ਸ਼ੰਭੂ ਬਾਰਡਰ ਤੋਂ ਕਿਸਾਨ ਜਾਣਗੇ ਦਿੱਲੀ? ਕਿਸਾਨ ਆਗੂ ਨੇ ਕਰ ਦਿੱਤਾ ਐਲਾਨ। ਕਹਿੰਦਾ ਹਰਿਆਣਾ ਵੀ ਜਾਊ ਹੁਣ ਤਾਂ ਸਾਡੇ ਨਾਲ

Поделиться
HTML-код
  • Опубликовано: 19 окт 2024

Комментарии • 13

  • @sukhjitsingh6668
    @sukhjitsingh6668 3 месяца назад +2

    ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ MSP ਦੇਣੀ ਚਾਹੀਦੀ ਹੈ ਗਾਰੰਟੀ ਕਾਨੂੰਨ ਵੀ ਬਣਾਉਣਾ ਚਾਹੀਦਾ ਹੈ ਸਿਰਫ਼ ਕਣਕ ਤੇ ਝੋਨੇ ਤੇ ਹੀ ਨਹੀਂ ਬਲਕਿ ਹੋਰ ਫਸਲਾਂ ਜਿਵੇਂ ਮੱਕੀ ਦਾਲਾਂ ਸੂਰਜਮੁਖੀ ਸਰ੍ਹੋਂ ਤੇ ਕਨੂੰਨੀ ਗਾਰੰਟੀ MSP ਦੇਣੀ ਚਾਹੀਦੀ ਹੈ

    • @SahilKhan-md7fe
      @SahilKhan-md7fe 3 месяца назад

      ❤ver.je.make.ta.hon.nalo.pane.jada.kharab.kar.da.pan.10+.15.sal.vake.rah.gea.pane.ALA.de.namet.ha❤❤❤❤❤❤❤❤

  • @GurjeetSingh-nn9zn
    @GurjeetSingh-nn9zn 3 месяца назад +2

    ਪੰਜਾਬ ਦੇ ਮੁੱਖ ਮੰਤਰੀ ਦਾ ਘਰ ਦਾ ਘਿਰਾਉ ਕਰੋ ਇਹ ਭੰਡ ਮੁੱਖ ਮੰਤਰੀ ਦੀਆਂ ਅੱਖਾਂ ਖੁੱਲਣ ਫ਼ੇਰ ਇਹ ਜਾ ਕੇ ਸੈਟਰ ਸਰਕਾਰ ਨਾਲ ਗੱਲ ਕਰ ਮੁੱਖ ਮੰਤਰੀ ਨੂੰ ਟੇਨਸ਼ਨ ਪਾਉ

  • @BalkaurSingh-bx4ei
    @BalkaurSingh-bx4ei 3 месяца назад +1

    ਸਖਤੀ,ਕਰੋ

  • @sandhukisan
    @sandhukisan 3 месяца назад

    Punjab d border band kro dilhi jan d lor nhi ik mahine ch sarkar da muh mud ju

  • @gurkiratbhinder5005
    @gurkiratbhinder5005 3 месяца назад

    Surjit phull teri aukaat hai ki

  • @BalkaurSingh-bx4ei
    @BalkaurSingh-bx4ei 3 месяца назад +2

    ਕੋਠੀਆ,ਕਾਰਾ,ਠੱਗ,,ਲੋਕਾ,ਦੇ, ਪੁੱਤ,ਮਰਵਾਉਣੇ,ਇਹਨਾ,ਦਾ,ਕੰਮ,ਹੁਣ,ਇਹ,ਛਿਤਰ,ਭਾਲਦੇ,ਨੇ

    • @jugrajsingh9724
      @jugrajsingh9724 3 месяца назад +1

      Tera putt tan ni mrvaea fer salia ghre betha bakvas kyu krdee??

    • @SahilKhan-md7fe
      @SahilKhan-md7fe 3 месяца назад +1

      Ja.kasan.gar.age.ta.man.sab.n.chep.wal.metar.la.dan.n.fer.maboel.ma.gu.pas.puvan.pan.n