Размер видео: 1280 X 720853 X 480640 X 360
Показать панель управления
Автовоспроизведение
Автоповтор
waheguru ji🌹🌹🌹🌹🌹🌷🌷🌷🌷🌷🌷🌺🌺🌺🌺🌺🌺🌺🌾🌾🌾🌾🌾🌾🌿🌿🌿🌿🌿🌿🌿🌿🌿
ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹
ਆਓ ਬਾਬਾ ਜੀਓ ਤੁਹਾਨੂ ਜੀ ਆਇਆ ਨੂੰ ਜੀ
ਰੂਹ ਖਿੜਗੀ ਫੁੱਲਾਂ ਦੇ ਵਾਂਗੂ ਦਰਸ਼ਨ ਕਰਕੇ ਤੁਹਾਡੇ ਬਾਬਾ ਜੀਓ
ਵਾਹਿਗੁਰੂ ਜੀ!ਜਦੋ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਤਾਂ ਮੁਰਝਾਂਇਆਂ ਮਨ ਖਿੜ ਉਠੱਦਾ ਵਾਹੁ ਵਾਹੁ 🙏🌹🙏🌹🙏
Waheguru ji 🚩🚩🚩
ਫਰੀਦਾ ਜੇ ਤੂੰ ਮੇਰਾ ਹੋ ਇ ਰਹੇ ਸਭਿ ਜਗ ਤੇਰਾ ਹੋ ਇ🙏🌹🌹🌹🌹
ਮਨ ਸੀਤਲ ਹੋ ਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ 🙏🙏
ਖਿੜਿਆ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ 🙏🙏
Waheguru, Waheguru, Waheguru, Waheguru, Waheguru, Waheguru, welcome to back Baba Ji🙏🌹
ਬਾਬਾ ਜੀ ਸ਼ਾਨ ਵੱਖਰੀ ਹੈ ਜੀ
ਦ੍ਰਿਸ਼ ਬਹੁਤ ਸੁੰਦਰ ਹਨ
ਜੋ ਹਰਿ ਕਾ ਪਿ ਆਰਾ ਸ਼ੋ ਸਭਨਾ ਕਾ ਪਿ ਆਰਾ 🙏🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
Wahe Guru ji, Dhan dhan Baba ji, Spreading massage of Guru and love
ਵਧਾਈਆਂ ਸੰਗਤੇ ਜੀ ਵਧਾਈਆਂ ਸੰਗਤੇ, ਪਿਆਰੇ ਬਾਬਾ ਜੀ ਦੇ ਆਉਣ ਦੀਆਂ ਵਧਾਈਆਂ ਸੰਗਤੇ🙏🏻🙏🏻🥹
Waheguru, Waheguru, Waheguru, Waheguru, Waheguru, Ji, Ka, Khalsa, Waheguru, Ji,fateh ,baba ji🙏🌹
ਚੜ੍ਹਦੀ ਕਲਾਂ ਗੁਰ ਤੇਰੀ ਦਿਨੋ ਦਿਨ ਚੜ੍ਹਦੀ ਕਲਾ।❤🙏
ਵਾਹਿਗੁਰੂ ਜੀ!!ਮਹਾਪੁਰਖ ਦੇ ਸਤਿਕਾਰ ਚੋ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ 🙏🌹ਵਾਹਿਗੁਰੂ ਵਾਹਿਗੁਰੂ 🙏🌹
ਵਾਹ ਜੀ ਵਾਹ ਵੀਰ ਜੀਆਂ ਨੇ ਐਨੀ ਪਿਆਰੀ ਧਾਰਨਾ ਨਾਲ ਸਾਡੇ ਮਨਾਂ ਦੀ ਭਾਵਨਾਵਾਂ ਨੂੰ ਬਿਆਨ ਕਰ ਦਿੱਤਾ ਸਾਡੇ ਮੁਰਝਾਏ ਹੋਏ ਮਨਾਂ ਨੂੰ ਐਨਾ ਅਨੰਦ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ ਹੈ ਵਾਹਿਗੁਰੂ ਜੀ ਜੋ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ
Satnam waheguru ji ❤❤❤❤❤❤❤❤❤❤❤❤❤❤❤❤❤
ਧੰਨ ਧੰਨ ਸੰਤ ਖਾਲਸਾ ਜੀਓ
ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏
Satnam,waheguru Waheguru Waheguru Waheguru ji 🙏🙏🌻🌻🙏🙏❤❤❤❤❤🌺🌺🙏🙏🙏🙏🙏🌻🌻🙏🙏
ਸਾਡਾ ਨਿਮਾਣਿਆਂ ਨਿਤਾਣਿਆਂ ਦਾ ਆਪ ਜੀ ਹੀ ਸਹਾਰੇ ਓ ਜੀ ਗੁਰਦੇਵ ਜੀਉ
ਵਾਹਿਗੁਰੂ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮਹਾਂਪੁਰਖ ਬਾਬਾ ਜੀਓ ਵਾਹਿਗੁਰੂ ਜੀਓ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਤੈਨੂੰ ਸਾਧੂਆਂ ਦਾ 🙏🙏🙏
Waheguru waheguru waheguru waheguru waheguru ji oo,🙏🙏
ਵਾਹਿਗੁਰੂ ਜੀ
Waheguru ji 🙏🏻❤️🌹
ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਕਿਰਪਾ ਕਰੋ ਕੋਟੀ ਕੋਟੀ ਪਰਨਾਮ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ🌹🌹🌹🌹🙏🙏🙏🙏🙏🙏 ਹਾ
ਧੰਨ ਗੁਰਦੇਵ ਜੀਉ ਆਪ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਮੁਰਝਾਏ ਹੋਏ ਮਨ ਖਿੜ ਉੱਠਦੇ ਹਨ ਜੀ 🙏🏻🙏🏻🙏🏻🙏🏻🙏🏻💐💐💐💐💐
ਰੂਹ ਖਿੜ ਉੱਠੀ ਇਸ ਵੀਡੀਉ ਕਲਿੱਪ ਨੂੰ ਵੇਖਕੇ ਕਿੰਨੇ ਧੂਮ ਧਾਮ ਨਾਲ ਪਰੇਮ ਨਾਲ ਸੰਗਤਾਂ ਨੇ ਬਾਬਾ ਜੀਆਂ ਦਾ ਸਵਾਗਤ ਕੀਤਾ ਹੈ। ਆਖਿਰ ਸੰਗਤਾਂ ਦੇ ਉਡੀਕ ਦੀ ਘੜੀ ਖਤਮ ਹੋਈ ਅਤੇ ਪਿਆਰੇ ਦਾ ਮਿਲਾਪ ਹੋਇਆ ਸੰਗਤਾਂ ਦੇ ਚਮਕਦੇ ਚਿਹਰੇ ਖੂਬ ਉਨ੍ਹਾਂ ਦੇ ਦਿਲ ਦੀ ਖੁਸ਼ੀ ਬਿਆਨ ਕਰ ਰਹੇ ਹਨ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸਾਡੀ ਇਹ ਜਲ ਬਲਦੀ ਰੂਹ ਛਿਨਾਂ ਚ ਸ਼ਾਂਤ ਹੋ ਗਈ। ਕਦੋਂ ਦੀ ਇਹ ਰੂਹ ਪਿਆਸੀ ਸੀ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਜਿਉਂ ਜਿਉਂ ਇਸ ਵੀਡੀਉ ਨੂੰ ਵੇਖ ਰਹੇ ਹਾਂ ਤਿਉਂ ਅੱਖਾਂ ਚੋਂ ਅੱਥਰੂ ਵਗਦੇ ਹੀ ਜਾ ਰਹੇ ਹਨ। ਮਨ ਪਰੇਮ ਨਾਲ ਚਾਅ ਨਾਲ ਵੈਰਾਗ ਨਾਲ ਭਰ ਗਿਆ ਹੈ। ਦਿਲ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਚ ਕਿਹਾ ਹੀ ਨੀ ਜਾ ਸਕਦਾ🙏🏻🙏🏻🥹❤️
ਬਾਬਾ ਜੀਆਂ ਦੇ ਦਰਸ਼ਨ ਕਰਕੇ ਸਭ ਦੁੱਖ ਤਕਲੀਫ਼ਾ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਮਨ ਖਿੜ ਜਾਂਦਾ ਹੈ 🙏🌹🌹🌹🌹🌹❤❤🙏🌹🌹❤
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਸਾਧੂਆਂ ਦਾ 🙇🏻♀️🙏🏻🌷
🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਮਹਾਰਾਜ ਜੀ🙏🏻🙏🏻🌹🌹
ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ
ਬਹੁਤ ਹੀ ਪਿਆਰੀ ਵੀਡੀਓ🥹.. ਸੰਗਤਾਂ ਦਾ ਮਹਾਂਪੁਰਸ਼ਾਂ ਲਈ ਪਿਆਰ ਅਤੇ ਸਤਿਕਾਰ ਦੇਖ ਕੇ ਬਹੁਤ ਖੁਸ਼ੀ ਹੋਈ। ਮਹਾਂਪੁਰਸ਼ਾਂ ਨੇ ਜਿਵੇਂ ਸਾਰੀ ਢੱਕੀ ਨੂੰ ਬੀਆਬਾਨ ਜੰਗਲ ਤੋਂ ਸੱਚਖੰਡ ਬਣਾ ਦਿੱਤਾ ਉੱਦਾਂ ਹੀ ਹੁਣ ਮਹਾਂਪੁਰਸ਼ ਦੇਸ਼ਾਂ ਵਿੱਚ ਜਾ ਕੇ ਉਹਨਾਂ ਧਰਤੀਆਂ ਨੂੰ ਵੀ ਪਵਿੱਤਰ ਕਰ ਰਹੇ ਹਨ। ਤਪੋਬਣ ਦੇ ਸਾਰੇ ਜਾਨਵਰ ਪੰਛੀ ਅਤੇ ਸੰਗਤਾਂ ਮਹਾਂਪੁਰਸ਼ਾਂ ਦੀ ਬਹੁਤ ਹੀ ਉਡੀਕ ਵਿਚ ਸਨ। ਮਹਾਂਪੁਰਸ਼ਾਂ ਦੇ ਨੂਰੀ ਚਹਿਰੇ ਨੂੰ ਦੇਖ ਕੇ ਸਾਰੀਆਂ ਸੰਗਤਾਂ ਵਿਚ ਇਕ ਅਨੋਖੀ ਖੁਸ਼ੀ ਆ ਜਾਂਦੀ ਹੈ। ਬਹੁਤ ਚੰਗੇ ਭਾਗ ਹਨ ਸਾਡੇ ਜੋ ਸਾਨੂੰ ਏਨੇ ਦਿਆਲੂ ਅਤੇ ਕਿਰਪਾਲੂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ। 🙏🏻🙏🏻🙇♀️
ਆਉ ਬਾਬਾ ਜੀ ਤੁਹਾਨੂੰ ਜੀ ਆਇਆਂ ਨੂੰ🙏
ਐਸਾ ਆਨੰਦ ਐਸਾ ਦ੍ਰਿਸ਼ Waheguru ji Waheguru ji
ਖਿੜਿਆ ਇਹ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ🙏
ਤਪੋਬਣ ਦੀ ਧਰਤੀ ਉੱਤੇ ਖਿੜਿਆ ਇਹ ਗੁਲਬਰਗ ਰਹੇ ਤਪਓਬਣ ਦੀ ਧਰਤੀ ਉੱਤੇ 🎉🎉🎉🎉🎉
ਜਦੋਂ ਕਰਦੇ ਹਾਂ ਦੀਦਾਰੇ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ.. ਸੱਚਮੁੱਚ ਐਸੇ ਪੂਰਨ ਸਾਧੂਆਂ ਦਾ ਦਰਸ਼ਨ ਕਰਕੇ ਮੁਰਝਾਇਆ ਮਨ ਖਿੜ ਉੱਠਦਾ ਹੈ, ਸਭ ਦੁੱਖ ਚਿੰਤਾਵਾਂ ਭੁੱਲ ਜਾਂਦੀਆਂ ਨੇ, ਮਨ ਦੁਨੀਆਂ ਵੱਲੋਂ ਮੁੜ ਜਾਂਦਾ ਹੈ ਤੇ ਪਰਮੇਸ਼ਰ ਪਿਆਰੇ ਦੀ ਯਾਦ ਚ ਜੁੜ ਜਾਂਦਾ ਹੈ, ਪਰਮੇਸ਼ਰ ਪਿਆਰੇ ਦੀ ਯਾਦ ਹਿਰਦੇ ਚ ਸਮਾ ਜਾਂਦੀ ਹੈ, ਬੇਅੰਤ ਵੱਡਾ ਹੈ ਪਰਤਾਪ ਹੈ ਪੂਰਨ ਸਾਧੂਆਂ ਦੇ ਦਰਸ਼ਨਾਂ ਦਾ, ਭਾਗਾਂ ਵਾਲਿਆਂ ਨੂੰ ਐਸੇ ਮਹਾਂਤਪੱਸਵੀ ਤੱਤ ਬੇਤੇ ਰਾਜੇ ਯੋਗੀ ਪੂਰਨ ਬਰਹਿਮਗਿਆਨੀ ਸਾਧੂਆਂ ਦੇ ਦਰਸ਼ਨ ਨਸੀਬ ਹੁੰਦੇ ਨੇ🙏🏻🙏🏻
ਧੰਨ ਪਿਆਰੇ ਵਾਹਿਗੁਰੂ ਜੀਉ ♥️🙏
Waheguru ji dhan hai maharaj jio dhan hai 💐🙏🙏🌹🌹🙏🙏🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਬੜਾ ਹੀ ਪ੍ਰਸੰਨ ਹੋਇਆ ਤੇ ਸੰਗਤਾਂ ਦਾ ਬਾਬਾ ਜੀ ਪ੍ਰਤੀ ਪਿਆਰ ਪ੍ਰੇਮ ਸ਼ਰਧਾ ਦੇਖ ਕੇ ਮਨ ਨੂੰ ਬੜੀ ਹੀ ਖੁਸ਼ੀ ਮਿਲੀ ।ਪਿਆਰੇ ਬਾਬਾ ਜੀ ਦੇ ਆਉਣ ਨਾਲ ਤਪੋਬਣ ਢੱਕੀ ਸਾਹਿਬ ਖੁਸ਼ੀਆਂ ਖੇੜਿਆਂ ਨਾਲ ਫੁੱਲਾਂ ਵਾਂਗੂੰ ਖਿੜ ਉੱਠਿਆ ।ਧੰਨ ਧੰਨ ਹਨ ਤਪੋਬਣ ਦੇ ਮਹਾਨ ਤਪੱਸਵੀ ਸਾਧੂ ਜਿੰਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਮਹਾਂਪੁਰਖਾਂ ਦੇ ਸਹੁਣੇ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਨਮਸਕਾਰ ਨਮਸਕਾਰ ਨਮਸਕਾਰ ਹੈ ਮਹਾਂਪੁਰਖੋ ਸਾਡੀਆਂ ਹਾਜਰੀਆਂ ਵੀ ਪ੍ਰਵਾਨ ਕਰਿਉ ਜੀ ।🙏🙏🙏🙏
Waheguru ji waheguru ji hajri msnjur karni ji america to ji
ਸਦਾ ਹੀ ਬਲਿਹਾਰੇ ਜਾਈਏ ਰੱਬ ਦੇ ਪਿਆਰਿਆਂ ਤੋਂ, ਰੱਬ ਦੇ ਪਿਆਰਿਆਂ ਤੋਂ ਤਪੋਬਣ ਵਾਲਿਆਂ ਤੋਂ 🙇🏻♀️🙏🏻🌷🚩
ਧੰਨ ਧੰਨ ਦਿਆਲੂ ਕਿਰਪਾਲੂ, ਨਿਮਰਤਾ ਦੇ ਪੁੰਜ ,ਨਾਮ ਦੇ ਰਸੀਏ, ਵੈਰਾਗੀ -ਤਿਆਗੀ , ਰਾਜ ਰਿਸ਼ੀ ਕਹਿਣੀ ਤੇ ਕਰਨੀ ਪੂਰੇ , ਪਿਆਰੇ ਸੰਤ ਖਾਲਸਾ ਜੀ 🙇🏻♀️🌹🙏🏻🌷
Dhan Dhan Dhan Shri Guru Nanak Dev ji Dhan Dhan Baba ji
ਵਾਕਈ ਜੀ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚ ਅਜਿਹਾ ਸਕੂਨ ਹੈ ਕਿ ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਮਨ ਨੂੰ ਵੀ ਖੁਸ਼ੀਆਂ ਖੇੜਿਆਂ ਵਿੱਚ ਲੈ ਜਾਂਦੇ ਹਨ 🙏🙏🙏
ਰੂਹ ਖਿੜ ਗਈ ਫੁੱਲਾਂ ਦੇ ਵਾਂਗੂੰ ਦਰਸ਼ਨ ਕਰਕੇ ਸੋਹਣੇ ਪ੍ਰੀਤਮ ਦੇ ❤❤🙏
ਚੜਦੀ ਕਲਾ ਜੀ ❤
Dhan Dhan Tapoban Dhakki Sahib Wale Sant Baba Darshan Singh Ji Maharaj Ji nu meri NamaskaarJi🌹🌹👏Satnaam Sri Waheguru Ji🌹🌹👏
ਸੁਭਗੀਆ ਘੜੀਆ, ਇੰਝ ਸਨ ਜਿਵੇ ਸੁੱਕੇ ਖੇਤ ਨੂੰ ਪਾਣੀ ਮਿਲ ਜਾਵੇਂ, ਸੰਗਤਾ ਦੇ ਚਿਹਰੇ ਫੁੱਲ ਵਾਂਗੂ ਖਿੜ ਗਏ , ਧੰਨ ਧੰਨ ਸੰਤ ਖਾਲਸਾ ਜੀ ਦੇ ਦਰਸ਼ਨ ਕਰਕੇ , ਸ਼ੁਕਰਾਨਾਂ ਸ਼ੁਕਰਾਨਾ ਸਤਿਗੁਰੁ ਪਿਆਰੇ ਦਾ 🙏🙇♀🙏🙇♀🚩🎉🎊💐
ਤਪੋਬਣ ਵਾਲੇ ਮਹਾਨ ਤਪੱਸਵੀ ਸੰਤ ਖਾਲਸਾ ਜੀ ਦੀ ਦਿਨੋਂ ਦਿਨ ਚੜਦੀਕਲਾ ਜੀ 🙏🙏❤❤🙏🙏
Waheguru ji waheguru ji waheguru ji 🙏♥️🌻
🤩ਵਾਹਿਗੁਰੂ ਜੀ ਚੜ੍ਹਦੀ ਕਲਾ ਰਹੇ ਬਾਬਾ ਜੀ ਦੀ 🙏🌹🙏🙏🙏🌹🙏
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ।🙏🙏
ਬਹੁਤ ਹੀ ਸੁੰਦਰ ਵੀਡਿਓ ਹੈ। ਮਹਾਪੁਰਸ਼ਾਂ ਦੀ ਧੰਨ ਕਮਾਈ ਹੈ। ਧੰਨ ਧੰਨ ਪਿਆਰੇ ਸੰਤ ਖਾਲਸਾ ਜੀ।
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ
wahe guru ji ❤❤
ਸੰਗਤਾਂ ਕਿੰਨੇ ਪਿਆਰ ਨਾਲ ਆਪਣੇ ਪਿਆਰੇ ਦੀ ਓਡੀਕ ਕਰ ਰਹੀਆਂ ਹਨ ਜੀ ਇਹੀ ਸੱਚੇ ਪਿਆਰ ਦੀ ਨੀਸ਼ਾਨੀ ਹੈ ਜੀਧੰਨ ਬਾਬਾ ਜੀ ਧੰਨ ਪਿਆਰੀ ਸੰਗਤਾਂ ਜੀ
waheguru ji
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ❤️🙏
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਮੈਂ ਕਰਾਂ ਸੰਤ ਖਾਲਸਾ ਜੀਆਂ ਦੀ ਤਾਰੀਫ਼ ਕਿਵੇਂ,ਮੇਰੇ ਅੱਖਰਾਂ ਵਿੱਚ ਐਨਾ ਜ਼ੋਰ ਨਹੀਂ,ਉਂਝ ਤਾਂ ਦੁਨੀਆਂ ਤੇ ਬਥੇਰੇ ਸੰਤ ਹੋਣਗੇ,ਪਰ ਸੰਤ ਖਾਲਸਾ ਜੀ ਜਿਹਾ ਕੋਈ ਹੋਰ ਨਹੀਂ ,ਪਰ ਪੂਰਨ ਸੰਤਾਂ ਜਿਹਾਂ ਕੋਈ ਹੋਰ ਨਹੀਂ਼਼।🙇🏻♀️🙏🏻
ਜਦੋਂ ਕਰਦੇ ਹਾ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆਂ ਮਨ ਖਿੜ ਉੱਠਦਾ 🙇🏻♀️🙏🏻🌹🚩
Waheguru ji👏👏
ਪਿਆਰੀ ਜਿਹੀ ਮੂਰਤ ਨੇ ਮੋਹ ਲਿਆ ਕਿਵੇਂ ਜਮਾਨਾ ਸਾਰਾ,ਖਿੱਚ ਪਵੇ ਅਨੋਖੀ ਜਿਹੀ ਲਗਦਾ ਹੈ ਸਭਨਾਂ ਨੂੰ ਪਿਆਰਾ,ਬਾਬਾ ਜੀ ਉਹ ਭਲੇ ਦਿਹਾੜੇ ਨੇ ਜਿਹੜੇ ਨਾਲ ਬੀਤਦੇ ਤੇਰੇ,ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੂੰ ਹੋਣ ਦੀਦਾਰੇ ਤੇਰੇ🥹🙏🏻
Waheguru ji 🙏🙏🙏🙏
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇ
Sant rab pyarea di hamesha Chardikla 🌹🌹🙏🙏
Very beautiful video🙏 🌹🌹🌹🌹🌹❤❤❤❤❤🌹🌹🌹🌹❤❤❤🌹🌹
ਸਾਹਿਬਾਂ ਤੇਰੇ ਰਸਤੇ ਅੰਦਰ ੲਹਿ ਦਿਲ ਫਰਸ਼ ਵਛਾਵਾਂ ਮੈਂ ਸੋਹਣੇ ਚਰਨ ਤੁਸਾਂ ਦਾ ਜੋੜਾਂ ੲਿਹ ਦੋੲੇ ਨੈਣ ਬਣਾਵਾਂ ਮੈਂ
ਇਹ ਤਪੋਬਣ ਦੀ ਧਰਤੀ ਪਿਆਰੇ ਮਹਾਂਪੁਰਖਾਂ ਨਾਲ ਹੀ ਮਹਿਕਦੀ ਹੈ। ਪਿਆਰੇ ਮਹਾਂਪੁਰਖ ਹੀ ਪੂਰੇ ਤਪੋਬਣ ਦੀ ਜਾਨ ਹਨ 🙏🙏🙏🙏🙏
Dhan dhan baba ji 🙏🙏
Waheguru ji waheguru ji
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
ਮਨ ਖਿੜ ਗਿਆ ਫੁੱਲਾਂ ਦੇ ਵਾਂਗੂੰ ਦਰਸ਼ਨ ਕਰਕੇ ਸੋਹਣੇ ਪਾਤਿਸ਼ਾਹ ਜੀਆਂ ਦੇ ❤🙏
Dhan baba ji
ਆਉ ਜੀ ਤੁਹਾਨੂੰ ਜੀ ਆਇਆਂ ਨੂੰ ਪਿਆਰਿਆਂ
ਸੰਤ ਖਾਲਸਾ ਜੀ ਦੀ ਨਾਮ ਸਿਮਰਨ ਦੀ ਕਮਾਈ ਧੰਨ ਹੈ..ਜੋ ਸੰਗਤਾਂ ਮਹਾਪੁਰਖਾਂ ਨੂੰ ਏਨਾ ਪਿਆਰ ਤੇ ਸਤਿਕਾਰ ਦਿੰਦੀਆਂ ਹਨ..ਇਸ ਮਹਾਨ ਕਮਾਈ ਵਾਲੀ ਰੂਹ ਦੇ ਦਰਸ਼ਨ ਕਰਕੇ ਸਾਡੇ ਮੁਰਾਝੇ ਹੋਏ ਮਨ ਖਿਲ ਉੱਠਦੇ ਹਨ..ਮਹਾਪੁਰਖਾਂ ਦਾ ਜਿੰਨਾ ਸਤਿਕਾਰ ਕੀਤਾ ਜਾਵੇ..ਓਨਾ ਹੀ ਥੋੜਾ ਲੱਗਦਾ ਹੈ..🙏🏻
Satnam shri waheguru ji 🙏 🙏
ਖਿੜਿਆ ਇਹ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ… ਕਿਸੇ ਨੂੰ ਕਿਸੇ ਤੇ ਮਾਣ ਹੈ ਕਿਸੇ ਨੂੰ ਕਿਸੇ ਤੇ ਸਾਨੂੰ ਤਾਂ ਸਾਡੇ ਹਰਮਨ ਪਿਆਰੇ ਬਾਬਾ ਜੀਆਂ ਤੇ ਮਾਣ ਹੈ। ਹੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਿਉ ਸਾਡੇ ਪਿਆਰੇ ਬਾਬਾ ਜੀਆਂ ਨੂੰ ਚੜਦੀਆਂ ਕਲਾਂ, ਦੇਹ ਅਰੋਗਤਾ, ਲੰਬੀ ਆਰਜ਼ੂ, ਹਰ ਮੈਦਾਨ ਫਤਿਹ ਬਖਸ਼ਣਾ ਜੀਓ। ਕਿਰਪਾ ਕਰੋ ਵਾਹਿਗੁਰੂ ਜੀ ਜਿਸ ਤਰ੍ਹਾਂ ਬਾਬਾ ਜੀ ਹੁਣ ਆਸਟਰੇਲੀਆ ਦੀ ਧਰਤੀ ਨੂੰ ਭਾਗ ਲਾਕੇ, ਬੇਅੰਤ ਜੀਵਾਂ ਨੂੰ ਤਾਰਕੇ ਆਏ ਹਨ, ਬਾਬਾ ਜੀ ਇਸੇ ਤਰ੍ਹਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਨਾਮ ਬਾਣੀ ਦੀਆਂ ਦਾਤਾਂ ਵਰਤਾਉਂਦੇ, ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਰਹਿਣ। ਜੁੱਗ ਜੁੱਗ ਜੀਣ ਸਾਡੇ ਪਿਆਰੇ ਬਾਬਾ ਜੀ ਜੋ ਦਿਨ ਰਾਤ ਬੇਅੰਤ ਜੀਵਾਂ ਦਾ ਭਲਾ ਕਰ ਰਹੇ ਨੇ। ਬਾਬਾ ਜੀ ਕਿਰਪਾ ਕਰੋ ਕੈਨੇਡਾ ਦੀਆਂ ਸੰਗਤਾਂ ਵੀ ਹਰ ਪਲ ਆਪ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਹਨ। 🙏🏻🙏🏻
Dhan Dhan babaji. Bar Bar darshana nu man krda.
Waheguru ji waheguru ji tera sukar h
Weheguru ji meher karo mere te
ਅਸੀਂ ਭਾਵੇਂ ਪਰਦੇਸਾਂ ਚ ਬੈਠੇ ਹਾਂ ਪਰ ਸਾਡਾ ਮਨ ਵੀ ਚਾਅ ਨਾਲ ਖਿੜ ਗਿਆ ਬਾਬਾ ਜੀਆਂ ਦੇ ਦਰਸ਼ਨ ਕਰਕੇ। ਇੰਝ ਲੱਗਿਆ ਜਿਵੇਂ ਬਾਬਾ ਜੀ ਸਾਡੇ ਕੋਲ ਹੀ ਆ ਗਏ ਹਨ। ਤਰਸੇ ਪਏ ਸੀ ਅਸੀਂ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਬੜੀ ਬੇਸਬਰੀ ਨਾਲ ਉਡੀਕਦੇ ਸੀ ਬਾਬਾ ਜੀਆਂ ਨੂੰ ਸਾਰੇ। ਧੰਨ ਬਾਬਾ ਜੀਆਂ ਦੇ ਦਰਸ਼ਨ ਦੀਦਾਰੇ ਕਰਕੇ ਸਾਡੀ ਤਪਦੀ ਰੂਹ ਠੰਡੀ ਠਾਰ ਹੋ ਗਈ🙏🏻🥹
Bilkul sahi keha ji darshana li mann taras gaya c. 🙏🏻
Weheguru ji thude tu bina koi v nhi mere baba ji. Thudi kipre nal sare kuch hunde haii baba jii
❤🙏🏻❤🙏🏻❤
❤❤
𝙒𝙖𝙝𝙚𝙜𝙪𝙧𝙪 𝙟𝙞 🌹🙏🌹
🙏🙏🙏
🙏🙏🙏🙏🙏🙏🙏🙏
Speechless 🙏
🙏🙏🙏🙏🙏🙏🙏🙏🌹🌹🌹🌹🌹🌹🌹❤️❤️❤️❤️❤️
🙏❤️🙏
Baba Nanak ji taa turr janda se
Ah baba ji Guru bna ke puj rahe ho
waheguru ji🌹🌹🌹🌹🌹🌷🌷🌷🌷🌷🌷🌺🌺🌺🌺🌺🌺🌺🌾🌾🌾🌾🌾🌾🌿🌿🌿🌿🌿🌿🌿🌿🌿
ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹
ਆਓ ਬਾਬਾ ਜੀਓ ਤੁਹਾਨੂ ਜੀ ਆਇਆ ਨੂੰ ਜੀ
ਰੂਹ ਖਿੜਗੀ ਫੁੱਲਾਂ ਦੇ ਵਾਂਗੂ ਦਰਸ਼ਨ ਕਰਕੇ ਤੁਹਾਡੇ ਬਾਬਾ ਜੀਓ
ਵਾਹਿਗੁਰੂ ਜੀ!ਜਦੋ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਤਾਂ ਮੁਰਝਾਂਇਆਂ ਮਨ ਖਿੜ ਉਠੱਦਾ ਵਾਹੁ ਵਾਹੁ 🙏🌹🙏🌹🙏
Waheguru ji 🚩🚩🚩
ਫਰੀਦਾ ਜੇ ਤੂੰ ਮੇਰਾ ਹੋ ਇ ਰਹੇ ਸਭਿ ਜਗ ਤੇਰਾ ਹੋ ਇ🙏🌹🌹🌹🌹
ਮਨ ਸੀਤਲ ਹੋ ਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ 🙏🙏
ਖਿੜਿਆ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ 🙏🙏
Waheguru, Waheguru, Waheguru, Waheguru, Waheguru, Waheguru, welcome to back Baba Ji🙏🌹
ਬਾਬਾ ਜੀ ਸ਼ਾਨ ਵੱਖਰੀ ਹੈ ਜੀ
ਦ੍ਰਿਸ਼ ਬਹੁਤ ਸੁੰਦਰ ਹਨ
ਜੋ ਹਰਿ ਕਾ ਪਿ ਆਰਾ ਸ਼ੋ ਸਭਨਾ ਕਾ ਪਿ ਆਰਾ 🙏🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
Wahe Guru ji, Dhan dhan Baba ji, Spreading massage of Guru and love
ਵਧਾਈਆਂ ਸੰਗਤੇ ਜੀ ਵਧਾਈਆਂ ਸੰਗਤੇ,
ਪਿਆਰੇ ਬਾਬਾ ਜੀ ਦੇ ਆਉਣ ਦੀਆਂ ਵਧਾਈਆਂ ਸੰਗਤੇ🙏🏻🙏🏻🥹
Waheguru, Waheguru, Waheguru, Waheguru, Waheguru, Ji, Ka, Khalsa, Waheguru, Ji,fateh ,baba ji🙏🌹
ਚੜ੍ਹਦੀ ਕਲਾਂ ਗੁਰ ਤੇਰੀ ਦਿਨੋ ਦਿਨ ਚੜ੍ਹਦੀ ਕਲਾ।❤🙏
ਵਾਹਿਗੁਰੂ ਜੀ!!ਮਹਾਪੁਰਖ ਦੇ ਸਤਿਕਾਰ ਚੋ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ 🙏🌹ਵਾਹਿਗੁਰੂ ਵਾਹਿਗੁਰੂ 🙏🌹
ਵਾਹ ਜੀ ਵਾਹ ਵੀਰ ਜੀਆਂ ਨੇ ਐਨੀ ਪਿਆਰੀ ਧਾਰਨਾ ਨਾਲ ਸਾਡੇ ਮਨਾਂ ਦੀ ਭਾਵਨਾਵਾਂ ਨੂੰ ਬਿਆਨ ਕਰ ਦਿੱਤਾ ਸਾਡੇ ਮੁਰਝਾਏ ਹੋਏ ਮਨਾਂ ਨੂੰ ਐਨਾ ਅਨੰਦ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ ਹੈ ਵਾਹਿਗੁਰੂ ਜੀ ਜੋ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ
Satnam waheguru ji ❤❤❤❤❤❤❤❤❤❤❤❤❤❤❤❤❤
ਧੰਨ ਧੰਨ ਸੰਤ ਖਾਲਸਾ ਜੀਓ
ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏
Satnam,waheguru Waheguru Waheguru Waheguru ji 🙏🙏🌻🌻🙏🙏❤❤❤❤❤🌺🌺🙏🙏🙏🙏🙏🌻🌻🙏🙏
ਸਾਡਾ ਨਿਮਾਣਿਆਂ ਨਿਤਾਣਿਆਂ ਦਾ ਆਪ ਜੀ ਹੀ ਸਹਾਰੇ ਓ ਜੀ ਗੁਰਦੇਵ ਜੀਉ
ਵਾਹਿਗੁਰੂ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮਹਾਂਪੁਰਖ ਬਾਬਾ ਜੀਓ ਵਾਹਿਗੁਰੂ ਜੀਓ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਤੈਨੂੰ ਸਾਧੂਆਂ ਦਾ 🙏🙏🙏
Waheguru waheguru waheguru waheguru waheguru ji oo,🙏🙏
ਵਾਹਿਗੁਰੂ ਜੀ
Waheguru ji 🙏🏻❤️🌹
ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਕਿਰਪਾ ਕਰੋ ਕੋਟੀ ਕੋਟੀ ਪਰਨਾਮ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ🌹🌹🌹🌹🙏🙏🙏🙏🙏🙏 ਹਾ
ਧੰਨ ਗੁਰਦੇਵ ਜੀਉ ਆਪ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਮੁਰਝਾਏ ਹੋਏ ਮਨ ਖਿੜ ਉੱਠਦੇ ਹਨ ਜੀ 🙏🏻🙏🏻🙏🏻🙏🏻🙏🏻💐💐💐💐💐
ਰੂਹ ਖਿੜ ਉੱਠੀ ਇਸ ਵੀਡੀਉ ਕਲਿੱਪ ਨੂੰ ਵੇਖਕੇ ਕਿੰਨੇ ਧੂਮ ਧਾਮ ਨਾਲ ਪਰੇਮ ਨਾਲ ਸੰਗਤਾਂ ਨੇ ਬਾਬਾ ਜੀਆਂ ਦਾ ਸਵਾਗਤ ਕੀਤਾ ਹੈ। ਆਖਿਰ ਸੰਗਤਾਂ ਦੇ ਉਡੀਕ ਦੀ ਘੜੀ ਖਤਮ ਹੋਈ ਅਤੇ ਪਿਆਰੇ ਦਾ ਮਿਲਾਪ ਹੋਇਆ ਸੰਗਤਾਂ ਦੇ ਚਮਕਦੇ ਚਿਹਰੇ ਖੂਬ ਉਨ੍ਹਾਂ ਦੇ ਦਿਲ ਦੀ ਖੁਸ਼ੀ ਬਿਆਨ ਕਰ ਰਹੇ ਹਨ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸਾਡੀ ਇਹ ਜਲ ਬਲਦੀ ਰੂਹ ਛਿਨਾਂ ਚ ਸ਼ਾਂਤ ਹੋ ਗਈ। ਕਦੋਂ ਦੀ ਇਹ ਰੂਹ ਪਿਆਸੀ ਸੀ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਜਿਉਂ ਜਿਉਂ ਇਸ ਵੀਡੀਉ ਨੂੰ ਵੇਖ ਰਹੇ ਹਾਂ ਤਿਉਂ ਅੱਖਾਂ ਚੋਂ ਅੱਥਰੂ ਵਗਦੇ ਹੀ ਜਾ ਰਹੇ ਹਨ। ਮਨ ਪਰੇਮ ਨਾਲ ਚਾਅ ਨਾਲ ਵੈਰਾਗ ਨਾਲ ਭਰ ਗਿਆ ਹੈ। ਦਿਲ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਚ ਕਿਹਾ ਹੀ ਨੀ ਜਾ ਸਕਦਾ🙏🏻🙏🏻🥹❤️
ਬਾਬਾ ਜੀਆਂ ਦੇ ਦਰਸ਼ਨ ਕਰਕੇ ਸਭ ਦੁੱਖ ਤਕਲੀਫ਼ਾ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਮਨ ਖਿੜ ਜਾਂਦਾ ਹੈ 🙏🌹🌹🌹🌹🌹❤❤🙏🌹🌹❤
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਸਾਧੂਆਂ ਦਾ 🙇🏻♀️🙏🏻🌷
🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਮਹਾਰਾਜ ਜੀ🙏🏻🙏🏻🌹🌹
ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ
ਬਹੁਤ ਹੀ ਪਿਆਰੀ ਵੀਡੀਓ🥹.. ਸੰਗਤਾਂ ਦਾ ਮਹਾਂਪੁਰਸ਼ਾਂ ਲਈ ਪਿਆਰ ਅਤੇ ਸਤਿਕਾਰ ਦੇਖ ਕੇ ਬਹੁਤ ਖੁਸ਼ੀ ਹੋਈ। ਮਹਾਂਪੁਰਸ਼ਾਂ ਨੇ ਜਿਵੇਂ ਸਾਰੀ ਢੱਕੀ ਨੂੰ ਬੀਆਬਾਨ ਜੰਗਲ ਤੋਂ ਸੱਚਖੰਡ ਬਣਾ ਦਿੱਤਾ ਉੱਦਾਂ ਹੀ ਹੁਣ ਮਹਾਂਪੁਰਸ਼ ਦੇਸ਼ਾਂ ਵਿੱਚ ਜਾ ਕੇ ਉਹਨਾਂ ਧਰਤੀਆਂ ਨੂੰ ਵੀ ਪਵਿੱਤਰ ਕਰ ਰਹੇ ਹਨ। ਤਪੋਬਣ ਦੇ ਸਾਰੇ ਜਾਨਵਰ ਪੰਛੀ ਅਤੇ ਸੰਗਤਾਂ ਮਹਾਂਪੁਰਸ਼ਾਂ ਦੀ ਬਹੁਤ ਹੀ ਉਡੀਕ ਵਿਚ ਸਨ। ਮਹਾਂਪੁਰਸ਼ਾਂ ਦੇ ਨੂਰੀ ਚਹਿਰੇ ਨੂੰ ਦੇਖ ਕੇ ਸਾਰੀਆਂ ਸੰਗਤਾਂ ਵਿਚ ਇਕ ਅਨੋਖੀ ਖੁਸ਼ੀ ਆ ਜਾਂਦੀ ਹੈ। ਬਹੁਤ ਚੰਗੇ ਭਾਗ ਹਨ ਸਾਡੇ ਜੋ ਸਾਨੂੰ ਏਨੇ ਦਿਆਲੂ ਅਤੇ ਕਿਰਪਾਲੂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ। 🙏🏻🙏🏻🙇♀️
ਆਉ ਬਾਬਾ ਜੀ ਤੁਹਾਨੂੰ ਜੀ ਆਇਆਂ ਨੂੰ🙏
ਐਸਾ ਆਨੰਦ ਐਸਾ ਦ੍ਰਿਸ਼ Waheguru ji Waheguru ji
ਖਿੜਿਆ ਇਹ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ🙏
ਤਪੋਬਣ ਦੀ ਧਰਤੀ ਉੱਤੇ ਖਿੜਿਆ ਇਹ ਗੁਲਬਰਗ ਰਹੇ
ਤਪਓਬਣ ਦੀ ਧਰਤੀ ਉੱਤੇ 🎉🎉🎉🎉🎉
ਜਦੋਂ ਕਰਦੇ ਹਾਂ ਦੀਦਾਰੇ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ.. ਸੱਚਮੁੱਚ ਐਸੇ ਪੂਰਨ ਸਾਧੂਆਂ ਦਾ ਦਰਸ਼ਨ ਕਰਕੇ ਮੁਰਝਾਇਆ ਮਨ ਖਿੜ ਉੱਠਦਾ ਹੈ, ਸਭ ਦੁੱਖ ਚਿੰਤਾਵਾਂ ਭੁੱਲ ਜਾਂਦੀਆਂ ਨੇ, ਮਨ ਦੁਨੀਆਂ ਵੱਲੋਂ ਮੁੜ ਜਾਂਦਾ ਹੈ ਤੇ ਪਰਮੇਸ਼ਰ ਪਿਆਰੇ ਦੀ ਯਾਦ ਚ ਜੁੜ ਜਾਂਦਾ ਹੈ, ਪਰਮੇਸ਼ਰ ਪਿਆਰੇ ਦੀ ਯਾਦ ਹਿਰਦੇ ਚ ਸਮਾ ਜਾਂਦੀ ਹੈ, ਬੇਅੰਤ ਵੱਡਾ ਹੈ ਪਰਤਾਪ ਹੈ ਪੂਰਨ ਸਾਧੂਆਂ ਦੇ ਦਰਸ਼ਨਾਂ ਦਾ, ਭਾਗਾਂ ਵਾਲਿਆਂ ਨੂੰ ਐਸੇ ਮਹਾਂਤਪੱਸਵੀ ਤੱਤ ਬੇਤੇ ਰਾਜੇ ਯੋਗੀ ਪੂਰਨ ਬਰਹਿਮਗਿਆਨੀ ਸਾਧੂਆਂ ਦੇ ਦਰਸ਼ਨ ਨਸੀਬ ਹੁੰਦੇ ਨੇ🙏🏻🙏🏻
ਧੰਨ ਪਿਆਰੇ ਵਾਹਿਗੁਰੂ ਜੀਉ ♥️🙏
Waheguru ji dhan hai maharaj jio dhan hai 💐🙏🙏🌹🌹🙏🙏🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਬੜਾ ਹੀ ਪ੍ਰਸੰਨ ਹੋਇਆ ਤੇ ਸੰਗਤਾਂ ਦਾ ਬਾਬਾ ਜੀ ਪ੍ਰਤੀ ਪਿਆਰ ਪ੍ਰੇਮ ਸ਼ਰਧਾ ਦੇਖ ਕੇ ਮਨ ਨੂੰ ਬੜੀ ਹੀ ਖੁਸ਼ੀ ਮਿਲੀ ।ਪਿਆਰੇ ਬਾਬਾ ਜੀ ਦੇ ਆਉਣ ਨਾਲ ਤਪੋਬਣ ਢੱਕੀ ਸਾਹਿਬ ਖੁਸ਼ੀਆਂ ਖੇੜਿਆਂ ਨਾਲ ਫੁੱਲਾਂ ਵਾਂਗੂੰ ਖਿੜ ਉੱਠਿਆ ।ਧੰਨ ਧੰਨ ਹਨ ਤਪੋਬਣ ਦੇ ਮਹਾਨ ਤਪੱਸਵੀ ਸਾਧੂ ਜਿੰਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਮਹਾਂਪੁਰਖਾਂ ਦੇ ਸਹੁਣੇ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਨਮਸਕਾਰ ਨਮਸਕਾਰ ਨਮਸਕਾਰ ਹੈ ਮਹਾਂਪੁਰਖੋ ਸਾਡੀਆਂ ਹਾਜਰੀਆਂ ਵੀ ਪ੍ਰਵਾਨ ਕਰਿਉ ਜੀ ।🙏🙏🙏🙏
Waheguru ji waheguru ji hajri msnjur karni ji america to ji
ਸਦਾ ਹੀ ਬਲਿਹਾਰੇ ਜਾਈਏ ਰੱਬ ਦੇ ਪਿਆਰਿਆਂ ਤੋਂ, ਰੱਬ ਦੇ ਪਿਆਰਿਆਂ ਤੋਂ ਤਪੋਬਣ ਵਾਲਿਆਂ ਤੋਂ 🙇🏻♀️🙏🏻🌷🚩
ਧੰਨ ਧੰਨ ਦਿਆਲੂ ਕਿਰਪਾਲੂ, ਨਿਮਰਤਾ ਦੇ ਪੁੰਜ ,ਨਾਮ ਦੇ ਰਸੀਏ, ਵੈਰਾਗੀ -ਤਿਆਗੀ , ਰਾਜ ਰਿਸ਼ੀ ਕਹਿਣੀ ਤੇ ਕਰਨੀ ਪੂਰੇ , ਪਿਆਰੇ ਸੰਤ ਖਾਲਸਾ ਜੀ 🙇🏻♀️🌹🙏🏻🌷
Dhan Dhan Dhan Shri Guru Nanak Dev ji Dhan Dhan Baba ji
ਵਾਕਈ ਜੀ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚ ਅਜਿਹਾ ਸਕੂਨ ਹੈ ਕਿ ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਮਨ ਨੂੰ ਵੀ ਖੁਸ਼ੀਆਂ ਖੇੜਿਆਂ ਵਿੱਚ ਲੈ ਜਾਂਦੇ ਹਨ 🙏🙏🙏
ਰੂਹ ਖਿੜ ਗਈ ਫੁੱਲਾਂ ਦੇ ਵਾਂਗੂੰ ਦਰਸ਼ਨ ਕਰਕੇ ਸੋਹਣੇ ਪ੍ਰੀਤਮ ਦੇ ❤❤🙏
ਚੜਦੀ ਕਲਾ ਜੀ ❤
Dhan Dhan Tapoban Dhakki Sahib Wale Sant Baba Darshan Singh Ji Maharaj Ji nu meri NamaskaarJi🌹🌹👏Satnaam Sri Waheguru Ji🌹🌹👏
ਸੁਭਗੀਆ ਘੜੀਆ, ਇੰਝ ਸਨ ਜਿਵੇ ਸੁੱਕੇ ਖੇਤ ਨੂੰ ਪਾਣੀ ਮਿਲ ਜਾਵੇਂ, ਸੰਗਤਾ ਦੇ ਚਿਹਰੇ ਫੁੱਲ ਵਾਂਗੂ ਖਿੜ ਗਏ , ਧੰਨ ਧੰਨ ਸੰਤ ਖਾਲਸਾ ਜੀ ਦੇ ਦਰਸ਼ਨ ਕਰਕੇ , ਸ਼ੁਕਰਾਨਾਂ ਸ਼ੁਕਰਾਨਾ ਸਤਿਗੁਰੁ ਪਿਆਰੇ ਦਾ 🙏🙇♀🙏🙇♀🚩🎉🎊💐
ਤਪੋਬਣ ਵਾਲੇ ਮਹਾਨ ਤਪੱਸਵੀ ਸੰਤ ਖਾਲਸਾ ਜੀ ਦੀ ਦਿਨੋਂ ਦਿਨ ਚੜਦੀਕਲਾ ਜੀ 🙏🙏❤❤🙏🙏
Waheguru ji waheguru ji waheguru ji 🙏♥️🌻
🤩ਵਾਹਿਗੁਰੂ ਜੀ ਚੜ੍ਹਦੀ ਕਲਾ ਰਹੇ ਬਾਬਾ ਜੀ ਦੀ 🙏🌹🙏🙏🙏🌹🙏
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ।🙏🙏
ਬਹੁਤ ਹੀ ਸੁੰਦਰ ਵੀਡਿਓ ਹੈ। ਮਹਾਪੁਰਸ਼ਾਂ ਦੀ ਧੰਨ ਕਮਾਈ ਹੈ। ਧੰਨ ਧੰਨ ਪਿਆਰੇ ਸੰਤ ਖਾਲਸਾ ਜੀ।
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ
wahe guru ji ❤❤
ਸੰਗਤਾਂ ਕਿੰਨੇ ਪਿਆਰ ਨਾਲ ਆਪਣੇ ਪਿਆਰੇ ਦੀ ਓਡੀਕ ਕਰ ਰਹੀਆਂ ਹਨ ਜੀ ਇਹੀ ਸੱਚੇ ਪਿਆਰ ਦੀ ਨੀਸ਼ਾਨੀ ਹੈ ਜੀ
ਧੰਨ ਬਾਬਾ ਜੀ
ਧੰਨ ਪਿਆਰੀ ਸੰਗਤਾਂ ਜੀ
waheguru ji
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ❤️🙏
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਮੈਂ ਕਰਾਂ ਸੰਤ ਖਾਲਸਾ ਜੀਆਂ ਦੀ ਤਾਰੀਫ਼ ਕਿਵੇਂ,
ਮੇਰੇ ਅੱਖਰਾਂ ਵਿੱਚ ਐਨਾ ਜ਼ੋਰ ਨਹੀਂ,
ਉਂਝ ਤਾਂ ਦੁਨੀਆਂ ਤੇ ਬਥੇਰੇ ਸੰਤ ਹੋਣਗੇ,
ਪਰ ਸੰਤ ਖਾਲਸਾ ਜੀ ਜਿਹਾ ਕੋਈ ਹੋਰ ਨਹੀਂ ,
ਪਰ ਪੂਰਨ ਸੰਤਾਂ ਜਿਹਾਂ ਕੋਈ ਹੋਰ ਨਹੀਂ਼਼।🙇🏻♀️🙏🏻
ਜਦੋਂ ਕਰਦੇ ਹਾ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆਂ ਮਨ ਖਿੜ ਉੱਠਦਾ 🙇🏻♀️🙏🏻🌹🚩
Waheguru ji👏👏
ਪਿਆਰੀ ਜਿਹੀ ਮੂਰਤ ਨੇ ਮੋਹ ਲਿਆ ਕਿਵੇਂ ਜਮਾਨਾ ਸਾਰਾ,
ਖਿੱਚ ਪਵੇ ਅਨੋਖੀ ਜਿਹੀ ਲਗਦਾ ਹੈ ਸਭਨਾਂ ਨੂੰ ਪਿਆਰਾ,
ਬਾਬਾ ਜੀ ਉਹ ਭਲੇ ਦਿਹਾੜੇ ਨੇ ਜਿਹੜੇ ਨਾਲ ਬੀਤਦੇ ਤੇਰੇ,
ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੂੰ ਹੋਣ ਦੀਦਾਰੇ ਤੇਰੇ🥹🙏🏻