Where was nihang singh in 1984? Ft

Поделиться
HTML-код
  • Опубликовано: 14 янв 2025

Комментарии • 243

  • @mnharjotsingh
    @mnharjotsingh 7 месяцев назад +47

    40th Commemorative Year: "let's make a video this year all about us and why we didn't agree, instead of those we are trying to remember..."

    • @kirtan9607
      @kirtan9607 7 месяцев назад +6

      fr besharmi di hadh hundi aa

  • @karanveer7808
    @karanveer7808 7 месяцев назад +42

    ਬਾਬਾ ਜੀ ਗੱਲ ਇਹ ਨਹੀਂ ਕਿ ਬਾਬਾ ਸੰਤਾ ਸਿੰਘ ਜੀ ਕਿੰਨੇ ਸੱਚੇ ਸਨ, ਕਿੰਨੀ ਸਰਕਾਰੇ ਦਰਬਾਰੇ ਸੀ ਕੀ ਰੁਤਬਾ ਸੀ ਕਿੰਨੀ ਵਿਦਵਾਨੀ ਸੀ। ਗੱਲ ਇਹ ਸੀ ਵੀ ਹਮਲਾ ਸੰਤ ਜਰਨੈਲ ਸਿੰਘ ਦੇ ਘਰ ਤੇ ਨਹੀਂ ਸੀ ਹੋਇਆ ਹਮਲਾ ਪੰਥ ਦੇ ਹਿਰਦੇ ਸ਼੍ਰੀ ਦਰਬਾਰ ਸਾਹਿਬ ਹੋਇਆ ਸੀ, ੩੭ ਹੋਰ ਗੁਰੂ ਘਰ ਟਾਰਗੇਟ ਕੀਤੇ ਗਏ , ਜਦੋਂ ਅਗਲੇ ਸਿੱਧੇ ਖ਼ਤਮ ਕਰਨ ਨੂੰ ਹੀ ਆ ਗਏ ਓਥੇ ਸ਼ੱਡ ਜਾਣਾ ਮਾੜੀ ਗੱਲ ਸੀ।
    ਬਾਬੇ ਸੰਤਾ ਸਿੰਘ ਜੀ ਗਿਆਨੀ ਜੈਲ ਸਿੰਘ ਦੇ ਬਹੁਤ ਨਜ਼ਦੀਕ ਸੀ ਓਹਨਾਂ ਦੀਆਂ ਖਿੱਲਤਾਂ ਵੀ ਲੈਂਦੇ ਰਹੇ ਇਥੋਂ ਤੱਕ ਕੇ ਕਾਂਗਰਸ ਦੀ ਰੈਲੀ ਵਿੱਚ ਵੀ ਗਏ ਆ। ਆਪਾਂ ਨੂੰ ਚਾਹੀਦਾ ਕੇ ਗ਼ਲਤੀ ਗੁਰੂ ਸਾਹਿਬ ਅੱਗੇ ਮੰਨ ਕੇ ਅਗਾਂਹ ਤੁਰੀਏ ਨਾ ਕੇ ਕਿਸੇ ਨੂੰ ਵੀ ਭੰਡਣ ਜਾਂ ਸੱਚਾ ਸਾਬਿਤ ਕਰੀਏ। ਤੁਸੀਂ ਆਪ ਹੀ ਕਿਹਾ ਕਿ ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ

    • @manmindersingh8480
      @manmindersingh8480 7 месяцев назад +1

      Sahi gall a veer ji

    • @navpahuwind
      @navpahuwind 7 месяцев назад +1

      ਰਲੇ ਸੀ ਸਰਕਾਰਾ ਨਾਲ.. ਇਕ ਮੁੱਠ ਹੋ ਕਿ ਕੌਮ ਦਾ ਸਾਥ ਦਿੰਦੇ ਤਾ ਕੌਮ ਕਦੇ ਨਾ ਮਰਦੀ ਹਾਰਦੀ

    • @karanveer7808
      @karanveer7808 7 месяцев назад +7

      @@navpahuwind ਜਦੋਂ ਹਮਲਾ ਹੋਗਿਆ ਕੀ ਬਾਬਾ ਸੰਤਾ ਸਿੰਘ ਜੀ ਨੇ ਕਿਹਾ ਵੀ ਤੁਸੀਂ ਢਾਹਿਆ ਆਪੇ ਬਣਾਓ ਅਸੀਂ ਇਸ ਕੰਮ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੇ? ਨਹੀਂ ਕਿਹਾ ਜੇਕਰ ਇਹ ਉੱਪਰਲੇ ਸਿੰਘ ਇਹ ਕਹਿਣ ਕੇ ਜੀ ਅੱਗੇ ਵੀ ਬੁੱਢਾ ਦਲ ਹੀ ਸੇਵਾ ਕਰਦਾ ਹੁੰਦਾ ਸੀ ਤਾਂ ਬਾਬਾ ਜੀ ਨੇ ਸੇਵਾ ਕਰਾਈ, ਭਾਈ ਅੱਗੇ ਬੁੱਢਾ ਦਲ ਰੱਖਿਆ ਵੀ ਕਰਦਾ ਹੁੰਦਾ ਸੀ ਓਹ ਤਾਂ ਬਾਬਾ ਜੀ ਨੇ ਕਰੀ ਨੀ। ਸੋ ਸਵਾਲ ਬਹੁਤ ਨੇ ਵੀਰੇ, ਬਾਬਾ ਸੰਤਾ ਸਿੰਘ ਜੀ ਤਾਂ ਹਮਲੇ ਤੋਂ ਬਾਅਦ ਕਾਨਫਰੰਸਾਂ ਕਰ ਰਹੇ ਸੀ ਕਿ ਸੰਤ ਜਰਨੈਲ ਸਿੰਘ ਜੀ ਹੁਰੀਂ ਜਿਵੇਂ ਅੱਤਵਾਦੀ ਹੋਣ ਤੇ ਤੁਹਾਨੂੰ ਮਾਰ ਦੇਣ ਗੇ ਅਸੀਂ ਤੁਹਾਡੀ ਹਿੰਦੂਆਂ ਦੀ ਕੂਕਿਆਂ ਦੀ ਰੱਖਿਆ ਕਰਾਂਗੇ। ਗੱਲ ਕੀ ਕੋਈ ਸੱਚੀ ਗੱਲ ਨੀ ਕਰ ਰਹੇ ਬੱਸ ਆਪੋ ਆਪਣੇ ਧੜੇ ਨੂੰ ਸੱਚਾ ਸਾਬਿਤ ਕਰਨ ਲਈ ਦਲੀਲਾਂ ਘੜ ਘੜ ਲਿਆ ਰਹੇ ਆ

    • @AngrejSingh-pw7et
      @AngrejSingh-pw7et 7 месяцев назад

      Right

    • @Gur-xe1hr
      @Gur-xe1hr 6 месяцев назад

      ਜੇ ਜਰਨੈਲ ਸਿੰਘ ਦਰਬਾਰ ਸਾਹਿਬ ਨਾ ਹੁੰਦੇ ਤਾਂ ਹਮਲਾ ਹੋਣਾ ਹੀ ਨਹੀਂ ਸੀ। ​@@karanveer7808

  • @bradyokelly9396
    @bradyokelly9396 7 месяцев назад +8

    ਤੇਰੇ ਤੇ ਪਹਿਲਾ ਤੋ ਸ਼ੱਕ ਸੀ । ਨਾ ਸੰਤਾ ਸਿੰਘ ਸਿੱਖੀ ਲਈ ਖੜਿਆ । ਨਾ ਓਹਨੂੰ ਕੋਈ ਖਤਰਾ ਸੀ ਨਾ ਓਹਨੂੰ ਸਰਕਾਰ ਨੇ ਕੁਝ ਕਿਹਾ । ਓਹੀ ਬਾਬਾ ਸੀ ਜਿਹੜਾ ਕਹਿੰਦਾ ਸੀ । ਸਾਨੂੰ ਕੋਈ ਚੱਕਰ ਨਹੀਂ ਸਿੱਖ ਰਾਸ਼ਟਰਪਤੀ ਹੈਗਾ ਤੇ ਹੈ। ਅਸੀਂ ਆਜ਼ਾਦ ਅ । ਤੇ ਅੱਜ ਵੀ ਉਹੀ ਹਾਲ ਆ। ਤੁਹਾਡੇ ਵਰਗੇ ਭਾਰਤ ਦੇ ਝੰਡੇ ਲਾਉਣ ਵਾਲੇ insta ਤੇ ਕਹਿ ਦੇਣਗੇ ਸਾਨੂੰ ਰਾਜ ਦੀ ਲੋੜ ਨਹੀਂ ਸਿੱਧਾ ਤੁਸੀ ਭੱਜਦੇ ਓ ਇਹ ਸਭ ਤੋਂ ਵੱਡੀ ਬੁਜਦਿਲੀ ਅ ਭਾਈ। ਅਗਲੇ ਸਿੱਖਾਂ ਨੂੰ ਜੇਹੜੇ ਅੱਜ ਵੀ ਸਟੈਂਡ ਕਰਦੇ ਆ ਇੰਡੀਆ ਚ ਫੜ ਕੇ ਜੇਲ੍ਹ ਚ ਮਾਰਦੇ। ਤੁਸੀ ਅੱਜ ਵੀ ਨਜ਼ਾਰੇ ਲੈਨੇ ਓ ਤੇ ਆਪਣਿਆ ਦੀ ਲੱਤ ਖਿੱਚਦੇ ਓ । ਨਾ ਤੁਸੀ ਖੜੇ ਨਾ ਖੜਨਾ। ਬਾਕੀ ਸਾਰੇ ਨਿਹੰਗ ਸਿੰਘਾਂ ਨੂੰ ਤੁਸੀ ਰੇਪ੍ਰੇਸੇਂਟ ਨਹੀਂ ਕਰਦੇ। ਬਥੇਰੇ ਸਿੰਘ ਨਿਹੰਗ ਸ਼ਹੀਦ ਵੀ ਹੋਏ । ਪਰ ਤੁਹਾਨੂੰ ਕੋਈ ਖਤਰਾ ਨਹੀਂ ਕਿਉਂਕਿ ਆਪਾ ਅੱਖਾ ਬੰਦ ਰਖਣੀਆ ਤੇ ਆਪਣਿਆ ਨੂੰ ਪਿੱਛੇ ਖਿੱਚਣਾ। ਏਦਾ ਦੇ ਜੇਕਰ ਸਾਡੇ ਜਥੇਦਾਰ ਹੁੰਦੇ ਬਾਬਾ ਹਨੂੰਮਾਨ ਸਿੰਘ ਜੀ ਵਰਗੇ ਅੱਜ ਦੁਨੀਆ ਕੁਝ ਹੋਰ ਹੁੰਦੀ ਓ ਵੀ ਕਹਿ ਦਿੰਦੇ ਸਾਡਾ ਤੇ ਬ੍ਰਹਿਮੰਡ ਤੇ ਰਾਜ ਆ ਭਾਈ ਅਸੀ ਕਿ ਲੈਣਾ

  • @A2ZGaming-sv1hx
    @A2ZGaming-sv1hx 7 месяцев назад +26

    ਆਹ ਗੱਲ ਕਿੰਨੀ ਬੇਵਕੂਫੀ ਵਾਲੀ ਹੈ ਕਿ ਜਿਹਨੇ ਸੰਘਰਸ਼ ਲੜਨਾ ਲੜ ਲਓ ਨਾ ਅਸੀਂ ਹੱਕ ਚ ਹਾਂ ਨਾ ਅਸੀਂ ਵਿਰੋਧ ਚ
    ਗੁਰੂ ਘਰ ਢਾ ਤਾ ਰੈਫਰੈਂਸ ਲਾਈਬ੍ਰੇਰੀ ਦੇ ਸਾਰੇ ਪੁਰਾਤਨ ਗ੍ਰੰਥ ਸਾੜ ਦਿੱਤੇ ਗਏ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਜਿਹਨੇ ਜੋ ਕਰਨਾ ਕਰ ਲਓ ਅਸੀਂ ਤਾਂ ਆਰਾਮ ਨਾਲ ਬੈਠੇ ਆਂ

    • @divjot13
      @divjot13 7 месяцев назад +1

      Babaji kyonki je agge hoye ta shaheediya hunde time nhi lagda
      Ta eh saare pichhe pichhe ho jande

    • @jasleensingh1491
      @jasleensingh1491 7 месяцев назад

      Ehna galla nu ik paseyo vekhde o. Kade eh v socho ikk bande ne apna ego satisfy karaun lai ki ki kra leya

    • @A2ZGaming-sv1hx
      @A2ZGaming-sv1hx 7 месяцев назад +1

      @@jasleensingh1491 tusi ki kehna chahde ho sant bhindrawala ego person se ge

    • @jasleensingh1491
      @jasleensingh1491 7 месяцев назад

      Fer kyo na socheya dur da sikh library to lae ke har chiz kyu na sochi santa singh ne keha si anandpur a ke jang ldo. Unjh sant jarnail singh hmesha kehnde rahe ki anandpur da matta laena te anandpur wado bullet lao revolver lao te karde na sangharsh anandpur sahib to. Jad pta si fauj ne attack krna kidre hor dere la laende. Hun tak me unha nu hero smjda aya hun menu lgda ki ego ch sara kuj kr gy oh. Eh na sochi me unhadi kade pakh ni puri hun tak ohna da pakh purda aya ha. Hun eh na kehna ki baki 37 gurdwareya te attak kyu hoye kuki gurdware ta sekde honge fer 37 gurdware hi kyu target kite gye? Eh v sochan ali gal h@@A2ZGaming-sv1hx

    • @A2ZGaming-sv1hx
      @A2ZGaming-sv1hx 7 месяцев назад +1

      @@jasleensingh1491 koi na veere teri soch karke sant..... mahan nahi ho cahle nahi hi .....uhna da padar niwah ho chala.....rahi gal akal takhat di ....t maskeen sahib nu hi sun la.....ohna ne is barre ki kiya hai.....je aj kal de kisi budheejivi di gal tenu nahi pasad aaudi.....
      2nd gal ethe topic aa nahi jo tu laai baitha hai....

  • @MadeinPanjab1699
    @MadeinPanjab1699 7 месяцев назад +3

    ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਸਿੱਖੀ ਦੀ ਵਿਆਖਿਆ ਕੀਤੀ ਧੰਨਵਾਦ ਖ਼ਾਲਸਾ ਜੀਓ
    ਬਾਬਾ ਸੰਤਾ ਸਿੰਘ ਜੀ ਨੇ ਆਪਣੀ ਭੁੱਲ ਬਖਸ਼ਾ ਲਈ ਸੀ ਪੰਥ ਤੋਂ ਮਾਫ਼ੀ ਮੰਗ ਕੇ ਤੇ ਓਹਨਾਂ ਨੂੰ ਦੁਬਾਰਾ ਪੰਥ ਚ ਪ੍ਰਵਾਨ ਕਰ ਲਿਆ ਗਿਆ ਸੀ ਸੋ ਸਾਡੇ ਵਰਗੇ ਲੋਕਾਂ ਨੂੰ ਹੁਣ ਅਗਾਹਾਂ ਦਾ ਸੋਚਣਾ ਚਾਹੀਦਾ ਬੇਸ਼ਕ ਸੰਤ ਹੋਣ ਜਾਂ ਬਾਬਾ ਸੰਤਾ ਸਿੰਘ ਸਭ ਸਾਡੇ ਹੀ ਆ ਬਾਬਾ ਜੀ ਦੁਨਿਆਵੀ ਰਾਜ ਬਿਨਾਂ ਅਜੋਕੇ ਸਮੇਂ ਚ ਆਪਣਾ ਧਰਮ ਇਤਿਹਾਸ ਅਤੇ ਕੌਮ ਨਸਲ ਨੂੰ ਬਚਾ ਕੇ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ ਦੁਨਿਆਵੀ ਰਾਜ ਜਾਂ ਖ਼ੁਦਮੁਖ਼ਤਿਆਰ ਰਾਜ ਹੋਣਾ ਵੀ ਬਹੁਤ ਜ਼ਰੂਰ ਆ
    ਜਦੋਂ ਦੁਸ਼ਮਣ ਚੜ੍ਹ ਆਵੇ ਤਾਂ ਮਿਸਲ ਵੰਡ ਕਬਹੂ ਨਾ ਪਾਓ ਬਸ ਪੰਥ/ਪੰਜਾਬ ਬਚਾਓ ਪਾਤਸ਼ਾਹੀ ਦਾਅਵਾ ❤

    • @bradyokelly9396
      @bradyokelly9396 7 месяцев назад +1

      Nahi eh hje v kujh k haige ne eh ta Santa nu gala tak kad de a . Eh breh mand te raaj krde a ehna krke change nihang singh badnaam hunde a

  • @A2ZGaming-sv1hx
    @A2ZGaming-sv1hx 7 месяцев назад +51

    Podcast ਦਾ ਨਾਮ ਹੈ 1984 ਵੇਲੇ ਨਿਹੰਗ ਸਿੰਘ ਕਿੱਥੇ ਸੀ ਪਰ ਉਹਦੀ ਸਿਰਫ ਚਰਚਾ ਚਾਰ ਮਿੰਟ ਕੀਤੀ ਗਈ ਹ। ਪਰ ਕਾਰਨ ਫਿਰ ਵੀ ਨਹੀਂ ਦੱਸਿਆ ਗਿਆ

    • @mcdonaldsgaming3974
      @mcdonaldsgaming3974 7 месяцев назад +10

      Mai taho hi nahi suneya. Mai sidda comment paran aa gya. Minu pta c ki podcast vich huna te hai nahi bas chawal te gapp hi maari huni.
      Sachaai eho hi aa ki saare nihang, (kosh thore bohat nu shadke) bas baang peen vich mast si. Ehna nu koi surrat nahi si ki bahar ki ho reha te sikha nu kive police vallo mareya ja reha. Ek santa singj jehra jarnail singh bhindranwale da virod karda si. Oh santa singh indra vall da ho gya te ohne kosh sath nhi ditta kaum da. Baad vicho indra de kehan te akal takht sahib di usaari di sewa shuru kar ditti. Par kaum ne oh parwaan nahi kitti.
      Ajj vi vekha te jinne vi nihang aa koi vi kaum da sath nahi dinda. Ma kise ne amritpal da sath ditta te na kise ne deep sidhu da. Koi vi dal panth ne support nai kitti. Bas kosh ek adhe nihang singh ne jo rabb di bhagti karn wale ne oh support karde ne. Baki tan bas bhang pinde te ghodeya te ghumde rhnede. Kaum di india naal jung laggi ohda kosh ota nahi ehna nu

    • @harshpinderbrar6461
      @harshpinderbrar6461 7 месяцев назад +4

      Thanks for saving my time

    • @JaswinderSingh-bh5hy
      @JaswinderSingh-bh5hy 7 месяцев назад +4

      I stopped the video in 5 minutes after reading your comment. Thanks 😊

    • @SUNNYLOVEKIRTAN
      @SUNNYLOVEKIRTAN 7 месяцев назад +1

      O sun ke ta dekho kinnia interesting gallan kitian aa.

    • @SatnamSingh-kd9kc
      @SatnamSingh-kd9kc 7 месяцев назад +2

      @@JaswinderSingh-bh5hy veer Bhed wang kise de piche lgn di jrurt ni. Tuc video ta dekho pher vv sikhan nu millda hi a kuch

  • @UnderTheBlueRoof
    @UnderTheBlueRoof 7 месяцев назад +2

    Boht vadiya Vichar kite. Enjoyed listening to this . Chardikala Fauj 🤟🏽

  • @singhtera2216
    @singhtera2216 7 месяцев назад +8

    11:33 merii mummy ne dassya kii
    1984 de time koii sikh Kesri te pilli dastaar paa ke ghar de bahar nhii jaa sakda c singh, Maa behna ne ghar wichon kesri pilli dastaar-aan chupa laiyaan c darr ke
    Bahuta shaq sarkari police hor rashtriya hindu samaj hor taunt te janda c pind de lokkan da...
    46:21 soon low fake sikho meat 🥩 khana te raas naa lao ... Swaad swaad karke log khaii jandhay
    49:35 aa bee soon lyo pakandii nihang bannan walyo.... Using sukha only at the time of war zone is permissible
    Lokki sukha chakk ke holla mohalla chh kharood pai jaan ge jananiyaa lage

  • @bhupalrupinder
    @bhupalrupinder 7 месяцев назад +3

    Great first podcast, keep up the good work brother

    • @kirtan9607
      @kirtan9607 7 месяцев назад

      ghoose lie all the time chele keep sucking there dick even if they wrong

  • @RupinderSingh-go4ts
    @RupinderSingh-go4ts 7 месяцев назад +32

    ਸਰਕਾਰੀ ਅਖਾਉਤੀ ਬਾਬਾ ਸੰਨਤਾ ਸਿੰਘ ਰਾਜੀਵ ਗਾਂਧੀ ਤੋਂ ਪੈਸੇ ਲੈਕੇ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਕਰ ਦਿੱਤੀ,,, ਕੋਈ ਹਾਲ ਨਹੀਂ ਲੱਖ ਲੱਖ ਲੱਖ ਦੀ ਲਾਨਤ

    • @harjotkhattra4496
      @harjotkhattra4496 7 месяцев назад +4

      ਲਿਆ ਦੇ ਰਸੀਦ ਕਿੰਨੇ ਪੈਸੇ ਲੲੇ ਸੀ

    • @bradyokelly9396
      @bradyokelly9396 7 месяцев назад

      ​@@harjotkhattra4496Ohi nhi c jehda kehnda c asi ta azaad a sikh rashtarpti a

    • @harrysinghaulakh1
      @harrysinghaulakh1 7 месяцев назад +2

      Singh saab bahut choda jia perspective chaki firde a. Guru Sahib da pyar a apne sajea hoea Khalse te, Guru Sahib kde apnea khalse nu galat nai hon den ge. Te tusi ona di nindia kari janea a jede os Khalse panth di agvai kar re san. Namaskar a baba ji thodi soch nu 🙏🏽

    • @bradyokelly9396
      @bradyokelly9396 7 месяцев назад +1

      @@harrysinghaulakh1 eh haiga hi agg lau te paad pau a hor ehna kol hai ki . Nihang singh c brahme wrge eh ta online gaah pau ne . Jado kaum di gal hove othe hi eh active ho jande

    • @NimaratritSingh
      @NimaratritSingh 2 месяца назад

      koi saboot hega ji

  • @divjot13
    @divjot13 7 месяцев назад +5

    45:17 Nuksaan babaji nihangan singhan ne aap krvaya hai apna khulle aam nashe da parchaar krke. Punjab ch haale vi bade sikh kade nhi chande ki saada munda baana paave kyonki ohna nu dar lagda si ki bhang/sukha hi na peen lag jave.
    Medicinal use te recreational use vich fark hunda hai. Oh nihang bhul gye thoda 1980s and onwards.
    Main aap baana paya ta main apne experience ton das reha. Bhul chuk khima.

    • @singhtera2216
      @singhtera2216 7 месяцев назад +3

      Pehla Family aap nihang tayar kardii c
      Hoon darr dii waa because of sukha peen naa lag jaye
      But taksal chh kalan liye families tayar ho jandii waa and bahut log apni marji toon bee jandhay ne

    • @dhillon11
      @dhillon11 7 месяцев назад +1

      @@singhtera2216 raula ehi aa bhaji, but ehna blame kar rahe c 84 ton baad baane di respect ghati nijaj misinformation spread kar rahe, canada america ch v baane wale youth weed smoke krde on weekend aam jehi gal ho gyi

    • @singhtera2216
      @singhtera2216 7 месяцев назад

      @@dhillon11 weer bombay rehn walle sikh iithay bahut jyada taksali ne
      In fact you can search the incident of bindrawala in dadar gurdwara 1982 (40,000 police ne ghera paa lya c but local ne rescue kar lya)
      te last 5 years toon baba bidhi chand dal dharshan den aundhay ne hoon bombay dii sangat nu
      Lekin kooch log wirodh karde yaa gurdwara committee chh hoon
      Because of sukha and jhatka
      Sukha (teenagers bee drink le lendhay chup ke je )
      hor jhatke da langar??
      Langar te jarurat liye hundha waa but aay jhatke maar maar daii ja rahe
      Without need sukha and jhatka karna aay beadbii waa chole dii

  • @singhtera2216
    @singhtera2216 7 месяцев назад +5

    Changa nhii lagya mid of the video chh
    Pehli baar pata lagya kii nihang and taksali ek dujje de kilaf waa

  • @navpahuwind
    @navpahuwind 7 месяцев назад +2

    36:00 ਹਥਿਆਰਬੰਦ ਸੰਘਰਸ਼ ਕਿਹੜਾ ਕਚਿਹਰੀਆਂ ਚ ਲੜਿਆ... 84 ਤੋ 94 ਤੱਕ ਬਾਬਾ ਸੰਤਾ ਸਿੰਘ ਜੀ ਫਿਰ ਕਿਉ ਨਹੀ ਲੜੇ

  • @singhtera2216
    @singhtera2216 7 месяцев назад +1

    24:07 please please detail video banao minu samjh nhii aaya kii kehna chaa rahe ho tuci
    Saath jaath kii hunda waa?
    Koii explain karoonga shortly

    • @bikramjeetsingh4772
      @bikramjeetsingh4772 7 месяцев назад

      jat sat is being control of your lust and sexual desire. it is very important for Sikhs.

    • @jasbirsingh1729
      @jasbirsingh1729 7 месяцев назад

      ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥

    • @jasbirsingh1729
      @jasbirsingh1729 7 месяцев назад

      Jat (also spelt Jata, Yat, etc.) is generally translated into English as, self-control, celibacy, Brahmcharya, etc. Sat (also spelt Sata, Satya, etc.) is generally translated as Truth. Tap (also spelt Tapa, is normally translated as penance, austerity etc.

    • @jasbirsingh1729
      @jasbirsingh1729 7 месяцев назад

      ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੁੋਪਾਲਾ ॥

  • @gurjotthind1210
    @gurjotthind1210 7 месяцев назад +1

    waheguru ji ka khalsa waheguru ji ki
    fateh baba ji eh singh saab huna da ki shubh naam e a ?

  • @singhvikramjeetvirk5220
    @singhvikramjeetvirk5220 7 месяцев назад +2

    Bhot akal aayi ji sun k dhanwaad pai

  • @khandakharkega
    @khandakharkega 7 месяцев назад +1

    ਚੜਦੀ ਕਲਾ ਵਿਚ ਰੱਖਣ ਸਤਿਗੁਰੂ ਜੀ

  • @dhillon11
    @dhillon11 7 месяцев назад +14

    bahut sohna cover up kar rahe santa singh diya gadhariya, jehra app sarkar da tattu bane oh sarkari cases against c 😂 hypocrisy, naale singh kahi janda pardhan mantri tak pohnch rakhde c 🤦🏻‍♂️
    bhang da amal budha dal poore joe naal kar rahe ajj kal,

    • @singhtera2216
      @singhtera2216 7 месяцев назад

      Samucha Budha dal naa keh kyonkii aay iis di personal choice ho sakdii waa iis karke santa singh wadya rahya waa

    • @ravinderpalsingh3622
      @ravinderpalsingh3622 7 месяцев назад

      ਗੁਰੂ ਕੀ ਨਿੰਦਾ ਨਾ ਸੁਣੇ ਕਾਨ ਭੇਟਾ ਸੰਗ ਕਰੇ ਕਿਰਪਾਨ ਇਹ ਹੁਕਮ ਕਿਨਾਂ ਲਈ ਹੈ ਸਿੰਘਾਂ ਲਈ ਜਾਂ ਗੈਰ ਸਿਖਾਂ ਲਈ ਦੱਸਿਆ ਜਾਵੇ

    • @dhillon11
      @dhillon11 6 месяцев назад

      @@ravinderpalsingh3622 har ik lyi jehra v guru sahib di ninda karu bhave oh santa singh hove,

  • @singhsonu8454
    @singhsonu8454 7 месяцев назад +1

    Mera ik question a ji ,, agar nihang singh mannde c ki ASI majlooma di rakheya krn vaste aaa ,,ta fr amritsar 1984 ch jd miltry valo atack hoeya ,othe bhut sare majlooma v maare gaye ,,odo kyu nhi aaye nihang singh ,,,meri knowledge lyi ,,na ki kise nu hurt krna

  • @A2ZGaming-sv1hx
    @A2ZGaming-sv1hx 7 месяцев назад +20

    ਮਨਿਆ ਸਿੱਖੀ ਵਾਸਤੇ ਸੰਤ ਸਿੰਘ ਨੇ ਬੜਾ ਕੁਝ ਕੀਤਾ ਹੋਏਗਾ ਇਵੇਂ ਤੇ ਰਾਮ ਰਹੀਮ ਨੇ ਵੀ ਲੋਕ ਭਲਾਈ ਵਾਸਤੇ ਬੜਾ ਕੁਝ ਕੀਤਾ ਗੱਲ ਸਿਰਫ ਆਹ ਏ ਓਪਰੇਸ਼ਨ ਬਲੂ ਸਟਾਰ ਹੋਣ ਤੋਂ ਬਾਅਦ ਤੁਹਾਡਾ ਕੀ ਸਟੈਂਡ ਰਿਹਾ

    • @kirtan9607
      @kirtan9607 7 месяцев назад

      baba ji dahi gal as ghoose jaman kandha kamban

  • @nihangsinghwarriors
    @nihangsinghwarriors 7 месяцев назад +1

    satnaam waheguru ji🙏🏻🥰♥️😇🙏🏻

  • @roshanram352
    @roshanram352 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ🙏🏻🪷🙏🏻🌷🙏🏻🌸🙏🏻🌹🙏🏻🌺🌸🪷🌷🌹🙏🏻

  • @anmolsinghkhalsa55
    @anmolsinghkhalsa55 7 месяцев назад +3

    waheguru ji ka khalsa waheguru ji fateh baba ji benti aaa ki suchmata baree ik full videoo banoo jii kripaa kryioo jii 🙏🙏🙏

  • @Dsingh652
    @Dsingh652 7 месяцев назад +2

    ਅਖੇ ਜੀ ਜੇ ਅਸੀਂ ਅਰਦਾਸਾ ਸੋਧ ਕੇ ਤੁਰ ਪਏ ਤਾਂ ਫੇਰ ਪਿੱਛੇ ਨਹੀ ਮੁੜਿਆ ਜਾਣਾ..ਏਸ ਕਰਕੇ ਆਪਾ ਤੁਰਦੇ ਈ ਨਹੀ..😂

  • @harinderpalsinghsarao9608
    @harinderpalsinghsarao9608 7 месяцев назад +1

    Very good vir ji

  • @fitranbirsingh
    @fitranbirsingh 7 месяцев назад +1

    ਇੱਕ ਵੀਡਿਓ ਇਹਨਾਂ ਦੀ ਪਹਿਲਾਂ ਦੇਖੀ ਨਿਰੀ ਈਰਖਾ ਝੱਲਕ ਰਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ। ਜਿੰਨਾ ਮਰਜੀ ਮੁਨਕਰ ਹੌਜੋ ਓਹਨਾਂ ਦਾ ਨਾਮ ਹੁਣ ਰਹਿੰਦੀ ਦੁਨੀਆ ਤੱਕ ਰਹਿਣਾ ਕਿਉ ਕਿ ਸੰਤ ਜੀ ਬਾਕੀ ਜਥੇਦਾਰਾਂ ਤਰਾ ਭਾਝੇ ਨਹੀਂ ਨਾਂ ਸਰਕਾਰੇ ਦਰਬਾਰੇ ਦੇ ਪੈਰੀ ਡਿੱਗੇ। ਬਾਕੀ ਡਟੇ ਰਹੋ ਲਈ ਚਲੋ ਜੋਰ

  • @Revxnmusic
    @Revxnmusic 7 месяцев назад

    Bani da sampuran Rass kiwe leke ayiye ehde upar v Podcast pau Khalsa Ji

    • @mcdonaldsgaming3974
      @mcdonaldsgaming3974 7 месяцев назад +3

      Bani padh leya kar ehna podcasta ne kosh nai dena. Jinni bani vadh pado ge te jinne vadiya arth samjo ge te ohna zyada rass awega. Je tuci nitnem karde ho tan pehlo moolmantar da jaap karo te fir gurmantar te fir nitnem sudh pado. Vekhyo anand aunda.
      Podcasta piche na pwo, vadh toh vadh katha sun lo sant maskeen ji di.

    • @Revxnmusic
      @Revxnmusic 7 месяцев назад

      @@mcdonaldsgaming3974 Mai Nitnem Krda ha Ji Saariya Baniya da

    • @mcdonaldsgaming3974
      @mcdonaldsgaming3974 7 месяцев назад +1

      @@Revxnmusic hanji bahut vadiya fir tan. Maskeen ji te hor mahapursh khende hunde san ki swere oth ke mool mantar te gurmantar da jaap karke jad nitnem da path karoge tan pooran rass avega. Kalle kalle akhar vicho anand milega
      Swere oth ke mool mantar da jaap karo. Os naal mann tikk janda te gurmantar da jaap karn vaaste mann ready ho janda. Fir gurmantar da jaap karna. Fir jdo tuci nitnem da path karoge tan rass hi rass.

    • @Revxnmusic
      @Revxnmusic 7 месяцев назад +1

      @@mcdonaldsgaming3974 Waheguru ji

  • @sandyu9949
    @sandyu9949 7 месяцев назад +1

    Amazing talk! What is the name of speaker?

    • @navjotsinghyuvi7275
      @navjotsinghyuvi7275 7 месяцев назад +1

      baba amar singh & baba gajj singh

    • @sandyu9949
      @sandyu9949 7 месяцев назад +1

      @@navjotsinghyuvi7275 Thank you! Vaheguru 🙏🙏

    • @sandyu9949
      @sandyu9949 7 месяцев назад +1

      @@navjotsinghyuvi7275 does baba amar singh have social media? I'd like to listen to more of his talks

  • @devinder514
    @devinder514 7 месяцев назад +2

    ਅਸਲ ਨਿਹੰਗ ਬੱਬਰ ਸਨ ਜਾਂ ਟਕਸਾਲੀ ਸਿੰਘ, ਜਾਂ ਹੋਰ ਜਿੰਨੇ ਧਰਮ ਯੁੱਧ ਚ ਜੂਝੇ

    • @LovePreet-q2k
      @LovePreet-q2k 6 месяцев назад

      ਵੀਰ ਜੀ 84 ਤੋ ਪਹਿਲਾ ਵੀ ਸਿੱਖ ਸਨ ਜੋ ਬਹੁਤ ਵੱਡੇ ਵੱਡੇ ਯੁੱਧ ਲੜੇ ਹਨ
      ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰੇ ਨਾਲ ਚੀਰਿਆ ਗਏ,,
      ਏਨਾ ਨੂੰ ਤੁਸੀਂ ਸਿੱਖ ਨਹੀਂ ਮੰਨਦੇ..?
      ਰੰਘਰੇਟੇ ਗੁਰੂ ਕੇ ਬੇਟੇ
      ਮਜ਼ਬੀ ਸਿੰਘ

  • @kuldeeprathod8080
    @kuldeeprathod8080 7 месяцев назад +1

    Baba ji Mene Google par 04/06/1984 ke bare me search Kiya baha galat information de rha h Google

    • @cheema930
      @cheema930 7 месяцев назад +1

      google di information Goverments dai under aw .... then ohh kujj vv likh skde aw

  • @MSingh-jq5me
    @MSingh-jq5me 7 месяцев назад +2

    2nd part paao babaji

  • @hardy841001
    @hardy841001 7 месяцев назад +3

    Veer ji Bahut vadiya Gallan kitiya. Mere Bahut saare question answer ho gye. Waheguru ji da Khalsa waheguru ji di fateh.

    • @kirtan9607
      @kirtan9607 7 месяцев назад

      teri bhen ne vi bohut vadiya galaan kitiya si

  • @Singh-k9m
    @Singh-k9m 7 месяцев назад +1

    Bhut hi vdia lga eh tah kdi asi suneya hi nahi c

  • @AmninderNY
    @AmninderNY 7 месяцев назад +1

    Great long form podcast. Very informative, educational and accurate.

  • @A2ZGaming-sv1hx
    @A2ZGaming-sv1hx 7 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਸੀਂ ਸੰਤ ਸਿੰਘ ਨੂੰ ਵਡਿਆ ਰਹੇ ਹੋ ਕਿਉਂਕਿ ਉਹ ਬੁੱਢਾ ਦਲ ਦਾ ਜਥੇਦਾਰ ਹ , ਫਿਰ ਇਸ ਗੱਲ ਨੂੰ ਕੀ ਆਖੋਗੇ ਜਦੋਂ ਹਰੀਆਂ ਵੇਲਾ ਦਾ ਨਿਹੰਗ ਸਿੰਘ ਪਰਿਕਰਮਾ ਚ ਖਲੋ ਕੇ ਕਹਿੰਦਾ ਪਿਆ ਸੀ ਬਈ ਜੋ ਵੀ ਹੋਇਆ ਉਸ ਭਿੰਡਰਾਂਵਾਲੀ ਦੀ ਗਲਤੀ ਕਰਕੇ ਹੋਇਆ ਅਕਾਲ ਤਖਤ ਜਿਹੜਾ ਟੁੱਟਿਆ ਹੋਇਆ ਭਿੰਡਰਾਂਵਾਲੇ ਦੀ ਬੇਵਕੂਫੀ ਕਰਕੇ ਟੁੱਟਿਆ ਹੈ
    ਤੁਸੀਂ ਕਹਿੰਦੇ ਹੋ ਸੰਤ ਸਿੰਘ ਜੀ ਸਰਕਾਰ ਵਿੱਚ ਬੜੀ ਚੱਲਦੀ ਸੀ ਮੁੱਖ ਮੰਤਰੀ ਨੂੰ ਮਿਲਦਾ ਸੀ ਅਗਰ ਮੁੱਖ ਮੰਤਰੀ ਨੂੰ ਮਿਲਦਾ ਸੀ ਫਿਰ ਖਾੜਕੂਵਾਦ ਚ ਚੁਣ ਚੁਣ ਕੇ ਸਿੰਘਾਂ ਨੂੰ ਕਿਉਂ ਮਾਰਿਆ ਗਿਆ

  • @singhtera2216
    @singhtera2216 7 месяцев назад +8

    santa singh walii gall twadii personal pratith hundii waa??
    Buta singh de kehan te rebuilding of akal thakat was initiated in which government was also sponsoring for construction of akal thakat through santa Singh

    • @PARVINDERSINGH1469
      @PARVINDERSINGH1469 7 месяцев назад

      Sahi keha
      Santa singh ne govt nal milke akal takhat sahib di usaari krayi c

    • @Gur-xe1hr
      @Gur-xe1hr 6 месяцев назад

      Atleast, He did not use Gurughar as Shelter. ​@@PARVINDERSINGH1469

  • @shersingh-ey6fb
    @shersingh-ey6fb 7 месяцев назад +2

    ਬਿਲਕੁੱਲ ਬਕਵਾਸ

  • @Kings-11-q4e
    @Kings-11-q4e 7 месяцев назад +1

    ਬਾਬਾ ਸੰਤਾਂ ਸਿੰਘ ਜੀ ਨੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਛਪਾਈ ਦੀ ਸੇਵਾ ਲਈ ਪ੍ਰੈਸ ਵੀ ਲਗਵਾਈ ਸੀ।

  • @kamaljitkaur8313
    @kamaljitkaur8313 7 месяцев назад +2

    Waheguru ji ka Khalsa Waheguru ji ki fateh ji..eh gallan kadi ni suniya ji..bht bht dhanwaad ji patshao

  • @gazgaz6737
    @gazgaz6737 7 месяцев назад +6

    ਫੁੱਟਪਾਊ ਪਰੋਗਰਾਮਾ ਤੋ ਗੁਰੇਜ ਕਰੋ ।

  • @A2ZGaming-sv1hx
    @A2ZGaming-sv1hx 7 месяцев назад +3

    Totally disagree 44:34 ਮੈਂ ਇਸ ਗੱਲ ਤੋਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿਉਂਕਿ ਮੈਂ ਹਰਿਆਣਾ ਤੋਂ ਆ ਤੇ ਇੱਥੇ 84 ਤੋਂ ਪਹਿਲਾਂ ਭਜਨ ਲਾਲ ਦੀ ਸਰਕਾਰ ਸਿੱਖਣ ਨਾਲ ਬੜੀ ਵਧੀਕੀ ਕਰਦੀ ਸੀ ਆਹ ਗੱਲ ਸੰਤਾਂ ਨੇ ਆਪਣੀ ਤਕਰੀਰ ਵਿੱਚ ਵੀ ਕਈ ਵਾਰੀ ਆਖੀ , 84 ਤੋਂ ਪਹਿਲਾਂ ਸਿੱਖਾਂ ਦਾ ਸਤਿਕਾਰ ਕਰਦੇ ਸੀ ਹਿੰਦੂ ਤੇ ਬਾਅਦ ਵਿੱਚ ਨਹੀਂ ਕਰਦੇ ਸੀ। ਆਹ ਗੱਲ ਬਿਲਕੁਲ ਝੂਠ ਹੈ

    • @mcdonaldsgaming3974
      @mcdonaldsgaming3974 7 месяцев назад +1

      Veer ji tusi sach keha. Delhi vich vi eho haal si. Chalo haryana delhi shaddo, punjab vich vi eho haal si. Hindu sanghathan shaarey aam khende si beede cigarette piyenge shaan se jiyenge.
      Kachhera, kanga, kirpan inko bhejo pakistan.

  • @SatnamSingh-kd9kc
    @SatnamSingh-kd9kc 7 месяцев назад

    sikhi and stoicism da vv ik podcast kreyo ji

  • @Risingrace837
    @Risingrace837 7 месяцев назад +1

    ਮੈਂ ਇੱਕ ਸੂਚੀ ਲਿਖ ਰਿਹਾ ਹਾਂ ਜਿਸ ਵਿੱਚ ਤੁਸੀਂ ਦੇਖੋਗੇ ਕਿ 1947 ਤੋਂ ਬਾਅਦ ਕਿੰਨੇ ਹਿੰਦੂ ਮਾਰੇ ਗਏ ਹਨ ਤਾਂ ਜੋ ਕੁਝ ਖਾਲਿਸਤਾਨੀਆਂ ਨੂੰ ਕੁਝ ਸੰਤੁਸ਼ਟੀ ਮਿਲ ਸਕੇ। ਉਹ ਹਮੇਸ਼ਾ 84 ਬਾਰੇ ਰੋਂਦੇ ਰਹਿੰਦੇ ਹਨ। ਕਸ਼ਮੀਰੀ ਹਿੰਦੂ ਪੰਡਤਾਂ ਦੀ ਨਸਲੀ ਸਫਾਈ, 1989: ਇਹ ਕਸ਼ਮੀਰੀ ਹਿੰਦੂ ਪੰਡਿਤ ਭਾਈਚਾਰੇ 'ਤੇ ਨਿਰਦੇਸ਼ਿਤ ਕਸ਼ਮੀਰ ਘਾਟੀ ਵਿੱਚ ਹਮਲਿਆਂ ਦੀ ਇੱਕ ਲੜੀ ਸੀ।
    ਭਾਗਲਪੁਰ ਦੰਗੇ, 1989: ਇਹ ਧਾਰਮਿਕ ਦੰਗੇ ਸਨ ਜੋ ਭਾਗਲਪੁਰ, ਬਿਹਾਰ ਵਿੱਚ ਹੋਏ ਸਨ।
    ਬਾਬਰੀ ਮਸਜਿਦ ਢਾਹੁਣਾ, 1992: ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਨਾਲ ਵਿਆਪਕ ਫਿਰਕੂ ਹਿੰਸਾ ਹੋਈ।
    ਮੁਜ਼ੱਫਰਨਗਰ ਹਿੰਸਾ, 2013: ਇਹ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਿੱਚ ਹਿੰਸਕ ਦੰਗਿਆਂ ਦੀ ਇੱਕ ਲੜੀ ਸੀ। 2002 ਅਕਸ਼ਰਧਾਮ ਮੰਦਰ 'ਤੇ ਹਮਲਾ: ਗੁਜਰਾਤ ਦੇ ਅਕਸ਼ਰਧਾਮ ਮੰਦਰ 'ਤੇ ਹਮਲਾ 2005 ਰਾਮ ਜਨਮ ਭੂਮੀ ਹਮਲਾ: ਅਯੁੱਧਿਆ 1 ਵਿੱਚ ਰਾਮ ਜਨਮ ਭੂਮੀ ਸਥਾਨ ਉੱਤੇ ਹਮਲਾ।
    ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਭਾਈਚਾਰਿਆਂ 'ਤੇ ਨਿਸ਼ਾਨਾ ਬਣਾ ਕੇ ਹਮਲੇ: ਜੰਮੂ-ਕਸ਼ਮੀਰ ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲੋਕਾਂ 'ਤੇ ਕਈ ਨਿਸ਼ਾਨਾ ਹਮਲੇ ਹੋਏ ਹਨ।
    ਕਸ਼ਮੀਰ ਘਾਟੀ ਵਿੱਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰਿਆਂ 'ਤੇ ਹਮਲੇ, 2023: ਸੱਤ ਨਿਸ਼ਾਨਾ ਕਤਲ ਹੋਏ, ਜਿਨ੍ਹਾਂ ਵਿੱਚੋਂ ਚਾਰ ਕਸ਼ਮੀਰੀ ਹਿੰਦੂ ਸਨ, ਜਿਨ੍ਹਾਂ ਨੂੰ ਪੰਡਿਤ ਵਜੋਂ ਜਾਣਿਆ ਜਾਂਦਾ ਹੈ।

    • @mcdonaldsgaming3974
      @mcdonaldsgaming3974 7 месяцев назад

      Eh tuhada hindua da te musalmana da apna masla. Kade oh thanu maarde te kade tuhi ohna nu. Tuhade dova de kehri gall hai. Tusi tan pichle 1000 saal toh larde aa rahe ho. Eh suchi vi likh de ki 1947 toh baad kinne musalman mare. Hindu foj ne kashmir vich ene musalmaan maare. Haryane de nuh vich maare. Gujarat 2002 vich mare. Up vich tuhi ohnu nu maar dinde ya ghar tah dinde.
      Tan karke apna masla aape vekho. Tusi dove kamini kauma ho. Ghat koi vi nahi tuhade dova vicho

  • @Onamission13
    @Onamission13 7 месяцев назад +9

    Satkaryog khalsa ji, If sant is ok to be used then name one sant or baba before British colonialism in Punjab. There isn’t any jio.

    • @bhulinderchahal5274
      @bhulinderchahal5274 7 месяцев назад

      Sant attar Singh mastuana alya

    • @Onamission13
      @Onamission13 7 месяцев назад +1

      @@bhulinderchahal5274 😂😂😂😂
      Oh British regiments ch sige paaji

    • @bhulinderchahal5274
      @bhulinderchahal5274 7 месяцев назад +1

      @@Onamission13 panth has given the title of sant only to two people and other one is Sant jarnail Singh bhindrawala.

    • @ravinderdhupia4779
      @ravinderdhupia4779 7 месяцев назад +8

      Sant Baba Bir Singh jee Naurangabad
      Sant Baba Maharaj Singh jee
      Sant Baba Ram Singh jee Namdhari
      Many Many more.

    • @ravinderdhupia4779
      @ravinderdhupia4779 7 месяцев назад +1

      Sant Baba Sahib Singh jee Bedi.

  • @fitranbirsingh
    @fitranbirsingh 7 месяцев назад +1

    ਵੀਰ ਜੀ ਸੱਚ ਸੱਚ ਰਹਿਣਾ ਹੁਣ ਤੁਸੀ ਨਹੀਂ ਬਦਲ ਸਕਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸਮੇਂ ਦੇ ਸਾਰੇ ਜਥੇਦਾਰਾਂ ਨੇਂ ਪਿੱਠ ਦਿਖਾਈ। ਸੂਰਮਾਂ ਤੇ ਓਹਦੇ ਸਿੰਘ ਇਕੱਲੇ ਲੜਿਆ ਪੂਰੇ ਦੇਸ਼ ਦੀ ਆਰਮੀ ਨਾਲ

  • @combatx3373
    @combatx3373 7 месяцев назад +2

    jihna neh Indian army rokki si Darbar sahib ji te oh Nihang Singh hi san ki gal tusi varkre aye ho Sant ji ki san oh v nihang hi san chalo apni apni soch hundi aw

  • @harmanpreetsingh7471
    @harmanpreetsingh7471 7 месяцев назад +1

    ਟਕਸਾਲ 𝕍𝕤 ਬੁੱਢਾ ਦੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ Host

  • @AryaOmm
    @AryaOmm 7 месяцев назад

    ❤❤❤

  • @ihavegamesonmyphone6247
    @ihavegamesonmyphone6247 7 месяцев назад

    Khalsa Ji could you do katha about Siri Sarbloh Maharaj

  • @anmolchauhan9718
    @anmolchauhan9718 7 месяцев назад

    🙏🏻🌸🚩

  • @navjotsinghyuvi7275
    @navjotsinghyuvi7275 7 месяцев назад +2

    khalsa gajje 🧿

  • @simranjit989
    @simranjit989 7 месяцев назад

    Bohat Chardikala

  • @Users-l9k
    @Users-l9k 7 месяцев назад +1

    Sirra karata tuc 🙏

  • @ArmandeepSingh-ln1oj
    @ArmandeepSingh-ln1oj 7 месяцев назад

    Part 2 singh ji?

  • @NimaratritSingh
    @NimaratritSingh 2 месяца назад

    Baki a jeda baba ji jima launde a ae app santa singh ji nu marda boole c ik singh nu ae na di video Instagram tea a

  • @AjitSinghAkaali
    @AjitSinghAkaali 7 месяцев назад +1

    Nihung singhs jindabaad

  • @JDSingh13
    @JDSingh13 7 месяцев назад

    Starting ch lga vadiya gall baat krn ge… kaum ch futtpau podcast….

  • @onkarsahota1677
    @onkarsahota1677 7 месяцев назад

    ਭੰਗ ਵਿੱਚ ਕੋਈ ਵੀ ਤੰਬਾਕੂ ਨਹੀਂ ਪਾਉਂਦੇ, ਨਿਹੰਗ ਵੀ ਨਹੀਂ ਪਾਉਂਦੇ ਸ਼ਿਵ ਦੇ ਭਗਤ ਵੀ ਨਹੀਂ ਪਾਉਂਦੇ,, ਤੰਬਾਕੂ ਪਾਈ ਹੋਈ ਸਰਦਾਈ ਅੰਦਰ ਲੰਘਦੀ ਨਹੀਂ

  • @GoraGill-m2j
    @GoraGill-m2j 7 месяцев назад +1

    🙏🙏

  • @ravinderpalsingh3622
    @ravinderpalsingh3622 7 месяцев назад

    ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ ਕਿਨਾਂ ਲਈ ਹੁਕਮ ਹੈ ਸਿੰਘਾਂ ਲਈ ਜਾਂ ਗੈਰ ਸਿਖਾਂ ਲਈ ਦੱਸਿਆ ਜਾਵੇ

  • @HarpreetSingh-cd5be
    @HarpreetSingh-cd5be 7 месяцев назад +2

    Nihang singh bhai avtar singh brahma in khalistan liberation force

    • @mcdonaldsgaming3974
      @mcdonaldsgaming3974 7 месяцев назад

      Yes he was very good ans respectable
      Not other nihangs

  • @lovetoor8745
    @lovetoor8745 6 месяцев назад

    Nai khalsa ji chalo santa singh aus time sant janrail singh nal gal bat nai bani thek a par jdo 84 to 95 tak nojwan singh mundiya no mariya gya aus 10 sal santa singh kyu nai boliya jwab devo yr gal da acha jdo 84 toh bad sikh bachiya no mariya gya audo santa singh nal sarkari helicopter upper nal tur da c dso??

  • @Malikmarjide
    @Malikmarjide 7 месяцев назад +3

    Hahaha what aa funny 😂😂 koi jwab te ditta nhi baki pehla kyu nhi c satikar bakwas Sadi faimly 1975 ch ayi baut satikar c pehla v tuci amli laana mang khane pta nhi kithon Sadi kaum ch wad gye prithi chadiye

  • @AjitSinghAkaali
    @AjitSinghAkaali 7 месяцев назад

    Dhan SHIROMANI PANTH AKAALI BUDDA DAL PANJVA TAKHAT ❤

  • @MandeepSingh-rl7sw
    @MandeepSingh-rl7sw 7 месяцев назад +1

    Taksali,akand kirtnye,te hor sab landi buchi ikathe hoye han ena dee hun smapati hai

  • @AngrajBulli
    @AngrajBulli 7 месяцев назад

    Baba ji, jido akal takht sahib ji
    tehh terri ho jaawe, guru granth sahib maharaj sache patshah ch golliya wajjan, odo nihang fouj nu lgga nhi k assi hun government nal yudh kriye ? Isda badla lyiye? Osdi jgha sgho government nal milke akal takat sahib bnon di ki lod pai gyi? Baba ji sahib baba deep singh ji ne te nhi government di wait kiti kido oh aa k waps darbar sahib di usaari krwawe. Baba jassa singh ahulwalia Singh Sahib, budhe dal de jathedar ji ne kise government kolo darbar sahib bnon di help nhi lyi. , tusi kehnde budhe dal kol boht shastar va oh fer 84 de attack ch kyo nhi use kite. Saade bachea bajurga nu jido darbar sahib andar katal kr rahe c oss vele kyo nhi bachaya ja fer kyo nhi osda badla leya. Syad menu tusi jihra narrative keh rahe oh k nihung singh fouj khilaaf hoya oh ehi c k jis vele sikh koum utte peerr pyi ta oss vele nihung singh issnu apna personal na samj k interest nhi leya te fer sangat ross vajjo ohna khilaaf ho gyi

  • @ozzozz3529
    @ozzozz3529 7 месяцев назад

    👍👍

  • @chahalkaur7672
    @chahalkaur7672 7 месяцев назад +1

    Love it great 👍 never seen video like this before

  • @pardeepsingh1695
    @pardeepsingh1695 7 месяцев назад

    ਤੁਹਾਡਾ ਪੋਡਕਾਸਟ ਸੁਣ ਕੇ ਇੰਝ ਲੱਗਦਾ ਜਿਵੇਂ ਖਾਸ ਧਿਰ ਨੂੰ ਟਾਰਗੇਟ ਕਰਨ ਲਈ ਕੀਤਾ ਹੋਵੇ ਜਿਹੜਾ ਵਿਸ਼ਾ ਤੁਸੀਂ ਪੋਡਕਾਸਟ ਤੇ ਲਿਖਿਆ ਓਹਦੇ ਤੇ ਕੋਈ ਖਾਸ ਗੱਲਬਾਤ ਵੀ ਨਹੀ

  • @SabiSingh-yl5cj
    @SabiSingh-yl5cj 6 месяцев назад

    ਸਰਕਾਰੀ ਦੱਲੇ 😊

  • @jaspalnagra13
    @jaspalnagra13 5 месяцев назад

    Santa singh ne lya fer badla purantan riwaita naal. Answer deo nihang singho

  • @sandysingh3198
    @sandysingh3198 7 месяцев назад

    Sikh civilians (sikharthi)
    Khalsa fauj(gur)

  • @mahangurmatvidya
    @mahangurmatvidya 7 месяцев назад

    Babà ji boht chardikala wale ek hoor podcast

  • @AjitSinghAkaali
    @AjitSinghAkaali 7 месяцев назад

    Dhan Singh Sahib Jathedar Baba Santa Singh Ji 96 crori panth patshah❤

    • @udayveersingh8238
      @udayveersingh8238 7 месяцев назад +1

      Waah oye Bai Sante Amli Nihang nu Dhan Dhan Kari jana...1984 to 1995 takk Sakaar naal rall k Jamm k mundde marwaaye us ne...Govt da Dalla si ohh sirre da..

    • @harjotkhattra4496
      @harjotkhattra4496 7 месяцев назад

      Udo Baba Chet Singh Jathedar Si

  • @balversinghbs3325
    @balversinghbs3325 7 месяцев назад

    ਹਮ ਨਹੀ ਚੰਗੇ ਬੁਰਾ ਨਹੀ ਕੋਏ

  • @PrabhjotSingh-ly4et
    @PrabhjotSingh-ly4et 7 месяцев назад

    ਗੱਲ ਸਾਰੀ ਓਥੇ ਹੀ ਖੜ੍ਹੀ ਆ ਕਿ ਸਿੱਖਾਂ ਨੂੰ ਆਪਸ ਚ ਉਲਝਣਾ ਛੱਡ ਕੇ ਸਿੱਖੀ ਕਮਾਉਣ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ ਤੇ ਸਾਰੇ ਸਿੱਖਾਂ ਨੂੰ ਹਰੇਕ ਜੱਥੇਬੰਦੀ ਤੇ ਮਹਾਂਪੁਰਖ ਦਾ ਸਤਿਕਾਰ ਕਰਨਾ ਚਾਹੀਦਾ। ਤਾਂਹੀ ਖਾਲਸਾ ਪੰਥ ਪ੍ਰਫੁੱਲਤ ਹੋਵੇਗਾ। ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਮੂਰਖਾਂ ਵਾਲਾ ਕੰਮ ਹੈ।
    ਚੜ੍ਹਦੀਕਲਾ ਚ ਰਹੋ ਸਦਾ ਖਾਲਸਾ ਜੀ,
    ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸੁਣ ਸੁਣ ਕੇ ਹੀ ਵੱਡਾ ਹੋਇਆ, ਉਹਨਾਂ ਤੋਂ ਹੀ ਸੇਧ ਲਈ ਆ ਜੀਵਨ ਦੀ ਤੇ ਮੈਂ ਆਪ ਜੀ ਦੇ ਵਿਚਾਰਾਂ ਨਾਲ਼ 💯 ਸਹਿਮਤ ਹਾਂ। ❤🙏

  • @Sideways_Singh
    @Sideways_Singh 7 месяцев назад

    Whats does this mean @23:53 befkre marriage u cant what?

    • @singhtera2216
      @singhtera2216 7 месяцев назад

      Minu be nhii samjhya

    • @bikramjeetsingh4772
      @bikramjeetsingh4772 7 месяцев назад

      you cant have any sexual relation before marriage. this includes dating, live in relation or masturbation

  • @azadaulakh8318
    @azadaulakh8318 5 месяцев назад

    ਗ਼ਦਰੀ ਬਾਬੇ ਕਾਮਰੇਡ ਨਹੀ ਸੀ 1920 ਰੂਸੀ ਕ੍ਰਾਂਤੀ ਕਰਕੇ ਉਹ ਥੋੜਾ ਪ੍ਰਭਾਵਿਤ ਸੀ ਉਸ ਤੋਂ ਪਰ ਓ ਕਾਮਰੇਡ ਨਹੀਂ ਸੀ ਨਿਹੰਗ ਸੀ ਇਤਿਹਾਸ ਤੇ ਕੱਚੇ ਓ ਅਜੇ ਥੋੜਾ ਪੜੋ ਅਜੋ

  • @GoraGill-m2j
    @GoraGill-m2j 7 месяцев назад

    Akaal 🙏

  • @_sarblohiya_
    @_sarblohiya_ 7 месяцев назад +1

    ਗੁਰਬਰ ਅਕਾਲ

  • @sumnindersingh5241
    @sumnindersingh5241 2 месяца назад

    Durfita muh tuhada darpoko greba ta ni rohb pon joga j vardiya goliya ch pang pi k suta raha j

  • @RajveerSingh-r8u6l
    @RajveerSingh-r8u6l 5 месяцев назад

    Tuhaadi gall suru vich hi sikhi di gll nhi hoyi hor hi gallan n sikhi di gll hoyi ni na tusi kitti sooro vich hi pta lgg gya mnn diya gallan n saariya

  • @SandeepSingh-cu6eu
    @SandeepSingh-cu6eu 7 месяцев назад

    Singh sabbh jii shi oo chlo tuc jo v oo…. But ek gal dsso santa singh shi honne…. Frr ohna ne indra de akhn te akal takht dii usari kuu krwaii… je oho court kacheria vich jaannn wale nhi cccc

  • @dr.supreetsinghphdinmechan6053
    @dr.supreetsinghphdinmechan6053 7 месяцев назад

    Excellent ❤

  • @Singhharjot-751X
    @Singhharjot-751X 7 месяцев назад

    Galllan bhut siyaaniyaa sabhh
    . Gurbani vicho ik pangthi ni bolli ja parmaan ni ditta.
    KHALSA MEROH BUDH AUR GYAN

  • @Sherpunjabde1699
    @Sherpunjabde1699 7 месяцев назад

    ਕਿਉ ਝੂਠ ਬੋਲਿਆ ਬਾਣਾ ਪਾਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਬਾਬਾ ਸੰਤਾ ਸਿੰਘ ਜੀ ਨਾਲ ਕੋਈ ਗੱਲ ਈ ਨਹੀਂ ਹੋਈ ਵੀ ਨਿਰਕਾਰੀ ਵਾਰੇ ਵੀ ਕਹਿਆ ਹੋਵੇ ਅਸੀਂ ਆਪੇ ਕਰਾਂਗੇ ਤੁਸੀ ਗਲਤ ਬੋਲ ਰਹਿ ਵੀ ਸੰਤ ਜੀ ਬਾਬਾ ਜੀ ਨਾਲ ਗੱਲ ਕਰਕੇ ਬਾਦ ਵਿੱਚ ਅਕਾਲੀਆਂ ਵੱਲ ਹੋਗੇ ਜੇ ਇਹ ਗੱਲ ਹੋਈ ਤੇ ਕੋਲ ਸਿੰਘ ਵੀ ਹੋਣਗੇ ਉਸ ਟਾਈਮ ਲੈਕੇ ਆਓ ਮੂਰੇ ਝੂਠ ਨਾ ਬੋਲੋ ਦਸੋ ਜੇ ਬਾਬਾ ਸਰਕਾਰੀ ਨਹੀਂ ਸੀ ਤੇ ਇੰਦਰਾ ਨੇ crp ਦੀ ਇੱਕ ਬੱਸ ਸਕਿਉਰਟੀ ਕਿਉ ਦਿੱਤੀ ਸੀ

  • @SajandeepSingh-e3l
    @SajandeepSingh-e3l 4 месяца назад

    nihang singh kithe c... gurmukh pyareo tusi ta bilkul hi space paaati jiyo jive islam pyarea ch ea dharreee ose tara tusi ethe karde pae ho ji... tusi amrit koi wakhra shakea hai jiyo??? amrit panj baniya da tayar huna fer rehat dasi jandi gurmantar guru naal preeti paundi gal hundi... har ik oo gurmukh pyara nihang ea jinee guru kol amrit di daat lai hai ji har ik ooo sikh jisne amrit shakea hai ji te rehat vich rehnda gurbani veecharda gurmantar da abheyaas karda ooo turda ferda fauji=nihang singh hai ji... apaa kirpa Karke es tara wakhra ik title na paiye ji... oh jere gurmukh khadku singh c amrit shakea jina oo ki nihang nahi san... waheguru mehar krn ji... agar tu eh comment eh veechar parhi kirpa karke apnee gurmukh sathiya naal veecharna jiyo waheguru ji ka khalsa waheguru ji ki fateh jiyo

  • @harryrangpuria2271
    @harryrangpuria2271 7 месяцев назад +1

    Aj kl taksal de singh bnde nu bnda ni smjde

  • @jaskiratsingh848
    @jaskiratsingh848 5 месяцев назад

    Hzuri singh jltori shkdai oo

  • @rainoffacts9767
    @rainoffacts9767 7 месяцев назад

    Bahut wadiya mann kush hogaya

  • @hardy841001
    @hardy841001 7 месяцев назад

    Very nice podcast.

  • @paradoxically1984
    @paradoxically1984 6 месяцев назад

    ਨਿਹੰਗ ਰਣਜੀਤ ਸਿੰਘ ਵੇਲੇ ਦੇ ਬਦਮਾਸ਼ ਨੇ ਬੱਸ

  • @JashanPreet-z4v
    @JashanPreet-z4v 7 месяцев назад

    Ih gll chooth hai kii santa da akalian nll gurmata hoea sii kii kot kais krna

  • @ManpreetSingh-zm7ro
    @ManpreetSingh-zm7ro 7 месяцев назад

    Prava sikh te satluj par krde abdali gher lende c tusi sare aap rajput te pahadi rajea vang lukk gye c 84 che jado mava de putt roj ghara cho chuk k mardi c sarkar. Sante te muho ek gal ni nikli te gallan Babe Nanak diya krnia

  • @simranjotsingh5026
    @simranjotsingh5026 7 месяцев назад

    best podcast.

  • @WikipediaHindi.
    @WikipediaHindi. 7 месяцев назад

    Punjab mai log isai bn rhe hai sikh

  • @James-Prinsep
    @James-Prinsep 7 месяцев назад +1

    ਗੋਰਿਆਂ ਨੇ ਟੱਟੂ ਬਣਾ ਲਏ

  • @sandeepsingh-pj6lw
    @sandeepsingh-pj6lw 7 месяцев назад

    Great 👍👍👍👍👍👍 keep it up...

  • @AngrajBulli
    @AngrajBulli 7 месяцев назад

    Baba ji partiality valia galla nhi sahi

  • @harmanpreetsingh7471
    @harmanpreetsingh7471 7 месяцев назад

    ਕਿੰਨੀ ਨਫ਼ਰਤ ਭਰੀ ਹੈ ਇਸ ਦੋਨੋ ਨਿਹੰਗ ਸਿੰਘਾ ਦੇ ਦਿਲ ਵਿੱਚ ਟਕਸਾਲ ਪ੍ਰਤੀ 😢