What is the interest rate of tractor loan? ਜੇ ਟਰੈਕਟਰ ਲੋਨ ਲਿਆ ਤਾਂ ਵੀਡੀਓ ਦੇਖੋ

Поделиться
HTML-код
  • Опубликовано: 19 сен 2024
  • #loan #finance #intrest #on_ tractor
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

Комментарии • 76

  • @davinder1279
    @davinder1279 Год назад +3

    ਮੇਰਾ ਸਿਰ ਘੁੰਮ ਗਿਆ, ਮੇਰੇ ਸੌ ਰੁਪਏ ਰਹਿ ਗਏ ਸੀ ਹੁਣ ਉਹ ਹਜ਼ਾਰਾਂ ਬਣਾਈ ਬੈਠੇ ਨੇ,ਇਹ ਸਾਰੀ ਗੱਲ ਧਿਆਨ ਨਾਲ ਸੁਣੋ ਸਮਝੋ ਤਾਂ ਕਿ ਕੋਈ ਹੋਰ ਨਾ ਫਸੇ

  • @RohitSharma-qx9pi
    @RohitSharma-qx9pi 5 месяцев назад

    ਬਾਈ ਜੀ ਬਿਲਕੁਲ ਗੱਲ ਤੁਹਾਡੀ ਠੀਕ ਹੈ ਅਸੀਂ ਕਿਸੇ ਤੋਂ ਚਲਦਾ ਟਰੈਕਟਰ ਲੈ ਲਿਆ ਕਾਪੀ ਅਸੀਂ ਵੇਖੀ ਨਹੀਂ ਸਾਨੂੰ ਇਸ ਵਾਰੇ ਪਤਾ ਨਹੀਂ ਸੀ ਮੁੱਕਦੀ ਗੱਲ ਅਸੀਂ ਵੀ ਅਣਜਾਣ ਸੀ ਜਿੰਨਾ ਤੋ ਅਸੀ ਟਰੈਕਟਰ ਲਿਆ ਸੀ ਉਹ ਵੀ ਸਾਡੇ ਜਾਣ ਪਹਿਚਾਣ ਦੇ ਸੀ ਉਹ ਵੀ ਸਾਡੇ ਨਾਲ ਦੇ ਸੀ ਟਰੈਕਟਰ ਦਾ ਲੋਨ ਭਰ ਦਿੱਤਾ ਕਾਪੀ ਉਪਰ ਕਲੀਅਰ ਨਹੀਂ ਕਰਵਾਇਆ ਟਰੈਕਟਰ ਸੀ 2000ਮੌਡਲ ਅਸੀਂ ਜਦੋਂ ਅੱਗ਼ੇ ਕਿਸੇ ਹੋਰ ਨੂੰ ਦਿੱਤਾ ਉਹ ਜਾਣਕਾਰ ਬੰਦੇ ਸੀ ਫਿਰ ਅਸੀਂ ਮੁੱਕਦੀ ਗੱਲ ਪੈਂਤੀ ਹਜ਼ਾਰ ਰੁਪਏ ਫੀਸ ਭਰੀ ਫਿਰ ਬੈਂਕ ਦਾ ਲੋਨ ਕਾਪੀ ਉਪਰ ਕਲੀਅਰ ਕਰਵਾਇਆ ਜਿਵੇਂ ਤੁਸੀਂ ਦੱਸ ਦੇ ਸੀ ਲਿਆ ਕੇ ਕਾਪੀ ਉਹਨਾਂ ਨੇ ਪੇਟੀ ਵਿਚ ਰੱਖ ਦਿੱਤੀ

  • @sikandersingh6507
    @sikandersingh6507 Год назад +6

    ਪੁੱਤਰਾ ਇਹ ਨਹੀਂ ਬਦਲਦੇ। ਤੁਹਾਨੂੰ ਨਾ ਬਦਲ ਦੇਣ ਧਿਆਨ ਰੱਖਣਾ

  • @babbusangha9366
    @babbusangha9366 Год назад +4

    ਬਾਈ ਬਹੁਤ ਵਧੀਆ ਜਾਣਕਾਰੀ ਆ
    ਗੱਲ ਕਰਦੇ ਆ ਆਪਣੇ ਸੁਭਾਹ ਦੀ ਜਰ ਸਮਝ ਹੀ ਕੋਈ ਨੀ ਰਿਹਾ ਲਿਮਟ ਨੂੰ ਤਾ ਕਰਜਾ ਹੀ ਨੀ ਸਮਝਦੇ ਜੇ ਪੁਛੇ ਕੋਈ ਵੀ ਇਹ ਭਰਨੀ ਨੀ ਜਾ ਮਾਫ ਹੋਜੂ ਕੁਝ ਇਕ ਹੋਰ ਵਿੱਚ ਬੰਦੇ ਕਹਿਦੇ ਕਰਾ ਲੈਨੇ ਆ ਚਾਹੇ ਲੋੜ ਨੀ ਨਹੀ ਕੜਾਵਾਗੇ ਪਰ ਇਹ ਕੋਈ ਪਤਾ ਨੀ ਇਸਦੇ ਫੈਲ ਕਰਚੇ ਵੀ ਪੈਣੇ ਨੇ ਉਹ ਫਾਲਤੂ ਖਰਚਾ ਕਿਥੇ ਜਾਉ ਆਪਣੀ ਜੇਵ ਤੇ ਨਾ ਇਹ ਗੱਲਾ ਨੂੰ ਪਤਾ ਨੀ ਕਿਉ ਨੀ ਸਮਝਦੇ ਫਿਰ ਕਹਿਣਗੇ ਜਦੋ ਬੈਕ ਆਲੇ ਕਹਿਦੇ ਨੇ ਕੋਈ ਖਰਚ ਨੀ ਵੀ ਉਹਨਾ ਦਾ ਤਾ ਕੰਮ ਇਹ ਜੇ ਲੋੜ ਹੀ ਨੀ ਫਿਰ ਬਾੜ ਵਿੱਚ ਬਾਹ ਜਰੂਰ ਦੇਣੀਆ

  • @kuldeepsinghvirk2644
    @kuldeepsinghvirk2644 Год назад +9

    ਸਹੀ ਗੱਲ ਵੀਰ ਜੀ

  • @harpeetsingh6884
    @harpeetsingh6884 Год назад +2

    ਸਹੀ ਸਲਾਹ ਭਾਈ ਸਾਹਿਬ

  • @gurpalsekhon5490
    @gurpalsekhon5490 Год назад +2

    ਬਾਈ ਕੀ ਹਾਲ ਏ ਪੈਗ ਲਾਣਾ ਚਾਹਿੰਦਾ ਏ ਬੰਦੇ ਨੂੰ ਫੇਰ ਨੀ ਕੋਈ ਸਵਾਲ ਪੁੱਛਦਾ ਗੁੱਸਾ ਨਾ ਕਰੀ ਚੰਗਾ

  • @sattisamrao5422
    @sattisamrao5422 Год назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤️

  • @karamjitdhillon3715
    @karamjitdhillon3715 Год назад +2

    ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਬਹੁਤ ਵਧੀਆ ਵਿਡੀਉ ਹੁੰਦੀ ਆ

  • @gurymalhansgurymalhans7360
    @gurymalhansgurymalhans7360 Год назад +2

    ਸੰਚ ਦੱਸਿਆ

  • @rajindersandhu9126
    @rajindersandhu9126 Год назад +2

    100%ਠੀਕ

  • @sukhchainnahelfarm1874
    @sukhchainnahelfarm1874 Год назад +1

    ਸਹੀ ਗੱਲ ਹੈ ਜੀ 🙏

  • @baggacheema5673
    @baggacheema5673 Год назад +2

    ਬਹੁਤ ਵਧੀਆ ਬਾਈ ਜੀ।

  • @dhindsacombine8766
    @dhindsacombine8766 Год назад +1

    Bai asi 2 gadia laiea se loen te jena beaje pai se jad lon katam

  • @harjitsingh9701
    @harjitsingh9701 Год назад +1

    bhaji Solis tracter te video pao 1800 rpm te 43 Hp ch 196 da torq bna ta ohna kehnde .. explain your view

  • @HarpreetSingh-dh1ln
    @HarpreetSingh-dh1ln Год назад +3

    Good job Veerji 🙏👍👍👍👍

  • @gurwindersingh1756
    @gurwindersingh1756 Год назад +2

    ਸਹੀ ਹੈ ਭਰਾ

  • @chamkaurbatth9521
    @chamkaurbatth9521 Год назад +1

    ਧੰਨਵਾਦ ਜੀ

  • @paramchoudhary6810
    @paramchoudhary6810 Год назад +2

    ਸਤਿ ਸ੍ਰੀ ਅਕਾਲ ਬਾਈ 🙏🏻

  • @happypunia3630
    @happypunia3630 Год назад +2

    Good job bro 👍👍

  • @jatt_mafia_pb_09
    @jatt_mafia_pb_09 Год назад +1

    Buhht wdiya jankari diti paji tusi thanks

  • @jagbir0751
    @jagbir0751 Год назад +2

    ਸਤਿ ਸ੍ਰੀ ਅਕਾਲ ਵੀਰ ਜੀ

  • @rohtashkumar1022
    @rohtashkumar1022 Год назад

    Apka Blog no 1 for farmers.thanks

  • @GhoghaSinghFatehabadiya9828
    @GhoghaSinghFatehabadiya9828 Год назад +1

    Es chij nu koi samajda ta nahi bai

  • @gurisidhu6131
    @gurisidhu6131 Год назад +1

    Very good y ji

  • @Varindersinghfeb-mr8cm
    @Varindersinghfeb-mr8cm Год назад

    Good veer ji

  • @kirandeepsinghbrar3787
    @kirandeepsinghbrar3787 Год назад +1

    Very true veer

  • @kuldeepsharma8621
    @kuldeepsharma8621 Год назад +1

    Good

  • @FARMER.BANDE.5911_wale
    @FARMER.BANDE.5911_wale Год назад

    Jatta phala comment aa par banda tu att aa bai

  • @Varindersinghfeb-mr8cm
    @Varindersinghfeb-mr8cm Год назад

    God bless you veer ji

  • @rajivrana3139
    @rajivrana3139 Год назад +1

    Good information

  • @Panjab_Farm
    @Panjab_Farm Год назад +1

    RC ਵਾਲੀ ਵੀਡੀਓ ਚ ਕੰਪਲੀਟ detail ਨਹੀਂ ਦਿੱਤੀ, overdate ਹੋਈ RC ਦੁਬਾਰਾ ਕਿੰਨੇ ਸਾਲ ਲਈ ਬਣਦੀ ?

    • @Dinfotainmentlive
      @Dinfotainmentlive  Год назад

      Dasia tan hai 3-5 saal

    • @Panjab_Farm
      @Panjab_Farm Год назад

      @@Dinfotainmentlive ਮੈਂਨੂੰ ਕਾਫੀ ਬੰਦੇ ਬੇਵਕੂਫ ਬਣਾਈ ਜਾਂਦੇ kende 15 ਸਾਲ ਦੀ ਹੀ ਬਣ ਜਾਂਦੀ.

  • @mantarbrar5975
    @mantarbrar5975 Год назад

    Thanks bai g sachiyan gallan

  • @harshbabsekhon7059
    @harshbabsekhon7059 Год назад +1

    Very nice video bi G

  • @sukhramnahal2902
    @sukhramnahal2902 Год назад +1

    Good Brother ji 👍

  • @ZAMIDAR281
    @ZAMIDAR281 Год назад

    Very useful information brother🙏🙏

  • @ramansinghramansingh1209
    @ramansinghramansingh1209 Год назад +1

    Good job

  • @navdeepsinghmanshaia156
    @navdeepsinghmanshaia156 Год назад

    I fully agreed with you big brother

  • @sukhdeepSingh-ti6hn
    @sukhdeepSingh-ti6hn Год назад +1

    Good job brother

  • @gursevakrandhawa
    @gursevakrandhawa Год назад +1

    Nice video veer ji

  • @jagdeepsinghchahal1381
    @jagdeepsinghchahal1381 Год назад

    Very good information g 👌

  • @amnindersinghbabbu8185
    @amnindersinghbabbu8185 Год назад +1

    Love you veer

  • @kuldeepdhanju49
    @kuldeepdhanju49 Год назад

    Knowledgeable video veer

  • @inderjit8617
    @inderjit8617 Год назад

    Y jine di kisat hundi aa oss to jiyda paise hunde aa account ch fr vi account vicho kisat cut de ni 4kisat eda hi hoya RTS krea 4kisat ki hall krea dso

  • @amardeepsinghbhattikala189
    @amardeepsinghbhattikala189 Год назад

    Sat shri akal veer ji thanks for this information

  • @bootasinghbootasingh9861
    @bootasinghbootasingh9861 Год назад +1

    Paji milna tuhanu kithe miloge video vic das diya kro

  • @simanbatthsimanbatth1298
    @simanbatthsimanbatth1298 Год назад +1

    Nice brother

  • @sandhumusic7303
    @sandhumusic7303 Год назад

    Yr taade kolo preet tractor laina ...kithe miliye

  • @FARMER.BANDE.5911_wale
    @FARMER.BANDE.5911_wale Год назад

    Original jattan wali glbt aa

  • @Pardeep59
    @Pardeep59 Год назад

    Thanks sir

  • @GurjitSingh-of7oi
    @GurjitSingh-of7oi Год назад +1

    👍

  • @nanugoswami792
    @nanugoswami792 Год назад

    I love you bro information ke lye♥️♥️

  • @sonysidhu0440
    @sonysidhu0440 Год назад

    Great 👍

  • @morjaat5041
    @morjaat5041 Год назад

    L&t lumsum @13/ paddeta

  • @Nishandhillon8181
    @Nishandhillon8181 Год назад

    Right

  • @harmandersingh2498
    @harmandersingh2498 Год назад

    Teri video dekh k ta bai nagni khadi jinna cha ho janda

  • @karamjitgill7844
    @karamjitgill7844 Год назад +1

    👌🏼👌🏼🙏🏻🙏🏻

  • @FARMER.BANDE.5911_wale
    @FARMER.BANDE.5911_wale Год назад

    Siraa jattan

  • @UP30waleFarmer
    @UP30waleFarmer Год назад +1

    👍👍👍👍👍

  • @GurpreetSingh-ki8wv
    @GurpreetSingh-ki8wv Год назад

    Nice

  • @FARMER.BANDE.5911_wale
    @FARMER.BANDE.5911_wale Год назад

    Sawaad aa janda video dekh

  • @nagindersingh9711
    @nagindersingh9711 Год назад +1

    🙏👍👌👌

  • @PremKumar-ib7np
    @PremKumar-ib7np Год назад

    Dhindsa saab meri problem solv karao yaar Digitrac ne pareshaan Kar mareya

  • @GurjitSingh-of7oi
    @GurjitSingh-of7oi Год назад

  • @jagdeepsingh6539
    @jagdeepsingh6539 Год назад +1

    🙏👍👍👍👍👍

  • @jagsirgill7695
    @jagsirgill7695 Год назад

    🙏🙏🙏🙏🙏🙏👌👌👌👌

  • @ravisaini-ip9mf
    @ravisaini-ip9mf Год назад

    thanks bai g

  • @jasssidhu3129
    @jasssidhu3129 Год назад

    Veer ji phone number dso

  • @Lakhwinderchatha1595
    @Lakhwinderchatha1595 Год назад +1

    ਸਤਿ ਸ੍ਰੀ ਅਕਾਲ ਵੀਰ

  • @seerabrar9480
    @seerabrar9480 Год назад +1

    Good

  • @narindersingh1600
    @narindersingh1600 Год назад +1

    Good veer ji