ਅੰਮ੍ਰਿਤਧਾਰੀ ਕਿਸਾਨ ਕਿਵੇਂ ਕਮਾਉਂਦਾ ਸਾਲ ਦਾ 20 ਲੱਖ Dollar ? 5 ਵੀਂ ਪਾਸ ਘੈਂਟ ਸਰਦਾਰ ਦੇ Newzealand 'ਚ ਚਰਚੇ

Поделиться
HTML-код
  • Опубликовано: 19 ноя 2024

Комментарии • 29

  • @JaswinderSingh-io7uo
    @JaswinderSingh-io7uo Год назад +3

    ❤❤❤ ਵਾਹਿਗੁਰੂ ਜੀ ਤੁਸੀਂ ਸਭ ਤੇ ਕਿਰਪਾ ਕਰੋ ਜੀ ❤❤❤

  • @gurpalsingh5609
    @gurpalsingh5609 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @SukhdevVirk-p8m
    @SukhdevVirk-p8m Год назад +3

    ਬੁਹੁਤੇ ਦੇਸ਼ਾਂ ਵਿੱਚ
    ਫਸਲ ਸੰਨਮੀ ਹੀ ਹੁੰਦੀ ਹੈ
    ਉੱਦਮ ਖੇਤੀ
    ਮੱਤ ਵਿਓਪਾਰ
    ਬੱਲੇ ਤੇਰੇ ਜੀ ਸਰਦਾਰ
    Rurka

  • @BhupinderSingh-dj1em
    @BhupinderSingh-dj1em Год назад +2

    ਆਪਣਿਆ ਮੁੰਡਿਆਂ ਤੋਂ ਕੰਮ ਕਰਾ ਕੇ ਘੰਟੇ ਦੇ ਇੱਕ, ਦੋ ਡਾਲਰ ਕਾਂਟੀ ਮਾਰ ਕੇ ਜਾਣੀ ਗੰਡਾਸਾ ਚਲਾ ਕੇ ਕਈ ਬੰਦਿਆਂ ਨੇ ਦੋ ਨੰਬਰੀ ਕੀਤੀ,ਠੇਕੇਦਾਰੀ ਕੀਤੀ ਭਲੇ ਮਾਣਸਾਂ ਨੇ ਹੋ ਸਕਦਾ ਕੋਈ ਚੰਗਾ ਠੇਕੇਦਾਰ ਵੀ ਹੋਵੇ

  • @rajsidhu7169
    @rajsidhu7169 Год назад +1

    Waheguru ji ne kirpa kitti va agge v chardikalla rakkan🙏

  • @iqbalthiara7225
    @iqbalthiara7225 Год назад +1

    ਜਿਹੜੇ ਮੁਲਕਾਂ ਚ ਠੇਕੇਕਾਰ ਦਲਾਲ ਫਾਰਮਾਂ ਚ ਬੰਦੇ ਲੈ ਕਿ ਜਾਦੇ ਉਹ ਫਾਰਮਰ ਤੋ ਤਾ 22/23 ਡਾਲਰ ਲੈਦੇ ਤੇ ਬਿਚਾਰੇ ਵਰਕਰਾਂ ਨੂੰ ਦਿੰਦੇ ਹਨ ਸਿਰਫ 8/9 ਡਾਲਰ ਤੇ ਮੋਟੀ ਕਮਾਈ ਕਰਕੇ 8/9 ਸਾਲ ਦਲਾਲੀ ਖਾ ਕਿ ਅੱਜ ਕੱਲ ਮਿਲੀਅਨ ਬਣੇ ਪਏ ਹਨ ਤੇ ਬਾਕੀ ਸਾਰੇ ਜਾਣਦੇ ਹਨ ਵਿਦੇਸ਼ਾ ਚ ਦਿਹਾੜੀ ਕਰਕੇ ਫਾਰਮ ਨਹੀ ਖਰੀਦੇ ਜਾਦੇ
    ਗੁਰੂ ਸਾਹਿਬ ਫਰਮਾਉਦੇ ਹਨ
    ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ

  • @studyfun7875
    @studyfun7875 Год назад +2

    India sikhs are the diamond 💎💎💎💎. They are shinning all over the world.

  • @bhupinderbal7077
    @bhupinderbal7077 Год назад

    👍🙏🙏 ਬਾਬਾ ਗੁਰੂ ਨਾਨਕ ਤੱਰਕੀਆ ਬਖਸਣ

  • @Sabi-xo6td
    @Sabi-xo6td Год назад

    Bha ji me nu bee bula Lavo Newzealand .... pls bha ji ..sabhi from Hoshiarpur ji

  • @gurmelsingh2071
    @gurmelsingh2071 Год назад

    ASI bhi Phagwara renhde ha ma bhi neugiland auna chahunda g s chandi kamboj

  • @bhindersingh_sidhu
    @bhindersingh_sidhu Год назад

    Satnam waheguru ji

  • @kulwindersinghcheema
    @kulwindersinghcheema Год назад

    Very nice 👍👍👍👍 Baba ji 🙏🙏🙏🙏🙏🙏🙏

  • @Makhansingh-fb1vz
    @Makhansingh-fb1vz Год назад

    Very nice

  • @jugsingh2006
    @jugsingh2006 Год назад

    Utilising oppotunities in life is success mantra.

  • @jogasingh6713
    @jogasingh6713 Год назад

    Sir reqest hai mre bai nu lai jo o buhat barhar jana chuda hai g

  • @babamander8337
    @babamander8337 Год назад

    Wah

  • @balvirdhaliwal1041
    @balvirdhaliwal1041 Год назад

    🙏👍

  • @lakhwindersidhu5369
    @lakhwindersidhu5369 Год назад

    Waheguru ji mehar kri

  • @jagjitchouchan3197
    @jagjitchouchan3197 Год назад

    Time waits

  • @mangatsingh3013
    @mangatsingh3013 Месяц назад

    Sar,my,Mangat,singh,,my,help

  • @ohijeet4938
    @ohijeet4938 Год назад

    Jo marji karlo fer v dhrne lyune

  • @ikodapasara8143
    @ikodapasara8143 Год назад

    ਇਹ ਵੀਡੀਓ ਦਾ ਮਕਸਦ ?

    • @goldeysingh4547
      @goldeysingh4547 Год назад

      ਤੂੰ ਦੱਸ ਦੇ matlab

    • @KuldeepSingh-od5tl
      @KuldeepSingh-od5tl Год назад +1

      ਮਕਸਦ ਐ ਕੇ ਮੇਹਨਤ ਨੂੰ ਫਲ ਲੱਗਦਾ ਗਾ

    • @navtejlitt7861
      @navtejlitt7861 Год назад +1

      Motivation ji

    • @ikodapasara8143
      @ikodapasara8143 Год назад

      ਇਹ ਚੈਨਲ ਘੱਟ ਪੜਾਈ ਦੇ ਹੱਕ ਚ , migration ਦੇ ਹੱਕ ਚ ਕਿ reverse migration ਦੇ ਹੱਕ ਚ ?
      ਲੋਕਾਂ ਨੂੰ ਸੇਧ ਲਈ ਕਿ ਬੱਸ ਭੰਬਲ ਭੂਸਾ ?

    • @balvirdhaliwal1041
      @balvirdhaliwal1041 Год назад

      ​@@navtejlitt7861ਬਾਈ ਜੀ ਇਸ ਕਤੀੜ ਨੂੰ ਮੋਟੀਵੇਸ਼ਨ ਦਾ ਕੀ ਪਤਾ ਹੈ । ਇਹ ਕਤੀੜ ਸਿਰਫ ਆਪਣੀ ਸਿੱਖ ਕੌਮ ਨੂੰ ਨਫ਼ਰਤ ਕਰਦਾ ਹੈ।