Hate Speech ਤੇ ਪਰਚੇ | ਸੱਤਾ ਦੇ ਕੇਂਦਰਾ ਚ ਨਵਾ ਟਕਰਾ | SAD ਤੇ ਅਮ੍ਰਿਤਪਾਲ ਦੇ ਰੌਲ਼ੇ | BJP ਦਾ ਗੁਪਤ ਏਜੇਂਡਾ ਕੀ ?

Поделиться
HTML-код
  • Опубликовано: 7 июл 2024
  • Hate Speech ਤੇ ਪਰਚੇ
    ਸੱਤਾ ਦੇ ਕੇਂਦਰਾਂ ਚ ਨਵਾਂ ਟਕਰਾ
    ਅਕਾਲੀਆਂ ਅਤੇ ਅਮ੍ਰਿਤਪਾਲ ਦੇ ਰੌਲ਼ੇ
    BJP ਦਾ ਗੁਪਤ ਏਜੇਂਡਾ ਕੀ ?
    • Hate Speech ਤੇ ਪਰਚੇ | ...

Комментарии • 7

  • @GulbaharSingh-sn6rz
    @GulbaharSingh-sn6rz 23 дня назад

    ❤❤❤🎉🎉🎉

  • @sewakbhui7004
    @sewakbhui7004 23 дня назад

    ਜੇਕਰ ਕਿਸੇ ਸੈਨਾ ਦਾ ਮੁੱਖੀ ਹੀ ਆਪਣੀ ਸੁਰੱਖਿਆ ਲਈ ਸਰਕਾਰੀ ਸੁਰੱਖਿਆ ਮੰਗਦਾ ਹੈ ਤਾਂ ਉਹ ਪਾਖੰਡ ਕਿਓਂ ਕਰ ਰਿਹਾ ਹੈ ? ਜੇਕਰ ਉਹ ਸੈਨਾਪਤੀ ਆਪਣੀ ਹੀ ਸੁਰੱਖਿਆ ਨਹੀਂ ਕਰ ਸਕਦਾ ਤਾਂ ਉਹ ਕਿਸੇ ਦੀ ਕੀ ਸੁਰੱਖਿਆ ਕਿਵੇਂ ਕਰ ਸਕਦਾ ਹੈ ??? ਅਜੇਹੇ ਵਿਅਕਤੀ ਨੂੰ ਸਰਕਾਰੀ ਸੁਰੱਖਿਆ ਦੇਣ ਦੀ ਥਾਂ ਜੇਲ੍ਹ ਵਿੱਚ ਬੰਦ ਕਿਓਂ ਕੀਤਾ ਜਾਂਦਾ ???? ਕਿਓਂ ਉਸਨੂੰ ਲੋਕਾਂ ਵਿੱਚ ਪਾੜਾ ਪਾਉਣ ਦੀ ਆਗਿਆ ਸਰਕਾਰ ਕਿਓਂ ਅਤੇ ਕਿਵੇਂ ਦੇ ਰਹੀ ਹੈ????ਬਿਟੂ ਸਾਹਿਬ ਬਿਆਨ ਦੇਣ ਦੀ ਥਾਂ ਜਾਂਚ ਕਿਓਂ ਨਹੀਂ ਕਰਵਾਉਂਦਾ??????

  • @arvindsharma2807
    @arvindsharma2807 24 дня назад

    Aaj bhi 60,de kareeb Goliyan
    Chalian hain Sir ji

  • @user-pc7vj1uy9o
    @user-pc7vj1uy9o 24 дня назад

    😂😂😂😂😂😂😂😂😂

  • @chamanlal4263
    @chamanlal4263 24 дня назад

    BJP nu es tra de speech suit karde like Bittu

  • @jasbirpathak5279
    @jasbirpathak5279 24 дня назад

    ਬਿੱਟੂ ਸਾਬ੍ਹ ਮਣੀਪੁਰ ਬਾਰੇ ਕੀ ਖਿਆਲ ਹੈ।ਮਣੀਪੁਰ ਦੇ ਲੋਕਾਂ ਬਾਰੇ ਵੀ ਕੁੱਝ ਬੋਲੋ।ਨਾਲੇ ਜਿੰਨਾ ਗੰਦ ਮੋਦੀ ਨੇ ਪਾਇਆ ਹੈ ਏਨਾ ਹੋਰ ਕਿਸੇ ਨੇ ਨਹੀਂ ਪਾਇਆ।ਜਿਹੜਾ ਵੀ ਲੀਡਰ ਸਿਰੇ ਦਾ ਦਾਗੀ ਤੇ ਘਪਲੇਬਾਜ ਹੋਵੇ ਤੇ ਉਹ BJP ਵਿੱਚ ਚਲਾ ਜਾਵੇ ਤਾਂ ਉਹ ਦੁੱਧ ਧੋਤਾ ਹੋ ਜਾਂਦਾ ਹੈ।ਹੁਣ ਤੱਕ ਦੀ ਸਭ ਤੋਂ ਬੇਕਾਰ ਸਰਕਾਰ ਹੈ ਸੈਂਟਰ ਦੀ ਜੌ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ ਤੇ ਲੜਾ ਕੇ ਸਿਰਫ ਆਪਣੀ ਰਾਜਨੀਤੀ ਕਰਦੀ ਹੈ

  • @ekamhdgallery4918
    @ekamhdgallery4918 23 дня назад

    Bittu ..Filma ch aa ja..Acting thik aa teri..