Manukhta di sewa ਮੋਗੇ ਦੀ ਪਾਰਲਰ ਵਾਲੀ ਕੁੜੀ ਆਖਿਰ ਲੱਭ ਹੀ ਗਈ bhai Gurprit Singh ji - spmediapunjab

Поделиться
HTML-код
  • Опубликовано: 2 дек 2024

Комментарии •

  • @harbhajansingh9424
    @harbhajansingh9424 Год назад +5

    Salut gurpreet singh

  • @shivanisharma5562
    @shivanisharma5562 Год назад +15

    ਇਸ ਵੀਰ ਨੂੰ ਸਰਕਾਰ ਵਲੋਂ ਸਕਿਉਰਟੀ ਮਿਲਣੀ ਚਾਹੀਦੀ ਹੈ,

  • @bablasekhon1044
    @bablasekhon1044 9 месяцев назад +4

    ਬਾੲੀ ਪਰਮਾਤਮਾ ਦਾ ਦੂਜਾ ਰੂਪ ਹੈ ਗੁਰਪਰੀਤ ਮਿੰਟੂ..
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dkkhalsa1551
    @dkkhalsa1551 Год назад +17

    ਸਾਡੇ ਮੋਗੇ ਦੇ ਲੋਕ ਬਹੁਤ ਹੀ ਵਧੀਆ ਨੇ ਹੈ ਕੋਈ ਸੇਵਾ ਲਈ ਹਾਜਰ ਰਹਿੰਦਾ ਹੈ ਮੈਨੂੰ ਆਪਣੇ ਮੋਗਾ ਸ਼ਹਿਰ ਤੇ ਬਹੁਤ ਮਾਣ ਹੈ ,,, ਵਾਹਿਗੁਰੂ ਜਰੂਰ ਠੀਕ ਕਰਨਗੇ ਏਥੇ ਮੇਰੇ ਨਾਨਕੇ ਵੀ ਨੇ

  • @bittukathar1674
    @bittukathar1674 Год назад +3

    ਗੁਰਪ੍ਰੀਤ ਵੀਰ ਜੀ ਤੁਹਾਡੇ ਤੇ ਮਾਨ ਏ ਸਾਰੇ ਪੰਜਾਬੀਆਂ ਨੂੰ ਤੁਸੀ ਜਿੰਨੇ ਦਾ ਕੋਈ ਨਹੀ ਹੁੰਦਾ ਤੁਸੀਂ ਉਨਾਂ ਦੀ ਮੱਦਦ ਲਈ ਚਟਾਨ ਬੱਣਕੇ ਨਾਲ ਖੜ ਜਾਣੇ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @ravindranathrishi9737
    @ravindranathrishi9737 Год назад +6

    ਗੁਰਪ੍ਰੀਤ ਜੀ ਸਤਿ ਸਿਰੀ ਅਕਾਲ ਤੁਸੀਂ ਜੋ ਮਨੁਖਤਾ ਵਾਸਤੇ ਕਰ ਰਹੇ ਹੋ ਉਹ ਕੋਈ ਵਿਰਲਾ ਹੀ ਕਰ ਸਕਦਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਤਿ ਸਿਰੀ ਅਕਾਲ

  • @inderjitsingh9282
    @inderjitsingh9282 11 месяцев назад +1

    Nice veer ji

  • @punjabimoda742
    @punjabimoda742 Год назад +20

    ਵਹਿਗੁਰੂ ਜੀ ਇਹਨਾਂ ਸਾਰੇ ਵੀਰਾਂ ਤੇ ਮਹੇਰ ਭਰਿਆ ਹੱਥ ਰੱਖੀ ਜੋ ਪੰਜਾਬ ਵਿੱਚ ਬਹੁਤ ਹੀ ਵਧੀਆ ਟੰਗ ਨਾਲ ਮੱਦਤ ਕਰ ਰਹੇ ਹਨ ਧੰਨਵਾਦ ਵਹਿਗੁਰੂ ਜੀ

  • @sukhjitsingh2198
    @sukhjitsingh2198 2 года назад +13

    ਵਾਹਿਗੁਰੂ ਜੀ ਬਬੀਤਾ ਭੈਣ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ

  • @sukharai9005
    @sukharai9005 Год назад +6

    ਗੁਰਪ੍ਰੀਤ ਵੀਰੇ ਲਵ ਯੂ ਮੇਰਾ ਵੀਰ ਗੁਰਪ੍ਰੀਤ ਰੱਬ ਰੂਪੀ ਰੂਹ ਹਨ

  • @sukhjitsingh2198
    @sukhjitsingh2198 2 года назад +8

    ਮਿੰਟੂ ਰਬ ਰੂਪ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਰਹਿਣ

  • @balwinderghuman7270
    @balwinderghuman7270 18 дней назад

    ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @brarbrar2557
    @brarbrar2557 2 года назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @balbirsinghvirk6713
      @balbirsinghvirk6713 2 года назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @balbirsinghvirk6713
      @balbirsinghvirk6713 2 года назад

      ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ🙏🏻

  • @MSGaminG-cc4dz
    @MSGaminG-cc4dz 2 года назад +6

    Wahiguru Ji Bai Gurpreet Singh Mintu nu Lamby Umar Bakhshi Mere Malka Wahiguru Ji

  • @ajmerbrar7490
    @ajmerbrar7490 Месяц назад

    Waheguru ji mehar karn ge Bhain te Very nice and good Munkhata di Sewa God bless you ji

  • @danysidhu4621
    @danysidhu4621 Год назад +2

    ਬੇਟਾ,ਜੀ,ਇਸ,ਤੋਂ,ਇਲਾਵਾ,ਕੋਈ,ਹੱਲ,ਨਹੀਂ,ਗੁਰਪਰੀਤ,ਬੇਟਾ,ਜਿਉਂਦੇ,ਰਹੋ,ਵਾਹਿਗੁਰੂ,ਸਾਹਿਬ,ਸਾਰੀ,ਦੁਨੀਆਂ,ਦੀਆਂ,ਖੁਸੀਆਂ,ਤੁਹਾਡੀ,ਝੋਲੀ,ਵਿੱਚ,ਪਾਉਣ

  • @GurdeepSingh-rc3ic
    @GurdeepSingh-rc3ic Год назад +2

    Jinda rh veera

  • @machhiwarasahib6160
    @machhiwarasahib6160 2 года назад +12

    ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸਣ

  • @DavinderSingh-zm5yx
    @DavinderSingh-zm5yx 2 года назад +23

    ਗੁਰਪਰੀਤ ਸਿਘ ਭਾਜੀ ਮਨੁੱਖਾਂ ਦੀ ਸੇਵਾ ਮਹਾਨ ਸੇਵਾ ਵਾਹਿਗੁਰੂ ਜੀ।।

  • @surjitkaur6768
    @surjitkaur6768 Месяц назад

    Veeray waheguru ji tuhanu chardi kla bakhshan ji, jo tusi.anie sewa krdey ho🙏🏻

  • @balbirsakhon6729
    @balbirsakhon6729 2 года назад +18

    ਵਾਹਿਗੁਰੂ ਜੀਵਾਗਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ ਜੁੱਗ ਜੁੱਗ ਜੀਉ
    ਵੀਰੇ ਤੁਹਾਡੇ ਵਰਗੇ ਗੁਰਪ੍ਰੀ ਤ
    ਹਰ ਘਰ ਜੰਮਣ

  • @dkkhalsa1551
    @dkkhalsa1551 Год назад +2

    ਵੀਰ ਜੀ ਤੁਹਾਡੀ ਚੜ੍ਹਦੀ ਕਲਾ ਹੋਵੇ

  • @Diljitkourjosan6170
    @Diljitkourjosan6170 2 года назад +16

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਵੀਰ ਜੀ

  • @pinnupinnu7641
    @pinnupinnu7641 7 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @charanjitsingh4388
    @charanjitsingh4388 2 года назад +23

    ਵਾਹਿਗੁਰੂ ਜੀ ਮੇਹਰ ਕਰੋ ਜੀ । ਹਮੇਸ਼ਾ ਚੜ੍ਹਦੀ ਕਲਾ ਬਖਸ਼ੋ ਜੀ ।

  • @SureshKumar-jd3cq
    @SureshKumar-jd3cq Год назад +1

    Wahe.guru.ji.maher.kare

  • @gurtejghumaanghumaan4036
    @gurtejghumaanghumaan4036 2 года назад +44

    ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕੇ ਹੈ ਮੇਰੇ ਵਾਹਿਗੁਰੂ ਸਾਡੇ ਵੀਰ ਗੁਰਪ੍ਰੀਤ ਤੇ ਮੇਹਰ ਭਰਿਆ ਹੱਥ ਰੱਖੇ🙏🙏🙏🙏

  • @ChimanSingh-gl8xj
    @ChimanSingh-gl8xj 10 дней назад

    ਗੁਰਪਰੀਤ ਮਿੰਟੂ ਪਰਤਮਾ। ਭਲਾ। ਕਰੇ

  • @gurjitkaur529
    @gurjitkaur529 Год назад +1

    ਵੀਰ ਭੈਣਾਂ ਦੀ ਸੱਜੀ ਬਾਂਹ ਹੁੰਦੇ ਨੇ ਸੇਵਾ ਕਰਨ ਵਾਲੇ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਿਓ ਬਾਬਾ ਜੀ ਵੀਰ ਭੈਣਾਂ ਲਈ ਜਾਗਦੀ ਜੋਤ ਹੁੰਦੇ ਨੇ

  • @navidhillon5968
    @navidhillon5968 2 года назад +3

    Waheguru g mehar Karo g sab Te g 🙏gurpeet vir nu Waheguru g chaddikala bakhsan g God bless you bro dilo salute a Bhai nu 🙏rab jma tuhade vrga hona vir 🙏🙏❤

  • @BalwinderSingh-ku4xz
    @BalwinderSingh-ku4xz Год назад +1

    Gurpreet.veer ji...good. Job

  • @hardeepkumar1181
    @hardeepkumar1181 8 месяцев назад

    Satnam shiri waheguru ji mehar rakhan ji sab te ji ❤

  • @bachitarsingh9352
    @bachitarsingh9352 2 года назад +2

    ਵਹਿਗੁਰੂ ਜੀ ਵੀਰ ਚੜ੍ਹਦੀ ਕਲਾ ਕਰਨੀ

  • @jasvirgrewal8708
    @jasvirgrewal8708 2 года назад +8

    God bless you prmatma chrdi kala vic rakhe ❤️ 🙏 ♥️

  • @SurinderKaur-hv4py
    @SurinderKaur-hv4py 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨਾ ਜੀ

  • @charankaursaini3249
    @charankaursaini3249 2 года назад +4

    Wahiguru ji tuhadi sewa safal kre,

  • @GurpreetSingh-cq3ne
    @GurpreetSingh-cq3ne 2 года назад +13

    ਸਤਿਨਾਮੁ ਵਾਹਿਗੁਰੂ ਜੀਂ ਮੇਹਰ ਕਰਨ ਪਰਿਵਾਰ ਤੇ

  • @BaldevSingh-sn5px
    @BaldevSingh-sn5px Год назад +1

    Bai g waheguru tuhanu hamesha chardi Kala vich rakhe

  • @renukaahuja664
    @renukaahuja664 2 года назад +42

    ਵੀਰਜੀ ਤੁਹਾਡੀ ਹਿੰਮਤ ਹੈ ਇਸ ਤਰ੍ਹਾਂ ਦੇ ਮਨੋਰੋਗੀਆਂ ਨੂੰ ਸੇਵਾ ਲਈ ਲੈ ਕੇ ਜਾਂਦੇ ਹੋ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਖ਼ੁਸ਼ ਅਤੇ ਤੰਦਰੁਸਤ ਰੱਖਣ
    🙏🙏

  • @jasvirdhillon9091
    @jasvirdhillon9091 4 месяца назад

    Waheguru g, waheguru g, waheguru g, waheguru g, waheguru g.....

  • @BalkarSingh-dc1oq
    @BalkarSingh-dc1oq Год назад +1

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @jazzchouhan2350
    @jazzchouhan2350 2 года назад +2

    Dhan o vir tusi ena glla sun niya te insalt v karwauni te fer v Duze di izzat karni bhot wdda sabar a tuhada

  • @sobiasobia1232
    @sobiasobia1232 2 года назад +7

    Bahi ap bohat acha kam kar rahy hin Allah ap ko lambi zindagi dey🇵🇰🙏

  • @harmanpreet3133
    @harmanpreet3133 Год назад +4

    ਵਹਿਗੁਰੂ ਜੀ ਇਸ ਭੈਣ ਨੂੰ ਜਲਦੀ ਠੀਕ ਕਰ ਦਿਉ ਜੀ ਬਾਈ ਗੁਰਪ੍ਰੀਤ ਸਿੰਘ ਵੀਰ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏🙏🙏

  • @harjinderkaur1842
    @harjinderkaur1842 2 года назад +1

    Wmksb te tandruste bakhshan lamya umra kushya bakhshan 🙏🏼

  • @ravinderkaurgill5846
    @ravinderkaurgill5846 Год назад

    Sukkrana veer ji app ji da

  • @swaranlata4523
    @swaranlata4523 2 года назад +2

    Boht vadiya boht khushi hoyi ji waheguru maher kran ji

  • @parshotamsinghhans6632
    @parshotamsinghhans6632 Год назад +2

    Waheguru ji veere tunu hamesha chardiklan ch, rakhe ,

  • @sandeepsingh645
    @sandeepsingh645 2 года назад +4

    ਵਾਹਿ ਗੁਰੂ ਵਾਹਿ ਗੁਰੂ ਜੀ

  • @gsmultani9723
    @gsmultani9723 2 года назад +9

    Waheguru bless you Singh Sahab. You are doing a pious and wonderful humanitarian job.

  • @tajinderpalsingh3312
    @tajinderpalsingh3312 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji meher kran ji

  • @sukhdarshansingh4197
    @sukhdarshansingh4197 2 года назад +2

    I pray to god her good health nd mind. Thanks to HELPERS.ND SUPPORTERS

  • @jashansingh7711
    @jashansingh7711 2 года назад +10

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤਹੁਡੇ ਤੇ ਸਦਾ ਮੇਰ ਭਰੀਆਂ ਹੱਥ ਰੱਖਣ

  • @harpreetkaur8063
    @harpreetkaur8063 2 года назад +2

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਵੀਰਜੀਤੁਹਾਨੂੰਵੀਗੁਰੂਲੰਬੀਉਮਰਬਖਸੇਜੀ

  • @atharakhtar
    @atharakhtar 2 года назад +2

    Sir aap ko allah khush rakhe ji

  • @simranrandhawa9037
    @simranrandhawa9037 3 месяца назад

    Bahut vadhia bai g Gurpreet singh prmatma sbh nu tandrusti te apna aap sambhalan d sudh budh devea. Eho jihea lokan nu training d v jrorat hai apna aap te ala duwala saf rakhan d.

  • @jatin_kaura9382
    @jatin_kaura9382 Год назад +1

    Thunk you veer g🙏🙏🙏

  • @Jaswinderkaurdhall
    @Jaswinderkaurdhall 10 месяцев назад

    Waheguru ji God bless you

  • @BhupinderSingh-xb4hl
    @BhupinderSingh-xb4hl 2 года назад +8

    ੴ🖋ਵਹਿਗੁਰੂ ਸੁਕਰ ਹੈ🙏

  • @lovelytoor5246
    @lovelytoor5246 2 года назад +2

    ਵੀਰ ਪਰਮਾਤਮਾ ਸੋਨੂੰ ਹਮੇਸ਼ਾ ਚੜਦੀ ਕਲਾਂ ਚ, ਰੱਖੇ

  • @BalwinderKaur-mu9zb
    @BalwinderKaur-mu9zb 2 года назад +17

    ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ਿਸ਼ ਕਰਣਾ 🙏🙏

  • @vijayjoshi7046
    @vijayjoshi7046 Год назад +2

    Waheguru ji sarbat da bhala Kare salute veer ji

    • @bablasekhon1044
      @bablasekhon1044 9 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagpalsingh4869
    @jagpalsingh4869 2 года назад +3

    Waheguru ji thanu trakiaa bakhse bhut changa kmm krde oo vir g

  • @karmandeepsingh6916
    @karmandeepsingh6916 Год назад +1

    Veer g baout himti ae waheguru meher karen gurpreet veer te

  • @gurus1213
    @gurus1213 2 года назад +1

    ਧੰਨਵਾਦ ਜੀ।

  • @RavinderSingh-xg2bf
    @RavinderSingh-xg2bf 2 года назад +5

    Jug jiyo beta g waheguru mehar karan

  • @mskhalsa7784
    @mskhalsa7784 2 года назад

    Bhai sahib ne BAHUT hi jayda vadiya kamm kita patarkar bahut hi jayada vadiya banda

  • @reetapuri-gy8wi
    @reetapuri-gy8wi Год назад

    gurpreet veer wich rab vasda

  • @amarjit9960
    @amarjit9960 Год назад +1

    Wheguru ji

  • @balvindersidhu2204
    @balvindersidhu2204 2 года назад +7

    Waheguru ji mehar kro paen nu tandrustiya Chardikla bakshe🙏🙏🙏🙏🙏🙏
    Waheguru ji gurpreet beerji te teem nu tandrustiya Chardikla bakshe🙏🙏🙏🙏

  • @aaabb3897
    @aaabb3897 2 года назад +3

    ਵਾਹਿਗੁਰੂ ਜੀ ਮੇਹਰ ਕਰਨ ਗੁਰਸੇਵਕ ਸਿੰਘ ਸਿੱਧੂ

  • @GurjantSingh-vj3si
    @GurjantSingh-vj3si Год назад

    very nice

  • @surjeetsingh2685
    @surjeetsingh2685 10 месяцев назад

    God bless uu dear bor g 🙏🌹❤

  • @gagansaini4715
    @gagansaini4715 2 года назад +6

    satnam shri waheguru ji

  • @geenarani5326
    @geenarani5326 Год назад

    Wahegura ji mehr karo sab te

  • @harmanjotkaur3889
    @harmanjotkaur3889 Год назад

    Wehguru Ji Mehar kare veer ji and gbu ❤️❤️

  • @kamaljeetkaur7564
    @kamaljeetkaur7564 2 года назад +5

    Waheguruji waheguruji waheguruji waheguruji waheguruji waheguruji waheguruji

  • @sarojbala7880
    @sarojbala7880 Год назад

    Gurpreet veer ji God bless you hamesha khush raho

  • @sukhwindersingh-fu4rq
    @sukhwindersingh-fu4rq 2 года назад +11

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਜੀ ਬਾਈ ਜੀ 🙏🙏🙏🙏🙏

  • @skyislimit1767
    @skyislimit1767 Год назад +1

    Veer ji tusy bhut himat waley ho . Waheguru is with you all time.

  • @KishanSingh-om8vl
    @KishanSingh-om8vl 2 года назад +1

    Good job

  • @shifalidhand2090
    @shifalidhand2090 2 года назад +1

    God bless all the team member

  • @ajmer.singhsidhu225
    @ajmer.singhsidhu225 2 года назад +6

    Execrllent Attempt to serve the ailing humanity.Waheguruji,Waheguruji🙏🙏🙏🙏🙏🌹🌹🌹🌹🌹

  • @KamlaKaushal-f4o
    @KamlaKaushal-f4o 10 месяцев назад

    God bless you beta great

  • @JatinderSingh-yk3ii
    @JatinderSingh-yk3ii 2 года назад +3

    Waheguru ji srbt da bhla krna waheguru ji

  • @SurjinderJohal-d6q
    @SurjinderJohal-d6q Год назад

    Very good job veer ji

  • @gurvipankaur6058
    @gurvipankaur6058 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdishmathauda2969
    @jagdishmathauda2969 2 года назад +8

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @gurnoorartandcraft
    @gurnoorartandcraft 2 года назад +2

    Waheguru ji mehr krni veer gurpreet ty🙏🏻🙏🏻🙏🏻🙏🏻ena vadiea kam kr rhy oo

  • @Sarbjit163
    @Sarbjit163 2 года назад +5

    Waheguru ji waheguru ji waheguru ji waheguru ji waheguru ji 🙏🙏🙏🙏🙏🙏👍♥️🌹🌹👍♥️

  • @PoonamPoonam-rx9lh
    @PoonamPoonam-rx9lh 17 дней назад

    Waheguru g bless you veere ❤

  • @narinderbawa3840
    @narinderbawa3840 2 года назад +6

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🏼🙏🏼🙏🏼🙏🏼

  • @parveenchandhar6703
    @parveenchandhar6703 2 года назад +7

    WAHEGURU ji🙏🏼🙏🏼
    sab te mehar kro waheguru ji
    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
    🙏🏼🙏🏼WAHEGURU JI🙏🏼🙏🏼

  • @karmanatkaur2572
    @karmanatkaur2572 Год назад

    Vaheguru tuhanu lamia umra bakshan

  • @SurjeetSingh-tr8yj
    @SurjeetSingh-tr8yj Год назад

    Good job God bless you may you live long

  • @arsheenkaur9556
    @arsheenkaur9556 2 года назад +1

    👏👏govt lyi

  • @nishanisharani5849
    @nishanisharani5849 2 года назад +1

    Gurpreet veer g Rabb tuhaadi umer lambi kare tuhaanu sariyaa kushiaa Milan hmesha chaddi kala vich reho veer g

  • @baldevsingh8255
    @baldevsingh8255 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ।

  • @jasvirkaur4044
    @jasvirkaur4044 2 года назад +4

    Dhan o bai g tuc🙏🙏🙏🙏

  • @sukhrajsamra2436
    @sukhrajsamra2436 Год назад

    ਬਾਈ ਗੁਰਪ੍ਰੀਤ ਵੀਰ ਬਹੁਤ ਵੱਧੀਆ ਕੰਮ ਕਰ ਰਹੇ ਹੋ🙏🙏🙏🙏🙏❤️❤️❤️❤️👏👏👏👏👍👌