ਹਾਰਨ ਤੋਂ ਬਾਅਦ ਵੜਿੰਡ ਦਾ ਵੱਡਾ ਬਿਆਨ, ਬਾਜਵੇ ਨੂੰ ਦੱਸਿਆ ਹਾਰ ਦਾ ਜ਼ਿੰਮੇਵਾਰ?

Поделиться
HTML-код
  • Опубликовано: 26 ноя 2024

Комментарии • 9

  • @kewalkamboj7339
    @kewalkamboj7339 2 дня назад +2

    ਇਸ ਮੈਡਮ ਨੂੰ ਪੁੱਛੋ 2017 ਕਿਵੇਂ ਤੇਰੇ ਪਤੀ ਨੇ ਲੋਕਾਂ ਨੂੰ ਪਾਗ਼ਲ ਬਣਾਇਆ ਸੀ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਹਰ 11 ਚੋਂ ਪੜਦੀ ਬੱਚੀ ਨੂੰ ਐਕਟਿਵਾ ਸਕੂਟਰੀ ਦੇਵੇਗਾ ਅਤੇ ਪਟਰੋਲ ਵੀ ਦੇਵੇਗਾ। ਅਤੇ ਪਿੰਡਾ ਚੋਂ ਬਰਾਤ ਜਾਣ ਲਈ ਕਾਰ ਅਤੇ ਤੇਲ ਵੀ ਦੇਵੇਗਾ। ਆਪਣੀ ਪੀੜ੍ਹੀ ਹੇਠ ਸੋਟਾ ਫੇਰੋ

  • @tv-nu6dz
    @tv-nu6dz 3 дня назад +3

    ਸਭ ਤੋਂ ਵੱਡੀ ਗੱਲ ਜ਼ਿਮਨੀ ਚੋਣ ਵਿੱਚ ਸਰਕਾਰ ਦਾ ਪ੍ਰਭਾਵ ਹੁੰਦਾ ਹੈ , ਲੋਕਾਂ ਨੂੰ ਵੀ ਲੱਗਦਾ ਵੀ ਸਰਕਾਰ ਜਿਸ ਦੀ ਹੈ ਉਸ ਦਾ MLA ਬਣ ਜਾਵੇ, ਦੂਜਾ ਅਕਾਲੀ ਦਲ ਨੇ ਚੋਣ ਨਹੀਂ ਲੜੀ ਗਿਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਅਕਾਲੀ ਵੋਟ ਸਿੱਧੀ ਆਪ ਨੂੰ ਗਈ ਹੈ , ਹਾਂ ਗਿੱਦੜਬਾਹਾ ਡਿੰਪੀ ਨਾਲ ਕਈ ਵਾਰ ਹਾਰਨ ਦੀ ਹਮਦਰਦੀ ਵੀ ਸੀ .....

  • @bhagwantsinghbajwa8066
    @bhagwantsinghbajwa8066 3 дня назад +1

    ਹਾਰ ਤੋਂ ਬਾਅਦ ਬਹਾਨੇ ਤਾਂ ਲੌਣੇ ਹੀ ਹੁੰਦੇ ਹਨ।ਅਜ ਤਕ ਕਿਸੇ ਨੇ ਕਿਹਾ ਕਿ ਅਸੀਂ ਇਲਾਕੇ ਦਾ ਕੰਮ ਨਹੀਂ ਕੀਤਾ ਇਸ ਕਰਕੇ ਹਾਰੇ ਹਾਂ।

  • @mannysingh7045
    @mannysingh7045 3 дня назад

    Good ਨ

  • @mannysingh7045
    @mannysingh7045 3 дня назад

    Nice sir ji

  • @kavisharhardeepsinghvairon5841
    @kavisharhardeepsinghvairon5841 3 дня назад

    ਬਹਾਨੇ ਨਾ ਬਣਾਓ ਹੁਣ ਫਤਵੇ ਨੂੰ ਕਬੂਲਣਾ ਚਾਹੀਦਾ ਹੈ।

  • @veerpalkaur9617
    @veerpalkaur9617 3 дня назад +1

    Pariivarbad

  • @karanbeersingh5308
    @karanbeersingh5308 3 дня назад

    Brother Raja dimpy to na ajj harda c na kal hare, a ta sirf or sirf akali dal d vote krke dimpy jitya, j akali dal election lad da, raje de nede tede v ni aune c ah