ਅਕਾਲੀ ਦਲ ਦੇ ਸੰਕਟ ਦਾ Paramjit Sarna ਨੇ ਸੁਝਾਇਆ ਵੱਡਾ ਹੱਲ, ਚੰਦੂਮਾਜਰਾ, ਵਡਾਲਾ, ਜਗੀਰ ਕੌਰ ਨੂੰ ਲਾਏ ਰਗੜੇ

Поделиться
HTML-код
  • Опубликовано: 5 окт 2024
  • #akalidal #bibijagirkaur #paramjitsinghsarna
    ਅਕਾਲੀ ਦਲ ਦੇ ਸੰਕਟ ਦਾ Paramjit Sarna ਨੇ ਸੁਝਾਇਆ ਵੱਡਾ ਹੱਲ, ਚੰਦੂਮਾਜਰਾ, ਵਡਾਲਾ, ਜਗੀਰ ਕੌਰ ਨੂੰ ਲਾਏ ਰਗੜੇ
    Paramjit Sarna suggested a big solution to the crisis of Akali Dal, Chandumajra, Wadala, Jagir Kaur were rubbed.
    #akalidal #bibijagirkaur #paramjitsinghsarna #politicsnews #punjabpolitics #politicsnewstoday #politics_news #punjabinews #punjabnews #dainiksavera #punjab #newsupdate #latestnews #todaynews #latestnewstoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 54

  • @ksdhaliwal3670
    @ksdhaliwal3670 3 месяца назад +18

    ਜਦ ਆਪ ਬਾਦਲ ਕਿਆਂ ਨੂੰ ਗਾਲ਼ਾਂ ਕਢਦਾ ਸੀ ਉਦੋਂ ਮਾੜੇ ਸੀ। ਦਿੱਲੀ ਵਿਚ ਕੋਈ ਪੁਛਦਾ ਨੀ ਪੰਜਾਬ ਨੂੰ ਸਿਖਿਆ ਦਿੰਦੇ ਹਨ।

  • @KuldeepSingh-sm5ss
    @KuldeepSingh-sm5ss 3 месяца назад +5

    ਸਰਨਾ ਸਾਹਿਬ ਜੀ ਤੁਸੀਂ ਦਿੱਲੀ ਤਾਂ ਸਮਾਲਿ ਨਹੀਂ ਪਾਏ ਪੰਜਾਬ ਵਿੱਚ ਕਾਹਨੂੰ ਦਖ਼ਲ ਦੇਦੇ ਹੋ

  • @simransingh6825
    @simransingh6825 3 месяца назад +7

    ਵਡਾਲਾ ਤੇ ਅੱਜ ਵੀ ਆਪਣੇ ਪਿਤਾ ਜੀ ਦੇ ਸਿਧਾਂਤਾ ਤੇ ਚੱਲ ਰਹੇ ਆ ਤੁਸੀਂ ਵੀ ਆਪਣੇ ਸੁਖਵੀਰ ਬਾਦਲ ਨੂੰ ਸਿਧਾਂਤ ਸਮਝਾਵੋ……ਵਡਾਲਾ ਸਾਹਿਬ ਦੇ ਪਰਿਵਾਰ ਦਾ ਸਰਨਾ ਜੀ ਤੁਹਾਨੂੰ ਪਤਾ ਤੇ ਸ.ਗਰਪਰਤਾਪ ਵਡਾਲਾ ਬਾਰੇ ਆ ਕੇ ਦੁਆਬੇ ਦੇ ਲੋਕਾਂ ਨੂੰ ਪੱਛੋ ।ਤੁਹਾਡੇ ਸੁਖਵੀਰ ਬਾਦਲ ਕਰਕੇ ਇਮਾਨਦਾਰ ਤੇ ਬੇਦਾਗ਼ ਲੀਡਰ ਵਡਾਲਾ ਜੀ ਹਾਰ ਰਹੇ ਆ ।

  • @darshansinghdarshansingh3797
    @darshansinghdarshansingh3797 3 месяца назад

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਸਰਨਾ ਜੀ ਨੂੰ ਧੰਨਵਾਦ

  • @gurchatandhaliwal9069
    @gurchatandhaliwal9069 3 месяца назад +2

    ਸਰਨਾ ਜੀ ਸੁਖਬੀਰ ਪਰਕਾਸ਼ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੇ, ਸੁਖਬੀਰ ਜੇ ਪਰਧਾਨਗੀ ਨਾ ਛੱਡੀ ਅਕਾਲੀ ਦਲ ਬਿਲਕੁਲ ਖਤਮ ਹੋ ਜਾਵੇਗਾ,

  • @ravindersinghgill314
    @ravindersinghgill314 3 месяца назад +6

    ਕਾਂਗਰਸੀ ਸਰਨਾ ਦਲ ਬਦਲੂ ।। ਅਸਾਂ ਦਾ ਖਾਣਾ ਤੁਸਾਂ ਦੇ ਘਰ , ਤੁਸਾਂ ਦਾ ਖਾਣਾ ਅਸਾਂ ਦੇ ਘਰ ।।

    • @punjjaabdesh8659
      @punjjaabdesh8659 3 месяца назад

      😂😂

    • @punjjaabdesh8659
      @punjjaabdesh8659 3 месяца назад

      ਕੋਨ ਕੈਂਦਾ ਐਗਾ, ਟੋੜਾ ਸਾਬ ਨੂੰ ਸ਼ਿਕੈਤ ਲਗਾਵਾਂਗਾ

  • @virasatsikhismtrust
    @virasatsikhismtrust 3 месяца назад +2

    ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜ਼ਮੀਨ ਤੋਂ ਨਵੀਂ ਪਨੀਰੀ ਤਿਆਰ ਕਰਨ ਦੀ ਕੋਸ਼ਿਸ਼ ਕਿਸੇ ਵੀ ਬਜ਼ੁਰਗ ਅਕਾਲੀ ਆਗੂ ਨੇ ਨਹੀਂ ਕੀਤੀ। ਅਕਾਲੀ ਰਾਜਨੀਤੀ ਸਰਮਾਇਦਾਰਾਂ ਦੇ ਹੱਥ ਵਿਚ ਚਲੀ ਗਈ ਹੈ ਇਨ੍ਹਾਂ ਨੂੰ ਅਪਣੇ ਨਿੱਜੀ ਹਿੱਤਾਂ ਨੂੰ ਦਰਕਿਨਾਰ ਕਰ ਕੇ ਆਮ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਅੱਗੇ ਵਧਾਉਣ ਦੀ ਗੱਲ ਕਰਨੀ ਚਾਹੀਦੀ ਹੈ

  • @gurshansingh9273
    @gurshansingh9273 2 месяца назад

    ਬਹੁਤ ਵਧੀਆ ਵਿਚਾਰ ਸਰਨਾ ਜੀ

  • @gsinghgs1974
    @gsinghgs1974 3 месяца назад +1

    SARNA IS GREAT LEADER, GOD BLESS YOU SIR, I LIKE YOUR INTERVIEW, I SUPPORT YOU

  • @jagjitsinghsomal754
    @jagjitsinghsomal754 3 месяца назад

    ਸਰਨਾ ਸਾਬ ਜੀ ਧੰਨਵਾਦ ਪਾਰਟੀ ਅੰਦਰਲਾ ਕੌੜਾ ਸੱਚ ਬੋਲ ਦਿੱਤਾ ਹੈ।
    ਇਸ ਤਰਾਂ ਦਾ ਪਾਰਟੀ ਅੰਦਰਲਾ ਕੌੜਾ ਸੱਚ ਸਰਦਾਰ ਮਹੇਸਇੰਦਰ ਸਿੰਘ ਜੀ ਨੇ ਵੀ ਕੁੱਝ ਦਿਨ ਪਹਿਲਾਂ ਇੰਟਰਵਿਊਆਂ ਵਿੱਚ ਬੋਲਿਆ ਸੀ। ਇਸ ਤੋਂ ਵੀ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੀ ਹੋਇਆ ਸੀ ਤਾਂ ਮਹੇਸ਼ਇੰਦਰ ਸਿੰਘ ਗਰੇਵਾਲ ਸਾਬ ਜੀ ਨੇ ਇੱਕ ਵੱਡੇ ਇਕੱਠ ਵਿੱਚ ਦੱਸਿਆ ਸੀ ਕਿ ਅਸੀਂ ਸਾਰਿਆਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਬ ਨੂੰ ਇਕੱਠੇ ਹੋ ਕੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੀ ਲੜਾਈ ਮੂਹਰੇ ਹੋ ਕੇ ਸੈਂਟਰ ਸਰਕਾਰ ਨਾਲ ਲੜੀਏ, ਪਰ ਖੱਟਰ ਸਾਬ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਨਹੀਂ ਲੜ ਸਕਦਾ, ਮੈਂਨੂੰ ਸੈਂਟਰ ਸਰਕਾਰ ਨੇ ਘੂਰ ਦਿੱਤਾ ਹੈ।

  • @jaspindersingh9945
    @jaspindersingh9945 3 месяца назад +1

    ਇਹਨਾਂ ਦਾ ਅਰਥ ਕੀ ਸਿਰਫ ਇਹ ਹੀ ਇਲੈਕਸ਼ਨ ਲਡ ਸਕਦੈ ਬਾਕੀ ਕੋਈ ਨਾ ਲਡੇ

  • @gurdeshsingh7824
    @gurdeshsingh7824 3 месяца назад +1

    ਜਥੈਦਾਰ ਕਿਓਕੇ ਦਾ ਸੈਰਾਫ ਲੇ ਬੈਠਾ aukali ਦਲ ਨੂੰ

  • @jasmersingh2556
    @jasmersingh2556 3 месяца назад +1

    ਸਰਨਾ ਸਾਹਿਬ ਮੁਆਫ਼ ਕਰਨਾ ਜੀ। ਕਿਸੇ ਨੇ ਟੌਹੜਾ ਸਾਹਿਬ ਨਹੀਂ ਬਣ ਜਾਣਾ।
    ਹੀਂ ਬਣ ਜਾਣਾ ।

  • @karamsingh5855
    @karamsingh5855 3 месяца назад +6

    ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ

  • @mohanaujlainfotainmentlive7422
    @mohanaujlainfotainmentlive7422 3 месяца назад

    ਇਹੌ ਜਹੇ ਸਲਾਹਕਾਰਾਂ ਤੇ ਕੁੱਝ ਘੌਨ ਮੌਨ ਸਲਾਹਕਾਰਾਂ ਨੇ ਅਕਾਲੀ ਦੱਲ ਦਾ ਬੇੜਾ ਗ਼ਰਕ ਕਰ ਰਹੇ ਨੇ

  • @Hardam964
    @Hardam964 3 месяца назад +4

    Badal saab ji zindabad

  • @SupreetKhatkar
    @SupreetKhatkar 3 месяца назад +4

    ਸ਼ਰਨਾ ਸਾਹਿਬ ਤੁੰਸੀ ਹੀ ਹੁਣ ਸਮਝੋਤਾ ਕਰਵਾ ਦਿਓ

  • @BaljeetSingh-fr3by
    @BaljeetSingh-fr3by 3 месяца назад

    ❤❤

  • @punjjaabdesh8659
    @punjjaabdesh8659 3 месяца назад

    ਇਹਦੇ ਮਗਰ ਪੰਜਾਬ ਚ ਡੇਢ ਬੰਦੇ ਨੀ ਹੈਗੇ, ਇਹ ਧੱਕੇ ਨਾਲ ਈ ਆਵਦੀ ਹਾਜਰੀ ਜੀ ਦਰਜ ਕਰਾਈ ਜਾਂਦਾ।
    ਟੋੜਾ ਟੋੜਾ ਕਰਦਾ ਰਹਿੰਦਾ ਐਗਾ, ਕੋਨ ਇੰਨੂੰ ਪੁੱਛਦਾ ਐਗਾ
    ਹੌਲੀ ਬੋਲ ਲੈ, ਲੱਗਿਆ ਕੰਨ ਪਾੜਨ🏌‍♀️🏌‍♂️🏌‍♀️🏌‍♂️

  • @AbhijitSingh-zt1hb
    @AbhijitSingh-zt1hb 3 месяца назад +2

    Sukhbir badal jindabad akali dal jindabad ❤️❤️❤️

  • @surjitkhosasajjanwalia9796
    @surjitkhosasajjanwalia9796 3 месяца назад

    ਟੌਹੜਾ ਸਾਬ, ਬਾਦਲ ਸਾਬ ਵਾਲੇ ਦਿਨ ਲੰਘ ਗਏ,, ਉਹਦੋਂ ਲੋਕ ਭੋਲੇ ਸੀ, ਸੋਸਾਲ ਮੀਡੀਆ ਨਹੀਂ ਸੀ, ਜਲੰਦਰ ਕੀ ਕਿਹਾ, ਲੁਧਿਆਣੇ ਕੀ ਕਿਹਾ ਲੋਕਾਂ ਨੂੰ ਪਤਾ ਨਹੀਂ ਲਗਦਾ ਸੀ, ਹੁਣ ਲੋਕ ਲੀਡਰਾਂ ਨਾਲੋਂ ਤੇਜ ਨੇ, ਦਿਲ ਦਾ ਭੇਤ ਨਹੀ ਦੇਂਦੇ

  • @singhbalkaran9130
    @singhbalkaran9130 3 месяца назад +1

    ਸਰਨੇ ਨੇ ਕਾਂਗਰਸ ਨਾਲ ਰਲਕੇ ਅਕਾਲੀਦਲ ਨੂੰ ਭਡਿਆ ਹੁਣ, ਬਾਦਲ ਦਾ ਜੇਠਾ ਪੁੱਤਰ ਬਣਿਆ ਬੈਠੈ ਏਵੀ ਦਿਲੀ ਕਮੇਟੀ ਦੀ ਭਰਦਾਣਗੀ ਤੇ ਲਾਲਾ ਸਿਟੀ ਬੈਠੈ ਏਨਾ ਲੋਕਾ ਦਾ ਸਿਖੀ ਨਾਲ ਕੋਈ ਪਿਆਰ ਨਹੀ ਏ ਲੋਕਾ ਦਾ ਪੈਸਾ ਬਾਪ ਹੈ ਉਦੇ ਲਈ ਏ ਕੁਝ ਵੀ ਕਰ ਸਕਦੇ ਹਨ।

  • @JaspalKandola-uq4pz
    @JaspalKandola-uq4pz 2 месяца назад

    ਸਰਨਾ ਜੀ ਤੁਹਾਡਾ ਰਲੇਵਾ ਤਾ ਹੁਣ ਅਕਾਲੀਦਲ ਵਿਚ ਸਾਮਲ ਹੋਏ ਹੋ ਪਰ ਜਦੋ ਬੇ ਅਦਬੀ ਹੋਈ ਸੀ ਤਾ ਤੁਸੀ ਬਾਦਲ ਦਲ ਬੇਅਦਬੀ ਲਈ ਜੁਮੇਵਾਰ ਹਨ

  • @gsinghgs1974
    @gsinghgs1974 3 месяца назад

    BADAL IS GREAT LEADER

  • @gsinghgs1974
    @gsinghgs1974 3 месяца назад

    BADAL JINDABAD

  • @JaideepKaur-d7r
    @JaideepKaur-d7r 3 месяца назад

    True 💯

  • @SurinderSingh-jk4er
    @SurinderSingh-jk4er 2 месяца назад

    Many Akali dals are made in the past and you can see their position therefore no matter another another Akali dal may be made now Akali Dal led by Sukhbir Singh is real Akali Dal and rise and down in politic come and go Sarna Sahib is correct his advice should be given weight

  • @Hardam964
    @Hardam964 3 месяца назад

    Ryt ji

  • @bablibansal572
    @bablibansal572 3 месяца назад

    😮🤔

  • @partapsingh1189
    @partapsingh1189 3 месяца назад

    ਸਰਨਾ ਜੀ ਤੁਹਾਨੂੰ ਤਾ ਬਾਹਰ ਸੁੱਟ ਦਿਤਾ ਗਿਆ ਸੀ...ਖਾਲੀ ਡੱਬੇ ਵਾਗ ....ਉਦੋ ਗਾਲਾ ਕੱਡਦਾ ਸੀ...ਪਰ ਫਿਰ ਚੰਗੇ ਚੱਮਚੇ ਦਾ ਕੰਮ ਕਰਿਆ .....ਫਿਰ ਘੌੜੀ ਬੁੱਹੜ ਥੱਲੇ ਆ ਗੱਈ ਅੱਜ ਫਿਰ ਚੱਮਚਾ ਗਿਰੀ ...ਬਾਹ....

  • @JugrajSingh-bz2pv
    @JugrajSingh-bz2pv 3 месяца назад

    ਛੱਜ ਤੇ ਬੋਲੇ ਛਾਨਣੀ ਵੀ ਬੋਲੇ ਬੇਸ਼ਰਮ ਬੰਦਾ

  • @Mannsingh-mv3un
    @Mannsingh-mv3un 3 месяца назад

    ਸਰਨਾ ਪੰਥਕ ਨਹੀਂ ਹੈ,ਸੁਖਬੀਰ ਪੰਥਕ ਨਹੀਂ ਹੈ।
    ਪੰਥਕ ਦੀ ਪਛਾਣ ਵੋਟਰ ਹੱਥ ਹੈ।
    ਸੋ ਦੋ ਪੰਥਕ ਲੀਡਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਲੋਕ ਸਭਾ ਵਿਚ ਬਹੁਤ ਹੀ ਵੱਧ ਵੋਟਾ ਲੈਕੇ ਪਹੁੰਚ ਗਏ ਹਨ।
    ਸੂਝਵਾਨ ਵੋਟਰ ਹੁਣ ਲੋਕ ਤੰਤਰ ਦੇ ਪਹਿਰੇਦਾਰ ਬਣਨਗੇ।
    ਭਿਰਸ਼ਟ, ਲਾਲਚੀ ਲੀਡਰਾਂ ਨੇ ਲੋਕ ਤੰਤਰ ਨੂੰ ਕਮਜ਼ੋਰ
    ਕਰਕੇ ਰੱਖ ਦਿੱਤਾ ਹੈ।
    ਹੁਣ ਲੋਕ ਤੰਤਰ ਨੂੰ ਮਜ਼ਬੂਤ ਕਰਨ ਗੇ ਪੰਜਾਬ ਦੇ ਸੂਝਵਾਨ ਵੋਟਰ।

  • @gurdeepsinghratoargurdeeps7661
    @gurdeepsinghratoargurdeeps7661 3 месяца назад +1

    Very nice sarna g

  • @harmindersaini8919
    @harmindersaini8919 3 месяца назад

    Eh b chupher garhia he ha
    Hun eh be badla da ohi hai

  • @bikramdevsingh4491
    @bikramdevsingh4491 3 месяца назад

    iho advice delhi vich de kursi de bhukhe

  • @gsinghgs1974
    @gsinghgs1974 3 месяца назад

    Akali dal jindabad

  • @surinderpalsingh9389
    @surinderpalsingh9389 3 месяца назад

    Sare gp road bale ne eh

  • @surinderpalsingh9389
    @surinderpalsingh9389 3 месяца назад

    Fer jitna ne se

  • @ParamjeetSingh-ri6te
    @ParamjeetSingh-ri6te 3 месяца назад

    Reporter: First do home work on interview subject then come

  • @pritpalbajwa6631
    @pritpalbajwa6631 3 месяца назад +1

    ਪਾਪਾ 100 saypa 😅ਵੱਡਾ ਸਿਆਣਾ

  • @ramandeepsekhon-nn6ps
    @ramandeepsekhon-nn6ps 3 месяца назад +1

    😂😂😂😂😂😂😂😂😂

  • @HarmailSingh-p9n
    @HarmailSingh-p9n 3 месяца назад +1

    Sukhvir ghumia dhup vich sare panjab vich ghumia

  • @AbhijitSingh-zt1hb
    @AbhijitSingh-zt1hb 3 месяца назад

    Jalandhar da gaddaro thanu Kali keri lar jya tusi party da naksan kar raha ho

  • @NirmalKaur-x1k
    @NirmalKaur-x1k 3 месяца назад

    Yaar eh chaval Banda bina stand tu cycle. Eh di kudi di factory chaldi a Satluj de nall jis wich 2-3 saal pehla Lakha 🐟 mar gayia si eh paji log ne badal sarna captain Chico sitafal . Mahant ne saab guru di golak de chokidar 😂😂😂😂😂😂sharam karlo kuch sarna te badal and company paisa nall ni Jana

  • @MalkitSingh-ic2gk
    @MalkitSingh-ic2gk 3 месяца назад

    Chhajja.
    Iss Bhape da koi stand nahi hai.

  • @pbo3waleyaar191
    @pbo3waleyaar191 3 месяца назад

    Eh sab baagad bille ne .....Jo hmesha badala de tukdiya te ple ...aaj glla krde

  • @jasjitsingh3870
    @jasjitsingh3870 3 месяца назад

    Bhapa bahut hi khachra bhapa hai