Mai sare comments Karan walaya naal agree karda han. Sab Drama karvaya Gaya hai only for public sympathy. Ruko thore din sab hakikat samne aa jayega. Bus tusi sab WAHEGURU JI DA NAAM JAPO AND aapna jiwan safla karo ji. Don't take much interest in the NEWS like GOLI KAND.
Bahut madi gall hai Ji 🙏 waheguru ji waheguru ji 🙏🙏
ਪੰਜਾਬੀ ਬੰਦਾ ਮਿੰਟਾ ਵਿੱਚ ਫੜਿਆ ਗਿਆ ਪਰ ਬਈਏ ਨੂੰ ਫੜਨ ਲਈ ਤਿੰਨ ਦਿਨ ਲਗ ਗੇ 🤬
ਬਹੁਤ ਵਧੀਆ ਡਰਾਮਾ ਕੀਤਾ 😂😂😂
ਸ਼ਰਮਨਾਕ, ਗੁਰੂ ਘਰ ਵਿੱਚ ਆਹ ਸਭ, ਜੇ ਕਿਸੇ ਹਮਲਾ ਕਰਵਾਇਆ ਜਾ ਇਹਨੇ ਆਪ ਕਰਵਾਇਆ ਕਿੰਨੀ ਮਾੜੀ ਗੱਲ ਇਹ
ਡਰਾਮਾ ਜਾਪਦਾ ਹੈ😢😢😢😢😢
ਡਰਾਮੇਬਾਜੀ
Mai sare comments Karan walaya naal agree karda han. Sab Drama karvaya Gaya hai only for public sympathy. Ruko thore din sab hakikat samne aa jayega. Bus tusi sab WAHEGURU JI DA NAAM JAPO AND aapna jiwan safla karo ji. Don't take much interest in the NEWS like GOLI KAND.
Sab mileh ne
Lok hamdardi lain da drama 27 ch cm banan da hissa
ਰਾਜਨੀਤੀ ਨੂੰ ਸਮਝਣ ਲਈ ਬਣੀ ਜਾਂ ਬਣਾਈ ਗਈ ਤਸਵੀਰ ਤੋਂ ਬਹੁਤ ਅੱਗੇ ਤੱਕ ਦੇਖਣ ਸ਼ਕਤੀ ਹੋਣੀ ਚਾਹੀਦੀ ਆ, ਅੱਖਰਾਂ ਦੇ ਤੇ ਸਤਰਾਂ ਦੇ ਵਿਚਕਾਰ ਲਿਖਿਆ ਪੜ੍ਹਨ ਦੀ ਬੁੱਧੀ ਹੋਣੀ ਚਾਹੀਦੀ ਆ।.
Badal ne app karya hai waheguru ji ka Khalsa waheguru ji ki Fateh
Soori vari ta plice walea ne eni furti ni dikhai
ਮਾਰਨ ਵਾਲਾ ਤਾਂ ਮੱਥੇ ਵਿੱਚ ਮਾਰਕੇ ਮੁੜਕੇ ਹੱਥ ਵੀ ਨਹੀਂ ਆਉਂਦਾ।
Sab darama
Very sad.bhut galt aa Guru khar aa ke galt harkat kette.
Drame baji
Hun innu V ticket deo 2027 assambli di