Lakhi Ghuman : Bebe (Official Video) | Gopi Sarpanch | Latest Punjabi Songs | Noble Music
HTML-код
- Опубликовано: 8 фев 2025
- Noble Music & Gopi Sarpanch Presents Official Video of 'Bebe' by Lakhi Ghuman Lyrics panned down by Guppi Dhillon.
Make Reels : / 145499294344176
Song- Bebe
Singer- Lakhi Ghuman
Music- Laddi Gill
Composer - Gurpreet Singh
Lyrics- Guppi Dhillon
A Film by- Harry Rai
Dop - Lucky
Assistant director - Laddi Rai
Label : Noble Music
Produced by : Gopi Sarpanch & Harmit Singh
Special Thanks : Gippy Grewal, Heaven Maan & All My Friends
Media Consultant & Promotions : Digital Guiders
[ / digitalguiders ]
Company Contact Number - 9888705558
Available On :-
iTunes : skydigital.inf...
Apple : skydigital.inf...
Saavn : skydigital.inf...
Amazon : skydigital.inf...
Spotify : skydigital.inf...
Yt Music : skydigital.inf...
Reels : skydigital.inf...
All Rights Reserved To Noble Music
#2021PunjabiSongs #Bebe #GopiSarpanch #LakhiGhumaan
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*
Very good g
Thank you g♥️🙏…. Same to you 😍
Thanks🙏🙏
Same to you❤❤❤❤❤
🤗
22 ਜੀ ਜਿਨਾਂ ਸੋਹਣਾ ਲਿਖਿਆ ਓਨਾ ਹੀ ਸੋਹਣਾ ਗਾਇਆ..... ਮਾਂ ਨੂੰ ਮੇਰੀ ਉਮਰ ਵੀ ਲਗ ਜਾਵੇ🙏🙏🙏🙏🙏
ਮੇਰੇ ਪਿਛੇ ਕਿਨੇੰ ਵੇਚਨਿਆ ਵਾਲਿਆਂ
ਤੇਰੇ ਵਾਂਗੂ ਕਿਨੇੰ ਵੇਚਨਿਆ ਵਾਲਿਆਂ😢😢
ਲਵ ਯੂ ਬੇਬੇ❤😢
Seriously meri mom ne v mere syin vele vechiya c😢
ਹੁੰਦੀ ਏ ਪਛਾਣ ਬਾਪੂ ਦੇ ਨਾਮ ਕਰਕੇ,
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ❤️💯
❤️❤️❤️❤️❤️❤️❤️❤️
Nice comment 👍
ਕਿਆ ਬਾਤਾਂ ਚੋਬਰਾਂ..... ਸਦਕੇ ਇਹ ਹੁੰਦੀ ਆ ਗੀਤਕਾਰੀ ਤੇ ਗਾਇਕੀ..... ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ ਜਿਹਨਾਂ ਨੇ ਮਾਂ ਦੇ ਬਾਰੇ ਏਨੇ ਸੋਹਣੇ ਅਲਫਾਜ਼ ਵਰਤੇ..... love u veere... ❤
Nxxxxnxx
Superbb!b
Pind Ghercho da munda Galt baat keu na howa ❤
😢 ਮੇਰੀ ਰੱਬ ਵਰਗੀ ਮਾਂ ਨੇ ਸਾਡੇ ਦੋਵੇਂ ਭਰਾਵਾਂ ਨੂੰ ਕਾਮਯਾਬ ਕਰਨ ਲਈ ਕੀ ਕੁੱਝ ਕੁਰਬਾਨੀ ਨਹੀਂ ਦਿੱਤੀ,ਆਪ ਗਰੀਬੀ ਵਿੱਚ ਵਕਤ ਲੰਘਾਇਆ, ਆਪਣੇ ਸ਼ੌਂਕ ਰੀਝਾਂ ਮਾਰੀਆ ਆਪਣੇ ਗਹਿਣੇ ਗੱਟੇ ਤੱਕ ਵੇਚ ਦਿੱਤੇ ਸਨ,ਪਰ ਸਾਨੂੰ ਦੋਵਾਂ ਭਰਾਵਾਂ ਨੂੰ ਫੌਜ ਵਿੱਚ as a officer ਭਰਤੀ ਕਰਵਾਕੇ ਹੀ ਦਮ ਲਿਆ। ਅੱਜ ਸਾਡੇ ਮਾਂ ਤੇ ਪਿਓ ਕੋਲ ਬਹੁਤ ਸੋਹਣਾ ਘਰ ਵੀ ਹੈ,ਤੇ ਗੱਡੀਆ ਵੀ ਨੇ,ਕਿਸੇ ਚੀਜ਼ ਦੀ ਤੰਗੀ ਨਹੀਂ ਆਉਣ ਦਿੱਤੀ ।। ਵਾਹਿਗੁਰੂ ਮੇਰੀ ਮੰਮੀ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ।।😢
Same story my brother o time bhulya Ni Jayda love u bro Rab tarki Deve Appa v do pra aa
@anilkapoor2977 love you too brother and thanks
ਜਿੰਨਾ ਦੇਰ ਗੀਤ ਚਲਿਆ ਉਨੀ ਦੇਰ ਮੇਰੇ ਅੱਥਰੂ ਚਲੇ ।।।।।ਦਿਲ ਤੋ ਗਾਇਆ ਵੀਰ ਨੇ ।।।ਹੋਰ ਸਬਦ ਨਹੀ ਮੇਰੇ ਕੋਲ ਜੋ ਗੀਤ ਵਾਰੇ ਲਿਖ ਭਾਵਾ।।।।😰😰😰😰😰😰
ਬਹੁਤ ਯਾਦ ਆਉਦੀ ਆ ਬਾਈ ਘਰ ਦੀ😔🙁😔,, ਬੱਸ ਮਜਬੂਰੀਆਂ ਏਨੀਆ ਕੇ ਘਰ ਵਾਪਸੀ ਜਾਣ ਨੂੰ ਦਿਲ ਨਿ ਕਰਦਾ🥺🥺
Bebe ji sach mein tu kamal hai
Sai gal ha bro😭😭
Veer
Shi gal y majbooriya bhut kuj kraoundiya ne
ਸਾਰੇ ਦੀ ਮਾਂਵਾ ਦੀ ਉਮਰ ਲੰਮੀ ਕਰੇ
ਮਾਵਾਂ ਠੰਡੀਆਂ ਛਾਵਾਂ ਨੇ
ਮਾਵਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਵੀਰਾਂ ਨੇ ਬੇਬੇ ਨੇ ਬੇਬੇ ਨੇ Love you ❣️🤗
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਇ ਨਹੀਂ ,ਲੱਖਾ ਰਿਸਤੀਆ ਚ ਓਵੇਂ ਮਾਂ ਵਰਗਾ ਕੋਇ ਨਹੀਂ 💙🍁
true😭❤❤
Bilkul sachi gal hain maa vrga koi nae
Right👍
Right
Right
ਮਨ ਭਾਵੁਕ ਹੋ ਗਿਆ। ਬਹੁਤ ਸੋਹਣਾ ਗੀਤ ਆ।God bless you.
Shi gal bro
@laddi kot qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
Ll
Yes bro ☺️❤️
ਰੱਬ ਸਾਰਿਆ ਦੀਆ ਮਾਵਾ ਨੂੰ ਲੰਬੀ ਉਮਰ ਬਕਸ਼ੇ ❤❤
ਤੇਰੀ ਛਾਵੇਂ ਆਕੇ ਬੈਠਾ, ਜੇ ਤੂੰ ਬੋਹੜ ਦੀ ਛਾਂ ਹੋਵੈ
ਹੋਰ ਕੁੱਝ ਨਾ ਮੰਗਦਾ ਰੱਬ ਤੋਂ, ਹਰ ਜਨਮ ਤੂੰ ਮੇਰੀ ਮਾਂ ਹੋਵੇ। Love you maa😘
ਬਹੁਤ ਸੋਣਾ ਲਿਖਿਆਂ ਲਿਖਣ ਵਾਲੇ ਨੇ ਤੇ ਗਾਇਆ ਵੀਰ ਨੇ ਬਹੁਤ ਸੋਣਾ ਰੱਬ ਹਮੇਸਾ ਖੁੱਸ ਰੱਖੀ ਵੀਰ ਨੂੰ
@laddi kot Galla naal ya real vich
@laddi kot
P
P
Nic
🙏🙏🙏🙏❤️❤️❤️❤️
@@bushankumarr5847 hnibkg
@laddi kot 000 0pp
ਰੱਬ ਸਾਰਿਆ ਦੀਆ ਮਾਵਾਂ ਨੂੰ ਲੰਬੀ ਉਮਰ ਬਕਸ਼ੇ ❤️❤️😍😍🥰❤️
Love u ਬੇਬੇ ❤ Raab saria de ਬੇਬੇ nu lambia umraa bakshe🙏
ਕੋਈ ਸ਼ਬਦ ਹੀ ਨਹੀਂ ਬਾਈ ਤੁਸੀ ਐਨੇ ਵਧੀਆਂ ਸ਼ਬਦਾਂ ਨਾਲ ਦੁਨੀਆ ਦੀਆ ਸਾਰੀਆਂ ਮਾਂਵਾਂ ਨੂੰ ਇੱਜਤ ਦਿੱਤੀ ਵਾਹਿਗੁਰੂ ਸਾਰੀਆਂ ਦੀਆ ਮਾਂਵਾਂ ਨੂੰ ਚੜਦੀਕਲਾ ਚ ਰੱਖੇ 🙏🏻🙏🏻
ਸੱਭ ਤੋਂ ਪਹਿਲਾਂ ਸਾਵਾ ਸੇ ਗਾਣਾ ਲਿਖਣ ਵਾਲੇ ਨੂੰ ਤੇ ਬਾਦ ਵਿੱਚ ਗੋਣ ਵਾਲੇ ਨੂੰ
ਹੱਦੋਂ ਵੱਧ ਸੋਹਣਾ ਗੀਤ ਬਾਈ❤️❤️
Ppppppp0000p
P
Right
Sai gal ha y
haji right
ਬਹੁਤ ਸੋਹਣ ਗੀਤ ਵੀਰ ਜੀ love you 22 g 🙏🙏🙏🙏🙏👍👍👌👌ਰੱਬ ਤੁਹਾਨੂੰ ਹੇਮਸਾ ਤਰੱਕੀਆਂ ਬੱਕਸੇ ਵੀਰ ਜੀ 🙏🙏
Bhut bhut vadia geetkaari kitti veere tusi sabh ton ਉੱਚੀ ਜਗਾ ਮਾਂ ❤ ਦੀ ਹੁੰਦੀ ਹੈ ਜੋ ਆਪਣੀ ਮਾਂ ਨਾਲ ਧੋਖਾ ਕਰਦੇ ਆ ਉਹ ਦੁਨੀਆ ਦੇ ਸਭ ਤੋਂ ਵੱਡੇ ਪਾਪੀ ਹੁੰਦੇ ਆ
ਇਹ ਗੀਤ ਲੱਖੀ ਵੀਰ ਦਾ ਸਭ ਤੋਂ ਸੋਹਣਾ ਲੱਗਿਆ ਮੈਨੂੰ,, ਜਿਨ੍ਹਾਂ ਸੁਣਿਆ ਮੈਂ ਉੱਦੋਂ ਵੱਧ ਇਹ ਗੀਤ ਗਾਇਆ..✌️ਬਹੁਤ ਪਿਆਰ ਤੇ ਦੁਆਵਾਂ ਲੱਖੀ ਵੀਰ..❤
Love u mom😍Forever 😘Waheguru ji sabb de mom dad di Lambi umr kareo🙏🙏
🥀
Thanks
Hi
@laddi kot ryt❤️
ਮੈਨੂੰ ਸਵਰਗ ਜਾਪਦੀ ਉਹ ਜਗ੍ਹਾ ਜੋ ਚਰਨਾ ਦੇ ਵਿੱਚ ਮਾ ਤੇਰੇ ਬਹੁਤ ਵਧੀਆ ਗਾਇਆ ਗੀਤ ਜੀ ਬਹੁਤ ਸੋਹਣਾ ਵਾ ❤️❤️❤️❤️
ਰੂਹ ਖੁਸ਼ ਆ ਤੇ ਅੰਖਾ ਤੋਂ ਹੰਝੂ ਆ ਗਏ ਵੀਰ ਗੀਤ ਸੁਣ ਕੇ।
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰੇ।
ਰੱਬ ਮੇਹਰ ਕਰੇ। 🥰🤗
ਲਾਸਟ (end) ਵਾਲੇ ਲਫ਼ਜ ਦਿਲ❤️ ਨੂੰ ਛੂਹ ਗਏ,,😘😘🥰🥰😍😍😇😇💐💐🙏🙏
ਬੇਬੇ ਨੀ ਤੂੰ ਸੱਚੀ ਓ ਕਮਾਲ ਆ ♥️♥️😍😍😍
Waheguru kirpa rkhe sb de Parents te ... very nice lyrics 🙏👌
L
Wmk 🙏🙏
❤
ਬੇਬੇ ਨੀ ਤੂੰ ਸੱਚੀਓ ਕਮਾਲ ਆ 😍😘Love u Mom ❤️😘
ਮਨ ਭਾਵਕ ਹੋ ਗਿਆ ਮਾ ਦੀ ਯਾਦ ਆ ਗਈ😔
Bhut vdhia song 🙌❤️
.
.
Bebe ni bebe ni bebe ni....!
Bebe ni Tu sachiyo kamaal aa......!!
ਬਾਈ ਜੀ ਮੇਰੇ ਕੋਲ ਸ਼ਬਦ ਨਹੀਂ ਤੁਹਾਡੇ ਲਈ.. ਸੱਚੀ ਗੱਲ ਏ ਅੱਜ ਪ੍ਰਦੇਸ ਚ ਬੈਠਾ ਸਿਰਫ ਆਪਣੀ ਮਾ ਕਰ ਕੇ 🙏🙏😔
Right bro
@singhds053p6u6❤
Same mee😢😢😢😢😢😢
Right bro
Same g
22 ਆਪਾ ਤਾਂ ਇਹ ਗੀਤ dounlod ਕਰ ਲਿਆ ਵਾਰ ਵਾਰ ਇਹੀ ਚੱਲਦਾ ਸੁਭਾ ਸ਼ਾਮ
ਕੋਈ ਸ਼ਬਦ ਨਈ ਇਸ ਲਈ ਜੋ ਲਿਖਿਆ ਜਾਵੇ 🙌🏻🙌🏻 ਮੁਹੱਬਤਾਂ ਲੱਖੀ ਓਏ ❣️❣️❣️
Thankful to Waheguru Sache Paatshah🙏 for our Bebe.......love u saadi mottu mummy🥰
ਬਹੁਤ ਵਧੀਆ ਗੀਤ ਵੀਰ, ਮੈਂ ਅੱਜ ਹੀ ਸੁਣਿਆ ਇਹ ਗੀਤ ❤❤❤❤❤
❤️❤️❤️🙏Mata rani.. Meri bebe bapu nu hmesha rkhi.. Mere veer nu lambi umra dyi. Malka 🕉️
Ameen From pakistan
Nice👍👍👍👍👏👏👏👏
Nice👍👏
Hlo Thkaurain ji ram ram
May ALLAH Kareem Bless All the Mothers, This song touches my soul.. One of the most touchy song, Thank You for Making such a beautiful song, Tears flowing all over my face..
Wah 22 kya ਲਿਖਿਆ yr 😥😥👍👍👍
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 👌👌👌
Wow wow lalkhi pajii
Love you Bebe❤️
ਬਹੂਤ ਸੋਹਣਾਂ ਗੀਤ lakhi Ghuman ਵੀਰੇ
Gopi Sarpanch ✍️👍
ਬਹੁਤ ਸੋਹਣਾ ਲਿਖਿਆ ਤੇ ਗਾਇਆ 🌸❤️
World best song.... Maa Love you.... Bhut best song and voice... Apne To es gaane se sbko rula diya best se best Sir........
This song and voice touch my soul
👌👌👌👌👌👌
💕💕💕👍
ਵਾਹ ਸਦਕੇ ਜਾਵਾ ਬੜਾ ਸੋਹਣਾ ਲਿਖਿਆ ਵੀਰ
Oh bai mere hnju ni rukde gana sunde de ❤️🤞🥺 love uh mumy 💝🥺
Bebe ni sachiyo kamal aa 👌👌love you bebe 😊😊😘😘😘😘😘😍
ਬਹੁਤ ਵਧੀਆ ਸੋਂਗ ਹੈ ਵੀਰ ਦਾ ਆਈ ਮਿਸ ਯੂ ਮਾ 😭😭😭😭
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਹੀ ਖੁਸ਼ ਰੱਖਿਓ ਜੀ ਤੇ ਹਮੇਸ਼ਾ ਹੀ ਸਭਿਆਚਾਰਕ ਅਤੇ ਸਤਿਕਾਰਤ ਗੀਤ ਗਾਉਣ ਦਾ ਹੁਨਰ ਬਖਸ਼ਿਓ ਜੀ
Bhut hi sohna likhya and gaya .....god bless you.....👌🏻👌🏻👌🏻🙏
🙃🙂🙂🙂
ਮਾਂ ਤੋਂ ਸੋਹਣਾ ਇਸ ਦੁਨੀਆ ਤੇ ਕੁਝ ਨੀ ਲੋਕ ਰੱਬ ਉਪਰ ਵੇਖਦੇ ਪਰ ਏਹ ਨੀ ਜਾਣਦੇ ਕੀ ਰੱਬ ਮਾਂਵਾਂ ਹੀ ਨੇਂ i love you My mom❤
Bhot Sohna geet.👌👌..rab sariyan de bebe baapu nu sukhi rkhe. 🙏🙏
Speechless 🙏keep it up..God bless you 😇😇
Bhot Sona lakhya oustad tusi gana
is song ko sun ke muje apni mummy ki bhot yad aati hai bhot 😭😭miss you mom really 😭😭
No love is greater than mother's love♥️♥️♥️♥️♥️♥️♥️♥️♥️♥️
Bhut shona song aa veer ji 🙏🙏🙏😘😘😘 love you veer
💕💕❤️❤️ ਬਹੁਤ ਸੋਹਣਾ ਗੀਤ ਬਾਈ
Bai bhot sohna gana hai.................. its realy heart touching song
Really bot sohna song aa veer g
Mr kdi ni royi c koi v movie ya song sunn k bt es ne rwa dita veer g Stay blessed
No dedo
ਬਹੁਤ ਸੋਹਣਾ ਵੀਰ ਜੀ👌
ਦਿਲ ਜਿੱਤ ਲੇਆ ❤❤
Babe de kader karn bale putra tere baste lakh karuor asses. Maa de ess tara kader karea kar. Rabb horr taraki deve. J. K. I love your song.
ਬੇਬੇ ਤੂੰ ਸੱਚੀ ਕਮਾਲ ਆ ਡਾਰਲਿੰਗ 😍 love you 😚
bro lv you ❤️❤️❤️mai sun rha tha or ro rha tha 😭miss u mom
Feeling cry while listening 🎶😢
ਬਹੁਤ ਵਧੀਆ ਗੀਤ ਵਾਹਿਗੁਰੂ ਭਲੀ ਕਰੇ
ਤੇਰੀ ਛਾਂਵੇਂ ਆਕੇ ਬੈਠਾ, ਜੇ ਤੂੰ ਬੋਹੜ ਦੀ ਛਾਂ ਹੋਵੇ।
ਹੋਰ ਕੁੱਝ ਨਾ ਮੰਗਦੀ ਰੱਬ ਤੋਂ , ਹਰ ਜਨਮ ਤੂੰ ਮੇਰੀ ਮਾਂ ਹੋਵੇ। ❤❤
ਜਿਉਂਦਾ ਰਹਿ ਵੀਰ ❤❤👌
ਸਾਰੇ ਬੜਾ ਕਰਦੇ ਆ ਤੇਰੇ ਪੁੱਤ ਦਾ ਕੋਈ ਤੇਰੇ ਵਾਂਗੂ ਪੁੱਛਦਾ ਨਾ ਹਾਲ ਆ ਬੇਬੇ ਨੀ ਬੇਬੇ ਨੀ ਬੇਬੇ ਨੀ ਬੇਬੇ ਨੀ ਤੂੰ ਸੱਚੀਉ ਕਮਾਲ ਆਂ 😢😢😢😢😢😢❤❤❤❤❤
Bebe to jyada pyaar es duniya te koi nhi krr. Skda ♥️💯✅
Bai tusi great ho jine ena pyara song likhya hoyega te gaya 😍😍😍
Duniya de sb ton best song 🎵🎵🎵only 2 aw ik tan ahi te duja amrit maan da maaa😭😭😭
Beautiful song, really touchy... Truly loved it awesome voice and amazinggggg video . blessed
LOVE YOU BABE.... WAHEGURU SAB DIYA MAAWAN NU JEONDA WASDA RAKHE
ਸੱਚੀ ਬੇਬੇ ਦੀ ਰੋਟੀ ਬਿਨਾਂ ਰੂਹ ਨੀ ਰੱਜਦੀ ❤❤❤love you bebe❤❤😘😘
Jiyuda reh 22 guppi and lakhi 22 ess pyare geet lai..rab sb de ma piyo nu lambi umara dewe 🙏🙏
Veer ji bhut shona geet aa❤️👍🙏
ਜੁਗ ਜੁਗ ਜਿਉ ਵੀਰ
ਬਹੁਤ ਮਾਣ ਮਹਿਸੂਸ ਹੁੰਦਾ ਏਦਾ ਦੇ singer ਨੂੰ ਦੇਖ ਕੇ। ❤️
Keep up the good work brother , Kya Awaaz aa and lyrics 👌🏻
After a long time, I was excited about any upcoming Bollywood song. And I am not disappointed.
ਇਕ ਅੱਖਰ ਨਾਲ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਮ ਲੋੜ ਪਈ ਨਾ ਸੋਚਣ ਦੀ ਲਿਖ ਦਿੱਤਾ ਮੈ ਮਾਂ
Love u maa
Such an amazing and beautiful song had me in tears.bless you my brother.
Maa nu waheguru ji hemesha salamt rakhna❤❤❤❤
ਗੀਤ ਸੁਣ ਕੇ ਮਨ ਨੂੰ ਸਕੂਨ ਮਿਲਾ ਗਿਆ ਬਾਈ ਜੀ
its a really good song no words can define this
Rabb sab diya maa nu salamat rakhe❤️🙏🏻
ਰੱਬਾ ਹਰ ਇੱਕ ਭੈਣ ਨੂੰ ਵੀਰ ਤੇ ਹਰ ਇੱਕ ਵੀਰ ਨੂੰ ਭੈਣ ਜ਼ਰੂਰ ਦੇਵੀ ❤️😊🙏
May God gives u more success 😊😊
Beautiful song.
Dil khush karta ❤ bohat payara song hai ❤❤ dil toh like kro
Ghaint song and ghaint video❤❤ #Harry_Rai Bhaji. ❤❤
#jaypee_batth
I get goosebumps every tym I feel this song ❤️🥺.... Bebe ni tu sachio kamal a ❤️❤️
Jdo Dil ni Lgda surf ehi song sukoon dvaunda 🤗dunia dia saria mavaan nu respect 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Mer video ese song te bani c tiktok te bai bhut sohna geet aa love you ❤️❤️
Maa ta maa hi hindi aa
I love u bebe🙏❤❤❤❤🙏
Main fouji aa veere sach ch aap da geet ta jaan kad lenda aa, salute aa aap jase veere nu
Lyrics, composition voice 👌👌❤️
Nice song aa bai ji 😍😍
Yrrr tusi ta jaan hi kadke lege jo aah song very nice
This song makes me cry beautiful song😍