Shaji Shakarpur| Wrestling Vlog 50 | Gujjar | Eggo Vs Game | Pride Of Player | Gurpreet Sehji |

Поделиться
HTML-код
  • Опубликовано: 6 окт 2021
  • #wrestling #wrestler #bloging. #vloging #fariyadali
  • СпортСпорт

Комментарии • 506

  • @harmeetsingh771
    @harmeetsingh771 2 года назад +50

    ਘੈਂਟ ਗੁੱਜਰ। ਵਾਹ ਯੋਧਿਓ। ਮਾਤਾ ਪਿਤਾ ਨੂੰ ਵੀ ਦਿਲੋਂ ਸਲਾਮ ਬਹੁਤ ਵਧੀਆ ਪਰਵਰਿਸ਼ ਕੀਤੀ। ਮਾਪਿਆਂ ਨੂੰ ਦਿਲੋਂ ਪਿਆਰ

  • @rajpallitt8365
    @rajpallitt8365 2 года назад +80

    ਸਾਜੀ ਫਰਿਆਦ ਮਲੌਕ ਤੇ ਇੰਦਰਜੀਤ ਮੇਰੀ ਜਿੰਦ ਜਾਨ ਮੇਰੇ ਭਰਾ ਰੱਬ ਇਹਨਾ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @PargatSingh-nw9qc
    @PargatSingh-nw9qc 2 года назад +63

    ਮੇਰੇ ਪਿੰਡ ਖਾਨਪੁਰ ਬੰਗਰ ਤੋਂ ਫਰਿਆਦ ਅਤੇ ਸਹਿਜੀ ਗੁੱਜਰ ਦੋਵੇਂ ਬੈਸਟ ਦੋ ਬਸੇ਼ਰੇ ਜਿੱਤ ਕੇ ਲੈ ਗਏ

  • @Gurpreetsingh-bx2uk
    @Gurpreetsingh-bx2uk 2 года назад +31

    ਸਾਜੀ ਦਾ ਫੈਨ ਉਦੋਂ ਹੋਇਆ ਜਦੋਂ ਗੋਪੀ ਫਰੰਦੀਪੁਰ ਦੇ ਗੋਡੀ ਹੱਥ ਲਾਏ ਬਹੁਤ ਵਧੀਆ ਇਨਸਾਨ ਹੱਸ ਮੁੱਖ ਦਿਲ ❤️

  • @jugrajkhan7742
    @jugrajkhan7742 2 года назад +145

    ਪਹਿਲਾਂ ਕਦੇ ਪਿੰਡ ਦਾ ਨਾ ਨੀ ਸੀ ਸੁਣਿਆ, ਇਹਨਾਂ ਬੱਬਰ ਸ਼ੇਰਾਂ ਨੇ ਸੱਕਰਪੁਰ ਮਸਹੂਰ ਕਰਤਾ

  • @SanDeep-xv1uo
    @SanDeep-xv1uo 2 года назад +31

    ਘੈਟ ਪਲੇਰ ਤੇ ਘੈਟ ਇਨਸਾਨ ਆ ਤਿੰਨੇ ਬਾਈ 👌👌👌👌

  • @mrtoor5158
    @mrtoor5158 2 года назад +10

    Diloo respect for Faryad ali shah ji malook . Allah pak hoor kamyaabian dyn . Other favourite players inderjeet kalsian khushi palla dullah .baqi v sary player bht bht respect from Lainda pujnjab lyallpur (faisalabad)

  • @GurbajSingh11
    @GurbajSingh11 2 года назад +7

    ਬਹੁਤ ਘੈਂਟ ਇੰਨਸਾਨ ਆ , ਰੱਬ ਨੇ ਲਕੋਇਆ ਵੀ ਕੁੱਝ ਨੀ ਇਹਨਾਂ ਤੋੱ‌,‌ਸਿਰਾ ਖਿਡਾਰੀ ਸਿਰਾ ਬੰਦਾ

  • @kulwindersinghkhattra313
    @kulwindersinghkhattra313 2 года назад +11

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ ਤੇ ਸਾਜੀ ਵੀਰ ਦਾ ਬਹੁਤ ਵਧੀਆ ਹਸਮੁੱਖ ਸੁਭਾਅ ਪ੍ਮਾਤਮਾ ਇਹਨਾਂ ਨੂੰ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ।।

  • @yadkaleran7689
    @yadkaleran7689 2 года назад +10

    Saji bht bdia player bht bdia insann na Tino praa friyad mlook baba Maher kre GBu ☑️💯🙏🙏

  • @aulakh9276
    @aulakh9276 2 года назад +50

    ਸਾਜੀ ਸਕਰਪੁਰ ਬਹੁਤ ਵਧੀਆ ਹੱਸਮੁੱਖ ਸੁਭਾਅ ਵਾਲਾ ਇਨਸਾਨ 👍👍

  • @sandeepbhangu9423
    @sandeepbhangu9423 2 года назад +11

    ਫ਼ਰਿਆਦ , ਮਲੂਕ , ਸਾਜੀ my favourite ਪਲੇਅਰ ਨੇ

  • @amandeepgill6587
    @amandeepgill6587 2 года назад +12

    Terian gallan ne dil khush jarta sehji. Bohat vadia insan eda hi khus reha kar veer, waheguru ji charduklla vich rakhn veer nu

  • @Harkiratsingh-tv5re
    @Harkiratsingh-tv5re 2 года назад +42

    ਜੱਗੂ ਹਾਕਮਵਾਲੇ ,,ਦੀ interview ਕਰੌ ਬਾਈ ਜੀ🙏🏼

  • @jagdishmattujagdishmattu662
    @jagdishmattujagdishmattu662 2 года назад +10

    ਇੰਟਰਵਿਊ ਦੇਖ ਕੇ ਪਤਾ ਲੱਗਦਾ ਬਹੁਤ ਵਧੀਆ ਇੰਨਸਾਨ ਆ ਸਾਜੀ

  • @user-my9zy8bb5x
    @user-my9zy8bb5x Год назад +1

    ਪਰਮਾਤਮਾ ਸਭ ਨੂ ਐਸਾ ਸੁਬਾਹ ਤੇ ਲਿਯਾਕਤ ਬਕਸ਼ੇ ਗੁਡ ਇਨਸਾਨ ਸ਼ਾਜੀ ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘

  • @Cutelikhari
    @Cutelikhari 2 года назад +23

    Bohut vadiya interview hoya ji..

  • @sarbjitsingh-tr3gk
    @sarbjitsingh-tr3gk 2 года назад +9

    ਅਸੀਂ ਸ਼ੱਕਰ ਗੁੜ ਤੋਂ ਤਾਂ ਬਚਪਨ ਤੋਂ ਹੀ ਜਾਣੂ ਸੀ ਪਰ ਸ਼ਕਰਪੁਰ ਤੋਂ ਇਹਨਾਂ ਭਰਾਵਾਂ ਨੇ ਜਾਣੂ ਕਰਵਾਇਆ ,ਇਥੋਂ ਦੀ ਪੰਚਾਇਤ ਨੂੰ ਬੇਨਤੀ ਆ, ਪਿੰਡ ਦੇ ਮੁੰਡਿਆਂ ਲਈ ਗਰਾਉਂਡ ਜਰੂਰ ਬਣਾਈ ਜਾਵੇ ਤਾਂ ਜੋ ਕਿਸੇ ਮਾਂ ਦਾ ਪੁੱਤ ਸਟਾਰ ਬਣਨ ਤੋਂ ਨਾ ਰਹਿ ਜਾਏ ਇਕ ਗਰਾਉਂਡ ਕਰਕੇ

  • @makhankalas660
    @makhankalas660 2 года назад +51

    ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ ਨੇ ਗੁੱਜਰ ਵੀਰੋ

  • @kashigujjar6498
    @kashigujjar6498 2 года назад +25

    Gujjar bradri zindabad

  • @hoshiarthakar9717
    @hoshiarthakar9717 2 года назад +18

    Ustad g love uh aa shazzi bro ❣️💞🌸

  • @thakursaabdisister3103
    @thakursaabdisister3103 2 года назад +14

    Best interview ever 🙏 bande ne dil khol k gal Kiti 👍 eda lagga ji jive Mai v bhaji naal othe c jdo saji da interview le rhe c... Good job respected bhaji 🙏

  • @bikramsingh5366
    @bikramsingh5366 2 года назад +11

    Ustaad ji Shaji att kraee janda
    EKAM Tanda

  • @life_shorts_0866
    @life_shorts_0866 Год назад +2

    एक नंबर का खेलता है भाई मैं हरियाणा से हु लेकिन आपकी हर रेड success हो मै यही उम्मीद करता हु भाई 🙏🙏🙏🙏🙏🇮🇳🇮🇳🇮🇳🇮🇳🇮🇳🇮🇳

  • @lovepreetbandesha3622
    @lovepreetbandesha3622 2 года назад +10

    My fav saaji nd inderjit kalsian ❤️❤️

  • @amandeolmannadeol5803
    @amandeolmannadeol5803 2 года назад +20

    Sira banda yar Bai tu bilkul Dil da saf banda waheguru tainu hamesha chardikala vich rakhe ji

  • @sidhumooseWala-tj1cq
    @sidhumooseWala-tj1cq 2 года назад +6

    God bless you tikdi bro
    Sehji bro reej Puri karti
    Sahi vlog bnakey Dil karda
    Suni jaeya y dia galan💪💪💪👌👌❤️❤️❣️❣️🙏🙏🙏🙏

  • @kawaljeetmahlakawaljeetmah1016
    @kawaljeetmahlakawaljeetmah1016 2 года назад +24

    ਇੱਕ ਗੱਲ ਹੋਰ ਵੀਰ ਸੈਜੀ ਆਪਣੇ ਪਿੰਡ ਤੋ ਵੀਡੀਉ ਬਣਾਉਣੀ ਸੁਰੂ ਕਰਿਆ ਕਰੋ

  • @aligujjar8997
    @aligujjar8997 Год назад +3

    ALLAH Paak hamesha khush Rakhy 3na Bhaiya nu❤️

  • @kulwinder8590
    @kulwinder8590 2 года назад +24

    ਸਾਜੀ ਮੇਰਾ ਫਿਬਰਿਟ ਪਲੇਅਰ 🙏🙏👍👍

  • @kendasingh1425
    @kendasingh1425 2 года назад +11

    22faraid Ali aj da 🌟 Mara veer

  • @sarbjitsingh-tr3gk
    @sarbjitsingh-tr3gk 2 года назад +6

    *ਸ਼ੁਕਲੀ ਬੰਦਾ ਨਿੱਕਾ ਵੀਰ ਮਸਤ ਮੌਲਾ❤️*

  • @harvindersingh7848
    @harvindersingh7848 2 года назад +22

    ਬਹੁਤ ਬਹੁਤ ਹੀ ਵਧੀਆ ਖੇਡ ਆ ਤੁਹਾਡੀ ਜਿਉਂਦੇ ਵਸਦੇ ਰਵੋ ਤੁਸੀਂ ਸਦਾ ਹੀ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @Gurparm1425
    @Gurparm1425 2 года назад +10

    ਪੂਰੀ ਗਲ ਹੈ ਸਾਜੀ ਵੀਰ ਚ 🙏🙏 wmk 🙏🙏

  • @Ghuman5912
    @Ghuman5912 2 года назад +6

    ਸਾਦਗੀ ਦਾ ਥੰਮ ਆ ਵੀਰ salute ਆ ਬਾਈ ਤੈਨੂੰ

  • @brarbrar7228
    @brarbrar7228 2 года назад +16

    Sandeep doda te Amandeep gohda doda v dono kehde c bajni kabbadi 🦅🦅🦅🦅 ajj sira kr ta dono ne
    Apa feen ah dona player de

  • @jagmailsingh3509
    @jagmailsingh3509 2 года назад +17

    Shaji nice. Player

  • @happysidhu9605
    @happysidhu9605 2 года назад +2

    ਬਹੁਤ ਵਧੀਆ y ਤਿੰਨੋ ਭਰਾ ਮਿਡਲ ਕਲਾਸ ਫੈਮਲੀ ਦੇ ਵਿੱਚੋ ਉੱਠੇ ਆ ਬਾਕੀ ਬਾਬਾ ਮੇਹਰ ਕਰੇ ਸਾਰੇ ਖਿਡਾਰੀਆ ਤੇ

  • @fitnessclub8741
    @fitnessclub8741 2 года назад +8

    Siraa Benda saji is gal krka hi fan aa tera bro💪

  • @jagroopsingh5686
    @jagroopsingh5686 2 года назад +22

    ਕਬੱਡੀ ਦਾ ਚੜਦਾ ਸੂਰਜ.....

  • @mannusandhu3637
    @mannusandhu3637 2 года назад +14

    Bahut vdiaa Bai g
    Delhi v aavo g vari vari 🙏🙏🙏🙏🙏
    Kisan Mazdoor Ekta Zindabad 👍👍

  • @harmanbrar2557
    @harmanbrar2557 2 года назад +5

    Bhut vdia player bai fariyad shahji mlook waheguru allah ehna upper Mehar kre te trakiyaa bakshe lok ta machde aa veer 🙏🙏🙏❤️❤️❤️

  • @harvir4157
    @harvir4157 2 года назад +9

    End player shaji bro👍👍👍

  • @babashrichandjidesidwakhan1215
    @babashrichandjidesidwakhan1215 2 года назад +6

    ਯਾਰ ਮੈਂ ਅੱਜ ਤੱਕ ਕਿਸੇ ਵੀ ਖਿਡਾਰੀ ਵਾਰੇ ਇਹ ਨਹੀਂ ਲਿਖਿਆ ਕਿ ਮੇਰਾ ਚਹੇਤਾ ਖਿਡਾਰੀ ਫਲਾਣਾ ਹੈ ਮੈਂ ਕੁਮੈਟਰਾਂ ਨੂੰ ਲਿਖਦਾ ਰਿਹਾ ਹਾਂ ਕਿ ਕਬੱਡੀ ਦੇ ਮੈਦਾਨਾਂ ਨੂੰ ਜੱਟ ਵਾਦ ਤੋਂ ਦੂਰ ਰੱਖੋ ਪਰ ਅੱਜ ਮੈਂ ਦਿਲੋਂ ਲਿਖ ਰਿਹਾ ਹਾਂ ਕਿ ਜੇਕਰ ਮੇਰਾ ਕੋਈ ਚਹੇਤਾ ਖਿਡਾਰੀ ਹੈ ਤਾਂ ਫਰਿਆਦ ਸਾਜੀ ਤੇ ਮਲੂਕ ਨੇ ਇਹਨਾਂ ਤਿੰਨੇ ਭਰਾਵਾਂ ਨੂੰ ਕੋਈ ਹਮੀ ਨਹੀਂ ਤਿੰਨੇ ਭਰਾ ਪਰਮਾਤਮਾ ਦੀ ਰਜ਼ਾ ਵਿਚ ਜੀਣ ਵਾਲੇ ਨੇ ਮੈਂ ਦਿਲੋਂ ਇਹਨਾਂ ਨੂੰ ਪਿਆਰ ਕਰਦਾਂ ਤੇ ਪਰਮਾਤਮਾ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਧੰਨਵਾਦ

  • @shonkikabaddi367
    @shonkikabaddi367 2 года назад +10

    Dil saaf bande faryad malook shaji

  • @vickychaudhary1388
    @vickychaudhary1388 2 года назад +10

    Nice interview...

  • @happysidhu9605
    @happysidhu9605 2 года назад +12

    ਬਹੁਤ ਵਧੀਆ ਸੁਬਾਹ ਤਿੰਨੋ ਭਰਾਵਾ ਦਾ ਬਾਬਾ ਮੇਹਰ ਕਰੇ

    • @kabaddi.lover295
      @kabaddi.lover295 2 года назад

      Bhai 3 ni 4 va

    • @happysidhu9605
      @happysidhu9605 2 года назад

      ਜੇਹੜੇ ਖੇਡ ਦੇ ਆ ਓਹ ਤਿੰਨ ਹੀ। ਆ pra

  • @tanvirgujjarr4524
    @tanvirgujjarr4524 2 года назад +12

    Gujjar ❤️ all time best

  • @Legendhere1
    @Legendhere1 2 года назад +4

    ਘਰਾ ਵਿੱਚੋਂ ਮਿਹਨਤ ਨਾਲ ਹੀ ਗਰੀਬੀ ਨਿੱਕਲਦੀ ਹੈ……..!!

  • @Sarwansingh-bg4bm
    @Sarwansingh-bg4bm 2 года назад +5

    Vrr gg ਜੋਧਾ ਘੱਸ ਕਲਾ ਦੀ ਇੰਟਰਵਿਊ ਕਰੋ ਬਹੁਤ ghant ਬੰਦਾ ❤️❤️

  • @jugrajsinghsidhu8953
    @jugrajsinghsidhu8953 2 года назад +4

    ਕਿਸ ਕਿਸ ਵੀਰ ਨੂੰ ਇਹ ਗੱਲਵਾਤ ਵਧੀਆ ਲੱਗੀ ਹੈ ਉਹ ਲਾਇਕ ਕਿਮਟ ਕਰੋ

  • @PakkePindaAale
    @PakkePindaAale 2 года назад +12

    kuch banan di zidd bande nu kamzab bnaundi aa hmesha 💪🏻💪🏻

  • @vallikhan7171
    @vallikhan7171 2 года назад +9

    Allah app ko hor taraki baksha

  • @ManjeetSingh-pr4su
    @ManjeetSingh-pr4su 2 года назад +11

    ਜੱਗੂ ਹਾਕਮਵਾਲ ਦੀ v interview karo bhut good plyer aa

  • @HarjinderSingh-jp3wn
    @HarjinderSingh-jp3wn 2 года назад +7

    Love you beta shajji ❤❤❤❤❤

  • @dilbaggajjanwala2569
    @dilbaggajjanwala2569 2 года назад +6

    Good job ਸਹਿਜੀ ਸਾਬ.. 👍🏻👍🏻👍🏻

  • @harjindersidhu9796
    @harjindersidhu9796 2 года назад +5

    Bade simple sobar bnde aa yr rab tarkiya bakshe ena nu

  • @goraakashdeep2036
    @goraakashdeep2036 2 года назад +9

    Shaaji ਤੇ ਫ਼ਰਿਆਦ 🔥🔥

  • @pittupittu3855
    @pittupittu3855 2 года назад +23

    Respectful player ❤️..

  • @MuhammadAdnan-px8hp
    @MuhammadAdnan-px8hp 2 года назад +12

    Mashallah 😎😘🤗🤩🤗

  • @Bajjaad
    @Bajjaad 2 года назад +14

    Respect From a Pakistani Gujjar .....

    • @universalsoldier811
      @universalsoldier811 2 года назад +7

      Kabaddi de shehzade Ravi Deora Gujjar, Bittu Dugal Gujjar, Deepak kashipur Gujjar, Fariyad Ali Gujjar, Shajji ,malook Ali Gujjar.

    • @Bajjaad
      @Bajjaad 2 года назад +4

      @@universalsoldier811 Sajjad Gujjar ..Nafees gujjar .. mansha gujjar ... saja gujjar ... billa gujjar

    • @pb07gujjar20
      @pb07gujjar20 2 года назад +2

      @@Bajjaad veer prince of pakistan nu bhol gay o baber gujjar saan gujjar

    • @Bajjaad
      @Bajjaad 2 года назад

      @@pb07gujjar20 :p

    • @poswalorganicfreshmilk6059
      @poswalorganicfreshmilk6059 Год назад

      @@Bajjaad babar gujjar kithe Bai

  • @sukhisidhu4482
    @sukhisidhu4482 2 года назад +15

    ਬੁਹਤ ਧੰਨਵਾਦ ਬਾਈ ਜੀ 🙏

  • @jaspreet7534
    @jaspreet7534 Год назад +2

    ਵੀਰ ਕੰਮ ਖਿਚ ਕੇ ਰੱਖੋ ਰੱਬ ਤੂਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ 🤝👍👍🤟🥰😘💪

  • @harpreetdhanoa8570
    @harpreetdhanoa8570 2 года назад +13

    Bhai ji ekam hathur interview karo ji 🙏🙏plzz

  • @sematalwandi9101
    @sematalwandi9101 Год назад +1

    Faryad shaji maluk de mami dady nu dilo salam

  • @sourav7718
    @sourav7718 2 года назад +2

    Baut khushi hundi salute eh teena veeran nu

  • @pittupittu3855
    @pittupittu3855 2 года назад +15

    Blessing ❤️🙏..

  • @KakaSingh-jh5ki
    @KakaSingh-jh5ki 2 года назад +8

    Good shaji

  • @jantsandhu184
    @jantsandhu184 2 года назад +6

    Hira bnda Shazi..... from Tarn Tarania Majhail 🇶🇦

  • @asif.gujjargujjar3600
    @asif.gujjargujjar3600 2 года назад +5

    Gujjar bardri da maan wa

  • @somnathsharma6229
    @somnathsharma6229 2 года назад +1

    Very good bohat vadia khed da Bhai tu parmatma tenu trakiann bakshe

  • @Bhatija786
    @Bhatija786 2 года назад +5

    Interview bahut hi vadiya hoea

  • @beantsingh7083
    @beantsingh7083 2 года назад +1

    Siraa yaar bai ne hass hass dassiya sab kuj

  • @kuldipkaryamiakony5377
    @kuldipkaryamiakony5377 2 года назад +8

    Waheguru hamesha mehar bharea hath rakhe

  • @birsingh4200
    @birsingh4200 2 года назад +1

    ਰੈਫਰੀਆਂ ਤੇ ਦਰੋਣਾਚਾਰੀਆ ਦਾ ਪ੍ਰਭਾਵ ਬਹੁਤ ਜਿਆਦਾ ਰਹਿੰਦਾ

  • @islamechannel701
    @islamechannel701 2 года назад +9

    Shajji Kabaddi Player 👍👍👍

  • @gaggisaab5057
    @gaggisaab5057 2 года назад +7

    Craa Banda shaji Dil da heera Banda yrr

  • @baldevsinghkharoud2591
    @baldevsinghkharoud2591 2 года назад +8

    Very good 👍

  • @Cutelikhari
    @Cutelikhari 2 года назад +5

    Bohut kuch sikhan nu mileya..

  • @sonikhan7122
    @sonikhan7122 2 года назад +5

    End banda yr love you aa bro ❤

  • @souravcheema2082
    @souravcheema2082 2 года назад +5

    Love u bro dilo sanji bro nu schi jannnnnn ♥♥♥♥

  • @lakhveersingh1408
    @lakhveersingh1408 2 года назад +4

    Sira gal bat a👌👌👌👌👌

  • @muhammadrehan3221
    @muhammadrehan3221 2 года назад +3

    Love you ❤️😚💓💓 from Pakistan Punjab Gujjar veer

  • @mandeepchahal9081
    @mandeepchahal9081 2 года назад +6

    Attttttttt a sajji ajj de time da 💪💪💪💪💪💪💪

  • @balwindersinghsidhu5272
    @balwindersinghsidhu5272 2 года назад +3

    Bahut vadeya banda sajji naek dill Insan hai

  • @ManjeetSingh-pr4su
    @ManjeetSingh-pr4su 2 года назад +18

    ਚੜ੍ਹਦਾ ਸਰੂਜ ਆ ਜੱਗੂ ਹਾਕਮਵਾਲ

  • @gagandeepsingh4666
    @gagandeepsingh4666 2 года назад +9

    Fakar bande bhra tu v ❤️❤️👍

  • @ajayx2636
    @ajayx2636 2 года назад +6

    ਸਹਿਜੀ ਵੀਰ ਬਿੱਟੂ ਦੁਗਾਲ ਦੇ ਘਰ ਵੀ ਜਾਓ ਲੱਖੇ ਨਾਲ਼ ਇੰਟਰਵਿਯੂ ਕਰੋ

  • @khansahb8470
    @khansahb8470 2 года назад +6

    Bahut nice insan aa Saji

  • @AnmolSingh-ch2fs
    @AnmolSingh-ch2fs 2 года назад +4

    SIRAA PLAYER APNE FAVRT USA KING WALE ❤️❤️ FRIYAAD INDERJIT SEHJAD ALI ❤️❤️😍

  • @khansahb8470
    @khansahb8470 2 года назад +4

    Bhut vdiea insan ne sab Gujjar

  • @preetbrar3296
    @preetbrar3296 2 года назад +17

    Saaf dil bnda ❤️

  • @niksingh2761
    @niksingh2761 2 года назад +14

    ਸਾਜੀ ਸਿਰਾਂ। ਦਿਲ ਦਾ। ਸਾਫ਼ ਇੰਨਸਾਨ ਆ

  • @gaggusi
    @gaggusi 2 года назад +4

    kini vadi sharm wali gal ek pind layi pind vich super star khidari hon de wabjud v pind vich practice kanlyi ground nnhi aa

  • @hargurpreetsingh6768
    @hargurpreetsingh6768 2 года назад +5

    beebaa bnda bai bhut dheeraj a 🙏🏻

  • @fatehsingh7405
    @fatehsingh7405 2 года назад +2

    waheguru ji ehna veera nu hamesha chardikala ch rakheyo

  • @rebalbaghi4604
    @rebalbaghi4604 2 года назад +5

    good bless you bro

  • @manpreetsinghdhaliwal7692
    @manpreetsinghdhaliwal7692 2 года назад +2

    Very nice and cutee person.super star in future

  • @Truckingisalifestyle
    @Truckingisalifestyle 2 года назад +15

    One of the best guy ..down to earth 👌👌

  • @rajanuna2893
    @rajanuna2893 2 года назад +4

    Nice palyar