ਵਿਆਹ ਨੂੰ 10 ਦਿਨ ਹੋਏ ਸੀ ਮੁੰਡੇ ਨੇ ਕੁੜੀ ਫੜ ਲਈ ਪੁਰਾਣੇ ਆਸ਼ਿਕ ਨਾਲ ਫੇਰ ਦੇਖੋ ਮੁੰਡੇ ਦੀ ਜ਼ਿੰਦਗੀ ਕਿਵੇਂ ਬਣੀ ਨਰਕ KD

Поделиться
HTML-код
  • Опубликовано: 10 сен 2024
  • ਘਰਵਾਲੀ ਆਸ਼ਿਕ ਨਾਲ ਫੜੀ ਰੰਗੇਹਥੀ
    #punjabinews #todaypunjabinews #latestpunjabinews #punjabinewschannel #punjab #punjabi #khabridakia

Комментарии • 2 тыс.

  • @BaljinderSingh-hn7oc
    @BaljinderSingh-hn7oc 2 года назад +164

    ਮੁੰਡਾ ਬਿਲਕੁਲ ਸੱਚਾ ਹੈ .ਮੁੰਡੇ ਨਾਲ ਧੱਕਾ ਹੋ ਰਿਹਾ ਏ

  • @ssdeol3420
    @ssdeol3420 2 года назад +401

    ਏਹੋ ਜਿਹੀਆਂ ਘਟੀਆ ਕੁੜੀਆਂ
    ਬਾਕੀ ਗਰੀਬ ਤੇ ਸਰੀਫ ਕੁੜੀਆਂ
    ਦਾ ਭਵਿੱਖ ਖਤਮ ਕਰ ਦਿੰਦੀਆ ਨੇ, ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਆ

  • @vehlejanta5036
    @vehlejanta5036 2 года назад +47

    ਭਾਵਕ ਹੋਵੇ ਕਿਦਾ ਨਾ ਸਭ ਕੁਝ ਇਜਤ ਹੀ ਹੁੰਦੀ ਹੈ ਜੇ ਇਜਤ ਪੱਲੇ ਸਭ ਕੁਝ ਪੱਲੇ ਹੁੰਦਾ ਬੰਦੇ ਦੀ ਇਜਤ ਰੋਲਕੇ ਰੱਖਤੀ ਬੰਦੇ ਦਾ ਮਰਨ ਹੋ ਜਾਂਦਾ ਵੀਰ ਦਾ ਦਿਲ ਬਹੁਤ ਵੱਡਾ ਜੋ ਗੱਲ ਕਰ ਰਿਹਾ ਵਾਹਿਗੁਰੂ ਜੀ ਮੇਹਰ ਕਰੋ

  • @JD-pendu
    @JD-pendu 2 года назад +68

    ਵਿਆਹ ਓਹਦੇ ਯਾਰ ਨੇ ਵੀ ਨਹੀਂ ਕਰਾਨਾ, ਮੇਰੀ ਇਹ ਗੱਲ ਪੱਲੇ ਬੰਨ੍ਹ ਲੈ ਵੀਰ। ਇਹੀ ਕੁੜੀ 6 ਮਹੀਨੇ ਬਾਅਦ ਤੇਰੀਆ ਮਿੰਨਤਾ ਕਰੂਗੀ। ਬਸ ਤੂੰ ਅੜਿਆ ਰਹੀ ਓਦੋਂ

  • @armansingh224
    @armansingh224 2 года назад +44

    ਮੂੰਡੇ ਨੂੰ ਇਨਸਾਫ ਮਿਲਣਾ ਚਾਹੀਦਾ

  • @jaswantsingh2900
    @jaswantsingh2900 2 года назад +252

    ਵੀਰ ਰੱਖੀਂ ਨਾ ਇਸ ਜਨਾਨੀ ਨੂੰ। ਕੋਈ ਘਰਦਾ ਵੱਡਾ ਨੁਕਸਾਨ ਕਰਦੂਗੀ। ਕਿਸੇ ਜੀਅ ਨੂੰ ਲੈ ਬੈਠੂ

  • @sukhdevkamboz3741
    @sukhdevkamboz3741 2 года назад +93

    ਬਦਕਾਰ ਰੰਨ ਕਿਸੇ ਨੂੰ ਰੱਬ ਨਾ ਦੋਵੇਂ ਮੁੰਡੇ ਦੀ ਜਿੰਦਗੀ ਬਰਬਾਦ ਕਰ ਦਿੱਤੀ

  • @Amandeepsingh-nk5lk
    @Amandeepsingh-nk5lk 2 года назад +310

    ਭਰਾ ਘਬਰਾ ਨਾਂ ਜੋ ਹੁੰਦਾ ਅੱਛੇ ਲਈ ਹੁੰਦਾ ਇਹ ਕੁੜੀ ਤੇਰੇ ਲਾਇਕ ਨਹੀ ਸੀ ਤੁਹਾਨੂੰ ਇਸ ਤੋਂ ਵੀ ਵਧੀਆ ਕੁੜੀ ਮਿਲੇਗੀ ।ਰੱਬ ਭਲੀ ਕਰੇ🙏🙏🙏

    • @aileenadhillon6865
      @aileenadhillon6865 2 года назад +6

      hmmm sahi gal a ji eh munda so good a ji mera dil krda es veer nu rishta krawa kise good kudi da

    • @ramdeepkumar3532
      @ramdeepkumar3532 Год назад

      @@aileenadhillon6865 rehn deo veer ji aaj Kal ta Maa peo nu ni bhed ohna de bache ki kr rhe aa te apa nu kitho pta lgu Bach k rwo rishteya to

    • @luckystonesforyou2276
      @luckystonesforyou2276 Год назад

      @@ramdeepkumar3532 aileena kudian naam hunda
      Je khud kuch nahi hunda taan kisey hor nu ni roki da bahoot bada paap lagda billi Maran te jiha paap

    • @ramdeepkumar3532
      @ramdeepkumar3532 Год назад

      @@luckystonesforyou2276 ok ji krwao sanu ki aa me khud krwa rakhe aa teen char sare vas rhe aa bt hun ni krwondi hun dar lgda a

  • @deepkamboj7956
    @deepkamboj7956 2 года назад +48

    ਵੀਰੇ tension ਨਾ ਲਵੋ ਸੱਚ ਕਦੇ ਹਾਰਦਾ ਨਹੀਂ ਤੁਸੀਂ ਡਰੋ ਨਾ ਵਾਹਿਗੁਰੂ ਜੀ ਤੁਹਾਡੇ ਨਾਲ ਹੈ

  • @amitmahi7741
    @amitmahi7741 Год назад +61

    ਬੇਟੇ ਆਪਣੇ ਮਾਂ ਬਾਪ ਦੀ ਸੇਵਾ ਕਰ ਕੁੜੀਆਂ ਬਹੁਤਪ੍ਰਮਾਤਮਾ ਇਨਸਾਫ ਜ਼ਰੂਰ ਦੇਵੇਗਾ

  • @avtarsaini5271
    @avtarsaini5271 2 года назад +80

    ਬੇੜਾ ਗਰਕ ਗਿਆ ਹੁਣ ਤਾ ਸਬ ਇੰਟਰਨੈੱਟ ਕਰਕੇ ਹੋ ਰਿਹਾ ਗਲਤ ਫਾਇਦਾ ਉਠਾ ਰਹੇ ਨੇ ਅੱਜ ਕੱਲ

  • @user-vs9eo2rq5i
    @user-vs9eo2rq5i 2 года назад +566

    ਹੋਸਲਾ ਰੱਖ ਵੀਰ ਪਰ ਹੁਣ ਉਸ ਕੁੜੀ ਨੂੰ ਲਏ ਕੇ ਨਾ ਆਈ , ਦਫ਼ਾ ਕਰ ਗੰਦੀ ਕੁੜੀ ਨੂੰ।

    • @kuljeetsingh8917
      @kuljeetsingh8917 2 года назад +2

      Right Bhai Ji

    • @Paramjeetkaur-tj8mq
      @Paramjeetkaur-tj8mq 2 года назад +4

      🙏👍

    • @RAKESHKUMAR-um3xs
      @RAKESHKUMAR-um3xs 2 года назад +2

      Veere kudi wale kutte 15 lakh mangange dasso munda te priwar kehte khu ch digan

    • @ramankaur3377
      @ramankaur3377 2 года назад +4

      Veere mera bro ehna bhola ohnu v wali tez kudi mil gyi 6 saal ho gye divorce v ni lai rhi te wasdi v ni ohde parents v ni rakh rahe ohnu jdo g krda aa jandi aa jdo g krda chal jandi aa ki kriye 🥲🥲

    • @AllInOne-hd2qn
      @AllInOne-hd2qn 2 года назад +5

      @@ramankaur3377 karna ki aa / ਲਾਤੋਂ ਕੇ ਭੂਤ ਬਾਤੋਂ ਸੇ ਨਹੀ ਮਾਨਤੇ

  • @rajbee1
    @rajbee1 2 года назад +181

    ਜਦੋਂ ਮੁੰਡੇ ਨੇ sucide ਕਰ ਲਿਆ ਤੈਂ ਸਭ ਨੇ ਕੇਹਨਾ ਮਾੜਾ ਹੋਆ ਪਰ ਹੁਣ ਕੋਈ ਵੀਰ ਦੀ ਹੈਲਪ ਕਰੋ please

  • @DeepSingh-vb3sn
    @DeepSingh-vb3sn Год назад +166

    ਮੇਰੇ ਪਤੀ ਨੂੰ ਵਿਦੇਸ਼ ਗਏ 7 ਸਾਲ ਹੋ ਗਏ ਨੇ ਪਰ ਰੱਬ ਦੀ ਇੰਨੀ ਮਿਹਰ ਕਿ ਦੂਰ ਰਹਿ ਕੇ ਵੀ ਕਦੀ ਇਕ ਦੂਜੇ ਦਾ ਭਰੋਸਾ ਨਹੀਂ ਤੋੜਿਆ
    ਲੱਖ ਲਾਹਣਤ ਇਹੋ ਜਿਹੀਆਂ ਕੁੜੀਆਂ ਤੇ ਜੋ ਸਰੀਫ ਪਤੀ ਦਾ ਫ਼ਾਇਦਾ ਚੁੱਕ ਲੈਣੀਆਂ

  • @tashsabr396
    @tashsabr396 2 года назад +60

    ਅਗਰ ਕੋਈ ਮਰਦ ਗਲਤ ਹੋਵੇ ਤਾਂ ਔਰਤ ਰੌਲਾ ਪਾ ਪਾ ਕੇ ਦੱਸਦੀ ਹੈ ।ਪਰ ਮਰਦ ਕਿਸੇ ਨੂੰ ਦਿਲ ਖੋਲ੍ਹ ਕੇ ਨਹੀ ਦੱਸ ਸਕਦਾ ।।।।।
    ਬੰਦੇ ਨੂੰ ਹੀ ਗਲਤ ਸਮਝਿਆ ਜਾਂਦਾ। ।✍🙏

  • @ParamjitSingh-jp8fz
    @ParamjitSingh-jp8fz 2 года назад +88

    ਪੁਲੀਸ ਵਾਲੇ ਆਪਣੀ ਤਨਖਾਹ ਤੇ ਘਡਵਾਂਉਦੇ ਨਹੀ ਬਾਦ ਵਿਚ ਇਹਨਾ ਦੇ ਬੱਚੇ ਚਿੱਟੇ ਤੇ ਲਗਦੇ ਆ

    • @manindersingh107
      @manindersingh107 2 года назад +2

      Rabb sub dakhda a veer apni mehnat toh bina 1 rupee laye de v double kr k khad wanda aa phir

  • @NISHANATV
    @NISHANATV 2 года назад +108

    ਮੈ 2010 ਵਿੱਚ 6 ਮਹੀਨੇ ਦਾ ਟੂਰ ਲਾ ਕਿ ਕੇਨੇਡਾ ਤੋਂ ਵਾਪਿਸ ਆਇਆ ਸੀ ਉਸ ਟਾਇਮ ਮੇਰੀ ਉਮਰ ਕਰੀਬ 20 ਸਾਲ ਸੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਰੱਬ ਨੇ ਤਰੱਕੀਆਂ ਵੀ ਦੇਣੀਆਂ ਸ਼ੁਰੂ ਕਰ ਦਿਤੀਆਂ ਸੀ ਪਰ ਮੈਂ 20 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਬੈਠਾ ਡਬਵਾਲੀ ਤੋਂ ਸਿਰਸੇ ਦੇ ਵਿਚਕਾਰ ਪੈਂਦੇ ਕਿਸੇ ਪਿੰਡ ਵਿੱਚ ਵਿਆਹ ਤੋਂ ਕੁਝ ਦਿਨ ਬਾਅਦ ਮੈਨੂੰ ਘਰਵਾਲੀ ਦੀਆ ਹਰਕਤਾਂ ਤੋਂ ਸ਼ੱਕ ਹੋਣਾ ਸ਼ੁਰੂ ਹੋਇਆ ਵਾਰ ਵਾਰ ਪਿੰਡ ਜਾਣ ਦੇ ਬਹਾਨੇ ਬਣਾਉਂਦੇ ਰਹਿਣਾ ਬਹੁਤ ਦੁਖੀ ਕੀਤਾ ਉਸਨੇ ਪਹਿਲੇ ਛੇ ਮਹੀਨਿਆਂ ਵਿੱਚ 4 ਮਹੀਨੇ ਪਿੰਡ ਰਹਿਦਿਆਂ ਹੀ ਉਸਦੇ ਤਾਏ ਦੀਆਂ ਕੁੜੀਆਂ ਨੇ ਮੈਨੂੰ ਸਾਰੀ ਕਹਾਣੀ ਦੱਸ ਦਿੱਤੀ ਸੀ ਪਰ ਮੈ ਫਿਰ ਵੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਮਝਣ ਦੀ ਬਜਾਏ ਮੈਨੂੰ ਵੀ ਇਸ ਵੀਰ ਦੀ ਤਰ੍ਹਾਂ ਬਹੁਤ ਦੁਖੀ ਕੀਤਾ ਸੀ ਪਰ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਮੈਂ ਉਸਦੇ ਪਰੂਫ ਲੈਣ ਲਈ ਪੂਰੇ 4 ਸਾਲ ਬਰਬਾਦ ਕੀਤੇ ਉਸ ਮਗਰ ਕਿ ਮੈ ਜੱਜ ਸਾਹਮਣੇ ਸਾਬਿਤ ਕਰ ਸਕਾ ਕਿ ਉਹ ਵਾਕਿਆ ਗਲਤ ਹੈ ਪਰ ਵਾਹਿਗੁਰੂ ਨੇ ਕੋਈ ਐਸਾ ਚਮਤਕਾਰ ਦਿਖਾਇਆ ਮੇਰੇ ਹੱਥ ਉਸਦੇ ਬਹੁਤ ਠੋਸ ਸਬੂਤ ਲੱਗ ਗਏ ਫਿਰ ਮੈਂ ਬਹੁਤ ਬੇਫਿਕਰੀ ਅਤੇ ਗੁੱਸੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਿਰਸੇ ਨੂੰ ਉਸਦੇ ਪਰੂਫਾ ਦੇ ਆਧਾਰ ਤੇ ਲਿਖਤੀ ਰੂਪ ਵਿੱਚ ਉਸਦੇ ਹਾਲਾਤ ਬਿਆਨ ਕੀਤੇ ਜਿਸ ਨਾਲ ਉਹਨਾਂ ਦੇ ਘਰ ਪੁਲਿਸ ਦੇ ਫੋਨ ਜਾਣ ਲੱਗ ਗਏ ਨਾਲ ਹੀ ਮੈਂ ਵਕੀਲ ਕਰਕੇ ਤਲਾਕ ਦਾ ਕੇਸ ਲਗਾਇਆ ਉਹ ਝੂਠੀ ਸੀ ਉਹ ਕਿਸੇ ਵੀ ਤਰੀਕ ਤੇ ਨਹੀਂ ਆਈ ਤੇ ਮੈਨੂੰ 6ਮਹੀਨਿਆ ਵਿੱਚ ਅਪ੍ਰੈਲ 2015 ਜੱਜ ਸਾਹਬ ਵੱਲੋਂ ਤਲਾਕ ਦਾ ਸਰਟੀਫਿਕੇਟ ਮਿਲ ਗਿਆ
    ਜਿਸ ਨਾਲ ਮੇਰੀ ਜ਼ਿੰਦਗੀ ਬਚ ਗਈ ਨਹੀਂ ਤਾਂ ਜਿਸ ਵਕਤ ਵਿਆਹ ਤੋਂ ਬਾਅਦ ਜਿਹੜੇ ਸਮੇ ਉਹ ਪਿੰਡ ਜਾ ਕੇ ਛੇ- ਛੇ ਮਹੀਨੇ ਰਹਿੰਦੀ ਸੀ ਤਾਂ ਅੱਖਾਂ ਅੱਗੇ ਮੋਤ ਦਿਸਦੀ ਸੀ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਕਿਸੇ ਸੰਤ ਮਹਾਂਪੁਰਸ਼ਾਂ ਨੇ ਗੁਰੂ ਘਰ ਜਾ ਕੇ ਝਾੜੂ ਦੀ ਸੇਵਾ ਕਰਨ ਲਈ ਕਿਹਾ ਸੀ
    ਬਸ ਵਾਹਿਗੁਰੂ ਤੇ ਮੈਨੂੰ ਐਨਾ ਵਿਸ਼ਵਾਸ਼ ਬਣ ਗਿਆ ਕਿ ਜਦੋਂ ਕਿਸੇ ਨੂੰ ਕੋਈ ਰਾਹ ਨਾ ਦਿਸੇ ਤਾਂ ਕੋਈ ਗਲਤ ਕਦਮ ਚੁੱਕਣ ਤੋਂ ਇਕ ਵਾਰ ਗੁਰੂ ਤੇ ਭਰੋਸਾ ਕਰਕੇ ਸੱਚੇ ਮਨੋਂ ਸੇਵਾ ਸ਼ੁਰੂ ਕਰ ਦਿਉ ਹੋਸਲਾ ਆਪਣੇ ਆਪ ਬਣਦਾ ਜਾਵੇਗਾ ਵਾਹਿਗੁਰੂ ਆਪਣੇ ਆਪ ਕੋਈ ਨਵਾਂ ਰਸਤਾ ਬਣਾ ਦੇਵੇਗਾ ਤੁਹਾਨੂੰ ਤੰਗ ਕਰਨ ਵਾਲਾ ਖੁਦ ਫਸਦਾ ਹੋਇਆ ਨਜ਼ਰ ਆਵੇਗਾ ਪਰ ਇਹੋ ਜਿਹੇ ਸਮੇਂ ਵਿੱਚ ਸੰਤ ਮਹਾਂਪੁਰਸ਼ਾਂ ਦੀ ਸੰਗਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਕੋਈ ਗਲਤ ਰਸਤਾ ਨਾ ਚੁਣ ਲਈਏ

    • @ramdeepkumar3532
      @ramdeepkumar3532 Год назад +3

      Tc Bach gye o veee ji Jada tra sahi kudiya nu munde glt milde aa

    • @kitadairyfarm
      @kitadairyfarm Год назад

      Y Nishan tv wale please mere nl contact kareyo jaroori km aa please y number 7986468078

    • @jashanpreetsinghchhina5853
      @jashanpreetsinghchhina5853 Год назад +1

      ਵਾਹਿਗੁਰੂ ਮਿਹਰ ਕਰੇ

    • @gurdeepkaur2506
      @gurdeepkaur2506 Год назад +1

      ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ

    • @NISHANATV
      @NISHANATV Год назад

      @@gurdeepkaur2506 ਵਾਹਿਗੁਰੂ ਜੀ 🙏

  • @satnamzakhmi4872
    @satnamzakhmi4872 2 года назад +213

    ਐਹੋ ਜਿਹੇ ਗੰਦੇਂ ਮੁਲਾਜ਼ਮਾਂ ਨੂੰ ਹਮੇਸ਼ਾ ਲਈ ਨੋਕਰੀ ਤੋਂ ਛੁੱਟੀ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਵੀਰ ਜੀ ਵੱਧ ਤੋਂ ਵੱਧ ਮਦਦ ਕਰੀਏ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ

  • @shivrajsinghbrar6490
    @shivrajsinghbrar6490 2 года назад +27

    ਮੇਰੇ ਬਹੁਤ ਹੀ ਪਿਆਰੇ ਵੀਰ ਜੀ ਕੋਈ ਵੀ ਗਲਤ ਕਦਮ ਨਾ ਚੁੱਕ ਲਈਂ ਜਿੰਦਗੀ ਦਵਾਰਾ ਨੀ ਮਿਲਦੀ ਤੇ ਮਗਰ ਪਰਵਾਰ ਦਾ ਖਿਆਲ ਰੱਖਣਾ ਮੁਕੱਦਮੇ ਜਾਂ ਮਸੀਵਤਾਂ ਜਿੰਦਗੀ ਦਾ ਹਿੱਸਾ ਹੁੰਦੀਆਂ ਤਕੜਾ ਹੋਣਾ ਹੀ ਹਲ ਹੈ ਵਲੋਂ ਸ਼ਿਵਰਾਜ ਸਿੰਘ ਬਰਾੜ ਅਕਾਲ ਗੜ੍ਹ ਸ੍ਰੀ ਮੁਕਤਸਰ ਸਾਹਿਬ

  • @gurpreetbajwa3883
    @gurpreetbajwa3883 2 года назад +63

    ਮੁੰਡਾ ਵਿਚਾਰਾ ਬਹੁਤ ਜ਼ਿਆਦਾ ਨਰਮ ਹੈ
    ਨਮਰ ਬੰਦਿਆਂ ਨਾਲ ਹਮੇਸ਼ਾਂ ਇਸੇ ਤਰ੍ਹਾਂ ਹੁੰਦੀ ਹੈ ਮੇਰੀ ਨਜ਼ਰ ਵਿਚ ਵੀ ਦੋ ਤਿੰਨ ਬੰਦੇ ਹਨ ਜਿਨ੍ਹਾਂ ਨਾਲ ਇਸੇ ਤਰਾਂ ਹੋਈ ਹੈ

  • @gurjeetkaur6063
    @gurjeetkaur6063 2 года назад +114

    ਇਹੋ ਜਹੀ ਬਦਮਾਸ਼ ਕੁੜੀ ਨੂੰ ਲੈਕੇ ਨਾ ਆਈ ਉਹ ਤੇਰੀ ਮਾਸੂਮੀਅਤ ਦੇ ਕਾਬਿਲ ਨਹੀਂ ਵੀਰ ਤੇ ਪਲੀਜ ਸਾਰੇ ਇਸ ਵੀਰ ਦੀ ਮੱਦਦ ਕਰੀਏ ਆਪਾ 🙏🙏

    • @sunny_jatt0161
      @sunny_jatt0161 2 года назад +6

      Aukha Dunia da viah ni krona chahida

    • @teerathram9181
      @teerathram9181 Год назад

      6

    • @JasPinder-gx3xs
      @JasPinder-gx3xs 4 месяца назад

      VICHOLAA,BUNJA,BHRA,EHHE,HELP,HAI, RS DHALIWALL FDK PUNJAB ❤

    • @ygkhetla4132
      @ygkhetla4132 Месяц назад

      ​@@sunny_jatt0161੦
      ਪੂਜਾ ਦੇ ਲਈ ਵੀ ਇਹ 😅ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ 😊😊😅😊😊ਸਤਿ 😅ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ

    • @GucharnSingh-u8x
      @GucharnSingh-u8x Месяц назад

      🎉​🎉❤Aʼn
      😊😊😊😊😅❤

  • @harpreetsekhon2919
    @harpreetsekhon2919 2 года назад +346

    ਡਰ ਨਾ ਪੁੱਤ ਉਹ ਤੇਰੇ ਲਾਇਕ ਨੀ ਸਭ ਠੀਕ ਹੋ ਜਾਵੇਗਾ ਹੌਸਲਾ ਰਖ

  • @jessiahuja1487
    @jessiahuja1487 2 года назад +54

    ਭਲੇ-ਮਾਣਸ ਨਾਲ ਹੀ ਇਸ ਤਰਾਂ ਧੱਕਾ ਹੁੰਦਾ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ

  • @kulwinderchauhan6802
    @kulwinderchauhan6802 2 года назад +16

    ਭਗਵੰਤ ਮਾਨ ਨੂੰ ਰਿਕਾਰਡਿੰਗ ਭੇਜੋ ਜੀ police ਵਾਲੇ ਦੀ

  • @user-vl5be7hp3h
    @user-vl5be7hp3h 2 года назад +121

    ਸੁਕਰ ਕਰ ਭਰਾਵਾਂ ਤੈਨੂੰ ਕਿਤੇ ਰੋਟੀ ਵਿੱਚ ਜ਼ਹਿਰ ਨਹੀਂ ਦੇ ਦਿੱਤਾ ਤੇਰੀ ਕਿਸਮਤ ਚੰਗੀ ਸੀ ਟਾਇਮ ਨਾਲ ਹੀ ਗੰਦ ਤੇਰੇ ਸਿਰੋ ਲੈ ਗਿਆ

  • @gurnekbrar4055
    @gurnekbrar4055 2 года назад +60

    ਅੱਜ ਕੱਲ ਸ਼ਰੀਫ਼ ਬੰਦੇ ਨੂੰ ਲੋਕ ਜਿਓਣ ਨਹੀਂ ਦਿੰਦੇ ਹੋਂਸਲਾ ਰੱਖ ਵੀਰ ਆਪਣੇ ਪਿੰਡ ਦੀ ਪੰਚਾਇਤ ਨੂੰ ਨਾਲ ਲੈਕੇ ਜਿਵੇਂ ਨਿਬੜਦਾ ਨਬੇੜ ਲੈ ਏਹੋ ਜੀ ਜਣਾਨੀ ਤੇਰਾ ਨੁਕਸਾਨ ਕਰੂਗੀ ਖਹੈੜਾ ਛੜਾਂ

  • @preetsehaj537
    @preetsehaj537 2 года назад +502

    ਰੱਬ ਸੱਚਿਆ ਦਾ ਸਾਈਂ ਏ। ਤੁਸੀਂ ਆਪਣਾ ਤੇ ਆਪਣੇ ਮਾਪਿਆਂ ਦਾ ਧਿਆਨ ਰੱਖਣਾ। ਗੁਰੂ ਮਿਹਰ ਕਰੇ ਗਾ।

    • @sukhkaur1195
      @sukhkaur1195 2 года назад +6

      Right brother

    • @rajkamboj9946
      @rajkamboj9946 2 года назад +1

      RB jrur sunda

    • @onkarsingh7608
      @onkarsingh7608 2 года назад

      SALUTE
      Aap ji noo👍
      🙏🙏

    • @jattkingtv
      @jattkingtv 2 года назад

      ruclips.net/video/cgK2LUo4hKk/видео.html
      Sanga and diljitdosanjh new song.

    • @aulakhsaab7827
      @aulakhsaab7827 2 года назад +1

      @@sukhkaur1195 right

  • @sandeepbhatti7293
    @sandeepbhatti7293 2 года назад +89

    ਬਾਈ ਸਣੇ ਕੁੜੀ ਤੇ ਕੁੜੀ ਦੇ ਪਰਿਵਾਰ ਅਤੇ Asi ਤੇ ਇਹਦੇ ਆਸ਼ਕ ਤੇ ਪਰਚਾ ਦਰਜ ਕਰਨਾ ਚਾਹੀਦਾ
    ਮੁੰਡਾ ਸ਼ਰੀਫ਼ ਆ

    • @parmindersingh6072
      @parmindersingh6072 2 года назад +3

      ਬਾਈ ਜੀ ਇਮਾਨਦਾਰ ਸਰਕਾਰ ਹੋਣੀ ਚਾਹੀਦੀ ਹੈ, ਇਹ ਤੁਹਾਨੂੰ ਵੀ ਪਤਾ ਕਿ ਸਾਡੇ ਦੇਸ਼ ਦਾ ਸਿਸਟਮ ਹੀ ਗੰਦਾ। ਪੈਸੇ ਵਾਲੇ ਦੀ ਸੁਣੀ ਜਾਂਦੀ ਹੈ, ਹੁਣ ਵੋਟਾਂ ਨੇੜੇ ਨੇ ਬਦਲਾਓ ਲਿਆਉਣ ਦਾ ਮੌਕਾ ਆਪਣੇ ਲੋਕਾਂ ਕੋਲ। ਬਾਕੀ ਵੀਰ ਟੈਂਸ਼ਨ ਨਾ ਲੈ, ਉਹ ਤੇਰੇ ਕਾਬਲ ਹੀ ਨਹੀਂ ਸੀ। ਜਿਹੜੀ ਆਪਣੇ ਮਾਂ ਬਾਪ ਦੀ ਨਹੀਂ ਹੋਈ, ਆਪਣੇ ਘਰ ਵਾਲ਼ੇ ਦੀ ਨਹੀਂ ਹੋਈ ਓਹਨੇ ਓਹਦੀ ਵੀ ਨਹੀਂ ਹੋਣਾ। ਨੁਕਸਾਨ ਓਹਦਾ ਹੀ ਹੋਣਾ ਤੇ ਓਹਦੇ ਆਸ਼ਕ ਦਾ। ਤੇਰਾ ਤਾਂ ਰੱਬ ਭਲਾ ਹੀ ਕਰੂ। ਇਹ ਮੈਂ ਵੀ ਰੱਬ ਅੱਗੇ 🙏🙏🙏ਅਰਦਾਸ ਕਰਦਾ ਕਿ ਤੈਨੂੰ ਇਨਸਾਫ਼ ਮਿਲੇ।🙏🙏🙏🙏🙏 ਵਾਹਿਗੁਰੂ ਮੇਹਰ ਕਰੇ ਤੇਰੇ ਸਾਰੇ ਪਰਿਵਾਰ ਤੇ।🙏🙏🙏🙏

    • @kainthsaab3306
      @kainthsaab3306 2 года назад +1

      right

  • @paramparamarora595
    @paramparamarora595 2 года назад +64

    ਮੁੰਡਾ ਬਹੁਤ ਭੋਲਾ ਆ ਜੀ ਵੀਰ ਜੀ ਇਨਾਂ ਦਾ ਕੇਸ ਮਨੀਸ਼ਾ ਗੁਲਾਟੀ ਨੂੰ ਸੌਪੂ ਦਿਉ

    • @pinderjassar__751
      @pinderjassar__751 3 месяца назад

      ਮਨੀਸ਼ਾ ਗੁਲਾਟੀ all word de case ni lad di bro area alag alag hunda

    • @Ranjeet536
      @Ranjeet536 3 месяца назад

      ਬਾਈ ਉਹ ਵੀ ਪੈਸੇ ਦੀ ਯਾਰ ਆ ਮੇਰਾ ਵੀ ਕੇਸ ਆ ਨਹੀਂ ਬਣਦੀ ਗੱਲ

  • @preetjotkaur3592
    @preetjotkaur3592 2 года назад +29

    ਵੀਰ ਲੱਖੇ ਸਿਧਾਣੇ ਨੂੰ ਦੱਸ ਸਾਰੀ ਕਹਾਣੀ ਤੈਨੂੰ ਇਨਸਾਫ ਪੂਰਾ ਮਿਲਜੂਗਾ ਕੁੜੀ ਦੀ ਬਹੁਤ ਵੱਡੀ ਗਲਤੀ ਹੈ ਪਤੀ ਰੱਬ ਦਾ ਰੂਪ ਹੁੰਦਾ ਜਿਥੇ ਮਾਂ-ਬਾਪ ਇੱਜਤ ਨਾਲ ਤੋਰਦੇ ਆ ਕਬੂਲ ਕਰੋ

  • @GurwinderSingh-ts1bk
    @GurwinderSingh-ts1bk 2 года назад +465

    ਇਸ ਵਿੱਚ ਵੀਰ ਦਾ ਕੀ ਕਸੂਰ ਸੀ ।ਇਸ ਲੜਕੀ ਨੇ ਵੀਰ ਦੀ ਜਿੰਦਗੀ ਖ਼ਰਾਬ ਕਰਕੇ ਰੱਖ ਦਿੱਤੀ ਹੈ। ਤੇ ਉਲਟਾ ਪੁਲਿਸ ਵੀ ਇਸ ਵੀਰ ਨੂੰ ਅਟੈਕ ਕਰ ਰਹੀ ਹੈ। ਪੱਤਰਕਾਰ ਸਾਬ ਜੀ ਤੁਸੀਂ ਵੀਰ ਨੂੰ ਇਨਸਾਫ ਜਰੂਰ ਲੈ ਕੇ ਦੇਣਾ। ਧੰਨਵਾਦ ਜੀ 🙏🙏🙏🙏🙏

  • @gurteebsingh849
    @gurteebsingh849 2 года назад +67

    ਸਾਰੇ ਕਨੂੰਨ ਕੁੜੀਆਂ ਦੇ ਹੱਕ ਵਿੱਚ ਦਿੱਤੇ ਹਨ ਇਸ ਲਈ ਕੁੜੀਆਂ ਨਜਾਇਜ ਫਾਇਦਾ ਚੁੱਕ ਦੇ ਹਨ

  • @tejinderchahal6431
    @tejinderchahal6431 2 года назад +74

    ਬਹੁਤ ਜਿਆਦਾ ਮਾੜਾ ਹੋਇਆ ਮੁੰਡੇ ਨਾਲ

  • @sonasingh7271
    @sonasingh7271 2 года назад +30

    ਵੀਰ ਜੀ ਰੱਬ ਨੇ ਤੁਹਾਡਾ ਸਾਥ ਦਿੱਤਾ ਹੈ ,ਨਿਕੇ ਬੱਚੇ ਹੁੰਦੇ ਤਾਂ ਫਿਰ ਬਹੁਤ ਔਖਾਂ ਹੋਣਾਂ ਸੀ ਗਲਤ ਫ਼ੈਸਲਾ ਨਹੀਂ ਲੈਣਾ ਜ਼ਿੰਦਗੀ ਬਚਗੀ ਹੈ,

  • @gurirandhawa2352
    @gurirandhawa2352 2 года назад +63

    ਪੁਲਿਸ ਵਾਲਾ ਪੂਰਾ ਚਵਲ ਆ ,, 95% ਪੰਜਾਬ ਪੁਲਿਸ ਕਰੱਪਟ ਆ ਇਨ੍ਹਾਂ ਚਵਲਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ ਨਾਲ ਕੁੜੀ ਵਾਲਿਆਂ ਨੂੰ ਵੀ ਅਤੇ ਇਸ ਵੀਰ ਨੂੰ ਇਸਸਾਫ ਦਵਾਇਆ ਜਾਵੇ🙏🙏

    • @rajverma50
      @rajverma50 2 года назад

      Rab sach di sundaa insaaf mile veer nu 🙏🙏🙏🙏🙏

    • @jasssandhu8301
      @jasssandhu8301 2 года назад

      @@rajverma50 jupp in

  • @Keeratkalervlogs2068
    @Keeratkalervlogs2068 2 года назад +60

    5 percent ਪੁਲਿਸ ਵਾਲਿਆਂ ਨੂੰ ਛੱਡ ਕੇ ਬਾਕੀ ਸਭ ਭੁੱਖੇ ਨੱਗੜ,,,,,,ਤੁਸੀਂ ਵੀਰ ਹੌਸਲਾ ਰੱਖੋ ,ਨਿੱਤਰਦਾ ਸੱਚ ਈ ਹੁੰਦੈ

  • @sonubehal3955
    @sonubehal3955 2 года назад +50

    ਬੇਟਾ ਕੋੲੀ ਨਹੀ ਕੁੜੀ ਗਲਤ ਹੋਵਾਂਗੀ ਪਰ ਤੁਸੀਂ ਪਿੱਛਾ ਛੱਡ ਦੇ ਪਰ ਤੁੰ ਆਪਣੇ ਕੰਮ ਤੇ ਧਿਆਨ ਦਿਉ ਕੁੜੀ ਗਲਤ ਹੈ 🙏🙏

  • @bhupinderkaur5848
    @bhupinderkaur5848 2 года назад +118

    ਐਵੇਂ ਦੀ ਬਦਚਲਣ ਤੋ ਖਹਿੜਾ ਛਡਾ ਮਨੀਸਾ ਗੁਲਾਟੀ ਕੋਲ ਜਾ ਸਿਧਾ ਸਿਧੀ ਕਰ ਦਉਗੀ ਉਹ ਵਿਚਾਰਾਂ ਸਾਾਉ ਮੁੰਡਾ

    • @bachitersandhu8295
      @bachitersandhu8295 2 года назад +1

      Ryt

    • @balrajsidhu8785
      @balrajsidhu8785 2 года назад +4

      Veer di boli bhut wdya h

    • @sukhkaur1195
      @sukhkaur1195 2 года назад +3

      Right 👍💯

    • @manudhaliwal2342
      @manudhaliwal2342 2 года назад +2

      Manisha ghualti ki krde a ????pta sab nu ohda kina k Sahi krdi Manisha ghualti ...

    • @kangsukh2151
      @kangsukh2151 2 года назад +1

      Bai ji tusi dekho.....madam gulati kol kuch ni banda,...tusi dekho oh munda mareya c ude ghar bhog vale din kine munde aye c ki baneya una da kuch ni ..ghat to ghat 150 munda aya c..kine kine lakh laye c ..10 ke munde tan baby 5..7saal de c ..girl vapas ni aiyea

  • @jasvinderjassi9007
    @jasvinderjassi9007 2 года назад +41

    ਬਹੁਤ ਦੁੱਖ ਹੋਇਆ ਵੀਰ ਦੀ ਗਲ ਸੁਣਕੇ।। ਜਿਸ ਤੇ ਬੀਤਦੀਆਂ ਉਹੀ ਜਾਣਦਾ

  • @Lovenature-nt8zm
    @Lovenature-nt8zm Год назад +37

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @balrajbajaj5656
    @balrajbajaj5656 2 года назад +40

    ਇਸ ਵਿਚ ਕੁੜੀ ਨੂੰ ਹੀ ਤਰਜੀਹ ਦਿੱਤੀ ਜਾਵੇਗੀ ਕਿਉਂਕਿ ਸਾਡੇ ਕਨੂੰਨ ਹੀ ਕੁੜੀ ਦਾ ਪੱਖ ਪੂਰਦੇ ਹਨ ਮੁੰਡੇ ਵਾਲੇ ਭਾਵੇਂ ਸੱਚੇ ਵੀ ਹੋਣ ਗ਼ਲਤ ਤਾਂ ਮੁੰਡੇ ਨੂੰ ਗਿਣਿਆ ਜਾਂਦਾ ਹੈ

    • @gms546
      @gms546 Год назад

      Nahi veer chahe munda Howe ja kuri aaj kl Sirf shreef di nahi Sunil jandi ...

  • @jagmailsingh6660
    @jagmailsingh6660 2 года назад +103

    ਬਾਈ ਜੀ ਬਸਾਈਓ ਨਾ ਸੋਡੀ ਪਰੋਬਟੀ ਤੇ ਹਥ ਪਾਊ ਬਾਈ ਜੀ ਏਦਾ ਖੈੜਾ ਸਡਾਓ ਐਕਰ ਜੀ

  • @sarabjitkaur4741
    @sarabjitkaur4741 2 года назад +133

    ਵੀਰ ਹੌਸਲਾ ਰੱਖ ਤੇਰੇ ਨਾਲ ਧੋਖਾ ਹੋਇਆ ਜ਼ਰੂਰ ਆ ਪਰ ਸੱਚ ਤਾਂ ਸੱਚ ਹੀ ਹੁੰਦਾ ਹਮੇਸ਼ਾਂ ਸੱਚ ਦੀ ਹੀ ਜਿੱਤ ਹੁੰਦੀ ਆ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਤੇਰੇ ਨਾਲ ਹੈ ਦਿਲ ਨਾ ਛੋਟਾ ਕਰ ਵੀਰ ਰੱਬ ਤੇਰੀ ਜ਼ਰੂਰ ਸੁਣੇਗਾ

  • @user-cl6bo1yi9g
    @user-cl6bo1yi9g 2 года назад +62

    ਹਿੰਮਤ ਰੱਖ ਭਰਾ , ਬਹੁਤ ਹਿੰਮਤ ਕੀਤੀ ਆ ਭਰਾ , ਸਾਡਾ ਸਮਾਜਿਕ ਢਾਂਚਾ ਪੂਰੀ ਤਰਾਂ ਨਿਗ਼ਾਰ ਵੱਲ ਜਾ ਰਹੀ ਆ

  • @KuldeepSingh-wy4de
    @KuldeepSingh-wy4de 2 года назад +16

    ਯਾਰ ਇਹ ਵੀਰ ਜ਼ਰਾ ਖੁਲ੍ਹਕੇ ਬਾਤ ਨਹੀਂ ਕਰਦਾ, ਐਸੀ ਜ਼ਨਾਨੀ ਦੀ ਬੁੰਡ ਮਾਰਨੀ ਹੈ, ਛੱਡ ਦੇ ਪਰਾਂ ਗਸ਼ਤੀ ਨੂੰ ,ਇਹ ਤੈਨੂੰ ਫਸਾਵੇਗੀ,ਬੱਚਕੇ ਰਹੀ ਭਰਾਵਾ

  • @HappySingh-ro6ep
    @HappySingh-ro6ep 2 года назад +40

    ਇਸ ਦੇਸ਼ ਵਿੱਚ ਸ਼ਰੀਫ਼ ਬੰਦੇ ਦੀ ਨਾ ਕੋਈ ਘਰ ਵਾਲੇ ਸੁਣਦੇ ਆ ਨਾ ਸਮਾਜ ਨਾ ਸਰਕਾਰਾਂ ਨੇ ਰੱਬ

  • @ranjeetkaur1402
    @ranjeetkaur1402 2 года назад +553

    ਬੇਟਾ ਆਪਣੇ ਮਾਤਾ ਪਿਤਾ ਲਈ ਜਿਉਂਦਾ ਰਹਿ ਕੋਈ ਗ਼ਲਤ ਨਾ ਕਰੀ। ਕੁੜੀ ਨੂੰ ਤਾਂ ਹੋਰ ਮਿਲ ਜਾਵੇਗਾ ਮਾ ਨੂੰ ਪੁੱਤ ਨੀ ਮਿਲਦਾ

  • @HarjinderSingh-on4mh
    @HarjinderSingh-on4mh 2 года назад +242

    ਬਾਈ ਤਲਾਕ ਦੇ ਕੇ ਕੰਮ ਨਬੇੜ ਤੂੰ ਕਿਉ ਰੋਈ ਜਾਦਾ ਆ

    • @SahotaRaaz45
      @SahotaRaaz45 2 года назад +10

      Gal veer paise te arh jadi aa kudi paise jyada mangan lg jadi aa ta munda rul jada

    • @jaani3028
      @jaani3028 2 года назад +8

      @@SahotaRaaz45 bilkul sahi gal va ji same eda ho rahi mere nal kudi vale galat hon te v paise v muh khol k mangde te munde valeya di sunda v koi nai

    • @sukhkaur1195
      @sukhkaur1195 2 года назад +2

      Right 👍💯

    • @sukhkaur1195
      @sukhkaur1195 2 года назад +4

      @@SahotaRaaz45 right ki pata kisa de Ghar ch kine problem a sister

    • @SahotaRaaz45
      @SahotaRaaz45 2 года назад

      @@jaani3028 ki gal hoyi veer tuhade nal jutiya maaro je jyada tang krde ne

  • @kulwantsingh3183
    @kulwantsingh3183 Год назад +26

    ਪਤਰਕਾਰ ਜੀ ਇਹਨਾਂ ਨੂੰ ਐਸ ਐਸ ਪੀ ਸਾਬ ਜੀ ਦੇ ਪੇਸ਼ ਕਰ ਦਿਓ ਜੀ ਵਾਹਿਗੁਰੂ ਸਾਹਿਬ ਜੀ

  • @vehlejanta5036
    @vehlejanta5036 2 года назад +7

    ਵੀਰ ਜੀ ਕੋਈ ਗਲਤ ਕਦਮ ਨਾ ਚੁੱਕੀ ਆਪਣੇ ਮਾਂ ਬਾਪ ਦਾ ਖਿਆਲ ਰੱਖੀ.ਉਸ ਕੁੜੀ ਦਾ ਕੁਛ ਨਹੀ ਜਾਣਾ ਤੁਹਾਡੀ ਗੱਲਾ ਤੋ ਇਦਾ ਕੁਛ ਹੋਰ ਲਗਦਾ ਹਜੇ ਫੋਨ ਤੇ ਗੱਲਬਾਤ ਸਰੀਰਕ ਤੌਰ ਤੇ ਨਹੀ ਮਿਲੇ ਮੈ ਤੁਹਾਡੀ ਗੱਲਾ ਵਿੱਚੋ।ਗੱਲ ਫੜੀ ਹੈ ਵੀਰੇ ਹੋਸਲਾ ਰੱਖ ਲੋੜ ਪਈ ਤਾ ਅਸੀ ਤੇਰੇ ਨਾਲ ਖੜਾਗੇ ਕਿਸਾਨ ਜਥੇਬੰਦੀਆ ਆਪਣੇ ਨਾਲ ਲੈ ਕੇ ਤੇਰਾ ਹੱਕ ਮਿਲੁਗਾ ਗਲਤ ਕਦਮ ਚੁੱਕਣ ਤੋ ਪਹਿਲਾ ਮਾਂ ਬਾਪ ਵੱਲ ਦੇਖ ਲਵੀ

  • @MohanSingh-vm3nu
    @MohanSingh-vm3nu 2 года назад +265

    ਮੂੰਡਾ ਬਹੁਤ ਸਰੀਫ ਲੱਗਦਾ ਵੀਰ ਇਹ ਦੁਨੀਆ ਇਨੇ ਸਰੀਫ ਬੰਦੇ ਨਹੀ ਜਿਉਣ ਦਿੰਦੇ

    • @veerpalkaur4802
      @veerpalkaur4802 2 года назад +5

      Ryt g

    • @ramankaur3377
      @ramankaur3377 2 года назад +3

      Veere mera bro ehna bhola ohnu v wali tez kudi mil gyi 6 saal ho gye divorce v ni lai rhi te wasdi v ni ohde parents v ni rakh rahe ohnu jdo g krda aa jandi aa jdo g krda chal jandi aa ki kriye 🥲🥲

    • @jasvindarjassi7382
      @jasvindarjassi7382 2 года назад

      Ryt

    • @onequestion1637
      @onequestion1637 2 года назад

      ruclips.net/video/cjODf0HGteY/видео.html
      Punjab police joining🎉🎉

    • @sunnybadhan5567
      @sunnybadhan5567 2 года назад

      @@ramankaur3377 sare gharo ghari dukhi aa

  • @pb13kabootarbaj37
    @pb13kabootarbaj37 2 года назад +34

    ਵੀਰੇ,ਭਗਵਤ,ਮਾਨ,ਦੇ,ਕੋਲੇ,ਜਾਉ,,ਜਰੂਰ,ਮਦਦ,ਮਿਲੂ,ਗੀ

  • @amandeepsingh-yk4nt
    @amandeepsingh-yk4nt 2 года назад +24

    ਰੱਬਾ ਕਿਰਪਾ ਕਰ ਸਭ ਤੇ ,ਸਭ ਦੀ ਸੋਚ ਨੂੰ ਚੰਗਾ ਕਰ ਬੁਹਤ ਗਲਤ ਹੋਇਆ ਵੀਰ ਨਾਲ

  • @saabrandhawa939
    @saabrandhawa939 2 года назад +60

    ਸੋਹਿਣੇ ਵੀਰਾ ਤੂੰ ਨਾਂ ਮਨ ਛੋਟਾ ਸ਼ੁਕਰ ਕਰ ਰੱਬ ਦਾ ਕੇ ਦੱਸਾਂ ਦਿਨਾਂ ਵਿੱਚ ਨੱਸਲ ਦੀ ਪੱਰਖ ਹੋ ਗਈ
    ਤੂ ਵੇਖ ਪਿਆਰੇ ਵੀਰ ਜੇ ਕੋਈ ਬੱਚਾ ਹੋਏ ਤੋਂ ਬਾਦ ਪਤਾ ਲੱਗਦਾ ਤੂਸੀ ਬਹੁਤ ਮੁਸ਼ਕਲ ਵਿੱਚ ਫੱਸ ਜਾਣਾ ਸੀ

    • @sandip.goraya.1920
      @sandip.goraya.1920 Год назад

      Sahi gal aa ji

    • @rajkaur3757
      @rajkaur3757 Год назад

      Shi kuri nu Munda galt milda te shi munde nu kuri galt putt ji ajj kl ahi hall a ...Sade nl v Ada hoya meri beti nl...ajee v oh is cho bahr nai nikl saki 5sal.ho gye uda wiswash e uth gya aa.sab too

  • @gurbajsinghsandhu782
    @gurbajsinghsandhu782 2 года назад +8

    ਵੀਰ ਜੀ ਇਹੋ ਜਿਹੀ ਕੁੜੀ ਨੂੰ ਛੱਡ ਦੇ ਜਿਹੜੀ ਤੇਰੇ ਸਾਮ੍ਹਣੇ ਦੂਜੇ ਮੁੰਡੇ ਨਾਲ ਗੱਲ ਕਰਦੀ ਹੈ ਅਤੇ ਪਰਚਾ ਵੀ ਕਰਾ ਦਿੱਤਾ ਹੈ

  • @Jagseersingh-jx5ou
    @Jagseersingh-jx5ou 2 года назад +22

    ਕੋਈ ਗਲਤ ਕਦਮ ਨਾ ਚੁਕੀ ਵੀਰ ਸਭ ਠੀਕ ਹੋ ਜਾਵੇਗਾ

  • @harmandhaliwal3503
    @harmandhaliwal3503 2 года назад +63

    ਵੀਰੇ ਇਹ ਸਕਰੀਨ ਸੋਟ ਆਪਣੇ ਇਕੱਲੇ ਕੋਲ ਨਾਂ ਰੱਖ ਆਪਣੇ ਦੋਸਤਾਂ ਤੇ ਆਪਣੇ ਘਰ-ਦਿਆਂ ਦੇ ਫ਼ੋਨ ਤੇ send kar do ਕਿਉਂਕਿ ਇਹ ਤੁਹਾਡਾ ਫ਼ੋਨ ਤੋੜ ਸਕਦੇ ਆ ਤੇ ਦੂਜਾ ਵੀਰੇ ਹਿੰਮਤ ਰੱਖ ਕਿਉਂਕਿ ਤਹਿ ਧੋਖਾ ਨੀ ਕੀਤਾ ਇਸ ਤੋਂ ਬਾਅਦ ਧੋਖਾ ਕਰਨ ਵਾਲਿਆ ਦਾ ਅਨਜਾਮ ਦੇਖਉ ਹੋਸਲਾ ਰੱਖ ਵੀਰੇ

  • @sukhdevkamboz3741
    @sukhdevkamboz3741 2 года назад +259

    ਵੀਰ ਜੀ ਪ੍ਰਮਾਤਮਾ ਤੁਹਾਨੂੰ ਇਨਸਾਫ ਜਰੂਰ ਦੇਵਰਾ

    • @jasvirsinghgrewal7566
      @jasvirsinghgrewal7566 2 года назад +3

      ਆਪ ਹੀ ਹਿਮੰਤ ਕਰਨੀ ਪੈਂਦੀ ਆ ਪ੍ਰਮਾਤਮਾ ਸ਼ਬਦ ਤਾਂ ਲੋਕਾਂ ਨੂੰ ਲੁੱਟਣ ਲਈ ਪੈਦਾ ਕੀਤਾ ਪੁਜਾਰੀਆ ਨੇ

    • @luckystonesforyou2276
      @luckystonesforyou2276 Год назад

      😒 hmmm8

  • @balwindersinghgill1532
    @balwindersinghgill1532 2 года назад +5

    ਕਿਸੇ ਦਬਾਅ ਹੇਠ ਆ ਕੇ ਕਿਤੇ ਏਸ ਗਲੱਕ ਨੂੰ ਘਰ ਨਾ ਲੈ ਆਵੀਂ ਉਜੜ ਜਾਵੇਂਗਾ। ਤਲਾਕ ਦਾ ਕੇਸ ਪਾ ਕੇ ਜਿਵੇਂ ਕਿਵੇਂ ਵੀ ਹੋ ਸਕਦਾ ਹੈ ਏਸ ਗੰਦੀ ਕੁੜੀ ਤੋਂ ਖਹਿੜਾ ਛੁਡਾ। ਗੱਲ ਜ਼ਰੂਰ ਮਾੜੀ ਹੈ।ਪਰ ਦਿਲ ਤਕੜਾ ਰੱਖ ਸਮਾਂ ਪਾ ਕੇ ਸਭ ਠੀਕ ਹੋ ਜਾਵੇਗਾ। ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ ਜੇ ਕੋਈ ਟੇਂਗਰਾ ਜੰਮ ਧਰਦੀ ਫੇਰ ਔਖਾ ਹੋ ਜਾਣਾ ਸੀ। ਕੋਈ ਗਲਤ ਸਟੈਪ ਨਾ ਚੁੱਕੀ ਂ

  • @parmjeetgmwla9173
    @parmjeetgmwla9173 2 года назад +9

    ਬਾਈ ਜੀ ਏਨਾਂ ਗੰਦੇ ਮੁਲਾਜ਼ਮਾਂ ਤੇ ਵੀ ਪਰਚਾ ਦਰਜ ਕਰਵਾਇਆ ਜਾਵੇ,, ਕਨੂੰਨ ਸਾਰਿਆਂ ਲਈ ਇੱਕ ਹੈ

  • @basramufliswriter1751
    @basramufliswriter1751 2 года назад +34

    ਪਹਿਲਾਂ ਤਾਂ ਪੁਲਿਸ ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ। ਇਹੋ ਜਿਹੇ ਭਿ੍ਰਸਟ ਬੰਦਿਆਂ ਨੂੰ ਸਰਕਾਰ ਕਿਉਂ ਨਹੀਂ ਸਬਕ ਸਿਖਾਉਂਦੀ। ਪੁਲਿਸ ਨੇ ਬਹੁਤ ਗੰਦ ਪਾਇਆ ਹੋਇਆ। ਇਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ। ਇਸ ਵਾਰ ਝਾੜੂ ਨੂੰ ਵੋਟਾਂ ਪਾਕੇ ਇਹੋ ਜਿਹੇ ਕੁਤਿਆਂ ਦੀ ਸਫਾਈ ਕਰਵਾਉਣ ਦੀ ਲੋੜ ਹੈ। ਮੁੰਡਾ ਸੱਚ ਬੋਲ ਰਿਹਾ ਹੈ, ਕੁੜੀ ਬਹੁਤ ਗ਼ਲਤ ਹੈ, ਦੋਸਤਾਂ ਇਸ ਨੂੰ ਘਰ ਨਾ ਵਸਾਈ, ਇਸ ਤੋਂ ਪਿੱਛਾ ਛੁਡਾ ਲੈਣਾ ਚਾਹੀਦਾ। ਇਹੋ ਜਿਹੀਆਂ ਕੁੜੀਆਂ ਕਦੇ ਵੀ ਨਹੀਂ ਸੁਧਰਦੀਆ।

  • @Punjabsonxyz
    @Punjabsonxyz 2 года назад +181

    ਇਹ ਸਾਰੇ ਪੁਲਿਸ ਅਫ਼ਸਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ ਜਿਹੜੇ ਜਿਹੜੇ ਇਸ ਕੇਸ ਵਿੱਚ ਰਿਸ਼ਵਤ ਦੀ ਮੰਗ ਕਰ ਰਹੇ ਨੇ, ਅਤੇ ਕੁੜੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ ਮੁੰਡੇ ਨਾਲ ਬਹੁਤ ਧੱਕਾ ਕੀਤਾ ਹੈ।

    • @manjitkaurbrar1700
      @manjitkaurbrar1700 2 года назад +1

      Q1 qq

    • @sukhkaur1195
      @sukhkaur1195 2 года назад +1

      Right 👍💯

    • @Punjabsonxyz
      @Punjabsonxyz 2 года назад

      @@sukhkaur1195 ਸ਼ੁਕਰੀਆ

    • @Punjabsonxyz
      @Punjabsonxyz 2 года назад

      @@manjitkaurbrar1700 ?

    • @manindersingh107
      @manindersingh107 2 года назад +2

      @@manjitkaurbrar1700 kyu puch rahe
      Tuanu ni pata punjab police da haal. 50-60000 salary aa phir v ik bottle piche ja 500-1000 lai apni aaokad dikha dinde

  • @premnafri981
    @premnafri981 2 года назад +87

    ਬਾਈ ਜੀ ਇਸ ਮੁੰਡੇ ਨੂੰ ਲੱਖੇ ਸਧਾਣੇ ਕੋਲ ਭੇਜੋ

  • @preetjotkaur3592
    @preetjotkaur3592 2 года назад +43

    ਪੁਲੀਸ ਨੂੰ ਚਾਹੀਦਾ ਮੁੰਡੇ ਨੂੰ ਸਹੀ ਇਨਸਾਫ ਦਿਵਾਉਣ

  • @sunitarani3073
    @sunitarani3073 2 года назад +6

    ਜੇਕਰ ਕੁੜੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਤਾਂ ਉਸ ਮੁੰਡੇ ਦੇ ਨਾਲ ਹੀ ਕੁੜੀ ਨੂੰ ਤੋਰ ਦੇਣਾ ਚਾਹੀਦਾ ਹੈ ਜੀ ਹੋਰ ਆਪਾਂ ਕੀ ਕਹਿਣਾ ਹੈ ਮੁੰਡਾ ਫਿਰ ਕਿਤੇ ਹੋਰ ਵਿਆਹ ਕਰਵਾ ਲਵੇ ਤਾਂ ਹੀ ਮਸਲਾ ਹੱਲ ਹੋਵੇਗਾ ਜੋ ਗੱਲਾਂ ਮੁੰਡਾ ਦੱਸਦਾ ਹੈ ਜੇਕਰ ਉਹ ਸਹੀ ਹਨ ਤਾਂ??

  • @anmolanmol988
    @anmolanmol988 2 года назад +21

    ਇਹੋ ਜਿਹੇ ਲੋਕ ਮੂਰਖ ਬਣਾਉਣ ਲਈ ਹੁੰਦੇ ਹਨ
    ਵੀਰ ਜੀ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @avtarsingh7721
    @avtarsingh7721 2 года назад +68

    22,ji, ਡਰ, ਨਾ,ਲਡ ਈ,ਲੜ,ਤੂੰ, ਬਾਈ, ਰੱਬ, ਸੱਚ, ਜਿਤੱ,ਹੋਵੇ, ਗੀ

  • @jasskhaira8695
    @jasskhaira8695 2 года назад +179

    ਕੋਈ ਗਲਤ ਕਦਮ ਨਾਂ ਚੱਕੀਂ ਵੀਰੇ ਵਖਤ ਨਾਲ ਸਭ ਕੁੱਝ ਠੀਕ ਹੋ ਜਾਂਦਾ

    • @LovepreetSingh-nr7wm
      @LovepreetSingh-nr7wm 2 года назад +2

      Shi Keha ji.

    • @hakamsingh3580
      @hakamsingh3580 2 года назад

      ਪਰਮਜੀਤ ਕੌਰ ਨਾਲ ਨਾਲ ਇਸ ਦਾ ਕੋਈ ਹੱਲ ਨਹੀਂ ਕਰ ਸਕਦੀ ਅਤੇ ਨਾ ਹੋਣ

    • @kulvirkaur22
      @kulvirkaur22 2 года назад

      SHi hai

    • @rajwindersra8482
      @rajwindersra8482 2 года назад

      @@LovepreetSingh-nr7wm sew 1llll"qq

  • @GurpreetSingh-xr6rv
    @GurpreetSingh-xr6rv 2 года назад +6

    ਸਭ ਤੋਂ ਗ਼ਲਤ ਇਸ ਦੇਸ਼ ਵਿੱਚ ਇਹ ਗੱਲ ਹੈ ਕਿ ਕਹਿਣ ਨੂੰ ਇਹ ਦੇਸ਼ ਮਰਦ ਪ੍ਰਧਾਨ ਦੇਸ਼ ਕਹਿੰਦੇ ਨੇ ਪਰ ਹੈ ਇਹ ਔਰਤ ਪ੍ਰਧਾਨ, ਮਤਲਬ ਕਿ ਮੁੰਡੇ ਸਭ ਗ਼ਲਤ ਨੇ ਤੇ ਸਭ ਕੁੜੀਆ ਚੰਗੀਆਂ।

  • @sukhdevsingh5655
    @sukhdevsingh5655 2 года назад +8

    ਵੀਰ ਜੀ ਚੰਗਾ,ਹੋਇਆ ਅੱਜ ਹੀ ਅਸਲੀਅਤ ਪਤਾ ਲੱਗ ਗਈ ਨਹੀਂ ਤਾਂ ਜਿੰਦਗੀ ਰੁਲ਼ ਜਾਣੇ ਸੀ ਅੱਜ ਤਾਂ ਬਹੁਤ ਵੱਡੀ ਜ਼ਿੰਦਗੀ ਹੈ ਕੋਈ ਗੱਲ ਨੀ ਰੱਬ ਤੇ ਭਰੋਸਾ ਰੱਖੋ

  • @PalwinderSingh-rn6ch
    @PalwinderSingh-rn6ch 2 года назад +115

    ਪੁੱਤਰ ਹੋਸਲਾ ਰੱਖ ਗਰੀਬ ਹੀ ਲੈ ਡੁੱਬਦੇ ਨੈ ਭੁੱਖ ਨੀ ਨਿਕਲਦੀ ਉਹਨਾ ਦੀ ਜੀ

  • @nirmaljitsinghdeolnimmadeo9219
    @nirmaljitsinghdeolnimmadeo9219 2 года назад +18

    ਪੁਲਿਸ ਵਾਲੇ ਦੀ ਰਿਕਾਰਡਿੰਗ ਪਾਉ ਦਵਾਨ ਬੈਡ ਤੇ ਦਾਰੂ ਦੀ ਬੋਤਲ ਦੇਈਏ ਪਲੀਜ਼ ਰਿਕਾਰਡਿੰਗ ਪਾਉ

  • @laddisingh2593
    @laddisingh2593 2 года назад +9

    ਇਹ ਵੀਰ ਜੀ ਨੂੰ ਪ੍ਰਸਾਸਨ ਦਾ ਸਾਥ ਚਾਹਿਦਾ ਹੈ ਜੀ ਕੋਈ ਨਾ ਭਰਾ ਹੋਸਲਾ ਰੱਖੀ ਪਰਮਾਤਮਾ ਅਜਹੀ ਨੁੰ ਸਜਾ ਦੇਉਗਾ

  • @prabhjotkaurkaur3029
    @prabhjotkaurkaur3029 2 года назад +15

    ਇਹ ਅੱਧੀਆਂ ਕੁੜੀਆਂ ਬਾਕੀ ਕੁੜੀਆ ਦੇ ਨਾਮ ਨੂੰ ਵੀ ਬਰਬਾਦ ਕਰ ਦਿੰਦੀਆਂ

  • @DdDd-cc5eu
    @DdDd-cc5eu 2 года назад +21

    ਵੀਰ ਕੁੜੀ ਨੇ ਬਹੂਤ ਗਲਤ ਕੀਤਾ ਥੋੜੇ ਨਾਲ ਇੰਨਾ ਪਿਆਰ ਕਰਨ ਵਾਲਾ ਮੁੰਡਾ ਦੇਖ ਕਿਵੇਂ ਰੋ ਰਿਹਾ ਸੱਚੀ ਬਾਈ ਨੂੰ ਜਰੂਰ ਇਨਸਾਫ਼ ਮਿਲਣਾ ਚਾਹੀਦਾ ਵਾਹਿਗਰੂ ਵੀਰ ਤੇ ਮੇਹਰ ਕਰੇ

  • @gurmailuppal748
    @gurmailuppal748 2 года назад +74

    ਭਰਾਵਾ ਹੌਸਲਾ ਰੱਖ ਪ੍ਮਾਤਮਾ ਭਲਾ ਕਰੂ।ਜੋ ਵਿਆਹ ਕਰਵਾਕੇ ਆਪਣਾ ਨਹੀਂ ਬਣਿਆ ਉਸ ਪਿੱਛੇ ਕੋਈ ਗਲਤ ਫੈਸਲਾ ਲੈਣ ਦੀ ਲੋੜ ਨਹੀਂ।

  • @spmtarsikkas.o3173
    @spmtarsikkas.o3173 2 года назад +20

    ਛੋਟੇ ਵੀਰ ਘਬਰਾ ਨਾ ਟਾਇਮ ਨਾਲ ਹੀ ਪਤਾ ਲੱਗ ਗਿਅਾ । ਤੈਨੂੰ ਵਧੀਅਾ ਲੜਕੀ ਮਿਲੇਗੀ ।ਰੱਬ ਜੋ ਕਰਦਾ ਚੰਗਾ ਕਰਦਾ।

  • @balwinderkaurbalwinderkaur903
    @balwinderkaurbalwinderkaur903 2 года назад +6

    ਵੀਰਾ ਮਿੱਟੀ ਦਾ ਮਾਧੋ ਨਾ ਵਣ ਪਰਚਾ ਹੋਣ ਤੋਂ ਨਹੀਂ ਡਰੀ ਦਾ ਮਰਦ ਦਲੇਰ ਹੁੰਦੇ ਨੇ ਕੋਟ ਇਨਸਾਫ਼ ਜ਼ਰੂਰ ਦੇਵੇਗੀ ਪੁਲਸ ਆਪਣੀ ਮਰਜ਼ੀ ਜ਼ਰੂਰ ਕਰਦੀ ਏ ਕੁੜੀਆਂ ਦੀ ਹਰ ਕੋਈ ਹੈਲਫ਼ ਕਰਦਾ ਪਰਚਾ ਕਰਾਉਣ ਲਈ ਦਾਜ ਦਾ ਇੱਕ ਕੁੜੀਆਂ ਨੇ ਬਹੁਤ ਵੱਡਾ ਮੁੱਦਾ ਅੱਗੇ ਰੱਖ ਲਿਆ ਹੈ ਪਰ ਸਹੀ ਜੱਜ ਸਮਝ ਜਾਂਦਾ ਡਰਨ ਦੀ ਲੋੜ ਨਹੀਂ ਗੰਦ ਰੱਖਣ ਦੀ ਲੋੜ ਨਹੀਂ ਪਰ ਪਰਮਾਤਮਾ ਜ਼ਰੂਰ ਸੁਣੇਗਾ ਆਪ ਪੂਰੀ ਸੱਚਾਈ ਤੇ ਰਹਿਣਾ ਹੈ

  • @jatindersingh1643
    @jatindersingh1643 Год назад +8

    ਮੱਦਦ ਕਰੋ ਵੀਰ ਮੁੰਡਾ ਸਾਓ ਲੱਗਦਾ ਧੱਕਾ ਹੋ ਰਿਹਾ

  • @gurpreetsinghkhalsaharjits1671
    @gurpreetsinghkhalsaharjits1671 2 года назад +10

    ਵੀਰ ਵਿਚਾਰਾਂ ਬਹੁਤ ਸੱਚ ਬੋਲ ਰਿਹਾ ਹੈ ਵੀਰ ਦਾ ਸਾਥ ਦੇ ਕੇ ਭੈਣੋ ਤੇ ਭਰਾਵੋ ਮਾਤਾਵਾਂ ਜੀ 🙏🙏🙏🙏🙏 ਵਾਹੇਗੁਰੂ ਜੀ

  • @harwindersingh1913
    @harwindersingh1913 2 года назад +89

    ਪੁੱਤ ਤੂੰ ਮੇਰੇ ਕੋਲ ਆ ਜਾ ਹੌਸਲਾ ਰੱਖੀ ਕੋਈ ਗਲਤ ਕਦਮ ਨਾ ਚੁੱਕੀ

    • @spiderman9508
      @spiderman9508 2 года назад +1

      Kro help veer..paise wllo we are with this guy

    • @dhaliwalhouse913
      @dhaliwalhouse913 Год назад

      Kithe ave dukhi banda tuhade kol tusi kithe kahnde o

  • @sukhpalbatth5807
    @sukhpalbatth5807 2 года назад +12

    ਬਾਈ ਮੇਰੇ ਨਾਲ ਵੀ ਇਹ ਹੋਇਆ ਸੀ ਪਰ ਕੋਈ ਗਲਤ ਕਦਮ ਨਾ ਚੁੱਕੀ ਵਾਹਿਗੁਰੂ ਚੜਦੀ ਕਲਾ ਰੱਖੇ ਸਬ ਠੀਕ ਹੋ ਜਾਵੇਗਾ ਵਾਹਿਗੁਰੂ ਤੇ ਭਰੋਸਾ ਰੱਖੀ

  • @sukhdeepkalkatallvideo5048
    @sukhdeepkalkatallvideo5048 2 года назад +34

    ਵੀਰ ਲੋਕ ਕਹਿੰਦੇ ਨੇ ਕੇ ਦਾਜ ਨਹੀ ਲੈਣਾ ਚਾਹੀਦਾ਼਼਼਼਼਼ਪਰ ਮੇਰਾ ਅਖੀ ਦੇਖਿਆ ਤਜਰਬਾ ਏ਼਼਼਼਼਼਼ਉਹ ਕੁੜੀਆ ਹੀ ਇਹ ਕਮ ਕਰਦੀਆਂ ਜਿਹਨਾ ਦੇ ਮਾਪਿਆਂ ਤੋ ਦਾਜ ਨਹੀ ਲਿਆ ਜਾਦਾ਼਼਼਼਼ਉਹ ਮੁਡਿਆ ਤੋ ਲੱਖਾ ਰੁਪਏ ਲੈ ਕੇ ਤਲਾਕ ਕਰ ਲੈਦੀਆ੍੍੍੍ ਮੈ ਸਾਰੀਆ ਕੁੜੀਆਂ ਦੀ ਗੱਲ ਨਹੀ ਕਰਦੀ ਪਰ ਹੁਣ ਏ ਕਮ ਬਹੁਤ ਲੋਕ ਕਰਦੈ ਨੈ🙏

  • @arshsandhu6002
    @arshsandhu6002 2 года назад +58

    ਕੋਈ ਘਰਵਾਲੇ ਦੇ ਪਿਆਰ ਨੂੰ ਤਰਸਦੀ 😭

  • @dhiansingh1133
    @dhiansingh1133 2 года назад +12

    ਸੱਚ ਨਾਲ ਰੱਬ ਆ ਖੜਦਾ ਜੀ ਵੀਰ ਪੱਤਰ ਕਾਰ ਜੀ ਇਨਸਾਫ਼ ਦਿਵਾਉਣ ਗੇ ਜੀ

    • @JobFarming
      @JobFarming 2 года назад

      ਬਾਈ ਰੱਬ ਦੇ ਹੱਥ ਵੀ ਕੁਝ ਨੀ ਛੱਡਿਆ ਘਟੀਆ ਕਾਨੂੰਨਾਂ ਨੇ।ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ ਗੱਲ ਕੁੜੀ ਦੀ ਹੀ ਸੁਣੀ ਜਾਂਦੀ।।ਜਿੱਥੇ ਮੁੰਡਾ ਗਲਤ ਹੁੰਦਾ ਓਥੇ ਕੁੜੀ ਦੀ ਵੀ ਨਹੀਂ ਸੁਣੀ ਜਾਂਦੀ।।
      ਬਾਈ ਜੀ ਲਗਦਾ ਰੱਬ ਵੀ ਹੁਣ ਗਲਤ ਲੋਕਾਂ ਦੀ ਮਦਦ ਹੀ ਕਰਦਾ

  • @boharsingh7725
    @boharsingh7725 2 года назад +28

    ਵਾਹਿਗੁਰੂ ਮੇਹਰ ਕਰੇ
    ਏਹੋ ਜਿਹਿਆਂ ਲੜਕੀਆਂ ਤੋਂ ਰੱਬ ਬਚਾਵੇ ਬਹੁਤ ਗਲਤ ਹੋਇਆ ਬਾਈਁ ਨਾਲ

  • @kuldeepkaur2465
    @kuldeepkaur2465 2 года назад +244

    ਜੋ ਕੁਝ ਹੁੰਦਾ ਚੰਗੇ ਲੲੀ ਹੁੰਦਾ ਵੀਰ ਪਰਮਾਤਮਾ ਤੇ ਭਰੋਸਾ ਰੱਖ

    • @NISHANATV
      @NISHANATV 2 года назад +21

      Right
      ਮੇਰੇ ਨਾਲ ਵੀ ਮੇਰੀ ਘਰਵਾਲੀ ਨੇ ਧੋਖਾ ਕੀਤਾ ਪਰ ਹੁਣ 6 ਸਾਲ ਹੋ ਗਏ ਤਲਾਕ ਨੂੰ ਹੁਣ ਐਦਾ ਲੱਗਦਾ ਜੋ ਵਾਹਿਗੁਰੂ ਕਰਦਾ ਸਬ ਠੀਕ ਹੀ ਹੁੰਦਾ

    • @gursewaksingh5131
      @gursewaksingh5131 2 года назад +9

      Gall thodi jama sahi ,but dukh ta hunda kise de Arman karab hunde

    • @AmritpalSingh-rf2gz
      @AmritpalSingh-rf2gz 2 года назад +2

      @@gursewaksingh5131 bhhttttttt

    • @manjitbains7464
      @manjitbains7464 2 года назад +1

      @@gursewaksingh5131 SWmnbvytecgfhkoZpoooijh

    • @RUPI49
      @RUPI49 2 года назад +1

      @@NISHANATV acha veer kine saal bd divorce hoya

  • @singhsingh8054
    @singhsingh8054 2 года назад +24

    ਕੁੜੀ ਦੇ ਰਿਸ਼ਤੇਦਾਰਾ ਲਗਦਾ ਅੰਗਰੇਜਾਂ ਦੇ ਖਾਨਦਾਨ ਚੋਂ ਆਂ ਜਿਹੜੇ ਕੁੜੀ ਨੂੰ ਐਦਾਂ ਦੇ ਕੰਮ ਕਰਨ ਦੀ ਹਲਾਸ਼ੇਰੀ ਦੇ ਰਹੇ ਨੇ

    • @goraburj7064
      @goraburj7064 2 года назад

      right

    • @sarinasheanhmar5871
      @sarinasheanhmar5871 2 года назад

      Ona nu v relationships de bht value hundi aa..eh hr insaan te aapny aap te depend aa

    • @amansinghsraon1313
      @amansinghsraon1313 2 года назад

      Bathera aa bro Punjab de eiwe de lok ki dassiye

  • @GurpreetSingh-qi8oz
    @GurpreetSingh-qi8oz Год назад +5

    ਵੀਰ ਤੂ ਕੋਈ ਗ਼ਲਤ ਕਦਮ ਨਾ ਚੁੱਕੀ ਇਹੋ ਜਿਹੀ ਕੁੱਤੀ ਜਨਾਨੀ ਪਿਛੇ ਹਿੱਜੇ ਕੁੱਝ ਵੀ ਮਾੜਾ ਨਹੀਂ ਹੋਈਆ ਤੇਰੇ ਨਾਲ ਉਹਨੂੰ ਰੱਬ ਸਜਾ ਦਿਉ ਜਰੂਰ

  • @gurdeepkaur5145
    @gurdeepkaur5145 Год назад +7

    ਮੁੰਡਾ ਬਹੁਤ ਹੀ ਸਰੀਫ ਲਗਦਾ ਪੱਤ ਕਦੇ ਵੀ ਗਲਤ ਕਦਮ ਨਾ ਚੱਕਣਾ ਉਸਨੂੰ ਤਾਂ ਹੋਰ ਮਿਲ ਜਾਊਗਾ ਪਰ ਮਾ ਨੂੰ ਪੁੱਤ ਨਹੀ ਮਿਲਣਾ

  • @jaspindersingh5090
    @jaspindersingh5090 2 года назад +63

    ਮੈਡਮ ਗੁਲਾਟੀ ਜੀ ਨੂੰ ਮਿਲੋ ਬਾਈ

    • @kangsukh2151
      @kangsukh2151 2 года назад

      Bai ji kuch ni banda just ek c
      Case di ginti vadu par hona kuch ni

    • @sachdiawaj8952
      @sachdiawaj8952 2 года назад

      Oh vi bas fam paldi aa, bas famous hona, usdi Boli dakhyo, ana ahakar aa us vich

  • @varinderrai3238
    @varinderrai3238 2 года назад +59

    ਅੱਜ ਕੱਲ ਮਾਂ-ਪਿਓ ਕਿਹੋ ਜਹੇ ਨੇ ਜੋ ਗਲਤ ਕੁੜੀਆਂ ਨੂੰ ਵੀ ਸਪੋਰਟ ਕਰਦੇ ਨੇ। ਸੱਚ ਦਾ ਕੋਈ ਸਾਥ ਨਹੀਂ ਦਿੰਦਾ

  • @SahotaRaaz45
    @SahotaRaaz45 2 года назад +28

    ਵਿਚਾਰਾ ਕੋਈ ਗੱਲ ਦਸਣਾ ਨਹੀ ਚਾਹੁੰਦਾ ਪਰ ਕੁੜੀ ਨੇ ਮਾੜੀ ਕੀਤੀ ਪਾਗ਼ਲ ਜਦੋਂ ਸ਼ਕ ਪੇ ਜਾਵੇ ਤਾਂ ਇੱਕ ਮੌਕਾ ਹੀ ਦਿਓ ਸੁਧਰਨ ਦਾ 2 ਮੌਕਾ ਦੇਣਾ ਧੋਖਾ ਖਾਣਾ ਹੀ ਹੁੰਦਾ ਇਹ! ਵਿਚਾਰਾ ਆਪਣੇ ਇੱਜ਼ਤ ਨਹੀਂ ਰੋਲਣੀ ਚਾਹੁੰਦਾ ਪਰ ਮਜ਼ਬੂਰ ਆ ਇਹ ਕਮਾਂ ਵਿਚ ਨਾ ਪੈਣ ਵਾਲੇ ਬੰਦੇ ਨਾਲ ਹੀ ਇੰਦਾ ਹੋ ਜਾਦੀ ਆ ਤਾਂ ਹੀ ਉਸ ਕੋਲੋ ਕੁਝ ਬੋਲ ਵੀ ਨਹੀ ਹੋਣ ਦਿਆ

  • @kulbirkaur2968
    @kulbirkaur2968 Год назад +5

    🙏🙏ਵਾਹਿਗੁਰੂ ਜੀ ਬੇਟਾ ਤੂੰ ਆਪਣੇ ਮੰਮੀ ਡੈਡੀ ਵਾਸਤੇ ਠੀਕ ਰਹੀ ਇਸ ਕੁੜੀ ਨੇ ਅੱਗੇ ਜਾ ਕੇ ਪਤਾ ਨਹੀਂ ਕੀ ਕਰਨਾ ਸੀ

  • @Kaudesach
    @Kaudesach 2 года назад +11

    ਔਰਤ ਜਾਤ ਦੀਆਂ ਮੌਜਾਂ, ਮਰਦ ਨੂੰ ਹਿਜੜਾ ਬਣਾਤਾ ਸਾਡੇ ਕਾਨੂੰਨ ਨੇ

  • @amritmaan4499
    @amritmaan4499 2 года назад +49

    ਵੀਰੇ ਤੂੰ ਕੋਈ ਗੱਲ਼ਤ ਸਟੈਂਪ ਨਾ ਚੱਕ ਲਾਈ ਵਾਹਿਗੁਰੂ ਜੀ ਹਮੇਸ਼ਾ ਸੱਚ ਦਾ ਹੀ ਸਾਥ ਦੱਦਾ ਸੱਭ ਠੀ ਹੋਜੂੰ ਗਾ ਪਰ ਕੁੜੀ ਨੂੰ ਘਰ ਨਾ ਲੈ ਕੇ ਆਈ

  • @jagtarchahal2541
    @jagtarchahal2541 2 года назад +18

    ਖਬਰੀ ਡਾਕੀਆ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਔ ਪਰੰਤੂ ਤੁਸੀਂ ਖੱਬੇ ਮੁੜ ਮੁੜ ਕੇ ਕੀ ਦੇਖਦੇ ਔ ਜਿਵੇਂ ਕੋਈ ਇੱਧਰੋਂ ਡਾਂਗਾਂ ਦਾ ਡਰ ਹੋਵੇ।

  • @maangassandhu6608
    @maangassandhu6608 2 года назад +25

    ਵੀਰ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਤਾ ਕੁੜੀਆ ਹੱਦ ਟੱਪ ਰਹਿਆ ਜੀ ਜੇ ਇਹ ਕੰਮ ਕੁੜੀਆ ਨੇ ਕਰਨੇ ਤਾ ਕਿਉ ਕਿਸੇ ਦਾ ਘਰ ਉਜਾੜ ਰਹਿਆ ਨੇ ਇਸ ਲਈ ਦਿੱਲੀ ਵਿੱਚ ਕੁੜੀ ਨਾਲ ਹੋਇਆ ਫਿਰ ਹੀ ਮਾਰ ਖਾਣ ਗਿਆ ਜੀ

    • @kangsukh2151
      @kangsukh2151 2 года назад +1

      Bai ji kuriya bhote jada Dhaka kar rahiya..eh tan bai nu pata lag gya je na lagda ke pata thore time ch KATIL vi kara sakdi c

  • @lakhvirsingh2451
    @lakhvirsingh2451 2 года назад +3

    ਇਹੋ ਜਿਹੇ ਮੁੰਡੇ ਕੁੜੀ ਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਕਿਉ ਨਹੀਂ ਖਿਆਲ ਹੁੰਦਾ ।ਸ਼ਰਮ ਚਾਹੀਦੀ ਹੈ

    • @HarjinderKaur-zb9ts
      @HarjinderKaur-zb9ts 2 года назад

      ਮੁੰਡੇ ਦਾ ਕਸੂਰ ਨਹੀ ਲਗੱਦਾ

  • @kulvirsingh7590
    @kulvirsingh7590 2 года назад +10

    ਹੋਸਲਾ ਰੱਖ ਵੀਰ ਵਾਹਿਗੁਰੂ ਭਲਾ ਕਰੁਂਗਾ