ਬਾਬੇ ਨੇ ਖਰੀਦੀ ਗੱਡੀ ਬਿਨਾ ਇੰਜਣ ਤੋਂ// ਆ ਜੀ ਮੇਰਾ ਨੰਬਰ 90410 28697

Поделиться
HTML-код
  • Опубликовано: 1 фев 2025

Комментарии • 115

  • @KuldeepSingh-Sohi
    @KuldeepSingh-Sohi Год назад +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਬਾਬੇ ਯਰ ਸਵੇਰੇ ਸਵੇਰੇ ਤੇਰੀਆਂ ਗੱਲਾਂ ਸੁਣ ਕੇ ਦਿਨ ਬਹੁਤ ਵਧੀਆ ਲੱਗਦਾ
    ਹਰ ਰੋਜ ਵਿਡੀਉ ਪਾਇਆ ਕਰ ਧੰਨਵਾਦ ਵੀਰ ਜੀ

  • @amarjitsingh1946
    @amarjitsingh1946 Год назад +1

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਧੰਨਵਾਦ ਜੀ 🙏🙏

  • @Nanakbhaini
    @Nanakbhaini Год назад

    ਤੁਹਾਡੀਆਂ ਗੱਲਾਂ ਸੁਣਕੇ ਹਾਸਾ ਵੀ ਆਉਂਦਾ ਤੇ ਸਿੱਖਣ ਨੂੰ ਵੀ ਮਿਲਦਾ

  • @TarsemSinghRajput
    @TarsemSinghRajput Год назад

    ਬਹੁਤ ਵਧੀਆ ਜੀ,,, ਖਿੱਚੀ ਰੱਖ ਕੰਮ ਨੂੰ,,, ਸੇਅਰ ਲਾਇਕ ਕੁਮੈਟ ਦੀ ਗਰਦ ਕੱਢ ਦਿਆਗੇ। ਤਾਰੀ ਬਾਬਾ ਕੀ ਜੈ ?🙏🙏🙏

  • @amardeepsinghbhattikala189
    @amardeepsinghbhattikala189 Год назад

    Sat shri akal veer ji akal purkh waheguru ji tuhanu hamesha chardikla tandrusti wakshan ehi ardas ha ji

  • @Navdeep_thind
    @Navdeep_thind Год назад

    Ghnte 3 pye aa hle video upload hon nu te baba ji k to aake wait kr rha sutta nhi aa bss dil khush ho janda sari thkaan lathh jandi aa ji km di aya m 16.5 hours di shift la ke aya hi a bs ghr te hun kush kha piike video dekh k fr hi sova ge ji 7:30 hoye aa 10:30 te oni a video

  • @RameshKumar-fr1vz
    @RameshKumar-fr1vz Год назад

    Satsriakal ji good morning sawer di chah bri sawad lagdi hai majaak sun dekh ke from Sri Ganga Nagar Rajasthan 🙏🙏🙏

  • @sukhchainsingh6948
    @sukhchainsingh6948 Год назад

    ਚੜਦੀ ਕਲਾ ਬਾਬਾ ਡਿਊਟੀ ਤੇ ਬੈਠੇ ਦੇਖੀ ਆ ਵੀਡਿਓ ਲਵਜੂ ਟੱਲੇਵਾਲ ਤੋਂ ਜੀ ❤

  • @surindersinghuppal2892
    @surindersinghuppal2892 Месяц назад

    😂😂😂 baba sirraaa hiii aaa

  • @rachhpalsingh4165
    @rachhpalsingh4165 Год назад +2

    ਬਾਬਾ ਜਿ ਫੌਜੀ ਜਵਾਨਾਂ ਵਾਲੀ ਵੀਡੀਓ ਜਾਰੀ ਕਰੋ

  • @bipanjotkaursandhu5132
    @bipanjotkaursandhu5132 Год назад +1

    koi ni baba g khich k rkho km main langiane ton sher apa nu iko lgda bagha purana pr main hon canada 🇨🇦 baba pr video jroor dekhidia rabb chaddi kla ch rkhe 🙏🏻

  • @DharwindersinghDharwindersingh

    Tari baba tancen na badu folwer ho jaan ga waheguru mahar rakha tara ta vo taraki kra baba tu

  • @AvtarSingh-pm1zz
    @AvtarSingh-pm1zz Год назад +1

    ਬਾਬਾ ਕਰ ਲਿਆ ਚੇਨਲ ਸਕਰਾਇਬ

  • @funvlogs5515
    @funvlogs5515 Год назад

    Sat sri akal baba ji… roj wait krde hunne aan tuhdi vdo di ji swere uthn saar chah v

  • @balbirsingh236
    @balbirsingh236 Год назад

    ਬਾਬਾ ਜੀ ਤੁਹਾਡੀਅ ਗਲਾ ਤੋ ਹਾਸਾ ਵੀ ਅੳਉਦਾ ਹੈ ਤੇ ਸਿਖਿਆ ਵੀ ਮਿਲਦੀ ਹੈ ਕੲਈ ਗਲਾ ਤੋ ਦੁਖ ਵੀ

  • @SukhchainSingh-bl3tb
    @SukhchainSingh-bl3tb Год назад +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਹਾਲ ਆ ਬਾਬਾ ਜੀ ਫੋਨ ਤਾਂ ਚੱਕ ਲਿਆ ਕਰ ਬਾਬਾ ਜ਼ਰੂਰੀ ਗੱਲ ਕਰਨੀ ਆ

  • @karamjitsinghsandhu47
    @karamjitsinghsandhu47 Год назад +1

    ਵਾਹਿਗੁਰੂ ਜੀ

  • @nishangill3115
    @nishangill3115 Год назад

    Chkki rakh baba kmm wmk ji ❤❤❤❤❤❤

  • @JasveerSingh-wo4qn
    @JasveerSingh-wo4qn Год назад

    🙏ਬਾਬਾ ਤਾਰੀ ਜੀ ਬਾਈ ਪ੍ਰੀਤ ਜੀ ਨਾਲ ਕੀ ਗੱਲ ਬਾਤ ਹੋਈ ਜੀ 🙏ਜੋ ਆਪਣਾ ਚੈਨਲ ਬਣਾਉਣ ਪੇ ਆ 🙏ਜੀ ਵਾਹਿਗੁਰੂ ਸਾਹਿਬ ਜੀ ਸਭ ਸੰਗਤਾਂ ਵਿੱਚ ਏਕਤਾ ਥਪਾਕ ਬਖ਼ਸ਼ੋ ਜੀ 🙏

  • @sarbbrar4173
    @sarbbrar4173 Год назад

    Sat shri akal Bai ji 🙏🙏🙏

  • @Navdeep_thind
    @Navdeep_thind Год назад

    Wait hi krde rehne a baba ji 🙏🏻♥️

  • @gurpreetjalal420
    @gurpreetjalal420 Год назад

    ਹਾ ਬਾਬਾ ਸਾਡੇ ਪਿੰਡ ਆ ਸ਼ੋ ਰੂਮ ਜਾਦੂ ਬਾਈ ਦਾ.. ਜਾਨੇ ਹੁੰਨੇ ਆ ਅਸੀਂ ਵੀ,

  • @user-hd9hb2wr8t
    @user-hd9hb2wr8t Год назад

    Preet nal ki gl hugi baba ji pr asi sode nl e a ❤

  • @Sukhdev03596
    @Sukhdev03596 Год назад +5

    ਵਾਹਿਗੁਰੂ ਭਲੀ ਕਰੇ

  • @singhTruckloverPB32
    @singhTruckloverPB32 Год назад +1

    Tarri baba ek request aa 🙏 uk vich koi NASA khanda hove us di madicen ki hall ha
    Plz reply karo
    Plz baba koi daso hall plz🙏

  • @balkarbrar3446
    @balkarbrar3446 Год назад

    ਤਾਰੀ ਬਾਈ ਜ਼ਿੰਦਾਬਾਦ editing ਕਰਦੇ ਆ ਗਏ ਵੀਡੀਓ ਬਾਬਾ ਜੀ

  • @GurpreetSingh-sg7gt
    @GurpreetSingh-sg7gt Год назад

    Waheguru ji meher karo

  • @jaggajatt2996
    @jaggajatt2996 Год назад +1

    Good job 22Ji

  • @manindersinghmanindersingh1125

    Sat Shri akal baba g

  • @nachatersingh9865
    @nachatersingh9865 Год назад

    Baba g ki hal ne

  • @buntygill7760
    @buntygill7760 Год назад

    Bai ji joda nagpal bus wale.... Moga too... Hun jujhar bus ch nee... Main v jujhar taa hoi yaa

  • @SukhmanderSingh-j9j
    @SukhmanderSingh-j9j Год назад +1

    Waheguru Ji

  • @seetalsingh5795
    @seetalsingh5795 Год назад

    Sat sri Akal baba ji

  • @ashuasija8235
    @ashuasija8235 Год назад

    Bai ji awaj bhut ght ha

  • @jeewansharma6426
    @jeewansharma6426 Год назад

    preet syan channel ਤੇ ਪੱਕਾ ਬੰਦ ਕਰਤਾ ਜਰੂਰ ਦੱਸੀ ਬਾਬਾ

  • @akgrewal5672
    @akgrewal5672 Год назад

    Sada pind jhande he a baba ji aeo Sade kol ve ji

  • @old-school221B
    @old-school221B Год назад +2

    Tari bai di umer kini aa? And tari baba dress bhaut vadia paunda🎉🎉🎉

    • @SamSra007
      @SamSra007 Год назад +1

      Dress 🥻 kehdi sohni lgdi aa bai kudta pajama ??

    • @old-school221B
      @old-school221B Год назад +1

      @@SamSra007 hanji...kurta paizama...

  • @kulpreetsingh9356
    @kulpreetsingh9356 Год назад

    Brother voice te kam karo voice kafi videos wich slow hundi aa

  • @lovepreetsingh-oz3xj
    @lovepreetsingh-oz3xj Год назад +1

    Baba g sirra

  • @NirmalSingh-ny7ro
    @NirmalSingh-ny7ro Год назад

    ਪੱਥਰਾਂ ਵਿੱਚ ਰਿਜਕੁ ਬਾਰੇ ਸੁਲਤਾਨ ਬਾਹੂ ਨੇ ਲਿਖਿਆ ਹੈ ਮੋਲਾ ਰਿਜਕੁ ਪੁਚਾਵੇ ਬਾਹੂ ਜੋ ਪੱਥਰ ਵਿਚ ਕੀੜਾ ਹੂ

  • @jatinderjogi9250
    @jatinderjogi9250 Год назад

    Preet bai Bina swad ni aunda ohdi gal de nal nal jihre hai hai hunde c o ni sunde

  • @parmindersingh2085
    @parmindersingh2085 Год назад

    Very good Baba g

  • @KuldeepSingh-od5tl
    @KuldeepSingh-od5tl Год назад

    ਬਾਬਾ ਮੈਨੂ ਐ ਲੱਗਦਾ ਜਿਵੇ ਪ੍ਰੀਤ ਵੀ ਸੱਡ ਗਿਆ ਹੋਵੇ

  • @LakhaSidhu-fe8pv
    @LakhaSidhu-fe8pv Год назад

    Weheguru bhali kare

  • @GurpreetBrar-d8u
    @GurpreetBrar-d8u 11 месяцев назад

    ਬਾਬਾ ਜੀ ਫੋਨ ਲਾਇਆ ਸੀਗਾ ਤੇ ਉਹ ਅਲੱਗ ਨਹੀਂ ਰਿਹਾ ਸੀ ਉਹ ਕਹਿੰਦਾ ਹੁਣ ਸ਼ਾਇਦ ਰਹੀ ਚਾਰਜ ਖਤਮ ਹੋਈ

  • @pardeepsinghsingh7928
    @pardeepsinghsingh7928 Год назад

    Tati baba bai je waheguru je Mehar karan 💞💞💞💞👍👍🙏🏻🙏🏻🙏🏻🙏🏻

  • @vkeelsingh1107
    @vkeelsingh1107 Год назад +1

    Nawa channel bna lea baba RUclips de dollars ta wadea wadea nu dimag hilla dinde aa bai 😂😂😂😂

  • @funvlogs5515
    @funvlogs5515 Год назад +1

    Swer di chah vv tuhdi vdo nal swaad lgdi aa ji

    • @Tari_baba
      @Tari_baba  Год назад

      Dhanbad bai ji thode sirr te hi udna

  • @rajwindersinghrajasandhu2900
    @rajwindersinghrajasandhu2900 Год назад

    Baba hun tu hor side chal paea pehla vale gal ne bande

  • @SukhpreetSingh-hp7kw
    @SukhpreetSingh-hp7kw Год назад +1

    ਸਿਰਾ ਬਾਬਾ ਭਦੌੜ ਤੂੰ ਦੇਖ ਰਹੇ ਆ

  • @Machinery_mehkma
    @Machinery_mehkma Год назад

    Mick le aa baba yar Sunda Kat aa bai yar

  • @sukhasandhusukha9981
    @sukhasandhusukha9981 Год назад

    ਬਾਬਾ ਏਨਾ ਕਿਹ ਦੇ ਜਿਹੜੇ ਪਹਿਲਾ ਊਧਮ ਗੇਏ ਨੇ ਏਧਰ, ਆ ਜਾਵੋ

  • @sonikussa6906
    @sonikussa6906 Год назад

    Very nice bai ji

  • @meemsa01
    @meemsa01 Год назад

    ਬਾਬਾ ਨੰਬਰ ਦੁਆਰਾ ਪੁਆ ਦਿਉ

  • @karanvirsingh7421
    @karanvirsingh7421 Год назад

    Preet baba jori kaim rakho

  • @jotsidhu4007
    @jotsidhu4007 Год назад

    Ki ho giya baba ji mehr na kaho snu maan aa sode bhut kuj sikhn nu milda tnu tuhada ehsan aa sade te asssi tohade nal aa na k kise preet nal c jithe chle ga baba hun tu chla ge nal te tikta kai lakh lai li tuc content paunde raho fan ta ding dugne rat chogne aun ge

  • @GagandeepSingh-p7f
    @GagandeepSingh-p7f Год назад

    Nice baba g

  • @sonuisharwal8821
    @sonuisharwal8821 Год назад

    Ji aapka chanel konsa hai
    Preet syaan or ye wala tari baba ..??

  • @gurvindersran1881
    @gurvindersran1881 Год назад

    Good Baba ji

  • @GurpreetSingh91640
    @GurpreetSingh91640 Год назад +1

    ❤❤❤❤❤❤

  • @GurpreetSingh-s9i7w
    @GurpreetSingh-s9i7w Год назад

    ਬਾਬਾ ਠੀਕ ਅੈ ਹੁਣ ਸਰੀਰ

  • @JaswinderSingh-jf5is
    @JaswinderSingh-jf5is Год назад

    ਬਾਈ ਜੀ ਉੱਚੀ ਬੋਲਿਆ ਕਰੋ ਜਵਾਂ ਆਵਾਜ ਨੀ ਆਉਂਦੀ ਬਾਹਲਾ ਹੌਲੀ ਬੋਲਦੇ ਆਂ ਯਾਰ

  • @shergill3584
    @shergill3584 Год назад

    Ki hall a bai

  • @sukhjeetbrar3889
    @sukhjeetbrar3889 Год назад

    Sirra baba😂

  • @pbx-preetsingh295
    @pbx-preetsingh295 Год назад

    Parmatma nu majak na kro gal shi kiti👌👌👌

  • @sumarbhaati4885
    @sumarbhaati4885 Год назад

    🙏🙏🙏

  • @akgrewal5672
    @akgrewal5672 Год назад

    Jhande kena kol aude c baba ji main amne da Bhai aa

  • @ParamjitSingh-ie6pv
    @ParamjitSingh-ie6pv Год назад

    Veer, attli

  • @ajaysaggu3315
    @ajaysaggu3315 Год назад +1

    ਬਾਬਾ ਤੇਰੇ ਪਿੰਡ ਕੋਲ ਆਏ ਹੋਏ ਆ

  • @jaskaran__aujla__8924
    @jaskaran__aujla__8924 Год назад +1

    🔥🔥🔥🔥

  • @jasbirvirk2157
    @jasbirvirk2157 Год назад

    🎉🎉🎉🎉🎉🎉🎉

  • @nishangill3115
    @nishangill3115 Год назад

    Madi kri yar rajsthani naal baba 😅😅😅

  • @prabhsingh7462
    @prabhsingh7462 Год назад

    WaHeGuRu g

  • @jaskaran__aujla__8924
    @jaskaran__aujla__8924 Год назад

    👌👌👌👌

  • @kulwindersingh8491
    @kulwindersingh8491 Год назад

    ❤❤

  • @sultanrakeshjhorad2555
    @sultanrakeshjhorad2555 5 месяцев назад

    Nice person ❤❤

  • @gurpreetbrar9025
    @gurpreetbrar9025 Год назад

    ਵਾਹ ਤਾਰੀ ਬਾਬਾ ਸਿਰਾ ਲਾ ਦਿਨਾ

  • @jotsidhu4007
    @jotsidhu4007 Год назад

    Loka ali krgiya k preet baba ji sode nal v ohi hoiya bcht reh gi tuc sain ni hoye ohde nal

  • @KiranSharma-pk1ko
    @KiranSharma-pk1ko Год назад

    Baba ji eh tuhada hi number hai na eh veerpartap Singh de naam toh show ho reha hai eh number

  • @funvlogs5515
    @funvlogs5515 Год назад

    Aa gye baba ji

  • @shivgouri8713
    @shivgouri8713 Год назад

    🎉🎉🎉

  • @rashadbatteyofficial1
    @rashadbatteyofficial1 Год назад

    ਪ੍ਰੀਤ ਨਾਲ ਗੱਲ ਜ਼ਿਆਦਾ ਫੱਬਦੀ ਸੀ ਬਾਬਾ ਜੀ ਤੁਸੀਂ ਹੀ ਲੱਗਦਾ ਜ਼ਲਦੀ ਕਰਗੇ

  • @jasspalsinghgilljasspalsinghgi

    Nice

  • @gopi2bhatti
    @gopi2bhatti Год назад

    ਬਾਬਾ ਹੁਣ ਦੂਜਾ ਚੈਨਲ ਛੱਡ ਤਾ

  • @BoharBhullar-h8j
    @BoharBhullar-h8j Год назад

    ਜਾ ਬਾਬਾ ਯਾਰ ਹਮਾਰੇ ਪਾਸ ਚੱਲੇ ਕੋਣੇ ਹਾਸਾ ਕੇ ਕਮਲਾ ਕਰਤਾ 😂

  • @karanvirsingh7421
    @karanvirsingh7421 Год назад +1

    Preet bina gal ni ban di baba ohnu v nal rakh

  • @sukhdeepsidhi7420
    @sukhdeepsidhi7420 Год назад

    Khich k rakho kam baba

  • @bhupinderjhalli3502
    @bhupinderjhalli3502 Год назад

    Baba g kite na kita galti sadi hi aa sari dhrati tan asi gand naal bhar ditti nehran dariyavana te najyaj kabje kar ley te kudrat jad apne aap nu saaf kardi aey tan fir aidan hi tabahai aondi aa corona time vi samjon di koshish kitti par asi fir ni samjde

  • @jeewansharma6426
    @jeewansharma6426 Год назад

    ਫੁੱਲ ਸਪੋਟ

  • @h_SGaming1574
    @h_SGaming1574 7 месяцев назад

    Jagwinder singh mohali

  • @gaganaulakh8624
    @gaganaulakh8624 Год назад +1

    ਬਾਬਾ ਜੀ ਤੁਸੀ ਕਿਹਾ ਸੀ ਕਿ ਆਪਣੇ ਨਿਅਣਿਆ ਦੇ ਨਾ ,ਰੋਮੀ ਟੋਮੀ ਰਖਦੇ ਹਾਂ, ਪੂਰੇ ਨਾਮ ਰਖਣੇ ਤੇ ਬੋਲਦੇ ਚਾਹੀਦੇ ਨੇ,ਤੇ ਅਪਣੇ ਕਾਕੇ ਦਾ ਨਾ ਈਸ਼ੂ ਸਦਦੇ ਹੋ, ,,ਬਾਬਾ ਜੋ ਲੋਕਾਂ ਨੂੰ ਕਹਿੰਦੇ ਹੋ,ਅਪਣੇ ਆਪ ਤੇ ਵੀ ਰਖਿਆ ਕਰੋ

    • @paggloverjaskaran
      @paggloverjaskaran 8 месяцев назад

      ਵੀਰ ਜੀ ਬੇਬ ਦੇ ਬੇਟੇ ਦਾ ਨਾਮ ਵੀਰਪਰਤਾਪ ਸਿੰਘ ਹੈ

  • @kulwantbanga3923
    @kulwantbanga3923 Год назад

    Baba tuhade pind da Munda c keepa oh mar geya va jande ho tusin

  • @davindersingh7488
    @davindersingh7488 Год назад

    Baba hai taa tu ghusssa we aaa

  • @arashdeepsingh4263
    @arashdeepsingh4263 Год назад +2

    Preet v kr gya landu km

    • @harmanpreetsingh9258
      @harmanpreetsingh9258 Год назад +1

      Lagdaa ta eda he aa

    • @SamSra007
      @SamSra007 Год назад

      ਵਾਕਿਆ ਹੀ ਬਾਈ ਔਕਾਤ ਜਲਦੀ ਦਿਖਾ ਗੇਆ ਸਾਲਾ ਮੋਨੋ ਟੈਜ ਕਰਾ ਕੇ ਜਦੋਂ ਪੈਸੇ ਆਉਣ ਲੱਗ ਗਏ ਤਾਹੀ ਏਨੇ ਦਿਨ ਵੀਡਿਓ ਵੀ ਨਹੀਂ ਆਈ ਤੇ ਓਹ ਯਾਲਾ ਓਹ cupnana ਲਾਟਰੀ ਟ੍ਰੈਕਟਰ ਵਾਲਿਆ ਦਿਆ ਪ੍ਰਮੋਸ਼ਨ ਪੈਸੇ ਲੈਕੇ ਕਰਦਾ ਫਿਰਦਾ ਜੋਹ ਆਪਣੇ ਨਵਾ ਫਰਾਡ ਚਲਿਆ ਲੋਕਾ ਨੂੰ ਲੁੱਟਣ ਚ ਜੋਗਦਾਣ ਪਾਂ ਰਿਹਾ ਸਾਲਾ ਜਦ ਬਾਬੇ ਨਾਲ ਵੀਡਿਓ ਸਟਾਰਟ ਕਰੀ ਸੀ ਓਹਨੂੰ ਕੁਤੀ ਨਹੀਂ ਸੀ ਪੁੱਛਦੀ ਜਲਦੀ ਹੀ ਦਿਖਾ ਗੇਆ ਔਕਾਤ ਚੰਗਾ ਹੀ ਕਰਾ ਤਾਂ ਕੇਹ ਕੇਹ ਕੇ ਬਾਬੇ ਦਾ ਆਵਦਾ ਚੈਨਲ ਬਣਵਾ ਤਾ ਸੀ ਪਹਿਲਾ ਹੀ ਪਤਾ ਸੀ ਪਰ ਨੁਕਸਾਨ ਓਹਦਾ ਹੀ ਆ ਕੰਟੈਂਟ ਕਿੱਥੋਂ ਲਿਆਓ ਡੈਲੀ ਬਾਬਾ ਤਾਂ ਆਵਦਾ ਤੁਕ ਤਾ daa ਚਲਾ ਹੀ ਲਉ ਕੋਣੀ ਵੈਸੇ ਚੰਗਾ ਹੋਇਆ ਮੋਟੇ ਜੈ ਤੋਂ ਖਾਦਾ ਨਹੀਂ ਗੇਆ ਟਿਕ ਕੇ ਹਲੇ ਤਾਂ ਪੈਸੇ ਆਉਣ ਲੱਗਣੇ ਸੀ ਮੋਟੇ

  • @hemsidhu4115
    @hemsidhu4115 Год назад

    Hem.singh.sidhu.ak47.❤❤❤❤❤❤❤❤❤❤❤❤❤❤❤❤❤❤❤❤❤❤❤

  • @amarjitsingh700
    @amarjitsingh700 Год назад

    Sat sri akal baba g

  • @AvtarSingh-pm1zz
    @AvtarSingh-pm1zz Год назад

    ❤❤❤❤❤