ਚਿੱਬੜਾਂ ਦੀ ਚਟਨੀ ਖਾਣ ਆਲਿਓ | ਅੱਜ ਚਿੱਬੜਾਂ ਦੇ ਗੁਣ ਵੀ ਸੁਣਲੋ, ਹੈਰਾਨ ਹੋਜੋਂਗੇ | Akhar

Поделиться
HTML-код
  • Опубликовано: 17 окт 2024
  • ਚਿੱਬੜਾਂ ਦੀ ਚਟਨੀ ਖਾਣ ਆਲਿਓ | ਅੱਜ ਚਿੱਬੜਾਂ ਦੇ ਗੁਣ ਵੀ ਸੁਣਲੋ, ਹੈਰਾਨ ਹੋਜੋਂਗੇ | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Комментарии • 153

  • @gamdoorkingra9491
    @gamdoorkingra9491 2 года назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ

  • @paramjittenny3042
    @paramjittenny3042 Год назад +1

    ਬਹੁਤ ਵਧੀਆ ਜਾਣਕਾਰੀ ਹੈ । ਅਸੀ ਤਾ ਮੁੱਢ ਤੋ ਹਾ ਸ਼ੌਕੀਨ ਹਾ ਉਹ ਵੀ ਸਿਰਫ ਲਾਲ ਮਿਰਚਾ ਚਿੱਬੜਾ ਵਿੱਚ ਪਾ ਕੇ।

  • @santokhsidhuatla7045
    @santokhsidhuatla7045 Год назад +10

    ਮਾਲਵੇ ਚ, ਅੱਜ ਕੱਲ੍ਹ ਹਰ ਥਾਂ ਤੇ ਸਬਜੀ ਮੰਡੀ ਚ, ਮਿਲਦੇ ਨੇ ਅਤੇ ਬਹੁਤ ਸਾਰੇ ਲੋਕ ਸ਼ੌਂਕ ਨਾਲ ਚਟਣੀ ਬਣਾ ਕੇ ਖਾਂਦੇ ਨੇ।

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼

  • @sukhdeepsinghladdisingh8038
    @sukhdeepsinghladdisingh8038 Год назад +4

    ਵਧੀਆ ਜਾਣਕਾਰੀ ਦਿੱਤੀ ਹੈ ਜੀ

  • @KamalSingh-lj3ic
    @KamalSingh-lj3ic Год назад +11

    ਚਿੱਬੜ ਨਾਲ ਹਰ ਤਰਾਂ ਦੀ ਪੱਥਰੀ ਖਤਮ ਹੋ ਜਾਂਦੀ ਹੈ

  • @santokhsidhuatla7045
    @santokhsidhuatla7045 Год назад +7

    ਚਿੱਬੜ ਦੁਆਬੇ ਚ, ਵੀ ਮੈਂ ਬਹੁਤ ਵੇਖੇ ਆ ਰੇਤਲੀ ਧਰਤੀ ਚ, ਪਰ ਦੁਆਬੇ ਦੇ ਲੋਕ ਬਹੁਤ ਘੱਟ ਇਸ ਨੂੰ ਖਾਂਦੇ ਨੇ।

    • @JagjitSingh-hs7zm
      @JagjitSingh-hs7zm Год назад

      Bilkul sachi gal aa nai khandey asin ajj Tak ni khada par hun khaan lag gaye log

    • @loveguru4554
      @loveguru4554 Год назад +1

      Oh bai ethe loka nu pta hi nhi doabe ch khrar mohali edr hunde hi nhi ,,mera area malout muktsar hai saade bhut hunde hai malwe ch sab to jada ne chibbed

  • @Sangrur13..
    @Sangrur13.. 11 месяцев назад +2

    Dr...saheb... respect..you

  • @GurwinderSingh-md6zo
    @GurwinderSingh-md6zo Год назад

    ਬਹੁਤ ਵਧੀਆ ਜੀ professior nitname ji nanakpur muktsar sahib prof botony

  • @rajdeepsingh1196
    @rajdeepsingh1196 Год назад +15

    ਸਾਡੇ ਗੰਗਾਨਗਰ ਜ਼ਿਲ੍ਹੇ ਵਿੱਚ ਬਰਾਨੀ ਖੇਤਾਂ ਚ ਬਹੁਤ ਮਿਲਦੇ ਆ,ਗਵਾਰੇ ਦੀ ਫ਼ਸਲ ਵਿੱਚ ਬਹੁਤ ਉੱਗਦੇ ਹਨ,ਰਾਜਸਥਾਨੀ ਲੋਕ ਇਹਨਾਂ ਨੂੰ ਚੀਰ ਕੇ ਮਾਲਾ ਵਿੱਚ ਪਰੋ ਕੇ ਮਹਿਫੂਜ਼ ਰੱਖਦੇ ਆ ਅਤੇ ਸਿਆਲਾਂ ਦੇ ਦਿਨਾਂ ਚ ਵੀ ਇਹਨਾਂ ਦੀ ਚਟਨੀ ਤੇ ਸਬਜ਼ੀ ਬਣਾਕੇ ਖਾਂਦੇ ਹਨ 👍👍

    • @pasumandisriganganagarrajsthan
      @pasumandisriganganagarrajsthan Год назад +1

      Shi gal h apne ganganagr Banwali area ch milde aa

    • @gurcharnsinghbrar7877
      @gurcharnsinghbrar7877 Год назад

      ​@@pasumandisriganganagarrajsthan0œ hgh100

    • @Gurjitsingh-dm3wq
      @Gurjitsingh-dm3wq Год назад +1

      ਅਸੀ ਮਾਲੇਰਕੋਟਲੇ ਮੰਡੀ ਚੋ' 20ਰੁ: ਪਾਈਆ ਲੈ ਕੇ ਆਉਂਦੇ ਹਾਂ ਜੀ।

  • @SukhwinderSingh-wq5ip
    @SukhwinderSingh-wq5ip 2 года назад +30

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @DilpreetSandhu-i9j
    @DilpreetSandhu-i9j Год назад +1

    Va Ji va kea baat hai JNAB ji

  • @arshpreetjandu8162
    @arshpreetjandu8162 Год назад +27

    ਚਿੱਬੜ ਮਰਦ ਵਾਸਤੇ ਬਹੁਤ ਵਧੀਆ 👍🙏

  • @gillzcreation408
    @gillzcreation408 2 года назад +5

    ਚੈਨਲ ਨੇ ਐਡ ਦੇਣੀ ਸ਼ੁਰੂ ਕਰ ਦਿੱਤੀ।

  • @AmandeepSingh-em1wy
    @AmandeepSingh-em1wy Год назад +3

    ਸਾਡਾ ਤਾ ਬਾਹਨ ਭਰਿਆ ਪਿਆ😅😅

  • @RajinderKumar-jg1qp
    @RajinderKumar-jg1qp Год назад +2

    ਬਹੁਤ ਵਧੀਆ।ਜੀ

  • @gurjeet2023
    @gurjeet2023 Год назад +2

    ਚਿੱਬੜਾਂ ਦੀ ਚਟਨੀ ਬਹੁਤ ਵਧਿਆ,,

  • @jasvirkaurdhaliwal955
    @jasvirkaurdhaliwal955 Год назад +14

    ਕੁਦਰਤ ਦੀ ਦੇਣਹੈ

    • @HardeepSingh-w8z7t
      @HardeepSingh-w8z7t Год назад

      ਸਹਙਙਙਹਹਙਹਹਙਙਹਹਙਹਹਹਙਙਙਹਙਹਹਙਹਹਙਙਹਙਙਹੲਙਹਹਙਙਙਹਸਹਹਹਙਙਹਹਣਹਹ😊

  • @kuldeepsonu609
    @kuldeepsonu609 Год назад +1

    Waheguru ji chadikala bakhshan bapu ji nu 🙏🙏

  • @amanpreetkaur8781
    @amanpreetkaur8781 Год назад +7

    ਰਾਜਸਥਾਨ ਦੇ ਚੁੱਬੜ ਬਹੁਤ ਵਧੀਆ ਹੁੰਦੇ ਹਨ

  • @BOTGAMER610
    @BOTGAMER610 2 года назад +3

    100 shi gal ah par ajkal da bachaya nu nhi pata

  • @bhullar_pakkan_ala1875
    @bhullar_pakkan_ala1875 2 года назад +4

    waheguru ji 🙏🙏🙏🙏

  • @jassnamansehaj8908
    @jassnamansehaj8908 2 года назад +2

    Thanks for this precious information

  • @harbhajansingh1747
    @harbhajansingh1747 Год назад

    ਕਚੇ ਕੌੜੇ ਚਿਬੜ ਵਰਤੋਂ ਲਿਆਦੇ ਜਾ ਸਕਦੇ ਆ ਕਿ ਨਹੀ ਦਸਣਾ ਜਰੂਰ ਜੀ

  • @davinderdass284
    @davinderdass284 Год назад +3

    ਦੋ ਚਾਰ ਰੋਟੀਆਂ ਵਲੇਟ ਕੇ,,,,,,🤪🤪👍

  • @ashwani2097
    @ashwani2097 2 года назад +5

    God bells you22 ji

  • @gillzcreation408
    @gillzcreation408 2 года назад +4

    Great information

  • @navlodhra
    @navlodhra 22 дня назад

    Good aidia use for sauce

  • @Mandeepsingh-qi9jq
    @Mandeepsingh-qi9jq 2 года назад +4

    Very good information 🙂

  • @jugrajsidhu9818
    @jugrajsidhu9818 2 года назад +6

    thanks for giving all this information about chibar ( cucumis trigonus )

  • @manjitkaur1705
    @manjitkaur1705 Год назад +3

    💯🙏🙏🙏🙏🌾🌾🌾

  • @lakwindersinghuppal9158
    @lakwindersinghuppal9158 Год назад +1

    Good very good information
    God bless you ❤

  • @GurmailSingh-dx1ut
    @GurmailSingh-dx1ut Год назад

    Belkul right. Ji

  • @khushwindersharma926
    @khushwindersharma926 2 года назад +4

    My favorite chatni chibad😋😋😋😋😋

  • @Manpreet936
    @Manpreet936 Год назад +2

    ਬਹੁਤ ਵਦੀਆ

  • @kiranlata2914
    @kiranlata2914 Год назад +1

    Wao kya kehna kabi khai nhn but ab khange

  • @balvinderkaur6958
    @balvinderkaur6958 Месяц назад +1

    Cibad dy bij kitno laiye

  • @tarsemcheema3090
    @tarsemcheema3090 Год назад

    Sardar sahib thank you

  • @starxbgmi475.
    @starxbgmi475. 2 года назад +2

    Good knowledge

  • @deepak00298
    @deepak00298 Год назад +1

    चिबड़ को राजस्थान मे काचर कहते ह मे बहोत खाता हु ओर मर्द को रोज काचर की चटनी ओर सब्जी खानी चाहिए कमजोरी दूर हो जाति ह

  • @surinderjitkaur2641
    @surinderjitkaur2641 18 дней назад

    Virji pls menu dasso kithhon mil sakde ne chibber tarreef te suni but dekhe nhi hle tak

    • @navjotbrar938
      @navjotbrar938 3 дня назад

      seyaneya da akheya te ,,oleya da khadeya ,,late hi pata chalda,,,

  • @anshukumaranshu7620
    @anshukumaranshu7620 Год назад

    Good information

  • @govibhullar1171
    @govibhullar1171 Год назад

    ਸਾਢੇ ਤਾ ਬੁਹਤ ਹੁੰਦੇ ਅਾ िਚਬੜ ਰਾਏ िਸੰਘ ਨਗਰ ਕੋਲ िਪੰਢ 75np िਵॅਚ ਜੀ😋

  • @lajindersingh6326
    @lajindersingh6326 2 года назад +3

    Vitamin c da v bhut vadia source ha

  • @liladhargoswami2944
    @liladhargoswami2944 Год назад +1

    फोटो भी एक बार दिखनी थी ताकि अंजान लोगों को भी पता चल जाए

  • @gaganprotv-ub3xb
    @gaganprotv-ub3xb Год назад

    Akhar channel nu request aa brar uncle ji huna di special interview kreyo v ehna da pariwaar bahro ayea ja nahi hje ? 2 saal pehla suni c ehna di ik interview

  • @khushinderkaur694
    @khushinderkaur694 Год назад

    13:30

  • @harpreetkhaira6902
    @harpreetkhaira6902 Год назад

    👌👌👌👌👌👌👍👍👍👍👍👍👍👍👍👍👍👍👍👍bhut vadia sir mee bhut miss krdi a bachpan khadi c hun kadi chebhr milya nhi😢

  • @PritamSingh-js6ok
    @PritamSingh-js6ok Год назад

    Good 👍

  • @UshaVerma-tt2to
    @UshaVerma-tt2to 23 дня назад

    ❤❤❤❤❤❤

  • @beproudusa4734
    @beproudusa4734 2 года назад +2

    What’s Chibad called in English??? Can we find it in the USA 🇺🇸???

  • @pardeepchohan461
    @pardeepchohan461 Год назад

    Very good information! Where I get the chibber seeds. I am in CANADA.

  • @shivanisharma5562
    @shivanisharma5562 Год назад +4

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮

    • @loveguru4554
      @loveguru4554 Год назад +1

      ​@@prabhjotbhullar2671bai eh pagal hai har video ch eh comment kr dindi hai na enu koi gal da pta kithe ki gal krni haj bs ah comment copy paste kr dindi har video ch jidi marji khol la eh saali pagal hai na reply kre mai bhut vsr enu pucheya enu reject maro

    • @Ranjeet-ec8md
      @Ranjeet-ec8md Год назад

      ਵਿਚਾਰੀ ਕੀ ਪਤਾ ਕਿੰਨੀ ਕੁ ਤੰਗ ਐ ਓਸ ਬੰਦੇ ਤੋੰ ਐਵੇ ਕਿਸੇ ਦਾ ਦਿਮਾਗ ਤਾਂ ਖਰਾਬ ਨੀ ਹੁੰਦਾ ਕਿ ਐਵੇਂ ਈ ਕੁਮੈੰਟ ਕਰੀ ਜਾ ਰਹੀ ਐ ਹਰੇਕ ਵੀਡੀਓ ਵਿਚ

  • @mjsg8476
    @mjsg8476 2 года назад +3

    Chubad a different name of a plant 🪴.

  • @homeoshafifasilabad4526
    @homeoshafifasilabad4526 2 месяца назад +1

    چبڑ کی چٹنی اور اچار بنانے کا طریقہ کیا ھے؟کیا کچے چبڑ ( کڑوا) کی چٹنی اور اچار بنایا جا سکتا ھے؟

  • @gursevaksingh497
    @gursevaksingh497 Год назад

    ਪਤਰਕਾਰ ਵੀਰ ਜੀ ਸ਼ਿਵਾਨੀ ਸ਼ਰਮਾ ਦਾ ਵੀ ਹੱਲ ਜ਼ਰੂਰ ਕਰੋ ਇਹਨਾਂ ਦੀ ਕੋਠੀ ਦਾ ਕੀ ਮਾਵਲਾ ਸੁਲਝਾਇਆ ਜਾਣਾ ਚਾਹੀਦਾ ਹੈ ਜੀ

  • @sarvsukhplacejeet2892
    @sarvsukhplacejeet2892 Год назад +1

    Bajre d roti te chibar d chatni kya baat h

  • @deepak00298
    @deepak00298 Год назад

    Hmare rajsthan me bhot h

  • @JagroopSingh-ex5tk
    @JagroopSingh-ex5tk Год назад

    🙏🙏👌👍

  • @lajindersingh6326
    @lajindersingh6326 2 года назад +1

    Chatni bhut tasty hundi ha ,,, Manjit Kaur

  • @amarjitkaur990
    @amarjitkaur990 Год назад +2

    ਮੈਂ ਅੱਜ ਚਿੰਬੜਾਂ ਦੀ ਚਟਣੀ ਤੇ ਸਬਜ਼ੀ ਬਣਾ ਕੇ ਖਾਈ ਕਿਉਂ ਕਿ ਸਾਡੇ ਖੇਤਾਂ ਚ ਹੇਗੇ

    • @amanpreetkaur4096
      @amanpreetkaur4096 Год назад +1

      ਮੈਂ ਵੀ ਅੱਜ ਚਿੱਬੜਾਂ ਦੀ ਚਟਣੀ ਬਣਾਈ❤

    • @amarjitkaur990
      @amarjitkaur990 Год назад +1

      @@amanpreetkaur4096 ਥੋੜੀ ਥੋੜੀ ਖਾਇਓ ਮੂੰਹ ਪੱਕ ਜਾਂਦਾ ਹੈ ਵਾਹਿਗੁਰੂ ਜੀ

    • @amanpreetkaur4096
      @amanpreetkaur4096 Год назад

      @@amarjitkaur990 ਹਾਂ ਜੀ 😂

    • @bakhshishsingh4983
      @bakhshishsingh4983 Год назад

      Amarjit kaur ji Chatni kache Chibarh di Bandi ha Ke pake jarur dasna thanks

    • @amarjitkaur990
      @amarjitkaur990 Год назад

      @@bakhshishsingh4983 ਪੱਕੇ ਹੋਇਆਂ ਦੀ ਬਣਦੀ ਹੈ

  • @ranbirkaur9705
    @ranbirkaur9705 Год назад

    Very good 🙏🙏🙏🙏

  • @baljeetkaur6338
    @baljeetkaur6338 Год назад

    Very good information good job🙏💯👍

  • @jaswindersinghdhillon8460
    @jaswindersinghdhillon8460 Год назад

    ਜਨਾਬ ਦਾ ਨਾਂ ਨਹੀਂ ਦੱਸਿਆ

  • @believe7415
    @believe7415 Год назад

    Siwea shab ji khush krta bai...

  • @lajindersingh6326
    @lajindersingh6326 2 года назад +2

    🙏🙏🤜👍👍👍

  • @japsimranrajveer1341
    @japsimranrajveer1341 2 года назад +2

    🙏🙏

  • @GurpreetKaur-ys6dq
    @GurpreetKaur-ys6dq Год назад

    My favourite 🤗😋😋

  • @J_s_Sidhu
    @J_s_Sidhu Год назад

    Raye chubad di chatni hove..., dahi da kaula hove...,lassi da jagg hove... Lassi vich kali mirach jeere vala kala loon paya hove... Aashaa

  • @hansrajmanda4957
    @hansrajmanda4957 Год назад

    Mujhe kachar ki chtní bahut acchi lagti hai

  • @SuchaSingh-n4l
    @SuchaSingh-n4l Год назад

    Jai chamber hoga khangay

  • @neeramraj5462
    @neeramraj5462 Год назад

    Chibran
    N
    Bare mai to btaye hai aur fut ke bare mai bhi batYo

  • @JaspreetSingh-e8d
    @JaspreetSingh-e8d Год назад

    Sat Shri akal

  • @davinderdass284
    @davinderdass284 Год назад

    ਚਿੱਬੜ 😂😂😂😂😂👍

  • @jagpreetkaursaini2768
    @jagpreetkaursaini2768 Год назад

    Hm sahe gll a veer

  • @salindersingh373
    @salindersingh373 Год назад +1

    Are Chibber and Kundro same?

  • @Blink_Wave12
    @Blink_Wave12 Год назад

    Chiber de photo dekhae tan ha dekho deyan nal round wich

  • @SomaSingh-c3s
    @SomaSingh-c3s Год назад

    👌👌👌👌👌

  • @GurmailGill-qm6zk
    @GurmailGill-qm6zk Год назад +1

    ਚਿਬੜਾ।ਨੂੰ।ਕਿਨਾ।ਚਿਰ।ਸੁਕਾ।ਕੇ।ਰਂਖ।ਸਕਦੇ।ਹਾ।

    • @RobinSingh-kc4lj
      @RobinSingh-kc4lj Год назад +1

      ਭਲਾ ਦੀ ਸਾਰੀ ਉਮਰ ਰੱਖ ਲਾ

  • @rohit5017
    @rohit5017 Год назад

  • @goldenwood1612
    @goldenwood1612 2 года назад +4

    Malwey de mewe chibbar

  • @beproudusa4734
    @beproudusa4734 2 года назад +2

    Very good information ℹ️
    We never used it like this in Doaba area. They were growing in wild, never appreciated it.

  • @SukhdevSingh_uk18
    @SukhdevSingh_uk18 Год назад

    Bai ji sade ethe wadu hunde aa te swad b bahut hunde aa pakk ke

  • @NirmalaDevi-ed3oj
    @NirmalaDevi-ed3oj Год назад +1

    Badhiia jankari. Kirpa krke chivda di photo bi display kr since.

  • @jasveerkaur1550
    @jasveerkaur1550 Год назад

    ਕੌੜੇ ਚਿਬੜ ਦੀ ਕੀ ਨਿਸ਼ਾਨੀ ਆ

  • @jasvindrasidhubrar3829
    @jasvindrasidhubrar3829 2 года назад +3

    Navreet, sade rajsthan ch raye chubada di chatni da swad hi vakhra hai! Raye chhote chhote chubad jdo vall de nalo aape tutt jande han, chug k ikathe kar k chatni bna k khande ha!

    • @jagpreetsingh2022
      @jagpreetsingh2022 2 года назад +2

      Rajasthan ta bai ji Rajasthan he ae Dil kush ho jada Rajasthan ae ke

  • @sarwansingh8302
    @sarwansingh8302 Год назад

    Sade Ferozepur bhout hege aa

  • @simarkaur9486
    @simarkaur9486 Год назад

    Bachpan ch pind khaya si huin shehr ch eh ni milda

  • @tripatpalkaur854
    @tripatpalkaur854 Год назад +2

    Ik war chibar di photo dikha deo

  • @krishnachugh1261
    @krishnachugh1261 Год назад

    Sachmuch Chinar niamat h, is di chatni tasty hundi h, aj kl Chibar am rehdiyan te mil jandi h, Chibar sukha k jd tamater menhge ho Jan ta us di jagah use kr sakde han

  • @mangatsingh9052
    @mangatsingh9052 Год назад +2

    Chubbar is wrong name, right name is chibbar

    • @JagjitSingh-hs7zm
      @JagjitSingh-hs7zm Год назад

      Apne apne ilakey di boli de lehjey mutabik naam vakhra vakhra ho janda

  • @navdeepvicky2796
    @navdeepvicky2796 2 года назад +3

    Hun vaid ban gia

  • @KaurSingh-r8t
    @KaurSingh-r8t Год назад

    ਸੀ ਕਿਓ ਲਾਉਂਦੇ ਓ

  • @bhupinderssood4004
    @bhupinderssood4004 Год назад +1

    Yaar dikh v dende chibbad

  • @loveguru4554
    @loveguru4554 Год назад

    Saade malout muktsar malwe ch bhut hunde hai hun mai mohali rehna eithe na milde na loka nu pta khrar mohali ki chibad ki hunda mai pindo special jdo auna leke jana hje vi pye hai ctani khayi di apa

  • @awtarchand2772
    @awtarchand2772 Год назад

    Rajasthan me kachri kehte hai

  • @veenapaul7970
    @veenapaul7970 Год назад

    Kitho milde.chibber

    • @deepak00298
      @deepak00298 Год назад

      राजस्थान् आजा मेरे खेत म बोत ह ले जा

  • @tarsemsinghsingh6002
    @tarsemsinghsingh6002 Год назад

    Kabaaj de dawaaee

  • @jaskarandas8351
    @jaskarandas8351 Год назад

    Chibar kudrati fasal ha kudrat de kramat

  • @KamalSingh-lj3ic
    @KamalSingh-lj3ic Год назад

    Stone nu banan ton rokda hai