ਪਿੰਡ ਦੇ ਇਸ ਦੇਸੀ ਜਿਹੇ ਕੁੱਤੇ ਦੇ ਵਿਦੇਸ਼ਾਂ ਤੱਕ ਹੋ ਰਹੇ ਚਰਚੇ, ਪੂਰਾ ਪਿੰਡ ਕਰਦਾ ਏ ਇਸ ਦਰਵੇਸ਼ ਦੀ ਸੇਵਾ

Поделиться
HTML-код
  • Опубликовано: 22 янв 2025

Комментарии • 729

  • @pawanmourh
    @pawanmourh 3 года назад +147

    ਕੁੱਤਾ ਨਹੀਂ ਬਾਈ ਇਨਸਾਨ ਏ ਬਸ ਇਸ ਦੀ ਸਾਂਭ-ਸੰਭਾਲ ਦੀ ਜ਼ਰੂਰਤ ਏ

  • @gill-punjab
    @gill-punjab 10 месяцев назад +37

    22 ਜੀ ਇਹ ਪਿੰਡ ਬਬੀਹਾ, ਜ਼ਿਲਾਂ ਮੋਗਾ ਦੀ ਗੱਲ ਹੈ, ਇਹ ਗੱਲ ਬਿੱਲਕੁਲ ਸੱਚੀ ਏ

    • @gill-punjab
      @gill-punjab 10 месяцев назад +2

      ਧਿਆਨ ਦਿਓ ਜੀ

    • @SonuSaini-hy8bw
      @SonuSaini-hy8bw 8 месяцев назад

      @@gill-punjabahh darwesh ajj Kaal jioda hai ji. Roti pani dawai time naal karo Eic beyjubaan rooh di ji. Baki sarpanch c Mla bana du. Nahi te mere kol bhej du koi din vich Rab ji di mehar naal👌🏽CM PM🍊bana du😁

  • @balbirmehmi9746
    @balbirmehmi9746 2 года назад +129

    ਇਸ ਦਰਵੇਸ਼ ਨੂੰ ਦਵਾਈ ਬੂਟੀ ਦੇਣ ਇਲਾਜ ਕਰਵਾਉਣ ਲਈ ਪਿੰਡ ਨਿਵਾਸੀ ਵੀਰ ਸੇਵਾ ਸੰਭਾਲ ਦੀ ਕਿਰਪਾ ਕਰਨ ਜੀ। ਇਸ ਨੂੰ ਤੂਸੀ ਦਰਵੇਸ਼ ਮਾਣਦੇ ਹੋ 🙏🙏

  • @maansingh1387
    @maansingh1387 3 года назад +119

    ਇਹ ਦਰਵੇਸ਼ ਨੂੰ ਬਾਈ ਜੀ ਖੁਰਕ ਪੈ ਗਈ ਇਸ ਨੂੰ ਸੰਭਾਲ ਦੀ ਲੋੜ ਹੈ ਬਾਈ ਇਸ ਦਰਵੇਸ਼ ਨੂੰ ਡਾਕਟਰ ਦੁਵਾਈ ਜ਼ਰੂਰ ਦਿਵਾਉ ਬਾਈ ਜੀ 🙏🙏

    • @BhupinderSingh-pf3un
      @BhupinderSingh-pf3un 7 месяцев назад

      ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦਰਵੇਸ਼ ਦੀ ਸਿਫਤ ਨਾਂ ਕਰੋ ਇਸ ਦਾ ਇਲਾਜ ਕੀਤਾ ਜਾਵੇ ਸਿਫਤਾਂ ਦੇ ਪੁੱਲ ਬੱਨੀ ਜਾਨੇਂ ਇਲਾਜ ਕਰੋਂ ਇਹੇ ਰੱਬੀ ਰੂਹ ਆ

  • @amritgill5035
    @amritgill5035 3 года назад +71

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਰਕਾਰ ਵੀਰ ਬੇਨਤੀ ਹੈ ਨਾਲ ਪਿੰਡ ਵਾਲਿਆ ਨੂੰ ਇਸ ਦਰਵੇਸ਼ ਨੂੰ ਖੁਰਕ ਪੈ ਰਹੀ ਹੈ ਇਸ ਨੂੰ ਦਵਾਈ ਦੇਣ

    • @happysidhu2990
      @happysidhu2990 3 года назад +1

      Sahi keha veer ji tuci

    • @deshraj441
      @deshraj441 3 года назад +4

      ਸਹੀ िਕਹਾ ਵੀਰ ਜੀ िੲਸ ਕੁॅਤੇ ਨੂੰ ਦਵਾੲੀ ਜਰੂਰ िਦੳੁ ਜੋ िੲਨਸਾਨ ਕੁਦਰਤ ਦੇ ਜੀਵ ਜੰਤੂਅਾਂ ਨਾਲ ਪਰੇਮ ਕਰਨ ਗੇ ੳੁਸ ਦੇ ਘਰ िਵॅਚ िਕਸੇ ਚੀਜ ਦੀ ਕਮੀ ਨਹੀਂ ਰਹੇਗੀ ਧੰਨਵਾਦ ਜੀ

    • @shingharasingh2930
      @shingharasingh2930 3 года назад

      @@happysidhu2990 ?
      ..
      .
      .
      .

  • @GurmeetSingh-hs4xs
    @GurmeetSingh-hs4xs 2 года назад +185

    ਪਿੰਡ ਵਾਲਿਆਂ ਨੂੰ ਇਸ ਤਰਵੇਸ ਦੀ ਦੇਖ ਭਾਲ ਕਰਨੀ ਚਾਹੀਦੀ ਹੈ ਇਹ ਤੋੜਾ ਬੀਮਾਰੀ ਦਾ ਗ੍ਰਸਿਆ ਵੀ ਲੱਗਦਾ ਹੈ ਮੇਰੀ ਪਤਕਾਰ ਵੀਰ ਨੂੰ ਬੇਨਤੀ ਹੈ 100=200ਖਰਚ ਕਰਕੇ ਇਸ ਦਾ ਇਲਾਜ ਕਰਾ ਦਿਉ ਪੁਨ ਵਾਲਾ ਕੰਮ ਹੈ

    • @KabalSingh-uk3nq
      @KabalSingh-uk3nq 10 месяцев назад +1

      WAHEGURU JI SARBAT DA BHALA KARO WAHEGURU JI 🙏🙏

    • @ajnalaajnala1526
      @ajnalaajnala1526 9 месяцев назад +6

      Sabh gala hi kar rahe ne lagh da nahi koi es bejuban di seva karda a , vichara bimar lagh reha a , koi es greeb da ilaaj hi karwa do 🙏🙏🙏

  • @HarjinderSingh-ie4tu
    @HarjinderSingh-ie4tu 2 года назад +141

    ਵਾਹਿਗੁਰੂ ਜੀ ਇਸ ਦਾ ਅਗਲਾ ਜਨਮ ਮਨੁੱਖ ਦਾ ਹੀ ਹੋਵੇ

    • @taranjeetsingh9275
      @taranjeetsingh9275 2 года назад +2

      في

    • @jagmeetr93
      @jagmeetr93 2 года назад

      Fudu glaan na krea kro . M kehna agla janam marn.de.chkr ch pave he naa

    • @Osdl250
      @Osdl250 2 года назад

      ਅਗਲੇ ਦਾ ਤਾਂ ਪਤਾ ਨਹੀਂ ਜੀ, ਪਰ ਪਿਛਲੇ ਜਨਮ ਵਿੱਚ ਇਹ ਇਨਸਾਨ ਹੋ ਸਕਦਾ ਹੈ। ਉਹ ਵੀ ਪਿੰਡ ਦਾ ਕੋਈ ਮੋਹਤਬਰ ਵਿਅਕਤੀ। ਕਿਉਂਕਿ ਜਿਸ ਤਰ੍ਹਾਂ ਦਾ ਵਿਵਹਾਰ ਹੈ ਉਸ ਤੋਂ ਇਹੀ ਲੱਗਦਾ ਹੈ

  • @rajeevkhurana722
    @rajeevkhurana722 2 года назад +28

    ਭਾਈ ਇਸ ਵਿੱਚ ਕੋਈ ਸ਼ੱਕ ਨਹੀਂ ਇਸ ਜਾਨਵਰ ਦੀ ਅਵਾਜ਼ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ, ਐਸੀ ਗੱਲਾਂ ਤਾਂ ਸਾਰੇ ਕਰਦੇ ਹਾਂ ਪਰ ਇੰਨਾ ਜਾਨਵਰਾਂ ਬਾਰੇ ਕੋਈ ਨਹੀਂ ਸੋਚਦਾ, ਪਿੰਡ ਵਾਲੇ ਗੱਲਾਂ ਤਾਂ ਬਹੁਤ ਕਰ ਰਹੇ ਹਨ ਇਸ ਜਾਨਵਰ ਦੀ ਦੇਖ-ਭਾਲ ਕੋਈ ਨਹੀਂ ਕਰ ਰਿਹਾ, ਭਾਈ ਇਸ ਨੂੰ ਸਫਾਈ ਅਤੇ ਦੇਖਭਾਲ ਦੀ ਲੋੜ ਹੈ ਜੋ ਦਿਖਾਈ ਦੇ ਰਹੀ ਹੈ, ਇਸ ਨੂੰ ਚੰਗਾ ਖਾਣਾ ਅਤੇ ਇਸ ਦੇ ਸ਼ਰੀਰ ਦੀ ਸਫਾਈ ਰੱਖੋ ਤਾਂ ਹੀ ਤੁਹਾਨੂੰ ਇਸ ਦਾ ਫਲ ਮਿਲੇਗਾ

  • @kamalpreet68097
    @kamalpreet68097 2 года назад +17

    ਇਹ ਰੱਬੀ ਰੂਹਾਂ ਹੁੰਦੀਆਂ । ਪਾਪ ਨ ਚੜਾਉ ਬੋਲ ਕੇ ਦਰਵੇਸ਼ ਨੂੰ। ਪਿੰਡ ਚ ਇਹਦੀ ਸੇਵਾ ਹੁੰਦੀ ਆ ਕੀ ਪਤਾ ਕਿੰਨਾ ਕੁ ਕਸ਼ਟ ਆਪਨੇ ਤੇ ਲਈ ਜਾਂਦਾ। ਭਾਗਾਂ ਆਲਾ ਪਿੰਡ ਆ ਇੰਨਾ ਵਧੀਆ ਜੀਵ ਮਿਲਿਆ। ਆਪਾਂ ਗਲਤ ਬੋਲ ਕੇ ਪਾਪ ਨ ਚੜਾਉ ਪਲੀਜ।

  • @singarnathjandjandwala9837
    @singarnathjandjandwala9837 2 года назад +106

    ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਵਾਲਾ ਪ੍ਰਾਣੀ ਹੈਂ

    • @gurchatandhaliwal9069
      @gurchatandhaliwal9069 2 года назад

      ਦਰਵੇਸ ਕੁਤੇ ਨੂੰ ਕੋਈ ਰੱਬ ਦਾ ਪਿਆਰਾ ਨਹਾਓ , ਇਸਦੀ ਸੰਭਾਲ ਕਰੋ ਕੁਤੇ ਦੇਖਣ ਤੋਂ ਪਤਾ ਲਗਦਾ ਇਸ ਦੀ ਹਾਲਤ ਵਧੀਆ ਨਹੀਂ

  • @moosewala966
    @moosewala966 2 года назад +22

    ਅਸੀਂ ਵੀ ਦੇਖ ਕੇ ਆਏ ਆ ਬਿਲਕੁਲ ਸੱਚ ਆ ਰੱਬ ਰੂਪ ਆ ਕਿਸੀ ਨੂੰ ਕੱਟਦਾ ਨਈ ਇਕ ਇਨਸਾਨ ਦਾ ਫਰਜ਼ ਨਿਭਾਂਦਾ

  • @harji66
    @harji66 2 года назад +38

    ਗੱਲ ਤੇ ਕੌੜੀ ਲਾਗੂ ਕੁੱਤਾ ਆਦਮੀਆਂ ਨਾਲੋਂ ਫਿਰ ਵੀ ਸਿਆਣਾ ਹੈ ਉਹ ਤੇ ਕੋਈ ਆਪਣੀਆਂ ਪਿੱਛਲੇ ਜਨਮ ਦੀਆਂ ਕੀਤੀਆਂ ਹੋਈਆਂ ਭੁਲਾਂ ਭੋਗ ਰਿਹਾ ਪਰ ਸਾਨੂੰ ਕੋਈ ਤਰਸ ਨੀ ਆ ਰਿਹੈ ਓਸ ਦੀ ਹਾਲਤ ਤੇ ਘੱਟ ਤੋਂ ਘੱਟ ਓਸ ਦਾ ਦਵਾ ਦਾਰੂ ਤੇ ਕਰਾ ਦਿਓ( ਦਯਾ ਜਾਣੇ ਜੀ ਕੀ ਕਿਛ ਪੁਨ ਦਾਨ ਕਰੇ ) ਦਯਾ ਹੀ ਪਹਿਲਾ ਧਰਮ ਹੈ

  • @malwinderwalia2119
    @malwinderwalia2119 3 года назад +92

    ਵੀਰੋ ਇਸ ਦਾ ਇਲਾਜ਼ ਜਰੂਰ ਕਰਵਾਓ ਇਹ ਤੁਹਾਡੇ ਪਿੰਡ ਦਾ ਹੀ ਹੈ

    • @amrikvirk1600
      @amrikvirk1600 3 года назад +5

      Aa koi rabb da khaas jiva Aa waheguru ji

    • @RanjeetSingh-lh6nm
      @RanjeetSingh-lh6nm 3 года назад +7

      ਕਿਸੇ ਕਲੱਬ ਦੇ ਵਲੰਟੀਅਰ ਦੀ ਡਿਉਟੀ ਲਾਉਣ ਪਿੰਡ ਵਾਲੇ ਹਫਤੇ ਵਿੱਚ ਦੋ ਵਾਰ ਸਾਬਣ ਸੈਪੂ ਨਾਲ ਨਵਾਉਣ

    • @k.k1542
      @k.k1542 2 года назад

      Hahaha

  • @darshanSingh-qc1ho
    @darshanSingh-qc1ho 2 года назад +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sskherisingh5223
    @sskherisingh5223 2 года назад +15

    ਇਸ ਦਰਵੇਸ਼ ਦੀ ਚੰਗੀ ਤਰ੍ਹਾਂ ਦੇਖ ਭਾਲ ਰੱਖਿਓ ਜੀ ਮੈਂ ਵੀ ਆਵਾਂਗਾ ਜੀ ਕਿਸੇ ਦਿਨ ਇਹਦੇ ਦਰਸ਼ਨ ਕਰਨ ਲਈ

  • @navmardaynavmarday8562
    @navmardaynavmarday8562 3 года назад +74

    ਰੱਬ ਦਾ ਜੀਆ ਹੋ ਸਕਦਾ ਵਾਹਿਗੁਰੂ ਜੀ

  • @jessijudge3315
    @jessijudge3315 2 года назад +15

    ਇਸ ਲਈ ਹੀ ਕੁੱਤੇ ਨੂੰ ਦਰਵੇਸ਼ ਦਾ ਦਰਜਾ ਦਿੱਤਾ ਜਾਂਦਾ ਹੈ

  • @n_hr18
    @n_hr18 8 месяцев назад +6

    Es bezubaan nu pyaar te dekh bhaal di lorh hai 🙏🏻❤️

  • @rocktalwandi2271
    @rocktalwandi2271 2 года назад +58

    ਰੱਬ ਦਾ ਰੂਪ ਆ ❤❤❤❤❤❤❤

  • @bhindersran2170
    @bhindersran2170 2 года назад +26

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspreetSingh-pu6zx
    @JaspreetSingh-pu6zx 2 года назад +4

    🙏🙏 ਵਾਹਿਗੁਰੂ ਜੀ ਏਸ ਦਰਵੇਸ਼ ਦੀ ਦੇਖਭਾਲ ਜ਼ਰੂਰੀਆਂ ਏਹ ਰੱਬੀ ਰੁਪੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @satnamsinghbhullar7671
    @satnamsinghbhullar7671 9 месяцев назад +2

    ਇਹ ਪੱਕਾ ਤੁਹਾਡੇ ਇਲਾਕੇ ਦਾ ਐਮ ਐਲ ਏ ਹੋਵੇਗਾ ਜੋ ਮਰ ਚੁੱਕਾ ਹੈ ਕਿਉਂਕਿ ਐਮ ਐਲ ਏ ਹੀ ਲੋਕਾਂ ਦੇ ਮਰਗ ਅਤੇ ਮਰਗ ਦੇ ਭੋਗ ਤੇ ਜਾਦੇ ਨੇ

  • @GurnekSingh-l6c
    @GurnekSingh-l6c 7 месяцев назад

    ਇਹ ਕਿਸੇ ਘਰ ਇਸ ਪਿੰਡ ਵਾਸੀ ਹੋਵੇ ਜੀ, ਵਾਹਿਗੁਰੂ ਜੀ ਜਾਣੇ।👏👏👏💚💚✍️✍️💯💯💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯

  • @pushpinderkaur97
    @pushpinderkaur97 3 года назад +20

    Pind walian da bhut hi shukria kro k o is nu smjh ske 🙏🙏🙏🙏🙏

  • @surjitseet797
    @surjitseet797 10 месяцев назад +12

    ਚਲੋ ਕੁੱਝ ਵੀ ਆ ਪਰ ਇਸ ਦਰਵੇਸ਼ ਨੂੰ ਨਲਾਅ ਕੇ ਦਵਾਈ ਦਿਵਾ ਕੇ ਸਾਫ ਰੱਖਿਆ ਜਾਵੇ। ਇਸ ਦੀ ਸਿਹਤ ਤੇ ਰੋਟੀ ਦਾ ਧਿਆਨ ਰੱਖਿਆ ਜਾਵੇ ਜੀ

    • @rickysingh2775
      @rickysingh2775 9 месяцев назад +1

      Yes 👍🏻 he or she needs medical attention ❤❤❤❤❤

  • @ManiKalyan-fx2iw
    @ManiKalyan-fx2iw 10 месяцев назад +7

    ਇਸ ਦਰਵੇਸ ਨੂੰ ਦਵਾਈ ਦਵਾਉ ਬਾਈ ਜੀ ਕੁਤਾ ਵਿਚਾਰਾ ਥੋੜਾ ਢਿਲਾ ਲੱਗਦਾ ਇਸਨੂੰ ਸਾਭ ਸੰਭਾਲ ਦੀ ਲੋੜ ਆ

  • @koopar-i7o
    @koopar-i7o 8 месяцев назад +4

    ਸਾਨੂੰ ਇਨਸਾਨ ਨੂ ਉਂਝ ਵੀ ਕੁੱਤੇ ਕੋਲੋਂ ਸਿੱਖਣ ਲਈ ਬਹੁਤ ਜਰੂਰਤ ਹੈ

  • @jagsirsran855
    @jagsirsran855 3 года назад +276

    ਅਸੀਂ ਆਪ ਦਰਵੇਸ਼ ਵੇਖ ਕੇ ਆਏ ਸਾਰੀ ਗੱਲ ਸੱਚੀ ਹੈ ਇਸ ਦੀ ਦੇਖ ਭਾਲ ਦੀ ਲੋੜ ਹੈ

  • @happysidhu2990
    @happysidhu2990 3 года назад +184

    ਸਭ ਕੁੱਝ ਸਹੀ ਹੈ .. ਭਰਾ ਪਰ ਕੁੱਤੇ ਦੇ ਹਾਲਾਤ ਠੀਕ ਨਹੀ ਹਨ .. ਦਵਾੲੀ ਵੀ ਦਵਾੳੁ ਕੁੱਤੇ ਨੂੰ plzzzzz ..

    • @k.k1542
      @k.k1542 2 года назад

      Hahaha

    • @JagtarSingh-rl4tm
      @JagtarSingh-rl4tm 2 года назад +6

      Bilkul sahi keha g yr us te taras karo

    • @Chauhanfamily98
      @Chauhanfamily98 2 года назад +8

      Menu ta tars a gya bichare te ina vadia hai . Par tusi ral mil k pindey wale illaj krva devo g bhalaaa hou.

    • @arshmann2394
      @arshmann2394 2 года назад

      😝😝ohh paravaa tohada comment dekh ke hassa ni rukda

    • @arshmann2394
      @arshmann2394 2 года назад +1

      Khurk payi aa vachaare nu 😝😝

  • @balwanthande1997
    @balwanthande1997 10 месяцев назад +4

    ਬੰਬੀਹਾ ਭਾਈ ਸਾਡੇ ਪਿੰਡ ਦੇ ਨੇਵਰ ਹੈ
    ਜਿਥੋਂ ਤੱਕ ਮੇਰੀ ਬੁੱਧੀ ਦਾ ਸੋਚਣਾ ਹੈ
    ਇਹ ਪਿੰਡ ਭਾਈਕਾ ਦੇ ਨਾਮ ਨਾਲ ਹੈ ਸਮਾਧ ਭਾਈ ਠੱਠੀ ਭਾਈ ਭਾਈ ਰੂਪਾਂ ਹੋਰ ਵੀ ਕਈ ਪਿੰਡ ਭਾਈਕੇ ਨਾਲ ਸਬੰਧ ਹਨ ਇਹ ਪਿੰਡ ਭਾਗਾ ਵਾਲਾ ਹੈ ਜਿਥੇ
    ਇਹ ਦਰਵੈਸ਼ ਆਪਣਾ ਜਨਮ ਕਟ ਰਿਹਾ ਹੈ ਸੋ ਪਿੰਡ ਵਾਸੀਆਂ ਨੂੰ ਬੇਨਤੀ ਹੈ
    ਇਸ ਦਰਵੈਸ਼ ਦਾ ਜਰੂਰ ਖਿਆਲ ਰੱਖਣ ਜਦ ਇਸਨੂੰ ਦੁੱਖ ਮਹਿਸੂਸ ਹੁੰਦਾ ਹੈ
    ਤੁਹਾਨੂੰ ਵੀ ਇਸਦਾ ਦੁੱਖ ਜਾਣਨ ਦੀ ਜਰੂਰਤ ਹੈ

  • @atmasingh5372
    @atmasingh5372 2 года назад +75

    ਸੇਵਾ ਕਰੋ ਵੀਰ ਜੀ ਪਿੰਡ ਵਾਲਿਓ ਇਸ ਦੀ ਤੁਸੀ ਇਸ ਨੂੰ ਕੁੱਤਾ ਨਾ ਸਮਜੌ ।ਸੇਵਾ ਕਰੋ ।ਸੇਵਾ ਦਾ ਫਲ ਜਰੂਰ ਮਲਦਾ ਹੈ ਕੋਈ ਮੰਨੇ ਚ ਹੀ ਨਾ ਮੰਨੇ ।

    • @22oyetv68
      @22oyetv68 2 года назад

      ਸਈ ਆ ਵੀਰ ਜੀ

  • @Osdl250
    @Osdl250 2 года назад +16

    ਹੋ ਸਕਦਾ ਹੈ ਕਿ ਵਿਚਾਰਾ ਦਰਵੇਸ਼ ਪਿਛਲੇ ਜਨਮ ਵਿੱਚ ਪਿੰਡ ਦਾ ਮੋਹਤਬਰ ਵਿਅਕਤੀ ਜਾਂ ਫਿਰ ਕੋਈ ਪਾਠੀ ਸਿੰਘ ਹੋਵੇ।। ਬਾਕੀ ਵਾਹਿਗੁਰੂ ਦੀ ਖੇਡ ਐ ਆਪਾਂ ਤਾਂ ਕੀ ਜਾਣਦੇ ਹਾਂ

  • @SukhwinderHans-y7y
    @SukhwinderHans-y7y 10 месяцев назад +3

    ਸਮੂਹ ਨਗਰ ਨਿਵਾਸੀਆਂ ਸਾਹਿਬਾਨ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦਰਵੇਸ਼ ਜਾਨਵਰ ਕੁਤੇ ਦਾ ਡਾਕਟਰੀ ਇਲਾਜ ਕਰਵਾਇਆ ਜਾਵੇ ਤਾ ਕਿ ਇਸ ਦੀ ਸੇਹਤ ਠੀਕ ਠਾਕ ਤੰਦਰੁਸਤ ਹੋ ਜਾਵੇ।ਅਤੇ ਇਸ ਦਾ ਇਸਨਾਨ ਕਰਵਾਇਆ ਜਾਏ ਜੀ।

  • @gurmitsinghgurmitbhullar9121
    @gurmitsinghgurmitbhullar9121 10 месяцев назад

    ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RavinderKaur-mb7po
    @RavinderKaur-mb7po 3 года назад +74

    ਕਿਰਪਾ ਕਰਕੇ ਪਰਸ਼ਾਦ (ਕੜਾਹ-ਪਰਸ਼ਾਦ)ਨਾ ਪਾਓ ਜੀ,ਇਸ ਨਾਲ ਚਮੜੀ ਰੋਗ ਹੁੰਦਾ ਹੈ ਅਤੇ ਵਾਲ ਝੜਨ ਲੱਗ ਜਾਦੇਂ ਹਨ।

    • @harneetvlogs6373
      @harneetvlogs6373 3 года назад

      Ohnu bhog lgga hunda vaa apna dimaag vrto....iss naal kutte da udhaar houga

    • @sehajgill8212
      @sehajgill8212 3 года назад +1

      @@harneetvlogs6373 mutlab je bhog laga hunda te parsad chon khand bahar nikal jandi ah gal te aj he pata lagi hai. Khand wali cheeja naal kute bimar ho jande hun ena nu khand hajam nahi hundi

    • @akwinderkaur3171
      @akwinderkaur3171 2 года назад

      Ur ryt

    • @Pret361
      @Pret361 2 года назад

      Shi gll hai der

  • @harjitsinghjheetajheeta4415
    @harjitsinghjheetajheeta4415 10 месяцев назад +1

    Sach much hairani janak janhkari hai es jeev baray Parmatma da krishma kiha ja sakda hai Khabar denh lade dhanwad laee

  • @sonyvalu6137
    @sonyvalu6137 10 месяцев назад +1

    ਵਾਹਿਗੁਰੂ ਜੀ। ਇਹ ਦਰਵੇਸ਼ ਕੋਈ ਇਨਸਾਨੀ ਰੂਹ ਹੋਵਗੀ

  • @jagseersinghmaan6153
    @jagseersinghmaan6153 2 года назад +59

    ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦਰਵੇਸ਼ ਦਾ ਇਲਾਜ ਕਰਾਉਣ ਤੇ ਮਿੱਠੀ ਚੀਜ਼ ਨਾਂ ਖਵਾਓ ਇਹ ਕੋਈ ਰੱਬੀ ਰੂਹ ਐ ਵਾਹਿਗੁਰੂ ਇਸ ਦਰਵੇਸ਼ ਨੂੰ ਸੱਚਖੰਡ ਨਿਵਾਸ ਬੱਖਣਂ ਜਾਂ ਅਗਲੇ ਜਨਮ ਵਿੱਚ ਇਨਸਾਨੀ ਜੀਵਨ ਬਖਸ਼ਣ।

  • @malwaboy2007
    @malwaboy2007 8 месяцев назад +1

    ਮੈਨੂੰ ਯਕੀਨ ਹੈ ਇਹ ਰੱਬੋ ਹੀ ਕਰਾਮਾਤ ਹੋਈ ਹੈ

  • @eaglegaming_2380
    @eaglegaming_2380 9 месяцев назад

    ਵੀਰ ਜੀ ਕੁਦਰਤ ਬੜੀ ਬੇਅੰਤ ਏ ਤੇ ਕੁਦਰਤ ਦੇ ਬੜੇ ਰੰਗ ਨੇ ਬੱਸ ਗੱਲ ਏਨੀ ਏ ਕੇ ਕੋਈ ਕੋਈ ਹੀ ਇਸ ਨੂੰ ਮਹਿਸੂਸ ਕਰ ਸਕਦਾ ਏ

  • @PB-id4py
    @PB-id4py 2 года назад +21

    ਸਾਰਾ ਪਿੰਡ ਕਿੰਨੀ ਸੇਵਾ ਕਰਦਾ ਕੁੱਤੇ ਦਾ ਸਰੀਰ ਤੇ ਸਾਫ਼ ਸਫ਼ਾਈ ਬਹੁਤ ਚੰਗੀ ਤਰ੍ਹਾਂ ਦੱਸ ਰਹੀ ਹੈ।।
    🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @paramparamjitkour807
    @paramparamjitkour807 2 года назад +1

    Waheguru ji mehar kare bohut smjh dar hai insan nlo v yada dekh k vdiha lgda 🙏🙏❤❤

  • @gurbakhshishsingh2568
    @gurbakhshishsingh2568 8 месяцев назад +2

    ਵੀਰ ਇਸ ਦਰਵੇਸ਼ ਨੂੰ ਦਵਾ ਦਾਰੂ ਦਵਾਓ ਇਸ ਦਾ ਇਲਾਜ ਕਰਵਾਉਣ ਦੀ ਜਰੂਰਤ ਹੈ ਜੀ

  • @ਆਪਣਾਪੰਜਾਬਲੋਕਗੀਤ
    @ਆਪਣਾਪੰਜਾਬਲੋਕਗੀਤ 10 месяцев назад

    ਵੀਰੇ ਇਹ ਸਹੀ ਹੋਣਾ ਇਕ ਸਾਡੇ ਪਿੰਡ ਵੀ ਕੁਤੀ ਆ ਓਹ v bhut ਸਿਆਣੀ ਆਓਹ ਸਭ ਨਾਲ ਹੱਥ ਮਿਲਾਉਂਦੀ

  • @jogaming8412
    @jogaming8412 2 года назад +5

    ਵਾਹਿਗੁਰੂ ਜੀ 🙏🌷🌹🌺🌸💐🙏

  • @MandeepSingh-nk3st
    @MandeepSingh-nk3st 2 года назад +17

    ਪਿੰਡ ਵਾਲੇਓ ਦਰਵੇਸ਼ ਵਾਰੇ ਤਾ ਪਤਾ ਲੱਗ ਗਿਆ, ਹੁਣ ਦਰਵੇਸ਼ ਦੀ ਦੇਖਭਾਲ ਕਰ ਲਿਓ 🙏🙏🙏🙏🙏🙏ਦਵਾਈ ਦਵਾਓ plzzzzzzzzz

  • @ssdਸੁਨਾਮ
    @ssdਸੁਨਾਮ 3 года назад +22

    ਕੋਈ ਘੂਟ ਦੁਧ ਦਾ ਵੀ ਪਾ ਦਿਆ ਕਰੋ ਜਿਸ ਦੇ ਘਰੇ ਜਾਦਾਂ ਵਿਚਾਰੇ ਦੀ ਹਾਲਤ ਦੇਖੋ ।।ਪੰਖਡਿਆਂ ਨੂੰ ਵੀ ਦਾਨ ਪੂਨ ਕਰਦੇ ਹੀ ਹੋਵੋਗੋ ।।

  • @jassi.tv6860
    @jassi.tv6860 8 месяцев назад +1

    ਸਾਡੇ ਮੁਹੱਲੇ ਵਿੱਚ ਵੀ ਇੱਕ ਦਰਵੇਸ਼ ਹੈ (ਸੁਥਰਾ ਹੈ) ਜਦੋਂ ਬਾਬਾ ਜੀ ਗੁਰਦੁਆਰਾ ਸਾਹਿਬ ਤੋਂ ਅਵਾਜ਼ਾਂ ਦੈਦੇ ਨੇ ਸਵੇਰ ਦੇ ਟਾਈਮ (3.30)ਸਤਿਨਾਮ ਵਾਹਿਗੁਰੂ ਉਹ ਵੀ ਨਾਲ ਨਾਲ ਬੋਲਦਾ

  • @aishmeenkaur7863
    @aishmeenkaur7863 3 года назад +2

    ਹੋ ਸਕਦੈ ਬਜ਼ੁਰਗਾਂ ਦੀ ਗੱਲ ਠੀਕ ਐ

  • @satwantkaur5696
    @satwantkaur5696 3 года назад +9

    Pind wale isdi sehat da vi dyaan rakho ji

  • @JassiLove-x3q
    @JassiLove-x3q 9 месяцев назад

    ਰੱਬ ਦਾ ਰੂਪ ਚ ਕੋਣ ਆਉਦਾ ਕਿਸ਼ੇ ਨੁ ਨੀ ਪਤਾਂ ਪਰ ਉਸ ਦਾ ਇਲਾਜ ਕਰਿਆ ਜਾਵੇਂ ਪਿੰਡ ਵਾਲੀਆ ਕੇ ਪਤਰਕਾਰ ਜੀ 🙏🙏🙏🙏🙏

  • @virdi.47
    @virdi.47 2 года назад +1

    ਅਵਾਰਾ ਕੁੱਤੇ ਬੁਹਤ ਵਦੀਆ ਨੇ 💯❤️

  • @jassavick4897
    @jassavick4897 2 года назад +30

    ਸਤਿਨਾਮ ਵਾਹਿਗੁਰੂ

  • @ManwinderSingh-rl7dy
    @ManwinderSingh-rl7dy 7 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mihar karo g

  • @amarjitpandherpandher4803
    @amarjitpandherpandher4803 2 года назад +10

    ਬਾਈ ਜੀ ਪਿੰਡ ਵਾਸੀਆਂ ਨੂੰ ਕਿਹੋ ਕਿ ਇਸ ਦਰਵੇਸ਼ ਨੂੰ ਦਵਾਈ ਦਿਵਾਉਣ । ਇਹ ਵਿਚਾਰਾ ਦਰਵੇਸ਼ ਕਿਸੇ ਬਿਮਾਰੀ ਨਾਲ ਪੀੜਤ ਰੱਖਦਾ ।

  • @jugindersingh3607
    @jugindersingh3607 2 года назад +5

    ਇਸ ਦਰਵੇਸ਼ ਨੂੰ ਦਵਾਈ ਦਵਾੳ ਜੀ ਬਹੁਤ ਮਾੜੀ ਹਾਲਤ ਹੈ

  • @mohanSingh-xt5dr
    @mohanSingh-xt5dr 9 месяцев назад

    ਬੇਨਤੀ ਇਸ ਦਰਵੇਸ਼ ਦੀ ਦੇਖ ਰੇਖ ਕਰਨਾ ਦੁਆਈਂ ਦੁਆਓ ਜੀ ਥੋੜਾ ਡਿਲਾ ਲੱਗਦੈ 🌹🙏🌹🐕‍🦺🦮

  • @GagandeepsinghSingh-k5g
    @GagandeepsinghSingh-k5g 9 месяцев назад

    ਵਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਦਰਵੇਸ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ

  • @SukhwinderKaur-kn8pi
    @SukhwinderKaur-kn8pi 2 года назад

    Waheguru Waheguru Waheguru ji eh koi rabi rooh ha ehdi dekh bhal karo sare pind wale

  • @RavinderKaur-mb7po
    @RavinderKaur-mb7po 3 года назад +79

    ਕਿਰਪਾ ਕਰਕੇ ਵੈਟ ਡਾਕਟਰ ਨੂੰ ਦਿਖਾ ਕੇ ਇਸ ਦੀ ਸੰਭਾਲ ਕਰਾ ਦਿਓ ਜੀ।

  • @satwindersingh-mm1mb
    @satwindersingh-mm1mb 9 месяцев назад

    ❤Bai g eh darwes rabb da roop hai es di sewa kro🙏🙏

  • @amarjitchaggar3281
    @amarjitchaggar3281 9 месяцев назад

    Sir it's really nice to hear everyone. Everyone should look after to him. Bro everyone is different thinking do not bother anyone, all village people need to care for him.

  • @RamandeepKaur-ye8hn
    @RamandeepKaur-ye8hn 6 месяцев назад

    ਏਹਦਾ ਇਲਾਜ ਕਰਾਊ ਵਿਰ ਜੀ ਪੱਤਰਕਾਰ ਨੂੰ ਬੇਨਤੀ ਆ ਵਿਊ ਤਾ ਬਹੁਤ ਆ ਗੇ ਹੋਣਗੇ ਵਿਰ ਜੀ ੧੦੦੦ਰੁਪੈ ਲਾ ਦਿਉ ਦਰਵੇਸ਼ ਤੇ ਪਲੀਜ

  • @rahisingh-oo1rk
    @rahisingh-oo1rk 10 месяцев назад +3

    ਸਾਡੇ ਪਿੰਡ ਕੋਟ ਗੁਰੂ ਕੇ ਵੀ ਇੱਕ ਕੁੱਤੀ ਰਹਿੰਦੀ ਸੀ ਡੇਰੇ ਵਿੱਚ ਉਹ ਵੀ ਏਸੇ ਤਰ੍ਹਾਂ ਕਰਦੀ ਸੀ

  • @DiffKaran
    @DiffKaran 2 года назад +4

    Oh rabb de bandeo eh darvesh tuhanu ikk massage vi de riha je samjho taan ooch neech chhota vadda ohde layi sabh ik smaan ne eh darvesh har ikk de dukh vich shareek hunda... 🙏🏽🙏🏽 🌹🌹🌹🙏🏽🙏🏽🙏🏽

  • @garimasharma2310
    @garimasharma2310 8 месяцев назад

    Bht hi Sona doggy h....plzz take care and provide him skin treatment for his better life.

  • @LakhvinderSingh-t7n
    @LakhvinderSingh-t7n 10 месяцев назад

    Rabi roh aa waheguru ji de rang aa 🙏🏻

  • @trilochansinghrehsi9354
    @trilochansinghrehsi9354 10 месяцев назад +1

    ਸਤਿ ਨਮ ਜੀ ਵਾਹੈਗੁਰੂ ਜੀ

  • @BalwinderSingh-yu4tq
    @BalwinderSingh-yu4tq 2 года назад +1

    ਕੋਈ ਕੁਤਾ ਬੋਲ ਰਿਹਾ ਕੋਈ ਕੁਝ ਪਰ ਇਹ ਵੀ ਇਕ ਆਦਮੀ ਦੀ ਤਰਾਂ ਉਸ ਵਾਹਿਗੁਰੂ ਦੀ ਇਕ ਜਾਤੀ ਹੈ ਇਸ ਵਿਚ ਵੀ ਉਸ ਪ੍ਰਮਾਤਮਾ ਦੀ ਜੋਤ ਹੈ

  • @diljitkaur7667
    @diljitkaur7667 2 года назад +1

    ਆਪਾਂ ਲੋਕਾਂ ਨੂੰ ਤਾਂ ਜਾਨਵਰਾਂ ਨੂੰ ਵੀ ਵੇਖ ਕੇ ਸਮਝ ਨਹੀਂ ਆਉਦੀ ਫੇਰ ਵੀ ਬੰਦਾ ਮੇਰੀ ਮੇਰੀ ਕਰਦਾ ਫਿਰਦਾ ਹੈ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @majorsingh9363
    @majorsingh9363 3 года назад +2

    ਗੱਲਾਂ ਸਹੀ ਹੈ ਹਜੂਰ ਸਾਹਿਬ ਵੀ ਕੁਤਾ ਹੈ ਪਾਣੀ ਲਿਆਉਣ ਵੇਲੇ ਨਾਲ ਜਾਦਾ ਹੈ ਜੀ

  • @THEBESITESQUAD1
    @THEBESITESQUAD1 8 месяцев назад

    This dog is a miracle ❤

  • @Ssg-vj9hx
    @Ssg-vj9hx 2 года назад

    ਵਾਹਿਗੁਰੂ ਦੀਆ ਵਾਹਿਗੁਰੂ ਜਾਣੇ।

  • @SandeepNagpal-r4q
    @SandeepNagpal-r4q 10 месяцев назад

    22 Ji Tusi Sab ne Is Darvesh Di Halat Dekhi aa Sab Log Keh Rahe ne Ki ahe Kina Siana aa Par Koi Is Da Elaaj ta ta Karwado 🌹🕊🌲🌲🌲🙏

  • @jagdevbhunder9877
    @jagdevbhunder9877 2 года назад

    ਭਰਾਵਾਂ ਦਰਵੇਸ਼ ਹੈ
    ਜਿਹੜਾ ਐਡਾ ਸਿਆਣਾ ਹੈ

  • @kalagiftcentre8405
    @kalagiftcentre8405 7 месяцев назад

    ਤਾਹੀ.ਤੁਸੀ.ਇਹਦੀ.ਬਹਤ.ਸੇਵਾ.ਸਵਾਲ.ਕੀਤੀ.ਹੋੲਈ

  • @jagdevbhunder9877
    @jagdevbhunder9877 2 года назад +2

    ਬੰਦੇ ਨਾਲੋਂ ਦਰਵੇਸ਼ ਸਿਆਣਾ ਹੈ ਜੀ

  • @BalwinderSingh-yu4tq
    @BalwinderSingh-yu4tq 2 года назад +6

    ਇਸ ਦੀ ਤਾਂ ਹੀ ਸੰਭਾਲ ਕਰਦੇ ਹੋ ।ਇਸ ਜੀਵ ਦੇ ਹਾਲਾਤ ਤਾਂ ਦੇਖ ਕੇ ਤਰਸ ਆਉਂਦਾ ਹੈ

  • @jagjotsingh6479
    @jagjotsingh6479 3 года назад +3

    Babe boht soojwan a . Boht wdhiya jwab dite

  • @tejindersingh2690
    @tejindersingh2690 3 года назад +3

    ਵਾਹੇਗੁਰੂ ਦੇ ਰੰਗ ਨੇ

  • @gurpreetkaur3666
    @gurpreetkaur3666 2 года назад +1

    Waheguru ji mehr krn iss vichare te.. 🙏🙏🙂

  • @vkaur8469
    @vkaur8469 3 года назад +1

    Rabb hmesha khush rakhe is bezubaan nu 😘😘😘😘😘😘😊

  • @PreetSingh-h8w
    @PreetSingh-h8w 6 месяцев назад

    Waheguru G👐🏻🙏🏻👏🏻👐🏻🙏🏻👏🏻👐🏻🌹👏🏻👐🏻🙏🏻👏🏻👏🏻👐🏻🙏🏻👏🏻💐🌹💐🌹🌹💐🌹💐👐🏻🙏🏻👏🏻👐🏻🙏🏻👏🏻👐🏻🙏🏻👏🏻👐🏻

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @mandeepsingh9150
    @mandeepsingh9150 2 года назад +1

    ਪਿੰਡ ਵਾਸਿਆਂ ਨੂੰ ਬੇਨਤੀ ਆ ਕੇ ਵਚਾਰੇ ਬੇਜੁਬਾਨੇ ਜੀਵ ਦੀ ਦਵਾਈ ਬੁਟੀ ਕਰਾਨ ਇਸ youtube channel ਵਾਲੇ ਵੀਰਾ ਨੂੰ ਬੇਨਤੀ ਹੈ ਤੁਸੀ ਅਆ Message ਪਿੰਡ ਵਾਸਿਆਂ ਤੱਕ ਪੁਚਾ ਦੋ.

  • @gurdevkaur1209
    @gurdevkaur1209 2 года назад +1

    ਬੰਦੇ ਨਾਲੋਂ ਇਹ ਦਰਵੇਸ਼ ਵਫਾਦਾਰ ਹੁੰਦਾ ਹੈ ਜੀ ਇਹ ਸਿਆਣੇ ਸਾਰੀ ਗੱਲ ਸੱਚੀ ਦੱਸਦੇ ਹਨ ਜੀ

  • @a.kwraich5716
    @a.kwraich5716 8 месяцев назад +1

    Waheguru meher kare❤

  • @rahisingh-oo1rk
    @rahisingh-oo1rk 10 месяцев назад +3

    ਪਿੰਡ ਵਾਸੀਆ ਨੂੰ ਬੇਨਤੀ ਆ ਏਸ ਦਰਵੇਸ਼ ਨੂੰ ਦਵਾਈ ਵਗ਼ੈਰਾ ਦੀ ਲੋੜ ਐ ਕਲੀਆਂ ਗੱਲਾਂ ਨਾ ਕਰੀਏ

  • @kamaljeetkaur7530
    @kamaljeetkaur7530 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @gurmeetsinghlearnmusic420
    @gurmeetsinghlearnmusic420 8 месяцев назад +2

    ਜਾਨਵਰ ਮਨੁੱਖ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਹਨ

  • @amritsingh.257
    @amritsingh.257 2 года назад +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @gurisidhu6301
    @gurisidhu6301 2 года назад

    Rabb Da ji ... waheguru mehar krn..

  • @lakhasingh3874
    @lakhasingh3874 2 года назад

    ਰਬ ਨੇ ਉਚੀ ਸੋਚ ਦਿਤੀ ਹੈ

  • @SunitaDevi-zk4ht
    @SunitaDevi-zk4ht 2 года назад +1

    ਇਸ ਬੇਚਾਰੇ ਦੀ ਸੇਵਾ ਕਰੋ ਇਸ ਦੀ ਡਾਕਟਰੀ ਜਰੂਰ ਕਰਾਉਣੀ ਚਾਹੀਦੀ ਹੈ

  • @shellpreet274
    @shellpreet274 3 года назад +1

    Isdi sewa kro sadh sangat ji sare rb de jee ne malk ne moka dita sanu sade krma da boj hola krn li ki sewa kro ta jo sada jevan sokhala hoje thoda 🙏

  • @Eastwestpunjabicooking
    @Eastwestpunjabicooking 2 года назад +3

    ਤੁਸੀ ਪਿੰਡ ਵਾਲੇ ਸਾਰੇ ਹੀ ਇਸ ਨੂੰ ਇਸ਼ਨਾਨ ਕਰਵਾ ਮਾਲਿਕ ਤੇ ਵਧੀਆ ਰੋਟੀ ਪਾਣੀ ਦੁੱਧ ਪਾਇਆ ਕਰੋ। ਜਾ ਫਿਰ ਸਰਪੰਚ ਸਾਹਿਬ ਦੀ dutyਲਗਵਾ ਦਿਓ। ਨਾਲ ਹੀ ਸਰਦੀਆਂ ਚ ਕੋਈ ਗੱਦੀ ਜਿਹੀ ਬਣਾ ਕੇ ਓਪਰ ਬੰਨ ਦਿਆ ਕਰੋ । ਕਿਓਕਿ ਮੇਰੀ ਮਾਂ …… ਤੇ ਕਿਸੇ ਹੋਰ ਨਾਮ ਨਾਲ ਬੁਸਾਂਗੇ ਸਨ। ਪਰ ਭਾਈ ਗਰਮੀਆਂ ਚ ਕੱਚਾ ਕੂੰਡਾ ਸਾਫ਼ ਕਰ ਕੇ ਲੱਸੀ ਦੁੱਧ ਪਾਣੀ ਪਾ ਦਿਆ ਕਰੋ। ਕਮਜ਼ੋਰ ਹੈ । ਤੇ ਬਿਰਧ ਵੀ ਹੈ ਇੰਨਾਂ ਦੀ ਓਮਰ 7 ਨਾਲ ਗੁਣਾ ਕਰ ਲਵੋ 13-14 ਮਸਾਂ ਬੀ ਉਮਰ ਹੁੰਦੀ ਹੈ। pls ਸ਼ਾਇਦ ਇਹ ਕੋਈ ਬਜ਼ੁਰਗ ਬੀਬੀ ਹੋਵੇ। ਮੈ ਸੀਰੀਆ ਗੱਲ ਕੀਤੀ ਹੈ🙏🏻

  • @ArunKumar-fj2cx
    @ArunKumar-fj2cx 8 месяцев назад +3

    कुछ तो है जो किसी के मरने पर जाता है खुशी में नहीं ।

  • @gurdevkaur1209
    @gurdevkaur1209 2 года назад +3

    ਇਹ ਬਹੁਤ ਹੀ ਭਾਗਾਂ ਵਾਲਾ ਦਰਵੇਸ਼ ਹੈ ਇਸ ਲਈ ਇਸ ਨੂੰ ਕੁੱਤਾ ਕਹਿਣ ਨੂੰ ਜੀਅ ਨਹੀਂ ਕਰਦਾ ਇਸ ਦੀ ਸਾਂਭ ਸੰਭਾਲ ਲਈ ਖਾਸ ਪ੍ਰਬੰਧ ਕੀਤਾ ਜਾਵੇ ਜੀ ਇਸ ਦੀ ਸੇਵਾ ਵਿਅਰਥ ਨਹੀਂ ਜਾਂਦੀ ਜੀ ਤੁਸੀਂ ਲੋਕਾਂ ਦੇ ਮਗਰ ਨਹੀਂ ਲੱਗਣਾ ਲੋਕ ਬਹੁਤ ਕੁਝ ਕਹਿੰਦੇ ਨੇ ਜੀ ਇਸ ਦੀ ਸਾਂਭ ਸੰਭਾਲ ਕਰੋ ਜੀ

  • @harnoorsekhon3834
    @harnoorsekhon3834 2 года назад +1

    Waheguru ji 🙏 Waheguru ji 🙏 Waheguru ji 🙏 Waheguru ji

  • @KabalSingh-uk3nq
    @KabalSingh-uk3nq 10 месяцев назад

    WAHEGURU JI SARBAT DA BHALA KARO WAHEGURU JI 🙏🙏🙏🙏