Manzila | ਮੰਜ਼ਿਲਾਂ | Goldy Malak | Dr. Bhim Rao Ambedkar | New Missionary Song 2024 | Jai Bhim

Поделиться
HTML-код
  • Опубликовано: 29 мар 2024
  • ਆਉਣ ਵਾਲੇ ਨਵੇਂ Songs ਨੂੰ ਦੇਖਣ ਲਈ ਸਾਡੇ Channel ਨੂੰ ਜਰੂਰ Subscribe ਕਰ ਲਓ ਜੀ
    ਪ੍ਰੋਗਰਾਮ ਬੁਕਿੰਗ ਲਈ ਨੰਬਰ : 94652-76072
    Song . Manzila ( ਮੰਜਿਲਾਂ )
    Singer/Lyrics/Music . Goldy Malak
    Mix Master . Goldy Malak
    DOP . Shampy & Seen
    Poster/Video . Goldy Malak
    Label .Goldy Malak Wala
    Producer . Vicky Malak ( Bro ) UAE
    Manage & Lighting . Ranjit Singh Malak & Bobby Malak
    Special Thanks to . Ranjit Singh Hathur , Ranjit Singh Malak , Ravi Hans ( Maasi Wala ) , Jagroop Singh Sohi , Bharpoor Singh Khaira
    Please Subscribe Channel For More Updates
    Facebook: / goldymalak72. .
    Instagram : / goldy_malak. .
  • ВидеоклипыВидеоклипы

Комментарии • 484

  • @GOLDY_MALAK
    @GOLDY_MALAK  3 месяца назад +89

    ਜੈ ਭੀਮ ਜੀ 🙏 ਜੇ ਤੁਹਾਨੂੰ ਸਾਡਾ ਇਹ ਗੀਤ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹੋਰ ਵੀ ਆਉਣ ਵਾਲ਼ੇ ਏਦਾਂ ਦੇ ਗੀਤ ਸੁਣ ਸਕੋਂ 🙏 ਤੁਹਾਡਾ ਆਪਣਾ ਗੋਲਡੀ ਮਲਕ 🙏

  • @surjitram3078
    @surjitram3078 3 месяца назад +38

    ਕਾਂਸ਼ੀ ਰਾਮ ਤੇਰੀ ਨੇਕ ਕਮਾਈ ਜਿਨੇਂ ਸੁੱਤੀ ਕੌਮ ਜਗਾਈਂ ✊💙

  • @lyricsdeepkuldeepwalia4477
    @lyricsdeepkuldeepwalia4477 3 месяца назад +51

    ਅਜਿਹਾ ਸੱਚ ਲਿਖਣਾ ਤੇ ਗਾਉਣਾ ਹਰੇਕ ਦੇ ਬਸ ਦੀ ਗੱਲ ਨਹੀਂ,, ਗਰੀਬ ਕੌਮ ਦੇ ਸਿੰਗਰ ਤੇ ਗੀਤਕਾਰ ਤਾਂ ਬਹੁਤ ਨੇ, ਪਰ ਕੋਈ ਹਿੰਮਤ ਨਹੀਂ ਕਰਦਾ ਅਜਿਹਾ ਸੱਚ ਲਿਖਣ ਤੇ ਗਾਉਣ ਦੀ,ਪਰ ਤੁਸੀਂ ਅਪਣੇ ਸਮਾਜ ਲਈ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ,,, ਜੈ ਭੀਮ, ਜੈ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ

    • @Writerpreet123
      @Writerpreet123 2 месяца назад +1

      ਗਰੀਬ ਕੌਮ??? ਕੌਣ ਕਹਿੰਦਾ ਗਰੀਬ ਕੌਮ ਐ ਭਰਵਾ

  • @surjitram3078
    @surjitram3078 3 месяца назад +31

    ਪਾਜੀ ਅਸੀਂ ਨਾਲ ਆ ਤੁਹਾਡੇ ਸੱਚ ਨੂੰ ਸਲਾਮ ਆ✊

  • @soorstation9155
    @soorstation9155 Месяц назад +1

    ਆਪ ਜੀ ਦੀ ਕਲਮ ਨੂੰ ਜੈ ਭੀਮ
    ਸੱਚ ਗਾਉਣ ਦੀ ਹਿੰਮਤ ਰੱਖਣ ਵਾਲੇ ਨੂੰ ਜੈ ਭੀਮ

  • @ranjitsinghhathurrangrezbe6895
    @ranjitsinghhathurrangrezbe6895 3 месяца назад +19

    ਜਿਹੜੇ ਸਿੰਗਰ ਲੇਖਕ ਸੱਚਮੁੱਚ ਹੀ ਬਹੁਜਨ ਸਮਾਜ ਦੀ ਬਿਗੜੀ ਬਣਾਉਣਾ ਚਾਹੁੰਦੇ ਹਨ
    ਉਹ ਏਸੇ ਤਰਾਂ ਹੀ ਇਤਿਹਾਸ ਨੂੰ ਪੜ੍ਹ ਕੇ ਲਿਖਦੇ ਗਾਉਂਦੇ ਹਨ
    Goldy Malak ਨੇ ਵਿਵਸਥਾ ਪ੍ਰੀਵਰਤਨ ਦੇ ਇਤਿਹਾਸ ਵਿੱਚ ਫੇਰ ਤੋਂ ਵੱਡੀ ਪੁਲਾਂਘ ਪੁੱਟੀ ਹੈ ਬਹੁਤ ਬਹੁਤ ਮੁਬਾਰਕਬਾਦ ਬਾਬਾ ਸਾਹਿਬ ਦੇ ਝੰਡਾ ਬਰਦਾਰ ਬਣ ਕੇ ਮੈਦਾਨ ਵਿੱਚ ਨਿੱਤਰਨ ਲਈ
    ਗੰਗਾ ਗਏ ਗੰਗਾ ਰਾਮ ਯਮਨਾ ਗਏ ਯਮਨਾ ਦਾਸ ਵਾਲੇ ਸਿੰਗਰ ਵੀ ਮੱਤ ਲੈ ਲੈਣ ਥੋੜੀ ਬਹੁਤੀ
    RANJIT SINGH HATHOOR

  • @satnamkumar4843
    @satnamkumar4843 3 месяца назад +23

    ਬਹੁਤ ਵਧੀਆ ਗਾਣਾ ਵੀਰ ਜੀ ਹਾਥੀ ਵਾਲਾ ਝੰਡਾ ਚੱਕ ਲਿਉ ਤੇ ਆਪਣੀ ਸਰਕਾਰ ਬਣਾਉ 🙏

  • @sonyfoujigurdaspur
    @sonyfoujigurdaspur 3 месяца назад +7

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ

    • @vijaykumar-pe6gh
      @vijaykumar-pe6gh 2 месяца назад

      ਅਸੀਂ ਤਾਂ ਆਜ਼ਾਦ ਸਮਾਜ ਪਾਰਟੀ ਨੂੰ ਬਹੁਜਨ ਲੋਕਾਂ ਦੀ ਪਾਰਟੀ ਮੰਨਦੇ ਹਾਂ।

  • @ajaychamaar710
    @ajaychamaar710 3 месяца назад +8

    Bhai song AA gya सभी ज्यादा से ज्यादा शेयर लाइक करो

  • @PremKumar-gj4dk
    @PremKumar-gj4dk 2 месяца назад +3

    Jai bheem wale hai jihum sasb ❤❤❤ 14april ko Neela kar de ge asman❤❤❤❤ Jago Bhai Jago Farid kot Punjab ❤❤❤ AK 47 jasse hai aij ke chamar ❤❤ Jai jai jai jai bheem ❤❤❤❤❤❤❤❤ji

  • @v.kumarpuria8482
    @v.kumarpuria8482 2 месяца назад +2

    ਗੋਲਡੀ ਵੀਰ ਜੀ ਮੇਰੇ ਹਿਸਾਬ ਨਾਲ ਤੁਸੀਂ ਬਦੀਆ ਰਸਤੇ ਤੇ ਤੁਰੇ ਆ ਤੁਹਾਡੇ ਸਾਰੇ ਗਾਣੇ ਬਦੀਆ ਆ ਟਾਈਮ ਦੀ ਕਮੀ ਕਾਰਨ ਸਾਰੇ ਗੀਤ ਨਹੀਂ ਸੁਣ ਹੁੰਦੇ ਪਰ ਜਿਹੜੇ ਵੀ ਗੀਤ ਸੁਣੇ ਤੁਹਾਡੇ ਬਹੁਤ ਹੀ ਬਦੀਆ ਲੱਗਦੇ ਸੋਂ ਧੰਨਵਾਦ ਗੋਲਡੀ ਵੀਰੇ

    • @user-omp
      @user-omp 2 месяца назад

      Tu unko bhi Mt suna kr. Goldy hmara sher h

  • @user-iw1vp6uj6b
    @user-iw1vp6uj6b 2 месяца назад +3

    ਇਸ ਕ੍ਰਾਂਤੀਕਾਰੀ ਕਲਮ ਨਾਲ਼ ਹਮੇਸ਼ਾ ਖੜ੍ਹਾਗੇ ਚਰਨਜੀਤ

  • @balbirmand1854
    @balbirmand1854 2 месяца назад +1

    ਬਹੁਤ ਵਧੀਆ ਲਿਖਤ ਅਤੇ ਗਾਈਕੀ ਵੀਰ ਮਿਸ਼ਨ ਪ੍ਰਤੀ ਹਮੇਸ਼ਾ ਨਾਲ ਖੜੇ ਹਾਂ।

  • @babaamarjeetkumarravidassi105
    @babaamarjeetkumarravidassi105 2 месяца назад +1

    ਬਹੁਤ ਵਧੀਆ ਗਾਇਆ ਔਰ ਬਹੁਤ ਵਧੀਆ ਮੈਸਜ ਹੈ ਗੀਤ ਔਰ ਵੀਡੀਓ ਵਿਚ

  • @user-ji8sp2mz2v
    @user-ji8sp2mz2v 3 месяца назад +6

    ਕਮਾਲ ਦੀ ਕਲਮ ਤੇ ਸ਼ਬਦਾ ਦੀ ਚੋਣ ਬਾਕਮਾਲ ...ਮਿਹਨਤ ਨੂੰ ਸਲਾਮ..ਨਿੰਦਰ ਮਾਈ ਦਿੱਤਾ

  • @BalbirSingh-xt2ud
    @BalbirSingh-xt2ud 3 месяца назад +7

    ਥੋੜੇ ਲਫ਼ਜ਼ਾਂ ਵਿਚ ਬਹੁਤ ਕੁਝ ਬਿਆਨ ਕਰਤਾ
    Salute to goldy

  • @jyotijohal2
    @jyotijohal2 3 месяца назад +5

    ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ । ਬਹੁਤ ਵਧੀਆ ਗੀਤ ਅੱਜ ਦੀ ਸੱਚਾਈ ਵਿਆਨ ਕੀਤੀ ਹੈ
    ਆਪ ਦੇ ਗੀਤ ਤੋਂ ਕੁਝ ਸਿੱਖ ਲੈਣ ਇਕ ਹੋਕੇ ਆਪਣੀ ਸਰਕਾਰ ਬਣਾ ਲੈਣ

  • @DeepakKumar-iw5oq
    @DeepakKumar-iw5oq 3 месяца назад +6

    Goldy malak wala 👍
    Jay Bheem namo Buddhay 🙏🙏🙏
    Jay guru Ravidas ji 🙏🙏🙏

  • @user-rp6gi4rg7w
    @user-rp6gi4rg7w 3 месяца назад +9

    ਬਹੁਤ ਵਧੀਆ ਸੁਨੇਹਾ ਦਿੱਤਾ ਹੈ।
    ਜੈ ਭੀਮ ਜੈ ਭਾਰਤ 🙏

  • @surjitram3078
    @surjitram3078 3 месяца назад +9

    ਮਾਧੋ ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ 🙏🙏

  • @lyricsdeepkuldeepwalia4477
    @lyricsdeepkuldeepwalia4477 3 месяца назад +13

    ਸੱਚ ਗਾਇਆ ਜੀ, ਜੈ ਭੀਮ, ਜੈ ਕਾਂਸ਼ੀ ਰਾਮ ਜੀ

  • @Happy-Devan2211
    @Happy-Devan2211 3 месяца назад +4

    Ena sach gaun lai Sher jidda Jigra chahida.Proud of u Brother

  • @manidadra-bk1vu
    @manidadra-bk1vu 2 месяца назад +1

    🙏🙏🙏ਹਲਾਤਾਂ ਨੂੰ ਦੇਖ ਅਹੋ ਜਿਹੇ ਗੀਤਕਾਰ ਤੇ ਗਾਇਕ ਬਹੁਤ ਜਾਰੂਰੀ ਆ ❤❤❤

  • @hlkauldhar4726
    @hlkauldhar4726 2 месяца назад +1

    ਜੀਓ ਜੀ ਜੀਓ। ਬਹੁਤ ਵਧੀਆ। ਬਹੁਤ ਹੀ ਵਧੀਆ। ਬੋਲ ਆਵਾਜ਼ ਸੰਗੀਤ ਵੀਡੀਓ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਸੁਪਰ ਜੁਪਰ ਹਿਟ ਦੀ ਕਾਮਨਾ ਨਾਲ ਇਕ ਵਾਰ ਫਿਰ ਬਹੁਤ ਬਹੁਤ ਵਧਾਈ। ਬਹੁਤ ਬਹੁਤ ਧੰਨਵਾਦ 🙏👍👍👍👏👏👏💪💪💪

  • @devindersingh4248
    @devindersingh4248 2 месяца назад +1

    ❤ ਵੀਰੇ ਬਹੁਤ ਵਧੀਆ ਸੋਚ ਅਵਾਜ ਲਿਖਿਆ ਗਾਇਆ ❤

  • @kashmirilal7522
    @kashmirilal7522 3 месяца назад +9

    ਸਾਰੇ ਅੰਬੇਡਕਰੀ ਗਰੁੱਪਾ ਵਿੱਚ ਸ਼ੇਅਰ ਕਰਿਓ ਵੀਰੋ

  • @Humanity-dd9uw
    @Humanity-dd9uw 2 месяца назад +3

    JAI BHIM JAI BHARAT JAI SAMVIDHAN 🙏📚💙🔥

  • @lyricsdeepkuldeepwalia4477
    @lyricsdeepkuldeepwalia4477 3 месяца назад +9

    ਚੁਣ ਚੁਣ ਕੇ ਸੱਚ ਲਿਖਿਆ ਹੈ ਜੀ

  • @sukhwindersuniar322
    @sukhwindersuniar322 3 месяца назад +4

    ਬਹੁਤ ਸੋਹਣਾ ਗੀਤ ਬਾਈ ਜੀ ❤❤ ਧੰਨਵਾਦ ਜੀ ਜੈ ਭੀਮ ਰਾਓ ਅੰਬੇਦਕਰ ਜੀ ਨੇ 🙏🙏

  • @harvinderjassian9501
    @harvinderjassian9501 2 месяца назад

    ਕੋਈ ਸ਼ਬਦ ਨਹੀਂ ਸਿਫਤ ਨਹੀਂ ਕਰਨ ਲਈ
    ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🏻 ਕ੍ਰਾਂਤੀਕਾਰੀ ਜੈ ਭੀਮ 🙏🏻❤️

  • @ashokathwal3833
    @ashokathwal3833 3 месяца назад +4

    ਬਹੁਤ ਵਧੀਆ ਸਨੇਹਾ ਜੀ ਜੈ ਭੀਮ ਜੈ ਭੀਮ ਜੈ ਸੰਬਿਦਾਨ 👍👍🙏

  • @Harry_Bangarh
    @Harry_Bangarh 3 месяца назад +6

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @ParvinderSingh-xs2rs
    @ParvinderSingh-xs2rs 2 месяца назад +1

    Bahut hi asha Gaya veer ji

  • @jiwanmehmi4801
    @jiwanmehmi4801 3 месяца назад +1

    ekk khora sach krantikari song

  • @joginderkaur5531
    @joginderkaur5531 3 месяца назад +4

    ਬਹੁਤ ਵਧੀਆ ਸੰਦੇਸ਼ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 👌👌👏👏

  • @crazyboy2958
    @crazyboy2958 3 месяца назад +4

    Super bhai ji from alwar Rajasthan to❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @shalokkumar7
    @shalokkumar7 3 месяца назад +5

    # 14 April , Jai bheem , Namo Buddhay
    🙏⚔️⭐

  • @babbulohtiya3206
    @babbulohtiya3206 3 месяца назад +3

    ਜੈ ਭੀਮ ਜੈ ਭਾਰਤ ਸੱਚ ਲਿਖਣਾ ਸੱਚ ਗਾਉਣਾ ਤੇ ਸੱਚ ਸੁਣਨਾ ਹਰ ਇੱਕ ਦੇ ਬੱਸ ਦੀਆਂ ਗੱਲਾਂ ਨਹੀਂ ਜਿਊਂਦਾ ਰਹਿ ਉਏ ਮਲਕ ਵਾਲਿਆ ਖਿੱਚ ਕੇ ਰੱਖ

  • @gurtejbadber6955
    @gurtejbadber6955 3 месяца назад +1

    Jaibheem g good massage balle balle koum deya babber shera salute to you Jai manyavar Saheb kanshiram g 💐💐💐❤❤❤❤❤

  • @ajaybanger9730
    @ajaybanger9730 3 месяца назад +3

    Jai Bhim Ji very Good Song

  • @Balvirsingh-sf4eh
    @Balvirsingh-sf4eh 3 месяца назад +3

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਦਿਲੋਂ ਸਲਿਊਟ

  • @premsingh2249
    @premsingh2249 2 месяца назад +2

    ਗੋਲਡੀ ਮਲਕ ਵੀਰੇ ਬਹੁਤ ਸੋਹਣਾ ਪ੍ਰੋਜੈਕਟ ਆ ਬਹੁਤ ਬਹੁਤ ਮੁਬਾਰਕਾਂ ਵੀਰੇ

  • @ROAD_SIDE_AWARA
    @ROAD_SIDE_AWARA 3 месяца назад

    ਭਾਈ ਜੀ ਬਹੁਤ ਹੀ ਸੋਹਣਾ ਸੱਚ ਲਿੱਖੀਆ

  • @user-lv6xu5sv4g
    @user-lv6xu5sv4g 3 месяца назад

    जय भीम बहुत बहुत धन्यवाद भाई आपको जो आपने बाबा साहेब का सम्मान क्या है ऐसे ही सोंग बनाए और बाबा साहब का नाम रोशन करो

  • @user-wz8jj8jd2h
    @user-wz8jj8jd2h 2 месяца назад +1

    Very nice song

  • @YAADAN1947DIYAN
    @YAADAN1947DIYAN 2 месяца назад +2

    Jai bheem jai bharat

  • @mandeepbanga653
    @mandeepbanga653 3 месяца назад +9

    ਜੈ ਭੀਮ ਜੀ।

  • @rahulpetwarpetwar3324
    @rahulpetwarpetwar3324 3 месяца назад +3

    गोल्डी भाई जय मूलनिवासी हम आपके साथ खड़े हैं जय भीम

  • @majorverygoodbhatti4101
    @majorverygoodbhatti4101 3 месяца назад +3

    Very good song and voice thank you..mja aa gya zaar

  • @sunilkumar11772
    @sunilkumar11772 3 месяца назад +3

    ਵੀਰ ਜੀ full ਸਪੋਟ

  • @jasvirsingh6426
    @jasvirsingh6426 3 месяца назад +1

    Nice very good Veer Ji Jai bhim

  • @Anilkumarboudh
    @Anilkumarboudh 3 месяца назад +1

    Jai bhim jai bharat nmo budhay jai bsp jai guru dev g dhan guru dev g ❤🎉 vot for bsp

  • @YashPal-yj5jp
    @YashPal-yj5jp 3 месяца назад

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @BSaab-tp4wo
    @BSaab-tp4wo 3 месяца назад +3

    Bhut sohna song bhai👌👌👌

  • @jatinderbagga3460
    @jatinderbagga3460 3 месяца назад +2

    ਬਹੁਤ ਹੀ ਵਧੀਆ ਵੀਰ ਜੀ ❤❤

  • @PremKumar-gj4dk
    @PremKumar-gj4dk 2 месяца назад +1

    Jai bheem wale hai jihum shaab ji Jago Bhai Jago Farid kot Punjab 14april ko Neela kar de ge asman ❤❤❤. IPS officer ko ana chahiye

  • @user-bs1fu7nm9p
    @user-bs1fu7nm9p 3 месяца назад +1

    Gl bat and a g

  • @historycreator8467
    @historycreator8467 3 месяца назад +2

    Jai bhim ji

  • @kashmirilal7522
    @kashmirilal7522 2 месяца назад +2

    ਇੱਕ ਦਿਨ ਵਿੱਚ ਵੀਰੇ 5 7 ਵਾਰ ਤਾ ਮੈ ਇਹ ਜਰੂਰ ਸੁਣਦਾ ਅਸੀ 5000 ਸਾਲ ਇਤਿਹਾਸ ਪੜਿਆ ਸਾਨੂੰ ਪਤਾ ਕੀ ਦੁਸ਼ਮਣ ਕੌਣ ਹੈ ਦੁਸ਼ਮਣ ਵਿਦੇਸ਼ੀ ਹੈ

  • @hamrinderjassi8628
    @hamrinderjassi8628 3 месяца назад +1

    Jay. Bhim

  • @randhirsingh8299
    @randhirsingh8299 2 месяца назад

    ਬਹੁਤ ਸੌਹਣੀ ਸੇਧ ਦਿੱਤੀ ਵੀਰ ਜੀ ਸਮਾਜ ਨੂੰ ਜੈ ਭੀਮ ❤

  • @baljitsingh1126
    @baljitsingh1126 2 месяца назад

    ਇਸ ਲੇਖਕੀ ਤੋਂ ਉਪਰ ਹੋਰ ਨੀ ਹੋ ਸਕਦਾ ਗ੍ਰੇਟ ਗੋਲਡੀ ਵੀਰ ਜੀ

  • @user-zm2vx7yj1c
    @user-zm2vx7yj1c 3 месяца назад +1

    ASP

  • @dilawar_ambedkar
    @dilawar_ambedkar 3 месяца назад +1

    Jay Bhim

  • @Happy-Devan2211
    @Happy-Devan2211 3 месяца назад +1

    Goldy bro nu jyada toh jyada support karo .Eho jahe singers di smaj nu bahut jaroorat ha

  • @hamrinderjassi8628
    @hamrinderjassi8628 3 месяца назад +1

    Jay. Bhim. 22

  • @ThindSahab-uc2yr
    @ThindSahab-uc2yr 3 месяца назад +3

    Wahe guru chadikala ch rkhan twanu ida hi likhde te ganda reh mera vada veer ❤

  • @SimardeepKaur-27simmi
    @SimardeepKaur-27simmi 3 месяца назад +4

    Jai Bhim Jai Bharat 👍💯✊👌👌💯💯

  • @prabh.09
    @prabh.09 3 месяца назад +3

    Jai bheem jai bharat jai sanvidhan 🙏🏻🙏🏻

  • @charnjassal5485
    @charnjassal5485 3 месяца назад +1

    Jai Bhim 🙏🙏❤️

  • @user-on2md7wm3l
    @user-on2md7wm3l 3 месяца назад +1

    Super 👍

  • @lakhbirbundala14
    @lakhbirbundala14 3 месяца назад +1

    Nice

  • @lakhbirbundala14
    @lakhbirbundala14 3 месяца назад +1

    Good ji

  • @n.kofficial1294
    @n.kofficial1294 3 месяца назад +1

    Jai bhim nyc song 🙏

  • @user-eq4wq6xm9k
    @user-eq4wq6xm9k 3 месяца назад +1

    Nice🎉

  • @SukhSingh-ki3my
    @SukhSingh-ki3my 3 месяца назад +1

    Good bro nice song Jai bhim

  • @AKParwanan
    @AKParwanan 3 месяца назад +1

    Nice 👍

  • @SurinderSingh-qb3dq
    @SurinderSingh-qb3dq 3 месяца назад +4

    Jai bhim

  • @RakeshKumar-or6et
    @RakeshKumar-or6et 3 месяца назад +3

    Jaii Bheem

  • @hamrinderjassi8628
    @hamrinderjassi8628 3 месяца назад +1

    Jay. Bhim. 22♥♥♥♥

  • @BSaab-tp4wo
    @BSaab-tp4wo 3 месяца назад +2

    V very gud song 💪💪👌👌

  • @JitendraKumar-ex6gi
    @JitendraKumar-ex6gi 3 месяца назад +1

    Jai bhim jai mulnivasi jai manavta sir

  • @cricketdose848
    @cricketdose848 29 дней назад +1

    Jay bhim 💙

  • @safferysaffery-nr1uw
    @safferysaffery-nr1uw 3 месяца назад +1

    Jai bhim, jai bharat

  • @myths7317
    @myths7317 3 месяца назад +2

    Jai bhim Bhai

  • @drsunilraj7210
    @drsunilraj7210 3 месяца назад +1

    Jay Bheem 💙💙💙

  • @sandeepkaur-wj6hx
    @sandeepkaur-wj6hx 3 месяца назад +1

    Very nice Goldy Bro💙💙🙏🏼🎉

  • @montytopra8513
    @montytopra8513 3 месяца назад +1

    Jai bhim 💙 Jai gurudev ji 🙏🌹🙏

  • @user-yf5ej8bo7b
    @user-yf5ej8bo7b 3 месяца назад +1

    Good a 22

  • @balvirsingh2658
    @balvirsingh2658 3 месяца назад

    ਜੈ ਬਾਬਾ ਭੀਮ ਰਾਓ ਅੰਬੇਦਕਰ ਜੀ

  • @InderjitSingh-sq6rg
    @InderjitSingh-sq6rg 3 месяца назад +2

    Veri good

  • @lakhwindersingh6337
    @lakhwindersingh6337 3 месяца назад +1

    Very nice bro

  • @dharmindersingh5549
    @dharmindersingh5549 2 месяца назад

    Veer Ji geet var var sunda hai ji

  • @bharpursingh1608
    @bharpursingh1608 3 месяца назад +1

    Good job veer ji

  • @neelkamalmandavi7126
    @neelkamalmandavi7126 3 месяца назад +1

    ❤ you goldy veere nice 👌song. Sewa 🙏 johar

  • @surjitram3078
    @surjitram3078 3 месяца назад +3

    Jai Bhim 💙✊

  • @jaipalbhatia216
    @jaipalbhatia216 2 месяца назад

    Goldy Malak Bhai ji ni Satguru Ravidass Ji Maharaaj Tarakkia bhakshe

  • @garrysagarpuria4811
    @garrysagarpuria4811 2 месяца назад

    ਕਿਆ ਬਾਤ ਹੈ ਮਲਕ ਸਾਬ 100% ਸੱਚ ਹੈ

  • @riteshluna1312
    @riteshluna1312 3 месяца назад +1

    ✊️✊️jai bhim✊️✊️

  • @charnkaurkaur9149
    @charnkaurkaur9149 3 месяца назад +3

    Rity veer ji ਏਕੇ ਵਿਚ ਬਰਕਤ ਆ