1947 Afsana Shehar Rajpura | Amto Salaam ਤੇ Bahawalpur ਦਾ ਸ਼ਹਿਰ | Unmute Documentary

Поделиться
HTML-код
  • Опубликовано: 12 сен 2024
  • 1947 Afsana Shehar Rajpura | Amto Salaam ਤੇ Bahawalpur ਦਾ ਸ਼ਹਿਰ | Unmute Documentary
    1947 ਦੀ ਵੰਡ ਅਤੇ ਉਜਾੜਿਆਂ ਦੀ ਦਾਸਤਾਨ ਦਰਦ ਤੋਂ ਸਿਵਾ ਕੁਝ ਨਹੀਂ ਹੈ। ਆਖਰ ਜੀਣਾ ਪੈਂਦਾ ਹੀ ਹੈ ਪਰ ਇੰਝ ਜਿਊਣ ਲਈ ਬਹੁਤ ਕੁਝ ਬਰਬਾਦ ਹੋ ਜਾਂਦਾ ਹੈ। ਇਸ ਖੂਨ ਖ਼ਰਾਬੇ ਵੇਲੇ ਸਭ ਨੇ ਆਪੋ ਆਪਣੇ ਘਰ-ਬਾਰ ਤੇ ਜੀਆ ਜੰਤ ਗਵਾਏ।
    ਇਸੇ ਸਿਲਸਿਲੇ ਦੀ ਇਹ ਦਸਤਾਵੇਜੀ ਫਿਲਮ ਰਾਜਪੁਰੇ ਬਾਰੇ ਹੈ। ਰਾਜਪੁਰੇ ਦੇ ਨੇੜੇ ਪਿੰਡ ਸ਼ਾਮ ਦੋ ਰਫਿਊਜੀ ਕੈਂਪ ਬਣਿਆ। ਬਹਾਵਲਪੁਰ ਤੋਂ ਆਏ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਹਿੰਮਤ ਨਾਲ ਤੋਰਿਆ। ਬੀਬੀ ਅਮਤੋ ਸਲਾਮ ਉਹਨਾਂ ਦੀ ਮਦਦ ਨੂੰ ਬਹੁੜੀ ਤੇ ਪੈਪਸੂ ਸਟੇਟ ਨੇ ਬੇਪਨਾਹ ਮਦਦ ਕੀਤੀ।
    The Unmute Production
    Concept, Idea, Research & Film by: Harpreet Singh Kahlon
    Video Editor: Mandeep Singh
    #Rajpura #Documentary #BahawalpuriSamaj #Punjab #HarpreetSinghKahlon #theunmute #Partition #Punjab #punjabpartition #1947partition #indopakrelationship #indopak #lahore #unmutedocumentary
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteofficial
    𝐈𝐍𝐒𝐓𝐀𝐆𝐑𝐀𝐌: / theunmuteofficial
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
    Email : Feedback@theunmute.com

Комментарии • 42

  • @Chamkaur86
    @Chamkaur86 2 года назад +5

    ਕੌੜੇ ਅਤੀਤ ਨੂੰ ਜ਼ੁਬਾਨ ਦੇਣਾ, ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਦਸਤਾਵੇਜ਼ ਤੁਹਾਡੇ ਅਣਮੁੱਲੇ ਤੋਹਫ਼ੇ ਨੇ। ਹਰਪ੍ਰੀਤ ਜੀ ਤੁਸੀਂ ਸੱਚੇ ਕਰਮਾਂ ਨਾਲ ਆਪਣੇ ਪੇਸ਼ੇ ਦੀ ਤੇ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ। ਤੁਹਾਡਾ ਇਹ ਕੰਮ ਸਦੀਆਂ ਤੱਕ ਯਾਦ ਰੱਖਿਆ ਜਾਏਗਾ ਤੇ ਸਲਾਹਿਆ ਜਾਏਗਾ। ਮੁਬਾਰਕਬਾਦ...ਤੇਹਦਿਲੋਂ ਸ਼ੁਕਰੀਅਦਾ

    • @oliverlit
      @oliverlit 3 месяца назад

      Best wishes from Bahawal Pur, Pakistan!

    • @mahboobkhan3710
      @mahboobkhan3710 16 дней назад

      1947 was painful not solely for Sikhs/Hindus but also for Muslims migrating from East Punjab.It is not a one way story.

  • @satvirsingh8974
    @satvirsingh8974 2 года назад +3

    ਬਹੌਲੀਆਂ ਦੀ ਤ੍ਰਾਸਦੀ ਬਿਆਨਦੀ ਹਥਲੀ ਡਾਕੂਮੈਂਟਰੀ ਇਤਿਹਾਸ ਦੀਆਂ ਪਰਤਾਂ ਖੋਲ੍ਹਦੀ ਮਨ ਨੂੰ ਟੁੰਬਦੀ ਚਲੀ ਜਾਂਦੀ ਹੈ। ਦਰਸ਼ਕਾਂ ਦੇ ਰੂਬਰੂ ਕਰਵਾਉਣ ਲਈ ਅਨਮਿਊਟ ਦਾ ਸ਼ੁਕਰੀਆ 🙏👍🙏

  • @DavinderSingh-wi2uy
    @DavinderSingh-wi2uy 2 года назад +3

    ਬਹੁਤ ਸੋਹਣੇ ਕਾਹਲੋ ਸਾਬ

  • @wahid8127
    @wahid8127 2 года назад +4

    ਤੁਹਾਡਾ ਅੰਦਾਜ਼ ਏ ਬਿਆਨ ਬੇਹੱਦ ਸੰਜੀਦਾ ਹੈ। ਐਵੇਂ ਫੀਲ ਹੋਇਆ ਜਿਵੇਂ ਮੈਂ ਉਸ ਦੌਰ ‘ਚ ਵਿਚਰ ਰਿਹਾ ਹੋਵਾਂ. ਜਿਊਂਦੇ ਰਹੋ ਬਾਈ

  • @DalwindersWorld
    @DalwindersWorld 2 года назад +2

    ਬਹੁਤ ਦਿਲਚਸਪ ਜਾਣਕਾਰੀ।

  • @mahinderpal9404
    @mahinderpal9404 11 месяцев назад +1

    ਬਹਾਵਲਪੁਰ (ਪਾਕਿਸਤਾਨ)ਤੋਂ ਸ਼ਰਨਾਰਥੀ ਬਣ ਕੇ ਚੜ੍ਹਦੇ ਪੰਜਾਬ ਵਿੱਚ ਰਾਜਪੁਰਾ, ਤ੍ਰਿਪੜੀ ਆਦਿ ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਵਸੇ ਹੋਏ ਹਨ। ਸਾਡਾ ਪਰਿਵਾਰ ਵੀ ਬਹਾਵਲਪੁਰ ਤੋਂ 1947 ਵਿੱਚ ਆ ਕੇ ਹੋਸ਼ਿਆਰ ਪੁਰ ਵਸਿਆ ਹੈ । ਸਲਾਮ ਹੈ ਸਾਰੇ ਬਹਾਵਲਪੁਰੀ ਸਮਾਜ ਨੂੰ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

    • @oliverlit
      @oliverlit 3 месяца назад

      Pinned by YAADAN 1947 DIYAN
      @oliverlit
      In July 1947,my Grandfather, Subedar Mohammad Ismail, in Patiala Army, was living in Baghan Wala ( Morinda ). My father, Islam-ud-Din was 16 or 17 years old in 1947.He did his 5th class in Primary School in 1943 and 9th Class in Govt.High school in 1947. Can somebody help me to trace these schools and this town please ..Baghan Wala ( Morinda ). Is/Was Morinda and Baghan Wala the same town? My Grandfather and father migrated to Dera Nawab Sahib ( Bahawal Pur ), Pakistan, as an agreement was signed between Patiala State and Bahawal Pur State to exchange Muslim and Sikh/Hindu soldiers.That's why we settled in Ahmad Pur East/Dera Nawab Sahib,Bahawal Pur region. Thank you very much!I am planning to visit India in October/November 2024 and would like to visit Rajpura,Morinda,BaghanWala,Dhangrali,etc.Please get in touch on WhatsApp no. +34 612 519 581. Thank you all :-) Best wishes from Bahawal Pur, Pakistan!

  • @Parmjitkkp954
    @Parmjitkkp954 2 года назад +4

    ਮੇਰੇ ਸਹੁਰਿਆਂ ਦਾ ਪਿੰਡ ਹੈ ਬਹਾਵਲਪੁਰ।ਸਾਡਾ ਪਰਿਵਾਰ ਵੀ ਇੱਥੋਂ ਉਜੜ ਕੇ ਆਇਆ

    • @oliverlit
      @oliverlit 3 месяца назад

      Best wishes from Bahawal Pur, Pakistan.We migrated from BaghanWala,Morinda to Bahawal Pur ;-)

  • @KuldeepSingh-mh1zh
    @KuldeepSingh-mh1zh 2 года назад +1

    Bahut hi vadhia lga ji sun ke

  • @misskaur9242
    @misskaur9242 2 года назад +4

    What a voice!!! Amazingly presented.. It took us through the time of 47.

    • @oliverlit
      @oliverlit 3 месяца назад

      Best wishes from Bahawal Pur,Pakistan.We migrated from BaghanWala, Morinda to Bahawal Pur.

  • @artindersandhu7456
    @artindersandhu7456 Год назад

    ਬਹੁਤ ਵਧੀਆ ਵੀਡੀਓ

  • @davinderkvlogs
    @davinderkvlogs 2 года назад +2

    Bahut wadiya bai g. maja aa gya dekh ke. bilkul navi jankari

  • @satinanglewala1414
    @satinanglewala1414 2 года назад +2

    ਵਾਹਿਗੁਰੂ ਮਿਹਰ ਕਰੇ

  • @VikramjitSinghRooprai
    @VikramjitSinghRooprai 2 года назад +3

    Deep. Profound. Well presented. Got us hooked on deeply.

  • @mukhwindersingh4585
    @mukhwindersingh4585 2 года назад +1

    good job veer ji

  • @harshdeepsingh8504
    @harshdeepsingh8504 2 года назад

    Bht vadia 👌👌

  • @mukhwindersingh4585
    @mukhwindersingh4585 2 года назад +1

    🌼🌷🌹🌺🌻

  • @Relaxing-Meditation_Music.13
    @Relaxing-Meditation_Music.13 2 года назад +2

    ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾੲੀ 🙏💐

  • @nanukaur512
    @nanukaur512 8 месяцев назад

    Very very good

  • @gurnamsahal1802
    @gurnamsahal1802 11 дней назад

    ਪੰਜਾਬ ਤਾਂ ਕੀ ਪੂਰੇ ਭਾਰਤ ਦਾ ਇੱਕ ਵਿਲੱਖਣ ਤੇ ਹਰ ਤਰ੍ਹਾਂ ਦੀ ਸੁਵਿਧਾ ਨਾਲ ਲੈੱਸ ਸ਼ਹਿਰ ਹੈ ਸਾਡਾ ਰਾਜਪੁਰਾ ਸ਼ਹਿਰ,,,, ਪੂਰੇ ਪੰਜਾਬ ਚ ਸਭ ਤੋਂ ਸਸਤਾ ਸ਼ਹਿਰ ਹੈ ਸਾਡਾ ਰਾਜਪੁਰਾ ਸ਼ਹਿਰ, ਰਾਜਪੁਰਾ ਦੀ ਅਨਾਜ਼ ਮੰਡੀ ਪੂਰੇ ਏਸ਼ੀਆ ਚ ਮਸ਼ਹੂਰ ਹੈ ਕਿਉਂਕਿ ਰਾਜਪੁਰਾ ਦੀ ਅਨਾਜ਼ ਮੰਡੀ ਬਹੁਤ ਹੀ ਵੱਡੀ ਮੰਡੀ ਹੈ, ਰਾਜਪੁਰਾ ਸ਼ਹਿਰ ਅੰਦਰ ਜੋ ਲੱਕੜ ਮੰਡੀ ਹੈ ਉਹ ਵੀ ਬਹੁਤ ਵੱਡੀ ਲੱਕੜ ਮੰਡੀ ਹੈ ਜਿੱਥੋਂ ਲੱਕੜ ਬਹੁਤ ਸਸਤੀ ਮਿਲਦੀ ਹੈ,,,, ਰਾਜਪੁਰਾ ਚ ਘੜੀ ਮਾਰਕੀਟ,ਟਰੰਕ ਮਾਰਕੀਟ,ਅਤੇ ਕ੍ਰਿਸ਼ਨਾ ਮਾਰਕੀਟ ਬਹੁਤ ਮਸ਼ਹੂਰ ਹੈ, ਰਾਜਪੁਰਾ ਸ਼ਹਿਰ ਵਿਚ ਹਰ ਧਰਮ ਦੇ ਲੋਕ ਬਹੁਤ ਹੀ ਪ੍ਰੇਮ ਪਿਆਰ ਨਾਲ ਬਿਨਾਂ ਕਿਸੇ ਭੇਦ ਭਾਵ ਮਿਲਜੁਲ ਕੇ ਰਹਿੰਦੇ ਹਨ,,,
    ਰਾਜਪੁਰਾ ਸ਼ਹਿਰ ਅਮ੍ਰਿਤਸਰ ਸਾਹਿਬ ਅਤੇ ਦਿੱਲੀ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਕਿਉਂਕਿ ਦਿੱਲੀ ਤੋਂ 228 ਕਿਲੋਮੀਟਰ ਅਤੇ ਅਮ੍ਰਿਤਸਰ ਸਾਹਿਬ ਵੀ 228 ਕਿਲੋਮੀਟਰ ਦੂਰ ਹੈ, ਰਾਜਪੁਰਾ ਤੋਂ 28 ਕਿਲੋਮੀਟਰ ਹਰਿਆਣਾ ਦਾ ਪਹਿਲਾ ਸ਼ਹਿਰ ਅੰਬਾਲਾ ਹੈ ਅਤੇ ਰਾਜਪੁਰਾ ਤੋਂ ਠੀਕ 28 ਕਿਲੋਮੀਟਰ ਦੂਰ ਸਰਹਿੰਦ ਸ਼ਹਿਰ ਹੈ, ਰਾਜਪੁਰਾ ਤੋਂ ਪਟਿਆਲਾ ਵੀ 28 ਕਿਲੋਮੀਟਰ ਅਤੇ 28 ਕਿਲੋਮੀਟਰ ਹੀ ਜ਼ੀਰਕਪੁਰ ਸ਼ਹਿਰ ਹੈ,,,,
    ਰਾਜਪੁਰਾ ਸ਼ਹਿਰ ਵਿਚ ਸਰਕਾਰੀ ਹਸਪਤਾਲ ਏ,ਪੀ, ਜੈਨ ਹਸਪਤਾਲ ਮੌਜੂਦ ਹੈ,
    ਰਾਜਪੁਰਾ ਸ਼ਹਿਰ ਅੰਦਰ ਤੁਸੀਂ 100ਰੁ ਵਿੱਚ ਵਧੀਆ ਤੇ ਸਾਫ਼ ਸੁਥਰਾ ਖਾਣਾ ਖਾ ਸਕਦੇ ਹੋ,
    ਰਾਜਪੁਰਾ ਸ਼ਹਿਰ ਲਾਗੇ ਦੇ ਪਿੰਡਾਂ ਦਾ ਰੋਜ਼ਗਾਰ ਕੇਂਦਰ ਹੈ,

  • @vipSINGH001
    @vipSINGH001 2 года назад +1

    ਬਹੁਤ ਖੂਬ

  • @rupindersandhu5511
    @rupindersandhu5511 2 года назад +3

    ਕਮਾਲ ਕਰ ਦਿੱਤਾ ਹਰਪ੍ਰੀਤ

  • @gurdeepsinghsingh1974
    @gurdeepsinghsingh1974 2 года назад +2

    🙏🙏🙏👍👍

  • @mukhwindersingh4585
    @mukhwindersingh4585 2 года назад

    👌👌👍💕❤

  • @Ak_BLOG_31
    @Ak_BLOG_31 2 года назад

    👏👏👏

  • @kuldipsingh7724
    @kuldipsingh7724 2 года назад +2

    Fantastic presentation; it felt like you have personally traveled through the timeline loved every second of it. Thank you, Har Preet Singh and Unnmute, for putting such an outstanding presentation instead of trying to get fame with tempting headlines and no content like many other media channels

  • @rajpalmakhni
    @rajpalmakhni 2 года назад +1

    Andaaze beyan bakmaal 🙏🏼🙏🏼

  • @aqeedatnawab8021
    @aqeedatnawab8021 2 года назад +1

    🙏🙏

  • @ayuzahuja7463
    @ayuzahuja7463 2 года назад +1

    Rajpura mai

  • @user-re7mr9bs1n
    @user-re7mr9bs1n 5 месяцев назад

    Mera Dada bhi Rajpura Ka tha

  • @deendeen1684
    @deendeen1684 2 года назад +3

    Wo log jinhone khoon deker
    Is Chaman ko zeenat bhakshi hy
    Do char se duniya waqif hy
    Gumnam na jane kitne hy

    • @oliverlit
      @oliverlit 3 месяца назад

      Best wishes from Bahawal Pur,Pakistan.We migrated from Baghanwala, Morinda to Bahawal Pur.

  • @ayuzahuja7463
    @ayuzahuja7463 2 года назад +2

    Bhai mere dadu bii Pakistan se aaye hai

    • @oliverlit
      @oliverlit 3 месяца назад

      Best wishes from Bahawal Pur.Pakistan.We migrated from Baghan Wala, Morinda to Bahawal Pur.

  • @zordartimes
    @zordartimes 2 года назад +1

    12:30 ਲੋੜ ਹੈ।

    • @harpreetsinghkahlonofficial
      @harpreetsinghkahlonofficial 2 года назад

      ਪਰ ਇਹ ਉਹ ਨਹੀਂ ਜਿਸ ਨਜ਼ਰੀਏ ਤੋਂ ਤੁਸਾਂ ਕਿਹਾ ਸੀ। ਇੱਥੇ ਇਹੋ ਕਿਹਾ ਕਿ ਇਸ ਪੂਰੇ ਪ੍ਰਬੰਧ ਨੂੰ ਸਮਝਣ ਦੀ ਜ਼ਰੂਰਤ ਹੈ।

  • @ASRind-js1di
    @ASRind-js1di 6 месяцев назад

    Baba Fareed aur hn..."meda saieN" khawja ghulam Fareed hn...In ka taaluq riasat Bahawalpur se thaa...

  • @bhavanutreja5454
    @bhavanutreja5454 2 года назад +2

    🙏🙏👍👍