Sikhi in danger || Sikh dharam wich Sant smaj || Dharam Singh Nihang ji

Поделиться
HTML-код
  • Опубликовано: 10 окт 2024
  • sach Khoj Academy
    dharam Singh Nihang ji
    #gurbanistatus #dharamsinghnihangsingh #shabadkirtan #sikhhistory #jappjisahib #sachkhojacademy #dasamgranth #wahegurusimran #gyandasagarmaskeenji #sikhraaj

Комментарии • 15

  • @kszone7503
    @kszone7503 6 месяцев назад +5

    ⚔️⚔️⚔️🙏🦅

  • @KulwantHundal-q3v
    @KulwantHundal-q3v 6 месяцев назад +1

    ਬੇਨਤੀ 🙏❤️❤️❤️❤️❤️

  • @GurdeepSingh-kp5rs
    @GurdeepSingh-kp5rs 6 месяцев назад +1

    ਅਕਾਲ ਹੀ ਅਕਾਲ

  • @palwindersingh526
    @palwindersingh526 6 месяцев назад +3

    Sat vachan baba g 🙏

  • @balwindersingh-md8kw
    @balwindersingh-md8kw 6 месяцев назад +5

    ਧਰਮ ਸਿੰਘ ਨਿਹੰਗ ਸਿੰ ਘ ਜੀ

  • @jaswindershekhon7731
    @jaswindershekhon7731 6 месяцев назад

    🙏🙏🙏🙏❤️

  • @mohindersingh1233
    @mohindersingh1233 6 месяцев назад +1

    ❤❤❤❤❤ Satnam Bapuji

  • @mammohansingh598
    @mammohansingh598 6 месяцев назад +2

    Satya vachan

  • @ashokklair2629
    @ashokklair2629 6 месяцев назад +1

    ਭਾਈ ਧਰਮ ਨਿਹੰਗ ਸਿੰਘ ਜੀ! ਪ੍ਰੈਕਟੀਕਲੀ ਅਭਿਆਸ ਲਈ ਇੰਕਾਤ, ਲਈ ਭੋਰਿਆ ਦੀ ਲੋੜ ਪੈਂਦੀ ਹੈ ਜੀ:-
    ਗੁਰੂ ਤੇਗ ਬਹਾਦਰ ਜੀ ਵੀ ਭੋਰਾ ਸਾ: ਵਿਚ ਬਹੁਤ ਸਮਾ ਰਹਿਕੇ, ਬਾਣੀ ਉਚਾਰਣ ਕੀਤੀ। ਤੇ ਮਾਤਾ ਗੂਜਰੀ ਜੀ, ਜਰਵਾਜੇ ਉਤੇ ਪਹਿਰਾ ਰਖਦੇ ਸਨ। ਜਦੋ ਮੱਖਣਸਾਹ ਲੁਬਾਣਾ ਜੀ ਬਾਬਾ ਬਕਾਲਾ ਆਏ, ਤਾ ਮਾਤਾ ਗੂਜਰੀ ਸੀ ਨੇ, ਲੁਬਾਣਾ ਜੀ ਨੂੰ ਰੋਕਿ, ਫਿਰ ਅੰਦਰੋ ਗੁਰੂ ਜੀ ਤੋ ਆਗਿੱਆ ਲੈਕੇ ਆਏ।
    ਫਿਰ 500 ਮੋਹਰ ਰਖਕੇ ਮੱਥਾ ਟੇਕਿਆ ਸੀ।
    ਗੁਰੂ ਲਾਧੋ ਰੇ, ਦਾ ਨਾਹਰਾ ਲਾਕੇ, ਨੌਵੇ ਗੁਰੂ ਜੀ ਪਰਗਟ ਹੋਕੇ ਗੁਰਗੱਦੀ ਉਤੇ ਬੈਠੇ ਸਨ।

    • @GurdeepSingh-kp5rs
      @GurdeepSingh-kp5rs 6 месяцев назад

      ਬ੍ਰਾਹਮਣ ਪੁਜਾਰੀ ਦਾ ਫੈਲਿਆ ਝੂਠ

    • @ashokklair2629
      @ashokklair2629 6 месяцев назад +1

      ​​​@@GurdeepSingh-kp5rsਜੀ ਬ੍ਰਹਾਮਣਾ ਨੂ ਬਦਨਾਮ ਨਾ ਕਰੋ!! ਕਿਉਕਿ ਸੁਰੂ ਸੁਰੂ ਚ ਇਕਾਗਰਤਾ ਲਈ ਪ੍ਰੈਕਟੀਕਲੀ ਵਿਚ ਇੰਕਾਤ ਦੀ ਲੋੜ ਪੈਂਦੀ ਹੈ, ਬਾਅਦ ਚ ਭਾਵੇ ਰੌਲਾ ਪੈਂਦਾ ਰਹੇ, ਫਿਰ ਕੋਈ ਭੋਰਿਆ ਦੀ ਲੋੜ ਨਹੀ।

    • @KulwantHundal-q3v
      @KulwantHundal-q3v 6 месяцев назад

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

    • @KulwantHundal-q3v
      @KulwantHundal-q3v 6 месяцев назад

      👉ਗੁਰੂ ਕੋਣ ਹੁੰਦਾ ,ਰਾਮ ਕੀ ਹੁੰਦਾ ,ਧਰਮ ਕੀ ਹੁੰਦਾ ,ਸਤਿਗੁਰ ਕੀ ਹੁੰਦਾ ,ਗੁਰਦੇਵ ਕੀ ਹੁੰਦਾ ਪਤਾ ਨਹੀ ਪਰ ਭੋਰੇ ਬਾਰੇ ਪਤਾ ਤੋਹਾਨੰ 👉65ਸਾਲ ਤੱਕ ਮਹੰਤ ਪ੍ਰਚਾਰ ਕਰਦੇ ਰਹੇ ਦਰਬਾਰ ਸਹਿਬ ਵਿੱਚ ਕਬਜ਼ਾ ਰਿਹਾ ਤੇ ਭੋਰੇ ਤਾਂ ਰਟਣੇ ਹੀ ਸੀ ਆਪਾਂ ਜੇ
      👉ਧਰਮ ਖੋਜ ਦਾ ਵਿਸ਼ਾ ਹੈ (ਇਸ ਮੰਨ ਕੋਈ ਖੋਜੋ ਭਾਈ )
      👉(ਖੋਜੀ ਉਪਜੇ ਬਾਦੀ ਬਿਨਸੇ )
      👉ਧਰਮ ਰੱਬ ਨੂੰ ਲਬਣ ਵਿਸ਼ਾ ਨਹੀ ਖੁਦ ਨੂੰ ਲਬਣ ਦਾ ਹੈ (ਬੰਦੇ ਖੋਜ ਦਿਲ ਹਰ ਰੋਜ)
      👉ਮੰਨ ਨਾਲ ਵਿਚਾਰ ਭਾਵੇਂ ਰੁੱਖ ਤੇ ਬੈਠ ਕੇ ਕਰਲਾ ਭਾਵੇਂ ਡਾਰਿਵਰੀ ਕਰਦੇ ਕਰਲਾ ਭੋਰੇ ਨਾਲ ਕੀ ਹੁਣਾ ਲੱਗਦਾ ਕਿਸੇ ਵਿਅਕਤੀ ਸੰਤ ਦਾ ਅਸਰ ਹੈ

    • @KulwantHundal-q3v
      @KulwantHundal-q3v 6 месяцев назад

      ਜਿਵੇ ਹੇਮਕੁੰਟ ਬਣਿਆ ਆਹੋ ਆਹੋ ਜਿਵੇ ਤਲਣ ਸਾਹਿਬ ਜਹਾਜ ਚੜਦੇ ਪੰਜਵੇਂ ਪਾਤਸ਼ਾਹ ਦੇ ਗੁਰਦਵਾਰੇ 😂ਭਾਰਤ ਦੇ ਵੇਦ ਧਰਮ ਤੋ ਸਨਾਤਨ ਫਿਰ ਹਿੰਦੂ ਇੰਨਾਂ ਗੱਲਾਂ ਕਰਕੇ ਬਣਿਆ ਜੇ ਹੁਣ ਕੋਈ ਪੁਛੇ ਕੇ ਹਿੰਦੂ ਦਾ ਧਾਰਮਿਕ ਅਰਥ ਕੀ ਤੇ ਮੁਹ ਨਹੀ ਖੁਲਦਾ ਜੇ ਤੋਹਾਨੂੰ ਪਤਾ ਦੱਸ ਦਵੋ ਵੀਰ ਸਾਲ ਕੁ ਦਾ ਟਾਈਮ ਲੈ ਲਾ