara paap hai satgur guru granth saab ne guru grant saab to baad koi nai sant ram singh bolo

    • @jathedarharpalsinghsribhai6412
      @jathedarharpalsinghsribhai6412  3 месяца назад

      ਕਿੰਨੀ ਵਾਰ ਪੜਿਆ ਹੈ ਤੁਸੀ ਗੁਰੂ ਗ੍ਰੰਥ ਸਾਹਿਬ ਨੂੰ ..?

  • @paulchahal3095
    @paulchahal3095 4 месяца назад

    My review:[Gurbani=4/10, Marketing=10/10].
    1. 0:53 Bad Sangat spoils Simran.
    2. Kabir Ji quote.
    Great.
    3. Talkative. Slandering.
    4. 4:35 Satguru Ram Singh?
    5. He calls Ram Singh Guru????
    Hijacking Gurbani to glory some others????...

    • @jathedarharpalsinghsribhai6412
      @jathedarharpalsinghsribhai6412  4 месяца назад +3

      Hanji uncle ji .. ਪੰਜਾਬ ਵਿੱਚ ਜੰਮ ਪਲ ਕੇ ਪੜ ਲਿੱਖ ਕੇ ( ਏਗਰੀਕਲਚਰ ਯੂਨੀਵਰਸਿਟੀ ਚੰਡੀਗੜ ) ਸਾਨੂੰ ਪੰਜਾਬੀ ਲਿਖਣ ਤੋਂ ਸ਼ਰਮ ਨਹੀਂ ਆਉਣੀ ਚਾਹੀਦੀ ਜੀ ।
      ਕਾਂ ਭਾਵੇ ਸੋਨੇ ਦੀ ਅਟਾਰੀ ਤੇ ਬੈਠਾ ਹੋਵੇ , ਵਿਸ਼ਟਾ ਵਿੱਚ ਹੀ ਮੂੰਹ ਮਾਰਦਾ ਹੈ । ਓਹੀ ਕੰਮ ਤੁਸੀਂ ਕਰ ਰਹੇ ਹੋ ।
      Who is guru Ram singh ..? ਪੰਜਾਬ ਦੀ ਭਾਰਤ ਦੀ ਆਜਾਦੀ ਲਈ ਲੜਨ ਵਾਲੇ ਗੁਰੂ ਰਾਮ ਸਿੰਘ ਜੀ ਜੇ ਨਾ ਆਉਂਦੇ ਤਾਂ ਤੁਹਾਡੇ ਵਰਗਿਆਂ ਨੇ ਸ਼ਾਇਦ ਕਿਸੇ ਅੰਗਰੇਜ ਦੇ ਦਫਤਰ ਮੂਹਰੇ ਸਿਰ ਝੁਕਾ ਕੇ ਖਲੋਤੇ ਹੋਣਾ ਸੀ ।
      ਇਹ ਵੀਡੀਓ ਨਾਮਧਾਰੀ ਸਿੱਖਾਂ ਲਈ ਹੈ । ਤੁਸੀਂ ਆਪਣੇ ਕੰਮ ਦੀ ਗੱਲ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ ਤੁਸੀਂ ਲੈ ਸਕਦੇ ਹੋ , ਏਹੀ ਭਲੇ ਪੁਰਸ਼ਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ । ਉਹ ਹਰ ਥਾਂ ਤੋਂ ਗੁਣ ਗ੍ਰਹਿਣ ਕਰਦੇ ਹਨ । ਪਰ ਤੁਹਾਡੀ ਬਿਰਤੀ ਮੈਨੂੰ ਕਾਂ ਵਾਲੀ ਲਗਦੀ ਹੈ ।

  • @Voiceoftruthxf88g
    @Voiceoftruthxf88g 3 месяца назад +1

    Baba. Ji. Simran. Karn. Di. Koi. Lorh. Nahi. Apna kamm karo hard work karo. Be honest
    Tusi simran di salah. De. K. Lokaan. Nu Bani nalon. Torh dita hai

    • @jathedarharpalsinghsribhai6412
      @jathedarharpalsinghsribhai6412  3 месяца назад +2

      ਤੁਸੀਂ ਬਾਣੀ ਪੜੀ ਨਹੀਂ ਵੀਰ ਜੀ । ਜੇ ਗੁਰਬਾਣੀ ਪੜੀ ਨਹੀਂ ਫਿਰ ਐਵੇਂ ਨਾ ਜਬਲੀਆਂ ਮਾਰੋ । ਸਿਮਰਨ ਕਰਨ ਦੀ ਸਲਾਹ ਮੇਰੀ ਨਹੀ ਗੁਰਬਾਣੀ ਦੀ ਹੈ -
      ਆਸਾ ਮਹਲਾ ੫ ॥
      ਭਈ ਪਰਾਪਤਿ ਮਾਨੁਖ ਦੇਹੁਰੀਆ ॥
      ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
      ਅਵਰਿ ਕਾਜ ਤੇਰੈ ਕਿਤੈ ਨ ਕਾਮ ॥
      ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
      ਸਰੰਜਾਮਿ ਲਾਗੁ ਭਵਜਲ ਤਰਨ ਕੈ ॥
      ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉੁ ॥
      ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
      ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
      ਕਹੁ ਨਾਨਕ ਹਮ ਨੀਚ ਕਰੰਮਾ ॥
      ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
      ਕੰਮ ਦੇ ਨਾਲ ਨਾਲ ਸਿਮਰਨ ਅਤੀ ਜਰੂਰੀ ਹੈ । ਦੋਵੇ ਹੀ ਕੰਮ ਜਰੂਰੀ ਨੇ ।
      ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
      ਮੇਘ ਬਿਨਾ ਜਿਉੁ ਖੇਤੀ ਜਾਇ ॥

  • @JoginderSingh-sp8uh
    @JoginderSingh-sp8uh 4 месяца назад

    Why not sey waheguru jee kaa Khalsa waheguru je fath ,veer je dar lagdq fath tu ,u should not advice to people's please.

    • @jathedarharpalsinghsribhai6412
      @jathedarharpalsinghsribhai6412  4 месяца назад +3

      ਪਹਿਲਾਂ ਤੁਸੀਂ ਪੰਜਾਬੀ ਲਿਖਣੀ ਸਿੱਖ ਲਉ ।ਫਿਰ ਏਦਰ ਆਇਓ।You should know very well that the Guru who gave Fateh is the same Guru who has given Jaikara. Jo bole so nihal sat sri akal .. ਤੁਹਾਨੂੰ ਨਫਰਤ ਕਰਨ ਦਾ ਕੋੰਈ ਨ ਕੋਈ ਬਹਾਨਾ ਚਾਈਦਾ ਹੁੰਦਾ । ਜੇ ਸਾਡੇ ਵਿਚਾਰ ਪਸੰਦ ਨਹੀਂ ਤਾਂ ਏਦਰ ਕੀ ਲੈਣ ਆਇਐਂ ..?

  • @mastansingh4337
    @mastansingh4337 3 месяца назад +2

    Waheguru ji

  • @Jksandhu4378
    @Jksandhu4378 4 месяца назад +2

    Waheguru ji 🙏 🙏

  • @kirandeepkaur1147
    @kirandeepkaur1147 4 месяца назад +2

    🙏🙏

  • @tejinderkaur5229
    @tejinderkaur5229 4 месяца назад +2

    Waheguruji

  • @Funcon24
    @Funcon24 4 месяца назад +1

    Waheguru ji 🙏🙏🙏