Batala News | ਆਪਣੇ ਸਿਰ 'ਤੇ ਛੱਤ ਨਹੀਂ ਪਰ ਦੂਸਰੇ ਦੇ ਘਰ ਨੂੰ ਕਰਨਾ ਚਾਹੁੰਦੇ ਰੌਸ਼ਨ | Diya Making | N18V

Поделиться
HTML-код
  • Опубликовано: 13 дек 2024

Комментарии • 35

  • @tajinderpreet4601
    @tajinderpreet4601 Год назад +7

    ਬਾਪੁ ਜੀ ਦੀ help ਕਰੀਏ ਆਪਾ ਸਾਰੇ❤❤❤

  • @mahinderpal9404
    @mahinderpal9404 Год назад +7

    ਬੇਬੇ ਅਤੇ ਬਾਪੂ ਨੂੰ ਸਲਾਮ ਕਰਦਾ ਹਾਂ ਜਿਹੜੇ ਹੱਕ ਹਲਾਲ ਦੀ ਕਮਾਈ ਕਰਨ ਨੂੰ ਤਰਜੀਹ ਦੇ ਰਹੇ ਹਨ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @sadhsingh2036
    @sadhsingh2036 Год назад +5

    ਵਾਹ ਕਮਾਲ ਮਾ ਮਾ ਈ ਆ,ਜੋ ਅੱਜ ਵੀ ਆਪਣੇ ਪੁਤਰਾ ਤੋ ਖੁਸ ਏ,,ਕੋਈ ਦੁਖ ਨੀ ,ਜਿਉਦੀ ਰਹਿ ਮਾ ਬਾਪੂ

  • @punjabsingh1710
    @punjabsingh1710 Год назад +1

    ਮੀਡੀਆ ਚੰਗੀਆਂ ਚੀਜ਼ਾਂ ਬਹੁਤ ਦੇਰ ਨਾਲ ਦਿਖਾਉਂਦਾ ਸਾਡਾ ਸਾਰਾ ਦੇਸ਼ ਇਸ ਤਰ੍ਹਾਂ ਦੇ ਲੋਕਾਂ ਨਾਲ ਭਰਿਆ ਪਿਆ ਹੈ ।ਪਰ ਹੁਨਰ ਦਾ ਮੁੱਲ ਨਹੀਂ

  • @ManjitSingh-jm1oq
    @ManjitSingh-jm1oq Год назад

    ਬਾਪੂ ਜੀ ਦੀ ਮਿਹਨਤ ਬਰਕਤ ਕਰੇ ਪ੍ਰਮਾਤਮਾ

  • @Wordsofwisdome1965
    @Wordsofwisdome1965 Год назад +4

    Mai Prarthna karti hu God in sab pariwar ko khush rakhe aur inki mehnat zaya na jaye AMEN ✝️🙏

  • @gssingh8656
    @gssingh8656 Год назад +6

    ਜਨਤਾ ਨੂੰ ਇਹ ਬੇਨਤੀ ਹੈ ਮਿੱਟੀ ਦੇ ਦੀਵੇ ਹੀ ਚਲਾਉ ਮੋਮਬੱਤੀਆਂ ਨਾਂ ਬਾਲੂ ਕਿਸੇ ਗਰੀਬ ਦੀ ਰੋਟੀ ਚੱਲ ਜਾਏਗਾ

  • @harvirkaur8152
    @harvirkaur8152 Год назад +3

    Bahut vdia bapu ji biji

  • @HarjinderSingh-rk5gf
    @HarjinderSingh-rk5gf Год назад +2

    Very nice vedeo

  • @gurmukhsingh9717
    @gurmukhsingh9717 Год назад +1

    ਪੱਕੀ ਵੀਰ ਜੀ ਪਹਿਲਾਂ ਸਾਡੇ ਪਿੰਡਾਂ ਦੇ ਗਰੀਬ ਲੋਕ ਦੀਵੇ ਬਣਾ ਕੇ ਦੁਜੇ ਪਿੰਡਾਂ ਵਿੱਚ ਵੇਚਣ ਜਾਂਦੇ ਸੀ ਲੋਕਾਂ ਨੂੰ ਚਾਹੀਦਾ ਇਨ੍ਹਾਂ ਗਰੀਬ ਲੋਕਾਂ ਤੋਂ ਦੀਵੇ ਖਰੀਦ ਲਿਆ ਕਰਨ ਚੇਨਾਂ ਦਾਂ ਸਮਾਂਨ ਨਹੀਂ ਲੈਣਾ ਚਾਹੀਦਾ ਪਰ ਮਾਂ ਪਿਉ ਨੇ ਆਪਣੇ ਬੱਚਿਆਂ ਨੂੰ ਵੱਡੇ ਕਰਕੇ ਵਿਆਹ ਕਰ ਦਿੱਤੇ ਜਦੋਂ ਮਾਂ ਪਿਉ ਬੁੱਢੇ ਹੋ ਗਏ ਪੁੱਤਾਂ ਨੂੰ ਚਾਹੀਦਾ ਆਪਣੇ ਮਾਂ ਪਿਉ ਨੂੰ ਰੋਟੀ ਦੇਣ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ

  • @JaswinderSingh-kn2xb
    @JaswinderSingh-kn2xb Год назад +2

    Waheguru ji mehar karana

  • @babbujatt5128
    @babbujatt5128 Год назад +1

    Waheguru ji

  • @shivcharansingh550
    @shivcharansingh550 Год назад

    MATA JI OR BABA JI NU SALUTE HE,, PLEASE SABH HELP KARO JI,, DEVE KHARIDO JI,, 🎉😢😢😢😢

  • @sukhdjsingh5899
    @sukhdjsingh5899 Год назад +1

    😢😢

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pssarwara
    @pssarwara Год назад

    ਵਾਹਿਗੁਰੂ ਮੇਹਰ ਕਰੇ

  • @tarsemlal9356
    @tarsemlal9356 Год назад

    Eh Rab de pyare me inna ma baap nu jrur milna chahunda ji

  • @drrajeshsahni2701
    @drrajeshsahni2701 Год назад

    Great hai buzurg bapu ji🙏, Sabh ko benti hai ki iss baar poor people ki welfare k liye yeh item , mean mitti k divai jarur khrido ji 🙏🙏🙏

  • @panjuSukh
    @panjuSukh Год назад

    ਵਾਹਿਗੁਰੂ ਜੀ

  • @gurbaajsingh-qo4rw
    @gurbaajsingh-qo4rw Год назад

    Wahguruji

  • @tarsemlal9356
    @tarsemlal9356 Год назад

    Bapu ji aapko meri be umer lag jae jug jug jio bapu bebe ji

  • @anjukukreja775
    @anjukukreja775 Год назад

    Waheguruji 🎉

  • @BeantSingh-w6k
    @BeantSingh-w6k Год назад +1

    👍👍👍✌️✌️✌️❤

  • @JasmineRajput-sl5er
    @JasmineRajput-sl5er Год назад

    🙏🙏

  • @AbcDef-uo6pu
    @AbcDef-uo6pu Год назад

    Right

  • @VijayRana-sp1kb
    @VijayRana-sp1kb Год назад

    Very nice

  • @baljindersindhu3086
    @baljindersindhu3086 Год назад +2

    ਵੀਰ ਜੀ ਬਾਪੂ ਜੀ ਦਾ ਨੰਬਰ ਦੇਉਂ ਹੈਲਪ ਕਹੀਏ

    • @ishugujjar7466
      @ishugujjar7466 Год назад +1

      ਬਾਪੂ ਜੀ ਦੀ ਹੈਲਪ ਹੋਣੀ ਚਹਹੀ ਦੀ ਹੈ ਸਾਰੈ ਵੀਰਾਂ ਨੂੰ ਬਨਤੀ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ 🤲🙏

    • @HomeTV-r4m
      @HomeTV-r4m Год назад

      Hanji jrur ji

  • @tarsemlal9356
    @tarsemlal9356 Год назад

    Eh hai asli Rab de bhagt chahe eh sikh hai ya hindu ya Muslman our Rab te bde khush koi gila nhi kar rhe Rabb nal

  • @ManjitSingh-jm1oq
    @ManjitSingh-jm1oq Год назад

    ਬਾਪੂ ਹੁਣਾ ਦਾ ਨਾਮ ਪਤਾ ਮੋਬਾਇਲ ਨੰਬਰ ਸ਼ੇਅਰ ਕਰੋ ਜੀ

  • @RamChand-f4h
    @RamChand-f4h Год назад

    ,🙏🙏🙏

  • @drrajeshsahni2701
    @drrajeshsahni2701 Год назад

    Berozgar naujawan a nu alal aauni chahiye

  • @tarsemlal9356
    @tarsemlal9356 Год назад

    Ina da koi fon number address