ਚਿੱਬੜਾਂ ਦੀ ਫਸਲ 'ਚੋਂ ਕਿੰਨਾ ਮੁਨਾਫ਼ਾ ਹੁੰਦਾ | Farming in Punjab | Kisan

Поделиться
HTML-код
  • Опубликовано: 30 сен 2024
  • ਚਿੱਬੜਾਂ ਦੀ ਫਸਲ 'ਚੋਂ ਕਿੰਨਾ ਮੁਨਾਫ਼ਾ ਹੁੰਦਾ
    .
    .
    . #primeasiatv #shorts #shortsvideo #farming #farminginpunjab #dailynews #kisan #farmer
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 71

  • @SukhTakhar-t9n
    @SukhTakhar-t9n Год назад +20

    ਵੀਰੇ ਮਾਣ ਕਰਦੇ ਹਾਂ ਤੇਰੀ ਸੋਚ ਤੇ .ਸੱਚੇ ਮਾਰਗਿ ਚਲਦਿਆਂ ਉਸਤਿਤ ਕਰੇ ਜਹਾਨ 🙏🙏

  • @Ps_Gamer_34
    @Ps_Gamer_34 Год назад +13

    ਅਜਕਲ ਤਾਂ ਲੋਕਾ ਨੂੰ ਬਰਗਰ ਪੀਜਾ ਮੈਗੀ ਚਾਹੀਦੀ ਆ ਏਨਾ ਨੂੰ ਕੀ ਪਤਾ ਚਿੰਬੜਾਂ ਦੇ ਗੁਣਾ ਦਾ

    • @ParminderKaur-ih8so
      @ParminderKaur-ih8so Год назад

      ਵੀਰੇ ਜੀ ਫੋਨ ਨੰਬਰ ਭੇਜ ਦਿਓ🙏

  • @gurmeetsingh-gu8pq
    @gurmeetsingh-gu8pq Год назад +20

    ਪੰਜਾਬੀ ਗਾਣਾ ,ਚਿੱਬੜਾਂ ਦੀ ਚੱਟਣੀ ਵਾਂਗੂ ਕੁੱਟ ਤਾ ਯਾਰ ਤੇਰਾ , ਪੰਜਾਬੀ ਗਾਇਕ,ਬਾਈ ਹਰਨੇਕ ਘਾਰੂ

  • @dr.sadhuramlangiana5847
    @dr.sadhuramlangiana5847 Год назад +10

    ਚਿੱਬੜ ਸਿਹਤ ਖਜ਼ਾਨਾ ਹਨ ਪੇਟ ਦੇ ਰੋਗ , ਸੈੱਲ ਵਗੈਰਾ ਆਦਿ ਲਈ ਲਾਭਦਾਇਕ ਮੰਨੇ ਜਾਂਦੇ ਹਨ

  • @Ps_Gamer_34
    @Ps_Gamer_34 Год назад +11

    ਚਿੱਬੜ ਪਿਲਕਾਂ ਗੋਲਾਂ ਬਾਥੂ ਚਲਾਈ ਏ ਚੀਜ਼ਾਂ ਸਿਹਤ ਲਈ ਬਹਤ ਚੰਗੀਆਂ ਪਰ ਅਜਕਲ ਲੱਭਦੀਆਂ ਹੀ ਨਈ

    • @yaardriver5265
      @yaardriver5265 Год назад

      Shi gall 💯

    • @makhansingh3002
      @makhansingh3002 Год назад

      ਚਲਾਈ ਦਾ ਬੀਜ ਤੇ ਸਾਂਗ ਦਾ ਬੀਜ ਹੈ ਮੇਰੇ ਕੋਲ ਥੋੜ੍ਹਾ ਜਿਹਾ

  • @Raman-fd4vc
    @Raman-fd4vc Год назад +2

    ਪ੍ਰਾਈਮ ਏਸ਼ੀਆ ਨੂੰ ਬੇਨਤੀ ਆ ਕੋਈ ਅਕਲ ਵਾਲਾ ਪਤਰਕਾਰ ਭੇਜਿਆ ਕਰੋ ਏਹਨੂੰ ਪਤਾ ਈ ਨਹੀਂ ਗੱਲ ਕਿਵੇਂ ਕਰਨੀ ਨਾ ਮੁਨਾਫੇ ਦਾ ਨਾ ਖੇਤੀ ਕਰਨ ਦਾ ਨਾ ਪਿੰਡ ਪੁਛਿਆ

  • @ChardaPunjab-p6e
    @ChardaPunjab-p6e Год назад +5

    ਬਹੁਤ ਖਾਂਦੇ ਛੋਟੇ ਹੁੰਦੇ। ਪਰ ਹੁਣ ਤਾਂ ਖੇਤਾ ਵਿੱਚ ਹੁੰਦੇ ਹੀ ਨਹੀ ਪਹਿਲਾਂ ਤਾਂ ਆਪਣੇ ਆਪ ਹੀ ਹੋ ਜਾਂਦੇ ਸੀ ਚਿੱਬੜ

  • @NishanSingh-gk6kj
    @NishanSingh-gk6kj Год назад +8

    ਸਬ ਤੋਂ ਪਹਿਲਾਂ ਖੇਤੀ ਵਾਲੇ ਦਾ ਅਡਰੈਸ ਚਾਹੀਦਾ

  • @BhupinderSingh-cu3us
    @BhupinderSingh-cu3us Год назад +2

    ਕੀ ਜਾਣਕਾਰੀ ਦਿੱਤੀ ਮੁਨਾਫੇ ਦੀ,,,ਕੀ ਤੇਰੀ ਪੱਤਰਕਾਰੀ ਆ ਐਨਾ ਵੱਡਾ ਪਲੇਟਫਾਰਮ ਆ ਪ੍ਰਾਈਮ ਏਸ਼ੀਆ ਦਾ, ਮੈਨੂੰ ਤਾਂ ਕੋਈ ਸਿਫਾਰਸ਼ੀ ਜਾ ਲਗਦੈ

  • @Shabad-kirtan1313
    @Shabad-kirtan1313 Год назад +3

    ਵਾਹ ਜੀ ਵਾਹ ਚਿੱਬੜਾਂ ਦੀ ਚੱਟਣੀ ਮਿੱਸੀ ਰੋਟੀ ਤੇ ਲੱਸੀ

  • @santokhsinghbenipal8592
    @santokhsinghbenipal8592 Год назад +4

    ਕੰਮ ਕਾਰ ਵਿਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ

  • @ChanchalSingh-xd6yb
    @ChanchalSingh-xd6yb Год назад +3

    ਸਾਡੇ ਘਰ ਕੁਦਰਤੀ ਇੱਕ ਵੇਰ ਹੋ ਗਈ। ਪਤਾ ਨਹੀਂ ਕਿੰਨੇ ਹੀ ਚਿੱਬੜ ਲੱਗ ਪਏ ਹਨ।

  • @makhansingh3002
    @makhansingh3002 Год назад +2

    ਮਾਮਾਂ ਪਹਿਲਾਂ ਪਿੰਡ ਤੇ ਜ਼ਿਲ੍ਹਾ ਦੱਸਿਆ ਕਰ

  • @kashmirasingh4889
    @kashmirasingh4889 Год назад +15

    ਬਹੁਤ ਵਧੀਆ ਕੀਤਾ ਬਾਈ ਨੇ ਚਿੱਬੜਾਂ ਦੀ ਖੇਤੀ ਕਰਕੇ

  • @rajmohindersingh2869
    @rajmohindersingh2869 Год назад +2

    ਬਹੁਤ ਹੀ ਵਧੀਆ ਸੋਚ ਹੈ, ਕੰਮ ਕਰੋ ਮੇਹਨਤ ਕਰੋ, ਵਾਹਿਗੁਰੂ ਸੱਭ ਕੁਝ ਦਿੰਦਾ ਹੈ।

  • @beautifulindia3196
    @beautifulindia3196 Год назад +4

    ਚੰਗਾ ਕੰਮ ਅਤੇ ਓਹ ਵੀ ਸ਼ੋਕ ਨਾਲ , ਬਹੁਤ ਚੰਗੀ ਸੋਚ ਹੈ ਵੀਰ ਦੀ

  • @Shabad-kirtan1313
    @Shabad-kirtan1313 Год назад +1

    ਵਾਹਿਗੁਰੂ ਜੀ ਸਭ ਕਿਰਪਾ ਕਰੋ

  • @SukhwinderSingh-wq5ip
    @SukhwinderSingh-wq5ip Год назад +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PritamSingh-js6ok
    @PritamSingh-js6ok Год назад +3

    ਬਹੁਤ ਵਧੀਆ ਕੰਮ ਕੀਤਾ

  • @jaswindergill3448
    @jaswindergill3448 Год назад +3

    Pind,,Gill kalan
    Teh,rampura phul
    Bathinda

  • @Ame34567
    @Ame34567 Год назад +1

    ❤ ਇਹ ਬਾਈ ਜੀ ਸਾਡੇ ਦੋਸਤ ਦੇ ਰਿਸ਼ਤੇਦਾਰ ਨੇ ਬਾਈ ਜੀ ਨੂੰ ਸਾਲਾਮ ਹੱਡ ਤੋੜ ਮੇਹਨਤ ਕਰਕੇ ਇਲਾਕੇ ਅਤੇ ਦੇਸ ਵਿਦੇਸ਼ਾਂ ਵਿੱਚ ਆਪਣੀ ਪਹਿਚਾਣ ਬਣਾਈ। ਮੇਹਨਤ ਕਰਨ ਵਾਲਿਆ ਲਈ ਹਰ ਥਾ ਕੈਨੇਡਾ। ਇਹ ਮਿਸਾਲਾਂ ਤਾ ਸਾਡੇ ਵੱਡਿਆਂ ਨੇ ਕਰ ਦਿਖਾਈ ਆ। ਅਸੀ ਮੇਹਨਤ ਕਰਨ ਤੋ ਭਗੌੜੇ ਆ 🙏

    • @Raman-fd4vc
      @Raman-fd4vc Год назад

      ਕਿਹੜਾ ਪਿੰਡ ਬਾਈ ਦਾ

  • @kashmirasingh9129
    @kashmirasingh9129 Год назад

    20 ਸਾਲ ਪੁਰਾਣੇ ਸਮੇਂ ਦੀ ਯਾਦ ਆ ਗੀ

  • @BalwinderSingh-qd3jl
    @BalwinderSingh-qd3jl Год назад +11

    ਬਾਈ ਜੀ ਪਿੰਡ ਦਾ ਨਾਮ ਤਾਂ ਦੱਸ ਦਿੰਦੇ

  • @jajjsingh3018
    @jajjsingh3018 Год назад +3

    Badiya vdiya bhai

  • @kiranjeet9389
    @kiranjeet9389 Год назад +1

    ਅੱਜ ਬਹੁਤ ਸਾਰੇ ਨੂੰ ਨਹੀਂ ਪਤਾ ਕਿ ਚਿੱਬੜਾਂ ਕਿ ਹੁੰਦਾ ਹਨ

  • @RajinderSingh-lz6lj
    @RajinderSingh-lz6lj Год назад +1

    ਓਏ ਜੱਬਲਾ ਪਿੰਡ ਦਾ ਨਾ ਅਤੇ ਪਤਾ ਤਾ ਦੱਸਦਿਆ ਕਰੋ

  • @gurbaajsingh-qo4rw
    @gurbaajsingh-qo4rw Год назад +3

    Waheguruji waheguruji waheguruji waheguruji very nice ❤

  • @makhansingh3002
    @makhansingh3002 Год назад +1

    ਮੇਰਾ ਨਾਮ ਵੀ ਮੱਖਣ ਸਿੰਘ ਆ

  • @gurbaajsingh-qo4rw
    @gurbaajsingh-qo4rw Год назад +2

    Waheguruji waheguruji waheguruji waheguruji ❤

  • @phoolsingh2486
    @phoolsingh2486 Год назад +2

    😍

  • @reshamsidhu1909
    @reshamsidhu1909 Год назад +2

    Waheguru Chardikala ch rakhe Bhai g nu..

  • @palodevi6920
    @palodevi6920 Год назад +1

    Bhai ji hme chibbr chahiy kese milege

  • @JaspalSingh-ib4ip
    @JaspalSingh-ib4ip Год назад +1

    Good job veer ji rab tuhanu taraki te tandrusti bakhse ji

  • @jassisingh3361
    @jassisingh3361 Год назад

    Chibra di chatni bahut hi sawad bandi aa

  • @sharanjhutty3180
    @sharanjhutty3180 Год назад +3

    very good 👍

  • @mukhtiarsingh156
    @mukhtiarsingh156 Год назад +1

    Sallut bai huran nu

  • @achhardev397
    @achhardev397 Год назад +1

    Very good apna Punjab

  • @gurbaajsingh-qo4rw
    @gurbaajsingh-qo4rw Год назад +2

    Nice ❤

  • @AmpyDhanoa
    @AmpyDhanoa Год назад

    Kihda pind hai bai da??

  • @guneetsingh6334
    @guneetsingh6334 Год назад +1

    Veer ji amritsar bhej sakde ho

  • @jaswantsandhu8456
    @jaswantsandhu8456 Год назад +3

    J s Sandhu usa good veer

  • @navjotskaler2239
    @navjotskaler2239 Год назад +2

    Good job & good thinking

  • @jajjsingh3018
    @jajjsingh3018 Год назад +1

    👍👍👌👌

  • @karmjeetgill5287
    @karmjeetgill5287 Год назад +1

    Very good job bai ji 🙏🏽🙏🏽🙏🏽 gill kalan

  • @punjabicookingvideo9323
    @punjabicookingvideo9323 Год назад +1

    🙏🏻🙏🏻👏👏💯💯💯💯

  • @gillbathindewala123singh5
    @gillbathindewala123singh5 Год назад

    Makhan bai mere pind gill kalan dist. Bathinde da hai

  • @gsdakha3763
    @gsdakha3763 Год назад +1

    good ❤👌👌🏻

  • @punjabicookingvideo9323
    @punjabicookingvideo9323 Год назад +1

    Verrrrrrrrrry nice bro 👍

  • @navtejsingh2040
    @navtejsingh2040 Год назад

    Bhut vdia soch ji

  • @rajbindergill563
    @rajbindergill563 Год назад +1

    😢😢🍅🍅

  • @sachdepanne5725
    @sachdepanne5725 Год назад

    Sade v bathere ne khet la lo jis nu chaide

  • @JaspreetSingh-it3qh
    @JaspreetSingh-it3qh Год назад

    Buhat vadiya km kita bai na

  • @harshpreetsingh4641
    @harshpreetsingh4641 Год назад +1

    Very good job

  • @meetdhillon1496
    @meetdhillon1496 Год назад

    Good 👍

  • @gurmeetsingh9047
    @gurmeetsingh9047 Год назад

    Good 22g

  • @rajbindergill563
    @rajbindergill563 Год назад

    I😢😢

  • @akashdeepsinghbhullar5603
    @akashdeepsinghbhullar5603 Год назад +1

    ਬਹੁਤ ਵਧਿਆ ਬਾਈ ਲੱਖੀ ਗਿੱਲ ਕਲਾਂ🙏🏻

  • @gurpreetmaan.37417
    @gurpreetmaan.37417 Год назад +2

    pind kehda

  • @KuldipSingh-zc2xg
    @KuldipSingh-zc2xg Год назад +1

    Bai da kehda pind he ji?

  • @KangDeepMusic
    @KangDeepMusic Год назад +3

    ਸਸਪੈਂਸ ਕੀ ਰੱਖਣਾ ਉਪਰ ਲਿਖਿਆ ਤਾ ਹੋਏਆ ਪੱਤਰਕਾਰ ਚਿੱਬੜਾ 😁👈

  • @phoolsingh2486
    @phoolsingh2486 Год назад

    l. love. you. chebed.

  • @AmanDeep-jp1in
    @AmanDeep-jp1in Год назад

    12.8.23.P.B.YES