Stop Eating These Foods After Age 30 । Dr Harshindar Kaur । KHALAS KHANA -46 | THE KHALAS TV

Поделиться
HTML-код
  • Опубликовано: 17 окт 2024

Комментарии • 459

  • @Ranglapunjab103
    @Ranglapunjab103 Год назад +84

    ਮਾਣ ਹੈ ਉਸ ਬਾਪ ਤੇ ਜਿਸਨੇ ਹਰਸ਼ਰਨ ਵਰਗੀ ਧੀ ਨੂੰ ਜਨਮ ਦਿਤਾ।ਬਾਪ ਦੀ ਥਾਂ ਕੋਈ ਨਹੀਂ ਲੈ ਸਕਦਾ।ਪਰ ਤੂੰ ਕੱਲੀ ਨਾ ਮਹਿਸੂਸ ਕਰੀਂ ਕੁੜੀਏ ਅਸੀਂ ਸੱਭ ਤੇਰੇ ਨਾਲ ਖੜੇ ਆਂ।

  • @balbirsingh175
    @balbirsingh175 Год назад +18

    ਮੈਂ ਬਲਬੀਰ ਸਿੰਘ ਕੰਗ ਪਟਿਆਲਾ ਸਾਡੀ ਪਿਆਰੀ।ਬੱਚੀ ਹਰਸ਼ਰਨ ਕੌਰ ਨੂੰ ਬਹੁਤ ਚਿਰ ਤੋਂ ਸੂਣ ਵੇਖ ਰਹੇ ਹਾਂ ਕਿ ਸਾਡੇ ਸਾਰਿਆਂ ਦੇ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੇ ਲਫਜ਼ ਇਹਨਾਂ ਦੀ ਜਬਾਨ ਤੋਂ ਸੂਣ ਕੇ ਸਕੂਨ ਮਿਲਦਾ ਹੈ ਜੀ ਇਹਨਾਂ ਦੇ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਸੀ ਅਤੇ ਭੋਗ ਤੇ ਵੀ ਜਾਣਾ ਸੀ ਪਰ ਕਿਸੇ ਜਰੂਰੀ ਵਿਆਹ ਕਰਕੇ ਨਹੀਂ ਜਾ ਸਕੇ ਮਿਲਣਾ

  • @kulwantsidhu1460
    @kulwantsidhu1460 Год назад +25

    ਹਰਸਰਨ ਬੀਬਾ ਜੀ ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸੇ ,ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ

  • @GurdeepSingh-sj2xg
    @GurdeepSingh-sj2xg Год назад +50

    ਵਾਹਿਗੁਰੂ ਜੀ ਆਪ ਜੀ ਦੇ ਭਾਣੇ ਵਿੱਚ ਰੈਹਣ ਦੀ ਸਮਰੱਥਾ ਬਖਸ਼ਣ ਜੀ। ਭੈਣ ਜੀ ਨੂੰ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ।।

  • @sarapannu2792
    @sarapannu2792 Год назад +96

    ਹਰਸਰਨ ਕੋਰ ਭੈਣ ਜੀ ਪਿਤਾ ਦੀ ਮੋਤ ਦਾ ਬਹੁਤ ਦੁੱਖ ਹੋਇਆ ਏਥੇ ਆਣ ਕਿ ਬੰਦੇ ਦਾ ਕੋਈ ਜ਼ੋਰ ਨਹੀਂ ਚੱਲ਼ਦਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾ ਵਿੱਛੜੀ ਰੂਹ ਨੂੰ ਪਰਮਾਤਮਾ ਥਾਂ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ ਦੋਨੋ ਹੀ ਭੈਣਾਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੀਆਂ ਹੋ

  • @ranikaur4014
    @ranikaur4014 Год назад +33

    ਹਰਸ਼ਰਨ ਬੇਟਾ , ਵਾਹਿਗੁਰੂ ਜੀ ਵਿੱਛੜੀ ਆਤਮਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਜੀ 🙏🙏

  • @krishanjassal4082
    @krishanjassal4082 Год назад +29

    ਹਰਸਰਨ ਜੀ ਵਾਹਿਗੁਰੂ ਆਪ ਜੀ ਨੂੰ ਭਾਣਾਮੰਨਣ ਦਾ ਬਲ ਬਖ਼ਸ਼ੇ

  • @kamaljeetkaurdhimandhiman6838
    @kamaljeetkaurdhimandhiman6838 Год назад +22

    ਭੈਣ ਜੀ ਤੁਹਾਡਾ ਤੇ ਡਾਕਟਰ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਜੀ ਚੰਗੀ ਜਾਣਕਾਰੀ ਦੇਣ ਲਈ । ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @paramjitsingh3693
    @paramjitsingh3693 Год назад +5

    ਹਰਸ਼ਰਨ ਕੌਰ ਜੀ ਤੁਸੀਂ ਵੱਡੇ ਹੌਸਲੇ ਵਾਲੇ ਹੋ ਪਰ ਇਹ ਦੁੱਖ ਵੱਡਾ ਹੈ.. ਵਾਹਿਗੁਰੂ ਜੀ ਇਸ ਦੁੱਖ ਨੂੰ ਜਰਣ ਦਾ ਥੋਨੂੰ ਬਲ ਬਖਸ਼ਣ

  • @satinderkaur7317
    @satinderkaur7317 Год назад +4

    ਵਾਹਿਗੁਰੂ ਜੀ ਬੱਚੀ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੇ ਬੇਟਾ ਜੀ ਅਸੀਂ ਸੋਚਦੇ ਹਾਂ ਮਾਂ ਪਿਓ ਦੀ ਸ਼ਾਂ ਹਮੇਸ਼ਾਂ ਸਾਡੇ ਨਾਲ ਰਹੇ ਪਰ ਇਹ ਕੁੱਦਰਤ ਦਾ ਸਿਧਾਂਤ ਐ ਇਹ ਸ਼ਾਂ ਥਿਰ ਨਹੀਂ ਵੈਸੇ ਤਾਂ ਥਿਰ ਕੁੱਛ ਵੀ ਨਹੀਂ 🙏

  • @dr.paramjitsinghsumra179
    @dr.paramjitsinghsumra179 Год назад +4

    ਬੇਟੀ ਹਰਸ਼ਰਨ ਕੌਰ ਜੀ ਤੁਹਾਡੇ ਪਿਤਾ ਜੀ ਦੇ ਦੁਨਿਆਵੀ ਦੁਨੀਆਂ ਤੋਂ ਵਿੱਛੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਨੂਰ ਜਾਣ ਕੇ ਬਹੁਤ ਬਹੁਤ ਦੁੱਖ ਹੋਇਆ। ਤੁਸੀਂ ਗੁਰੂ ਦੀ ਬਾਣੀ ਵਿੱਚ ਭਰੋਸਾ ਰੱਖਿਆ ਹੋਇਆ ਹੈ ਜੋ ਸਾਡੇ ਵੱਲੋਂ ਦਿੱਤੇ ਹੌਸਲੇ ਨਾਲੋਂ ਬੁਲੰਦ ਕਰਨ ਵਿਚ ਜਿਆਦਾ ਸਹਾਈ ਹੋਵੇਗਾ

  • @natural9974
    @natural9974 Год назад +3

    ਬੇਟਾ ਹਰਸ਼ਰਨ ਕੌਰ ਬਹੁਤ ਦੁੱਖ ਹੁੰਦਾ ਹੈ ਪਿਤਾ ਦੇ ਜਾਣ ਤੇ। ਪ੍ਰਮਾਤਮਾ ਮਿਹਰ ਨਾਲ ਇਹ ਸਮਾਂ ਗੁਜ਼ਰ ਜਾਵੇਗਾ।ਵਾਹਿਗੁਰੂ ਮਹਿਰ ਕਰੇ

  • @rupinderkaursidhu814
    @rupinderkaursidhu814 Год назад +2

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏🙏

  • @rachandeepsingh7020
    @rachandeepsingh7020 Год назад +12

    ਵਾਹਿਗੁਰੂ ਜੀ🙏🏼🙏🏼ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥਰੱਖਣ ਜੀ ਅਤੇ ਭਾਣਾ ਮੰਨਣ ਦਾ ਬਲ ਬਖਸਣ ਜੀ 🙏🏼🙏🏼

  • @yadwinderkang3131
    @yadwinderkang3131 Год назад +1

    ਭੈਣ ਜੀ ਪਿਤਾ ਜੀ ਦੇ ਅਕਾਲ ਚਲਾਣੇ ਦਾ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ,ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

  • @sekhonsaab2589
    @sekhonsaab2589 Год назад +2

    ਹਰਸ਼ਰਨ ਭੈਣ ਜੀ ਸੁਣ ਕੇ ਬਹੁਤ ਦੁੱਖ ਹੋਇਆ ਕਿ ਤੁਹਾਡੇ ਪਿਤਾ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @gurvirgill8109
    @gurvirgill8109 Год назад +2

    ਵਾਹਿਗੁਰੂ ਜੀ ਮੇਹਰ ਰੱਖਣ ਹਰਸ਼ਰਨ ਕੌਰ ਧੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖਣ ਜੀ

  • @JaswantSingh-gw7vq
    @JaswantSingh-gw7vq Год назад +5

    ਵਾਹਿਗੁਰੂ ਜੀ 🙏❤️ ਹਰਸ਼ਰਨ ਬੇਟੀ ਨੂੰ ਹਮੇਸ਼ਾ ਲਈ ਆਪਣੇ ਭਾਣੇ ਵਿੱਚ ਰਖਣਾ 🙏 ਵਾਹਿਗੁਰੂ ਜੀ

  • @surinderkumar2125
    @surinderkumar2125 Месяц назад +1

    Thanks ji

  • @HoneySidhu-p1v
    @HoneySidhu-p1v Год назад

    ਡਾ ਹਰਜਿੰਦਰ ਕੌਰ ਜੀ ਬਹੁਤ ਵੱਡਾ ਉਪਰਾਲਾ ਸੱਚੀ ਸੁੱਚੀ ਜਾਣਕਾਰੀ ਅੱਜ ਕੱਲ ਮੁਨਾਫੇ ਦੇ ਯੁੱਗ ਵਿੱਚ ਕੋਈ ਨਹੀ ਦਿੰਦਾ।।।। ਧੰਨਵਾਦ ਜੀ

  • @ManjeetKaur-gs2wm
    @ManjeetKaur-gs2wm 6 месяцев назад

    ਬਹੁਤ ਬਦੀਆਂ ਗੱਲਾਂ ਦੱਸੀਆਂ ਡੋਕਟਰ ਜੀ ਨੇ ❤❤

  • @baldevsinghgurdaspuri5696
    @baldevsinghgurdaspuri5696 Год назад +15

    ਮਾਤਾ ਪਿਤਾ ਨਹੀਂ ਲਭਦੇ ਪਰ ਗੁਰੂ ਸਾਹਿਬ ਜੀ ਦਾ ਭਾਣਾ ਮੰਨਣਾ ਹੀ ਪੈਂਦਾ ਵਹਿਗੁਰੂ ਜੀ ਭਲਾ ਕਰੇ

    • @aashmsidhu7217
      @aashmsidhu7217 Год назад +1

      ਸਹੀ ਗੱਲ ਹੈ ਜੀ ਪਰ ਕਿਤੇ ਜੀ ਨਹੀ ਲਗਦਾ ਕੁਝ ਕਰ ਵੀ ਨਹੀ ਸਕਦੇ ਰੋ ਕੇ ਬਹਿ ਜਾਦੇ ਹਾ

  • @kkaurk1699
    @kkaurk1699 Год назад

    ਵਾਹਿਗੁਰੂ ਜੀ ਤੁਸੀਂ ਬਹੁਤ ਹੀ ਜਾਣਕਾਰੀ ਦਿੱਤੀ ਹੈ, ਮੈਨੂੰ ਇੰਜ ਲੱਗ ਰਿਹਾ ਜਿਵੇਂ ਵਿੱਚ ਮੇਰੇ ਸਵਾਲ ਪਹੁੰਚੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਵਾ ਵਿੱਚ ਹੀ ਜਵਾਬ ਵੀ ਆ ਗਏ 🙏🙏🙏🙏🙏

  • @ANMOLSINGH-br3vj
    @ANMOLSINGH-br3vj Год назад +4

    ਹਰਸ਼ਰਨ ਕੌਰ ਭੈਣ ਜੀ ਬਹੁਤ ਦੁੱਖ ਹੋਇਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏

  • @karandeepsingh1711
    @karandeepsingh1711 Год назад +10

    ਵਾਹਿਗੁਰੂ ਜੀ ਸਾਡੀ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🏻🙏🏻

  • @ManjeetKaur-kl4ue
    @ManjeetKaur-kl4ue Год назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ ਭਾਣਾ ਮੰਨਣ ਦਾ ਬਲ ਬਖਸ਼ੇ 🙏🙏🙏

  • @jujharsingh9854
    @jujharsingh9854 7 месяцев назад

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਚੜ੍ਹਦੀ ਕਲਾ ਚਰਹੋ ਭੈਣਜੀ ਸਾਨੂੰ ਤੁਹਾਡੇ ਉਤੇ ਬਹੁਤ ਮਾਣ ਹੈ ਜੀ❤

  • @makhansinghjohal1979
    @makhansinghjohal1979 Год назад +11

    ਬਹੁਤ ਦੁਖਦਾਈ ਖ਼ਬਰ ਐ, ਪ੍ਰਮਾਤਮਾ ਆਪ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।🙏

    • @jagdeepkaur3818
      @jagdeepkaur3818 Год назад

      ਬਹੁਤ ਵਧੀਆ ਜਣਕਾਰੀ ਦਿੱਤੀ ਜੀ ਅਮਲ ਜਰੂਰ ਕਰਾਂਗੇ ਦੀਦੀ ਜੀ

  • @singhkaursinghni8963
    @singhkaursinghni8963 Год назад +5

    ਗੁਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ ਤੁਹਾਡੀ ਅਵਾਜ ਵਿੱਚੋਂ ਦਰਦ ਸਾਫ ਝਲਕ ਰਿਹਾ ਹੈ । ਹਿੰਮਤ ਦੇਣ ਵਾਹਿਗੁਰੂ ਜੀ

  • @navdeepsingh2677
    @navdeepsingh2677 Год назад +8

    ਬਹੁਤ ਮਾੜੀ ਖ਼ਬਰ ਹੈ ਵਾਹਿਗੁਰੂ ਮੇਹਰ ਕਰੇ ਪ੍ਰਵਾਰ ਤੇ

  • @baljeetkehal379
    @baljeetkehal379 Год назад +1

    ਹਰਸ਼ਰਨ ਕੌਰ ਜੀ ਬਹੁਤ ਦੁੱਖ ਹੋੲਿਆ ਪਰਮਾਤਮਾ ਤੁਹਾਨੂੰ ਬਲ ਬਖਸ਼ੇ 🙏🙏

  • @lakhvirsingh9548
    @lakhvirsingh9548 Год назад +57

    ਇਸ ਦੁੱਖ ਦੀ ਘੜੀ ਵਿੱਚ ਅਸੀਂ ਆਪਣੀ ਭੈਣ ਦੇ ਨਾਲ ਖੜੇ ਹਾਂ ਕਿ ਸਾਡੀ ਭੈਣ ਨੂੰ ਮਹਾਰਾਜ ਚੜ੍ਹਦੀਕਲਾ ਬਖਸ਼ੇ

  • @pardeepkaile2991
    @pardeepkaile2991 Год назад +11

    🙏 Thank you so much for broadcasting this program with broken heart 💔 today 🙏 tu c Guru de piyaare bache ho. Waheguru Ji will keep his hand over you, will give you strength and peace of mind to deal with the loss of your dear father 🙏

  • @pishourasingh3795
    @pishourasingh3795 Год назад +2

    ਬਹੁਤ ਵਧੀਆ ਜਾਣਕਾਰੀਆਂ ਡਾਕਟਰ ਹਰਸ਼ਿੰਦਰ ਤੇ ਹਰਸ਼ਰਨ

  • @jkgarg2580
    @jkgarg2580 Год назад +17

    ਆਪ ਜੀ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ।❤️🙏

  • @parminderpaul3188
    @parminderpaul3188 Год назад +2

    ਹਰਸ਼ਰਨ ਕੌਰ ਜੀ ਪਿਤਾ ਜੀ ਦਾ ਸਿਰ ਤੋਂ ਸਾਇਆ ਉੱਠ ਜਾਣ ਦਾ ਬਹੁਤ ਦੁੱਖ ਹੈ ਪਰ ਰੱਬ ਅੱਗੇ ਕੋਈ ਜ਼ੋਰ ਨਹੀਂ waheguru ਭਾਣਾ ਮੰਨਣ ਦਾ ਬਲ ਬਖਸ਼ੇ

  • @balwinderkaursembhi803
    @balwinderkaursembhi803 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੁੱਤਰ ਤੁਹਾਨੂੰ ਭਾਣਾ ਮੰਨਣ ਦਾ ਵੱਲ ਵਖਸੇ ਤੁਹਾਡੀ ਪਿਤਾ ਜੀ ਨੂੰ ਵਾਹਿਗੁਰੂ ਆਪਣੇ ਚਰਨਾ ਨਾਲ ਜੋੜੇ ਤੁਹਾਨੂੰ ਤੇ ਡਕਟਰ ਸਾਬ ਨੂੰ ਚੱੜਦੀ ਕਲਾ ਵਖਸੇ ਬਹੁਤ ਵਧੀਆ ਲੋਕਾਂ ਨੂੰ ਸੇਹਤ ਵਾਸਤੇ ਗੱਲਾ ਦੱਸਦੇਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sikandersinghsinghsaab6934
    @sikandersinghsinghsaab6934 6 месяцев назад

    ਭੈਣ ਜੀ ਵਾਹਿਗੁਰੂ ਤੁਹਾਨੂੰ ਬੱਲ ਬੱਖਸਣ ਭਾਣਾ ਮੰਨਣ ਦਾ

  • @jujharsingh6558
    @jujharsingh6558 Год назад +6

    ਸਤਿ ਸ਼੍ਰੀ ਅਕਾਲ ਜੀ ਆਪ ਚੜਦੀਕਲਾ ਚ ਰਹੋ

  • @balbirkalsi1237
    @balbirkalsi1237 Год назад +2

    Harsharn beta jiWaheguru ji tuhanu bhana manan da bal bakhshan te vicchdi rooh nu shanti

  • @garrysingh6618
    @garrysingh6618 Год назад +7

    ਹਰਸਰਨ ਬੇਟੇ ਵਾਹਿਗੁਰੂ ਆਪ ਜੀ ਨੂੰ ਭਾਣਾਮੰਨਣ ਦਾ ਬਲ ਬਖਸ
    ਼ 🙏

  • @manjeetkaurwaraich1059
    @manjeetkaurwaraich1059 7 месяцев назад

    ਹਰਸ਼ਰਨ ਕੌਰ ਜੀ ਇਹ ਟਾਇਮ ਮੇਰੇ ਉੱਤੇ ਵੀ ਆਇਆ ਉਦੋਂ ਮੈਨੂੰ ਵੀ ਬਹੁਤ ਦੁੱਖ ਹੋਇਆ ਸੀ ਤੁਹਾਨੂੰ ਵੀ ਇਹ ਸਦਮਾ ਝੱਲਣਾ ਪੈ ਰਿਹਾ ਹੈ ਆਪਾਂ ਸਭ ਨੂੰ ਰੱਬ ਦਾ ਭਾਣਾ ਮੰਨ ਲਾ ਪੈਣਾ

    • @manjeetkaurwaraich1059
      @manjeetkaurwaraich1059 7 месяцев назад

      ਡਾਕਟਰ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦੱਸੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @gursabsaab287
    @gursabsaab287 Год назад +2

    Waheguru ji nice

  • @sehajdeephundal3075
    @sehajdeephundal3075 Год назад +2

    ਵਾਹਿਗੁਰੂ ਜੀ ਮੇਹਰ ਕਰਨਗੇ

  • @rajwantkaurdhillon7355
    @rajwantkaurdhillon7355 Год назад +4

    Waheguru harsharan bete nu ate parivaar nu bhana manan da ball Devan.
    Pitagi dee rooh nu charnaa vich nivaas bakshan.

  • @BalwinderSingh-bd5bb
    @BalwinderSingh-bd5bb 7 месяцев назад

    Thanks ਡਾ ਜੀ ਸੂਗਰ ਵਾਸਤੇ ਵੀ ਜਾਣਕਾਰੀ ਦੇ ਦਿਓ

  • @sukhroopkaursandhu3769
    @sukhroopkaursandhu3769 Год назад +10

    ਵਾਹਿਗੁਰੂ ਵਿਛੜੀ ਰੁਹ ਨੂੰ ਆਪਣੇ ਚਰਨਾ ਚ ਨਿਵਾਸ ਬਖਸੇ

  • @rajwinderkaur9263
    @rajwinderkaur9263 Год назад

    ਬਹੁਤ ਵਧੀਆ ਜਾਣਕਾਰੀ ਸਿਹਤ ਸੰਭਾਲ ਲਈ ਟਿਪਸ ਦੱਸੇ

  • @ranjitheer9005
    @ranjitheer9005 Год назад +14

    I’m sorry mam waheguru ji ਤੁਹਾਡੀ ਦੁੱਖ ਦੀ ਘੜੀ ਵਿੱਚ ਤੁਹਾਨੂੰ ਬਲ ਬਖ਼ਸ਼ੇ ਤੇ ਪਿਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਤੇ ਸਾਰੇ ਪਰਿਵਾਰ ਨੂੰ ਦੁੱਖ ਸਹਿਨ ਦਾ ਬਲ ਬਖ਼ਸ਼ੇ ਜੀ

  • @balwindersingh-jv3nn
    @balwindersingh-jv3nn Год назад +4

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satgur sir te hath rakhne ji satgur charna vich nivas bakshan ji

  • @gurpalkaur2269
    @gurpalkaur2269 Год назад +1

    ਵਾਹਿਗੁਰੂਜੀ ਭਾਣਾ ਮੰਨਣ ਦਾ ਬਲ ਬਖਸ਼ਣ

  • @HardeepSingh-uh2bk
    @HardeepSingh-uh2bk Год назад +1

    ਵਾिਹਗੁਰੂ ਜੀ

  • @pradeepkaur4122
    @pradeepkaur4122 Год назад +25

    Waheguru Ji.....though words can not take away one's pain but we are sorry for your tremendous loss.....May Waheguru Ji give you and your family the peace and strength to bear this loss....

  • @baldevsinghgill6557
    @baldevsinghgill6557 Год назад

    ਬੇਹੱਦ ਦੁੱਖਦਾਈ ਘੜੀ ਹੈ ਸਾਡੀਏ ਸੰਵੇਦਨਸ਼ੀਲ ਧੀਏ
    ਰੱਬ ਦੀਆਂ ਰੱਖਾਂ ਹੋਣ ਮਾਣਮੱਤੀ ਬੇਟਾ!!
    ਇਨ੍ਹਾਂ ਉਦਾਸ ਘੜੀਆਂ ਚ ਪਰਮਾਤਮਾ ਆਪ ਜੀ ਦੇ ਅੰਗ ਸੰਗ ਸਹਾਈ ਹੋਵੇ!!
    ਪਰਮਾਤਮਾ ਆਪ ਜੀ ਦੇ ਪਿਆਰੇ ਬਾਬਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਆਪ ਸਭ ਨੂੰ ਇਸ ਅਸਹਿ ਤੇ ਅਕਹਿ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ!!

  • @mohansinghsond1420
    @mohansinghsond1420 Год назад +1

    Rab bhana Manan da bal bakhsha waheguru waheguru ji

  • @baldevsinghgill6557
    @baldevsinghgill6557 Год назад

    ਵੀਰ ਵੀਰਾਂ ਦੇ ਦਰਦ ਵੰਡਾਉਂਦੇ
    ਤੇ ਵੀਰ ਵੀਰਾਂ ਦੀਆਂ ਬਾਹਾਂ
    ਬਾਪ ਸਿਰਾਂ ਦੇ ਤਾਜ ਮੁਹੰਮਦ
    ਤੇ ਮਾਵਾਂ ਠੰਡੀਆਂ ਛਾਵਾਂ !!
    ਮਾਂ ਮਰੇ ਤਾਂ ਪੇਕੇ ਮੁਕਦੇ
    ਬਾਪ ਮਰੇ ਘਰ ਵਿਹਲਾ
    ਸ਼ਾਲਾ ਨਾ ਮਰਨ ਵੀਰ ਕਿਸੇ ਦੇ
    ਮੁੱਕ ਜਾਂਦਾ ਜੇ ਮੇਲਾ
    ਮੀਆਂ ਮੁਹੰਮਦ ਬਖ਼ਸ਼

  • @jogindermann522
    @jogindermann522 Год назад +9

    Waheguru ji🙏 Harsharn beti nu bhana manan di himat bakhshan. Chad di Kala bakhshan. Vichdi rooh nu apne charna vich nivas den 🙏

  • @HarjitS-j9q
    @HarjitS-j9q 7 месяцев назад

    Always informative information
    Beautiful message
    Waheguru ji bless you sister

  • @jaswinderkauraujla1056
    @jaswinderkauraujla1056 Год назад

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @NirmalSingh-ud1ed
    @NirmalSingh-ud1ed Год назад +11

    ਛੋਟੇ ਭੈਣ ਜੀ ਇਸ ਦੁਖ ਦੇ ਸਮੇਂ ਤੁਹਾਡੇ ਨਾਲ ਹਾਂ ਪ੍ਰਮਾਤਮਾ ਪਿਤਾ ਜੀ ਨੂੰ ਸੁਵਰਗ ਵਿਚ ਰੱਖਣ

  • @jasdeepgill8550
    @jasdeepgill8550 Год назад +8

    Waheguru ji vichdi rooh nu apne charna vich niwaas baxshan🙏🙏

  • @daljitkaur5824
    @daljitkaur5824 Год назад +7

    ਵਹਿ ਗੁਰੂ ਜੀ ਭਾਣਾ ਮੰਨਣ ਦਾ ਭਾਣਾ ਬਖਸਣ ਜੀ🙏

  • @isupportfarmers2877
    @isupportfarmers2877 Год назад +2

    ਬਹੁਤ ਵਧੀਆ

  • @Sandhu_saab83
    @Sandhu_saab83 Год назад +2

    God bless you and your family

  • @neena7854
    @neena7854 Год назад +13

    Sorry to learn about your personal loss, may Waheguru ji bless rest in peace to the departed loving father. May God also bless you with strength to go through this very difficult time . 💐🙏

  • @karandeepsingh1711
    @karandeepsingh1711 Год назад

    ਬਹੁਤ ਵਧੀਆ ਜਾਣਕਾਰੀ 🙏🙏

  • @RANJITKAUR-py6fd
    @RANJITKAUR-py6fd Год назад +4

    Waheguru g hamesha tuhanu chardikala ch rakhan....

  • @KulwinderKaur-bo4xq
    @KulwinderKaur-bo4xq 6 месяцев назад

    Thank you harshinder bhenji

  • @rajinderkumar5805
    @rajinderkumar5805 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Paramjitkaur-xh2mb
    @Paramjitkaur-xh2mb Год назад +4

    ਵਾਹਿਗੁਰੂ ਮਿਹਰ ਕਰੇ ਜੀ।

  • @gursewaksinghbrar1894
    @gursewaksinghbrar1894 6 месяцев назад

    ਵਾਹਿਗੁਰੂ ਜੀ

  • @SukhwinderKaur-ee4ud
    @SukhwinderKaur-ee4ud Год назад +6

    ਵਾਹਿਗੁਰੂ ਜੀ 🙏

  • @sukhdipsingh9761
    @sukhdipsingh9761 Год назад +9

    Waheguru ji aap ji nu hamesha chardhikala vich rakhe

  • @kaur9272
    @kaur9272 Год назад +2

    Waheguruji.godblesyou.my.son

  • @harshwinderkaur7260
    @harshwinderkaur7260 Год назад +4

    🙏🙏 ਬਹੁਤ ਵਧੀਆ ਜੀ

  • @amarjeetkaur9997
    @amarjeetkaur9997 Год назад +1

    Wahegur ji 🙏🙏🙏

  • @dilvirkaur8180
    @dilvirkaur8180 Год назад +2

    Waheguru ji Meher karan

  • @narinderkaur2873
    @narinderkaur2873 Год назад +9

    Waheguru ji ka khalsa waheguru ji ki fateh. Waheguru ji apni beti nu chardikala ch rakhan. 🙏🙏🙏🙏

  • @nbisht8074
    @nbisht8074 Год назад +1

    Waheguru ji bhut himat rkna sister tusi

  • @gurpalgill9314
    @gurpalgill9314 Год назад +16

    ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਵੇ।

  • @harinderkhurdban1927
    @harinderkhurdban1927 Год назад +2

    ਵਾਹਿਗੁਰੂ ਜੀ ਪਣ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ

  • @SurinderKaur-in5se
    @SurinderKaur-in5se Год назад +3

    Waheguru ji ohna nu apne charna vich rakhn te parivaar nu bhana manan d himat den

  • @hardevsingh5279
    @hardevsingh5279 Год назад +1

    ਹਰਸ਼ਰਨ ਭੈਣ ਜੀ ਪਿਤਾ ਜੀ ਦੇ ਵਿਛੋੜੇ ਦਾ ਦੁੱਖ ਝੱਲਣਾ ਬੜਾ ਹੀ ਔਖਾ ਹੈ ਪਰ ਵਾਹਿਗੁਰੂ ਦਾ ਜੋ ਹੁਕਮ ਹੈ ਭਾਣਾ ਮੰਨਣਾ ਹੀ ਪੈਂਦਾ ਹੈ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਸੁਣਕੇ ਦੁੱਖ ਹੋਇਆ ਹੈ ਵਾਹਿਗੁਰੂ ਆਪ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @Editverse324
    @Editverse324 Год назад +3

    waheguru ji mehr karn 🙏 Harsharn ji te .

  • @DavinderSingh-us4cx
    @DavinderSingh-us4cx Год назад +2

    ਸਤਿ ਸ਼੍ਰੀ ਆਕਾਲ ਜੀ 🙏🙏

  • @dalbirkaur2961
    @dalbirkaur2961 Год назад

    Harshraran bhainji parmatma tuhanu bhana mannn da bal bakhshan ji.

  • @msrayat6409
    @msrayat6409 Год назад +1

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ 🙏

  • @parvindersingh-5911__
    @parvindersingh-5911__ Год назад +2

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏

  • @pritpalkaurpritpalkaurbrar
    @pritpalkaurpritpalkaurbrar Год назад +2

    Waheguru ji Mahar karo ji

  • @bantkaur8539
    @bantkaur8539 Год назад +3

    Excellent work

  • @gillgill8690
    @gillgill8690 Год назад +4

    ਹਰਸਰਨ ਬੇਟਾ ਜੀ ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸਣ

    • @charanjeetkaur9877
      @charanjeetkaur9877 Год назад +1

      ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸਣ

  • @kuldeepkaur7613
    @kuldeepkaur7613 Год назад +2

    Wahegur ji tuhanu himat bakshn ji sister bhana man da bal bakshe ji 🙏🙏

  • @amarjitdhillon8675
    @amarjitdhillon8675 Год назад

    Thanks for all good info

  • @lakhvirkaur3015
    @lakhvirkaur3015 Год назад +3

    Waheguru ji mehar Karana ji bhen te

  • @balbirkaur7137
    @balbirkaur7137 Год назад +2

    So sad putre ji wahegure ji mehar Kari

  • @pishourasingh3795
    @pishourasingh3795 Год назад +5

    ਹਰਸ਼ਰਨ ਦੇ ਪਿਤਾ ਚਲੇ ਜਾਣ ਬਾਅਦ ਦਿਲੋਂ ਹਮਦਰਦੀ ਹੈ 25ਤਰੀਕ ਦਾ ਭੋਗ ਸੀ ਪਰ ਅਸੀਂ ਜਲੰਧਰ ਬੇਟੀ ਬਾਇਓਮੈਟ੍ਰਿਕ ਸੀ ਇਸ ਕਰਕੇ ਨਹੀਂ ਆਇਆ ਗਿਆ

  • @ALOHRANSAHIB
    @ALOHRANSAHIB Год назад +4

    Waheguru mehar karn

  • @kirankaur4504
    @kirankaur4504 Год назад +5

    ਹਰਸਰਨ ਭੈਣ ਜੀ ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ 👏👏👏👏👏👏👏👏👏

  • @surinderkaur1883
    @surinderkaur1883 Год назад +4

    😢 waheguru bhana manan da bal bakshe bhen ji nu

  • @GurpreetKaur-rk3nt
    @GurpreetKaur-rk3nt Год назад +3

    Waheguru ji🙏🙏