ਕੌਣ ਸਨ Gen.Subeg Singh | ਪਰਿਵਾਰਕ ਪਿਛੋਕੜ | Surkhab TV

Поделиться
HTML-код
  • Опубликовано: 18 сен 2024
  • ਕੌਣ ਸਨ Gen.Subeg Singh | ਪਰਿਵਾਰਕ ਪਿਛੋਕੜ | Surkhab TV
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

Комментарии • 229

  • @pishourasingh3795
    @pishourasingh3795 4 года назад +76

    84 ਦੇ ਸ਼ਹੀਦਾਂ ਨੂੰ ਪ੍ਰਣਾਮ

  • @harjaskaur6192
    @harjaskaur6192 4 года назад +65

    ਧੰਨ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਹੀਰੇ

  • @gurwinderbrar8127
    @gurwinderbrar8127 4 года назад +82

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਕਰਕੇ ਅੱਜ ਜਹਾਨ ਵੇਖਿਆ ਹੈ

  • @gurnamsingh8058
    @gurnamsingh8058 4 года назад +44

    ਧੰਨ ਹਨ ਓ ਯੋਧੇ ਜੋ ਸਿੱਖੀ ਲਈ ਕੁਰਬਾਨ ਹੋਏ, ਧੰਨ ਹੋ ਤੁਸੀ ਅਤੇ ਤੁਹਾਡੇ ਪੁਰਖੇ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।

  • @rajbirsidhu7666
    @rajbirsidhu7666 4 года назад +56

    ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੁੜੇ ਸਿੱਖੀ ਦੀਆਂ ਸਾਖੀਆਂ ਗੁਰਬਾਣੀ ਸੰਥਿਆ ਮਾਂ-ਪਿਓ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਛੋਟੇ ਬੱਚਿਆਂ ਨੂੰ ਸਿੱਖੀ ਗੁਰਬਾਣੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੋਲਾਂ ਨੂੰ ਆਪਾਂ ਕੈਮ ਰੱਖ ਸਕੀਏ ਜ਼ਮੀਰਾਂ ਨੂੰ ਨਾ ਮਾਰੀ ਪਰ ਹੋਣ ਵਾਲੀਆਂ ਮਾਵਾਂ ਟਿਕਟੋਕਟਿਕ ਟੋਕ ਦਾ ਖਹਿੜਾ ਨਹੀਂ ਛੱਡਦੀਆਂ ਬੱਚਿਆਂ ਨੂੰ ਸਿੱਖਿਆ ਕਿਸ ਨੇ ਦੇਣੀ ਐਮਾਂ-ਪਿਓ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਸਿੱਖੀ ਇਤਹਾਸ ਗੁਰੂ ਸਾਹਿਬ ਆਪਣੇ ਗੁਰੂਆਂ ਬਾਰੇ ਵੱਧ ਤੋਂ ਵੱਧ ਦੱਸੋ ਬੱਚਿਆਂ ਨੂੰ ਟਿਕਟੋਕ ਤੋਂ ਦੂਰ ਰੱਖੋ

    • @HarinderSingh-lk8uu
      @HarinderSingh-lk8uu 4 года назад +6

      Sahi gal ae je

    • @rajbirsidhu7666
      @rajbirsidhu7666 4 года назад +5

      @@HarinderSingh-lk8uu ਬਹੁਤ ਬਹੁਤ ਧੰਨਵਾਦ ਵੀਰ ਜੀ

    • @gorakahlon9402
      @gorakahlon9402 4 года назад +2

      Khasla ji gussa naa kreo ik gal soch k dekheyo k jithe apa apne bacheya nu study kra rahe aw o english medium schoola ch bacheya nu hindi prah rahe ne te apne punjabi maa boli da gla ghutti jaa rahe ne
      Eda kon jimewar aw dseyo baba ji

    • @gorakahlon9402
      @gorakahlon9402 4 года назад +2

      Khalsa ji guru nall pyar rakhn lyi ik changi sikheya di lorh hundi h a jo english medium school aw ena ch jo books ne ohna ch ( akbar badshah , himayu , birbal, tippu sultaan , prithwi raj ) eda deya da jikar aw jehre ena kitaaba ch hero bnaye ne
      A sab baba ji sceema ne sade ithaas nu khtm karn diya
      Te asi app he is de jimewar ha jado tak sanu ajadi nhi mil jandi udo tak gulami de kise parhne painge jive o nachon ge asi nacha ge a hai gulami

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +1

      @@gorakahlon9402 veer hun kr v ki skde bchyan lai English v boht jruri hai... Guru Sahib ji tan app Nihang singhan nu bhejde c khashi Sanskrit sikhan lai te hor boliyan (language) sikhan lai v Guru Ji app kehnde sn tanki sikh trraki krn age vdhn.... Pr age vdhn da mtlb eh Nhi K asin apna pichokarh bull jaiye.. bchyan nu maa boli te itihas nall jod K rkhn lai sanu ghran ch hmko tumko shdd K maa boli hi bolni chahidi hai tanki sade bche age v vdhn te picha v na bhuln te apne anmule itihas nall jode rehn 🙏🏼

  • @hargunjyot8283
    @hargunjyot8283 4 года назад +22

    ਸਾਲੇ ਗੰਦਾਰਾ ਕੋਮ ਦਾ ਹੀਰਾ ਸ਼ਹੀਦ ਕਰਵਾਤਾ । ਮੈਂ ਤੇ ਭਿੰਡਰਾਵਾਲੇ ਤੋ ਬਿਨਾ ਕਿਸੇ ਵੀ ਹੋਰ ਸੰਤ ਤੇ ਜਿਆਦਾ ਵਿਸ਼ਵਾਸ ਨਹੀ ਕਰਦਾ ☬☬☬☬☬☬☬✌❤ਬੱਸ ਬੱਗਾ ਸੇਰ। ਹਵਾਰਾ । ਤੇ ਹੋਰ ਨੋਜਵਾਨ ਖਾੜਕੂ ਸਿੰਘਾ ਤੋ ਬਿਨਾ ।

  • @jujharsingh1834
    @jujharsingh1834 4 года назад +26

    ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦਾਂ ਦੇ ਵਾਰਿਸ ਹਾਂ

  • @DeepakSingh-oz9lf
    @DeepakSingh-oz9lf 4 года назад +47

    Khlistan jindabad.Babbar sher punjab da.

  • @iqbalsingh758
    @iqbalsingh758 4 года назад +9

    ਧੰਨ ਗੁਰੂ ਧੰਨ ਗੁਰੂ ਪਿਆਰੇ।।

  • @bittakaleke4795
    @bittakaleke4795 4 года назад +24

    Miss you saint ji

  • @pritpalsinghchinna8628
    @pritpalsinghchinna8628 4 года назад

    ਧੰਨਵਾਦ ਜਨ ਸੁਬੇਗ ਸਿੰਘ ਜੀ ਸ਼ਹੀਦ ।ਸਤਿਕਾਰ ਯੋਗ ਪਰੀਵਾਰ ਨਾਲ ਸਬੰਧਿਤ ।

  • @RupinderKaur-bc3jg
    @RupinderKaur-bc3jg 4 года назад

    ਪ੍ਰਣਾਮ ਸ਼ਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਹੇ ਸੱਚੇ ਪਾਤਸ਼ਾਹ ਸਿੱਖ ਕੌਮ ਦੀ ਰੱਖਿਆ ਕਰਨੀ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਹਮੇਸ਼ਾ ਚੜ੍ਹਦੀ ਕਲਾ ਹੀ ਬਕਸਣੀ ਵਾਹਿਗੁਰੂ ਜੀਓ

  • @indianarmygreat2161
    @indianarmygreat2161 4 года назад +17

    Salute Gen Subeg Singh ji nu.
    Sher putt Sikh kaum da.
    Brar jihe wikau nu main General hi nahi mannda.

  • @gurwinderbrar8127
    @gurwinderbrar8127 4 года назад +42

    ਕਦੇ ਨੀ ਭੁੱਲਣੀ 47 ਨਾ 84

  • @jaspalsinghbhatti1983
    @jaspalsinghbhatti1983 4 года назад +19

    84 ਦੇ ਸਿਘਾ ਨੂੰ ਕੋਟ 2 ਪਰਨਾਮ

  • @kaurkaurrai8445
    @kaurkaurrai8445 4 года назад +2

    Bhut e sohni jankari a ji..... Dhanvaad 🙏

  • @sonubehal3955
    @sonubehal3955 4 года назад

    ਵੀਰ ਜੀ ਸਾਡੀ ਸਿੱਖੀ ਜਿੰਦਾਬਾਦ ਜਿਉਂਦੇ ਰਹੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ 🙏🙏🙏🙏

  • @satwinderkaur1096
    @satwinderkaur1096 4 года назад +6

    ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਚੁਰਾਸੀ ਉਹ ਕਿਵੇਂ ਭੁੱਲ ਸਕਦੇ ਹੈ।ਸਿੱਖ ਕੌਮ ਨਾਲ ਧੋਖਾ ਹੈ

  • @gurjeetjeet4380
    @gurjeetjeet4380 4 года назад +1

    ਵਾਹਿਗੁਰੂ

  • @pammadhillon4306
    @pammadhillon4306 4 года назад +10

    Garnal subeg Singh ji 🙏🙏kotan kotan parnam saheda nu waheguru ada de jode surber shik kom nu denda rahe 🙏

  • @paramsingh8465
    @paramsingh8465 4 года назад

    ਪ੍ਰਣਾਮ ਸਹੀਦਾਂ ਨੂੰ 🙏🙏🌹🌹🌹🌹

  • @jsb4737
    @jsb4737 4 года назад +1

    ਵਾਹਿਗੁਰੂ ਜੀ ☬☬☬

  • @rinkugujjranrinkugujjran9365
    @rinkugujjranrinkugujjran9365 4 года назад +13

    🙏🙏Parnam saheedan nu🙏🙏

  • @SukhwinderSingh-lv7ov
    @SukhwinderSingh-lv7ov 4 года назад +1

    Waheguru ji

  • @darshansinghmohali3365
    @darshansinghmohali3365 4 года назад +2

    Our salutation,gratitude & love for Gen Shabeg Singh, Sant Bhinderawale and othe great Heroes of Khalsa Panth who sacrificed their lives to safeguard our great Heritage which says:
    ਮੇਰਾ ਸਿਰ ਜਾਵੇ ਤਾਂ ਜਾਵੇ
    ਮੇਰਾ ਸਿੱਖੀ ਸਿਦਕ ਨ ਜਾਵੇ!
    Darshan Singh Mohali

  • @nexion5144
    @nexion5144 4 года назад

    ਧੰਨ ਧੰਨ ਬਾਬਾ ਸੁॅਖਾ िਸੰਘ ਜੀ ਕਲਸੀ 🙏🙏🙏🙏🙏

  • @palwindersingh2057
    @palwindersingh2057 4 года назад

    🙏🙏🌹 waheguru ji Ka khalsa Shree waheguru ji ki fateh 🙏🙏🌷🌹

  • @harbanskaur180
    @harbanskaur180 4 года назад

    Koti koti pranaam shaheeda nu. ....

  • @HarpreetSingh-ll3cj
    @HarpreetSingh-ll3cj 4 года назад

    Satnam sri waheguru ji waheguru ji waheguru ji

  • @yadwindersingh2118
    @yadwindersingh2118 4 года назад +3

    ਸ਼ਹੀਦ ਜਰਨੈਲ ਭਾਈ ਸ਼ੁਬੇਗ ਸਿੰਘ ਜੀ ਦੀ ਸ਼ਹੀਦੀ ਨੂੰ ਸਲਾਮ

  • @RanjeetSingh-lg9ky
    @RanjeetSingh-lg9ky 4 года назад

    ਧੰਨ ਭਾਈ ਸ਼ੁਬੇਗ ਸਿੰਘ ਜੀ। ਵਾਕਈ ਪੁਰਖਿਆਂ ਦੇ ਜਰਾਸੀਮ ਪੀੜੀਆਂ ਚ ਅੱਗੇ ਜਾਂਦੇ ਐ। ਜਿਨ੍ਹਾਂ ਦੇ ਪੁਰਖਿਆਂ ਨੇ ਧਰਮ ਕੌਮ ਵਾਸਤੇ ਸ਼ਹੀਦੀਆਂ ਦਿੱਤੀਆਂ ਉਨ੍ਹਾਂ ਦੀ ਪੀੜ੍ਹੀ ਧਰਮ ਉੱਤੇ ਕੁਰਬਾਨ ਹੋ ਗਈ ਤੇ ਜਿਨ੍ਹਾਂ ਦੇ ਪੁਰਖਿਆਂ ਨੇ ਧਰਮ ਕੌਮ ਨੂੰ ਧੋਖਾ ਦਿੱਤਾ ਗੋਰਿਆਂ ਤੋਂ ਜਗੀਰਾਂ ਲਈਆਂ ਉਨ੍ਹਾਂ ਦੀਆਂ ਪੀੜੀਆਂ ਪੰਜ ਵਾਰੀ ਰਾਜ ਭਾਗ ਮਾਣ ਕੇ ਕੌਮ ਨੂੰ ਨਸ਼ਿਆਂ ਦੇ ਸਮੁੰਦਰ ਚ ਡੁੱਬੋ ਕੇ ਅਰਬਾਂ ਖਰਬਾਂ ਦੀ ਜਾਇਦਾਦ ਦੀ ਵਾਰਸ ਬਣੀ ਬੈਠਿਆਂ।

  • @rsmann9712
    @rsmann9712 4 года назад +3

    ਕੌਮ ਦੇ ਮਹਾਨ ਸ਼ਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਵਹਿਗਰੂ ਪੰਥ ਤੇ ਮੇਹਰ ਕਰੇ

  • @rinkugujjranrinkugujjran9365
    @rinkugujjranrinkugujjran9365 4 года назад +28

    🙏🙏Sant Jarnail Singh ji Khalsa Bhindranwale zindawad🙏🙏🙏🙏

  • @gurdialsingh8745
    @gurdialsingh8745 4 года назад

    ਪ੍ਰਣਾਮ ਸਹੀਦਾਂ ਨੂੰ।

  • @BOIBROSMACH
    @BOIBROSMACH 4 года назад

    🙏ਸਿਖੀ ਖਨਡੇਓ ਤਿਖਿ ਵਾਲੋ ਨਿਕੀ 🙏

  • @bahaldhanoa4992
    @bahaldhanoa4992 4 года назад +3

    ਬਹੁਤ ਵਧੀਆ ਕੀਤਾ ਭਾਈ ਸਾਹਬ ਜਰਨਲ ਸਬੇਗ ਸਿੰਘ ਬਾਰੇ ਜਾਣਕਾਰੀ ਦੇ ਕੇ 84 ਦੇ ਘੱਲੂਘਾਰੇ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਦੇ ਸਨ

  • @sukhsekhon3756
    @sukhsekhon3756 4 года назад +7

    Bhtt aukha ehna varge banna

  • @GurpreetKaur-rr5oi
    @GurpreetKaur-rr5oi 4 года назад +7

    Shahid Subeg Singh di bahut waddi kurbani h baki singha wang

  • @prabhpreetsingh5688
    @prabhpreetsingh5688 4 года назад +2

    WAHEGURU

  • @meetcheema6940
    @meetcheema6940 4 года назад

    Dhan o tusi

  • @kingss.k3027
    @kingss.k3027 4 года назад +4

    Wah Singh saheb ji salute aap ji nu 🤲🙏🤲🙏🤲🙏🤲🙏🤲🙏

  • @sardargurwindersingh
    @sardargurwindersingh 4 года назад

    ਯੋਧਾ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਖਾਲਸਾ

  • @singhangrej560
    @singhangrej560 4 года назад +2

    ਵਾਹਿਗੁਰੂ ਜੀ

  • @basakhasingh7678
    @basakhasingh7678 4 года назад

    ਪ੍ਰਣਾਮ ਸਹੀਦਾਂ ਨੂੰ

  • @harjitsingh5242
    @harjitsingh5242 4 года назад

    🙏Waheguru ji Ser cukhda ahina Soormya Singhn nu ,khalistan Zindabad,

  • @hardialsinghkang7807
    @hardialsinghkang7807 4 года назад +1

    Waheguru

  • @sandeepboparai1507
    @sandeepboparai1507 4 года назад +5

    Waheguru ena warge soorme karr karr hon 🙏

  • @gurmukhsingh4361
    @gurmukhsingh4361 4 года назад

    Kot Kot parnam.

  • @GurpreetSingh-vp8ri
    @GurpreetSingh-vp8ri 4 года назад +1

    Waheguru G🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baljotsandhu7921
    @baljotsandhu7921 4 года назад

    WAheguru g

  • @mahicheema5826
    @mahicheema5826 4 года назад +3

    waheguru waheguru waheguru waheguru waheguru ji

  • @harafangle9473
    @harafangle9473 4 года назад +5

    ਵਹਿਗੁਗੂ ਜੀ

  • @JaswinderSingh-gp4yg
    @JaswinderSingh-gp4yg 4 года назад

    ਪ੍ਹਣਾਮ ਸ਼ਹੀਦਾ ਨੂੰ

  • @khalsaestate5526
    @khalsaestate5526 4 года назад

    Wahguru es Pirri nu hor Bal Baksha.

  • @SurjitSingh-qw7ok
    @SurjitSingh-qw7ok 4 года назад +3

    Waheguru ji parvar te Mehr Bhareaa Hath Rakhna ji🙏☝⛳🙋

  • @amarjeetsinghbajwa4342
    @amarjeetsinghbajwa4342 4 года назад +2

    Waheguru Waheguru ji 🙏

  • @JaswinderSingh-kt9yc
    @JaswinderSingh-kt9yc 4 года назад

    ਪਰਿਣਾਮ ਸਹੀਦਾ ਨੂੰ

  • @microjeti
    @microjeti 4 года назад +5

    🙏🏽🙏🏽 Heera 🙏🏽🙏🏽

  • @ManjitSingh-ce5sq
    @ManjitSingh-ce5sq 4 года назад

    Salute general sahib ji

  • @balkarsingh3137
    @balkarsingh3137 4 года назад

    Kot kot parnam koum de saheeda nu

  • @ramanchahal7257
    @ramanchahal7257 4 года назад

    Very nice

  • @PrabhjotSingh-zd2fd
    @PrabhjotSingh-zd2fd 4 года назад

    Seloot ha jarnal subeg Singh jii nu

  • @sandhumovieclub7648
    @sandhumovieclub7648 4 года назад +2

    Subeg Singh jarnail kehnda fauja kiti pehal 💯💯🙏

  • @sanimarbrar1901
    @sanimarbrar1901 4 года назад +1

    ਪ੍ਰਣਾਮ ਸ਼ਹੀਦਾਂ ਨੂੰ🙏🙏

  • @SinghGill7878
    @SinghGill7878 4 года назад

    ਪ੍ਰਣਾਮ ਸ਼ਹੀਦਾਂ ਨੂੰ

  • @jagjitsingh5223
    @jagjitsingh5223 4 года назад

    👏👏

  • @kavysingh358
    @kavysingh358 4 года назад +2

    💐💐Sare singh singhniya jere darbar 💐saheed 💐hoye ona diya kurbaniya nu kde v ni bhul skdi sikh kom ,,,,kyuki sade sikh dharm ch saheeda karke asi aj ਸੰਸਾਰ ch va , 🙏🙏🙏🙏🙏

  • @MandeepSingh-nn5pz
    @MandeepSingh-nn5pz 4 года назад

    🙏

  • @bobbybalala6785
    @bobbybalala6785 4 года назад

    🙏🙏🙏🙏🙏

  • @gaganisplaying
    @gaganisplaying 4 года назад +1

    Eh singer wali gall bilkul Shai kahi

  • @PrabhjotSingh-zd2fd
    @PrabhjotSingh-zd2fd 4 года назад

    Ur right bro

  • @desipanjaban
    @desipanjaban 4 года назад

    ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ। ਜਿਹੜੇ ਅੱਜ ਦੇ ਬੱਚੇ ਹਨ ਜਾਂ ਬਾਹਰ ਰਹਿ ਰਹੇ ਉਹਨਾਂ ਲਈ ਇਹ ਤੁਹਾਡਾ ਉਪਰਾਲਾ ਵਡਮੁੱਲਾ ਹੋਵੇਗਾ।

  • @mandeepsinghbhatner4510
    @mandeepsinghbhatner4510 4 года назад +1

    ￰ਸਰਦਾਰੋ ਅਸਲੀ ਸਰਦਾਰ ਬਣੋ ਟੈਲੀਵਿਜ਼ਨ ਆਲੇ ਸਰਦਾਰ ਨਾ ਬਣੋ ਸਮਜ ਜਾਓ
    ਅੰਮ੍ਰਿਤ ਛਕੋ ਸਿੰਘ ਸਜੋ ਬਾਣੀ ਪੜੋ ਚੰਗੇ ਸਸ਼ਤਰ ਗਾਤਰੇ ਰੱਖੋ ਨਾਂ ਕਿਸੇ ਤੋਂ ਡਰੋ ਨਾਂ ਕਿਸੇ ਨੂੰ ਡਰਾਓ ਖਾਲਸਾ ਰਾਜ ਕਾਇਮ ਕਰੋ

  • @sachdiawaaz6810
    @sachdiawaaz6810 4 года назад

    🙏🏻 ਪ੍ਰਨਾਮ ਸ਼ਹੀਦਾਂ ਨੂੰ 🙏🏻

  • @gandhipb.03group61
    @gandhipb.03group61 4 года назад

    ਸਤਿਨਾਮ ਵਾਹਿਗੁਰੂ ਵਾਹਿਗੁਰੂ

  • @harwindersinghharwindersin8678
    @harwindersinghharwindersin8678 4 года назад

    Gen subeg singh jindbaad

  • @amarjeetsinghsidhusaab1707
    @amarjeetsinghsidhusaab1707 4 года назад

    Miss you sant jarnal Singh g

  • @gurjantsingh-vi2de
    @gurjantsingh-vi2de 4 года назад

    General subheg Singh Ji belongs to my nanaka village Khiala kalan dist.Amritsar.. Same Bhangu family..Proud on him.

  • @JasvirSingh-po9zl
    @JasvirSingh-po9zl 4 года назад

    Sikha da herro sant jarnail singh jee jindabad

  • @harpreetsandhu7928
    @harpreetsandhu7928 4 года назад +1

    Waheguru waheguru Sant ji

  • @top7157
    @top7157 4 года назад +1

    Raj krega khalsa aki rahena koi 🙏🏻

  • @gajansingh3246
    @gajansingh3246 4 года назад

    Singh jindabad ji

  • @Rajusingh-vh5vm
    @Rajusingh-vh5vm 4 года назад +3

    🙏🙏🙏

  • @rosekr9278
    @rosekr9278 4 года назад

    Kote kote parnaam sheheeda nu, kuam de mahaan heeraya nu🙏🙏

  • @anjuthakur254
    @anjuthakur254 4 года назад +1

    Wha ji Wha

  • @AvtarDhesi
    @AvtarDhesi 4 года назад

    Satnam Waheguru

  • @luckygrewal4421
    @luckygrewal4421 4 года назад

    Sirr jhukda shaheed Gen. Subeg Singh ji......................

  • @AmritpalSingh-tn6si
    @AmritpalSingh-tn6si 4 года назад

    Jamal subeg Singh bhangu jindabad

  • @GurpreetKaur-rr5oi
    @GurpreetKaur-rr5oi 4 года назад

    Parnam Sare Shahida nu

  • @nirmalsingh9484
    @nirmalsingh9484 4 года назад

    Wahe guru ji

  • @harjotparmarsingh2375
    @harjotparmarsingh2375 4 года назад

    Sant ji hero ne sikh kom de

  • @ਕੋਹਿਨੂਰਟੀਵੀ
    @ਕੋਹਿਨੂਰਟੀਵੀ 4 года назад +1

    Khalistan zindabaad

  • @pindbhuddewalakamboj8076
    @pindbhuddewalakamboj8076 4 года назад

    🙏🙏🙏🙏🙏🙏🙏

  • @romysandhu5659
    @romysandhu5659 4 года назад

    bilkul sachi gal hai.Sr.Subeg Singh varge soorme virle ghar hi paida hunde ne.

  • @bhagwantsingh3042
    @bhagwantsingh3042 4 года назад +1

    Weheguru Weheguru

  • @preetains1171
    @preetains1171 4 года назад

    Kahlstan zindabad

  • @vishavdeepsingh3918
    @vishavdeepsingh3918 4 года назад

    Very nice 🙏🙏🙏🙏🙏👍👍👍👍👍

  • @Funwithhafeez
    @Funwithhafeez 4 года назад

    Sant jarnal singh bindharwala is great man.. muslims respect him.. we salute

  • @rajinderkaur1880
    @rajinderkaur1880 4 года назад +2

    Plz ek video es Barre jaroor bnayo ke takhat Shri harmandir sahib upper attack di sazish Santa de othe aaun to pehla hi kitti ja chukki c te army nu Shri harmandir sahib da model bna ke attack di pehla hi training ditti ja rhi c........poori gal saaf karyo.....🙏🙏🙏🙏🙏

  • @YuvrajSingh-vs1mp
    @YuvrajSingh-vs1mp 4 года назад

    Jednda bad suhebeag singh ji