ਅੱ:ਤਵਾਦ ਦੇ ਦੌਰ ਦੀ ਹੱਡ ਬੀਤੀ,ਕਿੱਦਾ ਗੁੰਡਾਗਰਦੀ ਕਰਦੇ ਸੀ ਕੌਮ ਦੇ ਨਾ ਤੇ | ਗਿਆਨੀ ਬੂਟਾ ਸਿੰਘ,

Поделиться
HTML-код
  • Опубликовано: 22 окт 2024

Комментарии • 447

  • @sukhjindersingh1675
    @sukhjindersingh1675 2 месяца назад +136

    ਗਿਅਨੀ ਜੀ ਇਹ ਸੰਗਰੂਰ ਜਿਲੇ ਦੀ ਇੱਕ ਘਟਨਾ ਹੈ ਸਾਡੇ ਗੁਰਦਾਸਪੁਰ ਵਿੱਚ ਤੇ ਅਨੇਕਾਂ ਕਰਤੂਤਾਂ ਕੀਤੀਆਂ ਇਹਨਾਂ ਧਾਰਮਿਕ ਗੁੰਡਿਆਂ ਨੇ

    • @AvtarSingh-rt9zu
      @AvtarSingh-rt9zu 2 месяца назад +7

      Bhot jiada

    • @rajwantkaur7921
      @rajwantkaur7921 2 месяца назад

      @@sukhjindersingh1675 ਸਬੂਤ ਹੈ, ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਗੁੰਡੇ ਪੈਦਾ ਕੀਤੇ ਹੋਏ ਸਨ,ਅੱਜ ਵੀ ਸਿਧੂੰ ਮੂਸੇਵਾਲਾ , ਦੀਪ ਸਿਧੂੰ ਕੀ ਕਸੂਰ ਸੀ ਕਿ ਏਨੀ ਬੇਰਹਿਮੀ ਨਾਲ ਮਰਵਾਇਆ?

    • @rajwantkaur7921
      @rajwantkaur7921 2 месяца назад +2

      ਭਾਈ ਸਹਿਬ ਜੀ ਖਾਲੜਾ ਜੀ ਦਾ ਕੀ ਕਸੂਰ ਸੀ, ਇੱਕ ਹਿਸਾਬ ਸਰਕਾਰ ਕੋਲੋ ਪੱਛ ਰਹੇ ਸਨ, ਪੰਜਾਬ ਦੇ ਦੀਵਾਨ ਪੁੱਤਰ ਪੁਲਿਸ ਮੁਕਾਬਲਿਆਂ ਕਿੰਨੇ ਲਾਵਾਰਿਸ ਕੀਤੇ ਪੰਜਾਬ ਪੁਲਿਸ ਨੇ ਤੇ ਪੰਜਾਬ ਬੇਅੰਤ ਬੁੱਚੜ ਸਰਕਾਰ ਨੇ?

    • @AvtarSingh-rt9zu
      @AvtarSingh-rt9zu 2 месяца назад +4

      @@rajwantkaur7921 to kabo nhi na aai honi ohna de . Ja to 7 8 bandea no jaln de tjarbekar hovegi. Ta hi tano change lagde san Rat no loka de gar varn vale.

    • @AvtarSingh-rt9zu
      @AvtarSingh-rt9zu 2 месяца назад +7

      @@rajwantkaur7921 sardar Biant singh Ji ne Punjab no bcha lia

  • @sukhjindersingh1675
    @sukhjindersingh1675 2 месяца назад +95

    ਗਿਆਨੀ ਜੀ 18 ਮੇਰਾ ਲਾਈਕ ਗੁਰਦਾਸਪੁਰ ਤੋਂ ਮੇਰਾ area ਅੱਤਵਾਦ ਦਾ ਗੜ੍ਹ ਸੀ ਅਤੇ ਕਿਸੇ ਨੇ ਵੀ ਕੋਈ ਚੰਗਾ ਕੰਮ ਨਹੀ ਕੀਤਾ ਨਿਰਦੋਸ਼ ਲੋਕਾਂ ਨੂੰ ਮਾਰਿਆ ਪੈਸੇ ਲੁੱਟੇ ਤੇ ਇੱਜ਼ਤਾਂ ਲੁੱਟੀਆਂ

  • @dilbagsingh6317
    @dilbagsingh6317 2 месяца назад +51

    ਬੁੰਟਾ ਸਿੰਘ ਜੀ ਏਂ ਬਿਲਕੁਲ ਸਚਾਈ ਹੈ ਸਾਡੇ ਪਿੰਡ ਵਿੱਚ ਪਾਠੀ ਦੀ ਲੜਕੀ ਨਾਲ ਬਲਾਤਕਾਰ ਕਰਕੇ ਬਾਦ ਵਿੱਚ ਉਸ ਲੜਕੀ ਅਤੇ ਉਸ ਦੇ ਪਿਤਾ ਨੂੰ ਗੋਲ਼ੀਆਂ ਮਾਰ ਕੇ ਸੁੱਟ ਗਏ ਪਿੰਡ ਲੋਪੋਕੇ ਚੋਗਾਵਾਂ ਵਿਖੇ ਦੀ ਘਟਨਾ ਹੈ

  • @NavjotSingh-dw1lp
    @NavjotSingh-dw1lp 2 месяца назад +53

    ਆਪ ਹੀ ਇਕ ਸਖਸ ਹੋ ਜੋ ਸਚ ਬੋਲਣ ਦੀ ,
    ਹਿਮਤ ਰਖ ਦੇ ਹੋ

  • @Lavishchora
    @Lavishchora 2 месяца назад +64

    ਬਹੁਤ ਸਾਰੇ ਲੋਕ ਅੱਜ ਵੀ ਸੱਚ ਤੋਂ ਅਨਜਾਣ ਹਨ,

    • @rajwantkaur7921
      @rajwantkaur7921 2 месяца назад +1

      @@Lavishchora ਇਹ ਝੂਠ ਬੋਲ ਰਹੇ, ਕਹਿ ਦੇਣ ਉਹ ਸਰਕਾਰ ਦੇ ਪਾਲੇ ਕੁੱਤੇ ਸਨ, ਸੰਤਾਂ ਦੇ ਨਹੀ, ਸਰਕਾਰ ਕੋਲੋ ਜੇ ਸਿੰਘ ਨਹੀ ਡਰਦੇ, ਇਹਨਾ ਨੂੰ ਕੀ ਫ਼ਰਕ ਪੈਂਦੇ, ਕਹਿ ਰਹੇ ਇਹ ਡਰਦੇ ਨਹੀਂ, ਸਿੰਘਾ ਦੀਆਂ ਕਹਾਣੀਆਂ ਤਾਂ ਹਰ ਵਿਅਕਤੀ ਬਣਾ ਲੈਦਾ, ਸਰਕਾਰ ਦੀ ਕਰਤੂਤ ਦੱਸਣ

  • @balwindersingh9633
    @balwindersingh9633 2 месяца назад +34

    ਜੁਗ ਜੁਗ ਜੀਓ ਸਰਦਾਰ ਸਰਦਾਰ ਗਿਆਨੀ ਬੂਟਾ ਸਿੰਘ ਜੀ ਸਤਿਗੁਰੂ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @gurvindersinghgill752
    @gurvindersinghgill752 2 месяца назад +81

    ਕਮੈਂਟਾ ਵਿੱਚ ਜਿਹੜੇ ਮੰਨ ਰਹੇ ਇਸੇ ਤਰ੍ਹਾਂ ਬੜੀਆਂ ਘਟਨਾਵਾਂ ਵਾਪਰੀਆਂ ਉਨ੍ਹਾਂ ਸੱਚਾਈ ਨੂੰ ਨੇੜਿਓ ਵੇਖਿਆ। ਜਿਹੜੇ ਹਜੇ ਵੀ ਉਨ੍ਹਾਂ ਮੂਰਖਾਂ ਨੂੰ ਹੀਰੋ ਮੰਨ ਰਹੇ ਕਿਤੇ ਦੋ ਰਾਤਾਂ ਉਨ੍ਹਾਂ ਦੇ ਘਰਾਂ ਵਿੱਚ ਵੀ ਖਾੜਕੂਆਂ ਨੇ ਕੱਟੀਆਂ ਹੁੰਦੀਆਂ ਪਤਾ ਲੱਗ ਜਾਣਾ ਸੀ। ਜਾਂ ਉਹ ਹੱਕ ਵਿੱਚ ਭੁਗਤਦੇ ਨੇ ਜਿਹਨਾਂ ਦਾ ਜੰਨਮ ਨੱਬੇ ਤੋਂ ਬਾਅਦ ਵਿੱਚ ਹੋਇਆ।।

    • @rajdix2313
      @rajdix2313 2 месяца назад +10

      Ehe ohi bheda jyada garm hoia firdia veer Jina ne akhi nark ni drkhya punjab da

    • @Jaskaran114
      @Jaskaran114 2 месяца назад +1

      @@gurvindersinghgill752 lagda tu moge da because moge wale ta hunde he murakh aa.

    • @gurvindersinghgill752
      @gurvindersinghgill752 2 месяца назад +2

      @@Jaskaran114 ਬਿਲਕੁਲ ਰੋਡੇ ਪਿੰਡ ਦੇ ਲਾਗੇ ਯਾਨੀ ਭਿੰਡਰਾਵਾਲੇ ਦੇ ਗੁਆਂਢੀ ਪਿੰਡ ਤੋਂ ਹੀ ਹਾਂ। ਮੰਨ ਲਿਆ ਮੋਗੇ ਵਾਲਿਆਂ ਬਾਰੇ। ਤੂੰ ਤਾਂ ਬਹਿਸ ਹੀ ਖਤਮ ਕਰ ਦਿੱਤੀ ਉਸ ਪੰਜਵੀਂ ਫੇਲ ਜਰਨੈਲ ਸਿੰਘ ਭਿੰਡਰਾਵਾਲੇ ਬਾਰੇ ਮੂਰਖਾ ਦਾ ਸਰਦਾਰ ਸੀ। ਪਸ਼ੂ ਬਿਰਤੀ ਵਾਲਾ ਹੀ ਸੀ ਉਜੱਡ

    • @Jaskaran114
      @Jaskaran114 2 месяца назад

      @@gurvindersinghgill752 KPS Gill bare ki bichaar aa?

    • @SandhuSandhu2113
      @SandhuSandhu2113 Месяц назад

      ​@@Jaskaran114 police da Kam gundagardi band karni

  • @mraj2599
    @mraj2599 2 месяца назад +16

    ਜੇ ਪੰਜਾਬ ਨੂੰ ਬਚਾਉਣ ਹ ,SGPC ਦਾ ਪ੍ਰਧਾਨ ਨਿਡਰ, ਬੁੱਧੀਜੀਵੀ, ਸੱਚੇ, ਸੁੱਚੇ ਇਨਸਾਨ ਗਿਆਨੀ ਬੂਟਾ ਸਿੰਘ ਜੀ ਨੂੰ ਬਣਾਓ ✌️✌️✌️

  • @balwindersinghbrar5963
    @balwindersinghbrar5963 2 месяца назад +32

    ਗਿਆਨੀ ਬੂਟਾ ਸਿੰਘ ਦੀ ਸੱਚ ਨੂੰ ਜੱਗ ਜ਼ਾਹਰ ਕਰਨ ਦੀ ਜੁਰਅਤ ਸਦਾ ਸਲਾਮਤ ਰਹੇ। ਜਿਹੜੇ ਉਸ ਸਮੇਂ ਕਤਲੋਗਾਰਦ ਕਰਨ ਵਾਲ਼ਿਆਂ ਦੇ ਅਜੇ ਵੀ ਵਕੀਲ ਬਣੇ ਹੋਏ ਹਨ, ਉਹ ਉਸ ਸਮੇਂ ਦੇ ਪੀੜਤ ਪਰਿਵਾਰਾਂ ਪਾਸ ਜਾ ਕੇ ਸਾਰੀ ਸਚਾਈ ਆਪਣੇ ਕੰਨਾ ਨਾਲ ਸੁਣ ਲੈਣ। ਕੁਝ ਕੁ ਕਹਿ ਰਹੇ ਹਨ ਕਿ ਅਸਲ ਖੜਕੂ ਨਹੀਂ ਸਨ, ਉਹ ਤਾਂ ਲੁਟੇਰੇ ਸਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਨਾਮ ਧਰੀਕ ਲੁਟੇਰਿਆਂ ਨੂੰ ਏ.ਕੇ.ਸੰਤਾਲੀ ਵਰਗੇ ਬੇਹੱਦ ਮਹਿੰਗੇ, ਖ਼ਤਰਨਾਕ ਅਤੇ ਮਾਰੂ ਹਥਿਆਰ ਕੌਣ ਦਿੰਦਾ ਸੀ। ਸੱਚਮੁੱਚ ਉਹ ਦਹਿਸ਼ਤਗਰਦੀ ਵਾਲ਼ੀ ਲਹਿਰ ਸੀ। ਦਰਬਾਰ ਸਾਹਬ ਉਨ੍ਹਾਂ ਦਾ ਅੱਡਾ ਬਣ ਚੁੱਕਾ ਸੀ। ਉੱਥੋਂ ਹੀ ਹਥਿਆਰ ਮਿਲਦੇ ਸਨ। ਉੱਥੋਂ ਹੀ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲ਼ਿਆਂ ਨੂੰ ਖਤਮ ਕਰਨ ਦੇ ‘ਮੌਤ ਦੇ ਵਰੰਟ’ ਕੱਟਕੇ ਦਿੱਤੇ ਜਾਂਦੇ ਸਨ। ਸ਼ੁਰੂ ਵਿੱਚ ਸਰਕਾਰ ਨੇ ਸ਼ਹਿ ਹੋਰ ਮਕਸਦ ਨਾਲ ਦਿੱਤੀ ਸੀ। ਬਾਅਦ ਵਿੱਚ ਉਹ ਐਨੇ ਆਪ ਮੁਹਾਰੇ ਹੋ ਗਏ ਕਿ ਉਸੇ ਸਰਕਾਰ ਨੂੰ ਇਹਨਾਂ ਦਹਿਸ਼ਤਗਰਦ, ਗੁੰਡੇ, ਲੁਟੇਰਿਆਂ ਨੂੰ ਖਤਮ ਕਰਨ ਦਾ ਫੈਸਲਾ ਲੈਣਾ ਪਿਆ।

  • @NarinderSingh-ti4sq
    @NarinderSingh-ti4sq 2 месяца назад +27

    ਗਿਆਨੀ ਜੀ ਬਹੁਤ ਭਿਆਨਕ ਸਮਾ ਸੀ। ਸ਼ਾਮ ਨੂ ਸਾਰਾ ਪਿੰਡ ਭਾਂ ਭਾਂ ਕਰਦਾ ਹੁੰਦਾ ਸੀ। ਸ਼ਾਮ ਨੰ ਰੋਸ਼ਨਦਾਨਾਂ ਤੇ ਅਖਬਾਰਾਂ ਦੇ ਕਾਗਜ ਲਾਉਂਦੇ ਸੀ ਤਾਂ ਕਿ ਰੋਸ਼ਨੀ ਬਾਹਰ ਨਾਂ ਜਾ ਸਕੇ। ਆਪ ਜੀ ਬਿਲਕੁਲ ਸਚੱ ਕਿਹ ਰਹੇ ਹੌ।

    • @rajwantkaur7921
      @rajwantkaur7921 2 месяца назад

      ਭਿਆਨਕ ਸਮਾਂ ਪੰਜਾਬ ਪੁਲਿਸ ਦੇ ਪੈਂਦੇ ਕੀਦਟਤੇ ਹੋਏ ਗੁੰਡੇ ਸਨ, ਜਿੰਨਾ ਨੂੰ ਕਾਲੇ ਕੱਛਿਆਂ ਵਾਲੇ ਕਹਿੰਦੇ ਸਨ,

    • @balrajsingh8901
      @balrajsingh8901 2 месяца назад

      @@NarinderSingh-ti4sq ਸਮੇਂ ਤੋਂ ਪਹਿਲਾਂ ਕੀਤਾ ਇਕ ਸੰਘਰਸ਼, ਜਿਸ ਵਿੱਚ ਅਸਮਾਜਿਕ ਤੱਤ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਗਏ ਸਨ , ਪੇਂਡੂ ਲੋਕ ਬਹੁਤ ਸਹਿਮੇਂ ਹੋਏ ਸਨ।

    • @PawanKumar-wx2ml
      @PawanKumar-wx2ml 2 месяца назад

      Gaun Gaon mein hathiar pahuncha deeay thay.​@@balrajsingh8901

  • @sarabjeetbamrah3144
    @sarabjeetbamrah3144 2 месяца назад +28

    ਆਪ ਜੀ ਦਾ ਵੀਡੀਓ ਦੇਖ ਸੁਣਕੇ ਰੂਹ ਕੰਬ ਗਈ 😢 ਸੱਚ ਬੋਲਣ ਲਈ ਤੇ ਉਸ ਨੂੰ ਸੁਨਣ ਲਈ ਬਹੁਤ ਵੱਡਾ ਜੀਗਰਾ ਚਾਹੀਦਾ! 😢

  • @manibhatti6472
    @manibhatti6472 2 месяца назад +118

    ਮੈਂ ਗਿਆਨੀ ਬੂਟਾ ਸਿੰਘ ਜੀ ਦੀ ਵੀਡੀਓ ਦੇਖਣ ਤੋ ਪਹਿਲਾਂ ਹੀ ਲਾਇਕ ਕਰ ਦਿੰਦਾ ਲਾਇਕ ਕਰਨਾ ਬਣਦਾ ਵੀ ਆ

    • @ParamjitKaur-uq4mj
      @ParamjitKaur-uq4mj 2 месяца назад +10

      Yes mai v Edda hi kardi ha

    • @bhanuchugava662
      @bhanuchugava662 2 месяца назад +11

      Eh gala kehn vasty kalyja Cheda hy Ek Laek ta Banda

    • @amardeep7770
      @amardeep7770 2 месяца назад +3

      Bada changa kam karta tu ta like karke 😂

    • @abhaygill4446
      @abhaygill4446 2 месяца назад +4

      Bilkul sahi kiha main bhi

    • @Gogi2233
      @Gogi2233 2 месяца назад

      Eh golak chor aw dalla ehnu push england ch manu name di kudi nal eh ki krda c dalla sala kutte dah hadd ehda test karwa sarabi aw sala eh

  • @avtarsingh-bp5nf
    @avtarsingh-bp5nf 2 месяца назад +21

    ਵਾਹਿਗੁਰੂ ਵਾਹਿਗੁਰੂ ਇੰਨੇ ਜ਼ੁਲਮ ਕੀਤੇ ਇਹਨਾਂ ਧਰਮੀ ਗੁੰਡਿਆਂ ਨੇ ਲੋਕਾਂ ਤੇ ਰੂਹ ਕੰਬ ਗਈ ਗਿਆਨੀ ਜੀ ਦੀਆਂ ਗੱਲਾਂ ਸੁਣ ਕੇ

    • @rajwantkaur7921
      @rajwantkaur7921 2 месяца назад

      ਸਰਕਾਰ ਦੇ ਪਾਲੇ ਗੁੰਡੇ ਜੋ ਅੱਜ ਵੀ ਪਲ ਰਹੇ, ਬਿਟੂੰ ਜਿਹੇ ਤੇ ਮੰਡ ਤੇ ਬਿੱਟਾ ਸਾਇਕਲ ਚੋਰ ਜਿਹੇ, ਬਹੁਤ ਬੈਠੇ ਸਰਕਾਰ ਦੀਆਂ ਜੂਠੀਆਂ ਬੁਰਕੀਆਂ ਖਾਣ ਲਈ

  • @banarsidass3604
    @banarsidass3604 2 месяца назад +123

    ਓੁਸ ਵਕਤ ਕਈ ਲੋਕਾਂ ਨੂੰ ਦਰਬਾਰ ਸਾਹਿਬ ਸੱਦ ਕੇ ਪੈਸੇ ਲੲੇ ਜਾਂਦੇ ਸਨ ।ਮੈਨੂੰ ਵੀ ਸਦਿਆ ਸੀ ਤੇ ਮੈ ਵੀ ਇੰਨਾ ਦਾ ਸਿਆਪਾ ਕਰਕੇ ਆਇਆ ਸੀ।ਸੱਚ ਜਾਣਿਓ ਅੱਜ 35 ਸਾਲ ਹੋ ਗੲੇ ਹਨ ਓੁਸ ਤੋ ਬਾਦ ਮੈ ਕਦੇ ਦਰਬਾਰ ਸਾਹਿਬ ਨਈ ਗਿਆ ਤੇ ਨ ਹੀ ਦਿਲ ਕਰਦੈ।ਜੇ ਬੇਅੰਤ ਸਿੰਘ ਤੇ ਕੇ ਪੀ ਅੈਸ ਗਿੱਲ ਇੰਨਾ ਨੂੰ ਨ ਮੁਕਾਓੁਦੇ ਤੇ ਇੰਨਾ ਨਈਂ ਸੀ ਮੁਕਣਾ। ਹੁਣ ਵੀ ਜਿੰਨੇ ਚੋਰ ਲੁਟੇਰੇ ਬਲਾਤਕਾਰੀ ਨਸ਼ੇੜੀ ਤੇ ਨਸ਼ੇ ਦੇ ਵਪਾਰੀ ਹੋ ਗੲੇ ਹਨ ਇੰਨਾ ਦਾ ਖਾਤਮਾ ਕਰਨ ਲਈ ਵੀ ਗਿੱਲ ਤੇ ਬੇਅੰਤ ਸਿੰਘ ਵਰਗੀ ਜੋੜੀ ਚਾਹੀਦੀ ਹੈ

    • @gurpinderkaur316
      @gurpinderkaur316 2 месяца назад +15

      Bilkul sahi bol rahe ho aap

    • @sandeepsinghlovely4009
      @sandeepsinghlovely4009 2 месяца назад +16

      ਅੱਜ ਮੰਨ ਲਓ ਓਹ ਦੌਰ ਫੇਰ ਚਲ ਪਏ ਤੇ ਕੋਮ ਦੇ ਨਾਮ ਤੇ ਮੁੰਡਿਆ ਨੂੰ ਕਹਿਣ ਆ ਜਾਓ । ਵੱਡੇ ਵੱਡੇ ਪ੍ਰੋਗਰਾਮ ਕਰਨ ਲੁਭਾਉਣ ਲਈ ਤਾਂ ਜਿੰਨੇ ਵੇਹਲੇ ਤੁਰੇ ਫਿਰਦੇ ਸਭ ਪਹੁੰਚ ਜਾਣਗੇ। ਕੋਈ ਪੈਮਾਨਾ ਨਹੀਂ ਹੋਣਾਂ ਹੋਣਾਂ । ਸਾਰੇ ਅਮਲੀ ਖਾਣ ਪੀਣ ਵਾਲੇ ਜਾਣਗੇ। ਓਸ ਵੇਲੇ ਵੀ ਇਹੀ ਹੋਇਆ ਸੀ । ਲੁੱਟ ਖਸੁੱਟ ਮਚਾ ਦਿੱਤੀ ਸੀ। ਅੱਜ ਵੀ ਜਿਉਦੇ ਲ਼ੋਕ ਤੇ ਬੋਲ ਰਹੇ ਦੱਸ ਰਹੇ ਸਭ ਕੁਝ

    • @aujlapreet6868
      @aujlapreet6868 2 месяца назад +2

      J tu gea c te jinda vapis kida aagea ?
      Khadku te mar dende c tuhde loka mutabik .
      Naale tera te naam hi das reha k tu kitho bol reha

    • @sandeepsinghlovely4009
      @sandeepsinghlovely4009 2 месяца назад +14

      @@aujlapreet6868 ਗੱਲ ਦੀ ਸਮਜ ਲੱਗੀ ਕੀ ਕਿਹਾ। ਓਹ ਮਰਨ ਤੋਂ ਬੱਚਣ ਲਈ ਪੈਸੇ ਦੇਕੇ ਆਇਆ ਤਾਂਹੀ ਆ ਗਿਆ ਵਾਪਿਸ।

    • @vickysahota5169
      @vickysahota5169 2 месяца назад +7

      Bilkul Sahi gal aah ji Enna daa bee naas karna chaheeda hai. Jis taran Bush America day President nay ek war kheha c kay Enna Terrorists da Permanent khatma karna chaheeda hai.

  • @balrajsingh8901
    @balrajsingh8901 2 месяца назад +12

    ਸਰਦਾਰ ਜੀ, ਇਹ ਤਾਂ ਉਸ ਸਮੇਂ ਦੀਆਂ, ਪੰਜਾਬ ਦੇ ਪਿੰਡ ਪਿੰਡ ਦੀਆਂ ਘਟਨਾਵਾਂ ਨੇਂ। ਬਹੁਤ ਦੁੱਖ ਹੁੰਦਾ ਹੈ।

  • @Gurmit.dhaliwal007
    @Gurmit.dhaliwal007 2 месяца назад +40

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ ।

  • @hardeepsingh4326
    @hardeepsingh4326 2 месяца назад +92

    ਇੱਕ ਬਕਾਤਕਾਰ ਨਹੀ ਬਹੁਤ ਕੀਤੇ ਹਨ ਫਿਰ ਇਹਨਾ ਦਾ ਸੌਧਾ ਲਾਉਣ ਵਾਲੇ ਸੀਅੇਮ ਨੂਂ ਬੁਚੜ ਕਹਿੰਦੇ ਹਨ ਜੇ ਉਹ ਉਸ ਸਮੇ ਇਹਨਾ ਨੂੰ ਨੰਥ ਨਾ ਪਾਉਦੇ ਨਾ ਤਾ ਧੀਆ ਭੇਣਾ ਦੀ ਇੱਜਤ ਬਚਣੀ ਸੀ ਨਾ ਹੀ ਨੌਜਵਾਨ ਜਿਹਨਾ ਨੇ ਹਰਿਮੰਦਰ ਸਾਹਿਬ ਵਿੱਚਅੰਦਰ ਵਿਆਹੇ ਜੋੜਿਆ ਨੂੰ ਬਲਾਤਕਾਰ ਕਰਦੇ ਸੀ ਉਹ ਕੁਝ ਵੀ ਕਰ ਸਕਦੇ ਹਨ ਭਿੰਡਰਾ ਵਾਲੇ ਵਰਗਾ ਪੰਜਾਬ ਵਿੱਚ ਕੋਈ ਬੁਚੜ ਨਹੀ ਹੈ ਬਗੇਰ ਵਜਾ ਤੋ ਲੋਕ ਮਰਵਾ ਦਿੱਤੇ ਹੋਰ ਵੀ ਬਹੁਤ ਕੁਝ ਹੈ ਭੇਡਾ ਕਾਲੀਆ ਪੰਖਡੀ ਧਰਮਿਆ ਮਗਰ ਲਗੀ ਹੈ ਅਸੀ ਤਾ ੳਸ ਵੇਲੇ ਇਹ ਸਾਰੀਆ ਕਰਤੁਤਾ ਸੁਣੀਆ ਹਨ ਅੱਜ ਸੱਚ ਸਾਬਤ ਹੋ ਰਹੀਆ ਹਨ

    • @rajwantkaur7921
      @rajwantkaur7921 2 месяца назад

      ਕਿਸ ਸਬੂਤ ਦੇ ਆਧਾਰ ਤੇ ਵਿਚਾਰ ਦੇ ਰਹੇ ਹੋ, ਸੁਣੀਆਂ ਸੁਣਾਈਆਂ ਝੂਠੀਆਂ ਕਹਾਣੀਆਂ, ਕੋਈ ਸਿਚਾਈ ਵੀ ਹੈ?

    • @hardeepsingh4326
      @hardeepsingh4326 2 месяца назад +3

      ਜਿੰਨਾ ਨੇ ਅੱਖੀ ਦੇਖਿਆ ਹੋਵੇ ਉਹ ਸਬੁਤ ਹੀ ਹੁਂਦੇ ਹਨ ਬਲਜੀਤ ਕੌਰ ਦੀਆ ਛਾਤੀਆ ਕਟੀਆ ਤੇ ਗੁਪਤ ਅੰਗਾ ਵਿਚ ਸਰੀਏ ਮਾਰੇ ਉਹ ਵੀ ਹਰਿਮੰਦਰ ਸਾਹਿਬ ਵਿੱਚ ਬਹੁਤ ਲੋਕ ਗਵਾਹ ਹਨ

    • @balwinderkaur5330
      @balwinderkaur5330 2 месяца назад

      ​@@hardeepsingh4326😢

    • @manjit134
      @manjit134 Месяц назад +1

      ​@@rajwantkaur7921ਸਾਡੇ ਨਵਾਂਸ਼ਹਿਰ ਵਿਚ ਖਾੜਕੂਆਂ ਨੇਂ ਅਨੇਵਾਹ ਬਾਜ਼ਾਰ ਵਿਚ ਗੋਲੀਆਂ ਚਲਾਈਆਂ ਸਨ ਮੈ ਆਪਣੇ ਕਾਲਜ RK Arya ਨੂੰ ਜਾ ਰਿਹਾ ਸੀ ਇਹ 86 ਜਾਂ 87 ਦੀ ਗੱਲ ਹੈ। ਫੇਰ ਬੰਗਾ ਲਾਗੇ ਬਹਿਰਾਮ ਪਿੰਡ ਹੈ ਉਥੇ ਕੁਝ ਮਜ਼ਦੂਰ ਅਤੇ ਰਾਜ ਮਿਸਤਰੀ ਜੋ ਕੀ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਉਹ ਟੈਂਪੂ ਵਿਚ ਬੈਠ ਕੇ BSP ਦੀ ਰੈਲੀ ਵਿਚ ਜਾ ਰਹੇ ਸਨ ਇਹਨਾ ਖ਼ਾੜਕੂਆਂ ਨੇਂ ਮਾਰ ਦਿੱਤੇ ਸਨ। ਵੇਚਾਰਾ ਮਜ਼ਦੂਰ ਵਰਗ ਤਾਂ ਕਿਸੇ ਦਾ ਦੋਸ਼ੀ ਨਹੀਂ ਸੀ। ਇਹ ਸਾਰੀਆਂ ਕਰਤੂਤਾਂ ਤੁਸੀ ਨਵਾਂ ਸਹਿਰ ਕਿਸੇ ਪੁਰਾਣੇ ਬੰਦੇ ਨੂੰ ਪੁੱਛ ਸਕਦੇ ਹੋ। ਸੱਚ ਮੁੱਚ ਬੁੱਚੜ ਸਨ ਸਾਰੇ।

  • @realisbest3263
    @realisbest3263 2 месяца назад +7

    ਬੂਟਾ ਸਿੰਘ ਜੀ ਤੁਸੀ ਜੇਹੜੇ ਅੱਤਵਾਦੀ ਕੰਜ਼ਰ ਦੀ ਗੁੰਡਾ ਗਰਦੀ ਬਾਰੇ ਦਸਦੇ ,ਬਹੁਤ ਧਨਵਾਦ 👍👍👍👍👍

  • @GurnamSingh-hu5fq
    @GurnamSingh-hu5fq 2 месяца назад +28

    Good ਬੀਚਾਰ ਲੋਕਾਂ ਨੂੰ ਸੁਚੇਤ ਕਰਨ ਲਈ ਧਨਵਾਦ ਜੀ।

  • @purasach3167
    @purasach3167 2 месяца назад +18

    ਤੁਸੀਂ ਸੱਚੀ video ਬਣਾਉਂਦੇ ਹੋ. ... ਬਹੁਤ ਵਧੀਆ ਕੰਮ ਹੈ ਜੀ

    • @rajwantkaur7921
      @rajwantkaur7921 2 месяца назад

      ਪੰਜਾਬ ਪੁਲਿਸ ਤੇ ਵੀ ਬਣਾਉਣ, ਸਾਰਾ ਸਹੀ ਦੱਸਣ

  • @amrindersingh8210
    @amrindersingh8210 2 месяца назад +15

    ਮੈਂ ਵੀ‌ ਗਿਆਨੀ ਜੀ ਦੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਇਕ ਕਰ ਦਿੰਦੀ ਹਾ‌ਇਕ ਨੈਨਸੀ ਮੈਡਮ ਵੀ ਬਹੁਤ ਵਧੀਆ ਵੀਡੀਓ ਪਾਉਂਦੇ ਹਨ

  • @LovepreetSingh-bz2st
    @LovepreetSingh-bz2st 2 месяца назад +33

    ਗਿਆਨੀ ਜੀ ਤੁਹਾਡੀਆਂ ਗੱਲਾਂ ਬਿਲਕੁਲ ਸੱਚ ਨੇਂ

  • @HarcharanSingh-iz4cw
    @HarcharanSingh-iz4cw 2 месяца назад +42

    ਦਲੇਰਾ ਨੂੰ ਧਮਕੀਆਂ ਮਿਲਦਿਆਂ ਹੁੰਦੀਆਂ ਨੇ ਪਰ ਇਹਨਾਂ ਧਮਕੀਆਂ ਦੇਣ ਵਾਲੇ ਚੂਹੇਆ ਦੀ ਪ੍ਰਵਾਹ ਨਹੀਂ ਕਰੀਂ ਦੀ

  • @bkaur5485
    @bkaur5485 2 месяца назад +23

    Butta g nu kine lok psand karde ???sath deo is insan da jo duniya nu sach das reha

  • @gurjeet.singh.G
    @gurjeet.singh.G 15 дней назад

    ਗਿਆਨੀ ਜੀ ਇਦਾਂ ਹੀ ਇਨ੍ਹਾਂ ਖੱਚਾਂ ਦਾ ਸੱਚ ਸਾਹਮਣੇ ਲਿਆਉਂਦੇ ਰਹੋ।

  • @baljitsingh-fr9jj
    @baljitsingh-fr9jj 13 дней назад

    ਗਿਆਨੀ ਬੂਟਾ ਸਿੰਘ ਜੀ। ਲੰਬੀ ਉਮਰ ਹੋਵੇ ਤੁਹਾਡੀ।

  • @balrajdeol9054
    @balrajdeol9054 Месяц назад +1

    ਗਿਅਨੀ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਇਹਨਾਂ ਦਰਦਨਾਕ ਘਟਨਾਵਾਂ ਨੂੰ ਡਾਕੂਮੈਂਟ ਕਰ ਰਹੇ ਹੋ। ਕਥਿਤ ਖਾੜਕੂ ਗੰੂਡਾ ਅੰਸਰ ਸਨ ਜਿਹਨਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤੀ। ਇਹਨਾਂ ਵਿੱਚ ਲੁਟੇਰੇ ਅਤੇ ਬਲਤਾਕਾਰੀ ਬਹੁਤੇ ਸਨ। ਚੰਗਾ ਹੋਇਆ ਇਹਨਾਂ ਤੋਂ ਖਹਿੜਾਂ ਛੁੱਟ ਗਿਆ ਅਤੇ ਹੁਣ ਕੁਝ ਲੋਕ ਇਹਨਾਂ ਨੂੰ ਸਮਤ ਅਤੇ ਅਜਦੀ ਘੁਲਾੲਟੀਏ ਦੱਸ ਰਹੇ ਹਨ। ਇਹਨਾਂ ਨੇ ਦਰਬਾਰ ਸਾਹਿਬ ਵਿੱਚ ਬਲਾਤਕਾਰ ਕੀਤੇ ਅਤੇ ਲੋਕਾਂ ਨੂੰ ਤਸੀਹੇ ਦਿੱਤੇ। ਇਹਨਾਂ ਨੇ ਕੱ ਵੀ ਗੁੰਡਾ ਗਰਦੀ ਕੀਤੀ ਸੀ ਅਤੇ ਹੁਣ ਫਿਰ ਕਰਨਗੇ।

  • @jarnailsinghjarnailsingh8626
    @jarnailsinghjarnailsingh8626 2 месяца назад +22

    Bilkul sachi ghatna

  • @sukhdevsinghshergill953
    @sukhdevsinghshergill953 2 месяца назад +13

    Bhutan Singh jindabad salute aap noo God bless you long life

  • @paramjeetsingh8418
    @paramjeetsingh8418 2 месяца назад +3

    ਗਿਆਨੀ ਜੀ ਅਸਲੀ ਸਚਾਈ ਵੀ ਇਹ ਹੀ ਹੈ ,ਇਹ ਲੁਟਾ ਖੂਹਾਂ ਉਦੋਂ ਵੀ ਕਰਦੇ ਸੀ ਤੇ ਅੱਜ ਵੀ ਉਹ ਹੀ ਹਾਲ ਹੈ

  • @rooplal6827
    @rooplal6827 2 месяца назад +21

    Sach di awaj Giani Buta Singh ji.

  • @reshamlal5481
    @reshamlal5481 2 месяца назад +9

    ਸੀ ਬੂਟਾ ਸਿੰਘ ਜੀ ਮੈਂ ਤੁਹਾਡੀਆਂ ਕੁਝ ਵੀਡੀਓ ਦੇਖੀਆਂ ਹਨ। ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਕਿ ਤੁਸੀਂ ਧਨ ਹੋ ਜੋਂ ਸੱਚ ਦੀ ਗੱਲ ਕਰਦੇ ਹੋ। ਮੈਂ ਵੀ ਉਹ ਸਮਾਂ ਦੇਖਿਆ ਹੈ। ਇਸੇ ਤਰ੍ਹਾਂ ਵਾਲਾਂ ਜਗਤ ਨਰਾਇਣ ਇਹਨਾਂ ਦੇ ਗੰਦੇ ਕੰਮਾ ਨੂੰ ਅਖ਼ਬਾਰ ਰਾਹੀਂ ਪੇਸ਼ ਕਰਦਾ ਸੀ। ਦਰਬਾਰ ਸਾਹਿਬ ਦੇ ਮਲਬੇ ਵਿਚੋਂ ਲਾਸ਼ਾਂ ਨਿਕਲਦੀਆਂ ਸੀ। ਨਾਈਆਂ ਦੀਆਂ ਦੁਕਾਨਾਂ ਦੁਕਾਨਾਂ ਭੰਨੀਆਂ ਗਈਆਂ। ਗਰੀਬ ਸਿਗਰਟ ਬੀੜੀ ਵੇਚਣ ਵਾਲਿਆਂ ਦੇ ਖੋਖੇ ਸਾੜੇ ਗਏ। ਇਹੋ ਜਿਹੇ ਗੰਦੇ ਕੰਮ ਕਰਨ ਵਾਲੇ ਸਿੱਖ ਨਹੀਂ ਹੋ ਸਕਦੇ। ਜੋ ਗੁਰੂ ਰਵਿਦਾਸ ਅਤੇ ਗੁਰੂ ਕਬੀਰ ਜੀ ਦੇ ਚਲਾਏ ਮਿਸ਼ਨ ਨੂੰ ਅੱਗੇ ਤੋਰਨ ਵਾਲੇ ਬਾਬਾ ਨਾਨਕ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ। ਉਹ ਗਲਤ ਕੰਮ ਨਹੀਂ ਕਰਦੇ। ਰੇਸ਼ਮ ਲਾਲ ਜਰਮਨੀ ਤੋਂ

  • @manjinder175
    @manjinder175 2 месяца назад +21

    ਅੱਜ 3 ਅਗਸਤ ਸ਼ਨੀਵਾਰ ਦਾ ਦਿਨ ਹੈ। ਅਸਮਾਨ ਵਿੱਚ ਬੱਦਲਵਾਈ ਬਣੀ ਹੋਈ ਹੈ। ਹੁਣ ਗਿਆਨੀ ਬੂਟਾ ਜੀ ਤੋਂ ਸਰਵਣ ਕਰੋ ਗਿਆਨ ਦਾ ਮੀਂਹ!

    • @kbkb3449
      @kbkb3449 2 месяца назад +1

      ਬੱਲੇ ਸ਼ੇਰਾਂ

  • @dewarkanath2853
    @dewarkanath2853 2 месяца назад +17

    Buta Singh ji sahi kah rahe ne. Waheguru ji, Akaal purakh ena di rakhya karan. Govt must provide security in civil dress to Sardaar Buta Singh ji.

  • @realisbest3263
    @realisbest3263 2 месяца назад +3

    ਬੂਟਾ ਸਿੰਘ ਜੀ,ਸਾਡੇ ਰਿਸ਼ਤੇਦਾਰ ਦੇ 4 ਬੇਟੀਆ ਤੇ ਇਕ ਬੇਟਾ ਸੀ ,ਬੇਟਾ ਤਾਂ 2 ਸਾਲ ਦਾ ਹਿ ਸੀ,,ਪਰ ਦਲੈ ਅੱਤਵਾਦੀਆਂ ਨੇ ਬੇਕਸੂਰ ਪਿਓ ਮਾਰ ਦਿੱਤਾ,,ਕਿਉਕਿ ਜਾਲੀ ਕਾਗਜ ਬਣਾਉਣ ਨੂੰ ਕਹਿੰਦੇ ਸੀ,,,ਸਾਰਾ ਸਿਆਪਾ ਬ੍ਰਹਮ ਗਿਆਨੀ ਵਾਲੇ ਦਾ ਸੀ,,ਚੰਗਾ ਹੋਇਆ ਹੁਣ ਮਾਹੌਲ ਸਹੀ ਆ

  • @gurindersidhu1625
    @gurindersidhu1625 2 месяца назад +13

    Dhanwad sardar beant singh te kp s Gill da

  • @russelwiper3112
    @russelwiper3112 2 месяца назад +16

    ਗਿਆਨੀ ਜੀ ਇਹਨਾਂ ਗੁੰਡਿਆਂ ਨੇ ਛੱਡਿਆ ਕੁਝ ਨੀਂ ਅੱਖਾਂ ਸਾਹਮਣੇ ਅਖਬਾਰਾਂ ਵੰਡਦੇ ਨੂੰ ਮਾਰਿਆ ਨਲਕੇ ਤੋਂ ਪਾਣੀ ਭਰਦੇ ਨੂੰ ਮਾਰਿਆ ਅੱਖਾਂ ਸਾਹਮਣੇ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਆਪਣੀ ਰੋਟੀ ਕਮਾ ਕੇ ਖਾਂਦੇ ਸੀ

    • @rajwantkaur7921
      @rajwantkaur7921 2 месяца назад

      ਤੁਹਾਡੀ ਸਰਕਾਰ ਦੇ ਪੰਜਾਬ ਪੁਲਿਸ ਦੇ ਪਾਲੇ ਗੁੰਡੇ ਸਨ, ਸਰਕਾਰਾਂ ਜੋ ਚਾਹੁਣ ਕਰਵਾਉਂਦੀਆਂ ਆਈਆ

    • @russelwiper3112
      @russelwiper3112 2 месяца назад +2

      @@rajwantkaur7921 ਜਿਹੜੇ ਹੁਣ ਗੁੰਡੇ ਆ ਇਹਨਾਂ ਨੂੰ ਕਿਸਨੇ ਪਾਲਿਆ?

  • @kamikkarsingh1979
    @kamikkarsingh1979 2 месяца назад +1

    ਬਿਲਕੁਲ ਸਹੀ ਕਿਹਾ ਅਸੀਂ ਉਹ ਦੌਰ ਚੰਗੀ ਤਰ੍ਹਾਂ ਨੇੜੇ ਤੋ ਤੱਕਿਆ ਬਹੁਤ ਕੁਝ ਆ ਜੋ ਲੋਕਾਂ ਨੇ ਪਿੰਡੇ ਤੇ ਹੰਢਾਇਆ

  • @harkrishanjitsingh9665
    @harkrishanjitsingh9665 2 месяца назад +12

    Sahi gal Buta singh ji

  • @SinghSingh-bx8dk
    @SinghSingh-bx8dk 2 месяца назад +10

    Jma sach bolan wala insan Giyani Buta Singh ji

  • @globaltryst713
    @globaltryst713 Месяц назад

    ਬਿਲਕੁਲ ਸਹੀ ਗੱਲ ਹੈ ਮੇਰੇ ਪਿਤਾ ਜੀ 1978 ਤੋਂ ਸਰਕਾਰੀ ਨੌਕਰੀ ਚ ਹੋਣ ਕਰਕੇ ਸਾਰੇ ਪੰਜਾਬ ਵਿੱਚ ਰਹੇ ਤੇ ਉਹ ਵੀ ਇਹੀ ਦੱਸਦੇ ਸੀ ਕਿ ਅੱਤਵਾਦੀ ਜ਼ਿਆਦਾਤਰ ਜਰਾਇਮਪੇਸ਼ਾ ਲੋਕ ਸਨ ਜਿੰਨਾ ਨੂੰ ਨਕੇਲ ਪਾਉਣ ਲਈ ਪੁਲਿਸ ਨੂੰ ਸਖ਼ਤੀ ਕਰਨੀ ਪਈ ।

  • @vikasverma_1
    @vikasverma_1 2 месяца назад +39

    ਅਖੀਰ ਮਜਬੂਰ ਹੌਕੇ ਕੇਸਰੀ ਹਟਾ ਕੇ ਨੀਲਾ ਝੰਡਾ ਲਾਉਣ ਦਾ ਫੈਸਲਾ ਜੱਟਵਾਦ ਦੇ ਅੰਤ ਦੀ ਸ਼ੁਰੂਆਤ।
    ਕਾਇਰ ਜੱਟਾ ਨੇ ਮੰਨ ਲਿਆ ਕਿ ਗੁਰੂ ਦੇ ਟਾਈਮ ਨਿਸ਼ਾਨ ਸਾਹਿਬ ਨੀਲਾ (ਮਜਬੀ ਰੰਗ) ਹੁੰਦਾ ਸੀ ਕਿਓਕਿ ਜੱਟ ਜਾਨ ਬਚਾ ਕੇ ਭੱਜੇ ਸੀ ਤੇ ਮਜਬੀ ਸਿੰਘਾ ਨੇ ਗੁਰੂ ਲਈ ਜਾਨਾ ਵਾਰਿਆ ਸੀ।

    • @parveensehgal7955
      @parveensehgal7955 2 месяца назад +3

      Dhan Dhan Baba Todar Mal Ji

    • @HeeraMasih-z4s
      @HeeraMasih-z4s 2 месяца назад +6

      Giani butta Singh jinda bad.

    • @bsingh9752
      @bsingh9752 2 месяца назад +4

      Buta Singh g aap ko salute hai 🌹🙏

  • @gurvinderpalsingh679
    @gurvinderpalsingh679 2 месяца назад +26

    RIBEIRO KPS GILL BEANT SINGH NE PUNJAB NU BACHA LYA KHARKUA DA ZULAM MUGLA DI YAAD KARWA DENDA

  • @gurvindersinghgill752
    @gurvindersinghgill752 2 месяца назад +36

    ਸੋਡੀ, ਲਾਭ ਸਿੰਘ ਤੇ ਤਿੰਨ ਚਾਰਾਂ ਨੇ ਢਿਲਵਾਂ ਬੱਸ ਵਿੱਚੋਂ ਕੱਢ ਕੇ ਨਿਰਦੋਸ਼ ਹਿੰਦੂਆਂ ਨੂੰ ਮਾਰਿਆ ਸੀ ਭਿੰਡਰਾਂਵਾਲਿਆਂ ਨੇ ਉਸ ਘਟਨਾ ਦੀ ਇੱਕ ਵਾਰ ਵੀ ਨਿੰਦਿਆ ਨੀ ਸੀ ਕੀਤੀ। ਨਿੰਦਿਆ ਨਾਂ ਕਰਨ ਤੋਂ ਭਾਵ ਘਟਨਾਂ ਨੂੰ ਉਨ੍ਹਾਂ ਦੀ ਸਪੋਟ ਹੀ ਮੰਨਿਆ ਗਿਆ ਸੀ।। ਲਾਲਾ ਜਗਤ ਨਰਾਇਣ ਦਾ ਕਤਲ ਕਿਹਨੇ ਕਰਾਇਆ ਸੀ ਕੌਣ ਨੀ ਜਾਣਦਾ।।

    • @Ak-vj3ft
      @Ak-vj3ft 2 месяца назад +8

      ਬਹੁਤ ਹਿੰਦੂ ਨਿਰਦੋਸ਼ ਮਾਰੇ ਗਏ ,ਹਿੰਦੂਆਂ ਨੂੰ reaction ਦੇਣ ਲਈ ਮਜਬੂਰ ਕੀਤਾ ਤਾਂ ਹੀ Delhi ਸਿੱਖਾਂ ਦੇ ਗਲਾਂ ਵਿਚ ਟਾਇਰ ਪਏ,ਅਤੇ ਹਜਾਰਾ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਪਰ ਬਹੁਤ ਧਰਮ ਦੀ ਗੱਲ ਹੈ ਕਿ ਇਸਦੇ ਜਿੰਮੇਵਾਰ ਨੂੰ ਲੋਗ ਅੱਜ ਭੀ ਸੰਤ ਕਹਿੰਦੇ ਨੇ,ਬਹੁਤ ਦੁੱਖ ਅਤੇ ਸ਼ਰਮ ਦੀ ਗੱਲ ਹੈ

    • @manjinder175
      @manjinder175 2 месяца назад +1

      ​@@Ak-vj3ftਕੋਈ ਖਾਲੀ ਸਿਰ ਬੰਦਾ ਹੀ ਇਸ ਨੂੰ ਹਿੰਦੂ ਤੇ ਸਿੱਖਾਂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਸਿੱਖ ਵੱਖਵਾਦੀ ਲਹਿਰ ਦੌਰਾਨ ਮਾਰੇ ਗਏ ਹਿੰਦੂਆਂ ਦੀ ਗਿਣਤੀ ਸਿੱਖਾਂ ਦੇ ਮਾਰੇ ਜਾਣ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹੈ। ਦਿੱਲੀ ਵਿੱਚ ਜੋ ਵਾਪਰਿਆ ਉਸ ਦੀ ਰੌਸ਼ਨੀ ਵਿੱਚ ਪੰਜਾਬ ਵਿੱਚ ਕਦੇ ਵੀ ਹਿੰਦੂ-ਸਿੱਖ ਦੰਗੇ ਨਹੀਂ ਹੋਏ। ਮੈਂ ਲਾਲਾ ਜਗਤ ਨਰਾਇਣ ਦੇ ਕਤਲ ਨੂੰ ਜਾਇਜ਼ ਨਹੀਂ ਠਹਿਰਾਉਂਦਾ ਪਰ ਉਸ ਦਾ ਰੁਖ ਹਮੇਸ਼ਾ ਸਿੱਖ ਵਿਰੋਧੀ ਰਿਹਾ ਹੈ। ਪੁਲਿਸ CATs ਦੇ ਵਰਤਾਰੇ ਨੂੰ ਕਈ ਪੁਲਿਸ ਅਫਸਰਾਂ ਦੁਆਰਾ ਸਵੀਕਾਰ ਕੀਤਾ ਗਿਆ ਹੈ। ਕੌਣ ਜਾਣਦਾ ਹੈ ਕਿ ਉਹਨਾਂ ਥੋੜ੍ਹੇ ਜਿਹੇ ਹਿੰਦੂਆਂ ਨੂੰ ਕਿਸ ਨੇ ਮਾਰਿਆ ਸੀ।

    • @rajwantkaur7921
      @rajwantkaur7921 2 месяца назад

      ਜਦ ਸਿੰਘ ਨਿਰੰਕਾਰੀ ਦੇ ਡੇਰੇ ਗਏ ਸਨ, ਤਾਂ ਗੋਲੀਆਂ ਮਾਰ ਕੇ ਚਿੱਟੀਆਂ ਚਾਂਦਰਾ ਉੱਪਰ ਦੇ ਕੇ ਭੇਜੇ ਸਨ, ਹਿਦੂੰ ਮਾਰੇ ਜੋ ਬੱਸਾਂ ਚੋ ਨਿਕਾਲ ਕੇ ਉਹ ਸਰਕਾਰ ਦੇ ਪਾਲੇ ਕੁੱਤੇ ਹੋਣਗੇ ਸਿੰਘ ਨਹੀ

    • @rajwantkaur7921
      @rajwantkaur7921 2 месяца назад

      @@manjinder175ਤੁਸੀਂ ਸਹੀ ਲਿਖਿਆ

  • @Ak-vj3ft
    @Ak-vj3ft 2 месяца назад +28

    ਓਏ ਹੋਏ,ਹਾਏ ਓਏ ਮੇਰਿਆ ਰੱਬਾ ਇੰਨੇ ਜੁਲਮ,ਅੱਜ ਭੀ ਗਧੇ ਵਰਗੇ ਬੰਦੇ ਇਹਨਾ ਨੂੰ ਸੰਤ ਕਹਿੰਦੇ ਨੇ ਲਾਹਨਤ ਹੈ ਐਸੇ ਲੋਕਾਂ ਦੀ ਸੋਚ ਦੇ ਜਿਹੜੇ ਉਸ ਆਤੰਕਵਾਦੀ ਨੂੰ ਸੰਤ ਕਹਿੰਦੇ ਨੇ,ਏਕ ਘੰਟੇ ਵਿਚ ਪੰਜ ਹਜਾਰ ਹਿੰਦੂ ਵੱਡਾ ਦੀ ਗੱਲ ਕਰਨ ਵਾਲੇ ਨੂੰ ਲੋਕ ਸੰਤ ਕਹਿੰਦੇ ਨੇ ਲਾਹਨਤ ਹੈ ਸੰਤ ਕਹਿਣ ਵਾਲਿਆ ਦੀ ਸੋਚ ਤੇ।ਵੱਢ ਲਏ ਫੇਰ ਪੰਜ ਹਜਾਰ ਹਿੰਦੂ ਵੱਡਾ ਸੂਰਮੇ ਜਦੋਂ ਫੌਜ ਨੇ ਮਾਰ ਮਾਰ bund vich ਗੋਲੀਆਂ ਸਾਰਾ ਕੁਛ ਵਿਚ ਹੀ ਕੱਢ ਦਿੱਤਾ ਸੀ ਵੱਡੇ ਸੂਰਮੇ ਦਾ। ਗੰਦੀ ਨਾਲੀ ਦੇ ਕੀੜੇ ਨੇ ਬੇਕਸੂਰ ਲੋਕ ਮਰਵਾ ਦਿੱਤੇ

  • @bkaur5485
    @bkaur5485 2 месяца назад +8

    Butta g sach bolan lai thx

  • @ankitsingh-wy8vy
    @ankitsingh-wy8vy 2 месяца назад +10

    Very true Giani ji 🙏 only you can speak the truth

  • @sukhmann240
    @sukhmann240 2 месяца назад +2

    ਬੂਟਾ ਸਿੰਘ ਜੀ ਸਾਡੇ ਪਿੰਡ ਵਿੱਚ ਵੀ ਚਾਰ ਪੰਜ ਲੁਟੇਰੇ ਸੀ ਖੁਦ ਹੀ ਆਦਮੀ ਅਗਵਾ ਕਰ ਲੈਂਦੇ ਸਨ ਤੇ ਖੁਦ ਹੀ ਛਡਵਾਉਣ ਦੇ ਨਾਂ ਤੇ ਪੈਸੇ ਲੈਂਦੇ ਸਨ

  • @neena-bs4bu
    @neena-bs4bu 2 месяца назад +5

    Sir tuci ena koda sach bolde ho ohna loka nu tuci zehar lgde hone jihde is gandagi te apniya rotiya sek rhe ne sir sada te os ghatiya vele nu yaad krke aj vi bura haal hunda

  • @brleather6528
    @brleather6528 2 месяца назад +11

    Shair hooo tusi

  • @PawanKumar-mq3px
    @PawanKumar-mq3px 2 месяца назад +7

    Salaam buta sing es Tara he loka nu sachai dasda rah Jay tanu kise nay mar deta ta tu Sacha shaheed hovay ga salute buta singh

  • @harbindermohem
    @harbindermohem 2 месяца назад +10

    Very good baba ji ❤❤❤❤❤❤

  • @babbutk7665
    @babbutk7665 2 месяца назад +6

    ਇਹਨਾਂ ਨੇ ਸਾਡੇ ਪਿੰਡ ਦੋ ਬੰਦੇ ਵੀ ਮਾਰੇ ਤੇ ਮੇਰੇ ਦਾਦੇ ਤੋਂ 3 ਵਾਰ ਪੈਸੇ ਵੀ ਲੈਕੇ ਗਏ ਡਰਾ ਧਮਕਾ ਕੇ ਅੱਤਵਾਦੀ ਭਿੰਡਰੂ ਦੇ

  • @amritkaur2863
    @amritkaur2863 2 месяца назад +10

    Sat Sri Akaal Giani ji

  • @ShamsherSingh-ff5jg
    @ShamsherSingh-ff5jg 2 месяца назад +3

    ਬਿਲਕੁਲ ਸੱਚ ਹੈ

  • @bhalwansabdamaan-abc8053
    @bhalwansabdamaan-abc8053 2 месяца назад +5

    ਬਹੁਤ ਵੈਹਸ਼ੀ ਦਰਿੰਦੇ ਡਾਕੂ ਚੋਰ ਲੁਟੇਰੇ ਸਨ ਸਿੱਖੀ ਦੇ ਭੇਸ ਵਿੱਚ ਵਾਰਦਾਤਾਂ ਕਰਕੇ ਹਰਿਮੰਦਰ ਸਾਹਿਬ ਲੁਕ ਜਾਂਦੇ ਸਨ ਤੇ ਉੱਥੋਂ ਹੀ ਉਨਾਂ ਸ਼ਹਿ ਮਿਲਦੀ ਸੀ

  • @mahindersingh9464
    @mahindersingh9464 2 месяца назад +6

    Very Very Very Very Very Very Very Very Very good baba ji .

  • @surinderatwal6412
    @surinderatwal6412 2 месяца назад +4

    Giani Buta singh ji bilkul 100% glan sahi keh reha hi or jurat nal keh reha hi zindabad.

  • @SatpalSingh-ej3lk
    @SatpalSingh-ej3lk 2 месяца назад

    ਬਿਲਕੁਲ ਸੱਚਾਈ ਬੇਬਾਕੀ ਤੇ ਨਿਡਰ ਤੇ ਆਜ਼ਾਦ ਆਵਾਜ ਆ ਸਰਦਾਰ ਬੂਟਾ singh

  • @RajenderSingh-dz1ix
    @RajenderSingh-dz1ix 2 месяца назад +3

    AAP JI GREAT HO BHAJI.. 🙏🏻

  • @Akashaheer-w4d
    @Akashaheer-w4d 2 месяца назад

    ਲੋਕਾਂ ਨੂੰ ਸੱਚ ਦਿਖਾਣਾ ਵਧੀਆ ਗੱਲ

  • @jugrajbatth62
    @jugrajbatth62 2 месяца назад +6

    ਸਾਰੀ ਪੋਸਟ ਵਿੱਚ ਇਸ ਘੱਟਨਾ ਦਾ ਸਬੂਤ ==== ਅਸੀਂ ਸੰਤ ਜਰਨੈਲ ਸਿੰਘ ਦੇ ਬੰਦੇ ਹਾਂ।
    ਏਨਾਂ ਬਹੁਤ ਹੁੰਦਾ ਜੇ ਅਗਲੇ ਨੇ ਕਿਹਾ ਤਾਂ ਸੱਚ ਹੋੳ ਭਾਵੇਂ ਉਹ ਇਜਤ ਤੇ ਪੈਸੇ ਲੁੱਟ ਕੇ ਗਏ ਤਾਂ ਵੀ ਬੂਟਾ ਸਿੰਘ ਦਾ ਮੰਨਣਾ ਹੈ ਕੇ ਉਹ ਝੂਠ ਨਹੀ ਬੋਲੇ ਹੋਣੇ।

    • @rajwantkaur7921
      @rajwantkaur7921 2 месяца назад

      ਤੁਸੀਂ ਮੰਨ ਸਕਦੇ ਹੋ ਉਹ ਸੰਤਾਂ ਦੇ ਸਿੰਘ ਹੋਣਗੇ, ਪੰਜਾਬ ਪੁਲਿਸ ਦੇ ਪਾਲੇ ਸ਼ਿਕਾਰੀ ਨਹੀ ਹੋਣਗੇ, ਕੀ ਦੋਸ਼ ਸੀ ਦਿੱਲੀ ਦੇ ਸਿੱਖਾਂ ਦਾ

  • @SudarshanKumar-i7u
    @SudarshanKumar-i7u 2 месяца назад +2

    Singh Sahib ji you are real sikh & it's a reality. We especially praise you from the core of our heart. We especially salute you a lot. Always May God bless you. Thanks a lot for aware the people 👍

  • @charanjitsanger9471
    @charanjitsanger9471 2 месяца назад +7

    Correct

  • @ajaysharma9051
    @ajaysharma9051 2 месяца назад +13

    Giani ji, tussi sach dus ke loka diyaa akhaa khol rahey ho, aatwaad de kaaley daur wich bahut jabar julm hoya, jis wich sirf hindu hi nahin, sikhaa da vi baraa nuksaan hoya, border areas wich aatwaadiyaa ne bahut haner chakyaa hoya si,Tuhada bahut bahut dhanvaad.

  • @sunnydevgan1654
    @sunnydevgan1654 2 месяца назад +3

    Thankyou very much sir

  • @gurinderpalsinghhayer8528
    @gurinderpalsinghhayer8528 2 месяца назад +1

    Gunda ansar har waqt har tabke ch hunda hai te sikh kive alag ho sakde han . Very Very important video by Giani Buta Singh.

  • @IqbalSingh-x6k
    @IqbalSingh-x6k 2 месяца назад +2

    ਜੀਹਨੇ ਨਹੀ ਦੇਖਿਆ ਉਸਨੂੰ ਕੀ ਪਤਾ ਪਰ ਉਹ ਟਾਈਮ ਬੁਰਾ ਹੀ ਸੀ।

  • @jaljitsingh9977
    @jaljitsingh9977 Месяц назад

    Giani Buta Singh g1000 paset Sahi gall

  • @gurpinderkaur316
    @gurpinderkaur316 2 месяца назад +3

    Gyani ji tusi bilkul sahi bol rahe ho Ina loka di akal te parda piya hoiya h jo khalistan nu mande ne thanu pata h hona h bhindrawala dhamikia v dinda c loka nu thade video mainu bhut vadia lagde ne

  • @bholasingh856
    @bholasingh856 2 месяца назад +3

    Sachh .sachh giyani saab

  • @CharnjitSingh-h2s
    @CharnjitSingh-h2s 2 месяца назад +5

    Very nice Baba buta Ji god bless you 🎉🎉🎉🎉❤❤❤❤❤❤❤

  • @SwaranSingh-m1h
    @SwaranSingh-m1h 2 месяца назад +4

    Bai buta Singh ji harnak virsa radio very true 👍 information

  • @pinderphal6303
    @pinderphal6303 Месяц назад

    Thanks ji

  • @malkitsingh8608
    @malkitsingh8608 2 месяца назад +2

    Carry on Buta Singh.

  • @satinderkumar1569
    @satinderkumar1569 2 месяца назад +9

    ਗੁਰੂਆਂ ਨੇ ਓਸ ਵੇਲੇ ਤਸ਼ੱਦਦਾਂ ਝਲਿਆਂ ਤੇ ਗੁਰੂਆਂ ਦੀ ਦਸੀ ਰਾਹ ਤੇ ਚਲਣ ਵਾਲੇ ਅਜ ਵੀ ਝੇਲ ਰਹੇ ਨੇ

    • @rajwantkaur7921
      @rajwantkaur7921 2 месяца назад

      ਐਨੀ ਦੁਨੀਆ ਨੇ ਗਿਆਨੀ ਬੂਟਾ ਸਿੰਘ ਦੀ ਹਾਂ ਵਿੱਚ ਹਾਂ ਮਿਲਾਈ, ਕਿਉਂਕਿ ਕੂੜ ਪ੍ਰਧਾਨ ਬਹੁਤ ਵਿਡੀ ਮਾਤਰਾ ਵਿੱਚ ਹੁੰਦਾ ਅੱਜ ਦੇ ਟਾਇਮ ਵਿੱਚ

    • @harvindersingh9453
      @harvindersingh9453 2 месяца назад

      ​@@rajwantkaur7921🐑🐑 ma ma .. teri koi ni sunda. So Shanti nal sunla. Je 84- 85 da janm aa Tera ta samjh auni chahidia .ki c oh kala daur.

  • @harwindersingh3834
    @harwindersingh3834 2 месяца назад +3

    ਵਾਹਿਗੁਰੂ ਜੀ

  • @karamsingh1479
    @karamsingh1479 2 месяца назад +4

    Gianni.. ji.. verry..good

  • @nextgeneration8170
    @nextgeneration8170 2 месяца назад +6

    ਨਵੇਂ ਮੁੰਡਿਆਂ ਨੂੰ ਦਸੋ ਜਿਹੜੇ ਕਿਖਵਾਂਦੇ ਗੱਡੀਆਂ ਉਤੇ,,,lagda fer auna pau. ਬੇਸ਼ਰਮੋਂ ਤੁਹਾਡੀਆਂ ਭੀ ਧਿਆ ਭੇਨਾ ਹੁਣ

  • @gurindersidhu1625
    @gurindersidhu1625 2 месяца назад +4

    Gyani ji bilkul sahi

  • @jellyd99jarnail95
    @jellyd99jarnail95 2 месяца назад

    Good buta Singh je

  • @bkaur5485
    @bkaur5485 2 месяца назад +9

    Bhindrawala Aitakwadi c ehna ne sant bna dita

  • @bssidhu7321
    @bssidhu7321 2 месяца назад +6

    ਸ਼ਾਮ 5 ਵਜੇ ਬੱਸ ਸਟੈਂਡ ਤੇ ਹੀ ਰੁਕਨਾ ਹੁੰਦਾ ਸੀ ਘਰ ਨਹੀਂ ਜਾ ਸਕ ਦੇ ਸੀ

  • @lRoshan-kd8ik
    @lRoshan-kd8ik 2 месяца назад +1

    Namshkar. Ji. Sach. Da. Pahrrdar

  • @gogikaushal4828
    @gogikaushal4828 2 месяца назад

    Buta Singh Je you Grate 🙏🏻🙏🏻

  • @gurmatsansar3490
    @gurmatsansar3490 2 месяца назад +1

    Bhut vadia gyani buta singh ji nvi peedi nu kuj pta nhi hun tuhadia gala sun k sab pta lg riha

  • @humanbody580
    @humanbody580 2 месяца назад +8

    Badshah insan Giani butta Singh ji

  • @UshaRani-rr1yl
    @UshaRani-rr1yl 2 месяца назад +2

    You are great 🙏

  • @harrisingh9327
    @harrisingh9327 2 месяца назад +1

    Loka iko pase di gal sunni aa .gyani ji duje pase di story dus rahe ne bhut vadiya .

  • @JaguarsinghBadesha
    @JaguarsinghBadesha 2 месяца назад +1

    Kora sach he. Ji

  • @manjitheer1671
    @manjitheer1671 2 месяца назад +2

    Bilkul sach bol rhe oo

  • @pritpalsingh3019
    @pritpalsingh3019 2 месяца назад +3

    Lahnti gurua di lahnti kaum

    • @anmolrai5
      @anmolrai5 2 месяца назад

      Tu gurua nu kio vich lai k aa reaa hai kutii da puttt

  • @laddipardhan1624
    @laddipardhan1624 Месяц назад

    Bahi ji laga rah jii😊

  • @SanjeevKumar-jq1fy
    @SanjeevKumar-jq1fy 2 месяца назад

    You are great sardar ji

  • @panditsanju8483
    @panditsanju8483 2 месяца назад

    Sir ji ap sach bol de ho ap nu dar nhi lag da kyuki aj kal sach koe nhi bol da . waheguru ji ap te maher karn ap de raksha kare . Jai Shri Ram

  • @KaramjeetSingh-sk5lk
    @KaramjeetSingh-sk5lk 2 месяца назад +2

    Bilkul sahi hai boota singh ji

  • @Nishantsibgh
    @Nishantsibgh 2 месяца назад

    ਹਿੰਦੂ ਤੇ ਸਿੱਖਾਂ ਵਿੱਚ ਨਫਰਤ ਫੈਲਾਉਣ ਵਾਲੇ ਬਹੁਤ ਹਨ ਪਰ ਅਜੇ ਤੱਕ ਬਚਿੱਤਰ ਨਾਟਕ ਦੇ ਤੀਜੇ ਤੇ ਛੇਵੇਂ ਅਧਿਆਇ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਲਿਖਿਆ ਹੈ ਉਸ ਦੀ ਵਿਆਖਿਆ ਖੁੱਲ ਕੇ ਕਿਸੇ ਨੇ ਨਹੀਂ ਕੀਤੀ

  • @lavishsharma7252
    @lavishsharma7252 2 месяца назад +10

    Us aunty te USDA husband di recording Sade cctv ch ho gyi butta singh g main eh recording snd kr devanga bt us aunty te husband da face te identify hide rhkheyo

  • @rajwantkaur7921
    @rajwantkaur7921 2 месяца назад

    ਬਹੁਤ ਵਧੀਆ ਕੀਤਾ ਅੱਜ ਦੇ ਟਾਇਮ ਵਿੱਚ ਕੀ, ਹਰ ਆਦਮੀ ਕੋਲ ਆਧਾਰ ਕਾਰਡ ਹੈ,, ਜੇ ਕੋਈ ਗਲਤ ਕਰੇਗਾ ਤਾਂ ਉਹਦੇ ਅਧਾਰ ਕਾਰਡ ਤੋਂ ਪਤਾ ਚੱਲੇਗਾ, ਕੋਈ ਗੁਰੂ ਜੀ ਦੇ ਸਿੰਘ ਸਹਿਬਾਨਾ ਨੂੰ ਬਦਨਾਮ ਨਹੀ ਕਰੇਗਾ?

  • @mandeepkareer
    @mandeepkareer 2 месяца назад +6

    Sach keha. Aaj kal apne aap nu nihang kehn vale gunde bne firde ne