Kisan das light nal hi khus hoye jande a eh ta sensor lagge hunde a ta kerke dinda hona light appa lok ehi chezza dekh ke khus ho lene a jive bahut mars te per rakh liya hove
Hanji bai bilkul shai kiha tusi powerTrac digitrac te farmtrac eh sare tractor iko hi company de aa eh sare tractor jina de magar trec lagda oh sare escot company de wa menu vi pehla nhi pta c fer jdon asi digitrac tractor khridya fer pta lga company walyan ne dsya c
Ehnu mapping kende aa. Hai kuchh nhi bas jadon tusin power ghatt vadh karan wala oh bass fuel delivery ghtaa vadha dinda aa... cars vich v eh system aunda. Te jehdi tusin nut badlan wali gall krde o.oho sirf is layi light aayi kyu k tusin battery di wire lahi c.
😂😂😂😂 bai Kyu jhooth di bund marn TE tul gya aan.. baki TE koi gal e shadd ,ena dasde k kisaan de vartan vali kehri cheez aa jehri ajj tak ਸਸਤੀ ਹੋਈ a??? Oh v pehlon nalon latest technology?? TE rahi gal electric tractor di ,,oh aje ,2035 tak ni aunde,te j aa v gye taan fer 10ton 20 acre tak de kisaan di ਪਹੁੰਚ ਤੋਂ ਬਾਹਰ e hone aa
1 no da fudu gear box aw Esda Mere koll hega farmtrac Ajj vi ghare khara Jiss nu koi SHAK aw Ta ghare aw ke Dekh Leo Engine vadia koi SHAK Nahi aw Lakin Gear box bahut gandi variety da
ਜ਼ਮੀਨਾਂ ਘਟਦੀਆਂ ਜਾਂਦੀਆ ਤੇ ਟਰੈਕਟਰ ਵੱਡੇ ਹੁੰਦੇ ਜਾਂਦੇ ਨੇ 💔 sad reality bru......
Jma ryt bro. Ehi kuch palley reh jana apne.
Bai hor sakda vadhe tractor wale di kheti v jeada howe ohnu jrurat v howe. Te new technology purania nlo long time ch sasti paindi aa
o veero pariwaro ko ek jute rakho . Average Farm Size kitna hai Punjab me ?
@@naibdhanoa47!
Bil kul Sahi gal
I am not a farmer.but I like it very much.Dr Bector Sirhind FGS.
ਨਾ ਮਾਰੋ ਜਿਮੀਦਾਰਾਂ ਨੂੰ ਈਦਾ ਦਿਆ ਵੀਡਿਓ ਪਾ ਪਾ ਕੇ ਇਹ ਟ੍ਰੈਕਟਰ ਖੇਤਾਂ ਵਿਚ chalne ਨਹੀਂ 2 ਸਾਲ ਬਾਅਦ ਕਿਉਂਕਿ ਕਿਸੇ ਚੁਹੀਆਂ ਨੇ ਤਾਰ ਇਕ ਵੀ ਤੁਕ ਦਿੱਤੇ ਤਾ ਇਹ ਸਾਰਾ ਟ੍ਰੈਕਟਰ ਬੰਦ ਹੋ ਜਨਾ
Sahi gal veer
@@sonudanewalamogasonudanewa3759 ਵੀਰ ਇਹ ਗੱਡੀ ਨਹੀਂ ਟ੍ਰੈਕਟਰ ਹੈ ਜੋ ਖੇਤ ਵਿਚ੍ ਚੱਲਦੇ ਗਰਮ ਵੀ ਹੂੰਦੇ ਤਾਰਾ ਦੀ ਵਰਿਗ੍ ਵੀ ਗਰਮ ਹੋ ਕੇ ਗਰਮੀ ਵਿਚ੍ ਖਰਾਬ ਹੂੰਦੀ ਫੇਰ ਗਾਰਾ ਵਿਚ੍ ਵੀ ਝੱਲਣੇ ਪਾਣੀ ਵੀ ਪੈਣਾ ਇਹ ਨਵਾਂ ਕੁਝ ਸਮਾਂ ਤਾ ਚਲੂੰ ਪਰ ਜਦੋ ਇੱਕ੍ ਤਾਰ ਵੀ ਖਰਾਬ ਹੋਇ ਤਾ ਇਹ ਸਟੇਟ ਨਹੀਂ ਹੋਣਾ ਤੇ ਫੇਰ ਪੈਸੇ ਵੀ ਮੂੰਹ ਮੰਗੇ ਲੈਣੇ compny ਨੇ ਜੋ ਜਿਮੀਦਾਰ ਨੂੰ ਦੇਣੈ ਹਿ ਪੈਣੇ ਮੈ ਤਾ ਗਲ਼ ਕਰਦਾ ਕੇਉਕਿ ਮੈ ਆਪ ਦੇਖਿਆ ਹੈ audi ਗੱਡੀ ਹੈ ਮੇਰੇ ਕੋਲ ਉਸ ਵਿਚ੍ ਏਹੀ ਇੰਜਣ ਹਨ ਤੇ ਮੈਨੂੰ ਪਤਾ ਇਸ ਵਿਚ੍ ਕਿ ਕਿ ਹੂੰਦਾ ਬਾਅਦ ਵਿਚ੍ ਹਾ ਜ਼ਾਨ ਬਹੁਤ ਹੂੰਦੀ ਇਸ ਵਿਚ੍ ਕੋਈ ਸ਼ੱਕ ਨਹੀਂ ਪਰ ਇਹ ਚੀਜਾਂ ਰੋਡ ਤੇ ਝੱਲਣ ਵਲੇਆ ਖੇਤ ਵਿਚ੍ ਨਹੀਂ
ਪੁਰਾਣੀ ਸੋਅ ਵਧੀਆ ਵਾ, ਨਵੀ ਵਿਆਹੀ ਵਹੁਟੀ ਵਰਗੀ
Show ਚ ਉਪਰ ਨੂੰ ਢੁਡਰੀ ਜਹੀ ਕੱਢੀ ਹੋਈ ਜਿਹੜੀ ਓਹ ਨਾ ਕੱਢਦੇ ਤਾਂ ਵੀ show ਮਾੜੀ ਮੋਟੀ ਸਹੀ ਲਗਦੀ।ਵੈਸੇ ਤਾਂ ਏਨਾ ਹੀ ਉੱਚਾ ਰੱਖ ਕੇ ਪਿੱਛੋਂ ਇਹੀ ਰੱਖ ਕੇ Old 6065 ਆਲੀ show ਰੱਖਣੀ ਸੀ।।5620-30 ਵਾਂਗ ਢੱਕ ਦਿੰਦੇ ਸਾਈਡ ਤੋ
ਇੰਜਣ ਤਾਂ 22 ਜੀ ਇਕ ਹੀ ਹੈ ਜੈ 22 ਜੀ ਚਾਰ ਨਊਜਲਾ ਤਾਂ ਇਕ ਨਿਊਜ਼ਲ ਦਾ ਡੀਜ਼ਲ ਬੰਦ ਹੋ ਜਾਂਦਾ ਹੈ ਡੀਜਲ ਵੀ ਘੱਟ ਖਾਦਾ ਹੈ ਤੇ ਪਾਵਰ ਵੀ ਘੱਟ ਜਾਂਦੀ ਹੈ
Verre 6065 di purani show best aa
Looks de maamale vich 💪💪
ਬਿਲਕੁਲ ਓ ਤਾਂ ਨਵੀਂ ਵਿਆਹੀ ਵਹੁਟੀ ਵਰਗਾ ਵਾ
Look show phela Ali bahut vadia lagdi c . Tractor vi vadia Amm farmer lyi best ✌🏼
Veer sade kol v 6065 aa 2013 model boht wadia tractor aa
ਬਾਈ ਜੀ ਤੇਲ ਤਾਂ ਲੋਡ ਅਨੁਸਾਰ ਖਾਣਾ ਬਹੁਤੀ ਸਿਫ਼ਤ ਚੱਲਣ ਤੋਂ ਬਾਦ ਕਰ ਨੀ ਇਹ ਨਾ ਹੋਵੇ ਪਿੱਛੋਂ ਲੇਪ ਟੋਪ ਚੱਕੀ ਫਿਰੋ ਤੇ ਮੱਥੇ ਹੱਥ ਮਾਰੋ ਗੱਡੀ ਤੇ ਟਰੈਕਟਰ ਵਿੱਚ ਬਹੁਤ ਫਰਕ ਗੱਡੀ ਰੋਡ ਤੇ ਚੱਲਣੀ ਟਰੈਕਟਰ ਖੇਤ ਉੱਚੀ ਨੀਵੀਂ ਥਾਂ ਪਾਣੀ ਚ ਵੀ
ਵਿਰ ਜੀ ਇਹ ECM ਹੈ ਜੋ ਬਾਅਦ ਵਿੱਚ ਰਿਪੈਰ ਨਹੀਂ ਹੁੰਦਾ ਨਵਾਂ ਕਾਫੀ ਮਹਿੰਗੇ ਮਲਦੇ ਹਨ
11:47 ECU
ਬਾਈ ਜੀ ਸਾਡੇ ਪਿੰਡ ਬੇਲਰ ਵਾਲਾ ਟਰੈਕਟਰ ਆਇਆ ਸੀ ਜੀਹਦੇ ਅੱਗੇ ਤੁਹਾਡਾ ਟਰੈਕਟਰ ਕੱਖ ਵੀ ਨਹੀਂ ਲੱਗਦਾ ਵਡਿਆਈ ਵਾਲੀ ਮਾਰੀ ਜਾਨੇ ਓ ਮਾਲਕ ਤੋਂ ਕੋਈ ਪੁੱਛਦਾ ਸੀ ਤਾ ਹੱਥ ਜੋੜ ਕੇ ਉਪਰ ਕਰ ਦਿੰਦਾ ਸੀ ਬਾਈ ਢਾਈ ਕਰੋੜ ਕੀਮਤ ਦਾ ਸੀ
Nice video, Regards Sukho International
Is tractor de vi 60% parts now in stock 😊👍🏻
Kaint tractor 🚜👌👌
ਸਤਿ ਸ੍ਰੀ ਅਕਾਲ ਵੀਰ ਜੀ
Johndeere da nam leta vr na es lai like kita😘
Ha 22 fer JD ta JD hi aa
Hahaha 😆 how many shear do you have Jon dear 🤣
Jeep ali hor video leke ayy veera ❤👌✅
Punjab Pakistan
Kite aa n New Holland vangu 45 hp te rpm taan ni ktha denda ?
Bahutt badiya 🎉
Kisan das light nal hi khus hoye jande a eh ta sensor lagge hunde a ta kerke dinda hona light appa lok ehi chezza dekh ke khus ho lene a jive bahut mars te per rakh liya hove
Vadiya hona bai par show eni chandri karn di ki lod pai gi c company nu
Bai a cheez tah swaraj mahindra ch owe e hai aw bina switch toh e lodh te jyada lainde khali te ght lainde
ਇਹ ਕਮ ਟਰੱਕਾਂ ਵਿਚ ਬਹੁਤ ਪਹਿਲਾ ਹੀ ਆ ਗੀਆ ਸੀ
Best tractor ❤❤❤
Kubota nal tie up krke bneaa eh tractor..awaj vi Kubota nal mildi juldi aaa
Mast ha veera
Att veer ghaint video
matlab aunde time vich kisan jehar peenge ja fer faha lenge
Nut te vi sensor la ta 😅😅😅😂
Sab to vadiya tractor
Farmtrac 👌💣💪
Best show 👌👌
Farmtrac best tractor 💪💪
Ghaint❤❤
Veer jo v h tractor cho aa sab car wala system aa Ecm lagiya car cho kina time ho gya onde nu tractor cho hun kr ta same cars cho aahi same. Aa..
👍👍👍👍👑
New Holland vich 3 engine waala button v pehla hi aa chuka
Eh v odo da e a bai market ch hun aea
Sir khet main chalta hua video bana o
Ac cabin hona chahiye tha Jay jawan Jay kisan
Bai digitrac te powertrac same he aa Mera kol digitrac pp51i ha
Hanji bai bilkul shai kiha tusi powerTrac digitrac te farmtrac eh sare tractor iko hi company de aa eh sare tractor jina de magar trec lagda oh sare escot company de wa menu vi pehla nhi pta c fer jdon asi digitrac tractor khridya fer pta lga company walyan ne dsya c
ਵਾ ਜ਼ੀ ਵਾ ਿੲਸ ਦੇ ਟਰੈਕਟਰ ਨਾਲਦਾ ਕੋੲੀ ਵੀ ਟਰੈਕਟਰ ਨਹੀਂ ਹੈ ਤੇਲ ਤਾਂ ਖਾਦਾਂ ਹੀ ਨਹੀਂ ਤੇਲ ਤੋਂ ਬਗੈਰ ਹੀ ਮਿਁਲ ਵਿਁਚੋਂ ਅਾ ਜਾਦਾਂ ਹੈ ਮਨ ਸਡਿਅਾ ਟਰੈਕਟਰ ਨੂੰ ਧੂੜਾਂ ਹੀ ਪੁਟ ਦਿਦਾਂ ਹੈ ਜ਼ੀ ਵਾ ਜ਼ੀ ਵਾ
Price kana ha ada
Tractor rakhe farmtrac sare par comparison karda johnDeere naal
Best tractor for farming 6065,,
5620 ਹੌਲੈਡ ਵੀਰੇ 2022 ਚ ਆਗਿਆ ਸੀਆਰ ਡੀ ਉਹ ਵੀ ਪਾਵਰ ਘੱਟ ਵੱਧ ਜਾਦੀ
🔥🔥👍🏿👍🏿👍🏿❤️❤️
Very nice veer g
Ehnu mapping kende aa. Hai kuchh nhi bas jadon tusin power ghatt vadh karan wala oh bass fuel delivery ghtaa vadha dinda aa... cars vich v eh system aunda. Te jehdi tusin nut badlan wali gall krde o.oho sirf is layi light aayi kyu k tusin battery di wire lahi c.
❤❤❤❤❤855 ATT
Bro bna record 800 kuwantal ganna pa k
Farmtrac is best
❤️❤️❤️
ਏਹ ਪੁਰਜਾ ECM ਹੈ ਕੰਟਰੋਲ ਆ ਏਹ ਦਾ ਏਹ
CRD Tarckter nahi lana chida 22ji 6 month bad ap nu fir balon ga ki Tarckter bakar ha mari gal jad rakhna
Hero Saab tu kuj dekhuona wa cameraman camera kity Marda sudhaar karo bhai
👌👌👌
Duabe Wale he marde ahh sadea pehla bahrle mulkha ch gae ahh sabe malve Wale hun gae ahh
2 saal tak... Saare tractor ELECTRICITY te hon waale ne... Power vi full... Te paise vi ghat
😂😂😂😂 bai Kyu jhooth di bund marn TE tul gya aan.. baki TE koi gal e shadd ,ena dasde k kisaan de vartan vali kehri cheez aa jehri ajj tak ਸਸਤੀ ਹੋਈ a??? Oh v pehlon nalon latest technology?? TE rahi gal electric tractor di ,,oh aje ,2035 tak ni aunde,te j aa v gye taan fer 10ton 20 acre tak de kisaan di ਪਹੁੰਚ ਤੋਂ ਬਾਹਰ e hone aa
ਤਿੰਨ ਕੈਮਰੇ ਵਾਲਾ ਫ਼ੋਨ ਤਾਂ ਦੇਖਿਆ ਸੀ ਤਿੰਨ ਇੰਜਣ ਵਾਲਾ ਟ੍ਰੈਕਟਰ
ਵੀਰ ਸਾਡੇ ਪਿੰਡ ਵੀ ਆਇਆ ਇੱਕ ਓਹਦੇ 7-8 ਇੰਜਣ ਲੱਗੇ ਆ 50 ਪਾਵਰ ਤੋਂ ਲੈਕੇ 200 ਪਾਵਰ ਤੱਕ ਜਿੰਨੀ ਮਰਜ਼ੀ ਕਰਲੋ .
80-90 ਤਾਂ ਗੇਅਰ ਲੱਗੇ ਆ
3 ਡਰਾਇਵਰ ਇਕੱਠੇ ਬੈਠ ਜਾਂਦੇ ਆ
ਪੌੜੀ ਲਾ ਕੇ ਤੇਲ ਪਾਉਣਾ ਪੈਂਦਾ
ਕੱਲ ਤੇਲ ਪਾਉਣ ਵੇਲੇ ਕੈਨ ਡੀਜ਼ਲ ਟੈਂਕ ਵਿੱਚ ਡਿੱਗ ਪਿਆ ਫਿਰ ਸਿਲਫ ਮਾਰੀ ਤੇ ਕੈਨ ਟ੍ਰੈਕਟਰ ਨੇ ਸਿਲੰਸਰ ਵਿੱਚ ਦੀ ਕੱਢ ਕੇ ਬਾਹਰ ਮਾਰਿਆ
ਬਾਕੀ review ਕਰਕੇ ਦੱਸਾਂਗੇ
😂
🤣🤣🤣
💙
Bai Mansa area kidee ayegaa
ਟਰੈਕਟਰ ਦੀ ਅਵਾਜ਼ ਸਿਰਾ ਪਰ 6055 ਜਾ ਫ਼ਾਰਮ 60 ਜਿਨਾ ਸੋਹਣਾ ਨਹੀ
Sira
Aea kareo kal nu kohl ke dikhaeo
💕
ਮਹਾਨ ਹਸਤੀ ਏ ਤੇਰੇ audi wale ਯਾਰਾ ਦਾ ਤਾਂ ਦਸ ਦੇ ਕੁਝ video ਤਾਂ ਬੜੀ ਫੁਕਰੀ ਮਾਰ k ਬਣਾਈ ਸੀ
Powertrack 50 h Haryana me bhot h h
Powertrack
Bai menu lgda rpm nu hi cantrol krda
ਏਦਾ ਈ ਆਂ ਵਿਰੇ ਇਹ ਸਿਰਫ rpm ਈ ਕੰਟਰੋਲ ਕਰਨ ਨੂੰ ਲਏ ਆ,,
@@LITT0054 ਬਾਈ ਜਿਵੇਂ ਕਈ ਕਹਿੰਦੇ ਬੱਸ RPM ਘੱਟ ਫੜਨ ਲੱਗ ਜਾਂਦੇ ਆ switch ਨਾਲ਼ ਤੇ ਇਹ ਜਿਵੇਂ ਕਹਿੰਦੇ HP ਘੱਟ ਵੱਧ ਹੋ ਜਾਂਦੀ ਦੋਵੇਂ ਗਲ਼ਤ ਨੇ।।ਜਿਹੜਾ ਕਹਿੰਦਾ ਬੱਸ RPM ਕੰਟਰੋਲ ਕਰਦਾ ਓਹ ਤਾਂ 100 ਗੱਲਾਂ ਮਾਰ ਦਿੰਦਾ ਇਕ ਅੱਧੀ ਸੱਚ ਹੋ ਜਾਂਦੀ ਬਾਕੀ ਨੂੰ ਚੁੱਪ ਕਰ ਜਾਂਦੇ ਵੀ ਅਸੀਂ ਨੀ ਕਿਹਾ।।
ਟਰੈਕਟਰਾਂ ਵਿਚ ਇਹ ਸਵਿੱਚ ਦਾ ਕੋਈ ਖਾਸ ਕੰਮ ਨੀ।ਓਹਦੇ ਨਾਲ ਬੱਸ ਰੇਸ ਹੌਲੀ ਫੜ੍ਹਦਾ ਹੌਲੀ ਛੱਡ ਦਾ ਅਗਰ Eco ਜਾ ਨੌਰਮਲ ਤੇ ਆ ਤੇ ਜਦੋਂ power ਚ ਹੁੰਦਾ ਤਾਂ response ਵੱਧ ਜਾਂਦਾ ਬੱਸ।cars ਚ ਫ਼ਰਕ ਪੈਂਦਾ ਕਿਉੰਕਿ ਓਦੋਂ ਸਵਿੱਚ ਦੱਬਨ ਨਾਲ suspension adjust ਹੋ ਜਾਂਦੇ, transmission ਵਿੱਚ ਫ਼ਰਕ ਪੈ ਜਾਂਦਾ response ਛੇਤੀ ਕਰਨ ਲੱਗ ਜਾਂਦਾ।
ਹੋਰ ਕੋਈ ਖਾਸ ਅੰਤਰ ਨੀ ਆਉਂਦਾ। ਕੰਪਨੀ ਪਾਗਲ ਨੀ ਹੁੰਦੀ ਵੀ ਇਕੋ ਟਰੈਕਟਰ ਚ 3-4 ਟਰੈਕਟਰਾਂ ਵਾਲਾ ਜੋਰ ਦੇ ਦਵੇ ਵੀ ਕਿੱਥੇ ਓਹਨਾ ਦੇ ਚਾਰ ਵਿਕਣ ਤੇ ਇਕੋ ਕੰਮ ਕਰੀ ਜਾਵੇ।।
ਗੱਡੀਆਂ ਵਿਚ ਵੀ ਇਹ ਫੰਕਸ਼ਨ 19-21 ਦਾ ਫ਼ਰਕ ਪਾਉਂਦੇ ਜਦਕਿ ਓਹਦੇ ਵਿਚ ਕਾਫੀ ਕੁਝ change ਹੋ ਜਾਂਦਾ।।
@@LITT0054 ਜਾਂ ਫੇਰ ਏਜੇਂਸੀ ਸ਼ਰਤ ਲਾਕੇ ਟਰੈਕਟਰ ਵੇਚੇ।ਕਿਉੰਕਿ ਓਹੀ ਝੂਠ ਬੋਲਦੇ ਆ ਵੀ ਇਹ 3 HP ਚ ਕੰਮ ਕਰਦੇ ਆ।।ਸ਼ਰਤ ਇਹ ਲਾਉਣ ਵੀ ਜਦੋਂ 65 ਆਲੇ ਨੂੰ ਓਹਨਾ ਦੇ ਕਹਿਣ ਮੁਤਾਬਕ 45 hp ਕਰੇਆ ਹੋਊ ਓਦੋਂ ਓਹ 45 hp ਜਿੰਨਾ ਤੇਲ ਮਿਣਕੇ ਖਾਵੇ।ਸਾਡੇ ਕੋਲ 2019-20 ਚ JD Demo testing ਨੂੰ ਆਇਆ ਹੋਇਆ ਸੀ।ਓਹਦੇ ਸਵਿੱਚ ਮਟੇਏ ਹੋਏ ਸੀ 75 hp ਦਾ ਸੀ।ਪਰ ਜੋ ਲੈਕੇ ਆਇਆ ਓਹਨੇ ਇਹੀ ਦਸਿਆ ਸੀ ਵੀ hp ਘੱਟ ਵੱਧ ਹੁੰਦੀ ਉਸ ਨਾਲ।।ਜਮਾ 19-21 ਦਾ ਫ਼ਰਕ ਪੈਂਦਾ ਸੀ ਬੱਸ।ਸਿਰਫ ਰੇਸ ਦੇਣ ਤੇ ਫੜ੍ਹਦਾ ਵੀ ਹੌਲੀ ਸੀ ਤੇ ਛੱਡਦਾ ਵੀ ਹੌਲੀ ਸੀ power ਕਰਨ ਤੇ ਇਕੋ ਦਮ ਫੜ ਲੈਂਦਾ ਸੀ ਇਕੋ ਦਮ ਛੱਡ ਦਿੰਦਾ ਸੀ।
65 hp nu tyer chote a 30 de tyr chahide ehnu
ਤਾਂ ਹੀ ਤਾਂ ਲੋਕ ਮਰੀ ਜਾਂਦੇ ਨੇ ਕਰਜ਼ੇ ਹੇਠ
Bai g enjine ikko hi aa ... function 3aa
Good bro
Price kina g
mere kol powertrac euro 60 hai
ਡੈਮੋ ਦੇਖਿਆ ਹੈ
Jayada ni ho gya , nut la lia te batti jag pye 🤣🤣🤣🤣
Bai id and chaanel name ki aw
Kitte mammy verga na keh di😄
Price ke ha veera
6055 Gud ha crdi 1liter 1kila
5911 Naal Tochan krao
Shoh ni vadhia hagi ji
😅😅😅
AC cabin ch bumb lgda
New Holland ਤੋਂ ਕਿਤੇ ਵੱਧ ਸਿਰਾ ਟਰੈਕਟਰ ਹੈ, new ਹੌਲੈਂਡ ਦੇ ਚਿੱਤੜਾਂ ਵਿਚ ਨਾ ਵਡੋ
Nhi ga bai holland holland hi aa
Arjun novo te eh feacher bhot time toh aunde aa
Sai gl ji
Enjine iko hi aa brava 😂 nojjla tel vda dindia gta dindian
Bai ji esnu 7 8 mhine chlao fer tusi adi kharab hoye di video bnao GE pkki gal h
ਯਾਰ ਆਹ ਸ਼ਕਲ ਕਿਦਾ ਦੀ ਦੇ ਤੀ ਆ
Sade kol 120 hp to 500 hp tak aa full elctronic button system 2015 to 2022 model ,tusi eve fuddo banayi jande aa eho jehe 1990 to badh band ho gaye aa
Meriya sailya peg bani kana vch mail kadan wailya wang jd v ohda sala dobha dobha karda sailya kde majhe v aa jije kol
Sahi gal bro pr majhe vla ani fukrey nhi mrde is lai dohba 2 krda va
Bs kro bhi ...purane theek a
फोर व्हील होने की वजह से सबसे कम कटाई करता है
ਸਕਲ ਸੋਹਣੀ ਨਹੀਂ ਪਰ ਟ੍ਰੈਕਟਰ ਵਿਚ ਖੂਬੀਆਂ ਬਹੁਤ ਨੇ
1 no
da fudu
gear box aw Esda
Mere koll hega farmtrac
Ajj vi ghare khara
Jiss nu koi SHAK aw
Ta ghare aw ke Dekh Leo
Engine vadia koi SHAK Nahi aw
Lakin
Gear box bahut gandi variety da
Demo dikhao
Bai ne shi kina
Tuhi eda gal karde jive kuj vekhea nahi hunda kadi.
Show nahi sohni lggi