ਕਾਲੇ ਪਾਣੀਆਂ ਨੂੰ ਬੰਨ੍ਹ ਮਾਰਨ ਆਏ ਲੋਕ, ਪੁਲਿਸ ਨੂੰ ਖਦੇੜ ਕੇ ਵਧ ਗਏ ਅੱਗੇ

Поделиться
HTML-код
  • Опубликовано: 3 дек 2024

Комментарии • 30

  • @rajucheema-wr4xj
    @rajucheema-wr4xj 16 часов назад +19

    ਜੇਕਰ ਇਕੱਲੀ ਪੰਜਾਬ ਪੁਲਿਸ ਹੀ ਪੰਜਾਬ ਦੇ ਹੱਕ ਵਿੱਚ ਖੜ ਜਾਵੇ ਤਾਂ ਭਈਏ ਤਾਂ ਕੀ ਸੈਂਟਰ ਦੀ ਸਰਕਾਰ ਵੀ ਜ਼ੋਰ ਲਾ ਲਵੇ, ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੇ।

  • @avtarsingh2531
    @avtarsingh2531 16 часов назад +7

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @sukhveersidhu8081
    @sukhveersidhu8081 17 часов назад +15

    ਰਾਜਾ ਵੜਿੰਗ ਕਿੱਥੇ ਗਿਆ ਹੁਣ

  • @parminderharman583
    @parminderharman583 16 часов назад +2

    ਪੰਜਾਬ ਬਚਾਓ ਪੰਜਾਬ ਦੇ ਵਾਤਾਵਰਨ ਨੂੰ ਬਚਾਓ ਜਾਗ ਜਾਓ ਪੰਜਾਬ ਦੀ ਜਨਤਾ ਅਗਰ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤੇ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਤੁਹਾਨੂੰ ਸਭ ਨੂੰ ਇੱਕ ਹੋਣ ਦੀ ਲੋੜ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 17 часов назад +7

    ਲਖਾਂ ਫੜ ਲਿਆ ਵਾਰਿਸ media ਵੇਖੋ ਜੀ

  • @parminderharman583
    @parminderharman583 16 часов назад +3

    ਹਾਂਜੀ ਰਿਪੋਰਟਰ ਵੀਰ ਜੀ ਬਿਲਕੁਲ ਸਹੀ ਕਹਿ ਰਹੇ ਨੇ ਨਿਹੰਗ ਸਿੰਘ ਪੁਲਿਸ ਪੁਲਿਸ ਵਾਲੇ ਦੇ ਪੱਗ ਬੰਨ ਰਹੇ ਸੀ ਲੱਥੀ ਹੋਈ

  • @manjitsingh9578
    @manjitsingh9578 17 часов назад +6

    Good 👍

  • @sikandersamra1259
    @sikandersamra1259 17 часов назад +10

    Lakha good

  • @gurmeetsingh-zb6vv
    @gurmeetsingh-zb6vv 16 часов назад +1

    ਮੇਰੇ ਪਿਆਰੇ ਪੰਜਾਬ ਵਾਸੀਓ ਹਨੇਰੀ ਲਿਆ ਦਿਊ ਇੱਕ ਹੌ ਜਾਹੌ ਹਿਦੁ ਸਿੱਖ ਮੁਸਲਮਾਨ ਇਸਾਈ ਆਪਸ ਵਿੱਚ ਹੇ ਭਾਈ ਭਾਈ

  • @GulbaharSingh-Bat
    @GulbaharSingh-Bat 17 часов назад +5

    Good ❤🎉🎉

  • @James-Prinsep
    @James-Prinsep 17 часов назад +7

    ਲੀਡਰਾਂ, ias ips ਸਕੱਤਰਾ ਤੇ toxic ਪਾਣੀ ਵਾਲੇ ਉਦਯੋਗਪਤੀਆਂ ਦੇ ਬੱਚਿਆਂ ਨੂੰ ਕੈਂਸਰ ਹੋਵੇ, ਕੇਜਰੀਵਾਲ ਦੇ ਸਾਰੇ ਟੱਬਰ ਨੂੰ ਕੈਂਸਰ ਹੋਵੇ, ਪਰਮਾਤਮਾ ਇਨਸਾਫ਼ ਕਰੋ,, ਰਾਜਾ ਵੜਿੰਗ ਦੀ ਘਰਵਾਲੀ ਨੂੰ ਕੈਂਸਰ ਹੋਵੇ
    ਲੋਕੋ ਜੇ ਕਿਸੇ ਲੀਡਰ ਅਫ਼ਸਰ ਪਾਪੀ ਉਦਯੋਗਪਤੀ ਦੇ ਪਰਿਵਾਰ ਦੇ ਜੀਅ ਨੂੰ ਕੈਂਸਰ ਹੁੰਦਾ ਤਾ ਅਫਸੋਸ ਨਾਹ ਕਰੋ

    • @SurinderSingh-wz7sm
      @SurinderSingh-wz7sm 16 часов назад

      Punjab de dushmana nu saddi ha lagge ena oh sareean bimarian laggan jo eh vand rahe han khas karke CM nu

  • @SukhwinderSingh-uh8ss
    @SukhwinderSingh-uh8ss 16 часов назад

    Very good

  • @sukhdevjaswal4745
    @sukhdevjaswal4745 16 часов назад +2

    Very well done Atleast peoples r awaken now and its also shows that they t worried about the problems of Budga Nala

  • @sukhveersidhu8081
    @sukhveersidhu8081 17 часов назад +4

    ਪੁਲਿਸ ਵਾਲੇ ਅੰਕਲ ਨੂੰ ਇਹ ਤਾਂ ਪਤਾ ਵੀ ਪੱਗ ਗੁਰੂ ਦੀ ਹੈ। ਪਰ ਗੁਰੂ ਦੀ ਪੱਗ ਬੰਨ ਕਿ ਕੀ ਕਰਨਾ ਚਾਹੀਦਾ ਕੀ ਨਹੀ ਕਰਨਾ ਚਾਹੀਦਾ ਇਹ ਜਰੂਰ ਪਤਾ ਕਰੋ ਜੀ ਹੋਰ ਨਹੀ ਕੁਝ ਕਰ ਸਕਦੇ ਤਾਂ ਸੱਚ ਦਾ ਸਾਥ ਤਾਂ ਦੇ ਦਿਉ ਪਾਣੀ ਨੂੰ ਗੁਰੂਆਂ ਨੇ ਪਿਤਾ ਕਿਹਾ ਉਸਨੂੰ ਤਾਂ ਗੰਧਲਾ ਹੋਣ ਤੋਂ ਬਚਾ ਲਉ।

  • @manjinderram8201
    @manjinderram8201 16 часов назад +1

    Shame on punjab government

  • @luckysingh-po1gh
    @luckysingh-po1gh 4 часа назад

    ਵਾਹਿਗੁਰੂ ਜੀ 🙏🌹
    ਪੰਜਾਬ ਦਾ ਪਾਣੀ ਬਚਾਓ ਜੀ 🙏🌹
    ਸਤਲੁਜ ਦਰੀਆ ਬਚਾਉ ਬੁੱਢਾ ਦਰੀਆ ਬਚਾਉ ਜੀ 🙏🌹
    ਪਰਵਾਸੀ ਭਜਾਓ ਪੰਜਾਬ ਬਚਾਓ ਜੀ 🙏🌹

  • @manjinderram8201
    @manjinderram8201 16 часов назад +1

    Shame on punjab police 🚔

  • @RandhirSingh-u6e
    @RandhirSingh-u6e 17 часов назад +3

    Amm srakar de jine v mantri jine v mla ne sab nu te sab de bchea nu kenser howe

  • @chamkaursingh5870
    @chamkaursingh5870 17 часов назад +3

    Jado hight court de order han k eh galat hunda hai fer sarkar kyo nai bad karode, sarkara de gandi rajniti hai eh sarkar bhaya de support karde hai na ke Punjab de

  • @RandhirSingh-u6e
    @RandhirSingh-u6e 16 часов назад +3

    Police wale nu apdi pagg dikhi ,,jdo dujeaa di pagaa utaarde ho odo police walea nu nhi dikhda

  • @sukhnaibsinghsingh2490
    @sukhnaibsinghsingh2490 16 часов назад

    Guru diyan ladliya nihang foujan nu ve chahida ghodswaar le k pahunchan saath den punjab da g ehe parvasi punjab......

  • @kamaldeepsingh9131
    @kamaldeepsingh9131 16 часов назад

    Apni pgg da kinna dukh lgga police vaale nu .

  • @jimmykhehra7358
    @jimmykhehra7358 17 часов назад +1

    Bhagwant Mann he didn’t get there? He use to lead this ? But what happened now?

  • @Harjinderkaur-v1g
    @Harjinderkaur-v1g 15 часов назад

    Akkaa. Kar. Loo. Aglla. Mukmantry. Lakka. J. Avijotmsn. Jindaabad

  • @PawanGhumman-ft1hp
    @PawanGhumman-ft1hp 2 часа назад

    Police si dastar nahi topi hai kyu ki in gulam hai

  • @pindwala4634
    @pindwala4634 17 часов назад +2

    Good 👍