Meriya Koshisha (Live) | Satinder Sartaaj | Heartfelt Performance | Live Concert 2024"

Поделиться
HTML-код
  • Опубликовано: 20 сен 2024
  • Satinder Sartaaj Live | "Meriya Koshisha" | A Heartfelt Journey Through Emotions 🎶✨
    Join Satinder Sartaaj in this captivating live performance of his soul-stirring song Meriya Koshisha, where every note echoes with deep emotions and profound meaning. Known for his poetic expression and mesmerizing voice, Sartaaj creates a powerful connection with his audience as he brings this Sufi masterpiece to life.
    🌟 Song: Meriya Koshisha
    🌟 Artist: Satinder Sartaaj
    🌟 Genre: Punjabi Folk
    🌟 Concert Highlights:
    Emotionally charged performance of Meriya Koshisha 🎤
    Satinder Sartaaj's signature poetic and musical style 🌸
    Live band creating an immersive atmosphere 🎶
    Let the heartfelt lyrics and soothing melodies of Meriya Koshisha touch your soul in this unforgettable live concert moment. Perfect for those who love music, Punjabi folk, and music with deep spiritual undertones.
    Like, comment, and subscribe for more live performances and soul-enriching music from Satinder Sartaaj!
    #SatinderSartaaj #MeriyaKoshisha #LivePerformance #Music #PunjabiFolk #Poetry #SatinderLive #MeriyaKoshishaLive #HeartfeltMusic

Комментарии • 3

  • @ManinderSinghSond
    @ManinderSinghSond 10 дней назад

    ਵਾਹ

  • @ManinderSinghSond
    @ManinderSinghSond 10 дней назад

    ਕਮਾਲ ਹੈ

  • @satinder_sartaaj
    @satinder_sartaaj 10 дней назад +3

    Lyrics:-
    ਤੂੰ ਮੇਰੀਆਂ ਕੋਸ਼ਿਸ਼ਾਂ ਨੂੰ ਜੇ ਕਰਾਰੀ ਹਾਰ ਦੇਣੀ ਏ;
    ਤਾਂ ਫਿਰ ਸਿਦਕ਼ਾਂ ਨੂੰ ਲੰਮੀ ਜੰਗ ਦੇ ਆਸਾਰ ਵੀ ਦੇਵੀਂ,
    ਚੱਲੋ ਮੰਨਿਆ ਕਿ ਲਾਜ਼ਿਮ ਨੇ ਇਹ ਮੌਸਮ ਤਲਖ਼ੀਆਂ ਵਾਲ਼ੇ;
    ਦਿਲਾਂ ਨੂੰ ਖ਼ੁਸ਼-ਗਵਾਰੀ ਦੇ ਮਗਰ ਇਤਬਾਰ ਵੀ ਦੇਵੀਂ।
    ਕਿਸੇ ਨੇ ਜ਼ਿੰਦਗੀ ਦਿੱਤੀ; ਤੂੰ ਉਸਨੂੰ ਲੋਰ ਹੀ ਦੇ-ਦੇ,
    ਤੂੰ ਉਸਦੇ ਇਵਜ਼ ਦੇ ਵਿੱਚ ਜਜ਼ਬਿਆਂ ਨੂੰ ਜ਼ੋਰ ਹੀ ਦੇ-ਦੇ,
    ਤੇਰੇ ਨੈਣਾਂ ’ਚ ਜੇ ਦੁਨੀਆ ਕਿਸੇ ਦੀ ਸਿਮਟ ਕੇ ਰਹਿ ਗਈ;
    ਤਾਂ ਉਸਨੂੰ ਸੁਫ਼ਨਿਆਂ ਵਾਲ਼ਾ ਕੋਈ ਸੰਸਾਰ ਵੀ ਦੇਵੀਂ,
    ਤੂੰ ਮੇਰੀਆਂ ਕੋਸ਼ਿਸ਼ਾਂ ਨੂੰ ਜੇ ਕਰਾਰੀ ਹਾਰ ਦੇਣੀ ਏ;
    ਤਾਂ ਫਿਰ ਸਿਦਕ਼ਾਂ ਨੂੰ ਲੰਮੀ ਜੰਗ ਦੇ ਆਸਾਰ ਵੀ ਦੇਵੀਂ।
    ਇਸ਼੍ਕ਼ ਦੇ ਤਿਲਿਸਮਾਂ ਵਿੱਚ ਫਸ ਕੇ ਆ ਗਏ ਜੋ ਮੈਦਾਨਾਂ ’ਚੇ;
    ਨਿਕਲ਼ ਕੇ ਤਰਕਸ਼ਾਂ ’ਚੋਂ ਤੀਰ ਪਹੁੰਚੇ ਨੇ ਕਮਾਨਾਂ ’ਚੇ,
    ਜੇ ਹੁਣ ਚਾਹੁੰਦਾ; ਫ਼ਤਿਹ ਹੋਵੇ ਅਖ਼ੀਰਾਂ ਨੂੰ ਮੁਹੱਬਤ ਦੀ;
    ਉਮੀਦਾਂ ਡਿਗਦੀਆਂ ਹੱਥ ਹਿੰਮਤੀ-ਤਲਵਾਰ ਵੀ ਦੇਵੀਂ,
    ਤੂੰ ਮੇਰੀਆਂ ਕੋਸ਼ਿਸ਼ਾਂ ਨੂੰ ਜੇ ਕਰਾਰੀ ਹਾਰ ਦੇਣੀ ਏ;
    ਤਾਂ ਫਿਰ ਸਿਦਕ਼ਾਂ ਨੂੰ ਲੰਮੀ ਜੰਗ ਦੇ ਆਸਾਰ ਵੀ ਦੇਵੀਂ।
    ਮੈਂ ਸੁਣਿਆ ਜ਼ਿੰਦਗੀ ਵਿੱਚ ਦੋਵੇਂ ਹੀ ਚੀਜ਼ਾਂ ਜਰੂਰੀ ਨੇ,
    ਹਕੀਕਤ ਨੂੰ ਮਯਕਦਾ ਕਰਨ ਲਈ ਰੀਝਾਂ ਜਰੂਰੀ ਨੇ,
    ਜੇ ਰੂਹ ਦੀ ਚਾਲ ਨੂੰ ਇੱਕ ਅਜਬ ਜਿਹੀ ਆਹਿਸਤਗੀ ਦਿੱਤੀ;
    ਤਾਂ ਫਿਰ ਬੇ-ਦਮ ਤਸੱਵੁਰ ਨੂੰ ਜ਼ਰਾ ਰਫ਼ਤਾਰ ਵੀ ਦੇਵੀਂ,
    ਤੂੰ ਮੇਰੀਆਂ ਕੋਸ਼ਿਸ਼ਾਂ ਨੂੰ ਜੇ ਕਰਾਰੀ ਹਾਰ ਦੇਣੀ ਏ;
    ਤਾਂ ਫਿਰ ਸਿਦਕ਼ਾਂ ਨੂੰ ਲੰਮੀ ਜੰਗ ਦੇ ਆਸਾਰ ਵੀ ਦੇਵੀਂ।
    ਅਸੀਂ ਅਕ਼ਸਰ ਹੀ ਇਹ ਬਾਰੀਕ ਜਿਹਾ ਅਹਿਸਾਸ ਨਹੀਂ ਫੜ੍ਹਦੇ;
    ਕਿਤਾਬ-ਏ-ਦਿਲ ਦੇ ਵਿੱਚ ‘ਸਰਤਾਜ’ ਉਹ ਫ਼ਿਰਕਾ ਹੀ ਨਹੀਂ ਪੜ੍ਹਦੇ,
    ਚੱਲੋ ਤੂੰ ਵਕ਼ਤ ਵੀ ਦਿੱਤਾ ਤੇ ਬਾਕੀ ਖ਼ਿਆਲ ਵੀ ਰੱਖੀਂ;
    ਇਹ ਸਭ ਤਾਂ ਠੀਕ ਹੈ ਲੇਕਿਨ ਤੂੰ ਇਸਨੂੰ ਪਿਆਰ ਵੀ ਦੇਵੀਂ,
    ਤੂੰ ਮੇਰੀਆਂ ਕੋਸ਼ਿਸ਼ਾਂ ਨੂੰ ਜੇ ਕਰਾਰੀ ਹਾਰ ਦੇਣੀ ਏ;
    ਤਾਂ ਫਿਰ ਸਿਦਕ਼ਾਂ ਨੂੰ ਲੰਮੀ ਜੰਗ ਦੇ ਆਸਾਰ ਵੀ ਦੇਵੀਂ।