Khanauri Morcha ਦਾ ਆਇਆ ਬਿਆਨ, Dallewal ਨੂੰ ਨਹੀਂ ਮਿਲ ਸਕਦੀ SKM | Farmers Protest | Latest | N18V

Поделиться
HTML-код
  • Опубликовано: 9 янв 2025

Комментарии • 45

  • @hardialsingh5972
    @hardialsingh5972 Час назад +4

    26 ਜਨਵਰੀ ਨੂੰ ਟਿੱਕੇਤ ਨੇ ਹੀ ਮੋਰਚਾ ਸਾਂਭਿਆ ਸੀ, ਤੇਰੀ ਹੁਣ ਤੱਕ ਕਿਸਾਨੀ ਨੂੰ ਕੀ ਦੇਣ ਹੀ ਜ਼ੀਰੋ ਅਤੇ ਜੋ ਦਿੱਤਾ ਫੁੱਟ

  • @Uppalgurmail0058
    @Uppalgurmail0058 8 часов назад +11

    ਕਾਕਾ ਕੋਟੜਾ ਇਸੇ ਹੰਕਾਰ ਕਰਕੇ 11 ਮਹੀਨੇ ਹੋਗੇ ਹਰਿਆਣਾ ਨਹੀ ਵੜਨ ਦਿੱਤਾ ।ਜੇ ਪੰਜਾਬ ਵਿੱਚ ਹੀ ਬੈਠਣਾ ਸੀ ਤਾਂ ਘਰੇ ਹੀ ਬੈਠੇ ਰਹਿੰਦੇ।ਇਹੀ ਪ੍ਰਾਪਤੀ ਹੈ 11 ਮਹੀਨੇ ਦੀ ।

    • @088surjit
      @088surjit 4 часа назад +1

      Es bande da bian hmesha hankari hunda

  • @RanjeetSingh-lh6nm
    @RanjeetSingh-lh6nm 9 часов назад +9

    ਕਾਕਾ ਸਿੰਘ ਜਿਹੜੀਆਂ ਗੱਲਾਂ ਤੂੰ ਕਰਦਾ ਉਸ ਵਿੱਚ ਹੰਕਾਰ ਦਿਖਦਾ ਸ਼ਰਮ ਕਰ ਯਾਰ ਕਿਉ ਇੱਕ ਸਰੀਫ ਬੰਦੇ ਨੂੰ ਮਾਰਨ ਤੇ ਤੁਲਿਆ

    • @088surjit
      @088surjit 4 часа назад

      Ehnu bethna chahida

  • @SidhuJagjeet-mj3vm
    @SidhuJagjeet-mj3vm 3 часа назад +4

    ਐਵੈਂ ਭੋਰੀ ਜਾਂਦਾ ਇਹਦੀਆ ਗੱਲਾਂ ਵਿਚ ਕੋਈ ਦਮ ਨਹੀ , ਪੁੱਛਿਆ ਕੀ ਜਾਂਦਾ ਦੱਸ ਕੀ ਰਿਹਾ। ਇਹ ਲੈ ਕੇ ਡੁੱਬੂਗਾ ਜੇਕਰ ਇਹ ਅਗਵਾਈ ਕਰਨ ਲਗ ਗਿਆ ।

  • @jasrajgaming3972
    @jasrajgaming3972 2 часа назад +2

    ਪਹਿਲੇ 5ਮਿੰਟ ਸੁਣਿਆ ਜੋ ਸਵਾਲ ਪੁੱਛਿਆ ਉਸਦਾ ਕੋਈ ਜਵਾਬ ਨਹੀਂ ਗੱਲ ਗੋਲ ਮੋਲ ਕਰ ਦਿਤੀ

  • @amrindergill4230
    @amrindergill4230 9 часов назад +2

    ਵਾਹਿਗੁਰੂ ਜੀ ਮਿਹਰ ਕਰੋ ਜ਼ਿੰਦਗੀ ਦੀ ਦਾਤ ਬਖਸ਼ਿਸ਼ ਕਰੋ ਆਪਣੇ ਸੇਵਕ ਭਾਈ ਜਗਜੀਤ ਸਿੰਘ ਡੱਲੇਵਾਲਾ ਨੂੰ

  • @lakhvirsunner
    @lakhvirsunner 2 часа назад +2

    Waheguru ji kirpa karni

  • @harpalkaursandhu4250
    @harpalkaursandhu4250 9 часов назад +4

    ਕਾਕਾ ਕੋਟਲ਼ਾ ਜੋ ਕੰਮ ਦੀ ਗੱਲ ਨਹੀਂ ਕਰ ਰਿਹਾ …ਤੁਹਾਡੇ ਬਰਾਬਰ ਦੀਆਂ ਕਿਸਾਨ ਜੱਥੇਬੰਦੀਆਂ ਹਨ ਤੇ ਪੂਰੀ ਦੁੱਨੀਆ ਸੁਣ ਰਹੀ ਹੈ ….ਡੱਲੇਵਾਲ ਨਾਲ ਮੀਟਿੰਗ ਜਾ ਮਿਲਣ ਕਿਉਂ ਨਹੀਂ ਦੇਦੇ ….

  • @JagdeepSingh-lc6ll
    @JagdeepSingh-lc6ll 10 часов назад +6

    ਕੋਟਰਾ ਸਾਬ੍ਹ ਕੋਈ ਚੰਗੀ ਗੱਲ ਕਰ। ਹੰਕਾਰ ਨਾ ਕਰ

  • @RanjnaMall-ry1qi
    @RanjnaMall-ry1qi 9 часов назад +3

    miljul ke phala sarkar da ਹੰਕਾਰ toro bd vich apny apsi mattpd sulja leyo bapu ji 🙏🙏ਏਕਤਾ sb to bdi hundi a

  • @DharmpalSingh-ky1wh
    @DharmpalSingh-ky1wh 3 часа назад +3

    ਇਸ ਚਵਲ ਨੂੰ ਬੋਲਣ ਦਾ ਪਤਾ ਨੀ

  • @jagwindersinghjagwindersin4633
    @jagwindersinghjagwindersin4633 18 минут назад +1

    ਉਹ ਕਾਕਾ ਸਿੰਘ ਜੇ ਉਹ ਕੁੱਝ ਨੀਵੇਂ ਹੋਏ ਨੇ ਤਾਂ ਹੁਣ ਤੂੰ ਅਸਮਾਨੀ ਚੱੜਦਾ ਜਾਨਾ ਸਾਰੇ ਇਕੱਠੇ ਹੋ ਕੇ ਪ੍ਰਧਾਨ ਦੀ ਜਾਨ ਬਚਾਓ

  • @088surjit
    @088surjit 4 часа назад +3

    Delhi tikait ne hi morche nu bchaia c.Tusi tan poochh lai ke bhaj pae c .uh tan jaat bhaian ne laj rakh lai

  • @harindermundi92
    @harindermundi92 2 минуты назад

    good

  • @yourtube9855
    @yourtube9855 2 часа назад +2

    Agli bhukh hartaal ehdi honi chahidi 😊

  • @harindermundi92
    @harindermundi92 Минуту назад

    ਇਹ ਕਾਮਰੇਡ ਹੁਣ ਕਰਨ ਕੀ ਆਏ

  • @manjindersingh3207
    @manjindersingh3207 10 часов назад +3

    Kaka kotda ikka ne hon denda

  • @ChahalCom
    @ChahalCom Час назад

    Kaka singh ji lock aap ji nal he delewal ji jindabad ji

  • @abhkang3575
    @abhkang3575 7 минут назад

    Kisan majdoor ekta jindawad s Kang smajsevi m p

  • @yourtube9855
    @yourtube9855 2 часа назад +1

    Eh nuksaan karwaoga

  • @rupindersingh806
    @rupindersingh806 9 часов назад

    Jai jawan Jai kisan tabhi toh hai mera bharat desh mahan

  • @ManjitSingh-eh6ym
    @ManjitSingh-eh6ym 10 часов назад +2

    Who is handling kaka ?? 😢😢

  • @088surjit
    @088surjit 4 часа назад +1

    Ede aje khamb haiga

  • @abhkang3575
    @abhkang3575 5 минут назад

    Dallewal. Bapu. Lambi. Umar. Geeve. Kisan majdoor ekta jindawad s Kang smajsevi m p

  • @Karan-d9u5p
    @Karan-d9u5p 7 часов назад +3

    ਇਹਨੂ ਲੀਡਰ ਕਿਸਨੇ ਬਣਾ ਦਿੱਤਾ ਨਾ ਬੋਲਣ ਦਾ ਪਤਾ ਇਸਨੂੰ ਚਾਵਲ ਸਿਰੇ ਦਾ

  • @manjindersingh3207
    @manjindersingh3207 9 часов назад +1

    Kaka kotda ik tn kelear janda ikk peel janda

  • @SgndeepGill-hp2lt
    @SgndeepGill-hp2lt 53 минуты назад

    Ikale kuj ni banda soda

  • @bindersharma9966
    @bindersharma9966 33 минуты назад

    Kake varge nai chonde v Saadi choder vich koi hor khade

  • @polaram2987
    @polaram2987 3 часа назад

    दला मरिया नहीं

  • @didaarrana5026
    @didaarrana5026 9 часов назад

    Bhai Amritpal Singh ji Khalsa jindabad
    S. Jagjeet Singh ji Dallewal sahib kisaan morche da kohinoor heera hai❤❤❤❤❤