Khanauri Border ਤੋਂ Farmers ਦਾ ਵੱਡਾ ਐਲਾਨ, ਦੇਸ਼ ਭਰ ‘ਚ ਇੱਕਜੁੱਟ ਹੋਏ ਕਿਸਾਨ | Farmer Protest | D5 Channel

Поделиться
HTML-код
  • Опубликовано: 20 янв 2025

Комментарии • 2

  • @sukhwantsingh107
    @sukhwantsingh107 16 дней назад

    Sare kishan Ak ho jao please Ak ho jao gourment jhuk jayegi waheguru ji

  • @Mannsingh-mv3un
    @Mannsingh-mv3un 16 дней назад

    ਕਿਸਾਨ ਇਕਜੁੱਟ ਹਨ।
    ਕਿਸਾਨ ਖਨੌਰੀ ਨਹੀਂ ਦਿਲੀ ਵਿੱਚ ਪਹੁੰਚ ਗਏ ਹਨ।
    ਖਨੌਰੀ ਬਾਰਡਰ ਵੀ ਮੋਦੀ ਦੇ ਭਾਰਤ ਵਿਚ ਸ਼ਾਮਲ ਹੈ।
    ਸਾਰੋ ਭਾਰਤ ਦੇ ਪੰਜਾਬ ਦੁਨੀਆ ਦੇ ਲੋਕ ਖਨੌਰੀ ਬਾਰਡਰ ਤੇ ਇਕੱਠੇ ਹੋ ਜਾਣ। ਇਸ ਖਨੌਰੀ ਬਾਰਡਰ ਨੂੰ ਸਿੰਘੂ, ਟਿਕਰੀ ਬਾਰਡਰ ਹੀ ਬਣਾ ਦਿਓ।
    ਜੋ ਕਾਲ ਦਸ ਜਨਵਰੀ ਮੋਦੀ ਦੇ ਪੁਤਲੇ ਫੂਕਣ ਵਾਲੀ ਹੈ ਇਹ ਸਾਰੇ ਭਾਰਤ ਵਿੱਚ ਅਤੇ ਦੁਨੀਆ ਦੇ ਦੇਸ਼ਾਂ ਵਿੱਚ ਵੀ ਹੋਣੀ ਚਾਹੀਦੀ ਹੈ।
    ਮੋਦੀ ਕਿਸਾਨਾ ਨੂੰ ਖਨੌਰੀ ਰੋਕ ਸਕਦਾ ਹੈ।ਪਰ ਕਿਸਾਨ ਦੀ ਅਵਾਜ ਸਾਰੇ ਭਾਰਤ, ਪੰਜਾਬ ਦੁਨੀਆ ਵਿੱਚ ਗੂੰਜ ਰਹੀ ਹੈ।
    ਮੋਦੀ ਨੇ ਪਹਿਲਾਂ ਸੜਕਾਂ ਤੇ ਰੋਕਾਂ ਲਾ ਕੇ ਅਰਬਾਂ ਰੁਪਏ ਬਰਬਾਦ ਕੀਤੇ, ਹੁਣ ਫਿਰ ਸੜਕਾਂ ਤੇ ਰੋਕਾਂ ਲਾ ਕੇ ਅਰਬਾਂ ਦਾ ਨੁਕਸਾਨ ਕਰ ਰਿਹਾ ਹੈ।
    ਮੋਦੀ ਦਾ ਲੋਕ ਸਭਾ ਦਾ ਅੰਕੜਾ 400 ਪਾਰ ਵਾਲਾ ਅੰਕੜਾ ਠੁੱਸ ਹੋਕੇ 240 ਹੀ ਰਹਿ ਗਿਆ ਹੈ। ਇਹ ਕਿਸਾਨ ਮਜਦੂਰ ਗਰੀਬ ਵਰਗ ਤੇ ਸਾਰੇ ਪੰਜਾਬ ਭਾਰਤ ਦੁਨੀਆ ਦੇ ਬੱਚੇ ਬੱਚੇ ਦੀ ਜਿੱਤ ਹੈ।
    ਖਨੌਰੀ ਬਾਰਡਰ ਹੁਣ ਦੁਨੀਆ ਭਰ ਵਿਚ ਛਾ ਗਿਆ ਹੈਂ। ਸ਼ੋਸ਼ਲ ਮੀਡੀਆ ਰਾਹੀ ਮੋਦੀ ਦੀ ਮਿੱਟੀ ਪਲੀਤ ਹੋ ਰਹੀ ਹੈ। ਖਨੌਰੀ ਬਾਰਡਰ ਵੀ ਮੋਦੀ ਦੇ ਭਾਰਤ ਦਾ ਹਿਸਾ ਹੈ।