Atma Singh & Aman Rozi New Song ਪਤਾ ਨਹੀਂ ਲੱਗਦਾ ਆਤਮਿਆਂ ਤਕਦੀਰ ਬਦਲਦੀ ਦਾ

Поделиться
HTML-код
  • Опубликовано: 29 сен 2021
  • Atma Singh & Aman Rozi New Song ਪਤਾ ਨਹੀਂ ਲੱਗਦਾ ਆਤਮਿਆਂ ਤਕਦੀਰ ਬਦਲਦੀ ਦਾ
    Please Subscribe Our Channel And Press The Bell Icon
    Like Us On Facebook / doaba.tv
  • ВидеоклипыВидеоклипы

Комментарии • 327

  • @headlinernewsindia2133
    @headlinernewsindia2133 2 года назад +44

    ਏਹ ਗੀਤ trending ਚ ਹੋਣਾ ਚਾਹੀਦਾ ਪੰਜਾਬ ਦੀ ਸਿਆਸਤ ਜਿਵੇੰ ਟਰੇਂਡ ਕਰ ਰਹੀ ਹੈ

  • @balkarSingh-zd1ll
    @balkarSingh-zd1ll 2 года назад +39

    ਬਾਈ ਆਤਮਾ ਸਿਆਂ ਆਖਰੀ ਪੈਰਾ ਦਿੱਲ ਛੂਹਣ ਵਾਲਾ ਹੈ ਜਿਨ੍ਹਾਂ ਦੀ ਇਨਸਾਨੀਅਤ ਜਿਉਂਦੀ ਹੈ ਲਵ ਯੂ ਬਾਈ ਜੀ

  • @gurdipdehar7070
    @gurdipdehar7070 2 года назад +11

    ਬਾਈ ਆਤਮਾ ਸਿੰਘ ਤੇ ਅਮਨ ਰੋਜ਼ੀ ਨੇ ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕੀਤਾ ਹੈ

  • @JoginderSingh-vj2tx
    @JoginderSingh-vj2tx 2 года назад +7

    ਬਹੁਤ ਵਧੀਆ ਗਾਇਆਂ ਹੈ ਆਤਮਾ ਸਿੰਘ ਤੇ ਅਮਨ ਰੋਜੀ ਦੀ ਵਧੀਆ ਜੋੜੀ ਹੈ

  • @charanjeetsinghuppal8012
    @charanjeetsinghuppal8012 Год назад +1

    ਕਿੰਨੀ ਸੋਹਣੀ ਜੋੜੀ ਸੀ ਪਤਾ ਨਹੀਂ ਕਿਉਂ ਵੱਖ ਹੋ ਗੲੀ ।

  • @desibandeteertuka2347
    @desibandeteertuka2347 2 года назад +15

    ਬਹੁਤ ਖੂਬਸੂਰਤ ਗੀਤ ਰੋਜ਼ੀ ਤੇ ਆਤਮਾ ਬਾਈ

  • @baljitsingh9318
    @baljitsingh9318 2 года назад +11

    ਬਹੁਤ ਵਧੀਆ ਤੁਸੀਂ

  • @ranjitmalhi1773
    @ranjitmalhi1773 2 года назад +38

    ਆਤਮਾ ਜੀ ਮਜਾ ਆ ਗਿਆ, ਐਨ ਮੌਕੇ ਦਾ ਗੀਤ, ਚੰਨੀ ਸਾਹਿਬ ਪਹਿਲਾ ਮੁੱਖ ਮੰਤਰੀ ਹੈ ਜਿਸ ਦੇ ਕਲਾਕਾਰਾਂ ਨੇ ਗੀਤ ਬਣਾ ਕੇ ਗਾ ਦਿੱਤੇ ਹਨ, ਆਮ ਤੌਰ ਤੇ ਸਿਆਸੀ ਲੋਕਾਂ ਦੀ ਤਾਰੀਫ ਘੱਟ ਹੀ ਸੁਣੀ ਹੈ

    • @SukhwinderSingh-kr1jh
      @SukhwinderSingh-kr1jh 2 года назад +4

      ਬੱਲੇ ਬੱਲੇ ਕਰ ਦਿੱਤੀ ਵੀਰ ਮੇਰੇ ❤️🙏

    • @DdDd-xx6xy
      @DdDd-xx6xy 2 года назад +2

      Iiiiii]iiii]i

    • @tarloksinghpunia7888
      @tarloksinghpunia7888 2 года назад +2

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ

  • @Harsh_Physio_Sanaor
    @Harsh_Physio_Sanaor 2 года назад +1

    2021 ਦਾ ਸਭ ਤੋਂ best song
    Live ਪ੍ਰੋਗਰਾਮ ਆਤਮਾ ਬੁਢੇਵਾਲੀਏ ਤੋਂ ਵਧੀਆ ਬਹੁਤ ਘੱਟ ਕਲਾਕਾਰ ਨੇ ਜੋ ਲਾ ਸਕਦੇ ਨੇ

  • @dilbagbassi5952
    @dilbagbassi5952 2 года назад +1

    ਬਹੁਤ ਵਧੀਆ ਗੀਤ ਸੀ ਵਾਹਿਗੁਰੂ ਜੋੜੀ ਸਲਾਮਤ ਰੱਖੇ

  • @harjeetsingh9143
    @harjeetsingh9143 2 года назад +6

    ਠੋਕੋ ਤਾੜੀ ✌

  • @harjinderkhalsa8851
    @harjinderkhalsa8851 2 года назад +5

    ਬਹੁਤ ਵਧੀਆ ਵੀਰ

  • @singhbalkaran9130
    @singhbalkaran9130 2 года назад +11

    ਏਸੇ ਨੂੰ ਗਾਇਕ ।ਆਖਦੇ ਹਨ ।ਰੇਖ।ਵਿੱਚ ।ਮੇਖ।ਲਾ।ਤੀ।ਆਤਮਾ।ਜੀ।ਬਹੁਤ ਹੀ ਵਧੀਆ

  • @VinaySharma-pe3gp
    @VinaySharma-pe3gp 2 года назад +6

    Siraa song bai g

  • @karmjitsinghkarmjitsingh4932
    @karmjitsinghkarmjitsingh4932 2 года назад +10

    Atma Vir bhout vidya singer ho app g

  • @raghvirsingh266
    @raghvirsingh266 2 года назад +4

    Bahut badhia gaya , saaz bhi bahut achha vajaya hai ,thnx great ,god bless you all team

  • @sarabjitsingh926
    @sarabjitsingh926 2 года назад +2

    ਬਹੁਤ ਵਧੀਆ ਜੀ। ਵਾਹਿਗੁਰੂ ਜੀ

  • @harbhagwansingh4036
    @harbhagwansingh4036 2 года назад +4

    ਬਹੁਤ ਵਧੀਆ ਬਾਈ ਜੀ

  • @singhkashmir4348
    @singhkashmir4348 2 года назад +9

    God bless atma. Ji

  • @manusivia3436
    @manusivia3436 2 года назад

    ਬਹੁਤ ਵਧੀਆ ਜੀ

  • @BaljinderKaur-xn1gd
    @BaljinderKaur-xn1gd 2 года назад

    ਆਤਮਾ ਰੋਜੀ ਤੁਹਾਡੀ ਗੁਣ ਦਾ ਕੱਲਾ ਕੱਲਾ ਵਫਜ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗਦਾ

  • @satdevsharma7039
    @satdevsharma7039 2 года назад +4

    Atmiaa you are really great singer.SSA ji both of you.(Chicago)

  • @gurdevsinghmohlagurdevsing9552
    @gurdevsinghmohlagurdevsing9552 2 года назад +3

    Right ਬਹੁਤ ਖੂਬ

  • @sabhimultani5996
    @sabhimultani5996 2 года назад +3

    Very nice song veer atma ki God bless you all

  • @ruzcccc4641
    @ruzcccc4641 2 года назад +9

    ਦੋਵੇਂ ਸੀ ਐਮ ਸਾਹਿਬ ਨੂੰ ਬੇਨਤੀ ਹੈ ਵੀ ਗਾਣਾ ਰਪੀਟ ਤੇ ਵੱਜਣਾ ਚਾਹੀਦਾ ਹੈ ਜੀ ਤੇ ਆਤਮਾ ਜੀ ਤੇ ਮਿੱਸ ਰੋਜੀ ਨੂੰ ਸਨਮਾਨਿਤ ਕਰਨਾ ਤਾਂ ਬਣਦਾ ਹੈ CM saab 🙏

  • @lovejindersingh2401
    @lovejindersingh2401 2 года назад +6

    Rozi so beautiful and voice siraaa

  • @avtarsinghchahal6136
    @avtarsinghchahal6136 2 года назад +6

    ਬੁਹਤ ਸੋਹਣਾ ਸੱਚ ਆ ਵੀਰੇ ਵਕਿਆ ਈ ਪਤਾ ਨਹੀ

  • @ranjotsingh755
    @ranjotsingh755 2 года назад +2

    ਵਾਹਿਗੁਰੂ ਜੀ ਚੜੱਦੀ ਵਿੱਚ ਰੱਖਣੇ ਜੀ🙏🙏🙏🙏

  • @sukhwantsingh442
    @sukhwantsingh442 2 года назад +6

    You both are good singer God bless you

  • @jaswantsingh-kv8ep
    @jaswantsingh-kv8ep 2 года назад +2

    ਵਾਹ ਓ ਸੇਰਾ

  • @karmjitsinghkarmjitsingh4932
    @karmjitsinghkarmjitsingh4932 2 года назад +2

    Atma vir Dil Khush Ho janda tara Geet Sun Ka

  • @karamjitsingh6787
    @karamjitsingh6787 2 года назад +6

    Very good brother 💐💐💐💐

  • @singhparamjit7088
    @singhparamjit7088 2 года назад +1

    Bahut bahut vadia 👍👍👍👍👍👍👍👍👍👍👍🙏🙏✍

  • @amriksingh2055
    @amriksingh2055 2 года назад +1

    ਬੁਹਤ।ਵਧੀਆ।ਜੀ। ਵੀਰ

  • @jasskaur153
    @jasskaur153 2 года назад +3

    Bhut vdeya jodi waheguru thnu eda hi trakiya bhkshe

  • @navdeepsingh9141
    @navdeepsingh9141 2 года назад +1

    ਵੀਰ ਬਹੁਤ ਵਧੀਆ

  • @surindersinghlapran6492
    @surindersinghlapran6492 2 года назад +5

    Very very nice song Super Hit jori Atma aman roji

  • @minakshi4586
    @minakshi4586 2 года назад

    Bahut bahut vadiya lyrics and singing.maza aa gaya

  • @ranveersinghkhattra8698
    @ranveersinghkhattra8698 2 года назад +1

    Bahut badhiya song 👍

  • @punjab3459
    @punjab3459 2 года назад

    ਆਤਮਾ ਜੀ ਅਤੇ ਅਮਨ ਰੋਜੀ ਜੀ ਵਧਾਈ ਦੇ ਪਾਤਰ ਹਨ ਹਮੇਸਾ ਚੜ੍ਹਦੀ ਕਲਾ ਵਿੱਚ ਰਹੋ I ਇਹ ਸਹੀਦਾ ਦੀ ਧਰਤੀ ਤੋ ਹਮੇਸਾ ਸਫਲਤਾ ਮਿਲਦੀ ਹੈ ਮੈ ਮੇਲਾ ਪ੍ਰਬੰਧਕ ਕਮੇਟੀ ਦ ਤਹਿ ਦਿਲੋ ਧੰਨਵਾਦੀ ਹਾ ਜੋ ਕਿ ਦੇਸ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਨੂੰ ਹਮੇਸਾ ਯਾਦ ਕਰਦੇ ਹਨ। ਧੰਨ 2 ਉਹ ਮਾਤਾ ਅਤੇ ਧੰ ਨ ਧਰਤੀ ਖਟਕੜ ਕਲਾ ਦੀ ਹਮੇਸਾ ਅਮਰ ਰਹੇਗੀ ਰਣਜੀਤ ਥਿੰਦ ਬੋੜ ਹਾਈ ਖ਼ਰਦ ਜਿਲ੍ਹਾ ਮਾਲੇਰਕੋਟਲਾ ਪੰਜਾਬ

  • @scorpionking2383
    @scorpionking2383 2 года назад +3

    Siiirrrraaaaa laa ta Bai g🔥🔥🔥🔥

  • @sandeepbhullar6202
    @sandeepbhullar6202 2 года назад +7

    Very nice❤

  • @sartajsingh4026
    @sartajsingh4026 2 года назад +1

    bhot hi sona a song bro ji ❤❤👌

  • @karmjitsinghkarmjitsingh4932
    @karmjitsinghkarmjitsingh4932 2 года назад +2

    Atma Vir bhout vidya g

  • @DaljitSingh-xv9vn
    @DaljitSingh-xv9vn 2 года назад +13

    ਬਹੁਤ ਚੰਗਾ ਹੋਇਆ , ਕੈਪਟਨ ਗਦਾਰ ਤੋਂ ਪੰਜਾਬ ਦਾ ਖਹਿਗਾ ਛੁੱਟ ਗਿਆ। ਗੀਤ ਬਹੁਤ ਸੋਹਣਾ ਹੈ

  • @harjinderkaur423
    @harjinderkaur423 2 года назад +2

    😊nice geet ..very good,,😊👌

  • @mithudhaliwal3451
    @mithudhaliwal3451 2 года назад +5

    ਬਾਈ ਅਖੀਰ ਵਾਲੀ ਗੱਲ ਸੁਣਕੇ ਖੁਸ਼ੀ ਨਾਲ ਅੱਖਾਂ ਚੋਂ ਪਾਣੀ ਅਾ ਗਿਆ

  • @Savitajsinghkullar.5th.C.
    @Savitajsinghkullar.5th.C. 2 года назад +2

    Very nice song 👍👍👍👍👍👍👍👍👍God bless you 👍👍👍👍✌️✌️✌️✌️💪💪💪♥️♥️♥️♥️♥️

  • @kulbirsingh6370
    @kulbirsingh6370 2 года назад +35

    ਬਹੁਤ ਵਧੀਆ ਗੀਤ ਗਾਏ ਜੀ

  • @simsim4679
    @simsim4679 2 года назад +3

    Very Nice, beautiful song....🙏🙏🙏🤭🤭🤭

  • @sabigillangakhalanwala
    @sabigillangakhalanwala 2 года назад +3

    Wah g wahhhhhh super jodi

  • @jaswinderpal3025
    @jaswinderpal3025 2 года назад

    Bahot vadia song bahot vadia jadi wah g wah kya bat aa

  • @amanveerkaur4822
    @amanveerkaur4822 2 года назад +5

    wah ji wah 🥰🥰🥰

  • @naibsingh2354
    @naibsingh2354 2 года назад +5

    Btfl song, Number One duet jori of Punjab

  • @karmjitsinghkarmjitsingh4932
    @karmjitsinghkarmjitsingh4932 2 года назад +1

    Kashmir ch batha ha
    Dil khush karta vir g

  • @bsbalbalkohnacanada4209
    @bsbalbalkohnacanada4209 2 года назад +1

    Waheguru g ka Khalsa
    Waheguru g ki Fateh ll
    100% Truth

  • @satwinderkamboj6368
    @satwinderkamboj6368 2 года назад +3

    Very nice lines and voice

  • @gsantokhsinghgill8657
    @gsantokhsinghgill8657 2 года назад

    Good geet joria te pesh kita kala is vich cm banun di Thoko tali wale di warti aa guru di mehar nal

  • @surindersingh3120
    @surindersingh3120 2 года назад +3

    Good job

  • @inderkumar8978
    @inderkumar8978 2 года назад

    Bahut vadiya song Nd super duper hit dute jodi

  • @Komalsingh-xu8ir
    @Komalsingh-xu8ir 2 года назад +3

    Very good song.

  • @tarsem389
    @tarsem389 2 года назад +3

    Sach kaha atme ne CM Saab kismat de dhani ne

  • @joginderbanth920
    @joginderbanth920 2 года назад +5

    Nice song ❤️❤️

  • @KaramjeetSingh-lv8ci
    @KaramjeetSingh-lv8ci 2 года назад +1

    Love uu atma y g good singing my febrat jodi

  • @gagansidhu3985
    @gagansidhu3985 2 года назад

    ਐਨ ਟਿਕਾਅ ਕੇ ਚੋਟ ਮਾਰੀ ਹੈ 22 ਜੀ ।

  • @jaggasingh2550
    @jaggasingh2550 2 года назад

    Atma g. Bahot vadea lekhea te. Gaea. JAGGA sound. Kpt

  • @jaswinderswan4868
    @jaswinderswan4868 2 года назад

    Bahut hi vadiya

  • @Rajahabai
    @Rajahabai 2 года назад +1

    Very good ji 🙏

  • @satnamsinghlangiana5951
    @satnamsinghlangiana5951 2 года назад +11

    ਬਹੁਤ ਸੌਹਣਾ ਗੀਤ ਵੀਰ ਜੀ

  • @gurmukhhard2287
    @gurmukhhard2287 2 года назад +1

    ਕਿਆ ਬਾਤ ਆ

  • @jasvirkaur49
    @jasvirkaur49 2 года назад

    ਆਤਮਾ ਬਾਈ ਤੇ ਅਮਨ ਰੋਜ਼ੀ 👍👍👍👍👍

  • @Cmap42
    @Cmap42 2 года назад

    Sedhu Ny Sun Ky Bhara Khush Hona Si 😃😃😃😃😃

  • @GurpreetSingh-qp5fq
    @GurpreetSingh-qp5fq 2 года назад

    Sirrra la giya aatma bai g

  • @onlyaap1493
    @onlyaap1493 2 года назад +3

    Aman rozy super awaj

  • @samgrewal5181
    @samgrewal5181 2 года назад

    Bahut badiya song 22 g..💯%Sahi gal ae g🙏🙏🙏🙏pyar ae janta da chaani 22 g naal..thanks 22 channi g ..urz fan GrewaL

  • @sukhjindersodhi1736
    @sukhjindersodhi1736 2 года назад +2

    Very nice 👍

  • @gurlalmaan9034
    @gurlalmaan9034 2 года назад

    ਖ਼ਬਰਾਂ ਚ ਵੀ ਆ ਗਿਆ ਆਤਮਾ

  • @harmandeepsinghkhattra9305
    @harmandeepsinghkhattra9305 2 года назад +5

    👌👌👏👏

  • @singhguri8584
    @singhguri8584 2 года назад +1

    Bale bale kaint song

  • @barindersingh9197
    @barindersingh9197 2 года назад +3

    Nice song

  • @gurtejsandhu0499
    @gurtejsandhu0499 2 года назад +2

    Nice jodi
    Atma aman

  • @niranjansingh2035
    @niranjansingh2035 2 года назад

    Tusi gana ga ke balle balle kar ditta bohut Sona feet sardar sardar I ji fiji punjabi

  • @SantoshSingh-lq5yw
    @SantoshSingh-lq5yw 2 года назад

    Verynicesonggodblesyouandyourteamgoodluckcountinues

  • @battsaabharbanssinghsarao1346
    @battsaabharbanssinghsarao1346 2 года назад

    Bhuat vidhya gana jis yat pat koi cheej nahi sab ek ha

  • @kanwaljitsidhu
    @kanwaljitsidhu 2 года назад

    ਬਹੁਤ ਵਧੀਆ

  • @rajsingh55721
    @rajsingh55721 2 года назад

    Super 22👌👌👌👌

  • @gurjitkaur7795
    @gurjitkaur7795 2 года назад

    Good Song Veer ji

  • @supneetsingh7028
    @supneetsingh7028 2 года назад +2

    Well done good job👌👌

  • @RanjitSingh-zi6gl
    @RanjitSingh-zi6gl 2 года назад

    Waah Ji waah kya baat hai bai Ji very very nice Ji

  • @dharampaul1143
    @dharampaul1143 2 года назад +2

    Stage performence v good

  • @mangasingh2835
    @mangasingh2835 2 года назад

    Very good keep it up 👍

  • @jeevanlal7427
    @jeevanlal7427 2 года назад

    Very nice song veer ji for dabai

  • @kuldeepkaur2465
    @kuldeepkaur2465 2 года назад +1

    ਬਾਈ ਜੀ ਭੈਣ ਜੀ ਸੱਚੀਂ ਮਜ਼ਾ ਆਗਿਆ 👍

  • @narendersharma5494
    @narendersharma5494 2 года назад

    Nice song bai g

  • @jeetmann1697
    @jeetmann1697 2 года назад

    Dil kush ho giya sun k

  • @ashokkumarmall2447
    @ashokkumarmall2447 2 года назад

    Bht vdhea bhai g 👌👌👌

  • @KarnailSingh-rc6xp
    @KarnailSingh-rc6xp 2 года назад

    Best job atma putar ji aman rozi

  • @jaskarankumar8245
    @jaskarankumar8245 2 года назад

    Buht schya gla khia 👍👍👍👍👍👍

  • @CH-ng8ei
    @CH-ng8ei 2 года назад +15

    "ठोको ताली" वाला छा गया जी,
    ईमानदारी दे सर सबदी रेल बना गया जी

  • @kulwantsingh2169
    @kulwantsingh2169 2 года назад

    Very Nice veer g