He is just lucky.. Its proves that good life doesnt belong to riches it always belongs to the person who dares do better. Its purely love.. The people of punjab take lacs of rupees in their brief case to go Abroad whether legally or illegally. but this poor guy proved them wrong.. This is clear example of love and fate.. and moreover the Press reporter is awesome and asking appropriate question.. wish the couple happy married life..
@@inderjitrandhawa3731 jajbat hi ta admi no dogla bananda na ik sikh koum ha jo haarh pirta di madad kar rahi ha oh jajbati nhi dil vala haan par sada lok baki koyi nhi sara sutta aram naal salote ha garib di ja koyi sunda ta oh sardar jo sach ha kayiaa no koura lago
keya baat hai yar jo v marji aa par gori ne sabit karta k payar wali cheej haigi koi. veaah krona bot waddi gal pavan di zindgi ban gai te gori nu sathi mil geya. tadi jodi bani rahe parmatma meahr kare te payar bneya rhe god bless you booth.
ਉੱਚੀ ਜਾਤੀ ਵਿੱਚ ਇਦਾ ਹੁੰਦਾ ਤਾਂ ਅਣਖ ਕਹਿ ਕੇ ਜੋੜੀ ਨੂੰ ਵਿਛੋੜ ਦਿੱਤਾ ਜਾਂਦਾ।।
ਕਈਆਂ ਤੋਂ ਜਰ ਨਹੀਂ ਹੋ ਰਿਹਾ ਹੋਣਾ।।
God bless both of you..
ਮੁੰਡੇ ਅੱਗੇ ਬੇਨਤੀ ਹੈ ਕਿ ਗੌਰੀ ਨੂੰ ਕਦੇ ਧੋਖਾ ਨਾ ਦੇਵੀ ਨਾ ਹੀ ਕਦੀ ਉਸਦਾ ਸਾਥ ਛੱਡੀ
Gurdev Singh sahi gl a
Ah gl gori nu khni chaidi
Congratulations
ਗੁਰਦੇਵ ਜੀ, ਜਿਹੜੇ ਕਨੇਡਾ ਜਾਣ ਲਈ ਭੈਣ ਨਾਲ ਵਿਆਹ ਕਰਵਾ ਲੈਦੇ ਹਨ।। ਕੀ ਉਹ ਧੋਖਾ ਨਹੀਂ????
ਹੁਣ ਵੀਰ ਜੇ ਦਾਅ ਲਗ ਈ िਗਅਾ ਹੈ ਤਾਂ ਹੁਣ िਵਚਾਰੀ ਦਾ िਦਲ ਨਾ ਤੋੜ ਦਈ,,ਧੋਖਾ ਨਾ ਦੇ ਜਾਵੀਂ ਉਥੇ ਜਾਕੇ ,,,ਨਹੀ ਤਾਂ ਅਾਪਣੇ ਪੰਜਾਬੀ ਤਾਂ ਪਹਲਾਂ ਹੀ ਬਹੁਤ ਬਦਨਾਮ ਨੇ,,ਹੁਣ ਸਾਰੇ ਪੰਜਬ ਦੀ ਇਜਤ ਤੇਰੇ ਹਥ ਅਾ,,ਗੋਰੀ ਛਢ ਜਾਵੇ ਭਲਾ ਛਢ ਜਾਏ
ਗੋਰੀ ਭੈਣੇ ਹੋਰ ਹੈਗੀ ਆ ਕੋਈ😀😀😀😀😀
Hahaha
Yes
Hahaha
hahahhahahahaahahaahahhaaha
@@HarpreetKaur-ff3xk 😜😜
ਮੈਨੂੰ ਲਗਦਾ ਹਿੰਦੁਸਤਾਨ ਵਿੱਚ ਕੋਈ ਜਾਦੂ ਟੂਣਾ ਸੱਚੀਂ ਕੰਮ ਕਰਦਾ😀😀😀
😂🤣🤣🤣
😁😁
😀😀😀😀😀😀🌶️
Kala jadhu
🤣🤣🤣🤣🤣🤣🤣Tu kr lai jaadu
ਇੱਕ ਸਭ ਤੋਂ ਵਧੀਆ ਜਿਹੜਾ ਭੇਤ ਭਾਵ ਖਤਮ ਹੋ ਗਿਆ ਇਹ ਸਭ ਕਿਸਮਤ ਦੇ ਮੇਲੇ ਨੇ ਸੱਜਣਾਂ
Mika akkuwalia nyc
Shi aa ji
ਪੱਤਰਕਾਰ ਵੀ ਸਵਾਦ ਲੇ ਲੇ ਸਵਾਲ ਪੁੱਛਦਾ
Haa haaa bes kr
Hahahaha es reporter nu puri chat dsey kida gal hoi c
Amandeep Singh haaa
🤣🤣🤣🤣
ਅਸਲ ਰਿਸ਼ਤਾ ਉਹ ਹੀ ਹੁੰਦੈ ਜਦੋਂ ਦੋ ਦਿਲਾਂ ਵਿੱਚ ਇੱਕ ਦੂਜੇ ਲਈ ਪਿਆਰ ਲਈ ਥਾਂ ਹੋਵੇ ।
ਇਹ ਹੁਨ ਜਾਊ ਅਮੈਰਿਕਾ ਲਾਟਰੀ ਲੱਗ ਗਈ
Shi gal aa
Bahr mare ne hi viaah kraaia ha,
Chal je fir ki aa . happy rehn
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ।
She's beautiful... The second thing she really respect Indian culture
ਲੁੱਟ ਲਿਆ ਤੂੰ ਅਮਰੀਕਾ ਉਹੇ
ਮੁੰਡੇ ਦਾ ਝੂਠ ਫੜਿਆ ਗਿਆ, ਕਹਿੰਦਾ ਗੋਰੀ ਨੇ ਵਿਆਹ ਲਈ ਕਿਹਾ, ਪਰ ਜਦ ਗੋਰੀ ਤੋ ਪੁੱਛਿਆ, ਉਹ ਪਹਿਲਾਂ ਤਾਂ ਹੈਰਾਨੀ ਨਾਲ ਹੱਸੀ ਤੇ ਕਹਿੰਦੀ ਸ਼ਾਇਦ ਮੈਂ ਕੀਤਾ ਪਰ ਮੈਂ ਸੋਚਦੀ ਹਾਂ ਕੀ ਉਸਨੇ ਕੀਤਾ. ਹੱਦ ਆ, ਇਨਾਂ ਨੂੰ ਏਹ ਵੀ ਨਹੀਂ ਪਤਾ ਕਿ ਕਿਸਨੇ ਪਹਿਲਾਂ ਕਿਹਾ ਸੀ.
God bless both of you 🙏😇
ਮਨ ਮਿਲੇ ਦਾ ਮੇਲਾ ਏ ਜੀ
a ta tudi gal sachi a g
ਇਹ ਜੌੜੀ ਦੇਖ ਕੇ ਇਕ ਗੀਤ ਜਾਦ ਆ ਗਿਆ ਕਿ ਚਾਰ ਚਾਰ ਦਾ ਪਖਾ ਮੋਟਰ ਵੀਹ ਦੀ ਦਾਤੀ ਨੀ
ਤਾਂ ਅੱਛਾ ਪਹਿਲਾ ਬਾਪੁ ਨੇ ਮੋਰਚਾ ਮਾਰਿਆ ਤੇ ਹੁਣ ਪੁਤ ਨੇ ਉਹ ਵੀ ਅਮਰੀਕਾ ਵਾਲੀ ਦਾ ਇਹ ਖੂਨ ਵਿਚ ਤਾਸੀਰ ਹੂੰਦੀ ਆ ਹੁਣ ਇਹਦੀ ਬਾਂਹ ਘੁਟ ਕਿ ਫੜ ਲਈ ਦੇਖੀ ਕਿਤੇ ਇਹਨੂੰ ਅਮਰੀਕਾ ਜਾ ਕਿ ਛੱਡ ਨਾ ਦੇਈ
So per beautifull good life very good
Very nice god bless both
Munda te ohde samane ohda bacha lgda gori young e
Sahi gal hai,,
but munda poora jwaan hai height na vekho pura denda dhuni tak tan hi o khush hai
Mumda jung ha oh taa 40 saal da laga ha
Chall Vichara nu 👵 Maa da ♥ Pyar mil gia ji 😂 😂 😂
Step mom
ਗਰੀਬ ਦੀ ਤਾਂ ਲੈਟਰੀ ਨਿਕਲ ਗਈ
Lotry hunda
ਮਾਤਾ ਪਤਾ ਨੀ ਕਿੰਨੇ ਕੇ ਲੱਡੂ ਖਵਾਊ ਅੱਜ ਪਹਿਲਾਂ 1-2 ਹੋਰ ਚੈਨਲ ਵਾਲਿਆ ਦੀ ਇੰਟਰਵਿਊ ਦੇਖੀ ਉਹ ਵਿਚਾਰੀ ਸਾਰਾ ਲੱਡੂ ਹੀ ਖਾ ਜਾਂਦੀ
😂😂😂😂
Life in America is now so complicated and suffocating, that people want the simple life, which can be found in India. 🙏🙏🙏
ladu pura khaa gaye gori 😂
Congrelation gud bless you both
ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ
ਹੁਣ ਪਤਾ ਲੱਗਿਆ । ਕਿਵੇਂ ਦਿੰਦਾ ਰੱਬ ਛੱਪੜ ਪਾੜ ਕੇ
raman kamboj 😃
Kush raho
He is just lucky.. Its proves that good life doesnt belong to riches it always belongs to the person who dares do better. Its purely love.. The people of punjab take lacs of rupees in their brief case to go Abroad whether legally or illegally. but this poor guy proved them wrong.. This is clear example of love and fate.. and moreover the Press reporter is awesome and asking appropriate question.. wish the couple happy married life..
ਵੀਰ ਪੂਰਾ ਸਾਥ ਨਿਭਾਉਣਾ
Waise punjabian da aitbaar ta koi nhi'ajj de time vich..
Be Happy
She is very honest
The best thing for this boy, she changed history of his whole family....
kaka NRI bnn gya
ਕੁੜੀ ਹੱਥਾ ਪੇਰਾ ਦੀ ਖੁਲੀ ਅਾ
Ke mtlb a bhiji
😁😁
@@purewallmojumlojlmysingho2211 i
Tu na sudhri
Kudi thallo v khulli huni aa munde lutya gyaa
God bless you always and your
All family
facebook jindabaad 😂😂😂
Angraj lok bholo lok honda na panjabi bainchod honda pakka
Gussa na karna main vi taa panjabi aa
Sach kiha ,mein v punjabi a par bahut sare punjabi dogle a
Na bha na control😁😁😂
Shi gl aa
Yaar mann laya punjabi dogle hunde hun.par yaar punjabi jajbati v bhot hunde hun.
@@inderjitrandhawa3731 jajbat hi ta admi no dogla bananda na ik sikh koum ha jo haarh pirta di madad kar rahi ha oh jajbati nhi dil vala haan par sada lok baki koyi nhi sara sutta aram naal salote ha garib di ja koyi sunda ta oh sardar jo sach ha kayiaa no koura lago
Very nice 👌
Very good all da bast💖💖💖👍👍👍👌👌👌
ਉਪਰੋਂ ਹੀ ਟੱਪ ਗਈ ਸਾਰੀ ਗੱਲ
🤣🤣
sda khush rho
V good god bless you
ਮੁਬਾਰਕਾਂ ਵੀਰ
Wah Jwana tere talent nu slaam dhakiyan lawa ditiyan tu amrica nu apne hunar te pyaar naal amrica patt liya Punjabi puttar ne jug jug jio lal
,ਵਧਾੲੀਅਾਂ
Very nice couple
Nice very good 👏👏
very nice
Verry good
Congratulations
Very, good, veer, g, rab, sab, dea, nal, ha
Lovly couple
ਆਸ਼ਾ ਟਰੈਕਟਰ ਮਗਰ ਡੈਂਪਰ ਵਾਲੀ ਗਲ ਹੈ ਵੀਰ
Gud bless you bro bhought bhought vadhi
Good
Love u
Waheguru ji
🤣🤣🙏🙏God bless both of you
ਮੁੰਡਾ ਨਰਮ ਤੇ ਗੋਰੀ ਖੁੱਲੀ ਡੁੱਲੀ ਹੱਡਾ ਦੀ
ਦਸਉ ਯਾਰ ਬੱਤ ਬੰਨ ਦਿਉ ਮੈਮ ਨੂੰ
good bless you veer
Chal putt karli badi majdoori hun ni manda america ja ke hatu 😂
Super brother
Very good very nice 🌹🌹🌹👍🏼👍🏼👍🏼👍🏼
Interview dekhn ch Aina vdiya ni lgga bt comment padh k Mzaa aa gya.
Hnji
God bless you
God bless both of
God bless you ver 👌👌👍👍
ਗੁੜ ਨਾਲੋ ੲਿਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ
keya baat hai yar jo v marji aa par gori ne sabit karta k payar wali cheej haigi koi. veaah krona bot waddi gal pavan di zindgi ban gai te gori nu sathi mil geya. tadi jodi bani rahe parmatma meahr kare te payar bneya rhe god bless you booth.
Ryt veer
Bhai ne gal kida keti hovege .. kuddi nal English vich ya hindi , Punjabi ch
Hayee o rabba
👍
Bahut vadia hai veer ji Jodi salamat rahe
bai gori nu pusho ehdi koi sis sus heggi aa koi 😂😂😂😂
🤣🤣
Wow very nice ji gb u.
Rab ne dittia gajara bichay rambha rakh 😂😂😂😂
Mobarak ho dost ,Pyare bana rahe , awesome
Japhi tan eda paunde a jive shote shote bache ik duje nu paunde a🤣😂🤣
Maa ne shi gal khi ahh...apne ma piyo nu khus rakhiya kro ..
Kya baat ay
Happy marriage ji
Gore Sachi saaf dil insaan hunde a
Congratulations y nu
Sunyog jadu bhirr jaan te raubb v raste saaf kar denda hai
🙋
Waheguru mara kara
good very nice
Girl so beautiful
ਆਸੇ ਮਗਰ ਟਰਾਲੀ ਵੱਡੀ ਅਮੇਰਕਨੇ ਕਿਹੀ ਦੁਸ਼ਮਣੀ ਕੱਡੀ
ਮਾੜੀ ਸੋਚ ਵਾਲੇ ਤੇਰਾ ਮੂੰਹ ਕਾਲਾ ?ਵਿਅਾਹ ਵਾਲੀ ਜੋੜੀ ਵਧਾਈਅਾਂ
Please veer inu dhokha na devi bhut beleive krke aai aa bechari
ਮੇਰੀ ਮੰਮੀ ਦੇ ਹਾਣ ਦੀ ਅੰਟੀ
Kudia Kinia honest hundia kush b ni dekhdia 😃 Uda b goria ne krwana veah punjabna ta bhar jayi jndia ☺️
Very good bhai Jalandhar wale I am Raj
Osdi language Kida smj lggdi hougi
40lakh layuan alyeo Dekh low Munda ghre baitha skemm la giya
so good u
Y tari kismat
Nice pic
Mubarak veer
Dil milea de mele 😘😘😘
Gal kive krde c munde nu ta English aaundi lagdi ni 🤔
Munde ne Google translate download honaa kitaa phone vich😂