ਅਕਾਲੀ ਦਲ ਕਰੂ 'ਆਪ' ਦਾ ਸਮਰਥਨ | PUNJAB NOW

Поделиться
HTML-код
  • Опубликовано: 27 янв 2025

Комментарии • 4

  • @BOOTASINGH-o6e
    @BOOTASINGH-o6e День назад

    ਬਹੁਤ ਵਧੀਆ

  • @dr.paramjitsinghsumra179
    @dr.paramjitsinghsumra179 День назад

    🙏 🙏 ਟੀ ਵੀ ਪੰਜਾਬ ਟੈਲੀਵਿਜ਼ਨ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਅਦਾਵਰਸ, ਜੈ ਭੀਮ, ਰਾਮ ਰਾਮ ਅਤੇ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
    🇺🇸 USA ਦੇ ਗੁਰਦੁਵਾਰਿਆਂ ‘ਚ ਅਮਰੀਕੀ ਪੁਲਿਸ ਹੋਈ ਦਾਖਲ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਲਾਸ਼, ਸਿੱਖ ਵਿੱਚ ਵਿਆਪਕ ਪੱਧਰ ਤੇ ਰੋਸ।
    🇺🇸 ਅਮਰੀਕਾ ਦੇ ਜਹਾਜ਼ ਨੂੰ ਕੋਲੰਬੀਆ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਟਰੰਪ ਨੇ ਜਾਰੀ ਕੀਤੇ ਗਏ ਸਖ਼ਤ ਹੁਕਮ।
    ਜੱਥੇਦਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਿਯੁਕਤ ਜਾਂ ਸੇਵਾਮੁਕਤ ਕਰਨ ਦਾ ਅਧਿਕਾਰ ਨਹੀਂ ਰੱਖਦੀ। ਜੱਥੇਦਾਰ ਸਮੁੱਚੀ ਸਿੱਖ ਕੌਮ ਦੇ ਹਨ ਜੱਥੇਦਾਰ ਨਿਯੁਕਤ ਕਰਨ ਤੇ ਸੇਵਾਮੁਕਤ ਕਰਨ ਦਾ ਅਧਿਕਾਰ ਸਰਬੱਤ ਖ਼ਾਲਸਾ ਪੰਥ ਕੋਲ ਹੈ। ਪਰ ਜੱਥੇਦਾਰ ਸਾਹਿਬ ਇਹਨਾਂ ਸਾਰੇ ਆਗੂਆਂ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਅਧਿਕਾਰ ਰੱਖਦੇ ਹਨ।
    ਆਪਣਾ ਸਿੱਖ ਰਾਜ ਮੁੜ ਸਥਾਪਿਤ ਕਰਨ ਲਈ ਅਸੀ ਆਪਣੇ ਆਪ ਨੂੰ ਆਪ ਸਮਰੱਥ ਬਣਾਇਆ ਹੋਇਆ ਹੈ। ਅਸੀਂ ਕਿਸੇ ਹੋਰ ਤੋਂ ਆਪਣਾ ਰਾਜ ਸਥਾਪਤ ਕਰਨ ਲਈ ਸਹਾਇਤਾ ਦੀ ਝਾਕ ਨਹੀਂ ਰੱਖਦੇ।
    ਆਪਣੇ ਹੱਥੀਂ ਆਪਣੀ ਜੜ੍ਹ ਆਪ ਹੀ ਪੁੱਟੇ। ਸ਼੍ਰੋਮਣੀ ਅਕਾਲੀ ਦਲ ਬਾਦਲ + ਭਾਜਪਾ (ਪੰਜਾਬੀ ਪਾਰਟੀ) ਤਾਂ ਮੋਗਾ ਕਾਨਫਰੰਸ ਵਿੱਚ 1996 ਨੂੰ ਜਨਮ ਹੋਇਆ ਸੀ ਜਿਸ ਦਲ ਦਾ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਭਾੜੇ ਦੇ ਚੰਦ ਆਗੂ ਬਾਦਲ ਦਲ ਵਾਲੇ ਇਕੱਲੇ ਹੀ ਰਹਿ ਜਾਣਗੇ। ਸ਼ਾਇਦ 2017 ਵਿੱਚ 13 ਤੇ 2022 ਅੰਦਰ 3 ਤੋਂ ਬਾਅਦ ਇਹ ਕੁੱਝ ਵੀ ਸਿਖਿਆ ਪ੍ਰਾਪਤ ਕਰ ਸਕੇ। ਹੁਣ 2025 ਤੱਕ ਇੱਕ ਰਹਿਣ ਪਿੱਛੋਂ ਵੀ ਇਹ ਭੁਲੇਖੇ ਵਿੱਚ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਲੋਕ ਪਸੰਦ ਕਰਨ ਲੱਗ ਪਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਇਕੋ-ਇਕ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਉਸ ਵਿੱਚ ਸ਼ਾਮਲ ਹੋਵੋ।

  • @Mohinder_7m
    @Mohinder_7m День назад

    ਆਕਾਲੀ ਦਲ ਜੌ ਕੁਝ ਕਰ ਰਿਰਾ ੳਉਸ ਵਿਚ ਝੂਠ ਕੀ ਹੈ ਜਸਵੀਰ ਜੀ

  • @HARWINDERSINGH-do4sp
    @HARWINDERSINGH-do4sp День назад

    Congress Punjab pardan kaun ban sakda? Kehre 4-5 leaders ne daso