ਜਦੋ ਸਜ਼ਾ ਮਿਲੀ, ਤਾਂ VIP ਸਹੂਲਤ ਦਾ ਕੀ ਮਤਲਬ ? ਸੰਗਤ ਦਾ ਫੁੱਟਿਆ ਗੁੱਸਾ ਸੁਰੱਖਿਆ ਕਰਮੀਆਂ ਦਾ ਨਾਲ ਖੜ੍ਹੇ ਹੋਣ ਦਾ ਕੀ

Поделиться
HTML-код
  • Опубликовано: 6 янв 2025

Комментарии • 214

  • @ksb4382
    @ksb4382 Месяц назад +54

    ਸਾਹਿਬ ਬਾਬਾ ਨਾਨਕ ਜੀ ਦੀ ਸੰਗਤ ਜੋ ਕਹਿ ਰਹੀ ਸਭ ਸੱਚ ਹੈ, ਸਗੰਤ ਵਿੱਚ ਰੱਬ ਦਾ ਵਾਸ ਹੈ

  • @Gurmeet_kaur_khalsa
    @Gurmeet_kaur_khalsa Месяц назад +40

    ਸਜ਼ਾ ਸਜ਼ਾ ਦੀ ਤਰ੍ਹਾਂ ਹੋਣੀ ਚਾਹੀਦੀ ਆ ਕੀ ਡਿਬਰੂ ਗੜ ਜੇਲ ਚ ਜਗਾ ਹੈ ਹੈਨੀ ਹੁਣ 😡😡😡😡😡😡😡😡

  • @manindersingh5178
    @manindersingh5178 Месяц назад +6

    ਹੁਣ ਵੀ ਸੰਗਤ ਨੂੰ ਤੰਗ ਕਰ ਰਹੇ ਨੇ ਪਾਪੀ ਲੋਕ ਇਹਨਾਂ ਨੇ ਅਕਾਲ ਤਖ਼ਤ ਦੀ ਮਾਰਿਆਦਾ ਹੀ ਬਦਲ ਦਿੱਤੀ ਯਰ 🙏ਲੱਖ ਲਾਹਨਤ SGPC ਨੂੰ 🙏

  • @ParmjitSingh-ni4rw
    @ParmjitSingh-ni4rw Месяц назад +54

    ਇਹਨਾਂ ਧਰਮ ਦੇ ਠੇਕੇਦਾਰਾਂ ਦਾ ਹੀ ਸਿਕਿਉਰਟੀ ਹਟਾ ਦਿਓ ਲੋਕ ਆਪਣੇ ਆਪ ਸਜ਼ਾ ਦੇ ਦੇਣਗੇ ਇੱਕ ਘੰਟੇ ਦੇ ਅੰਦਰ ਅੰਦਰ

    • @7amriksingh309
      @7amriksingh309 Месяц назад +2

      ਬਿਲਕੁਲ ਸਹੀ ਕਿਹਾ ਜੀ

    • @loveaman7015
      @loveaman7015 Месяц назад +1

      Sahi kiha g ina nu jo ini security diti a o hta den ta hun nale o bhenji kithegy jeri usdin rola pa rhi c rahul gandhi de ay te bol rhi c o aj ni dikhi eh sja a ke ki a hun goli chlva ly a ap he

  • @BALWINDERSINGH-sb7cv
    @BALWINDERSINGH-sb7cv Месяц назад +51

    ਸ੍ਰੀ ਗੁਰੂ ਗ੍ਰੰਥ ਸਹਿਬ ਦੀ ਵੱਡੀ ਬੇਅਦਬੀ ਦੀ ਸਜ਼ਾ ਕੁਲ ਨਾਸ ਸਰਬ-ਨਾਸ ਹੈ । ਇਹ ਕੋਈ ਸਜ਼ਾ ਨਹੀਂ । ਮੀਰੀ ਪੀਰੀ ਦਾ ਮਾਲਕ ਆਪ ਸਜ਼ਾ ਦੇਵੇਗਾ ।

  • @Khalsa-kf3wt
    @Khalsa-kf3wt Месяц назад +33

    ਇਹਨਾਂ ਬਾਦਲਾਂ ਨੇ ਤਾਂ ਹਜ਼ਾਰਾਂ ਨੋਜਵਾਨਾ ਦੀ ਜਾਨ ਲਈ ਹੈ ਇਹ ਸਜ਼ਾ ਤਾਂ ਇਕ ਮਜ਼ਾਕ ਹੈ

    • @singhsaab6992
      @singhsaab6992 Месяц назад

      ਇਨਾਂ ਨੂੰ ਤੇ ਗੋਲੀ ਹੀ ਠੀਕ ਆ

  • @Anjaan-e8f
    @Anjaan-e8f Месяц назад +62

    ਜਿਹੜੇ ਸੇਵਾਦਾਰ ਰੋਜ਼ ਡਿਊਟੀ ਦਿੰਦੇ ਹਨ ਫਿਰ ਤਾਂ ਉਹ ਰੋਜ਼ ਸਜ਼ਾ ਹੀ ਭੁਗਤਦੇ ਹਨ ਰੋਜ਼ । ਲੱਖ ਲਾਹਨਤ ਇਹਨਾਂ ਲੋਕਾਂ ਦੇ ਜਿਨ੍ਹਾਂ ਇਸ ਨੂੰ ਸਜ਼ਾ ਕਹਿ ਕੇ ਲਾਇਆ ।ਇਸ ਸੇਵਾ ਵਾਸਤੇ ਲੱਖਾਂ ਦੀ ਸੰਗਤ ਰੋਜ਼ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਤਰਲੇ ਕਰਦੀ ਹੈ । ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਪਤਾ ਨਹੀਂ ਕਿਹੜੇ ਪਾਸਿਓਂ ਸਜ਼ਾ ਲੱਗਦੀ ਹੈ । ਇਹ ਤਾਂ ਜਥੇਦਾਰ ਸਾਹਿਬ ਨੇ ਮਿਲੀ ਹੋਈ ਜਥੇਦਾਰੀ ਦਾ ਅਹਿਸਾਨ ਚਕਾਇਆ ਤੇ ਵਫ਼ਾਦਾਰੀ ਨਿਭਾਈ ਹੈ । ਜਿਸ ਦਰ ਤੇ ਬੈਠ ਕੇ ਇਹ ਇਸਨੂੰ ਸਜ਼ਾ ਕਹਿ ਰਹੇ ਹਨ ਗੁਰੂ ਰਾਮਦਾਸ ਸਾਹਿਬ ਜੀ ਪਾਈ ਪਾਈ ਦਾ ਹਿਸਾਬ ਲੈਣਗੇ । ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋਵੇਗਾ ਕਿ ਕੋਈ ਬਾਦਲ ਪਰਿਵਾਰ ਞੀ ਹੁੰਦਾ ਸੀ ।

    • @parmjitkaur890
      @parmjitkaur890 Месяц назад +3

      Bilkul right ji 🎉🎉

    • @kulbirkaur2200
      @kulbirkaur2200 Месяц назад +1

      ਇਹ ਸਜ਼ਾ ਕਿਉਂ ਕਹਿੰਦੇ ਇਹ ਤਾਂ ਸੇਵਾ ਹੁੰਦੀ ਗੁਰੂ ਘਰ

  • @Singh-v3e9k
    @Singh-v3e9k Месяц назад +7

    ਗੁਰੂ ਦੀ ਸੰਗਤ ਜੋਂ ਕੇਹ ਰਹੀ ਆ , ਬਿਲਕੁੱਲ ਸਹੀ ਹੈ,ਸੰਗਤ ਕਦੇ ਗਲਤ ਫੈਸਲਾ ਨਹੀ ਕਰਦੀ ,ਜੁਰਮ ਦੇ ਹਿਸਾਬ ਨਾਲ ਸਜ਼ਾ ਬਹੁਤ ਘੱਟ ਹੈ,

    • @Gurmeet_kaur_khalsa
      @Gurmeet_kaur_khalsa 21 день назад +2

      @@Singh-v3e9k ਜੀ ਬਿਲਕੁਲ ਸਹੀ ਕਿਹਾ
      ਕੌਮ ਦੇ ਸੰਵੇਦਨਸ਼ੀਲ ਮਾਮਲੇ ਕੌਮ ਦੀ ਸਲਾਹ ਨਾਲ ਹੀ ਹੋਣੇ ਚਾਹੀਦੇ ਨੇ। ਨਾਂ ਕਿ ਪਰੋਸ ਕੇ ਮੂਹਰੇ ਧਰਨੇ ਚਾਹੀਦੇ ਨੇ

    • @Singh-v3e9k
      @Singh-v3e9k 21 день назад

      ਧੰਨਵਾਦ ਜੀ ਆਪ ਨੇ

  • @KulwinderKaur-g2z6d
    @KulwinderKaur-g2z6d Месяц назад +6

    ਸਹੀ ਕਿਹਾ ਬਾਬਾ ਜੀ

  • @KulwinderKaur-g2z6d
    @KulwinderKaur-g2z6d Месяц назад +6

    ਸਹੀ ਕਿਹਾ

  • @surindertakhar7830
    @surindertakhar7830 Месяц назад +32

    ਜਿਹੜੇ ਚੇਲੇ ਆਲੇ ਦੁਆਲੇ ਘੇਰਾ ਪਾਈ ਖੜੇ ਨੇ ਉਹ ਕੀ ਕਰਦੇ ਨੇ ਕ ਸਕਿਊਰਟੀ ਤੇਂ ਬਿਨਾ ਇਹਨਾਂ ਕੋਲ ਕੋਈ ਨਹੀਂ ਕੀ ਚਾਹੀਦਾ ਤਾਂ ਕੀ ਅਪਣੀ ਗ਼ਲਤੀ ਵਾਰੇ ਸੋਚ ਸਕਣ 🌅

    • @surindertakhar7830
      @surindertakhar7830 Месяц назад

      ਚਲੋ ਅੰਤ ਵਿੱਚ ਚਾਚਾ ਭਤੀਜਾ ਕਿਸੇ ਜਗਾ ਤੇ ਤਾਂ ਇਕੱਠੇ ਹੋਏ ....!

  • @kanwarbirsingh4216
    @kanwarbirsingh4216 Месяц назад +14

    ਲੱਗਦਾ ਹੈ ਅਕਾਲ ਤਖ਼ਤ ਦੇ ਜਥੇਦਾਰ ਖ਼ਰੀਦ ਲਏ ਗਏ ਹਨ ਜਾਂ ਆਪਣੀ ਨੌਕਰੀਆਂ ਨੂੰ ਬਚਾਉਣ ਪਿੱਛੇ ਇਹ ਸਾਰੇ ਹੀ ਅਕਾਲੀ ਦਲ ਪਾਰਟੀ ਦੇ ਦੁਮਛੱਲੇ ਹਨ ਜਿਨਾਂ ਨੇ ਸਜ਼ਾ ਦੇਣ ਦਾ ਢੋਂਗ ਰਚਾਇਆ ਜੋ ਕੋਈ ਬੱਚਾ ਵੀ ਇਹ ਦੱਸ ਸਕਦਾ ਹੈ ਕਿ ਇਹ ਕੋਈ ਕਾਰਵਾਈ ਨਹੀ ਬਲਕਿ ਸੁਖਬੀਰ ਬਾਦਲ ਦੇ ਡੁੱਬਦੇ ਸੂਰਜ ਨੂੰ ਮੁੜ ਸੁਰਜੀਤ ਕਰਣ ਦੀਆਂ ਕੋਸ਼ੀਸ਼ਾਂ ਹਨ।

  • @gorakapoor3477
    @gorakapoor3477 Месяц назад +6

    ਏਸ ਨਾਲ- ਦੀ ਸਾਜ਼ਾਂ ਰੱਬ ਹਰ ਇਕ ਇਨਸਾਨ ਨੂੰ ਦਏ ਆ ਸਾਜ਼ਾਂ ਕਰਮਾ ਵਾਲੇ ਨੂੰ ਮਿਲਦੀ

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਜੇ ਕੁਝ ਬਦਲਣਾ ਹੀ ਨਹੀਂ ਸੀ ਤਾਂ ਫਿਰ ਲੋਕ ਦਿਖਾਵਾ ਕਿਉਂ ਕੀਤਾ ਗਿਆ ਜਦ ਤੱਕ ਇਹ ਸੇਵਾ ਪੂਰੀ ਨਹੀਂ ਕਰਦਾ ਉਦੋਂ ਤੱਕ ਤਾਂ ਇਹ ਇਸ ਚੀਜ਼ ਦਾ ਹੱਕਦਾਰ ਹੀ ਨਹੀਂ ਸੀ। ਕੀ ਇਹ ਸਭ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ

  • @TaranveerSingh-oz2jd
    @TaranveerSingh-oz2jd Месяц назад +7

    ਦੇਖ ਵੇ ਮਹਾਰਾਜਾ ਰਣਜੀਤ ਸਿੰਆ ਤੇਰੇ ਪੰਜਾਬ ਦਾ ਕੀ ਹਾਲ ਵੇ!
    ਆਜਾ ਵਾਪਿਸ ਰਾਜੇ ਪੰਜਾਬ ਦੇਆ ਕਮਾਨ ਦੇਸ਼ ਦੀ ਸੰਭਾਲ ਵੇ!
    ਹੋਈ ਸੀ ਤੈਨੂੰ ਵੀ ਸਜਾ ਲੱਗੀ ਸੀ ਜਦੋਂ ਤਨਖਾਹ ਤੈਨੂੰ!
    ਕੋਹੜਿਆਂ ਦੀ ਮਾਰ ਸਹਿ ਕੇ ਭੁੱਲ ਬਕਸ਼ਾਈ ਤੂੰ ਜੱਥੇਦਾਰ ਤੋਂ!
    ਸੇਵਾ ਕਰਨੀ ਸੰਗਤ ਦਾ ਰੋਜ਼ ਦਾ ਕੰਮ ਹੈ!
    ਚੋਲ੍ਹਾ ਪਾਉਣਾ ਰਹਿਤ ਧਾਰੀ ਸਿੰਘਾਂ ਦਾ ਅਸੂਲ ਹੈ!
    ਕੁਰਹਿਤਾਂ ਕਰਨ ਵਾਲੇ ਨੂੰ ਸਜ਼ਾ ਤਾਂ ਬਣਦੀ ਹੈ!
    ਪਰ ਗੱਲ ਤਾਂ ਇਕ ਗ਼ਲਤ ਲੱਗਦੀ ਹੈ,
    ਕੀ ਸੇਵਾਦਾਰ ਵੀ ਕੋਈ ਸਜ਼ਾ ਭੁਗਤ ਰਹੇ?

  • @rsbhinder7743
    @rsbhinder7743 Месяц назад +20

    Bilkul sahi keh rahi sangat

  • @dalvindersingh8852
    @dalvindersingh8852 Месяц назад +5

    ਕੋਈ ਸਜਾ ਨਹੀਂ ਸਭ ਰਲੇ ਹੋਏ ਨੇ ਥੱਲੇ ਤੋਂ ਉੱਪਰ ਤੱਕ ਤਾਂ ਕਿ ਦੁਬਾਰਾ ਲੋਕਾਂ ਦੇ ਦਿਲਾਂ ਵਿੱਚ ਇਨਾ ਵਾਸਤੇ ਜਗਾ ਬਣ ਜਾਵੇ ਪਰ ਬਣਨੀ ਨਹੀਂ

  • @SinghSingh-d3w
    @SinghSingh-d3w Месяц назад +3

    ਬਹੁਤ ਅਫ਼ਸੋਸ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਮਿਲੀ ਸਜ਼ਾ ਬਹੁਤੇ ਸਿੱਖਾਂ ਨੂੰ ਮਨਜ਼ੂਰ ਹੀ ਨਹੀਂ। ਸਿੰਘ ਸਾਹਿਬਾਂ ਦੇ ਆਦੇਸ਼ਾਂ ਉਪਰ ਕਿਂਤੂ ਪਰੰਤੂ ਕੀਤਾ ਜਾ ਰਿਹਾ ਹੈ ਪੂਰੀ ਦੁਨੀਆਂ ਵਿੱਚ ਸਿੱਖ ਧਰਮ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨ ਨੇ ਸਬਰ ਸੰਤੋਖ ਹਲੇਮੀ ਦਾ ਉਪਦੇਸ਼ ਦਿੱਤਾ ਹੈ। ਅਸੀਂ ਸਿੰਘ ਸਾਹਿਬਾਨ ਉਪਰ ਵੀ ਉਂਗਲੀ ਉਠਾ ਰਹੇ ਹਾਂ।

    • @gurpreetsibia2618
      @gurpreetsibia2618 Месяц назад +1

      ਵੀਰੇ ਅਫਸੋਸ ਤਾਂ ਇਸ ਗੱਲ ਦਾ ਹੈ ਕੇ ਉਂਗਲੀ ਚੁੱਕਣ ਵਾਲੇ ਵੀ ਆਪਣੇ ਸਿੱਖ ਧਰਮ ਦੇ ਹੀ ਹਨ

  • @jwalagaget8057
    @jwalagaget8057 Месяц назад +2

    ਇਹ‌ਕੇਹੋ‌ ਜੇਹੀ ਸਜ਼ਾ ਇਹ ਤਾਂ ਇਹਨਾਂ ਦੀ ਮਸ਼ਹੂਰੀ ਹੋ ਰਹੀ ਹੈ ਇਹਨਾਂ ਆਮ ਲੋਕਾਂ ਦੀ ਤਰਾਂ ਜੇਲ੍ਹ ਵਿੱਚ ਧਕਣਾ ਚਾਹੀਦਾ ਹੈ ਇਹ ਬਿਲਕੁਲ ਗ਼ਲਤ ਹੈ ਜਦੋਂ ਸਾਰੇ ਗੁਨਾਹ ਕਬੂਲ ਲੲਏ‌ ਹਨ ਜੇਲ੍ਹ ਵਿੱਚ ਬੰਦ ਕਰੋ ਇਹਨਾਂ ਨੂੰ ਜੇ ਕਿਸੇ ਆਮ ਆਦਮੀ ਨੇ ਗੁਨਾਹ ਕਬੂਲ ਕੀਤਾ ਹੁੰਦਾ ਤਾਂ ਉਸ ਨੂੰ ਇਹਨਾਂ ਨੇ ਝਟਕਾ ਦੇਣਾ ਸੀ ਇਹ ਸਜ਼ਾ ਨਹੀਂ ਡਰਾਮਾ ਹੈ

  • @thevoiceofstrugglers5739
    @thevoiceofstrugglers5739 Месяц назад

    ਵਾਹਿਗੁਰੂ ਜੀ ਬਿਲਕੁੱਲ ਸਹੀ ਗੱਲ ਹੈ

  • @jasveerpandher7931
    @jasveerpandher7931 Месяц назад +17

    ਬਾਈ ਜੀ ਸਬ ਹਰਾਮ ਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਸਬ ਕੁੱਝ ਮੰਣ ਗੇ ਇਹਨ ਕੁਰਸੀ ਤੇ ਬੈਠਿਆਂ ਛੱਤਰ ਪ੍ਰੇਡ ਕਰਣੀ ਚਾਹੀਦੀ ਹੈ

  • @sukhdeepkaur9555
    @sukhdeepkaur9555 Месяц назад +6

    ਜੇ ਇਹਨਾ ਚੰਗੇ ਕੰਮ ਕੀਤੇ ਤਾਂ ਬੇਖੌਫ ਹੋਕੇ ਸ਼ਜਾ ਭੁਗਤਣ ਨਾਲ ਸਕਿਉਰਟੀ ਕਿਉ।

  • @ManpreetKaur-tt2xm
    @ManpreetKaur-tt2xm Месяц назад +3

    ਪਾਪੀ ਨੂੰ ਮੋਹਰੇ ਬਿਠਾ ਦਿੱਤਾ ਗੁਰੂ ਘਰ ਮੱਥਾ ਟੇਕਣ ਤੋਂ ਪਹਿਲਾਂ ਪਾਪੀ ਮੱਥੇ ਲਗਦਾ

  • @harnekgill6506
    @harnekgill6506 Месяц назад +16

    ਇਹ ਕਿਸੇ ਫਿਲਮ ਦੀ ਸ਼ੂਟਿੰਗ ਲਗਦੀ ਆ 🙏

  • @VinodKumar-g7t6x
    @VinodKumar-g7t6x Месяц назад +3

    Good 👍👍 madam ne kaha ah bil kul theek wa

  • @ManpreetKaur-tt2xm
    @ManpreetKaur-tt2xm Месяц назад +2

    ਇੱਕ ਪਾਪੀ ਦੇ ਨਾਲ ਵੀਹ ਬੰਦੇ ਖ਼ੜੇ ਕੀਤੇ ਹੋਏ ਨੇ ਇਹ ਸਜ਼ਾ ਹੋਈ

  • @GurjeetSingh-bf1pn
    @GurjeetSingh-bf1pn Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @7amriksingh309
    @7amriksingh309 Месяц назад +3

    ਜਿਸ ਦਰਵਾਜੇ ਤੋਂ ਸੰਗਤ ਅੰਦਰ ਜਾ ਰਹੀ ਏ ਓਸਤੇ ਜਿਵੇਂ ਸੁਖਦੇਵ ਸਿੰਘ ਢੀਂਡਸਾ ਨੂੰ ਬਿਠਾਇਆ ਹੋਇਆ ਓਵੇਂ ਹੀ ਸੁਖਬੀਰ ਬਾਦਲ ਨੂੰ ਬਿਠਾਉਣਾ ਚਾਹੀਦਾ ਸੀ | ਸੁਖਬੀਰ ਬਾਦਲ ਨੂੰ ਜਾਣ ਕੇ , ਜਿਸ ਪਾਸੀਓਂ ਸੰਗਤ ਬਾਹਰ ਆ ਰਹੀ ਏ ਓਦਰ ਬਿਠਾਇਆ ਹੋਇਆ | ਸਕਿਓਰਿਟੀ ਵਾਲਿਆਂ ਨੂੰ ਸੁਖਬੀਰ ਦੇ ਆਸੇ ਪਾਸੇ ਨਹੀਂ ਖੜਾ ਹੋਣਾ ਚਾਹੀਦਾ ਕਿਉਂਕੇ ਫੇਰ ਇਹ ਆਮ ਸਿੱਖ ਬਣ ਕੇ ਸਜਾ ਨਹੀਂ ਭੁਗਤ ਰਿਹਾ | ਗੁਰੂਘਰ ਚ ਕੋਈ ਵੀ ਜਣਾ ਵੀ ਆਈ ਪੀ ਬਣ ਕ ਨਹੀ ਆਉਣਾ ਚਾਹੀਦਾ

  • @manjeetsahota3795
    @manjeetsahota3795 Месяц назад

    Aini seva wha ji wha adda di seva rab sab nu deve with security

  • @sawinderrandhawa2265
    @sawinderrandhawa2265 Месяц назад +2

    Bhan ji right saying

  • @JagjitSingh-mn4wv
    @JagjitSingh-mn4wv Месяц назад +1

    ਜਦੋਂ ਹੁਣ ਸੁਖਬੀਰ ਬਾਦਲ ਮੰਨ ਹੀ ਗਿਆ ਕਿ ਗੋਲੀ ਵੀ ਮੈਂ ਚਲਾਈ ਬੰਦੇ ਵੀ ਮੈਂ ਮਰਵਾਏ ਤੇ ਜਿਨਾਂ ਦੇ ਗਏ ਆ ਉਹਨਾਂ ਨੂੰ ਕੋਟ ਕਚਹਿਰੀ ਦੇ ਵਿੱਚ ਜਰੂਰ ਪਟੀਸ਼ਨ ਦਾਖਲ ਕਰਨੀ ਚਾਹੀਦੀ

  • @gurpreetsibia2618
    @gurpreetsibia2618 Месяц назад +1

    ਇਹ ਲੋਕ ਜੋ ਗੁਰੂ ਘਰ ਖੜੇ ਹੋ ਕੇ ਉੱਚੀ ਬੋਲਦੇ ਨੇ ਇੰਟਰਵਿਊ ਕਰਦੇ ਨੇ ਕੀ ਇਹ ਗੁਰੂ ਘਰ ਇਸ ਤਰਾਂ ਬੋਲ ਸਕਦੇ ਨੇ ਤੁਸੀਂ ਗੁਰੂ ਘਰ ਆਏ ਹੋ ਮੱਥਾ ਟੇਕਣ ਵਾਸਤੇ ਤੁਸੀਂ ਤਾਂ ਇੰਟਰਵਉ ਕਰਨ ਖੜ ਗਏ ਤੇ ਦੂਸਰਿਆਂ ਨੂੰ ਭੰਡਣ ਕਮਾਲ ਹੋਈ ਪਈ ਲੋਕਾਂ ਵਾਲੀ ਅਗਲੇ ਦੀ ਜ਼ਿੰਦਗੀ ਦਾ ਸਵਾਲ ਹੈ

  • @nibhrasingh6532
    @nibhrasingh6532 Месяц назад +3

    Very good 👍

  • @GurinderpalSingh-n4k
    @GurinderpalSingh-n4k Месяц назад +2

    True keha ji

  • @Gurmeet_kaur_khalsa
    @Gurmeet_kaur_khalsa Месяц назад +3

    ਇਹ ਤਾਂ ਕੋਈ ਸਜ਼ਾ ਨਾਂ ਹੋਈ 😡😡😡😡

  • @amandeepkaurdhaliwal5015
    @amandeepkaurdhaliwal5015 29 дней назад

    ਇਹ ਸਜ਼ਾ ਥੋੜ੍ਹੀ ਆ ਇਸ ਦਾ ਮਤਲਬ ਜਿਹੜੇ ਸਿੰਘ ਹਰ ਰੋਜ਼ ਡਿਊਟੀ ਦਿੰਦੇ ਆ ਓਹ ਵੀ ਤਨਖ਼ਾਹੀਏ ਆ

  • @S.BeantSinghGill
    @S.BeantSinghGill Месяц назад +2

    ਲੋਕ ਤਾ ਬਾਬੇ ਨਾਨਕ ਤੋ ਖੁਸ ਨਹੀ ਹੋਏ

  • @RaminderSingh-i9l
    @RaminderSingh-i9l Месяц назад

    Bilkul right

  • @SukhrajSundhu
    @SukhrajSundhu Месяц назад

    Sahi gall

  • @HarjinderSingh-b4i
    @HarjinderSingh-b4i Месяц назад

    ਵੀਰ ਜੀ ਇਹ ਕੋਈ ਸਜਾ ਨਹੀਂ ਸਜਾ ਤਾਂ ਸਤਿਗੁਰੂ ਆਪ ਦੇਣਗੇ ਵਾਹਿਗੁਰੂ ਜੀ

  • @123nah45
    @123nah45 Месяц назад +2

    ਸਭ.ਡਰਾਮਾ.ਚੱਲਦਾ. ਪਿਆ

  • @Gurpreetsingh-000
    @Gurpreetsingh-000 Месяц назад

    👌👌👍👍

  • @gurjitsatti8270
    @gurjitsatti8270 Месяц назад +1

    ਸੁਖਵੀਰ ਦੇ ਨਾਂ ਨਾਲ( ਸਿੰਘ) ਨਾ ਲਗਾਓ ਇਸ ਨੇ ਕੋਈ ਸਿੰਘਾਂ ਵਾਲੇ ਕੰਮ ਨੀ ਕੀਤੇ

  • @mpsardarsingh9775
    @mpsardarsingh9775 Месяц назад

    ਪਹਿਰੇਦਾਰ ਦੀ ਸੁਰੱਖਿਆ ਲਈ vip ਪਹਿਰਾ ਕਿਉਂ

  • @Mattu65
    @Mattu65 Месяц назад +1

    ਅਮ ਸੰਗਤ ਦੇ ਚੱਕਰ ਵਿੱਚ ਅਗਲਾ ਆਪਣੀ ਜਨ ਦੇਦੇ ਲੋਕ ਕਦੇ ਖੁੱਸ ਨਹੀ ਹੋ ਸਕਦੇ ਸਕਿਉਰਟੀ ਜਰੂਰੀ ਹੈ

  • @ParminderSingh-yg1qh
    @ParminderSingh-yg1qh Месяц назад +2

    ਇਹ ਲੋਕਾਂ ਦੀ ਸੋਚਣੀ ਮਾੜੀ ਹੈ ਭਾਈ ਬਾਦਲ ਸਾਬ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਇਹ ਬੀਬੀ ਗ਼ਲਤ ਬੋਲਿਆ ਹੈ ਇਹਨਾਂ ਦੀ ਸੋਚ ਗ਼ਲਤ ਹੈ

    • @Rutbatv1405
      @Rutbatv1405 Месяц назад

      ਬੀਬੀ ਜਾਂ ਸੰਗਤ ਗ਼ਲਤ ਨਹੀਂ ਸਗੋਂ ਤੁਸੀਂ ਗ਼ਲਤ ਓ ਜਨਾਬ! ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਸੇਵਾ ਕਰਨ ਮੌਕੇ ਸਕਿਉਰਿਟੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ! ਇਹ ਤਨਖਾਹ ਜਾਂ ਸਜ਼ਾ ਨਹੀਂ! ਇਹ ਤਾਂ ਸੇਵਾ ਹੈ! ਸਜ਼ਾ ਤਾਂ ਗੁਰੂ ਰਾਮਦਾਸ ਸਾਹਿਬ ਜੀ ਖ਼ੁਦ ਦੇਣਗੇ

    • @ibadatkaurkingra7376
      @ibadatkaurkingra7376 Месяц назад

      acha.....fir loka nu kih dena chida c ..v jine din badal g sza bugat rahe a ..os din lok magha taken na onn....😅

  • @balsingh4972
    @balsingh4972 Месяц назад

    🙏🌹SING SHAIB JI🌹🙏MUST DO SAFETY AND SECURITY PROTECTION

  • @psingh201
    @psingh201 Месяц назад +1

    ਇਹ ਜਥੇਦਾਰਾ ਨੂੰ ਅਕਲ ਕਰ ਕਰਨੀ ਚਾਹੀਦੀ ਹੈ ਇੰਨਾ ਗੂੰਡਿਆ ਨੂੰ ਕਿਉ ਸਾਹਮਣੇ ਬਿਠਾਇਆ ਹੈ ਪਾਸੇ ਦਫਾ ਕਰੋ

  • @jotphotophotography7756
    @jotphotophotography7756 Месяц назад

    ਸੇਵਾ ਤਾਂ ਹੋਰ ਵੀ ਲੋਕ ਵੀ ਕਰੀ ਜਾਂਦੀ ਹੈ

  • @satnamsukhala7950
    @satnamsukhala7950 Месяц назад

    ❤❤❤❤❤❤

  • @PashminderKaur
    @PashminderKaur 29 дней назад

    ਸੁਖਦੇਵ ਸਿੰਘ ਢੀਂਡਸਾ ਸਜ਼ਾ ਲਗਣ ਤੇ ਕੁਰਸੀ ਲੈਕੇ ਬੈਠਾ ਹੈ ਕਿ ਬਜ਼ੁਰਗ ਹੈ ।
    ਪਰ ਸਿਆਸਤ ਵਾਲੀ ਕੂਰਸੀ ਸਾਂਭਣ ਵੇਲੇ ਤਾਂ ਅਪਣੇ ਆਪ ਨੂੰ ਬਜ਼ੁਰਗ ਨਹੀਂ ਸਮਝਦਾ।

  • @baldevsingh4324
    @baldevsingh4324 Месяц назад

    Right

  • @RandhirSingh-h7o
    @RandhirSingh-h7o Месяц назад

    ਢੋਂਗ ਲੀਲਾ ਬੰਦ ਕਰੋ ਇਹ ਤਨਖਾਹੀਆ ਸਿਖ ਵਿਰੋਧੀ ਸਿਖ ਆਗੂ ਨਹੀਂ ਬਣ ਸਕਦਾ

  • @BalkarSingh-dc1oq
    @BalkarSingh-dc1oq Месяц назад +1

    ਜਥੇਦਾਰ ਮਸੰਦ ਹੈ ਬਾਦਲ ਮਸੰਦ ਹੈ

  • @kisankaur4459
    @kisankaur4459 Месяц назад

    God is Watching everything, PAPEO

  • @parkashhans861
    @parkashhans861 Месяц назад

    ਅੰਮ੍ਰਿਤ ਪਾਲ ਮਹਿਰੋ ਜੀ ਜਿੰਦਾਬਾਦ❤❤❤

  • @parminderkaurgill9000
    @parminderkaurgill9000 Месяц назад

    ਸੇਵਾ ਨੂੰ ਸਜਾ ਹੀ ਦਸਦੇ ਸਜਾ ਤਾ ਪੰਥ ਵਿੱਚੋ ਛੇਕਣ

  • @sabising6169
    @sabising6169 Месяц назад

    ਇਹ ਸਭ ਲੇਕਾੰ ਨੁੰ ਗੁਮਰਾਹ ਕਰ ਰਹੇ ਹਨ

  • @BikramjitSingh-q3i
    @BikramjitSingh-q3i Месяц назад

    ਏ ਚੋੜੇ ਨਾਲ ਦੇ ਹੋਣੇ ਜੇੜੇ ਕਹਿੰਦੇ ਸੁਰੱਖਿਆ ਕਿਉਂ ਦਿੱਤੀ ਤਾਂ ਜ਼ੋ ਮਾਰ ਕੇ ਤੁਰਦੇ ਬਣਨ

  • @amandeepkaurdhaliwal5015
    @amandeepkaurdhaliwal5015 29 дней назад

    ਡਰਾਮਾ ਆ ਕਿਸੇ ਨੇਂ ਪਹਿਲਾਂ ਤਾਂ ਸੁਣਿਆ ਨੀਂ ਕਿ ਲੱਤ ਟੁੱਟੀ ਆ

  • @ButaSingh-f9j
    @ButaSingh-f9j Месяц назад

    Buta..babehali..🎉❤❤❤❤

  • @LakhwinderSingh-s9r
    @LakhwinderSingh-s9r Месяц назад

    ਡਰਾਮੇ ਕਰਦੇ ਨੇ ਸਾਰੇ ਲੋਕ ਵਿਚੇ ਜਥੇਦਾਰ ਨੇ

  • @KajalRajput-g1l
    @KajalRajput-g1l Месяц назад +5

    Pahi Amritpal nu ve reha keta Java je

  • @RamSingh-ss1yp
    @RamSingh-ss1yp Месяц назад +5

    Sukhe Amli Di sgpc te jathedaar. Drama hai

  • @sukhdeepkaur9555
    @sukhdeepkaur9555 Месяц назад

    ਇਹ ਤਾਂ ਦਿਖਾਵਾ ਕਰ ਰਹੇ ਹਨ।

  • @KulwinderKaur-g2z6d
    @KulwinderKaur-g2z6d Месяц назад

    ਤਨਖਾਹ ਵੀ ਦਿੰਦੇ ਆ ਸੇਵਾ ਨੂੰ ਤੁਸੀਂ ਸਜਾ ਕਹਿ ਰਹਿ ਉ

  • @balbirbajwa3226
    @balbirbajwa3226 Месяц назад +1

    Lok ij interview de rahe jifa ke har time aap sahi han asi koi badala de haq ch nai je sare apni. 2 tha sahi. Ho jan ta swarg aa jave

  • @MMajha-o2t
    @MMajha-o2t Месяц назад

    😢

  • @singhsaab6992
    @singhsaab6992 Месяц назад

    ਇਹਨਾਂ ਹੋਰ ਲਾਹਣਤਾਂ ਖੱਟ ਲਈਆ 😂

  • @DarshanSingh-xn9xi
    @DarshanSingh-xn9xi Месяц назад

    guru ghar di sewa ya saza lai sajayogta nu ikale hi nibhauni chahidi hai tan hi guru de darbar c manjoor manni jayegi ji
    Vahiguru

  • @akashdeepsingh9213
    @akashdeepsingh9213 Месяц назад +4

    😂😂😂 enna nu eeh lagda ki lokki befkuf aa lokka nu kuch vikh da ni

  • @churchofgodfullgospel8144
    @churchofgodfullgospel8144 Месяц назад

    ਤਾਂ ਕਿ ਕੋਈ ਵੀ ਗੋਲੀ ਮਾਰ ਸਕੇ??

  • @hardialsingh1
    @hardialsingh1 Месяц назад +2

    Ram Rahim Sikh nhi Usnoo AKAL TAKHAT SAHIB TE USNOO NHI SADDIA JA SAKDA

  • @khusbirsingh5225
    @khusbirsingh5225 Месяц назад

    Sahi gal eh pakhand kr rye aa
    Eda loka di hamdardi ni milni

  • @ajaibsingh3389
    @ajaibsingh3389 Месяц назад

    😊

  • @kulvinderkaur7503
    @kulvinderkaur7503 Месяц назад +3

    Ih saja nahi aa darama aa

  • @BestUppal
    @BestUppal Месяц назад

    Ehh sewadar di boli vekho sangat ji

  • @akashdeepsingh9213
    @akashdeepsingh9213 Месяц назад +3

    Aa keddi sajaaa 😂😂

  • @rajwantkaur6170
    @rajwantkaur6170 Месяц назад

    Jdo fracture theek ho jae fr dao sajja n inside sewa de dao ehna nu ta ki ehna nu vip treatment na milae ea koi punishment nai lag rahi eve lg rahe jive koi vip bnda visit krn aye hoye

  • @HeeraHarjeet
    @HeeraHarjeet Месяц назад

    Isdi nhi sewa, gunaha jady ny oh vee wady gunah h

  • @DawinderdhillonDhillon
    @DawinderdhillonDhillon 28 дней назад

    Gall sahi aa kala hoke godiya bhar beth ke gunaha di mafi sewa hundi aa

  • @balkarsingh9155
    @balkarsingh9155 Месяц назад

    ਬੀਬੀ ਜੀ ਠੀਕ ਕਹਿ ਰਹੇ ਨੇ

  • @YanbuBahar-h8m
    @YanbuBahar-h8m Месяц назад

    Right 👍

  • @shivanisharma5562
    @shivanisharma5562 Месяц назад +1

    House 🏠🏠🏠🏠 house banane nahi dinda gunda baksis bilder vala satvinder singh goldi te sukhwinder singh goldi BJP leader chandigarh Mohali one lac rupees mangda lenda hai cash disst Mohali Punjab kharar gull mohar Citi badala road kharar

  • @akashdeepsingh9213
    @akashdeepsingh9213 Месяц назад +2

    Drame karde political

  • @rukmandevi1452
    @rukmandevi1452 Месяц назад

    ਸੋਧਾ ਲਾਓ ਇਹਨਾ ਦੇ 😂

  • @gurdipsingh201
    @gurdipsingh201 Месяц назад

    Ena nu Darbar Sahib vicho bahar kado sangat bahut dukhi h

  • @RavinderRupana-pd4ow
    @RavinderRupana-pd4ow Месяц назад +2

    Sb tu pehla khabar aee c v badal de pair di chichi ch fracture ho giya hun ltt ch kive ho giya? Koi ni bhai Sja da announced ho jana hi ehna de khandaan da ghaan ho gia, hun sikh ehna jinia nu v Sja lgi hai ohna nu mooh na laun. Ik hor gll Sja kho na k Sewa nibah rhe aa

  • @sandhujatt1362
    @sandhujatt1362 Месяц назад

    1000 ਬੰਦਾ ਨਾਲ ਖੜੇ ਨੇ ਅਾ ਕੀ ਚੱਲ ਰਿਹਾ ? ੲਿਸ ਤੌ ਪਤਾ ਲੌਕਾ ਕੀ ਛਵੀ ਹੈ ੲਿਹ ਤਾ ਬੱਸ ਸਕਿੳੂਲਟੀ ਕਰਕੇ ਬਚੇ ਜਾ ਰਹੇ ਨੇ ਨਹੀ ਲੌਕਾ ਰੂ ਵਾਗੂ ਖਲਾਰ ਦੇਣਾ ਸੀ?

  • @malkitchand-h9q
    @malkitchand-h9q Месяц назад +1

    J kush hoiya koun jumevar

    • @ibadatkaurkingra7376
      @ibadatkaurkingra7376 Месяц назад

      😅kkatala nu security ....good...dekhi chll mardanea rang kartar de

  • @BellaSharma-m5n
    @BellaSharma-m5n Месяц назад +1

    Jo Sevadar gate te har Roj pehira dinde han ki oh sare Shaja wale hunde han ?

  • @gurdipsingh201
    @gurdipsingh201 Месяц назад

    Mazak bna ta yaar Guru Ghar da. Sangat presaan h

  • @HarmailSingh-c6k
    @HarmailSingh-c6k Месяц назад

    Ehnu chad dau maff kardo secretary nA dao waheguru apne app sja de dau

  • @tarloksingh-q4w
    @tarloksingh-q4w Месяц назад

    J eh sja hai fer jo daily duty kr rhe ne oh v sja kat rhe ne

  • @RajwinderMann-v8p
    @RajwinderMann-v8p Месяц назад +1

    jo ram Raheem de sja de gal kar reha ehnu eh ne pta ohda akal thakat naal ke laina dena

  • @SuchaSingh-mu7hn
    @SuchaSingh-mu7hn Месяц назад

    Hun pta lg gya k vip duty secuirty da ki mtlb.. j ohnu darbar sahib ch maar dinde.. fr eh jnani jimevar c.. jo kendi secuirty nai honi chahidi c

  • @LaxmanMehta-v4e
    @LaxmanMehta-v4e Месяц назад +1

    Saja den Wale v ana de yaar ne loka nu kon pusda

  • @SukhchainSingh-u9z
    @SukhchainSingh-u9z 25 дней назад

    Hana SHARA DHA GARU RAMDAS HANA MOHU KALA KRANGHA ANADHA

  • @manishergill6217
    @manishergill6217 Месяц назад +3

    Sabh draame ne

  • @NarinderSingh-k4l
    @NarinderSingh-k4l Месяц назад

    Sukhbir Badal da naam bahut bada biwi ji punar jaanvi khatra ho sakta hai Pune bodyguard Zee mathematics❤❤❤❤ koi gali bhai ji