ਸੀਰੀ ਨੇ ਇੱਟਾਂ ਮਾਰੀਆਂ ਬਹੂ ਦੇ 😂 । ਕਰਨੈਲ ਵੀ ਘਰੋ ਭੱਜ ਗਿਆ । Latest short movie 2023

Поделиться
HTML-код
  • Опубликовано: 22 янв 2025

Комментарии • 272

  • @satnamkaur2435
    @satnamkaur2435 Год назад +2

    ਸੀਬੋ ਤੇ ਕਰਨੈਲ, ਬੰਤ ਤੇ ਪਰੀਤੋ, ਜਿੰਦਰ ਤੇ ਬੀਰੋ, ਸਾਰੀਆ ਜੋੜੀਆ ਲੜਦੀਆ ਈ ਰਹਿੰਦੀਆ

  • @N.G.GAMERZ-q3x
    @N.G.GAMERZ-q3x Год назад +3

    ਬਹੁਤ ਹੀ ਵਧੀਆ ਵੀਡੀਓ ਸੋਨੀ ਦੰਦਰਾਲਾ ਖਰੌੜ ਤਹਿ ਨਾਭਾ ਜਿਲਾ ਪਟਿਆਲਾ

  • @sukharatol6515
    @sukharatol6515 Год назад +6

    ਬੱਲੇ ਬੱਲੇ ਕਰਾਈ ਪੲਈ ਜੱਟ ਸੌਦਾ ਵਾਲਿਉ

  • @sonikhipal4081
    @sonikhipal4081 Год назад +3

    ਹਾਂ ਹਾਂ ਹਾਂ ਵੱਖੀਆਂ ਦੁਖਣ ਲਾ ਤੀਆਂ ਬਾਈ ਸਿਰਾ ਫਿਲਮ ਸੀ 🤩🤩👌😘🤣

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @rameshkumarsharma8950
    @rameshkumarsharma8950 Год назад +3

    ਆਪਣਾ ਬਣਾਉਣਾ ਕਿਸੇ ਦਾ ਢਾਉਣਾ ਵਧੀਆ ਗੱਲ ਕੀਤੀ ਹੈ

  • @SukhdevkaurRao
    @SukhdevkaurRao Год назад +5

    ਬਹੁਤ ਵਧੀਆ ਵੀਡੀਓ ਜਿੰਦਰ ਤੇ ਬੀਰੌ ਨੇ ਤਾਂ ਕਲਾਮ ਕਰਤੀ ਬਹੁਤ ਵਧੀਆ ਐਕਟਿੰਗ ਕਰਦੇਆ

  • @BhupinderSingh-yg8cg
    @BhupinderSingh-yg8cg Год назад +15

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ ਦੀ ਲੱਤ ਟੁੱਟ ਗਈ,, ਪ੍ਰੀਤੋ,, ਪਾਲੋ,, ਕਰਨੈਲ ਕੈਲੀ,,ਰਾਮਾ ਵਿਚੋਲਾ,,ਨਾਜਰ ਕੱਟਾ,, ਸੀਬੋ,, ਸੰਦੀਪ ਬੇਟਾ,,ਲਾਬੋ,,ਜਿੰਦਰ,, ਬੀਰੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ

    • @harrysran8850
      @harrysran8850 9 месяцев назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉6🎉🎉🎉🎉🎉🎉y6y

  • @gurpreetsidhu1616
    @gurpreetsidhu1616 Год назад +2

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸਾਡੇ ਛੋਟੇ ਜੇ ਪਿੰਡ ਦਾ ਨਾਮ ਲੈਣ ਲੀ 😂😂

  • @inderjitbhatti3288
    @inderjitbhatti3288 Год назад +2

    ਵਾਹਿਗੁਰੂ ਜੀ ,ਬਹੁੁਤ ਮਜਾ ਅਾੲਿਅਾ ਸਾਰਿਅਾ ਅੈਕਟਿੰਗ ,ਘਟ ਹੈ ਹਾਸਾ ਫੁੱਲ ਕਮੇਡੀੀ.ਫੁੱਲ ਹੈ

  • @Santa_singh_
    @Santa_singh_ Год назад +7

    ਬਹੁਤ ਹੀ ਘੈਂਟ ਵੀਡੀਓ ਹੈ ਵੀਰ ਜੀ ਆਪ ਸਭ ਨੂੰ ਰੱਬ ਹਾਮੇਸਾ ਤਦਰੁਸਤ ਰੱਖੇ 🎉🎉🎉🎉🎉🎉🎉❤❤❤❤❤❤❤❤

  • @rupinderdhillon2374
    @rupinderdhillon2374 Год назад +9

    ਵੀਡੀਓ ਬਹੁਤ ਹੀ ਵਧੀਆ ਲੱਗੀ
    ਸਾਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਅਤੇ ਤੰਦਰੁਸਤੀ ਬਖਸਿਸ਼ ਕਰਨ।

  • @rachhpalsingh78466
    @rachhpalsingh78466 Год назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Dhillon964
    @Dhillon964 Год назад +7

    ਲਾਬੋ ਨੇ ਵੀਰੋ ਨੂੰ ਸੁਸਨੀ ਕਹਿਤਾਂ 😂ਸੁਸਨੀ ਮਤਲਬ ਚੁਕਚੁੰਦਰ😂😂😂😂

  • @Thanks388
    @Thanks388 Год назад +1

    ਜਮਦੁਤ,ਵਾਲਾ,ਡਾਉਨਲੋਫ,ਸਾਰੇ, ਵਧੀਆ 😂😂😂😂😂😂😂😂

  • @Gurleen-ho5pj
    @Gurleen-ho5pj Год назад +9

    ਮੈਨੂੰ ਤਾ ਪਰੀਤੋ ਦੋ ਰਾਊਦ ਲਿਆਦੇ ਪਾਣੀ ਨਾਲ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😢😢😢😢🎉🎉🎉🎉🎉🎉🎉🎉🎉🎉🎉🎉🎉😂😂😂😂😂😂😂😂😂😂❤❤❤❤❤❤ ਵੰਤ ਲਵ ਜੂ ਆ ਜੱਟਾ ਤੈਨੂੰ 😂😂😂😂😂

  • @sarvansinghgill4702
    @sarvansinghgill4702 Год назад +1

    ਬਹੁਤ ਹੀ ਵਧੀਆ ਏਪੀਸੋਡ ਆ ਸਾਰੀ ਟੀਮ ਨੇ ਬਹੁਤ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ

  • @HarjinderBhullar6076
    @HarjinderBhullar6076 Год назад +1

    ਸਹੀ ਗੱਲ ਆ ਲਾਭੋ ਦੀ ਜਿੰਦਰ ਵਾਲੀ ਬੈਚਲ ਸੁੰਸਣੀ ਜਿਹੀ ਬਹੁਤ ਬੈਤਲ ਆ

  • @gurveersingh8522
    @gurveersingh8522 11 месяцев назад +1

    ਬੱਸ ਸਟੈਂਡ ਹੀ ਰਹਿ ਗਿਆ ਪਲੈ_🤣🤣

  • @Dhillon964
    @Dhillon964 Год назад +3

    ਸੰਦੀਪ ਨੇ ਰਾਮੇ ਦਾ ਵਧੀਆ ਭੇਤ ਲਿਆ
    ਪਹਿਲਾ ਕੁੱਟਦਾ ਫਿਰ ਪੁਚਕਾਰ ਲੈਦਾ 😂😂😂

  • @muhammadafzal8112
    @muhammadafzal8112 Год назад +1

    Kia masoom Adaqari peero de hy
    Every body excellent 👌

  • @darshansingh5731
    @darshansingh5731 Год назад +5

    ਲਾਡੀ ਬਾਈ ਵਿੱਚ ਜਿੰਦਰ ਬਕਵਾਸ ਜਾ ਮਾਰਦਾ ਹੁੰਦਾ ਬੇਫਜੂਲ ਜਾ ਬੰਤ ਜਾ ਕਰਨੈਲ ਜਾ ਰਾਮੇ ਦਾ ਸੀਨ ਵਧੀਆ ਹੁੰਦਾ ਪੂਰੀ ਘੈਟ ਬਹੁਤ ਹੀ ਸੋਹਣਾ ਰੋਲ ਨਿਭਾਉਦੇ ਹੋ

  • @HarjinderBhullar6076
    @HarjinderBhullar6076 Год назад +2

    ਪ੍ਰੀਤ ਦਿੜ੍ਹਬੇ ਵਾਲੀ ਘੈਂਟ ਦੀ ਐਕਟਿੰਗ ਵਧੀਆ ਹੁੰਦੀ ਆ, ਬਾਕੀ ਜੱਟ ਸੌਦਾ ਟੀਮ ਵਧੀਆ ਆ

  • @AmandeepKaur-eh5tt
    @AmandeepKaur-eh5tt Год назад +4

    Bant di ta Palo di acting bahut badhy 👍👍👍👍

  • @jassapatwari
    @jassapatwari Год назад +1

    ਜਿੰਦਰ ਬਹੁਤ ਵੱਡਾ ਰਿਸਕ ਲਿਆ ਇੱਟ ਚਲਾਵੀ ਦਾ

  • @gorapardhan1494
    @gorapardhan1494 Год назад +2

    ਬਹੁਤ ਵਧੀਆ ਵਿਡੀਓ ਹੁੰਦਿਆ ਹਨ ਸਾਰੀ ਟੀਮ ਬਹੁਤ ਵਧੀਆ ਹੈ

  • @gurjindersingh3638
    @gurjindersingh3638 Год назад +3

    Sari team nu sat Shri akal jatt sauda g 🙏 karnail bant Jinder kamaal kar ti all team good acting good luck 👍🙏🥀💙🥀👌 Yamuna Nagar

  • @davindersingh7424
    @davindersingh7424 Год назад +5

    ਬਹੁਤ ਵਧੀਆ ਜੀ 👍❤️🥀🌹💐🥰👌👌😆😄😂😀😘😁🔥🔥👍❤️🥀

  • @armanrai2326
    @armanrai2326 Год назад +4

    Stand e palle reh gya😂😂😂wah bant bai

  • @Dhillon964
    @Dhillon964 Год назад +5

    ਬੰਤ ਦਾ ਸਟੈਂਡ ਤੋੜ ਤਾ ਕਿਸੇ ਨੇ😂😂😂

  • @khatttrajatt9064
    @khatttrajatt9064 Год назад +3

    Jander te Vero de acting bahut wadia g😂🎉

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @BalwinderSingh-zb6gc
    @BalwinderSingh-zb6gc Год назад +1

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @BaldevSingh-vt9bm
    @BaldevSingh-vt9bm Год назад +3

    ਫੁੱਫੜ ਚਿਚੜ ਤੋੜਦਾ ਰਹਿ ਗਿਆ 😂😂😂🤣🤣🤣😸😸🎉❤

  • @N.G.GAMERZ-q3x
    @N.G.GAMERZ-q3x Год назад +3

    ਦੁੱਧ ਨਾਲ ਦੋ ਰੌਦ ਲਿਆਦੇ ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ

  • @khushsandhu1550
    @khushsandhu1550 Год назад +1

    ਰਾਮੇ ਨੂੰ ਚਾਰਨ ਵਾਲਾ ਸੀਨ ਬਹੁਤ ਵਧੀਆ ਸੀ😂😂😂

  • @RupinderchahalOffcial
    @RupinderchahalOffcial Год назад +6

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏

  • @swaransingh6918
    @swaransingh6918 Год назад +3

    ਜਮਦੂਤ ਇਹ ਨੂੰ ਛੱਡੇ ਆਉ ਕਿਤੇ 😂😂😂😂😂

  • @Jasveer-be2io
    @Jasveer-be2io Год назад +1

    ਬਹੁਤ ਵਧੀਆ ਵਿਡੀਉ ਧੰਨਵਾਦ 👌👍👌🙏👏

  • @kanwalpreet2250
    @kanwalpreet2250 Год назад +1

    ਰਾਮੇ ਦਾ ਤੇਜਪਾਲ ਵਾਲਾ ਕਰੈਕਟਰ ਬਹੁਤ ਵਧੀਆ ਲੱਗਿਆ ਵੀਰ ਜੀ ਕਿਰਪਾ ਕਰਕੇ ਇਸ ਤਰ੍ਹਾਂ ਦੇ ਐਪੀਸੋਡ ਜਲਦੀ ਬਣਾਓ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @ekamgill314
    @ekamgill314 Год назад +2

    ਜਿੰਦਰ ਬਾਈ ਜੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @muhammadafzal8112
    @muhammadafzal8112 Год назад +2

    Adaqari pareetu carnal Banat every excellent team
    Kia baat hy bander de bevi de adaqari de

  • @jasbirrathee1512
    @jasbirrathee1512 Год назад +1

    Hahaha ਬੰਤ ਕਹਿੰਦਾ ਟੈਂਪੂ ਚ ਚਾੜ੍ਹ ਦੇ ਇਹਨੂੰ(ਪਾਲੋ) ਮੇਰੇ ਸਰ੍ਹਾਣੇ ਖੱਡ ਜਾਂਦੀ ਆ ਆਕੇ

  • @Gurleen-ho5pj
    @Gurleen-ho5pj Год назад +4

    ਕਾਕਾ ਤਾ ਪਟੀਆਲੇ ਚੱਕਾ ਤਾ ਮੈਲਾ ਡਿੱਗਦਾ ਸੀ 😂😂😂😂😂😂😂😂😂😂😂😂😂😂😂😂😂😂😂🎉🎉🎉🎉🎉🎉😂😂😂😂😂😂😂😂😂😂😂😂😂😂😂😂

  • @adrees4426
    @adrees4426 Год назад +2

    ਅਸੀਂ ਵਾਰ-ਵਾਰ ਦੇਖ ਰਹੇ ਹਾਂ

  • @jagseersingh4506
    @jagseersingh4506 Год назад +3

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @gurveersingh8522
    @gurveersingh8522 11 месяцев назад +1

    ਮੈਨੂੰ ਰੋਂਦ ਲਿਆ ਦੇ ਦੋ ਦੁੱਧ ਨਾਲ_😂😂😂

  • @sukhbitkaursukhbitkaur4113
    @sukhbitkaursukhbitkaur4113 Год назад +2

    Jatt sauda jindabad.😂😂bhut bhut vadhia video ji. Gbu

  • @HarjinderBhullar6076
    @HarjinderBhullar6076 Год назад +1

    ਜਿੰਦਰ ਨੇ ਚੰਗੀ ਤਰ੍ਹਾਂ ਤਸੱਲੀ ਨਾਲ ਰਗੜੀ ਕਾਲੀ ਜਿਹੀ

  • @sukhkhehra1627
    @sukhkhehra1627 Год назад +5

    ਜੱਟ ਸੌਦਾ ਟੀਮ ਜ਼ਿੰਦਾਬਾਦ। ਬੰਤ ਜਿੰਦਰ ਕਰਨੈਲ ਸਿਰਾਂ ਗੱਲ ਆ ❤❤

  • @jagseersingh4506
    @jagseersingh4506 Год назад +2

    GOOD VIDEO GOOD ACTING ALL'TEAM THANKS SO MUCH ❤❤❤❤❤❤❤❤

  • @AjeetSingh-md5eb
    @AjeetSingh-md5eb Год назад +2

    ਸੀਪ ਹੋਵੇ ਪੈਦੇ ਬਹੁਤ ਕਰਨੇ ਬਈ ਸਭ ਘਰਾਂ ਚ ਲੜਦੀਆ ਸੀਬ ਹੋਵੇ ਫਿਰ ਕੁਝ ਔਰ ਨਹੀਂ ਜਾਣਦੀ ਬਸ ਲੜਨ ਤੋਂ ਬਿਨਾ ਲੜਾਈ ਵਾਲੇ ਸੀਨ ਬਹੁਤ ਵਧੀਆ ਨੇ ਰਾਤ ਨੂੰ ਪਤਾ ਨਹੀਂ ਕਿਵੇਂ ਨੀਂਦ ਆਉਂਦੀ ਆ ਵਿਚਾਰੀ ਰੱਬੋ ਜਾਣਦਾ

  • @varindersinghbagga8559
    @varindersinghbagga8559 Год назад +4

    Bahut vadya y saari team all the best

  • @boharsingh7725
    @boharsingh7725 Год назад +3

    ਬਹੁਤ ਹੀ ਵਧੀਆ ਬਾਈ ਕਮਾਲ
    👍👍👍👍👍

  • @SarbjeetkaurMaan-e7x
    @SarbjeetkaurMaan-e7x Год назад +2

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉

  • @Dhillon964
    @Dhillon964 Год назад +3

    ਕਰਨੈਲ ਕਹਿੰਦਾ
    ਫੁੱਫੜ ਚੀਚੜ ਕੁੱਟੀ ਜਾਦਾ😂😂😂😂😂

  • @sukhdeepsidhu2342
    @sukhdeepsidhu2342 Год назад +2

    ਬਹੁਤ ਵਧੀਆ ਵੀਡੀਓ ਹੈ,ਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍👌👌👌

  • @nikdhindsadhindsa879
    @nikdhindsadhindsa879 Год назад +1

    ਨਾਜਰ ਤੇ ਬੰਤ ਸਿਰਾ

  • @harnoorkaur2014
    @harnoorkaur2014 Год назад +2

    Bahut sohni series baio oye, jeonde vasde rho, waheguru trakia bakshe tuhanu sarea nu.

  • @KU77AR
    @KU77AR Год назад +5

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @muhammadafzal8112
    @muhammadafzal8112 Год назад +2

    G aho preetu, Banat 😂

  • @HarjinderBhullar6076
    @HarjinderBhullar6076 Год назад +1

    ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਤੂੰ ਐਨੀ ਸੋਹਣੀ, ਗੱਲ ਬੇਕਾਰ ਕਰੀ ਜਿੰਦਰਾ ਪਰਾ ਹੋ ਜਾ ਸੀਂਡ ਲਾਏਗਾ

  • @iqbalsingh693
    @iqbalsingh693 Год назад +3

    Nice ji 🙏🏽🙏🏽🙏🏽🙏🏽🙏🏽🙏🏽🙏🏽

  • @Dhillon_307
    @Dhillon_307 Год назад +3

    Bhut vdia video aa y ji congratulations sari team nu 🎉🎉❤❤

  • @jagvirsinghbenipal5182
    @jagvirsinghbenipal5182 Год назад +3

    ਸਿਰਾ ਬਾਈ ਜੀ 👌👌🔥🔥

  • @karmitakaur3390
    @karmitakaur3390 Год назад +25

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @pargatsingh9668
    @pargatsingh9668 Год назад +2

    Nice video 👍👍

  • @sukharatol6515
    @sukharatol6515 Год назад +2

    ਜਦੋਂ ਗਲਤ comment ਆਉਣ ਲੱਗ ਜਾਣ ਤਾਂ ਸਮਝੋ ਅੱਤ ਕਰਾਈ ਪੲਈ ਏ 🎉🎉🎉

  • @baghelsingh9735
    @baghelsingh9735 Год назад +1

    Baghelsinghsidhu 2:36 goodgood❤❤❤🎉🎉🎉

  • @AmandeepKaur-gb8jv
    @AmandeepKaur-gb8jv Год назад +4

    ਵੀਰ ਜੀ ਵੱਡੀ ਵੀਡੀਓ ਪਾਇਆ ਕਰੋ ਧੰਨਵਾਦ ਜੀ

  • @HarpreetSingh-fq7os
    @HarpreetSingh-fq7os Год назад +2

    Video ਬਹੁਤ ਵਧੀਆ ਜੀ

  • @Soni-tt5iv
    @Soni-tt5iv Год назад +5

    22 ji bant de satt sach much tutti aa duji video vich kamlya de nanka mail vich v banni hoi c

  • @sonubadmas4937
    @sonubadmas4937 Год назад

    Nice 👍 22 Khush raho ❤❤❤❤❤

  • @surendersheoran1696
    @surendersheoran1696 Год назад +2

    Surender sheoran kheowali sirsa nice video

  • @KAMALJITKAUR-hz5ky
    @KAMALJITKAUR-hz5ky Год назад +3

    Beautiful vlog brother ji ❤🤗🤗🤗🤗🤗💐💐💐💐👍👌

  • @simranbenipal4647
    @simranbenipal4647 Год назад +2

    Good video bro ❤❤

  • @RajvinderSingh-kw8vg
    @RajvinderSingh-kw8vg Год назад +1

    Nice video yg kala daraj ❤❤❤❤❤

  • @kyamwiller2576
    @kyamwiller2576 Год назад +2

    Very very good short film and funny funny too funny..... hahahaha thanks for the all team waiting for the next video
    But Remember
    Punjab Punjabi Hal Khalistan
    KISSAN Hal Khalistan
    JOBS HAL KHALISTAN
    voting soon in united Punjab
    Now voting running in California
    Sikh Muslim hindu ESSAi
    Appa sarey BHAI BHAI
    Khalistan jindabad

  • @neetugold6136
    @neetugold6136 Год назад +2

    ਵਧੀਆ ਵੀਡੀਓ ਹੈ ਜੀ

  • @MaingalSingh
    @MaingalSingh Год назад

    Very nice episode bai ji 😊 👏 🙏 👍 👌 ☺️ 🎉

  • @AmandeepKaur-gb8jv
    @AmandeepKaur-gb8jv Год назад +3

    ਬੰਤ ਪ੍ਰਧਾਨ ਦੇ ਸੱਚੀ ਸੱਟ ਲੱਗੀ

  • @gurjinderdhillon3302
    @gurjinderdhillon3302 Год назад +5

    ਸਤਿ ਸੀ੍ ਅਕਾਲ ਪੰਜਾਬੀਉ

  • @avtardeol7895
    @avtardeol7895 Год назад +2

    ਬਹੁਤ ਵਧੀਆ ਕੰਮ ਕਰ ਰਹੈਹਨ

  • @soniakumari1282
    @soniakumari1282 Год назад +2

    Sari team bht wadia rol krdi ji

  • @AmandeepSingh-bu4wn
    @AmandeepSingh-bu4wn Год назад +3

    ਸਾਰੀ ਟੀਮ ਬਹੁਤ ਵਧੀਆ ਜੀ

  • @jaswinderkaur-xy4nm
    @jaswinderkaur-xy4nm Год назад

    Very nice👌👌👌 video🙏🙏 God bless👼🙏❤ you

  • @jassibarnala1460
    @jassibarnala1460 Год назад +2

    Bant y Sira

  • @gaganbrar9181
    @gaganbrar9181 Год назад +1

    nice video 👍👍👍

  • @Dr.Inder108
    @Dr.Inder108 Год назад

    ਤੁਸੀਂ ਯਾਰ, ਸੀਰੀਆਂ ਤੇ ਕੰਮੀਆਂ ਦੀਆਂ ਜਾਣ ਬੁੱਝ ਕੇ ਆਪਣੀਆਂ ਘਰਵਾਲੀਆਂ ਨੂੰ ਕੁੱਟਣ ਦੀਆਂ ਵੀਡੀਓਜ਼ ਬਣਾਉਂਦੇ ਓ।
    ਅੰਦਰੂਨੀ ਤਰੀਕਿਆਂ ਨਾਲ, ਤੁਸੀਂ ਜ਼ਾਤ ਪਾਤ ਦੀ ਬੇਇਜ਼ਤੀ ਕਰਦੇ ਹੋ।
    ਜੱਟਾਂ ਨੂੰ ਇਸ ਤਰ੍ਹਾਂ ਆਪਣੀਆਂ ਤੀਵੀਂਆਂ ਨੂੰ ਕੁੱਟਦੇ ਕਿਉਂ ਨਹੀਂ ਦਿਖਾਉਂਦੇ।

  • @darshansingh4889
    @darshansingh4889 Год назад

    Very nice yji good acting ae all team di 😂😂😂

  • @lakhvirsinghdulamsar3
    @lakhvirsinghdulamsar3 Год назад +3

    ਬਹੁਤ ਵਧੀਆ ਵੀਰ ਜੀ

  • @Manjeetsingh-i6p2y
    @Manjeetsingh-i6p2y Год назад +3

    Bhut sohni video

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ Год назад +3

    ਅੱਜ ਦੀ ਘੜੀ ਨਾਜਰ ਕੱਟੇ ਦੀ ਐਕਟਿੰਗ ਦਾ ਕੋਈ ਤੋੜ ਨੀ ਸਿਰਾ ਕਰਾਈ ਜਾਂਦਾ ਪਤੰਦਰ। ਉਸਦਾ ਟਾਈਮ ਹੋਰ ਵਧਾਓ ਇੱਕ ਗੱਲ ਹੋਰ ਕੀ ਮੈ ਤੁਹਾਡੀ ਸੀਰੀਜ਼ ਨੂੰ ਡਾਇਰੈਕਟ ਕਰ ਸਕਦਾ ਮੈ ਐਵਾਰਡ ਦੁਆ ਦੇਵਾਗਾ ਵਾਅਦਾ ਰਿਹਾ ਮੇਰਾ। ਲਿਖਣ ਤੇ ਡਾਇਰੈਕਸ਼ਨ ਦੋਵੇਂ ਮੇਰੇ ਜਿੰਮੇ ਹੋਣਗੇ

  • @amarjitsingh1946
    @amarjitsingh1946 Год назад +3

    ਬਹੁਤ ਸੋਹਣੀ ਵੀਡੀਓ ਆ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💚💚

  • @JasvirKaur-s8w
    @JasvirKaur-s8w Год назад +2

    Bhut badiya vir g

  • @khosa6740
    @khosa6740 Год назад +1

    Veri funny video

  • @LakhaSingh-t6u
    @LakhaSingh-t6u Год назад +3

    Y bahut sohni video

  • @seemabansal1671
    @seemabansal1671 Год назад +3

    🌹 Jai 🙏 mata 💛 di 💐 Jai 🌹 mata 🙏 di 🌹🙏💛💐🌹🙏🙏🙏🙏💚

  • @jagatram3016
    @jagatram3016 Год назад +4

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਮੇਰੇ ਵੀਰੋ ਜਲਦੀ ਜਲਦੀ ਇਹਓ ਜੀ ਵਧੀਆ ਤੋਂ ਵਧੀਆ ਵੀਡੀਓ ਪਾਉਂਦੇ ਰਹੋ ਤੇ ਤਰੱਕੀਆਂ ਕਰਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ❤

  • @DharmpreetChahal
    @DharmpreetChahal Год назад +2

    Very nice video bhai ji