ਬੰਦੀ ਸਿੰਘ ਗੁਰਮੀਤ ਸਿੰਘ ਦਾ ਵੱਡਾ ਬਿਆਨ,ਭਾਈ ਹਵਾਰਾ ਪੰਥ ਲਈ ਛੱਡੇ ਜਥੇਦਾਰੀ SGPC ਵੱਲੋਂ ਥਾਪਿਆ ਅਸਲੀ ਜਥੇਦਾਰ

Поделиться
HTML-код
  • Опубликовано: 10 сен 2024
  • #sgpc #gurmeetsingh #exclusiveinterview
    ਬੰਦੀ ਸਿੰਘ ਗੁਰਮੀਤ ਸਿੰਘ ਦਾ ਵੱਡਾ ਬਿਆਨ, ਭਾਈ ਹਵਾਰਾ ਪੰਥ ਲਈ ਛੱਡੇ ਜਥੇਦਾਰੀ SGPC ਵੱਲੋਂ ਥਾਪਿਆ ਅਸਲੀ ਜਥੇਦਾਰ
    Big statement of Bandi Singh Gurmeet Singh, Jathedar left for Bhai Hawara panth, original Jathedar imposed by SGPC
    #exclusiveinterview #bandisingh #gurmeetsingh #jathedar #bhaihawarapanth #sgpc #politicalnews #punjabpolitics #sikhcommunity #sgpcnews #parmindersinghbariana #latestnews #punjabinews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 110

  • @narinderpalsingh4086
    @narinderpalsingh4086 25 дней назад +29

    ਭਾਈ ਹਵਾਰਾ ਜੀ ਨੂੰ ਪੂਰੇ ਪੰਥ ਨੇ ਜਥੇਦਾਰ ਬਣਾਇਆ ਹੈ ।

  • @AmandeepSingh-bu4wn
    @AmandeepSingh-bu4wn 24 дня назад +18

    ਭਾਈ ਜਗਤਾਰ ਸਿੰਘ ਜਿੰਦਾਬਾਦ ਜੀ

  • @amarjitkaur3694
    @amarjitkaur3694 26 дней назад +33

    ਜਥੇਦਾਰ ਹਵਾਰਾ ਜਿੰਦਾਬਾਦ ਨੌਜਵਾਨ ਵਰਗ ੳਸ ਨੂੰ ਚਾਹੁੰਦੇ ਹਨ ਰਘਬੀਰ ਸਿੰਘ ਸਹੀ ਫੈਸਲਾ ਨਹੀ ਲੈਂਦੇ ੲਇਕ ਪਰਿਵਾਰ ਦੇ ਹਨ

  • @amriksingh9443
    @amriksingh9443 24 дня назад +13

    ਕਾਲੀਆ ਵਿੱਚੋਂ ਅਜ ਤੱਕ ਕੋਈ ਪਰਧਾਨ ਪੰਥ ਖਾਤਰ ਸ਼ਹੀਦ ਨਹੀਂ ਹੋਇਆ, ਗਦਾਰ ਵਧੇਰੇ ਹੋਏ ਹਨ ,

  • @gurdeepsingh1126
    @gurdeepsingh1126 21 день назад +9

    ਭਾਈ ਜਗਤਾਰ ਸਿੰਘ ਹਵਾਰਾ ਜੀ ਬਾਦਲਾਂ ਲਈ ਜਥੇਦਾਰੀ ਸ਼ੱਡੇ ਨਾ ki ਪੰਥ ਲਈ.ਕੁਝ ਬੰਦਿਆ ਨੇ ਬਾਦਲਾਂ ਨੂੰ ਹੀ ਪੰਥ ਸਮਝ ਲਿਆ ਹੈ 😅

  • @SimranSingh-lk2qd
    @SimranSingh-lk2qd 24 дня назад +9

    ਵੀਰ ਜੀ, ਗਿਆਨੀ ਰਘਵੀਰ ਸਿੰਘ ਜੀ ਨੂੰ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਬਣਾਇਆ ਹੈ, ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ ਹੈ। ਬਾਦਲ ਨੇ ਜਥੇਦਾਰਾਂ ਨੂੰ ਆਪਣੇ ਪਰਵਾਰ ਤੇ ਕੁਰਸੀ ਲਈ ਵਰਤਿਆ ਹੈ।

  • @user-bx8tm6sl5j
    @user-bx8tm6sl5j 24 дня назад +10

    ਸਿੰਘ ਸਾਬ ਤੁਸੀਂ ਕਹਿ ਰਹੇ ਉ ਕੇ ਸੰਵਿਧਾਨ ਤੇ ਸਿਸਟਮ ਨੂੰ ਤਾਂ ਮੰਨਣਾ ਪੈਂਦਾ ਤੇ ਸਿਸਟਮ ਅੰਦਰ ਰਹਿਕੇ ਹੀ ਚੱਲਣਾ ਪੈਣਾ ਸਿੰਘ ਸਾਬ ਜੇਕਰ ਏਸ ਦੇਸ਼ ਦਾ ਸੰਵਿਧਾਨ ਤੇ ਜਸਟਿਸ ਸਿਸਟਮ ਇਨਸਾਫ ਦਿੰਦਾ ਹੁੰਦਾ ਤਾਂ ਤੁਸੀਂ ਜੇਲ ਚ ਨਾ ਹੁੰਦੇ ਆਪਣੇ ਘਰ ਹੁੰਦੇ ਸ਼ਹੀਦ ਭਾਈ ਦਿਲਾਵਰ ਸਿੰਘ ਥੋਡੇ ਕੋਲ਼ ਕਮਰੇ ਚ ਰਹੇ ਸੀ ਮਤਲਬ ਥੋਡਾ ਕੋਈ ਦੋਸ਼ ਨੀ ਫੇਰ ਵੀ ਸਜਾ ਕੱਟ ਰਹੇ ਉ ਫੇਰ ਦੋਸ਼ ਕੀਦਾ ਹੋਏਆ ਸਿਸਟਮ ਦਾ ਸੰਵਿਧਾਨ ਦਾ ਭਾਈ ਦਿਲਾਵਰ ਸਿੰਘ ਏਸ ਸਿਸਟਮ ਦਾ ਹਿੱਸਾ ਸੀ ਫੇਰ ਵੀ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਕਿਊਕਿ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਾਣਦੇ ਸੀ ਏਸ ਦੇਸ਼ ਦੇ ਜਸਟਿਸ ਸਿਸਟਮ ਨੇ ਬੇਅੰਤੇ ਬੁੱਚੜ ਨੂੰ ਸਜਾ ਨੀ ਦੇਣੀ ਕਿਊਕਿ ਬੇਅੰਤੇ ਬੁੱਚੜ ਨੂੰ ਪਾਵਰ ਹੀ ਉਸ ਸਿਸਟਮ ਨੇ ਦਿੱਤੀ ਹੋਈ ਸੀ ਤਾਂ ਕਰਕੇ ਭਾਈ ਦਿਲਾਵਰ ਸਿੰਘ ਨੇ ਸਿੱਧਾ ਸਿਸਟਮ ਤੇ ਹੀ ਅਟੈਕ ਕੀਤਾ ਸੀ ਏਸ ਦੇਸ਼ ਚ ਦੋ ਕਾਨੂੰਨ ਨੇ ਸਿੱਖਾਂ ਲਈ ਹੋਰ ਤੇ ਜੇਕਰ ਬਹੁ ਗਿਣਤੀ ਦਾ ਨਾਗਰਿਕ ਕੋਈ ਅਪਰਾਧ ਕਰਦਾ ਤਾਂ ਉਹਦੇ ਲਈ ਕਾਨੂੰਨ ਹੋਰ ਐ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਕਿਵੇਂ ਛੱਡ ਦਿੱਤੇ ਤੇ ਤੁਸੀਂ ਨਿਰਦੋਸ਼ ਹੋਕੇ ਵੀ ਸਜਾ ਭੁਗਤ ਰਹੇ ਉ

    • @ParamjitsinghButtar
      @ParamjitsinghButtar 24 дня назад

      Je svidhaan noo manana pain da taan us Vele kion naa sochia ?

  • @paramjitmomi8051
    @paramjitmomi8051 26 дней назад +28

    ਸਾਨੂੰ ਪਰਚੀ ਵਾਲੇ ਜਥੇਦਾਰ ਨਹੀ ਚਾਹੀਦੇ॥

  • @TheMajitha
    @TheMajitha 24 дня назад +11

    ਬੱਸ ਹੁਣ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਦੀਪ ਸਿੰਘ ਖੇੜਾ, ਨੂੰ ਵਿਕਾਊ ਜਾਂ ਗੱਦਾਰ ਦੇ ਸਰਟੀਫਿਕੇਟ ਦਿੱਤੇ ਨੇ ਹੁਣ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਨਾਮ ਤੇ ਵੀ ਗੱਦਾਰ ਦਾ ਸਰਟੀਫਿਕੇਟ ਜਾਰੀ ਕਰ ਦਿਓ

    • @ParamjitsinghButtar
      @ParamjitsinghButtar 24 дня назад +1

      Jo ji hoe so ugwe .......

    • @ParamjitsinghButtar
      @ParamjitsinghButtar 24 дня назад +3

      Jo galan kr riha lok sb smjde ne .Kerri boli bol riha

    • @Dhaliwalmanilegendfan
      @Dhaliwalmanilegendfan 17 дней назад

      ਭਾਈ ਸਾਬ ਨੇ ਕਿਸੇ ਨੂੰ ਮਾੜਾ ਨਹੀ ਬੋਲਿਆ ਸਬ ਨੀੰ ਸਲਾਹਿਆ ਹੀ ਹੈ ਤੇ ਬੰਦੀ ਸਿੰਘ ਹੈ ਵੀ ਸਬ ਦੇ ਸਾਝੇ ਨੇ ਇਹਨਾ ਦੀ ਤਰਾ ਕਿਸੇ ਨੂੰ ਵੀ ਕਿਸੇ ਦਾ ਪੱਖ ਨਹੀ ਪੂਰਨਾ ਚਾਹੀਦਾ ਪੰਥ ਇਹਨਾ ਨੂੰ ਸਨਮਾਨ ਦੇ ਰਿਹਾ ਹੈ ਤੇ ਦਿੰਦਾ ਰਹੇਗਾ

  • @kamalsekhon2746
    @kamalsekhon2746 20 дней назад +4

    ਭਾਈ ਸਾਹਿਬ ਜੀ , ਭਾਈ ਹਵਾਰੇ ਨੂ 5 ਲੱਖ ਸੰਗਤਾਂ ਨੇ ਆਪਣਾ ਜਥੇਦਾਰ ਚੁਣਿਆ ਹੈ ਨਾ ਕਿ ਦੌ ਚਾਰਾਂ ਨੇ ਇਕਠੇ ਹੋ ਕਿ ਕਿਸੇ ਨੂ ਜਥੇਦਾਰ ਚੁਣ ਲਿਆ ਸਗੌ ਬਾਦਲਾਂ ਵਲੌ ਜਥੇਦਾਰ ਸਿਰਫ ਤੇ ਸਿਰਫ ਬਾਦਲਾਂ ਵਲੌ ਹੀ ਆਪਣੀ ਜੇਬ ਚੌ ਕੱਢੇ ਗਏ ਹਨ

  • @amarjitkaur3694
    @amarjitkaur3694 26 дней назад +15

    ਸਿਖ ਹੀ ਸਿਖ ਦੋਵੈਰੀ ਹਨ ਸਭ ਫਟੇ ਹਨ

  • @bsr840
    @bsr840 24 дня назад +6

    ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨਸ਼ਟ ਕਰ ਲਈ, ਪ੍ਰਾਪਤੀ ਕੋਈ ਨਹੀਂ, ਕਦੇ ਸੋਚਿਐ? ਕਿ ਸੋਚ ਅਜੇ ਵੀ ਓਥੇ ਹੀ ਖੜੀ ਐ।

  • @baljit8759
    @baljit8759 21 день назад +4

    ਬੰਦੀ ਸਿੰਘਾ ਦਾ ਸੰਗਤ ਬੜਾ ਸਤਿਕਾਰ ਕਰਦੀ ਹੈ ਕੁਰਬਾਨੀ ਵੀ ਵਁਡੀ ਹੈ ਸਿੰਘਾ ਦੀ ਪਰ ਬਾਦਲਾ ਨੂੰ ਪਾਣੀ ਦੇ ਰਹੇ ਹਨ ਬਜ਼ੁਰਗ ਹੁਣ ਜੋ ਸੰਗਤ ਦੇ ਮਨਾਂ ਵਿੱਚੋ ਥਾਂ ਗੁਆ ਬੈਠੇ ਹਨ ਬਾਦਲ ਲਾਣਾ

  • @Avtarsingh-ns6co
    @Avtarsingh-ns6co 20 дней назад +2

    ਬਿਲਕੁੱਲ ਸਹੀ ਕਿਹਾ

  • @ranjitdeol5470
    @ranjitdeol5470 17 дней назад +1

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਨੇ

  • @RajDeep-j1u
    @RajDeep-j1u 22 дня назад +3

    ਸਿੱਖਾਂ ਭਰਾਵਾਂ ਨੂੰ ਬੇਨਤੀ ਹੈ ਕਿ ਤੁਹਾਡੀ ਕਦਰ ਉਨੀ ਹੈ ਜਿੰਨੀ ਪਹਿਲਾਂ ਸੀ ਪੰਜਾਬ ਦੇ ਦਿਲਾਂ ਚ,! ਤੁਸੀਂ ਚੋਣ ਲੜ ਕੇ ਲੋਕਾਂ ਕੋਲੋਂ ਗਾਲਾਂ ਖਾਣ ਵਾਲੇ ਕੰਮ ਨਾ ਕਰਿਓ

  • @user-zd6ll7rk4v
    @user-zd6ll7rk4v 25 дней назад +7

    ਸੰਵਿਧਾਨ ਕਿਹੜਾ ਨੂੰ ਮੰਨਦਾ ਸਾਰੀਆਂ ਸਰਕਾਰਾਂ ਬਣੀਆਂ ਪਰ ਸਜਾ ਪੂਰੀ ਕਰਨ ਤੋਂ ਬਾਅਦ ਵੀ ਸਾਡੇ ਸਿੰਘ ਜੇਲਾਂ ਵਿਚ ਬੰਦ ਹਨ ਜੇਕਰ ਅੰਮ੍ਰਿਤਪਾਲ ਸਿੰਘ ਨੇ ਸੌਹ ਚੱਕ ਲਈ ਸਾਰਿਆਂ ਨੇ ਬਹੁਤ ਰੌਲਾ ਪਾਇਆ ਹੈ

  • @ਪੰਜਾਬਸਿੰਘ-ਧ4ਦ
    @ਪੰਜਾਬਸਿੰਘ-ਧ4ਦ 16 дней назад

    ਤੁਸੀ ਸਾਨੂੰ ਗਾਹਲਾ ਵੀ ਕੱਢ ਲਵੋ ਅਸੀ ਫਿਰ ਵੀ ਤੁਹਾਡੇ ਅੱਗੇ ਹੱਥ ਬੰਨੀ ਖੜਾਂਗੇ ਭਾਈ ਸਾਬ 🙏🏽❤❤❤

  • @gurmelsinghchahal5654
    @gurmelsinghchahal5654 26 дней назад +12

    ਗੁਰਮੀਤ ਸਿੰਘ ਇਹੋ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਨਿੰਦਣਯੋਗ ਗੱਲ ਕੀਤੀ ਹੈ ਜਥੇਦਾਰ ਰਘਬੀਰ ਸਿੰਘ ਬਾਦਲ ਪਰਿਵਾਰ ਦਾਂ ਜਥੇਦਾਰ ਹੈ ਉਸਨੂੰ ਅਸੀਂ ਆਪਣਾਂ ਜਥੇਦਾਰ ਕਿਵੇਂ ਮੰਨ ਲਈਏ

    • @pamipami1937
      @pamipami1937 26 дней назад

      Gurmeet Singh ji❤❤❤❤❤❤,,tu gunda ban ja gurmal singh

  • @GagandeepSingh-is2ck
    @GagandeepSingh-is2ck 25 дней назад +2

    Waheguru ji

  • @Dhaliwalmanilegendfan
    @Dhaliwalmanilegendfan 17 дней назад +1

    ਇਹ ਨੇ ਅਸਲੀ ਬੰਦੀ ਸਿੰਘ ਨਿਮਰਤਾ ਵਾਲੇ ਤੇ ਬੰਦੀ ਸਿੰਘ ਕਿਸੇ ਧੜੇ ਦੇ ਨਹੀ ਹੋਣੇ ਚਾਹੀਦੇ ਉਹ ਸਬ ਦੇ ਸਾਂਝੇ ਨੇ ਤੇ ਸਬ ਨੂੰ ਉਹਨਾ ਸਨਮਾਨ ਕਰਨਾ ਚਾਹੀਦਾ ਜੋ ਦਿੱਤਾ ਅਕਾਲ ਪੁਰਖਨੇ ਉਸੇ ਚ ਰਾਜੀ ਨੇ ਕਿਸੇ ਨੂੰ ਕੋਈ ਮਦਦ ਲਈ ਨਹੀ ਗੁਜਾਰ ਲਾਈ

  • @harcharansingh1737
    @harcharansingh1737 24 дня назад +8

    ਆਉਣ ਸਾਰ ਇਹ ਵੀ ਬਾਦਲਾਂ ਦੀ ਬੋਲੀ ਬੋਲਣ ਲਗ ਪਿਆ

  • @hardipsingh4738
    @hardipsingh4738 25 дней назад +2

    Wahe guru g

  • @randeepkaur7842
    @randeepkaur7842 25 дней назад +14

    ਇਹ ਵੀ ਵਿਕ ਗਏ ਬਾਦਲਾਂ ਕੋਲੋ ਸਾਨੂੰ ਬਾਦਲ ਜੁਡਲੀ ਜਥੇਦਾਰ ਨਹੀਂ ਚਾਹੀਦੇ।

    • @ParamjitsinghButtar
      @ParamjitsinghButtar 24 дня назад +1

      Jadon lfafe wala jathedaar change lage tan smjo maamla .....
      ......?

  • @harrybatth6183
    @harrybatth6183 26 дней назад +2

    Waheguru ji 🙏🙏

  • @user-zd6ll7rk4v
    @user-zd6ll7rk4v 25 дней назад +8

    ਇਹ ਵਿਕਾਊ ਮਾਲ ਹੈ ਬਖਸੀਸ ਸਿੰਘ ਜੀ ਨੇ ਵੀ ਖਾੜਕੂ ਲਹਿਰ ਵਿੱਚ ਸੰਘਰਸ਼ ਕੀਤਾ ਹੈ ਉਹ ਇਨ੍ਹਾਂ ਦੀ ਤਰ੍ਹਾਂ ਬਿਆਨ ਨਹੀਂ ਬਦਲ ਦੇ ਉਹ ਅੱਜ ਵੀ ਨਿਧੜਕ ਹੋ ਕੇ ਜੁਲਮ ਦੇ ਖਿਲਾਫ ਬੋਲਦੇ ਹਨ

  • @gurdeepsinghgrewal5329
    @gurdeepsinghgrewal5329 21 день назад +3

    ਇਹਦੀਆਂ ਗੱਲਾਂ ਤਾਂ ਬਾਦਲਾਂ ਨੂੰ ਹੀ ਪੰਥ ਮੰਨਦਾ

  • @avindhillon6527
    @avindhillon6527 21 день назад +1

    Hawara singh jindabad as jathedar.

  • @sukhwinderkhera9162
    @sukhwinderkhera9162 25 дней назад +6

    ਇਕ ਪਾਸੇ SGPC ਦਾ ਜਥੇਦਾਰ ਦੂਜੇ ਪਾਸੇ ਪੰਥਕ ਸਰਬੱਤ ਖਾਲਸਾ ਵੱਲੋ ਚੁਣਿਆ ਜਥੇਦਾਰ ! ਦੈਨਿਕ ਸਵੇਰੇ ਵਾਲਿਓੁ ਤੁਸੀ ਪੰਥ ਵਿੱਚ ਕਿਉਂ ਵੰਡੀਆਂ ਪਾ ਰਹੇ ਹੋ।ਕੁਰਬਾਨੀ ਕਰਨੀ ਇਕ ਵੱਖਰੀ ਗੱਲ ਹੈ।ਕੀ ਕੁਰਬਾਨੀ ਕਰਨ ਵਾਲਾ ਵਿਅਕਤੀ ਪੰਥਕ ਮੁੱਦਿਆਂ ਤੇ ਚੜਦੇ ਸੂਰਜ ਨੂੰ ਸਲਾਮ ਕਰਕੇ ਬਿਆਨ ਦੇਣ ਨਾਲ ਕੌਮੀ ਵਿਚਾਰਧਾਰਾ ਨਹੀਂ ਬਦਲ ਸਕਦਾ।ਕਈ ਸਾਡੇ ਕੌਮੀ ਭਰਾ ਪੰਥਕ ਕਾਰਜ ਇਕ ਟੀਮ ਚ ਰਹਿ ਕੇ ਕਰਦੇ ਰਹੇ ! ਪਰ ਹੁਣ ਵੱਖ ਵੱਖ ਮੱਤਭੇਦ ਹੋਣ ਕਰਕੇ ਸਰਬੱਤ ਖਾਲਸਾ ਦੇ ਫੈਸਲੇ ਤੇ ਆਪਣੇ ਬਿਆਨ ਦੇਣੇ ਠੀਕ ਨਹੀਂ ਹਨ।

  • @rajandhillon75
    @rajandhillon75 22 дня назад +3

    ਜੀਹਦੇ ਪਿੰਜਰੇ ਚ ਰਹਿਣਾਂ ਉਹਦੀ ਬੋਲੀ ਵੀ ਤੇ ਸਿੱਖ ਈ ਜਾਈ ਦੀ।

  • @vakhrekaraj9948
    @vakhrekaraj9948 26 дней назад +2

    Bahot vadia kurbani hai ehna kom de anmule heerya di

    • @ParamjitsinghButtar
      @ParamjitsinghButtar 24 дня назад +1

      Kurbaani noo kaim rkhan lai guru di kirpa da hath chahida

  • @IKNOORTV
    @IKNOORTV 25 дней назад +7

    ਵਿਕ ਕੇ ਆ ਗਿਆ ਬਾਦਲਾਂ ਨਾਲ ਬਾਬਾ ਜੀ

    • @chamkaursingh6614
      @chamkaursingh6614 24 дня назад

      ਝਟ ਦੇਣੇ ਵਿਕਾਊ ਨਹੀਂ ਕਹਿ ਦੇਣਾ ਚਾਹੀਦਾ, ਕੁਰਬਾਨੀ ਦੇਖੋ ਪਹਿਲਾਂ ਭਾਈ ਸਾਹਿਬ ਜੀ ਦੀ।

    • @user-dp2eh4pv3d
      @user-dp2eh4pv3d 24 дня назад

      ਜਿਸ ਦਿਨ ਪੈਰੋਲ ਤੇ ਆਕੇ ਗੁਰਮੀਤ ਸਿੰਘ ਨੇ ਆਟੋ ਰਿਕਸ਼ਾ ਚਲਾ ਕੇ ਆਪਣੀ ਮਾਂ ਦਾ ਇਲਾਜ ਕਰਵਾਇਆ ਸੀ ਉਸ ਦਿਨ ਤੁਸੀਂ ਤੇ ਹੋਰ ਪੰਥ ਦਰਦੀ ਕਿੱਥੇ ਸਨ

    • @user-dp2eh4pv3d
      @user-dp2eh4pv3d 24 дня назад

      ਕੀ ਲੋੜ ਆ ਇਹੋ ਜਿਹੀ ਕੌਮ ਤੋਂ ਕੁਰਬਾਨੀ ਕਰਨ ਦੀ , ਜਿਹੜੇ ਇੱਕ ਇੰਟਰਵਿਊ ਸੁਣਕੇ ਵਿਕਾਊ ਦਾ ਠੱਪਾ ਲਾ ਦੇਣ

    • @ParamjitsinghButtar
      @ParamjitsinghButtar 24 дня назад

      ​@@user-dp2eh4pv3deh galaan sochania ta esh Rasheed nhi turna c

  • @karama709
    @karama709 10 дней назад

    Shahid mukhmantri Beant Singh Amar rahe

  • @JaswinderSingh-bt9st
    @JaswinderSingh-bt9st 23 дня назад +1

    Present Jathedar under pressure Sukhvir Badal

  • @bsr840
    @bsr840 24 дня назад +1

    ਜ਼ੁਲਮ, ਬੇਈਮਾਨੀ ਠੱਗੀ, ਧੱਕੇਸ਼ਾਹੀ ਸਭ ਕੁਝ ਅੱਜ ਵੀ ਉਸੇ ਤਰ੍ਹਾਂ ਹੀ ਹੈ। ਕਦੇ ਮਨ ਵਿੱਚ ਨਹੀਂ ਆਇਆ ਕਿ ਇਹ ਸੋਚ ਵਿਚਾਰ ਫਜ਼ੂਲ ਦੇ ਵਲਵਲੇ ਸਨ, ਕਿਸੇ ਨੇ ਬਾਂਹ ਵੀ ਨਹੀਂ ਫੜੀ।

  • @jagdishsingh-uc7ud
    @jagdishsingh-uc7ud 25 дней назад +1

    Wahiguru g chrhdi kla bkhshe g

  • @AzzeezpalSingh-pe4hf
    @AzzeezpalSingh-pe4hf 21 день назад +1

    Kuch k Bandi Singh apni Kiti Krayi Saari Khooh ch Pva baithe Han, Te Gurmeet ji ohna cho ik ne

  • @tarloksingh2141
    @tarloksingh2141 25 дней назад +2

    A bandi Singh apne zamir bech k bahar aaya hai. A Badalan noo sankat vichon bahar kadan lae reha keeta gaya hai.

  • @hakamsingh2673
    @hakamsingh2673 19 дней назад

    ਖੈੜਾ ਖਤਮ ਇਸ ਮਤ ਮਾਰੀ ਗਈ ਗਦਾਰਾਂ ਨਾਲ ਰਲ ਗਿਆ ਵਿਕ ਗਿਆ

  • @rodasingh96
    @rodasingh96 20 дней назад +2

    Edi baddi kurbani kio karni pae tuhanu jeker sabhidhan ch bharosha a kuj ta kami honi he sabhidhan ch

  • @bsr840
    @bsr840 24 дня назад +4

    ਭਾਵੁਕ ਹੋ ਕੇ ਜਵਾਨੀ ਦੇ ਜੋਸ਼ ਵਿਚ ਬਿਨਾਂ ਡੂੰਘਾਈ ਨਾਲ ਸੋਚੇ ਕਾਨੂੰਨ ਨੂੰ ਤੋੜਿਆ ਪਰ ਪੰਥ ਲਈ ਕੀ ਖੱਟਿਆ ਤੁਸੀਂ।

  • @BaljinderSingh-zo1gn
    @BaljinderSingh-zo1gn 14 дней назад

    🙏

  • @ParamjitsinghButtar
    @ParamjitsinghButtar 24 дня назад +1

    Je sistam de vich hi rehna c taan beant wala sistem kaura lagda c

  • @user-vx6to4ko8n
    @user-vx6to4ko8n 20 дней назад +1

    Bhai saab kehrhe a v jathedar Bhai hwara ji nu ahuda chd Dena chahida pr badlan nu ni kuj v chdna chahida ....q apni qurbani da jalus kdwaon lge o...j byan Dene i ne ghti ght parlel tn chloo

  • @ParamjitsinghButtar
    @ParamjitsinghButtar 24 дня назад +1

    Gurmeet singh vi hil gaia lagda .Akal takhat da jathedar badlan de lafaafe wala pashand aa gaia

  • @gurnoorpadda7304
    @gurnoorpadda7304 24 дня назад

    Shi gal aa bhai saab d

  • @bsr840
    @bsr840 24 дня назад +2

    ਰਾਜਭਾਗ ਕੋਈ ਹੋਰ ਹੀ ਮਾਣ ਗਏ। ਤੁਸੀਂ ਆਪਣੀ ਜ਼ਿੰਦਗੀ ਐਵੇਂ ਹੀ ਵੀਰਾਨ ਕਰ ਲਈ। ਆਪਣੇ ਤਜ਼ਰਬੇ ਵਿੱਚੋਂ ਨੌਜਵਾਨਾਂ ਨੂੰ ਚੰਗੀ ਸਿਖਿਆ ਜ਼ਰੂਰ ਦਿਓਂਗੇ, ਉਮੀਦ ਕਰਦੇ ਹਾਂ।

    • @ParamjitsinghButtar
      @ParamjitsinghButtar 24 дня назад

      Upham singh Karter s saraabha ne Keira raaj bhaag mania c

  • @khalsa-singh
    @khalsa-singh 12 дней назад

    ਭਾਈ ਕਿਹੜੇ ਨੇ 25 ਸਾਲਾਂ ਦੀ ਕੀਤੀ ਕਰਾਈ ਖੂਹ ਵਿੱਚ ਪਾ ਲਈ

  • @sukhman6453
    @sukhman6453 19 дней назад +2

    ਸਿੱਖ ਕੌਮ ਨੂੰ ਮਾਣ ਬੜਾ ਭਾਈ ਜਗਤਾਰ ਸਿੰਘ ਹਵਾਰਾ ਤੇ ❤ ਤੇ ਬਹੁਤ ਹੀ ਸ਼ਰਮ ਵਾਲੀ ਗੱਲ ਆ ਜਿਹੜਾ ਬੰਦਾ ਇਹ ਕਹੇ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜੱਥੇਦਾਰੀ ਛੱਡ ਦੇਣੀ ਚਾਹੀਦੀ ਐਵੇਂ ਸੋਚਣਾ ਹੀ ਕੌਮ ਨਾਲ ਗਰਦਾਰੀ ਆ ਭਾਈ ਜਗਤਾਰ ਸਿੰਘ ਹਵਾਰਾ ਸਿੱਖਾਂ ਦੇ ਜੱਥੇਦਾਰ ਹਮੇਸ਼ਾ ਰਹਿਣਗੇ

  • @user-zd6ll7rk4v
    @user-zd6ll7rk4v 25 дней назад +3

    ਸਾਨੂੰ ਛੇਵੇਂ ਪਾਤਸ਼ਾਹ ਜੀ ਨੇ ਵੀ ਰਾਜਨੀਤੀ ਦੀ ਗੱਲ ਕੀਤੀ ਸਾਨੂੰ ਆਪਣੇ ਕਾਰਜ ਨੂੰ ਪੂਰਾ ਕਰਨ ਲਈ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡਣੀ ਚਾਹੀਦੀ

  • @mandeepmavi1764
    @mandeepmavi1764 22 дня назад +1

    J badal ne badi singha nu bhar kadna huda jado bjp nal c odo v kar skde c

  • @SurinderSP-wk3hn
    @SurinderSP-wk3hn 19 дней назад

    Jathrdar akaltakgat sahib da ek hi hunda hai yeh sare sikha nu ekathe hona chahida hai hawara sahib nu jathedari chhadni chahie jo majuda jathedar hai har sikh nu manjur hona chahie

  • @sabapawan
    @sabapawan 26 дней назад

    Good g

  • @ParamjitsinghButtar
    @ParamjitsinghButtar 24 дня назад +1

    Gurmeet s khed khatam ?

  • @gurdeepsinghgrewal5329
    @gurdeepsinghgrewal5329 21 день назад +2

    ਇਹ ਬੰਦੇ ਨੂੰ ਵੀ ਪਰਚੀ ਵਾਲੇ ਜਥੇਦਾਰ ਚੰਗੇ ਲਗਦੇ ਆ

  • @ranjitdeol5470
    @ranjitdeol5470 17 дней назад

    ਪੰਥ ਦਾ ਜਥੇਦਾਰ ਇਕ ਹੀ ਨੇ ਜਿੰਨਾ ਨੂੰ ਸਾਰੀ ਦੁਨੀਆਂ ਮੰਨਦੀ ਆ ਜੋ ਅਕਾਲ ਤਖ਼ਤ ਤੋਂ ਸੰਦੇਸ਼ ਦਿੰਦੇ ਨੇ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ

  • @LovepreetSingh-gb7id
    @LovepreetSingh-gb7id 19 дней назад +1

    Bhai Hawara Kom da jathedar hai

  • @Singh_5149
    @Singh_5149 17 дней назад

    ਤੁਸੀਂ ਆਪਣੇ ਸਿਰ ਖੇਹ ਪਵਾਂ ਕਿ ਹਟਣਾ ਜੀ

  • @Shamsher-qv1mv
    @Shamsher-qv1mv 23 дня назад +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-gp9xg3fr1l
    @user-gp9xg3fr1l 22 дня назад +2

    ਅਕਾਲ ਤਖਤ ਤੇ ਐਸਜੀਪੀਸੀ ਵੱਡਾ ਕੋਈ ਨਹੀਂ
    ਤੇ ਜੌ ਅਕਾਲ ਤਖ਼ਤ ਅਤੇ ਐਸਜੀਪੀਸੀ ਨੂੰ ਨਹੀਂ ਮੰਨਦਾ ਓਹ ਸਿੱਖ ਹੈ ਹੀ ਨਹੀਂ
    ਓਹ ਸਿਰਫ RSS ਦਾ ਚੇਲਾ ਹੋ ਸਕਦਾ

  • @TarpalSingh-wn5rx
    @TarpalSingh-wn5rx 19 дней назад

    ਜਬਲੀਆ ਮਾਰਦਾ

  • @GurdeepSingh-en9jb
    @GurdeepSingh-en9jb 26 дней назад +1

    Jagtar singh nu saden nal desh tut sakda. Baki sare bandi singha nu sad dena chida

  • @bikramjitsingh726
    @bikramjitsingh726 19 дней назад

    Amli to chitta groups sold Quom to RSS agency's people's
    Are panth?😭

  • @user-gp9xg3fr1l
    @user-gp9xg3fr1l 22 дня назад +1

    ਅਕਾਲ ਤਖ਼ਤ ਤੋ ਵੱਡਾ ਕੋਈ ਨਹੀਂ

  • @bikramjitsingh726
    @bikramjitsingh726 19 дней назад

    Which panth
    Jathedar jagtar Singh hawara not part of Sikhi?🙏🏽

  • @ParamjitsinghButtar
    @ParamjitsinghButtar 24 дня назад

    Oh ik bna den. To bna te ditta badlan de lafaafe wala .janta noo ena moorakh naa smj .lgda Amit sah di gal mn lai too .oh khinda c galti mn lain tan chhad diange

  • @jasbirgill9170
    @jasbirgill9170 17 дней назад

    Ik.ik.karke.bandi.singh.aake.een.man.ke.aa.rahe.ne..galla.chhotte.sahibzadeya.diya.kar.lainiaa.saukhiaa..han

  • @AzzeezpalSingh-pe4hf
    @AzzeezpalSingh-pe4hf 18 дней назад

    Bhai Gurmeet Singh Ji Tuhadi Accidental Shaheedi Bhut Vaddi hai, Pr Hai tan Hai Na Ji, Es Karke Bs Kaum Tuhada Satikar Kardi Hai, Bhai Kharha Vangu Gallan Na Karo, Je Enna Hi System System Khedna Hai tan , Ohi System Je Sahi Hunda Tusi 34 saal Beksur Hoke Vi Jail Ch Band Na Hunde, Thoda Bhut Soch Samjhke Bolea Kro, Kaum Jinni Sheti Uppar Chakkna Jaandi Hai, Ohna Jaldi Thalle Suttna Vi Jandi hai, Waheguru ji ka khalsa, Waheguru ji ki fateh

  • @SantaBhullar-kh7mj
    @SantaBhullar-kh7mj 12 дней назад

    S. Davinder Bhullar di rihaei vich arhika Bitta hai .S.Beant Singh case vich usda parvar hai. 😂Kuki Gill di rihaei Makan di beti di marji shamil si .Rajiv Ghandhi parvar ne LITTE

  • @ParamjitsinghButtar
    @ParamjitsinghButtar 24 дня назад

    Beant naal vi eka kr lena chaahida c .dhke nakhande jail vich

  • @mangelsingh4749
    @mangelsingh4749 22 дня назад

    Tohade.marje.jinu.marje.jathedar.banadeo.lekan.hidustan.demkarse.h.gal.vota.nal.banane

  • @ParamjitsinghButtar
    @ParamjitsinghButtar 24 дня назад

    Svidaan dian eho jehian gallaanGrewal bhajbha wala vi krda .. ik vichaar dhaara ho gai

  • @leaderpunjab
    @leaderpunjab 20 дней назад

    Bhai havara jathedar a sada

  • @rupindersingh3769
    @rupindersingh3769 16 дней назад

    Singh saab g kirat vand vli gl pehla apne loka tu suru hondi a punjabi te apni ma Miti vich app zahira pa k app v Khnde te sale v krde a te nehar vle paani nhi use krde na koye haal krn vl vakhde a motor use krde bs

  • @jasbirgill9170
    @jasbirgill9170 17 дней назад

    Akaali.je.sikha.di.gal.karda.hai..taa..tusi..enna.chir.jail.vich.na.hunde..haware.te.bhiyora.to.bina.sabh.vikaayo.bandi.han

  • @karama709
    @karama709 10 дней назад

    Bhai Hawara murdabad

  • @ParamjitsinghButtar
    @ParamjitsinghButtar 24 дня назад

    Aj tenu Lgda greh mantri koi v condition La skda ?beanta nhi c la skda ?toon taan app mn gainke mera rooll koi nhi .jaaran de ghasian ch fashian

  • @ParamjitsinghButtar
    @ParamjitsinghButtar 24 дня назад

    Sukhe amli hori v hun sikh dishde ne ?bhoottan ton drn wala Raghbir s vi hun sikh dishan lg paya

  • @user-jp6hp7hj8m
    @user-jp6hp7hj8m 26 дней назад +3

    Bhai sab je hun tuc bahar aa gye ho ta sarbat khalsa sadofer bian dena raghbeer singh sgpc da mulajam h ye badlaa da jathedar h

  • @gurdarshansingh2644
    @gurdarshansingh2644 20 дней назад +1

    ਤੂੰ ਕੌਣ ਆ ਜਥੇਦਾਰੀ ਛਡਾਉਣ ਵਾਲਾ

  • @harrybatth6183
    @harrybatth6183 26 дней назад +1

    Bhai Gurmeet Singh ji 🙏

  • @sukhvinderkaur3432
    @sukhvinderkaur3432 25 дней назад

    Kina gahtea Lok han ja koee apna Viechr rakhda oh vikea hoea jihna dea safta karda ho tuci vi vika hoa ho

  • @KuldeepSingh-ue2yn
    @KuldeepSingh-ue2yn 24 дня назад

    Loka nu khato marbanda na

  • @bsr840
    @bsr840 24 дня назад

    ਸਿੱਖ ਭਰਾਵਾਂ ਨੂੰ ਚਾਹੀਦਾ ਹੈ ਕਿ ਤੁਸੀਂ ਭਾਵੇਂ ਭਟਕ ਕੇ ਹੀ ਗ਼ਲਤ ਦਿਸ਼ਾ ਵੱਲ ਤੁਰ ਪਏ ਸੀ,ਪਰ ਅੱਜ ਤੁਹਾਡੀ ਕਦਰ ਜ਼ਰੂਰ ਪੈਣੀ ਚਾਹੀਦੀ ਹੈ। ਤੁਹਾਨੂੰ ਵੀ ਕੋਈ ਚੋਣ ਲੜਾ ਕੇ ਬਣਦਾ ਸਤਿਕਾਰ ਦਿੱਤਾ ਜਾਵੇ।

  • @JaspalSingh-xf8ys
    @JaspalSingh-xf8ys 24 дня назад

    Sgpc da election hona chahida hai

  • @khalsa7332
    @khalsa7332 15 дней назад

    ਇਹ ਕੀ ਦੱਲਾ ਜਿਹਾ ਬੰਦੀ ਸਿੰਘ ਐ ਕਿ ਚੱਵਲ ਐ

  • @SinghManjeet-j8f
    @SinghManjeet-j8f 24 дня назад

    Jina. Nay. Jail. Kati. Ja. Jina. Day saheed. Hoay. Ona nu pusho. Ona. Da. Kee. Hall. Ha.

  • @user-dr7sf8dp4z
    @user-dr7sf8dp4z 20 дней назад +1

    Apne he bhai Amritpal singh diya latta kyu khich rahe va

  • @JaspalSingh-xf8ys
    @JaspalSingh-xf8ys 24 дня назад

    Bhai sahab jathedar raghubir singh badla dia galtiya chhipaoyde shi faisila nhi lai pa rhe