Zakhman Te Loon||Raghbir Bansal||Punjabi song 2024

Поделиться
HTML-код
  • Опубликовано: 21 окт 2024

Комментарии • 56

  • @gurpreetsinghjalandhar8596
    @gurpreetsinghjalandhar8596 9 дней назад +4

    ਬਹੁਤ ਹੀ ਵਧੀਆ ਸਮਾਂ ਸੀ ਉਹ ਇੱਕ ਭਾਜੀ ਹੁੰਦੇ ਸੀ ਫੋਰਮੈਨ ਬਸਰਾ ਗੁਣ ਹੀ ਬੰਦਾ ਸੀ ਕਿਆ ਬਾਤਾਂ ਸੀ ਹਰਮੋਨੀਅਮ ਤੇ ਹੂ ਬਹੂ ਤਰਜਾਂ ਕੱਢ ਦਿੰਦੇ ਸੀ ਗਾਣਿਆਂ ਦੀਆਂ ਬੈਂਜੋ ਵੀ ਬਹੁਤ ਖਰੀ ਵਜਾਉਂਦੇ ਸੀ ਮੇਰੇ ਖਿਆਲ ਨਾ ਉਹ ਦੁਨੀਆਂ ਤੋਂ ਰੁਖਸਤ ਹੋ ਗਏ 2000 ਜਾਂ 2000 ਸੰਨ ਇਕ ਦੋ ਸਮਾਂ ਬਹੁਤ ਵਧੀਆ ਸੀ ਭਾਜੀ ਰਘਵੀਰ ਵੀ ਬਹੁਤ ਸਮੇਂ ਤੋਂ ਮਿਹਨਤ ਕਰ ਰਹੇ ਹਨ ਬਹੁਤ ਮਿਹਨਤੀ ਇਨਸਾਨ ਨੇ ਬਹੁਤ ਕਿਰਪਾ ਮਹਾਰਾਜ ਦੀ ਇਹਨਾਂ ਉੱਤੇ ਵਾਹਿਗੁਰੂ ਹੋਰ ਵਧਾਵੇ ਇਹਨਾਂ ਨੂੰ

  • @Shanrofficiall
    @Shanrofficiall 9 дней назад +3

    ❤❤❤

  • @SukhrajAudio
    @SukhrajAudio  10 дней назад +3

    ਬਹੁਤ ਵਧੀਆ ਸੋਂਗ ਹੈ ਰਘਵੀਰ ਬਾਂਸਲ ਅਤੇ ਗੀਤਕਾਰ ਰਾਣਾ ਚੱਕ ਦੇਸ ਰਾਜ ਵੀਡਿਉ ਸੋਨੂੰ ਮੱਟੂ ਦੇ

  • @gurmeetsahotaofficial
    @gurmeetsahotaofficial 9 дней назад +2

    Sonu mattu ji bahout Bahout mubarkan very nice song and excellent video ji

  • @gurpreetsinghjalandhar8596
    @gurpreetsinghjalandhar8596 9 дней назад +3

    Mainu lgda raghvir bhaji nu main pehla v janda ha

  • @BalbirSingh-s1j
    @BalbirSingh-s1j 9 дней назад +3

    Good luck

  • @highlevel0179
    @highlevel0179 9 дней назад +2

    Congratulations 🎉🎉

  • @davinderbhalla200
    @davinderbhalla200 9 дней назад +3

    ❤❤❤❤❤❤❤

  • @SohanSingh-l7g
    @SohanSingh-l7g 9 дней назад +1

  • @jashandeep7975
    @jashandeep7975 9 дней назад +3

    Very nice ❤❤❤❤❤

  • @SukhdevSingh-fk5jj
    @SukhdevSingh-fk5jj 7 дней назад +1

    Very nice song

  • @SaroopSingh-t2k
    @SaroopSingh-t2k 9 дней назад +2

    Very nice ji ❤❤

  • @gurpreetsinghjalandhar8596
    @gurpreetsinghjalandhar8596 9 дней назад +3

    Kya baat 🎉❤

  • @SunnySunny-p2v5y
    @SunnySunny-p2v5y 5 дней назад +1

    nice broo

  • @HarpreetKumar-km5yj
    @HarpreetKumar-km5yj 9 дней назад +3

    Vry nyc song ji...👌

  • @sadasapna1579
    @sadasapna1579 8 дней назад +2

    ਬਹੁਤ ਹੀ ਵਧੀਆ ਲਿਖਿਆ ਵੀ ਗਾਇਆ ਵੀ ਤੇ ਫਿਲਮਾਇਆ ਵੀ..... Great Job To All Team

  • @gurpreetsinghjalandhar8596
    @gurpreetsinghjalandhar8596 9 дней назад +3

    ਚੱਕ ਦੇਸਰਾਜ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬਾਬਾ ਜੀ ਹੁੰਦੇ ਸੀ ਚਾਰ ਵਜੇ ਪਾਠ ਸ਼ੁਰੂ ਕਰਦੇ ਹੁੰਦੇ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹਨਾਂ ਵੈਰਾਗ ਹੁੰਦਾ ਸੀ ਮੈਂ ਬਿਆਨ ਨਹੀਂ ਕਰ ਸਕਦਾ ਉਦੋਂ ਮੇਰੀ 10 11 ਸਾਲ ਦੀ ਉਮਰ ਸੀ ਕਿਆ ਬਾਤ ਹ ਚੱਕ ਦੇਸਰਾਜ ਸਕੂਲ ਦੇ ਵਿੱਚ ਮੈਂ ਪੜ੍ਹਿਆ

  • @charnjitBansal-hr3cz
    @charnjitBansal-hr3cz 9 дней назад +3

    Too gud

  • @JeevanBhatoa
    @JeevanBhatoa 7 дней назад +1

    Nice song g I like g

  • @deeshdaburji1138
    @deeshdaburji1138 8 дней назад +1

    ਵਾਅ ਜੀ ਵਾਅ ਕਿਆ ਬਾਤ ਹੈ ਜੀ ਬਾ-ਕਮਾਲ ❤🎉❤🎉❤🎉❤🎉❤🎉❤🎉

  • @harnamdev9856
    @harnamdev9856 12 часов назад

    Very nice song, and excellent performance ❤❤❤

  • @jagdeepdeepa1408
    @jagdeepdeepa1408 7 дней назад

    Wah ji wah Raghvir bansal ji

  • @DhanushMehra
    @DhanushMehra 9 дней назад +3

    Nice song ❤❤❤❤❤❤

  • @amanneer1160
    @amanneer1160 8 дней назад +2

    Atttt. 😅😅😅❤❤

  • @SaroopSingh-m8n
    @SaroopSingh-m8n 9 дней назад +2

    Boht vadia ❤❤

  • @harbhajanlal4300
    @harbhajanlal4300 10 дней назад +2

    ❤❤❤❤number one song brother ❤❤❤❤❤

  • @JagjitSingh-vo9fw
    @JagjitSingh-vo9fw 10 дней назад +3

    Nice Song bhai ji ❤

  • @mattufilms5613
    @mattufilms5613 10 дней назад +2

    ਬਹੁਤ ਸੋਹਣਾ ਗੀਤ !
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ !

  • @tishaartblog6507
    @tishaartblog6507 9 дней назад +2

    👍✨

  • @nashabansal1596
    @nashabansal1596 9 дней назад +2

    ਬਹੁਤ ਵਧੀਆ ਸੋਗ ਹੈ ਰਘਵੀਰ ਬਾਂਸਲ ਜੀ

  • @davinderbhalla200
    @davinderbhalla200 9 дней назад +2

    Good acting vivek ji❤❤❤

  • @SandeepSingh-kg9jf
    @SandeepSingh-kg9jf 9 дней назад +1

    Nice bro ❤❤❤❤❤

  • @LakhwinderKumar-ij7rs
    @LakhwinderKumar-ij7rs 10 дней назад +3

    🎉🎉

  • @CookCooking701
    @CookCooking701 8 дней назад +1

    Nice bro😊😀

  • @JagjitSingh-vo9fw
    @JagjitSingh-vo9fw 10 дней назад +2

    Nice 🎉

  • @Ekam-mn2el
    @Ekam-mn2el 9 дней назад +2

    Lok tath❤ Good one

  • @SohanSingh-l7g
    @SohanSingh-l7g 9 дней назад +1

    Bhut vdiya""❤ ehda hi khich ke rkho Kam😍😍😍😇

  • @NirmalChand-g7b
    @NirmalChand-g7b 10 дней назад +1

    ❤❤❤❤❤❤❤❤ nice song good job

  • @gurpreetsinghjalandhar8596
    @gurpreetsinghjalandhar8596 9 дней назад +5

    2001 ਦੋ ਦੀਆਂ ਗੱਲਾਂ ਨੇ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਪਿਤਾ ਜੀ ਲੱਲੀਆਂ ਪਿੰਡ ਚੱਕ ਦੇਸਰਾਜ ਦੇ ਲਾਗੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦੇ ਸੀ ਤੇ ਅਸੀਂ ਰਘਬੀਰ ਭਾਜੀ ਹੁਣਾਂ ਦੇ ਨਾਲ ਬੜਾ ਵਿਚਰੇ ਰਘਵੀਰ ਭਾਜੀ ਦੀ ਇੱਕ ਕੈਸਟ ਆਈ ਸੀ ਕਾਂਸ਼ੀ ਵਾਲੇ ਦਾਤਿਆ ਭਾਜੀ ਨੂੰ ਸ਼ਾਇਦ ਯਾਦ ਵੀ ਹੋਵੇ

    • @SukhrajAudio
      @SukhrajAudio  9 дней назад +1

      ਹਾਂਜੀ ਜਾਦ ਹੈ

    • @SukhrajAudio
      @SukhrajAudio  9 дней назад +1

      ਵੀਰ ਜੀ ਧੰਨਵਾਦ

    • @gurpreetsinghjalandhar8596
      @gurpreetsinghjalandhar8596 9 дней назад +1

      @@SukhrajAudio bhaji number send karo

    • @SukhrajAudio
      @SukhrajAudio  8 дней назад

      9478220834

    • @SukhrajAudio
      @SukhrajAudio  8 дней назад

      ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਤੇਈਆ ਸਾਲਾਂ ਬਾਦ ਮੈਨੂੰ ਤੁਸੀਂ ਯਾਦ ਕੀਤਾ ਤੁਸੀਂ ਵੀ ਬਹੁਤ ਵੱਡੇ ਹੁਣ ਸਿੰਗਰ ਹੋ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਸਾਰੇ ਪਰਿਵਾਰ ਨੂੰ ਜਿਹੜਾ ਤੁਸੀਂ ਮੈਨੂੰ ਪਹਿਲਾਂ ਸਮਾਂ ਯਾਦ ਕਰਾਇਆ ਧੰਨਵਾਦ ਜੀ🙏🏻🙏🏻

  • @nanaksingh2724
    @nanaksingh2724 10 дней назад +1

    Very nice 🎉

  • @RajPal-ih3rt
    @RajPal-ih3rt 9 дней назад +1

    Good song vivek hashir Ji best wishes 🎉

  • @Vikasbajaj369
    @Vikasbajaj369 9 дней назад +1

    Very good work Vivek Hashir

  • @amanneer1160
    @amanneer1160 8 дней назад +1

    🙏🙏🙏🫡🙏🙏🙏

  • @amitgurwindersingh-w9o
    @amitgurwindersingh-w9o 9 дней назад +1

    verry nise vivek hashir❤

  • @Ekam-mn2el
    @Ekam-mn2el 9 дней назад +1

    Nice act Vivek ❤ voice lyrics ❤❤

  • @gurpreetsinghjalandhar8596
    @gurpreetsinghjalandhar8596 9 дней назад +2

    Raghvir bhaji da number send karo je kise kol hai tn

  • @AnmolPreetsingh-xk1zj
    @AnmolPreetsingh-xk1zj 9 дней назад +3

    ❤❤❤❤❤

  • @parasbhatti9345
    @parasbhatti9345 9 дней назад +2

    ❤❤

  • @SohanSingh-l7g
    @SohanSingh-l7g 9 дней назад +1

  • @SunitaSevi-s4z
    @SunitaSevi-s4z 8 дней назад

    ❤❤❤❤