Please 🙏🙏 request jj.. thori jaldi video paya kro Salim paji.. bs 1 week ch asi sirf 1 video hi kende aa.. love uu tanu te gogga Bai nu love uuu Punjab ( Amritsar ) to..
Salim.paji.. please 🙏🙏 jyada late na kriya kro video ... Sanu tadi hi New video di wait rendi aa... Request jj.. baki tanu te gogga Bai nu love uuu aa Punjab ( Amritsar ) to...
ਗੋਗਾ ਉਸਤਾਦ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ।
ਗੋਗਾ ਡੋਨ ਨੂੰ ਬੱਸ ਕੰਡਕਟਰ ਕੋਣ ਕੋਣ ਦੇਖਣਾ ਚਾਹੁੰਦੇ ਹਨ ਕਰੋ ਲਾਇਕ ਲਵ ਫਰੋਮ ਗੁਰਦਾਸਪੁਰ ਮਾਝੇ ਦੇ ਮਝੈਲ ❤❤
Veere bade saala toh bolda peya par sunvai nhi ho rhi. Conductor goga nhi banda
Ranjit praa Tu takeya reh 50 saal ho gaye j ona ney teri gal manner hundi ta kado de man leni c kiyo bejti karona Tu apni yaar naaley saadi v karona
Koi na veere koshish karda reh ban jayega conductor,,,,,,,,,,, Hoshiarpur
@@Gurjitsingh-r9ydarling meriye me teri bejati ki kra ditti dasi mnu me te comment e ajj kita pehli vaar tu bhauu oda e mnu kahi Jana va 😅
Goga as a bus conductor😂❤
Nhi sunde bhra 😂
@@charnpreetsingh8952 ivy e gal a😂😂😂😂
@@charnpreetsingh8952 pr hai fr v sady favorite comedian ny❤️
ایک ہی جان ہے وہ بھی نبی کریم حضرت محمد صلی علیہ وآلہ وسلم پر قربان ❤❤❤
ਬਹੁਤ ਵਧੀਆ ਵੀਡਿਉ ਬਣਾਈ ਹੈ ਗੋਗਾ ਵੀਰ ਤੇ ਸਲੀਮ ਅਲਬੇਲਾ ਵੀਰ ਨੇ ਪਰ ਇੱਸ ਵਾਰ ਕਾਫ਼ੀ ਇੰਤਜ਼ਾਰ ਕਰਨਾ ਪਿਆ ਚਲੋ ਕੋਈ ਗੱਲ ਨਹੀਂ ਜੀ
ਰੱਬ ਤੂਹਾਨੂੰ ਬਹੁਤ ਤਰੱਕੀਆਂ ਦੇਵੇ ਤੁਸੀਂ ਪੂਰੀ ਦੁਨੀਆਂ ਤੇ ਆਪਣੀ ਕਮੇਡੀ ਨਾਲ ਸੱਭ ਨੂੰ ਹਸਾਓ ❤❤
ਅਸੀਂ ਚੜ੍ਹਦੇ ਪੰਜਾਬ ਸਰਹੰਦ ਜ਼ਿਲਾ ਫ਼ਤਹਿਗੜ੍ਹ ਸਾਹਿਬ ਤੋਂ ਜੀ ਸਾਡਾ ਸਾਰਾ ਪ੍ਰੀਵਾਰ ਤੁਹਾਡਾ ਬਹੁਤ ਵੱਡਾ ਫੈਨ ਹੈ ਜਿਉਂਦੇ ਵਸਦੇ ਰਹੋ ਦੋਨੋ ਵੀਰ ❤❤❤❤❤❤❤❤
ਓਹ ਪੌੜੀ ਪਰਖ਼ ਲਈਏ, 🦶 ਪੈਰ ਨੂੰ ਜਿਸ ਪੌੜੀ ਤੇ ਧਰੀਏ || ਪੌੜੀ ਆਪਣੀ ਲਾਈਏ ਜੀ ਭਾਵੇਂ ਰੋਜ਼ ਚੋਰੀਆਂ ਕਰੀਏ 😂😂😂😂😂 ਬਹੁਤ ਵਧੀਆ ਸਲੀਮ ਭਾਜੀ ਅਤੇ ਗੋਗਾ ਵੀਰ ❤❤ love 💕 From ਚੜ੍ਹਦਾ ਪੰਜਾਬ, ਮੋਗਾ ।।
Pa g apki hindi koi ni smijh sikta, english me likha kro.
@@muhammadshahid2247 eh hindi nahi panjabi a bhra oda tuhadi gall sahi a gurmukhi sirf charhde Punjab Wale samjh sakde a
ਸਹੀ ਕਿਹਾ ਵੀਰ ਜੀ
ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ ਉਹ ਲਾਈਕ ਕਰੋ।
14:54
Majburi 😂
Saleem ji Goga ji very nice Very Very good show Love you all family india PHAGWARA 🇮🇳 ❤
Distt sada
Bahoot din baad aye yaar ... Main rooj check karda c.... Finally Goga & Saleem albela back.
Goga paaji classic diealoge "O hello" 😂❤😂
Sahi gall oh hellooo😢
5w8@@VickySandhu-ut2rw
ਕੋਣ ਕੋਣ ਸਾਰਿਆ ਧਰਮਾ ਦਾ ਸਤਿਕਾਰ ਕਰਦਾ ਹੈ 😊
Koi v nhi
Father saab
ਜੰਮਿਆ ਸੀ ਕਿ ਉੱਗਿਆ ਸੀ ਤੂੰ ?
Ghoosi na bhorya karo
Sare dharam brabar hai
Good❤️❤️❤️❤️❤️❤️❤️❤️
ਗੋਗੇ ਦੇ ਫ਼ੈਨ ਲਾਈਕ ਕਰੋ 👍
Saleem da fan club.
❤😂🎉😂❤ ਗੋਗਾ ਵੀਰ ਜੀ ਤੇ ਸਲੀਮ ਵੀਰ ਜੀ ਚੜ੍ਹਦੇ ਪੰਜਾਬ ਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ।
لا الہ الااللہ محمد رسول اللّٰہ صلی اللّٰہ علیہ وآلہ واصحابہ وبارک وسلم پڑھتے ہوئے جائیں گے انشاء اللہ ❤
ਸਲੀਮਾ ਅਲਬੇਲਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੋਹਾਂ ਵੀਰਾਂ ਨੂੰ ਚੜ੍ਹਦੇ ਪੰਜਾਬ ਵੱਲੋਂ ਜੀ🙏🙏🙏🙏🙏🌹🌹🌹🌹 ਸਲਿਮ ਅਲਬੇਲਾ ਜੀ ਤੁਸੀਂ ਥੋੜ੍ਹੇ ਜਿਹੇ ਕਮਜ਼ੋਰ ਜਿਹੇ ਲਗਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਜੀ ਮੈਂ ਤੁਹਾਡੇ ਸਾਰੇ ਵਿਡੀਉਜ ਬਹੁਤ ਬਹੁਤ ਵਾਰ ਵੇਖਦਾਂ ਲਾਇਕ ਕਮੇਟ ਕ
Bhaji jaldi videos upload Kiya kro ma bhut wait kr raha tha ❤
ਕੋਈ ਵੀ ਧਰਮ ਕਿਸੇ ਨਾਲ ਵੇਰ ਵਿਰੋਧ ਕਰਨਾ ਨਹੀਂ ਸਿਖਾਉਂਦਾ❤❤❤❤❤❤❤
ਕੋਣ ਕੋਣ ਗੋਗੇ ਉਸਤਾਦ ਨੂੰ ਚੜ੍ਹਦੇ ਪੰਜਾਬ ਤੋਂ ਲਾਈਕ ਕਰਦਾ ਦੋਸਤੋ ❤ ਚੈਨਲ ਸਬਸਕ੍ਰਾਈਬ ਕਰਲੋ
ਗੋਗਾ ਤੇ ਅਲਬੇਲਾ ਪੰਜਾਬ ਦੇ ਹੀਰੇ
ਸਤਿ ਸ੍ਰੀ ਆਕਾਲ ਗੋਗਾ ਅਤੇ ਸਲੀਮ ਵੀਰ ਜੀ ਚੜਦੇ ਪੰਜਾਬ ਤੋ ਫਰੋਮ ਮੋਗਾ ❤❤😂😂🎉🎉💛💛 💚💚 ♥️♥️ 🌹🌹
Love u goga bhaji ❤️🫡 from Ludhiana Punjab. …. Menu thodi video dekh ke bot mja onda mai thodi video repeat te dekha va. Love u goga bhaji ❤️
ਗੋਗਾ ਵੀਰ ਸਲੀਮ ਵੀਰ ਜੀ ਸਤਿ ਸ੍ਰੀ ਅਕਾਲ ਚੜ੍ਹਦਾ ਪੰਜਾਬ ਚਮਕੋਰ ਸਾਹਿਬ ਰੋਪੜ ਪੰਜਾਬ ❤❤❤❤❤❤❤
Simple spontaneous natural creative comedy. Great acting
ਪੌੜੀ ਬੰਨੀ ਆ ਕੀ ਗੱਲ ਏ ਭੌਂਕਦੀ ਆ 😅😅😅😅😅 albela Saab att hi aa 😅
Mai tuhada video bade showk nal wekhda wa, bade maze aunde aa 😂 love from Punjab Jalandhar ❤
ਟਾਲੀ ਦੀ ਗੱਲ ਕੀਤੀ ਵਾਕੈ ਟਾਲੀ ਤਾ ਇਲਾ ਵਾਕੂ ਗੈਬ ਹੋਗੀ ਸਾਡੈ ਪੰਜਾਬ ਵਿੱਚ ਪਹਿਲਾ ਹਰ ਖੇਤ ਵਿੱਚ ਦਿਸ ਜਾਦੀ ਸੀ ਖਾਲ ਦੈ ਕਨਾਰੈ ਬਹੁਤ ਹੁਦੀਆ ਸੀ ਕਜਰਾ ਵੱਡ ਕੈ ਬੁਹੈ ਬਨਾਲੈ ਹੁਣ ਤਾ ਖੇਤਾ ਵਿੱਚ ਪੈੜ ਦਿਸਦੈ ਨਹੀ ਦੂਰ ਦੁਰ ਤੱਕ ਇਜ ਲੱਗਦਾ ਜੇਵੈ ਰੈਗਸਤਾਨ ਹੋਵੈ ਬਰਬਾਦ ਕਰਤਾ ਸਭ ਕੁਝ ਕੁਸ ਨਹੀ ਛੱਡਣ ਡੱਹੈ ਧਰਤੀ ਹਵਾ ਪਾਣੀ ਸਭ ਬਰਬਾਦ ਹੋ ਗਿਆ 😢 ਧਰਤੀ ਮਾ ਨਸੈੜੀ ਕੱਰਤੀ ਆਪਣੈ ਵਾਕੂ ਦਿਲ ਕੱਰਦਾ ਗੋਲੀ ਮਾਰਦਾ ਜੇੜੈ ਸਪਰੈਵਾ ਖਾਦ ਪੋਦੈ ਧਰਤੀ ਥੱਲੈ ਗਡੋਏ ਸੁਡੀ ਖਾਣ ਵਾਲੈ ਸਾੜਤੈ ਫਿਰ ਆਦੈ ਸੁਡੀ ਲੱਗ ਗੀ ਸੁਡੀ ਖਾਣ ਵਾਲੈ ਤਾ ਸਾੜ ਦੇਦੈ ਰੂੜੀ ਪੋਦੈ ਨਹੀ
Please 🙏🙏 request jj.. thori jaldi video paya kro Salim paji.. bs 1 week ch asi sirf 1 video hi kende aa.. love uu tanu te gogga Bai nu love uuu Punjab ( Amritsar ) to..
Tussi ki krday o Indian Punjab aly
Views Tay itny onday nae share kita kro
Nice 🥰 Nice work at comdy Nice work 🎉😂😂😂❤
ਦਰੱਖਤ ਵੀਰੇ ਸਾਰੇ ਹੀ ਖਤਮ ਹੁੰਦੇ ਜਾ ਰਹੇ ਨੇ ਗੋਗੇ ਵੀਰੇ ।।❤❤❤❤
SALEEM ALBELA JI 💙🙏😊CRIME MASTER GOGA JI💙🙏😊😂😂DI ZABARDAST😂😂COMEDY
Goga paji talented men ❤❤❤❤❤❤
Superrrrrrrrrrrrrrr duperrrrrrrttt hit 😂😅😂😅😂😅😂😂😅.....mja aa gyaaaaaaa dekh k ....OMG.....chardi klaaa rkhe rabbb dona nu .... love you 😍
ਸਤਿਕਾਰ ਸਭ ਧਰਮਾਂ ਦਾ ਸਿਜਦਾ ਸਿੱਖ ਧਰਮ ਨੂੰ
Right 👍
ھمیں احترام کرنے کی کوٸی ضرورت نہیں ھے
Comedy video vich kyu dharam diya gallan kri janda.
Nice Paji Saleem paji goga Paji nice comedy
GoGa sir je is the great❤
Goga salem one and only comedian super star
❤️ MashaAllah ❤️ SubhanAllah ❤️
I am proud to be a Muslim...
I am proud to be a Ummah of Hazrat Muhammad ( S.A.W )🥰
ماشاءاللہ ماشاءاللہ ماشاءاللہ بہت خوبصورت
Nice slaeem sir love you always ❤❤❤❤❤ gogaa g ❤❤❤❤❤❤
❤❤❤❤❤❤❤
😅😅😅😅😅❤❤❤
❤️❤️🇮🇳🇮🇳❤️❤️
Suprb Comedy
Jodi no 1😂
Love you so much Pakistan family nu ❤️❤️❤️❤️❤️❤️❤️
Pajji jaldi video Paya kro yaar plzzz,🙏🙏🙏🙏
Very good 👍
Saleem albela goga pasroori ❤❤❤❤❤❤❤ 😂😂😂😂😂
ਯਾਰ ਪਾਕਿਸਤਾਨ ਦੇ ਨੰਬਰ 1 ਕਮੇਡੀਅਨ ਨੇ ਗੋਗਾ ਸਲੀਮ ਅਲਬੇਲਾ ਜ਼ਿਲਾ ਸੰਗਰੂਰ ਪੰਜਾਬ
ਮੈ ਵੀ ਸੰਗਰੂਰ ਤੋਂ,,, ਕਿਹੜਾ ਪਿੰਡ y
Main Malerkotlae to bai g
ਮੈ ਵੀ ਸੰਗਰੂਰ ਤੋਂ
ਇਹਨਾਂ ਨਾਲੋ ਵਧੀਆ ਕਾਮੇਡੀ ਰਾਣਾ ਇਜ਼ਾਜ਼ ਤੇ ਤਸਲੀਮ ਆਵਾਸ ਬੈਸਟ ਕਮੇਡੀਅਨ ਪਾਕਿਸਤਾਨ ਵਾਲੇ
ਗੋਗਾ ਜੱਟ ❤❤❤❤❤❤
Nice video Saleem Albela g mashallah unique show 👍👍👍👍👌👌👌👌🥰🙏
Dubai se love you goga ji ty saleem saab ❤❤❤❤❤😂😂😂😂😂😂😂😂😂🎉🎉🎉🎉🎉🎉
ਟਾਹਲੀ ਤੇ ਚੜ੍ਹਦੇ ਪੰਜਾਬ ਵਿੱਚ ਵੀ ਅਲੋਪ ਹੁੰਦੀ ਜਾ ਰਹੀ ਏ ਸਲੀਮ ਵੀਰ ਜੀ
Kya baat hai bhaijaan 👍 bahut khoob 👌👍❤ Love from Punjab
Good job sirji ❤❤❤❤❤❤❤❤❤❤❤❤❤
😂❤😂 from Pakistan Mandi bahauddin ❤
ਗੋਗਾ ਗੁੱਡ ਆ ਜੀ 😂😂😂
All team albela Tv gud work ❤❤❤❤❤ Sri mukatsar saab chad da punjab
😂😂love from haryana , India
Best jodi goga and Saleem☺️☺️☺️
ਬਹੁਤ ਸੋਹਣੀ ਕਮੇਡੀ ਕੀਤੀ ਜੀ
ਸਲੀਮ ਅਲਬੇਲਾ ਜੀ ਤੇ ਗੋਕਾ ਪਸੂ ਦੀ ਵੈਰੀ ਨਾਈਸ
Sat Sri akll veer ji 🎉🎉🎉❤❤❤
Good. Goga. Ji. Salem. Albala. Ji. Dharmkot. Tu. Punjab.
Dharam kot freozpur mac ha kia
Bhaji from Hoshiarpur 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Full Support from Charde Panjab walon 🙏🙏🙏🙏🙏🙏🙏🙏🙏🙏🙏
Love you goga ji Saleem ji from moga .Punjab
Wait is over for new video ❤
Love from INDIA 🇮🇳❤
Big respect from Dubai(Aqeel)❤🎉
Saleem sahab bahut dino baad Apko video aai me to wait kar rha tha me India se hu.... Himachal Pradesh
Nice video paji 🎉🎉🎉
ਸਲੀਮ ਪਾਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਏਹ।। 🔥🔥🔥🔥🔥❤️❤️❤️❤️(ਪੰਜਾਬ )ਪਟਿਆਲਾ ਤੋਂ )...
Nice comdy all the best 👍 greet work 👌 Kat comdy Nice 👍 greet 🎉🎉😂😂😂🎉🎉🎉
Very good 👍🏼 good job ❤🎉
Very good and keeping Punjabi alive, love you bro
very Nice Comedy from both... Love you from India.
Try room was epic 😂😂😂
Goga as a bus conductor ❤😂
Ma Sha Allah tbarkallah
Kmal yar ❤🎉😂😅
Ha ha kri jana 🤣🤣🤣🤣 koma ch a tu 😂😂😂😂
Bhut vadia s&g paji ,gbu ji all members of the team of albela tv ❤❤❤❤❤❤❤❤❤❤❤❤❤❤❤
Good video 👍
ਹੋਰ ਗੱਲਾਂ ਦੀਆਂ ਗੱਲਾਂ ਉਹ ਗਾ ਆਪਣਾ ਕਿਰਦਾਰ ਬਹੁਤ ਹੀ ਬੀਜ ਦੇ ਨਾਲ ਨਿਭਾਉਂਦਾ ਹੈ ਤੇ ਨਾਲੇ ਉਹਨੂੰ
Saleem and goga bro very nice dailogs videos ❤ salam or namste bahi aap 2no ko
Fantastic comedy video best 👍🇵🇰👈😂😁😆🤣😅😃😀😂
ਗੋਗਾ ਤੇ ਅਲਬੇਲਾ ਪੰਜਾਬ ਦੇ ਹੀਰੇ ha ji kamal CHANDIGARH TO
Very funny movies goga j albela j bahute sara pyar charda punjab patiala to❤❤❤
Love from Hoshiarpur Punjab India
ਕੌਣ ਕੌਣ ਚਾਹੁੰਦਾ ਗੋਗਾ ਇੰਡੀਆ ਆਵੇ😅😅
ਅਸੀਂ
Sade pind vich haigi a Tahli 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Ai aah vedio ch ta sira e lwata😂😂😂
Wah! Kya try c 🎉😂😅
Very good performence
Laughter ridee..🎉
❤🎉 mohali punjab ton 😅
😂🎉❤❤ nice video 😅😊
Good jod bro❤
Salim.paji.. please 🙏🙏 jyada late na kriya kro video ... Sanu tadi hi New video di wait rendi aa... Request jj.. baki tanu te gogga Bai nu love uuu aa Punjab ( Amritsar ) to...
Love you so much ❤❤❤❤
Bathinda Punjab to ji ❤❤❤
Saleem bhai👏👏👏👏👍