ਵਾਸ਼ਨਾ ਤੇ ਪਖੰਡੀ ਸਾਧ-Ajmer Singh Dhillon-423

Поделиться
HTML-код
  • Опубликовано: 21 сен 2024
  • ਜਿੱਥੇ ਵੀ ਜਾਉਗੇ ਵਾਸ਼ਨਾ ਨਾਲ ਹੀ ਜਾਏਗੀ

Комментарии • 14

  • @balkarsingh5594
    @balkarsingh5594 12 дней назад +2

    ਢਿੱਲੋਂ ਸਾਹਿਬ ਚੰਗੇ ਵਿਚਾਰ ਹੈ ਤੁਹਾਡੇ,, ਮੈਂ ਇੱਕ ਗੱਲ ਤੁਹਾਡੇ ਸਾਂਝੀ ਕਰਾਂ ਇਹ ,, ਬਾਬਾ,, ਲਫਜ਼,, ਸੰਤ,, ਇਹ ਹਰ ਕੋਈ ਆਪਣੇ ਆਪ ਹੀ ਜੋੜ ਲੈਂਦੇ ਸਿਰਫ਼ ਤੇ ਸਿਰਫ਼ ਇੱਕ ਬਾਬਾ ਨਾਨਕ ਹੀ ਸਨ ,

  • @ajaypreet7455
    @ajaypreet7455 12 дней назад +1

    🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉🎉

  • @charnjitthandi6713
    @charnjitthandi6713 12 дней назад +1

    ਚੰਗੇ ਵਿਚਾਰਾਂ ਲਈ ਧੰਨਵਾਦ ਸਤਿ ਸ੍ਰੀ ਅਕਾਲ

  • @Lovenature-nt8zm
    @Lovenature-nt8zm 11 дней назад +2

    ਹਮੇਸ਼ਾ ਚੰਗਾ ਸੋਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @manjitkaurpelia3506
    @manjitkaurpelia3506 12 дней назад +1

    Waheguru ji waheguru ji ka khalsa waheguru ji ki Fateh 🙏🙏🙏🙏🎉🎉🎉🎉

  • @GurmailSingh-qh4oe
    @GurmailSingh-qh4oe 12 дней назад +1

    Thanks🙏🙏🙏

  • @kawalkaur1413
    @kawalkaur1413 13 дней назад +1

    Waheguru ji mehar kreo

  • @gurmukhsingh3457
    @gurmukhsingh3457 13 дней назад +1

    Nice exposure.Carry on your mission vigorously.Need of the hour.No doubt,public is misled everyday by the crafty monks of today.

  • @RattanArora-rw2jd
    @RattanArora-rw2jd 12 дней назад +1

    This is absolutely correct. I read about Brahmaji who wanted to marry his own daughter, that too while giving sermons. No one is spared. Only a household person can go along within a family system. There is no way out

  • @infopura8337
    @infopura8337 13 дней назад +2

    ਚੰਗੇ ਬੰਦਿਆਂ ਦੀ ਸੰਗਤ ਕਰੋ
    ਚੰਗਾ ਸਾਹਿਤ ਪੜੋ।
    ਅਕਸਰ ਕਿਹਾ ਜਾਂਦਾ ਹੈ ਕਿ ਜਿਹਸ਼ੇ ਲੋਕ ਫੁੱਲ ਵੇਚਦੇ ਹਨ
    ਉਹਨਾਂ ਹੱਥਾਂ ਵਿਚ ਖੁਸ਼ਬੂ ਅਕਸਰ
    ਰਹਿ ਜਾਂਦੀ ਹੈ।

    • @RattanArora-rw2jd
      @RattanArora-rw2jd 12 дней назад

      ਜੇ ਕੋਈ ਚੰਗਾ ਬੰਦਾ ਹੈ ਤਾਂ ਸਾਨੂੰ ਵੀ ਦਸੋ। ਮੇਰੇ ਖਿਆਲ ਵਿਚ ਟਾਰਚਰ ਨਾਲ ਵੀ ਨਹੀਂ ਲਭਣ ਲਗਾ

    • @Lovenature-nt8zm
      @Lovenature-nt8zm 11 дней назад +1

      ​@@RattanArora-rw2jdਹਮੇਸ਼ਾ ਚੰਗਾ ਸੋਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @balkarsingh5594
    @balkarsingh5594 12 дней назад +1

    ਇਹੋ ਸਿੱਖ ਮੰਗਤੇ ਨੇ

  • @HarbhajanSingh-iw9vj
    @HarbhajanSingh-iw9vj 13 дней назад +1

    Prabh ke Simran Mann ki mall Jaye