Prime Politics (47) || ਮੈਂ ਗੱਦਾਰ ਨਹੀਂ , ਹਿੱਕ ਠੋਕ ਕਹਿੰਨਾਂ , AAP ਛੱਡ ਕਿਉਂ ਗਿਆ BJP ‘ਚ

Поделиться
HTML-код
  • Опубликовано: 14 май 2024
  • #primeasiatv #swarntehna #specialreport #specialprogram #punjabpolitics #aamaadmiparty #bhagwantmaan #election2024news #swarnsinghtehna #loksabhaelection2024 #election2024news #punjab #punjabnewstoday #latestnews #exclusive #exclusiveinterview #latestnews #bjp #pmmodi #narendramodi #sushilrinku #jalandhar #charanjitchanni
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 294

  • @deepbrar.
    @deepbrar. 15 дней назад +42

    ਇਨਸਾਨ ਦੇ ਕਿਰਦਾਰ ਦੀਆਂ ਦੋ ਮੰਜਿਲਾਂ ਹਨ ‬
    ‪ *ਦਿਲ ਵਿਚ ਉੱਤਰ ਜਾਣਾ ਜਾਂ ਦਿਲ ਤੋਂ ਉਤਰ ਜਾਣਾ*

  • @BalwinderSingh-ms4by
    @BalwinderSingh-ms4by 15 дней назад +22

    ਇਹ ਗਦਾਰ ਹਾਰ ਰਿਹਾ ਹੈ ਪਾਰਟੀ ਬਦਲਣ ਵਾਲੇ ਸਭ ਹਾਰ ਜਾਣਗੇ,ਭਾਜਪਾ ਵੀ ਹਾਰ ਰਹੀ ਹੈ ਇਹ ਪਕਾ ਹੈ।ਟਹਿਣਾ ਸਾਹਿਬ ਭਾਜਪਾ ਹਿੰਦੂ ਮੁਸਲਿਮ ਕਰ ਰਹੀ ਹੈ ਇਸ ਤੋਂ ਬਿਨਾਂ 10 ਸਾਲ ਵਿਚ ਇੰਨਾਂ ਕੋਈ ਕੰਮ ਨਹੀਂ ਕੀਤਾ।

    • @Jatinder99111
      @Jatinder99111 15 дней назад +3

      Veer bhulja hun.....iss baar saare punjabi hindu bjp nu vote paange....

    • @kalasidhu-wo3pv
      @kalasidhu-wo3pv 15 дней назад +1

      ਨਹੀਂ।ਜੀ।ਮੈਂ।ਇੱਕ।ਹਿੰਦੁ।ਹਾ।ਡਪੇਟ।ਕਰੁ​@@Jatinder99111

    • @user-eu7bb4zr8p
      @user-eu7bb4zr8p 10 дней назад +1

      Hindu muslim nahi ho reha ek desh ek kanoon chahida hai. Musalmana lyi alag kanoon kyun. Bjp jindabad

    • @ashokghera8810
      @ashokghera8810 3 дня назад +1

      Andh Bhagat...not seen the actual ground reality.

  • @labhsinghsaini1547
    @labhsinghsaini1547 15 дней назад +28

    ਗਦਾਰੀ ਦੀ ਸਜਾ ਲੋਕੀ ਜਮਾਨਤ ਜਬਤ ਕਰਵਾ ਕੇ ਜਰੂਰ ਦੇਣਗੇ ਕੁਝ ਤਾਂ ਸ਼ਰਮ ਕਰੋ ਯਾਰ ਲੋਕੀ ਤਮਾਸ਼ਬੀਨ ਨਹੀਂ ਜੋ ਹੁਣ ਤੁਹਾਡੇ ਤੇ ਇਤਬਾਰ ਕਰਨਗੇ ਬਾਕੀ ਇਹਦੇ ਕੋਲ ਕੁਝ ਕਹਿਣ ਨੂੰ ਹੈ ਹੀ ਨਹੀਂ ਬਸ ਝੂਠ ਨਾਲ ਹੀ ਬੁੱਤਾ ਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਡੇਰੇ ਦਾ ਨਾਮ ਲੈ ਕੇ ਝੂਠੀ ਹਮਦਰਦੀ ਹਾਸਲ ਕਰਨ ਦੀ ਇੱਕ ਤਰਕੀਬ ਹੈ ਜੋ ਕੰਮ ਨਹੀਂ ਆਉਣੀ।

    • @thomasbhattizira7334
      @thomasbhattizira7334 15 дней назад

      Tuhadi party sawdahan bafalan di gall kardi 😮😮

    • @singlaraj
      @singlaraj День назад

      Why your corrupt party has brough Gaddar from Akali Dal Tinu. why you took Gaddar from Cong chabewal in Hoshiarpur.

  • @kohlinarinder77
    @kohlinarinder77 15 дней назад +36

    ਜਦੋਂ ਏਹ ਸੇਵਾ ਕਹਿੰਦਾ ਹੋਣਾ, ਟਹਿਣਾ ਸਾਹਿਬ ਤੁਹਾਡਾ ਹਾਸਾ ਨਹੀਂ ਨਿਕਲਦਾ

  • @jagjitsingh2267
    @jagjitsingh2267 15 дней назад +18

    ਇਸ ਨੇ ਤਾਂ ਹਾਰਨਾ ਹੈ, ਪੈਸਾ ਲੈ ਲਿਆ ਹੁਣਾ , ਲੀਡਰਾਂ ਨੇ ਪੈਸਾ ਬਣਾਉਣਾ ਹੁੰਦਾ,,

  • @daljitsingh7980
    @daljitsingh7980 15 дней назад +25

    ਟਹਿਣਾ ਸਾਹਿਬ ਖਿੱਚ ਕੇ ਰੱਖੋਂ ਕੰਮ

  • @swaranverygoodsingh8501
    @swaranverygoodsingh8501 9 дней назад +4

    ਜਲੰਧਰ ਦੀ ਸੀਟ ਰਿੰਕੂ ਦੀ ਪੱਕੀ ਸੀ ਪਰ ਇਸ ਗਦਾਰ ਦੀ ਗੱਦਾਰੀ ਨੇ ਖਤਮ ਕਰਤਾ

  • @gurdevsingh7348
    @gurdevsingh7348 15 дней назад +23

    ਦਲ ਬਦਲਣ ਵਾਲੇ ਸਾਰੇ ਹਾਰ ਜਾਣਗੇ

  • @gurpalsingh7816
    @gurpalsingh7816 15 дней назад +18

    Democracy ਦਾ ਅੰਤ ਕਰ ਦਿੱਤਾ ਜੀ।

  • @myrechargess.4074
    @myrechargess.4074 15 дней назад +19

    ਟਹਿਣਾ ਸਾਹਿਬ ਇਹਨਾਂ ਨੂੰ ਫਿਕਰ ਬੋਲੀ ਦਾ ਇਹਨਾਂ ਨੂੰ ਫਿਕਰ ਇਲੈਕਸ਼ਨ ਦਾ ਨਹੀਂ।
    ਪਹਿਲਾ ਕਾਂਗਰਸ ਵਿੱਚ ਬੋਲੀ ਲੱਗਦੀ ਸੀ। ਫਿਰ ਆਮ ਆਦਮੀ ਪਾਰਟੀ ਨੇ ਬੋਲੀ ਤੇ ਖਰੀਦ ਲਿਆ।
    ਹੁਣ ਰਿੰਕੂ ਜੀ ਦੀ ਬੋਲੀ ਬੀਜੇਪੀ ਨੇ ਲਗਾ ਦਿੱਤੀ। ਜਿਹੜਾ ਵਿਅਕਤੀ ਬੋਲੀ ਤੇ ਵਿਕਦਾ ਹੋਵੇ ਉਹਨੂੰ ਬੋਲੀ ਦਾ ਫਿਕਰ ਹੁੰਦਾ ਵੀ ਕਿੰਨੀ ਲੱਗੇਗੀ ਉਹਨੂੰ ਬਾਕੀ ਕਿਸੇ ਚੀਜ਼ ਦਾ ਫਿਕਰ ਨਹੀਂ ਹੁੰਦਾ।

  • @SumanSuman-fh4zt
    @SumanSuman-fh4zt 15 дней назад +13

    Suseel Rinku jaban jabat honi hai

  • @kewalkamboj7339
    @kewalkamboj7339 3 дня назад +1

    ਨਹੀਂ ਜਿੱਤ ਸਕਦਾਂ। ਬਹੁਤ ਲੁੱਟਿਆ। ਇੱਕ ਸਾਲ ਚੋਂ ਤਿੰਨ ਪਾਰਟੀਆਂ ਬਦਲ ਵਾਲੇ ਨੂੰ ਪੰਜਾਬ ਦੇ ਲੋਕ ਜ਼ਰੂਰ ਸਬਕ਼ ਸਿਖਾਉਣਗੇ

  • @baljitsingh6957
    @baljitsingh6957 15 дней назад +6

    ਜਿਹੜੀ ਪਾਰਟੀ ਵਿੱਚ ਗਿਆ ਹੈਂ ਉਸ ਪਾਰਟੀ ਕਿਹੜਾ ਵਾਅਦਾ ਪੂਰਾ ਕਰ ਦਿੱਤਾ ਹੈ।

  • @sandeepmehta4825
    @sandeepmehta4825 5 дней назад +1

    ਇਸ ਨੂੰ ਜਲੰਧਰ ਦੇ ਲੋਕ ਚੰਗੀ ਤਰ੍ਹਾਂ ਸਬਕ਼ ਸਿਖਾਉਣਗੇ

  • @gurpalsingh7816
    @gurpalsingh7816 15 дней назад +7

    ਗਰੀਬ ਲੋਕਾ ਦਾ ਖਤਮਾ🙏🙏

  • @GurchanSingh-lz6fe
    @GurchanSingh-lz6fe 15 дней назад +8

    ਵਾਈ ਜੀ ਪੰਜਾਬ ਦੇ, ਲੋਕਾਂ ਨੂੰ ਵੀ ਕਦੇ ਪੂਸ, ਲਵੋ,ਕੀ,ੳਹ,ਨਾ,ਦਾ,ਕੀ,ਪੱਖ, ਲਵੋ

  • @deepbrar.
    @deepbrar. 15 дней назад +14

    ਸੋਨੇ ਨਾਲ ਨਾਂ ਪਿੱਤਲ ਰਲਦਾ,ਸੁਰਮੇ ਨਾਲ ਨਾਂ ਕੋਲੇ
    *ਕਾਂਵਾਂ ਦੀ ਕੀ ਕਦਰ ਮੁਹੰਮਦ, ਜਿੱਥੇ ਬੁਲਬੁਲ ਬੋਲੇ*

  • @manusharma5059
    @manusharma5059 15 дней назад +3

    Punjabis should stand for progress.

  • @sukhdevsinghbhola5389
    @sukhdevsinghbhola5389 15 дней назад +11

    ਵਪਾਰਕ ਰਾਜਨੀਤਕ ਲੋਕ ਰਾਜਨੀਤੀ ਵਿੱਚ ਆ ਗੇ ਨੇ। ਝੂਠ ਮਾਰਨਾ ਇਹਨਾਂ ਦਾ ਈਮਾਨ ਹੈ।ਜੋ ਲੋਕ ਲਾਈਲੱਗ ਮਾਨਸਿਕਤਾ ਦੇ ਨੇ ਉਹ ਅਜੇਹੇ ਲੀਡਰਾਂ ਦੀ ਚਮਚਾਗਿਰੀ ਕਰਦੇ ਨੇ। ਇਹ ਆਪਣੇ ਆਪ ਚ ਹੀ ਸਿਆਣੇ ਨੇ ਲੋਕਾਂ ਨੂੰ ਟਿੱਚ ਨੀ ਸਮਝਦੇ।ਲੋਕ ਹੀ ਇਨ੍ਹਾਂ ਦੀ ਮੱਤ ਟਿਕਾਣੇ ਲਿਉਣ।

  • @BalwinderSingh-kc1ku
    @BalwinderSingh-kc1ku 6 дней назад +1

    ਸੱਭ ਇਹਦੀਆਂ ਗੱਲਾਂ ਹੀ ਨੇ ॥

  • @user-mx7tl2wr1l
    @user-mx7tl2wr1l 15 дней назад +7

    Sharminde di bu. Te rukh ugia kehnda yar shawen baithan ge

  • @avtarsinghdhiman2485
    @avtarsinghdhiman2485 15 дней назад +19

    ਬੇਸ਼ਰਮਾਂ ਦੀ ਡੁੱਲ ਗਈ ਦਾਲ, ਕਹਿੰਦੇ ਅਸੀਂ ਤਾਂ ਭੁੰਝੇ ਬੈਠ ਕੇ ਖਾਂਦੇ ਹਾਂ 😂

    • @gurdialsingh1248
      @gurdialsingh1248 15 дней назад

      😂

    • @notorious13jatt
      @notorious13jatt 15 дней назад

      True

    • @GurdeepSingh-su5ev
      @GurdeepSingh-su5ev 15 дней назад

      ਬੇਸ਼ਰਮ ਦੀ ਡੁੱਲਗੀ ਦਾਲ ਕਹਿੰਦਾ ਅਸੀ ਡੋਲ2 ਖਾਈਦੀ ਆ
      ਕਮਲ਼ੇ ਦੀ ਬੁੰਡ ਤੇ ਰੁੱਖ ਉੱਗਿਆ ਕਹਿੰਦਾ ਛਾਂਵੇ ਬੈਠਾਗੇ

  • @myrechargess.4074
    @myrechargess.4074 15 дней назад +10

    ਪ੍ਰਾਈਮ ਟੀ ਵੀ ਵਾਲੇ ਸਾਥੀ ਤੇਰਾ ਬਹੁਤ ਬਹੁਤ ਧੰਨਵਾਦ। ਤੇਰਾ ਸੁਨੇਹਾ ਬਹੁਤ ਵਧੀਆ ਜੈ ਭੀਮ ਜੈ ਭਾਰਤ

  • @gill-punjab
    @gill-punjab День назад +1

    ਮੋਦੀ ਜ਼ਿੰਦਾਬਾਦ

  • @rinkumanohar-un7ed
    @rinkumanohar-un7ed 15 дней назад +6

    paisay di bhukh aa enu hor kujh nai

  • @gurpalsingh7816
    @gurpalsingh7816 15 дней назад +3

    No leader do nothing.After getting chair’our leader forget everything expect corruption.

  • @subasingh4819
    @subasingh4819 15 дней назад +3

    ਟਹਿਣਾ ਸਾਬ ਭਰੋਸੇ ਜੋਗ ਸੂਤਰਾਂ ਤੋਂ ਪਤਾ ਲੱਗਾ ਤੁਹਾਡੀ ਸੰਧਾਵਾਲੀਆ and ਪਨੂੰsaab and ਸਾਰੇ ਪਤਰਕਾਰਾਂ di ਮੀਟਿੰਗ ਹੋਈ ਸੀ ਕਿ ਕਿਸਾਨਾਂ ਨਾਲ ਖੜਨਾ ਜਾ ਸਰਕਾਰ ਨਾਲ ਪਰ ਤੁਸੀਂ ਕਿਹਾ ਸੀ ਕਿਸਾਨਾਂ ਨਾਲ ਖੜਨਾ ਕੀ ਏ ਸੱਚ ਆ

  • @swaranjitgill9583
    @swaranjitgill9583 15 дней назад +5

    PUNJAB TE KASAN NU GOLLY
    MAR PARTY A

  • @jarnailsingh9949
    @jarnailsingh9949 15 дней назад +3

    Nineteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @jeetasingh9510
    @jeetasingh9510 15 дней назад +2

    People of Jalandhar should ensure forfeiture of security amount of all these leaders who r switching parties like clothes and betraying the voters.

  • @jeetasingh9510
    @jeetasingh9510 15 дней назад +3

    What do u expect from these turncoats. It is sheer wastage of your time. Ask these leaders a simple question why should voters vote for them.

  • @davysingh783
    @davysingh783 15 дней назад +2

    Paji Rinku NE APNA political career khatam kar leya .sare Jalandhar da Dil torreya aina ne

  • @deepbrar.
    @deepbrar. 15 дней назад +16

    ਆਇਨਾ ਓਹ ਦਿਖਾਏਗਾ ਜੋ ਤੁਮ ਦੇਖਣਾ ਚਾਹੁੰਦੇ ਹੋ
    *ਕਿਰਦਾਰ ਦੇਖਣਾ ਹੈ ਤਾਂ ਆਪਣੇ ਗਿਰੇਬਾਨ ਚ ਝਾਕੋ*

  • @vikramjeetsingh3297
    @vikramjeetsingh3297 15 дней назад +6

    GeddarAa

  • @varindersingh7675
    @varindersingh7675 13 дней назад +2

    ਵਧੀਆ ਕੀਤਾ ਰਿੰਕੂ ਨੇ, ਜੇ ਚੱਬੇਵਾਲ, ਜੀਪੀ, ਟੀਨੂੰ, ਅਰਗੇ ਝਾੜੂ ਚ ਆ ਸਕਦੇ ਆ ਤਾਂ ਰਿੰਕੂ ਕਿਉੰ ਨੀ ਜਾ ਸਕਦਾ

  • @surjitpremi5885
    @surjitpremi5885 15 дней назад +4

    Sushi Rinku is a frog who jumps to pond shamelessnly.

  • @charansinghbhuttay3775
    @charansinghbhuttay3775 15 дней назад

    No one politician think about public,he think only himself.

  • @s.mithusinghsandhu655
    @s.mithusinghsandhu655 15 дней назад

    ਪਾਰਟੀ ਬਦਲਣ ਵਾਲੇ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @KamaljeetSingh-cz5uu
    @KamaljeetSingh-cz5uu 7 дней назад

    ਟਹਿਣੀ ਸਹਿਬ ਆਪਾਂ ਦੋਵੇਂ ਬਚਾਓਣੈਆ

  • @JagtarSingh-iu3kh
    @JagtarSingh-iu3kh 15 дней назад +3

    ਮਨੂ ਸਿਮ੍ਰਿਤੀ ਵਾਲੀ ਪਾਰਟੀ ਦੇਚਲੇ ਗਏ ਤੁਸੀ ਬਹੁਤ ਵਡੇ ਗਦਾਰ ਹੋ

  • @harpreetsingh-rt4ge
    @harpreetsingh-rt4ge 7 дней назад

    ❤❤❤❤❤❤

  • @1sukhman
    @1sukhman 7 дней назад

    ਮੰਤਰੀ ਪਾਰਟੀ ਬਦਲ ਲੈਦਾ, ਤੇ ਕਹਿਦਾ ਮੈ ਆਪਣੇ ਇਲਾਕੇ ਦੇ ਮੂਰਖ ਲੋਕਾ ਦੇ ਭਲੇ ਲਈ ਕੀਤਾ।

  • @user-tm4mj7ok3l
    @user-tm4mj7ok3l 15 дней назад +3

    ਗ਼ਦਾਰ ਨਹੀਂ E D ਦੇ ਡਰੋਂ

  • @nirmalkaur8789
    @nirmalkaur8789 15 дней назад +1

    Gedar

  • @gurdialsingh1248
    @gurdialsingh1248 15 дней назад +4

    Jithe dekhi motee burki odhar chuk lo moonh
    Ehna da koi zakeen nhi kita ja sakda

  • @rhundal5784
    @rhundal5784 15 дней назад

    Waheguru... bakhshin daatteya

  • @dhaliwal5586
    @dhaliwal5586 14 дней назад

    ਬਾਂਦਰ ਟਹਿਣੀ ਤੋਂ ਟਹਿਣੀ ਬਦਲਣ ਲੱਗੇ ਵੀ ਸ਼ਰਮ ਮਹਿਸੂਸ ਕਰਦੇ ਹਨ ਪਰ ਆਹ ਲੋਕ …………

  • @satpalsingh8770
    @satpalsingh8770 14 дней назад

    ਟੈਹਣਾ ਸ਼ਾਬ ਠੋਕ ਕੇ ਰਖਦਾ ਸਵਾਲ ਗੱਦਾਰ ਨਾਲੋ ਵੀ ਨੀਵਾ ਸ਼ਬਦ ਹੈ

  • @Bajwasaab713
    @Bajwasaab713 11 дней назад

    ਇਹਨੇ ਪੰਜਾਬ ਦੇ ਦਲਿਤਾਂ ਦਾ ਨਾਂ ਬਦਨਾਮ ਕਰਕੇ ਰੱਖਤਾ ਚਵਲ ਨੇ ਜਲੰਧਰ ਵਾਲਿਓ ਵੋਟਾਂ ਨਹੀਂ ਇਹਦੇ ਜੁੱਤੀਆਂ ਦਾ ਹਾਰ ਪਾਇਓ

  • @rajvirsingh2179
    @rajvirsingh2179 7 дней назад

    Kisan ekta jindabad

  • @user-gd9pp9hy2r
    @user-gd9pp9hy2r 15 дней назад

    ਰਿੰਕੂ ਜੀ ਨੇ ਵਧੀਆ ਗੱਲ ਨਹੀਂ ਕੀਤੀ,ਹੋ ਸਕਦਾ ਮੈਂ ਗਲਤ ਹੋਵਾ ਤਾਂ ਮੁਆਫੀ ਦੇ ਦੇਣ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ☝️☝️☝️☝️✍️✍️💯

  • @gurmukhsingh7428
    @gurmukhsingh7428 14 дней назад

    ਲੈ ਫੇਰ ਸੁਣੋ ਜੀ ਹੁਣ ਮੇਰੇ ਹਿਸਾਬ ਨਾਲ ਇੰਨਾ ਵਿਆਹ ਚ ਦੇਣੇ ਲੈਣੇ ਵਾਲਾ ਸੂਟ ਬਣ ਪੇਟੀ ਚ ਹੀ ਪਿਆ ਰਹਿਣਾ ਜਦੋਂ ਕਿਸੇ ਰਿਸ਼ਤੇਦਾਰ ਦਾ ਵਿਆਹ ਆਉ ਓਦੋਂ ਹੀ ਬਾਹਰ ਆਉ ਨਾ ਘਰ ਦਾ ਨਾ ਘਾਟ ਦਾ

  • @user-eu7bb4zr8p
    @user-eu7bb4zr8p 9 дней назад +1

    Shopping vastey payment phonepey ja Gpay to krni hai. Sim jio di chahidi hai, sarkari daftar vich kmm private sector vrga chahida hai, te gaallan modi nu kddniyan ney. Wah oh punjabiyo. Taras aanda tuhadi soch tey.

  • @user-cu1ro7mm4y
    @user-cu1ro7mm4y 13 дней назад +1

    Sushil Kumar Rinku Zindabad ❤

  • @SidhuSahibSidhuSahib
    @SidhuSahibSidhuSahib 15 дней назад +5

    ਗ਼ਦਾਰ ਜ਼ਮਾਨਤ ਜ਼ਬਤ ਚਰਨਜੀਤ ਸਿੰਘ ਚੰਨੀ ਜੀਵੇਗਾ ❤❤

  • @ajmersingh3905
    @ajmersingh3905 15 дней назад +1

    tehna sahib dont call punjab enemy to waste our time

  • @yogeshjaggi4983
    @yogeshjaggi4983 15 дней назад

    Cricket stadium jrur hona chahiye paltan park ch

  • @paramsingh7973
    @paramsingh7973 15 дней назад +4

    Chawal a ahh

  • @JoginderSinghJinder
    @JoginderSinghJinder 15 дней назад +2

    ਦਲਬਦਲੂਆ ਦੀ ਮੰਡੀ ਲੱਗਦੀ ਹੈ ਫਿਰ ਪਾਰਟੀਆ ਦਲਬਦਲੂਆ ਦਾ 27:05 ਮੁੱਲ ਲਾਉਂਦੇ ਹਨ

  • @surjitsingh6327
    @surjitsingh6327 15 дней назад +1

    ਭਾਈ ਸਾਹਿਬ ਇੰਡੀਆ ਉਤੇ ਸੈਂਟਰ ਵੱਲੋ ਤਾਂ ਕਰਜ਼ਾ ਘਟਾਇਆ ਗਿਆ ਹੋਣਾ ਐ?

  • @kamaljitdhindsaPB70aale
    @kamaljitdhindsaPB70aale 14 дней назад

    ਟਰੱਕ ਯੂਨੀਅਨਾਂ ਦਾ ਵੀ ਮੁੱਦਾ ਚੁੱਕੋ ਟੈਈਨਾ ਸਾਹਿਬ ਜੀ

  • @user-sx9lo2rg9x
    @user-sx9lo2rg9x 12 дней назад

    ਪਾਰਟੀ ਚ ਪਾਵਰ ਚ ਹੁੰਦਿਆ ਕਦੇ ਕੋਈ ਪਾਰਟੀ ਨਹੀ ਬਦਲਦਾ ਜੇ ਸਰਕਾਰ ਚ ਕੋਈ ਘਾਟ ਲੱਗੀ ਤਾ ਪਾਰਟੀ ਬਦਲ ਦਿੱਤੀ ਆ, ਰਿੰਕੂ ਜੀ ਸੱਚ ਬੋਲਦੇ ਨੇ ਕਿਸੁਕਿ ਕਾਂਗਰਸ ਚ ਸਿੱਧੂ ਨੇ ਪੁਵਾੜੇ ਪਾਈ ਰੱਖੇ ਆਮ ਪਾਰਟੀ ਚ 92 ਖੁਸਰੇ ਨੇ , ਪਰ ਭਾਜਪਾ ਚ ਜਾਕੇ ਗਲਤ ਕੀਤਾ

  • @satpalsingh8770
    @satpalsingh8770 14 дней назад

    ਟੈਹਣਾ ਸ਼ਾਬ 4 jun ਨੂੰ ਵੈਖਿੳ ਕੀ ਹੁੰਦਾ ਗਲ ਨਹੀ ਆਉਦੀ

  • @mandeepsinghsohal6662
    @mandeepsinghsohal6662 12 дней назад +1

    ਮਾਂ ਪਾਰਟੀ ਕਿਸ ਦਿਨ ਜਾਗਣੀ ਆ 🤣🤣🤣🤣🤣

  • @RajKumar-sp8ui
    @RajKumar-sp8ui 15 дней назад +1

    Pichhle 10saalan vich apne Ghar nu jaanwali sadak ehna balon nahi banae gayi.

  • @JatinderSony-ny3pr
    @JatinderSony-ny3pr 13 дней назад

    Tehna saab je kite adv. balwinder kumar gg nal ik interview krlo ta shyd tuhadi aj tak di sb to vdia te behtar interview hoyegi dhanwad gg❤❤🎉🎉

  • @randhirsinghpanesar6636
    @randhirsinghpanesar6636 15 дней назад +2

    Rinku ji koi Kam Das deo . Jehrha hoia centre ch Punjab da .

  • @Nareshkumar-fk7cj
    @Nareshkumar-fk7cj 15 дней назад +2

    ਸਵਰਨ ਟਹਿਣਾ ਸਾਹਿਬ ਹੂੰ ਹੂੰ 😂😂😂

  • @kanwaljeetkaur2005
    @kanwaljeetkaur2005 15 дней назад +1

    Sewa na kiha karo 😂😂😂😂

  • @kuldeepsinghgill2078
    @kuldeepsinghgill2078 15 дней назад +1

    Hun aage vaste councesler seat 💺💺nahi jitni es ne bad 👎👎👎👎👎👎

  • @jogindersingh3761
    @jogindersingh3761 15 дней назад +1

    Tehena Sab

  • @ajaysarangle501
    @ajaysarangle501 15 дней назад +2

    He don't know even abc of politics

  • @surinderSingh-qg6cj
    @surinderSingh-qg6cj 8 дней назад

    Tahina sahib good patarkar

  • @balwinderrandhawasingh1160
    @balwinderrandhawasingh1160 15 дней назад +1

    Rinku ji galti kar gaye tusi party badalke
    Nasha aur jalandhar city devlopment ch tuhada ki vichaar aa

  • @onkarsahota1677
    @onkarsahota1677 15 дней назад

    ਭਾਰਤ ਸਰਕਾਰ ਨੇ ਇਨ੍ਹਾਂ ਚੋਣਾਂ ਵਿੱਚ ਪੰਜਾਬ ਨੂੰ ਭੰਬਲ ਭੂਸਿਆਂ ਵਿੱਚ ਪਾ ਦਿੱਤਾ ਬਿੱਲੀ ਚੁਹੇ ਨਾਲ਼ ਖੇਡ ਰਹੀ ਹੈ ਅੱਗੇ ਪੰਜਾਬ ਦੇ ਮਾੜੇ ਦਿਨ ਆ ਰਹੇ ਹਨ।

  • @ajabsingh2610
    @ajabsingh2610 13 дней назад

    ਨਾ ਗਦਾਰ ਗਦਾਰੀ ਕਰਨੋ ਹਟਦਾ ਨਾ ਪਾਰਟੀਆ ਗਦਾਰਾ ਨੂੰ ਲੈਣੋ ਹਟਦੀਆ

  • @harshhayer9113
    @harshhayer9113 11 дней назад +1

    ਹੁਣ ਇਹ 4,5 ਨੰਬਰ ਤੇ ਆਉ 😂

  • @swaranjitgill9583
    @swaranjitgill9583 15 дней назад +2

    DEKHU TA J JEETU

  • @BKGarg-oi7oy
    @BKGarg-oi7oy 15 дней назад +1

    Titlian Rinku Bittu Parneet captain Jakhar sare harne chahiye innu nu vote nahi deni chahiye

  • @puranchoudhary9032
    @puranchoudhary9032 13 дней назад

    Ki guarantee Hun kise hor party cha nai jaangea

  • @user-sx9lo2rg9x
    @user-sx9lo2rg9x 12 дней назад +2

    ਰਿੰਕੂ ਜੀ ਸੱਚ ਬੋਲਦੇ ਨੇ ਨਹੀ ਤਾ ਪਾਵਰ ਵਿੱਚ ਹੁੰਦਿਆਕੋਈ ਪਾਰਟੀ ਨਹੀ ਬਦਲਦਾ

    • @rachhpalsinghgalib44
      @rachhpalsinghgalib44 21 час назад

      ਇਹ ਗਦਾਰ ਨੂੰ ਵੋਟ ਕਿਸਨੇ ਪਾਉਣੀ ਏ ਵੀਰ?

  • @sandeepsonu2997
    @sandeepsonu2997 15 дней назад

    Rinku Saab
    Guraat Vich bjp kinney samay to hai
    Ohna da karza jaraa pochhiyo kinna

  • @kamaljitdhindsaPB70aale
    @kamaljitdhindsaPB70aale 14 дней назад

    ਅਗਲੀ ਪਾਰਟੀ ਕਿਹੜੀ ਹੈ ਰਿੰਕੂ ਜੀ ਦੀ ਏ ਦਸ ਚਲੋ

  • @user-tf7qk5mq4i
    @user-tf7qk5mq4i 15 дней назад +3

    Bakwas karda

  • @sukhjindersingh7557
    @sukhjindersingh7557 15 дней назад +1

    Gadar hai ghar bejoo

  • @amardeepsingh8338
    @amardeepsingh8338 15 дней назад +13

    ਇਹਨੂੰ ਇਹ ਪੁੱਛ ਲੈਣਾ ਸੀ ਕੇ ਮੋਦੀ ਨੇ ਸਾਰਾ ਦੇਸ਼ ਵੇਚਤਾ ਪੂੰਜੀਪਤੀਆਂ ਨੂੰ ਉਹਦੇ ਬਾਰੇ ਕੀ ਖਿਆਲ ਆ

    • @user-eu7bb4zr8p
      @user-eu7bb4zr8p 10 дней назад

      Kush nahi vechya , nijikaran ho reha hai. Lokan nu vdia sewawan mil rahiyan ney. Thoda pad likh lena c yaar.

  • @HarpreetSingh-wo2hv
    @HarpreetSingh-wo2hv 14 дней назад

    😊😊😊😊😊😊😊😊

  • @GyanSingh-bn3kf
    @GyanSingh-bn3kf День назад

    Joining BJP right decision for the betterment of Punjab

  • @ramdhansingh3169
    @ramdhansingh3169 15 дней назад

    15ਲਖ ਕਿਥੇ ਨੇ

  • @GursiratKour-sd9fm
    @GursiratKour-sd9fm 15 дней назад +1

    Sharka banaya galia nalia berozgara noo Kam miljega jahire palia thale ratan gujar day nay una Li ki sochia tosi es seet gariban di gal Karn waste aunde j

  • @first_kj2023
    @first_kj2023 15 дней назад +1

    ਬੇਸ਼ਰਮ

  • @simranjoshi9326
    @simranjoshi9326 10 дней назад +1

    Pakki haro ga screenshot leo lo comment di

  • @ramkishan1705
    @ramkishan1705 15 дней назад

    Airport Adam Pur Sri Vijay SamplaJi ne Chalu Karva Ditta si

  • @Bajwasaab713
    @Bajwasaab713 11 дней назад

    ਪ੍ਰਾਈਮ ਏਸ਼ੀਆ ਵਾਲਿਓ ਲਿਖ ਕੇ ਲੈ ਲਓ 4 ਜੂਨ ਨੂੰ ਇਹਨੇ ਬਾਥਰੂਮ ਚ ਬਹਿ ਕੇ ਰੋਣਾ ਉਹ ਵੀ ਸਵੇਰੇ 10 ਵਜੇ ਕਿਉਂਕਿ ਵੋਟਾਂ ਤਾਂ ਪਹਿਲਾਂ ਹੀ ਟਾਈਮ ਹੀ ਪਤਾ ਲੱਗ ਜਾਂਦਾ ਇਹਨੂੰ ਕਿੰਨੀਆਂ ਕਹਿੰਦੇ ਡੱਬੇ 'ਚ ਆ

  • @lukeshverma2340
    @lukeshverma2340 15 дней назад +1

    Bai inne international airport ki Karen NE
    Ek hi chalu kar lo

  • @kirankaur6465
    @kirankaur6465 15 дней назад +1

    He’s got no stand!

  • @ManiAli29
    @ManiAli29 14 дней назад

    Tehna Saab Att kronde aaa sewa sar nu Kuj na kahoo

  • @shamshersingh-gx3gs
    @shamshersingh-gx3gs 15 дней назад

    Enu vota paun valea te lahnat aa

  • @surendertoora1997
    @surendertoora1997 2 дня назад

    Rinku is considered as a party hopper....dal-badlu. How can he be ideologically aligned to the BJP? Has he studied RSS philosophy? Such people are dubbed only as:
    opportunist, unreliable, unpredictable,
    unprinciple,
    etc....etc...etc

  • @rajpaalsingh9134
    @rajpaalsingh9134 14 дней назад

    ਐਵੇਂ ਭੌਂਕੀ ਜਾਣਦਾ BJP ਨੇ ਬਾਹ ਪਾਈ ਤੇ ਰਾਨੇ ਗੁਰਜੀਤ ਨੇ ਭੇਜਿਆ