Amritpal Singh UAPA | ਕੀ ਹੈ UAPA ਐਕਟ? ਅੰਮ੍ਰਿਤਪਾਲ ਨੂੰ ਹੋ ਸਕਦੀ ਹੈ ਸਖ਼ਤ ਸਜ਼ਾ! ਮੈਂਬਰਸ਼ਿਪ ਵੀ ਹੋ ਸਕਦੀ ਰੱਦ!

Поделиться
HTML-код
  • Опубликовано: 9 янв 2025

Комментарии •

  • @shivjeetsingh3746
    @shivjeetsingh3746 20 часов назад +19

    ਅੱਜ ਤੱਕ ਬਿਸ਼ਨੋਈ ਤੇ ਕਿਉਂ ਨਹੀਂ ਲੱਗੀ UAPA ?😡😡

  • @jaswinderjaswinderdeol2847
    @jaswinderjaswinderdeol2847 21 час назад +19

    ਆਪ ਖਤਮ 2027

  • @LovjitSingh-i4k
    @LovjitSingh-i4k 20 часов назад +9

    Amritpal singh punjab da sherrrrrrrrrr

  • @JatinderpalSingh-h8j
    @JatinderpalSingh-h8j 22 часа назад +19

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ ਭੰਡਾ ਹੁਣ ਤੂਵੀ ਨਹੀ 2027 ਚ ਆਉਦਾ

  • @BakhshishSingh-g9r
    @BakhshishSingh-g9r 22 часа назад +18

    ਵਕੀਲ ਕਾਲਾ ਕੋਟ ਕਿਊ ਪਾਉਦੇ ਨੇ ਇਸ ਮਤਲਵ ਪਤਾ ਲਗ ਗਿਆ ਯਾਰ.ਕਾਲੇ ਕਟ ਵਾਲੇ ਤੂੰ ਏ ਦੱਸ ਕੇ ਦੀਪਸਿਧੋ ਵੀਰ ਦੇ ਮਾਸਟਰ ਮੈਡ ਕਿਥੇ ਨੇ ਕਾਤਲ ਕਿਥੇ ਨੇ.ਫੇਰ ਸਿਧੋ ਮੂਸੇ ਵਾਲ ਵਾਲੇ ਵੀਰ ਦਾ ਮਾਸਟਰ ਮੈਡ ਕਿਥੇ ਆ ਕਾਤਲ ਕੋਣ ਨੇ.ਕਾਲਾ ਕੋਟ ਕਾਲੀਆ ਕਰਤੂਤਾ ਕਰਨ ਲਈ ਪਾਊਦੇ ਨੇ ਜਾ ਹੋਰ ਵੀ ਕੁਛ ਕਾਲਾ ਹੈ

    • @GurvinderSingh-jk7xv
      @GurvinderSingh-jk7xv 20 часов назад +2

      ਸੱਚ ਕਿਹਾ ਜੀ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਹੁਣ ਤੱਕ ਰਿਹਾਅ ਕਿਉਂ ਨੀ ਹੋਇਆ ਉਸਦਾ ਕਾਰਨ ਵੀ ਇਹ ਆ ਕੇ ਜਥੇਦਾਰ ਸਾਬ ਦੇ ਕੇਸ ਵੀ ਇਹੋ ਵਕੀਲ ਲੜਦਾ ਆ ਹੁਣ ਆਪ ਅੰਦਾਜ਼ਾ ਲਾ ਸਕਦੇ ਆ ਜਿਹੜਾ ਭਾਈ ਅਮਿ੍ਤਪਾਲ ਸਿੰਘ ਦੇ ਕੇਸ ਵਿੱਚ ਬੋਲਦਾ ਉਹੋ ਜਿਹਾ ਸੱਚ ਸਾਡੇ ਜਥੇਦਾਰ ਸਾਬ ਦੇ ਕੇਸਾਂ ਵਿੱਚ ਬੋਲਦਾ ਹੋਉਗਾ ਇੰਨਾ ਨਾਲੋਂ ਕੋਠੇ ਦੀ ਕੰਜਰੀ ਚੰਗੀ ਆ ਜਿਹੜੀ ਆਵਦਾ ਜ਼ਿਸਮ ਵੇਚਦੀ ਆ ਤੇ ਇਹ ਆਵਦਾ ਜਮੀਰ ਵੇਚਦੇ ਆ

    • @SunnyKooner13
      @SunnyKooner13 20 часов назад

      India da law sarea lae different hunda pata ea sarea nu

    • @JaswinderSingh-rn3sb
      @JaswinderSingh-rn3sb 20 часов назад

      Eh v dehli da banda lgda hai jo ke bhai sab de khilaf bol reha hai.

  • @BakhshishSingh-g9r
    @BakhshishSingh-g9r 22 часа назад +10

    ਕਹਾਣੀ ਬਹੂਤ ਸੋਣੀ ਆ.ਪਰ ਸੱਚ ਏ ਆ ਜਾ ਕੁਛ ਹੋਰ ਹੈ.ਸ਼ਾਬਤ ਕਰਨ ਲਈ ਭਾਈ ਸਾਬ ਨੂੰ ਨਾਲ ਬੈਠਾ ਕੇ ਸਾਡੇ ਸਾਹਮਣੇ ਕਰੋ ਐਵੇ ਭੌਕਿਆ ਕੁਛ ਨੀ ਬਨਣਾ

    • @harpalthind6094
      @harpalthind6094 21 час назад +2

      A vakeel pehle amritpal de hkk h bolda c hun ult bolda pesa milea enu

  • @JattFactor
    @JattFactor 22 часа назад +8

    ਵਕੀਲ ਸਾਬ ਚਾਹ ਨੀ ਪੀਤੀ ਜਾਂ vitamin b12 ਘੱਟ ਹੈ? ਮੈਨੂੰ ਕੱਖ ਨ੍ਹੀ ਸਮਝ ਆਇਆ ਕੀ ਕਿਹਾ?
    ਕੋਣ ਕਿਸ ਨੂੰ ਕਹਿ ਰਿਹਾ ਦਰਬਾਰ ਸਾਹਿਬ ਸੌਂਹ ਖਾਣ ਨੂੰ ?
    ਕਿਹੜਾ ਚੋਲੇ ਵਾਲਾ ਹੈ ਜਿਸ ਦੀ ਪਰਤ ਖੁਲਣੀ ਬਾਕੀ ਹੈ?
    ਕਿਸ ਦੀ ਵੀਡੀਓ ਕਿਸ ਕੋਲ ਸੀ?
    ਕੌਣ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੀ?
    ਅੰਮ੍ਰਿਤਪਾਲ ਦੇ ਪਰਿਵਾਰ ਨੇ ਕਿਹੜਾ ਕਬਜ ਕੀਤਾ ਤੇ ਕਿਸ ਪਾਰਟੀ ਤੇ?
    ਹੁਣ ਜੇ ਸੋਦਾ ਸਾਦ ਜੇਲ੍ਹ ਚਲਾ ਗਿਆ ਤਾਂ ਕੀ ਉਸਦਾ ਟੱਬਰ ਤੇ ਵਕੀਲ ਸਨਿਆਸ ਲੇ ਗਏ?
    ਸੋਦੇ ਸਾਧ ਦੀ ਉਦਾਹਰਣ ਦੇਣ ਕੀ ਲੋੜ ਸੀ ਤੇ ਕਿਸ ਦੇ ਸੰਦਰਭ ਵਿੱਚ ਕਹੀ ਗਈ ਸੀ?
    ਜਾਂ ਤਾਂ ਚੈਨਲ ਵਾਲਿਆ ਨੇ ਕੱਟ ਵੱਢ ਕਰ ਦਿੱਤੀ ਇੰਟਰਵਿਊ ਦੀ ਜਾ ਬਕੀਲ ਸਾਬ ਦਾ ਪੈਚ ਢਿੱਲਾ ਜਾਂ ਜਾਣਕੇ confuse ਕੀਤਾ ਗਿਆ ਜਾਂ ਮੈਂਨੂੰ Hypoglycemia ਹੋਇਆ ਜੋ ਮੇਰੇ ਕੁਝ ਪੱਲੇ ਨੀ ਪਿਆ???

    • @harpalthind6094
      @harpalthind6094 21 час назад +1

      A vakeel Amritpal de khilaf aa ta ni smj ni ondi

    • @JattFactor
      @JattFactor 21 час назад

      @harpalthind6094 ਵਕੀਲ ਤਾਂ ਉਸੇ ਲਗਦਾ, ਗਲ ਖਿਲਾਫ ਦੀ ਨਹੀ, ਜਦੋਂ ਮਾੜਾ ਸਮਾ ਆਉਦਾ ਕੋਈ ਨਾਲ ਨੀ ਖਲੋਂਦਾ। ਸੱਚੀ ਗਲ ਇਹੋ ਸੀ ਕਿ ਕੋਈ sense ਨ੍ਹੀ ਬਣੀ, ਕਿ ਉਹ ਕੀ ਕਹਿ ਰਿਹਾ ਸੀ।

  • @RajinderSingh-nl5yw
    @RajinderSingh-nl5yw 20 часов назад +5

    ਦੁਨੀਆ ਮੰਡੀ ਪੈਸੇ ਦੀ ਸਭ ਕੁਝ ਵਿਕ ਜਾਂਦਾ ਹੈ

  • @parmindergosal2080
    @parmindergosal2080 15 часов назад +1

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ 🚩💪

  • @jessesinghusa9209
    @jessesinghusa9209 15 часов назад +1

    Bhai amratpal singh khalsa ji jindabad

  • @dilbaghsingh1803
    @dilbaghsingh1803 10 часов назад +1

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @JashanPreet-s4b
    @JashanPreet-s4b 19 часов назад +2

    ਕਾਲੇ ਕੋਟਾ ਵਿੱਚ ਵੀ ਬਹੁਤ ਕੁਝ ਹੁੰਦਾ ਵਕਿਲ ਸਾਬ ਜੀ

  • @TirathSingh-l1u
    @TirathSingh-l1u 22 часа назад +9

    Amrtpal Singh g need cm Punjab Punjabo

  • @EAGLE8696
    @EAGLE8696 18 часов назад +1

    ਪੰਜਾਬ ਦਾ ਇਕੋ-ਇਕ ਹੱਲ ਖ਼ਾਲਿਸਤਾਨ 🙏

  • @ParamjitKaur-es8qj
    @ParamjitKaur-es8qj 19 часов назад +1

    Sarkar ne bhot vadhia story bnayi hai , jo kale kot vale ton balva rhi hai

  • @GurmeetSingh-fl5uj
    @GurmeetSingh-fl5uj 21 час назад +6

    Azadi hi hal hai. Khalistan zindabad

  • @harrx6596
    @harrx6596 13 часов назад +1

    ਸ਼ਰਮ ਕਰੋ ਵਕੀਲ ਜੀ

  • @amritsingh-n9k
    @amritsingh-n9k 21 час назад +1

    Kuj din pehle tu Amritpal nu bhai Amritpal kehnda si lagda motii rakam khadii va

  • @gamdoorsingh6300
    @gamdoorsingh6300 21 час назад

    ਸਾਨੂੰ ਇਹ ਵੀ ਪਤਾ ਹੈ ਕਾਲੇ ਕੈਟਾ ਰਵ
    ਵਿਚ ਕੀ ਹੈ

  • @Lalsingh-sb5mi
    @Lalsingh-sb5mi 11 часов назад

    ਉਹ ਭਾਈ ਕਿਉਂ ਆਪਸ ਵਿੱਚ ਹੀ ਉਲਝ ਰਹੇ ਹੋ, ਬਾਦਲ ਟੋਲਾ ਤਾਂ ਹੁਣ ਤਾੜੀਆਂ ਵਜਾਏਗਾ,ਆਪਸ ਵਿੱਚ ਨਾ ਲੜੋ, ਵਾਹਿਗੁਰੂ ਜੀ ਮੇਹਰ ਕਰੋ

  • @LovjitSingh-i4k
    @LovjitSingh-i4k 20 часов назад +1

    Sardar nahi lagda eh sarkar di boli bolda

  • @jassgill9995
    @jassgill9995 16 часов назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 💪🏻

  • @Sandhutalkpb
    @Sandhutalkpb 10 часов назад

    ਵਕੀਲ ਕੋਈ ਸਬੂਤ ਵੀ ਦੱਸੋ ਕਿਹੜਾ ਮਿਲਿਆ ਏ ਕੇ ਐਵੇ ਹਵਾ ਚ ਗੱਲਾ ਕਰ ਰਹੇ ਹੋ

  • @babbarsher3445
    @babbarsher3445 15 часов назад

    Bhagwanto rab sab kuch dekh reha a

  • @GurcharansinghGurcharan-e6w
    @GurcharansinghGurcharan-e6w 20 часов назад

    Waheguru ji

  • @LakhwinderSingh-wi8tq
    @LakhwinderSingh-wi8tq 20 часов назад +2

    ਪਹਿਲਾਂ ਵਕੀਲ ਜੀ ਤੁਸੀਂ ਭਾਈ ਅੰਮਿ੍ਤਪਾਲ ਸਿੰਘ ਨਾਲ ਸੀ ਹੁਣ ਕਿਹੜਾ ਸੱਪ ਸੁੰਘ ਗਿਆ

  • @Vampire123ir
    @Vampire123ir 20 часов назад

    Lawrence te koi UAPA ni lgdi
    Gangster bnde rab vh india lyi bki sab lyi UAPA vh

  • @LakhwinderSingh-wi8tq
    @LakhwinderSingh-wi8tq 20 часов назад

    ਜਦੋਂ ਭਾਈ ਅੰਮਿ੍ਤਪਾਲ ਦੀ ਦਸਤਾਰਬੰਦੀ ਹੋਈ ਸੀ ਉਦੋਂ ਕੁਝ ਹੋਰ ਬੋਲਦੇ ਸੀ

  • @Factduty
    @Factduty 18 часов назад

    Lok bhut samjha darr nee khaniya naa sunna 😂😂

  • @pinderbajwa1480
    @pinderbajwa1480 21 час назад

    Bilkul sahi gall

  • @arshdeepsingh-ne6gw
    @arshdeepsingh-ne6gw 21 час назад

    Gallan naal te apa bhut kich kr skde aa yrr koi proof do loka nu

  • @TejSingh-tp3kt
    @TejSingh-tp3kt 10 часов назад

    Amritpal to sareya nu alargi hai

  • @AshokKumar-il1xq
    @AshokKumar-il1xq 20 часов назад

    Please fight like Afghanistan s

  • @TejSingh-tp3kt
    @TejSingh-tp3kt 10 часов назад

    Vkeel sab nu v alargi hai

  • @bodyfitnessmedia2171
    @bodyfitnessmedia2171 20 часов назад +1

    I think this lawyer is getting threatened and that is why he is speaking against AmritPal Singh

  • @savleensinghnony5574
    @savleensinghnony5574 18 часов назад

    vkeel kya ho gaya tenu tu taaa Bhai Sahib nal cu fer kyo ona ult bolda .oh jail vicho katal kyo krangey oh jadugar hai .nale pressure kada delhi daa eh app bjp ikathe hee nsa uapa laayi bhai sahi tey..

  • @movielike601
    @movielike601 18 часов назад

    Tum log kitni bhi fek exam Baji kar lo Amritpal Singh Ji ke upar Ham logon Ko pata Hai vah Sikh naujawan Kitna saccha Hai ham log unke Sath Khade Hain tum log aise hi nafrat hilate raho lekin ham log unka Sath dete rahenge

  • @JatinderSinghBhangoo
    @JatinderSinghBhangoo 21 час назад +2

    ਤੂੰ ਏਜੰਸੀਆਂ ਦਾ ਦੱਲਾ ਹੈ ਨਹੀ ਤਾਂ ਕੋਈ ਸੱਚਾ ਸਿੱਖ ਕਦੀ ਕਹੂ ਕਿ ਇੰਟੈਰੋਗੇਟ ਕਰੋ

  • @babbarsher3445
    @babbarsher3445 15 часов назад

    Bhagwanto

  • @samsingh2969
    @samsingh2969 14 часов назад

    Cussaa..cirree daa

  • @SandeepKaur-v6w
    @SandeepKaur-v6w 10 часов назад

    Bakwas

  • @Kent12178
    @Kent12178 19 часов назад

    Advocate is right

  • @harpreetkaur6337
    @harpreetkaur6337 21 час назад

    j sach he nhii saamne aaya phir UAPA laun da kii mtlbh ...
    and jwa he ghirea bnda h eh vakeel

  • @amarbirsingh7986
    @amarbirsingh7986 18 часов назад

    ਸਿਰਫ ਸਿੱਖਾ ਤੇ ਹੀ UAPA ਸਿਰਫ ਗੁਲਾਮੀ।

  • @SUKHDEEPDHILLON-t4s
    @SUKHDEEPDHILLON-t4s 15 часов назад

    ਸਹੀ ਕੀਤਾ ਕੋਰਟ ਨੇਂ ਇਹਨਾਂ ਖਾਲਿਸਤਾਨੀ ਦੀ ਅਸੀਂ ਕਿ ਤੈਸੀ

  • @Panjaabsingh-n4f
    @Panjaabsingh-n4f 11 часов назад

    Simranjit maan nhi chaunda koi naujwan uthe