Размер видео: 1280 X 720853 X 480640 X 360
Показать панель управления
Автовоспроизведение
Автоповтор
ਲੋਕ ਅਵਾਜ਼ ਚੈਨਲ ਵਾਲੇ ਭਗਵੰਤ ਮਾਨ ਸਰਕਾਰ ਦੀ ਉਵੇਂ ਸਚਾਈ ਦੱਸਦੇ ਨੇ ਜਿਵੇਂ ਰਵੀਸ਼ ਕੁਮਾਰ ਮੋਦੀ ਸਰਕਾਰ ਦੀ ਸਚਾਈ ਦੱਸਦਾ,,,,,ਸਿਰਾ ਚੈਨਲ ❤🙏👍
Yaar ohna da kam loka ne kita punjab ch bjp ik var nhi aayi te hun ta aap sarkar hai gal majoda sarkar di hai te ohvi punjab di
Veary good ਬਾਈ
ਮਨਿੰਦਰ ਵੀਰੇ ਇਕ ਬਾਰ ਹੋਰ ਦੀਵਾਨ ਲੱਗਣਾ ਚਾਹੀਦਾ ਆਮ ਲੋਕਾ ਦੀ ਗੱਲਬਾਤ ਤੇ ਸਿੱਧੂ ਮੂਸੇਵਾਲਾਂ ਦੀ ਗੱਲ ਗੱਲਬਾਤ ਤੇ ।
ਬਹੁਤ ਵਧੀਆਂ ਗੱਲਾਂ ਕੀਤੀਆਂ ,ਸਭ ਨੂੰ ਸਮਝਣਾ ਚਾਹੀਦਾ ।
ਇਹ ਮਜਾਕ ਨਹੀਂ ਹੈ ਅੱਜ ਦਾ ਸੱਚ ਹੈ
ਸਿੱਧੂ ਸਾਹਿਬ ਇਹ ਹੀਰੇ ਕਿੱਥੋਂ ਲੱਭ ਕੇ ਲਿਆਂਦੇ ਹੋ।
ਬਹੁਤ ਵਧੀਆ ਜੀ ।
ਧੰਨਵਾਦ ਦਿਲੋ ਸਲੂਟ ਇਮਾਨਦਾਰ ਪੱਤਰਕਾਰ ਤੇ ਵੀਰ ਤੁਸੀਂ ਪੰਜਾਬ ਹਿਤੈਸ਼ੀ ਹੋ
ਵਾਹ ਵੀਰ
ਵੀਰ ਲੋਕਾ ਨੂੰ ਸਮਾਧਾਨ ਸਾਧਾਂ ਤੇ ਲੀਡਰਾਂ ਬਚੋ
Very good , ਸਾਰੀ ਟੀਮ ਨੂੰ।ਦਿਲ ਤੋਂ ਸੈਲਿਊਟ ਹੈ ਸਾਰੀ ਟੀਮ ਨੂੰ।
ਇਸ ਨੂੰ ਜਾਰੀ ਰੱਖੋ ਭਾਈ ਇਹ ਅਸਲੀਅਤ ਨੂੰ ਪ੍ਰਗਟ ਕਰਨ ਜਾਂ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਪ੍ਰਮਾਤਮਾ ਤੁਹਾਨੂੰ ਸਭ ਦਾ ਭਲਾ ਕਰੇ। ❤❤❤❤
ਬਹੁਤ ਵਧੀਆ ਸਟਾਇਰ
ਬਹੁਤ ਵਧੀਆ ਵਿੰਅਗ ਦਿੱਲੀ ਦੀ ਗੁਲਾਮ ਸਰਕਾਰ ਦੇ ਖਿਲਾਫ #ਖੁਸ਼ਕਰਨ ਸਿੰਘ ਤੇ #ਮਨਿੰਦਰਜੀਤ ਸਿੰਘ ਸਿੱਧੂ ਬਾਈ ਜੀ ਬਹੁਤ ਵਧਿਆ ਸੁਨੇਹਾ ਸੁਤੀਆ ਸਰਕਾਰਾ ਨੂੰ #ਭਗਵੰਤ ਮਾਨ ਮੁਖ ਮੰਤਰੀ ਨੇ ਜੋ ਪੰਜਾਬ ਨਾਲ ਵਾਇਦੇ ਕੀਤੇ ਸੀ ਉਹਨਾ ਦਾ ਨੇ ਪੰਜਾਬ ਦੇ ਲੋਕਾ ਦਾ ਦਿਲ ਤੋੜਿਆ।
ਸਲੂਟ ਆ ਇਸ ਵੀਰ ਨੂੰ ਨਾਲ ਹੀ ਮਨਿੰਦਰਜੀਤ ਸਿੱਧੂ ਸਾਹਿਬ ਜੀ ਥੋਨੂੰ ਵੱਟ ਕੱਢ ਕੇ ਰੱਖ ਦਿੱਤੇ ਵੀਰ ਨੇ ਇੱਕ ਵਾਰ ਫੇਰ ਗੱਲ ਬਾਤ ਲਈ ਟਾਇਮ ਕੱਢੋ ਭੰਡ ਦੀ ਅਵਾਜ਼ ਵਿੱਚ
ਜਿਉਂਦੇ ਰਹੋ 🙏🏻
ਮਨਿੰਦਰ ਵੀਰ ਏਸੇ ਤਰਾਂ ਰਹੀ.. ਬਦਲੀ ਨਾ... ਬਹੁਤ ਪੱਤਰਕਾਰਾਂ ਨੇ ਧੋਖਾ ਕੀਤਾ... 🙏🏻
ਮਨਿੰਦਰ ਵੀਰੇ ਪੰਜ ਸੱਤ ਵਾਰ ਤਾਂ ਹੋਰ ਜਲੂਸ ਕੱਢੋ ਭਰਾ ਇਨ੍ਹਾਂ ਸਰਕਾਰਾਂ ਦਾ
ਮਨਿੰਦਰ ਵੀਰ ਬਹੁਤ ਵਧੀਆ ਸਬਕ ਸੁਖੳਣ ਵਾਸਤੇ
ਬਹੁਤ ਵਧੀਆ ਵਿਅੰਗਮਈ ਤਰੀਕੇ ਨਾਲ ਪਾਰਟੀਆਂ ਮੱਤ ਦਿੱਤੀ।ਧੰਨਵਾਦ ਬਾਬਿਆਂ ਦਾ।
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ❤❤❤❤❤
ਬਹੁਤ ਵਧੀਆ ਵਾਹਿਗੁਰੂ ਜੀ ਆਪ ਤੇ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਵੱਧੀਆ ਸਚਾਈ ਦੱਸੀ ਸਿਧੂ ਸਾਬ ਜੀ
ਦੋ। ਵਾਰ। ਆਮ। ਪਾਰਟੀ ਨੂੰ। ਵੋਟ। ਪਾਈ। ਪਰ। ਹੁਣ ਘਰ। ਵਾਪਸੀ
ਲੋਕਾਂ ਨੂੰ ਸਮਝਾਉਣ ਦਾ ਵਧੀਆ ਤਰੀਕਾ ਹੈ ਜੀ ਚੰਗੀ ਗੱਲ ਹੈ ਜੇਕਰ ਲੋਕ ਸਮਝ ਜਾਣ ਕੇ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਚਾਹੇ ਓਹ ਸੈਂਟਰ ਦੀ ਹੋਵੇ ਜਾਂ ਫਿਰ ਪੰਜਾਬ ਦੀ ਸਰਕਾਰ, ਸਾਰੇ ਪਾਸੇ ਤੋਂ ਮਾਰ ਤਾਂ ਆਮ ਗਰੀਬ ਲੋਕਾਂ ਨੂੰ ਹੀ ਪੈਂਦੀ ਹੈ
ਬਹੁਤ ਵਧੀਆ ਮਜ਼ਾ ਆ ਗਿਆ
ਬਿਲਕੁਲ ਸਹੀ ਗੱਲਾ ਸੱਚੇ ਵੀਚਾਰ ਹਨ । ਅੱਜ ਕੱਲ ਦੇ ਹਾਲਾਤਾ ਤੇ ਸੱਚੀਆਂ ਗੱਲਾਂ ।
ਬਹੁਤ ਵਧੀਆ ਲੱਗਿਆ ਇਹ ਦਿਵਾਨ
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ ਸਾਰਿਆਂ ਦੇ
ਪੰਜਾਬ ਨਾਲ ਇਕ ਲਿਓ ਨਾ ਪੰਗੇ ਇਹਨਾ ਯੋਧਿਆਂ ਨੇ ਲੜ ਲੜ ਮਰਨਾ 😎 ❤
ਪੰਜਾਬੀ ਪ੍ਰੋਗਰਾਮ ਬਾਬੇ ਬਣ ਕੇ ਜੋ ਪੇਸ਼ ਕੀਤਾ ਗਿਆ ਹੈ ਉਹ ਬਹੁਤ ਵਧੀਆ ਢੰਗ ਨਾਲ ਕੀਤੀ ਗਿਆ ਹੈ
ਖਿੱਚ ਕੇ ਰੱਖੋ ਕੰਮ ਨੂੰ 🎉🎉🎉
ਬਹੁਤ ਹੀ ਵਧੀਆ ਢੰਗ
ਪੱਤਰਕਾਰ ਸਾਹਿਬ ਵਾਲਾ ਸੋਹਣਾ ਤੇ ਵਾਲਾ ਲੋਕਾਂ ਦੀਆਂ ਅੱਖਾਂ ਵਾਲਾ ਦੀਵਾਨ
ਬਹੁਤ ਵਧੀਆ👍💯👍💯👍💯
ਇਹ ਪੱਤਰਕਾਰ ਬਹੁਤ ਵਧੀਆ ਬੰਦਾ ਹੈ ਸਪੋਟ ਕਰੀਆਂ ਕਰੋ ਸੱਚ ਤੇ ਖੜਦਾ ਹਮੇਸ਼ਾ ਧੰਨਵਾਦ ਵੀਰ
ਪੰਜਾਬੀ ਲੋਕ ਆਵਾਜ਼ ਵਾਕਿਆ ਹੀ ਲੋਕਾਂ ਦੀ ਆਵਾਜ਼ ਹੈ
👉ਬਾਬਾ ਜੀ🙏 ਬੇਨਤੀ ਆ ਇਹ ਦੀਵਾਨ ਲੰਬਾਂ ਚਲਣ ਦਿਉਂ ਸ਼ਹਿਦ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣ 🙏🙏🙏🙏
ਬਹੁਤ ਵਧੀਆ ਪਰੋਗਰਾਮ 👍🙏
ਭਾਜੀ ਅੱਤ ਕਰਤੀ ਇਹ ਨੂੰ ਕਹਿੰਦੇ ਮੀਡੀਆ ਦੀ ਤਾਕਤ
ਬਹੁਤ ਹੀ ਵਧੀਆ
ਦਿਲੋਂ ਸਲੂਟ ਸਾਰੀ ਟੀਮ ਨੂੰ
ਵੀਰ ਮਨਿੰਦਰ ਬਹੁਤ ਵਧੀਆ ਉਪਰਾਲਾ ਕੀਤਾ ।ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਿਹਾ ਕਰੋ
ਸ਼ੁਰੂ ਸ਼ੁਰੂ ਵਿੱਚ ਮਨਿੰਦਰ ਵੀਰ ਜੀ ਸਾਢੇ ਪੰਜ ਮਿੰਟ ਖਰਾਬ ਕਰ ਦਿੱਤੇ ਜੀ ਪਲੀਜ਼ ਰਿਕੁਐਸਟ ਹੈ ਸ਼ੁਰੂ ਵਿੱਚ ਜਿਆਦਾ ਟਾਈਮ ਨਾ ਖਰਾਬ ਕਰਿਆ ਕਰੋ
ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਜਾਗਰਿਤ ਕਰਨ ਦਾ
ਬਿਲਕੁਲ ਸਹੀ ਮਸ਼ੀਨਾ ਜਿਤਾੳੁਦੀਅਾ
ਰਾਜ ਕਰੇਗਾ ਖਾਲਸਾ ❤⛳️⛳️⛳️⛳️⛳️⛳️⛳️⛳️👌👌👌👌👌👌💪💪💪💪💪🦁🦁🦁🦁🦁🔥🔥🔥🔥🔥🔥🔥🙏🙏🙏🙏
ਮਨਿੰਦਰ ਬਾਈ ਬਹੁਤ ਵਧੀਆ ਐਕਟ ਕੀਤਾ ਸਾਰੀ ਟੀਮ ਨੇ ,ਹੁਣ ਇਹ ਲੋਟੂ ਮਹਿਕਮਾ ਪਰਚੇ ਵਾਲੀ ਰਾਜਨੀਤੀ ਕਰੂ ਜੋ ਪਹਿਲਾ ਆਪ ਵੀ ਇਦਾ ਹੀ ਸਟੇਜਾ ਤੇ ਸਟਾਇਰ ਕਰਦਾ ਸੀ , ਪੰਜਾਬ ਦਾ ਖਾਸ ਮੁੱਖ ਮੰਤਰੀ 🙏
ਫਰਜ਼ੀ ਇਨਕਲਾਬੀਆਂ ਦੇ ਵੱਟ ਕੱਢਤੇ ਬਾਈ👌ਜਿਉਂਦਾ ਰਹਿ🙏
😂😂 ਬਹੁਤ ਵਧੀਆ ਮਨਦਿੰਰ ਜੀ 😂😂😂
ਇਹ ਵਾਈ ਜੀ ਬਿਲਕੁਲ ਸੱਚ ਬੋਲ ਰਹੇ ਨੇ
ਵੀਰੋ ਬਹੁਤ ਵਧੀਅਾ ਜਿਓਦੇ ਰਹੋ
ਸਿਰਾ ਗੰਲਬਾਤ ਕਰਤੀ ਬਾਬੇ
ਗੇਟ ਨੂੰ ਕੁੰਡਾ ਲੱਗਿਆ ਹੋਇਆ ਕੋਈ ਨੀ ਆਉਦਾ ਬਾਬਾ ਜੀ ਵੱਡੀਆ ਜੋਤਾ ਵਾਲਿਓ ,,,,ਭਾਜਪਾ ਵਾਲੇ ਦੇ ਜੁਤੀ ਫੇਰੋ ਵਿੱਚ ਵਿੱਚ ਦੀ ਬਾਬਾ ਜੀ ਨੂੰ ਬੇਟਾ ਬੋਲਦੈ
ਬਿਲਕੁਲ ਸਹੀ ਤੇ ਸੱਚ ਬੋਲੀਂ ਜਾਂਦਾ ਬਾਬਾ ਜਮਾਂ ਸਿਰਾਂ ਸੱਚ ਸੱਚ
ਵੀਰ ਬਿਲਕੂਲ ਸੰਚ ਆਖੈਆ ਵੀਰ ਏਹੀ ਸੰਚ ਹੈ
ਬਹੁਤ ਵਧੀਆ ਸਨੇਹਾ
ਸਿੱਧੂ ਸਾਹਿਬ ਐਹੋ ਜਿਹੇ ਦੀਵਾਨ ਲਾਇਆ ਕਰੋ ਸਮੇਂ ਦੀ ਲੋੜ ਐ
❤❤ ਬਹੁਤ ਵਧੀਆ ਬਾਬਾ ਜੀ ਗੁੱਡ
ਆ ਪੱਤਰਕਾਰ ਬਾਈ ਨੂੰ ਸਲੂਟ ਆ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਧੰਨਵਾਦ
ਬਹੁਤ ਵਧੀਆ ਗੱਲਾ ਕੀਤੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਚੈਨਲ ਨੂੰ
ਆ ਗੀਤ ਵਾਲਾ ਘੈਂਟ ਐ ਬੜੀ ਮਹਿੰਗੀ ਪੲਈ ਸੀ ਪੰਜਾਬ ਨੂੰ ਆਜ਼ਾਦੀ
ਮਨਿੰਦਰ ਵੀਰ ਮੈ ਕਦੇ ਕਿਸੇ ਸਿੰਗਰ ਜਾ ਕਲਾਕਾਰ ਨੂੰ ਖੜ ਕੇ ਦੇਖਿਆਂ ਤੱਕ ਨੀ ਚੰਡੀਗੜ ਤੁਰੇ ਫਿਰਦਿਆਂ ਨੂੰ ਫੋਟੋ ਦੂਰ ਦੀ ਗੱਲ ਪਰ ਪਤੱਦਰਾ ਤੇਰਾ ਫੈਨ ਹੋ ਗਿਆ ਮੈ ਮਿਲੂ ਜ਼ਰੂਰ ਤੈਨੂੰ ਫੋਟੋ ਵੀ ਕਰਾ ਗੇ good work bro
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ
ਬਹੁਤ ਹੀ ਵਧੀਆ ਨਿਮਾਨੇ ਪੰਜਾਬ ਦੀ ਗਾਥਾ ਬਿਆਨ ਕਰਦਾ ਸੋ਼ਅ ਹੈ
ਮਨਿੰਦਰ ਬਹੁਤ ਵਦੀਆ ਮਨੀ ਠੀਕ ਹੈ
ਬਾਈ ਜੀ ਬਹੁਤ ਵਧਾਈਆਂ ਜੀ 💖🙏🏼👌👍💯💯🤗🤗🤗🙏🏼
ਬਹੁਤ ਹੀ ਵਧੀਆ ਉਪਰਾਲਾਕਾਸ਼ ਕਿਤੇ ਇਹ ਬੋਲ ਭੰਤੇ ਕੌਤਕੀ ਦੇ ਕੰਨੀਂ ਪੈ ਜਾਣਕੁਲਫੀ ਗਰਮਾ ਗਰਮ ਵੀ ਸੁਣਾਉ
ਗੁੱਡ ਓਏ ਬਾਈਓ ਧੰਨਵਾਦ ਵੀਰੋ
ਜਿਊਦੇ ਰਹੇ ਵੀਰਓ ਸਚਾਈ ਬਿਆਨ ਕਰਨ ਲਈ 🎉
Siraa 22
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ❤❤
Very good,ਸ।ਰੀ ਟੀਮ ਨੂੰ ।ਦਿਲ ਤੇ ਸੈਲਿਊਟ ਹੈ ਸ।ਰੀ ਟੀਮ ਨੂੰ
Very good absulutly right .
Bai ji bohut hi vadhya kr rhe ho
ਵਾਹ ਬਈ ਵਾਹ ਖੁਸ਼ ਕਰਨ ਬਹੁਤ ਵਧੀਆ ਪਰ ਬੇਸ਼ਰਮ ਹੋ ਚੁੱਕੇ ਹਨ
bhut vdiya bro ❤❤❤❤
ਬਹੁਤ ਚੰਗਾ ਦੀਵਾਨ ਸੀ
ਬਾਬਾ ਇਹ ਮੂੱਖ ਮੰਤਰੀ ਸਮਝਦਾਂ ਸੀ ਮੇਰੇ ਉਪਰ ਦੀ ਕੋਈ ਨਹੀ ਪਰ ਤੂਸੀ ਇਸ ਮੂੱਖ ਮੰਤਰੀ ਦੀ ਤਸੱਲੀ ਕਰਾ ਦਿੱਤੀ
ਬਾਬਿਆਂ ਦਾ ਵਿਅੰਗ,ਲੱਗਿਆ ਬਹੁਤ ਹੀ ਕਮਾਲ।ਹੋਣਾ ਇਹੋ ਕੁਝ ਮਿੱਤਰੋ ਓਏ,ਸਿਆਸੀ ਲੀਡਰਾਂ ਦੇ ਨਾਲ।ਧੰਨਵਾਦ ਬਾਬਿਆਂ ਦਾ।
ਬਹੁਤ ਵਧੀਆ ਮਾਨ ਨੂੰ ਸਬਕ
ਵਿਹਲੜ ਇਕੱਠੇ ਹੋ ਕੇ ਕੰਜਰਖਾਨਾ ਕਰੀ ਜਾਂਦੇ ਨੇ
@@NirmalSingh-qt5qi tere kio mirch lagi tu apa maan te kejriwal bhagat hona paka APP da bandar
@@NirmalSingh-qt5qiapp da bandar
@@NirmalSingh-qt5qi🌶🌶🌶🌶🌶🌶
@@NirmalSingh-qt5qiਸੱਚ ਬੋਲ ਰਹੇ ਆ ਇਹ ਕੁਝ ਗਲਤ ਗੱਲ ਜਾ ਝੂਠੀ ਗੱਲ ਨੀ ਕਰ ਰਹੇ ਸੱਚ ਸੁਣਾ ਰਹੇ ਆ ਇਥੇ ਪਤੱਦਰਾ ਵਿਹਲੜਾਂ ਨੇ ਸਰਕਾਰ ਬਣਾ ਕੇ ਬੇੜਾ ਗਰਕ ਕਰਤਾ ਲਾਰੇ ਲਾ ਕੇ
ਬਹੁਤ ਹੀ ਕਮਾਲ ਦਾ ਦੀਵਾਨ
ਬਹੁਤ। ਵਧੀਆ ਨਕਲੀ ਇਨਕਲਾਬੀ ਮੁਰਦਾਬਾਦ ਦਿੱਲੀ ਦੇ। ਗੁਲਾਮ ਮੁਰਦਾਬਾਦ
ਬਾਈ।ਮਨਿੰਦਰ।ਲਵ।ਯੁ।ਜਿੰਦਾਵਾਦ।ਉਮਰ।ਲੰਬੀ।ਕਰੇ।ਰੱਬ।ਪੰਜ।ਇੰਟਰਵਿਉ।ਹੋਰ।ਕਰੋ।ਨਾਲੇ।ਇਸ।ਬਾਬਾ।ਦਾ।ਚੈਨਲ।ਚਲ।ਪਾਉ।ਚਾਰ।ਰੁਪੲਏ।ਕਰ।ਲੳਉ
..... ਦਾਅ ਲੱੱਗੂ ਲੋਕ ਅਤੇ ਦਾਅ ਲੱਗੂ ਟੋਲਾ .... ਨਹੀਂ ਬਚਾਅ ਸਕਦਾ ਪੰਜਾਬੀਓ , ਕੋਈ ਵੀ ਪੰਜਾਬ , ਸੰਘਰਸ਼ਾਂ ਵਿੱਚ ਕੁੱਦਣਾ ਹੋਵੇਗਾ ਜੀ
good bai ji ❤❤❤❤❤
ਮਨਿੰਦਰ ਬਾਈ ਦਿਲੋਂ ਸਲੂਟ
Sach da parchar vaste dhanvad ji
ਸਾਰੀ ਟੀਮ ਨੂੰ ਦਿਲੋਂ ਸਲੂਟ ਹੈ ਸਾਰੀ ਟੀਮ ਨੂੰ ਦੋ ਵਾਰ ਸਲੂਟ ਹੈ
bahut vadia suneha veer ji ❤❤❤❤
Very nice 👍
ਬਾਈ ਜੀ ਸ਼ਰਮ ਆਉਂਦੀ ਹੈ ਬਹੁਤ ਵੋਟਾਂ ਪਾਈਆਂ ਸੀ
Very good👍👍👍👍👍👍👍👍👍
ਬਿਲਕੁਲ ਸਹੀ ਜੀ
Wah Baba great views
ਮੁੰਡਾ fan ਹੋਇਆ ਫਿਰੇ ਅਕਲੀਆ ਦਾ,, ਸਰਕਾਰ ਅਉਨੀ ਪੱਕੀ
ਫੇਰ ਉਹੀ ਰੱਬ ਰੱਬ
ਕਮਾਲ ਕਰਤਾ ਪੂਰਾ 😂
Salute to you both brothers for top class journalism
ਲੋਕ ਅਜੇ ਕਾਂਗਰਸ ਅਤੇ ਬਾਦਲਕਿਆਂ ਦੀ ਮਾਲਾ ਫੇਰਨੋ ਹਟੇ ਨਹੀਂ ਬਾਦਲ ਭਗਤ ਹਾਲੇ ਇਸ ਆਸ ਤੇ ਬੈਠੇ ਨੇ ਚੰਗੇ ਦਿਨ ਆਉਣਗੇ
Veary good
Waheguru ji waheguru ji waheguru ji waheguru 👍👍👍👍👍
ਬਹੁਤ ਵਧੀਆ ਜਾਣਕਾਰੀ
Varee.good.
ਬਹੁਤ ਵਧੀਆ ਜੀ
ਲੋਕ ਅਵਾਜ਼ ਚੈਨਲ ਵਾਲੇ ਭਗਵੰਤ ਮਾਨ ਸਰਕਾਰ ਦੀ ਉਵੇਂ ਸਚਾਈ ਦੱਸਦੇ ਨੇ ਜਿਵੇਂ ਰਵੀਸ਼ ਕੁਮਾਰ ਮੋਦੀ ਸਰਕਾਰ ਦੀ ਸਚਾਈ ਦੱਸਦਾ,,,,,ਸਿਰਾ ਚੈਨਲ ❤🙏👍
Yaar ohna da kam loka ne kita punjab ch bjp ik var nhi aayi te hun ta aap sarkar hai gal majoda sarkar di hai te ohvi punjab di
Veary good ਬਾਈ
ਮਨਿੰਦਰ ਵੀਰੇ ਇਕ ਬਾਰ ਹੋਰ ਦੀਵਾਨ ਲੱਗਣਾ ਚਾਹੀਦਾ ਆਮ ਲੋਕਾ ਦੀ ਗੱਲਬਾਤ ਤੇ ਸਿੱਧੂ ਮੂਸੇਵਾਲਾਂ ਦੀ ਗੱਲ ਗੱਲਬਾਤ ਤੇ ।
ਬਹੁਤ ਵਧੀਆਂ ਗੱਲਾਂ ਕੀਤੀਆਂ ,ਸਭ ਨੂੰ ਸਮਝਣਾ ਚਾਹੀਦਾ ।
ਇਹ ਮਜਾਕ ਨਹੀਂ ਹੈ ਅੱਜ ਦਾ ਸੱਚ ਹੈ
ਸਿੱਧੂ ਸਾਹਿਬ ਇਹ ਹੀਰੇ ਕਿੱਥੋਂ ਲੱਭ ਕੇ ਲਿਆਂਦੇ ਹੋ।
ਬਹੁਤ ਵਧੀਆ ਜੀ ।
ਧੰਨਵਾਦ ਦਿਲੋ ਸਲੂਟ ਇਮਾਨਦਾਰ ਪੱਤਰਕਾਰ ਤੇ ਵੀਰ ਤੁਸੀਂ ਪੰਜਾਬ ਹਿਤੈਸ਼ੀ ਹੋ
ਵਾਹ ਵੀਰ
ਵੀਰ ਲੋਕਾ ਨੂੰ ਸਮਾਧਾਨ ਸਾਧਾਂ ਤੇ ਲੀਡਰਾਂ ਬਚੋ
Very good , ਸਾਰੀ ਟੀਮ ਨੂੰ।
ਦਿਲ ਤੋਂ ਸੈਲਿਊਟ ਹੈ ਸਾਰੀ ਟੀਮ ਨੂੰ।
ਇਸ ਨੂੰ ਜਾਰੀ ਰੱਖੋ ਭਾਈ ਇਹ ਅਸਲੀਅਤ ਨੂੰ ਪ੍ਰਗਟ ਕਰਨ ਜਾਂ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਪ੍ਰਮਾਤਮਾ ਤੁਹਾਨੂੰ ਸਭ ਦਾ ਭਲਾ ਕਰੇ। ❤❤❤❤
ਬਹੁਤ ਵਧੀਆ ਸਟਾਇਰ
ਬਹੁਤ ਵਧੀਆ ਵਿੰਅਗ ਦਿੱਲੀ ਦੀ ਗੁਲਾਮ ਸਰਕਾਰ ਦੇ ਖਿਲਾਫ #ਖੁਸ਼ਕਰਨ ਸਿੰਘ ਤੇ #ਮਨਿੰਦਰਜੀਤ ਸਿੰਘ ਸਿੱਧੂ ਬਾਈ ਜੀ ਬਹੁਤ ਵਧਿਆ ਸੁਨੇਹਾ ਸੁਤੀਆ ਸਰਕਾਰਾ ਨੂੰ #ਭਗਵੰਤ ਮਾਨ ਮੁਖ ਮੰਤਰੀ ਨੇ ਜੋ ਪੰਜਾਬ ਨਾਲ ਵਾਇਦੇ ਕੀਤੇ ਸੀ ਉਹਨਾ ਦਾ ਨੇ ਪੰਜਾਬ ਦੇ ਲੋਕਾ ਦਾ ਦਿਲ ਤੋੜਿਆ।
ਸਲੂਟ ਆ ਇਸ ਵੀਰ ਨੂੰ ਨਾਲ ਹੀ ਮਨਿੰਦਰਜੀਤ ਸਿੱਧੂ ਸਾਹਿਬ ਜੀ ਥੋਨੂੰ ਵੱਟ ਕੱਢ ਕੇ ਰੱਖ ਦਿੱਤੇ ਵੀਰ ਨੇ ਇੱਕ ਵਾਰ ਫੇਰ ਗੱਲ ਬਾਤ ਲਈ ਟਾਇਮ ਕੱਢੋ ਭੰਡ ਦੀ ਅਵਾਜ਼ ਵਿੱਚ
ਜਿਉਂਦੇ ਰਹੋ 🙏🏻
ਮਨਿੰਦਰ ਵੀਰ ਏਸੇ ਤਰਾਂ ਰਹੀ.. ਬਦਲੀ ਨਾ... ਬਹੁਤ ਪੱਤਰਕਾਰਾਂ ਨੇ ਧੋਖਾ ਕੀਤਾ... 🙏🏻
ਮਨਿੰਦਰ ਵੀਰੇ ਪੰਜ ਸੱਤ ਵਾਰ ਤਾਂ ਹੋਰ ਜਲੂਸ ਕੱਢੋ ਭਰਾ ਇਨ੍ਹਾਂ ਸਰਕਾਰਾਂ ਦਾ
ਮਨਿੰਦਰ ਵੀਰ ਬਹੁਤ ਵਧੀਆ ਸਬਕ ਸੁਖੳਣ ਵਾਸਤੇ
ਬਹੁਤ ਵਧੀਆ ਵਿਅੰਗਮਈ ਤਰੀਕੇ ਨਾਲ ਪਾਰਟੀਆਂ ਮੱਤ ਦਿੱਤੀ।ਧੰਨਵਾਦ ਬਾਬਿਆਂ ਦਾ।
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ❤❤❤❤❤
ਬਹੁਤ ਵਧੀਆ ਵਾਹਿਗੁਰੂ ਜੀ ਆਪ ਤੇ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਵੱਧੀਆ ਸਚਾਈ ਦੱਸੀ ਸਿਧੂ ਸਾਬ ਜੀ
ਦੋ। ਵਾਰ। ਆਮ। ਪਾਰਟੀ ਨੂੰ। ਵੋਟ। ਪਾਈ। ਪਰ। ਹੁਣ ਘਰ। ਵਾਪਸੀ
ਲੋਕਾਂ ਨੂੰ ਸਮਝਾਉਣ ਦਾ ਵਧੀਆ ਤਰੀਕਾ ਹੈ ਜੀ ਚੰਗੀ ਗੱਲ ਹੈ ਜੇਕਰ ਲੋਕ ਸਮਝ ਜਾਣ ਕੇ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਚਾਹੇ ਓਹ ਸੈਂਟਰ ਦੀ ਹੋਵੇ ਜਾਂ ਫਿਰ ਪੰਜਾਬ ਦੀ ਸਰਕਾਰ, ਸਾਰੇ ਪਾਸੇ ਤੋਂ ਮਾਰ ਤਾਂ ਆਮ ਗਰੀਬ ਲੋਕਾਂ ਨੂੰ ਹੀ ਪੈਂਦੀ ਹੈ
ਬਹੁਤ ਵਧੀਆ ਮਜ਼ਾ ਆ ਗਿਆ
ਬਿਲਕੁਲ ਸਹੀ ਗੱਲਾ ਸੱਚੇ ਵੀਚਾਰ ਹਨ । ਅੱਜ ਕੱਲ ਦੇ ਹਾਲਾਤਾ ਤੇ ਸੱਚੀਆਂ ਗੱਲਾਂ ।
ਬਹੁਤ ਵਧੀਆ ਲੱਗਿਆ ਇਹ ਦਿਵਾਨ
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ ਸਾਰਿਆਂ ਦੇ
ਪੰਜਾਬ ਨਾਲ ਇਕ ਲਿਓ ਨਾ ਪੰਗੇ
ਇਹਨਾ ਯੋਧਿਆਂ ਨੇ ਲੜ ਲੜ ਮਰਨਾ 😎 ❤
ਪੰਜਾਬੀ ਪ੍ਰੋਗਰਾਮ ਬਾਬੇ ਬਣ ਕੇ ਜੋ ਪੇਸ਼ ਕੀਤਾ ਗਿਆ ਹੈ ਉਹ ਬਹੁਤ ਵਧੀਆ ਢੰਗ ਨਾਲ ਕੀਤੀ ਗਿਆ ਹੈ
ਖਿੱਚ ਕੇ ਰੱਖੋ ਕੰਮ ਨੂੰ 🎉🎉🎉
ਬਹੁਤ ਹੀ ਵਧੀਆ ਢੰਗ
ਪੱਤਰਕਾਰ ਸਾਹਿਬ ਵਾਲਾ ਸੋਹਣਾ ਤੇ ਵਾਲਾ ਲੋਕਾਂ ਦੀਆਂ ਅੱਖਾਂ ਵਾਲਾ ਦੀਵਾਨ
ਬਹੁਤ ਵਧੀਆ👍💯👍💯👍💯
ਇਹ ਪੱਤਰਕਾਰ ਬਹੁਤ ਵਧੀਆ ਬੰਦਾ ਹੈ ਸਪੋਟ ਕਰੀਆਂ ਕਰੋ ਸੱਚ ਤੇ ਖੜਦਾ ਹਮੇਸ਼ਾ ਧੰਨਵਾਦ ਵੀਰ
ਪੰਜਾਬੀ ਲੋਕ ਆਵਾਜ਼ ਵਾਕਿਆ ਹੀ ਲੋਕਾਂ ਦੀ ਆਵਾਜ਼ ਹੈ
👉ਬਾਬਾ ਜੀ🙏 ਬੇਨਤੀ ਆ ਇਹ ਦੀਵਾਨ ਲੰਬਾਂ ਚਲਣ ਦਿਉਂ ਸ਼ਹਿਦ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣ 🙏🙏🙏🙏
ਬਹੁਤ ਵਧੀਆ ਪਰੋਗਰਾਮ 👍🙏
ਭਾਜੀ ਅੱਤ ਕਰਤੀ ਇਹ ਨੂੰ ਕਹਿੰਦੇ ਮੀਡੀਆ ਦੀ ਤਾਕਤ
ਬਹੁਤ ਹੀ ਵਧੀਆ
ਦਿਲੋਂ ਸਲੂਟ ਸਾਰੀ ਟੀਮ ਨੂੰ
ਵੀਰ ਮਨਿੰਦਰ ਬਹੁਤ ਵਧੀਆ ਉਪਰਾਲਾ ਕੀਤਾ ।ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਿਹਾ ਕਰੋ
ਸ਼ੁਰੂ ਸ਼ੁਰੂ ਵਿੱਚ ਮਨਿੰਦਰ ਵੀਰ ਜੀ ਸਾਢੇ ਪੰਜ ਮਿੰਟ ਖਰਾਬ ਕਰ ਦਿੱਤੇ ਜੀ ਪਲੀਜ਼ ਰਿਕੁਐਸਟ ਹੈ ਸ਼ੁਰੂ ਵਿੱਚ ਜਿਆਦਾ ਟਾਈਮ ਨਾ ਖਰਾਬ ਕਰਿਆ ਕਰੋ
ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਜਾਗਰਿਤ ਕਰਨ ਦਾ
ਬਿਲਕੁਲ ਸਹੀ ਮਸ਼ੀਨਾ ਜਿਤਾੳੁਦੀਅਾ
ਰਾਜ ਕਰੇਗਾ ਖਾਲਸਾ ❤⛳️⛳️⛳️⛳️⛳️⛳️⛳️⛳️👌👌👌👌👌👌💪💪💪💪💪🦁🦁🦁🦁🦁🔥🔥🔥🔥🔥🔥🔥🙏🙏🙏🙏
ਮਨਿੰਦਰ ਬਾਈ ਬਹੁਤ ਵਧੀਆ ਐਕਟ ਕੀਤਾ ਸਾਰੀ ਟੀਮ ਨੇ ,ਹੁਣ ਇਹ ਲੋਟੂ ਮਹਿਕਮਾ ਪਰਚੇ ਵਾਲੀ ਰਾਜਨੀਤੀ ਕਰੂ ਜੋ ਪਹਿਲਾ ਆਪ ਵੀ ਇਦਾ ਹੀ ਸਟੇਜਾ ਤੇ ਸਟਾਇਰ ਕਰਦਾ ਸੀ , ਪੰਜਾਬ ਦਾ ਖਾਸ ਮੁੱਖ ਮੰਤਰੀ 🙏
ਫਰਜ਼ੀ ਇਨਕਲਾਬੀਆਂ ਦੇ ਵੱਟ ਕੱਢਤੇ ਬਾਈ👌ਜਿਉਂਦਾ ਰਹਿ🙏
😂😂 ਬਹੁਤ ਵਧੀਆ ਮਨਦਿੰਰ ਜੀ 😂😂😂
ਇਹ ਵਾਈ ਜੀ ਬਿਲਕੁਲ ਸੱਚ ਬੋਲ ਰਹੇ ਨੇ
ਵੀਰੋ ਬਹੁਤ ਵਧੀਅਾ ਜਿਓਦੇ ਰਹੋ
ਸਿਰਾ ਗੰਲਬਾਤ ਕਰਤੀ ਬਾਬੇ
ਗੇਟ ਨੂੰ ਕੁੰਡਾ ਲੱਗਿਆ ਹੋਇਆ ਕੋਈ ਨੀ ਆਉਦਾ ਬਾਬਾ ਜੀ ਵੱਡੀਆ ਜੋਤਾ ਵਾਲਿਓ ,,,,ਭਾਜਪਾ ਵਾਲੇ ਦੇ ਜੁਤੀ ਫੇਰੋ ਵਿੱਚ ਵਿੱਚ ਦੀ ਬਾਬਾ ਜੀ ਨੂੰ ਬੇਟਾ ਬੋਲਦੈ
ਬਿਲਕੁਲ ਸਹੀ ਤੇ ਸੱਚ ਬੋਲੀਂ ਜਾਂਦਾ ਬਾਬਾ
ਜਮਾਂ ਸਿਰਾਂ ਸੱਚ ਸੱਚ
ਵੀਰ ਬਿਲਕੂਲ ਸੰਚ ਆਖੈਆ ਵੀਰ ਏਹੀ ਸੰਚ ਹੈ
ਬਹੁਤ ਵਧੀਆ ਸਨੇਹਾ
ਸਿੱਧੂ ਸਾਹਿਬ ਐਹੋ ਜਿਹੇ ਦੀਵਾਨ ਲਾਇਆ ਕਰੋ ਸਮੇਂ ਦੀ ਲੋੜ ਐ
❤❤ ਬਹੁਤ ਵਧੀਆ ਬਾਬਾ ਜੀ ਗੁੱਡ
ਆ ਪੱਤਰਕਾਰ ਬਾਈ ਨੂੰ ਸਲੂਟ ਆ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਧੰਨਵਾਦ
ਬਹੁਤ ਵਧੀਆ ਗੱਲਾ ਕੀਤੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਚੈਨਲ ਨੂੰ
ਆ ਗੀਤ ਵਾਲਾ ਘੈਂਟ ਐ ਬੜੀ ਮਹਿੰਗੀ ਪੲਈ ਸੀ ਪੰਜਾਬ ਨੂੰ ਆਜ਼ਾਦੀ
ਮਨਿੰਦਰ ਵੀਰ ਮੈ ਕਦੇ ਕਿਸੇ ਸਿੰਗਰ ਜਾ ਕਲਾਕਾਰ ਨੂੰ ਖੜ ਕੇ ਦੇਖਿਆਂ ਤੱਕ ਨੀ ਚੰਡੀਗੜ ਤੁਰੇ ਫਿਰਦਿਆਂ ਨੂੰ ਫੋਟੋ ਦੂਰ ਦੀ ਗੱਲ ਪਰ ਪਤੱਦਰਾ ਤੇਰਾ ਫੈਨ ਹੋ ਗਿਆ ਮੈ ਮਿਲੂ ਜ਼ਰੂਰ ਤੈਨੂੰ ਫੋਟੋ ਵੀ ਕਰਾ ਗੇ good work bro
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ
ਬਹੁਤ ਹੀ ਵਧੀਆ ਨਿਮਾਨੇ ਪੰਜਾਬ ਦੀ ਗਾਥਾ ਬਿਆਨ ਕਰਦਾ ਸੋ਼ਅ ਹੈ
ਮਨਿੰਦਰ ਬਹੁਤ ਵਦੀਆ ਮਨੀ ਠੀਕ ਹੈ
ਬਾਈ ਜੀ ਬਹੁਤ ਵਧਾਈਆਂ ਜੀ 💖🙏🏼👌👍💯💯🤗🤗🤗🙏🏼
ਬਹੁਤ ਹੀ ਵਧੀਆ ਉਪਰਾਲਾ
ਕਾਸ਼ ਕਿਤੇ ਇਹ ਬੋਲ ਭੰਤੇ ਕੌਤਕੀ ਦੇ ਕੰਨੀਂ ਪੈ ਜਾਣ
ਕੁਲਫੀ ਗਰਮਾ ਗਰਮ ਵੀ ਸੁਣਾਉ