Tractor De Special Gear System || ਪਹਿਲੀ ਵਾਰ ਦੇਖੋ ਗੇ ਇਹ ਜੁਗਾੜ
HTML-код
- Опубликовано: 8 дек 2024
- Tractor De Special Gear System || ਪਹਿਲੀ ਵਾਰ ਦੇਖੋ ਗੇ ਇਹ ਜੁਗਾੜ
#tractor #modifiedtractor #swraj855 #farmer
@RespectFarmerTv
Cheema Tractor Workshop
99155 44814
Hor Video lyi channel nu subscribe kro
Thank you
ਬਹੁਤ ਵਧੀਆ, ਯਾਰ ਸਿਰਾ ਕਰਾਤਾ, ਬਹੁਤ ਵੱਡਾ ਕੰਮ ਪਹਿਲੀ ਵਾਰ ਵੇਖਿਆ ਹੈ।
ruclips.net/user/shortsBvBwn1Zz23c?si=F8AXI-qe61b9AjXE
Waheguru ji mehar karni cheema family te
ruclips.net/user/shortsBvBwn1Zz23c?si=F8AXI-qe61b9AjXE
ਮੌਤ ਨੂੰ ਬਲਾਵਾਂ 45 ਤੋਂ ਉਪਰ ਤਾਂ ਟਰੈਕਟਰ ਦਾ ਕੰਟਰੋਲ ਹੀ ਨਹੀਂ ਹੈਗਾ
Very good
Good job
ਬਾਈ ਰੱਬ ਅੱਗੇ ਅਰਦਾਸ ਕਰੋ ਕਿ ਸਾਡਾ ਵੀਰ ਸਿੱਧੂ ਮੂਸੇ ਵਾਲਾ ਵਾਪਿਸ ਆਜੇ ਬੇਨਤੀ ਆ ਬਾਈ ਤੁਹਾਨੂੰ ਸਾਰਿਆ ਨੂੰ 🙏🏻🙏🏻🙏🏻
Eh possible hai?
ਬਾਈ ਤੁਸੀ ਸ਼ਇਦ ਸੁਣਿਆ ਹੋਵੇ ਵੀ ਕਈ ਨੌਜਵਾਨ ਮੁੰਡਿਆਂ ਦੀ ਡੈੱਥ ਹੋ ਜਾਂਦੀ ਓਹੋ ਦੁਬਾਰਾ ਕਿਸੇ ਹੋਰ ਦੇ ਘਰ ਜਨਮ ਲੈਂਦੇ ਉਹਨਾਂ ਦੇ ਪਿਛਲਾ ਸਾਰਾ ਕੁਝ ਯਾਦ ਹੁੰਦਾ ਵੀ ਕਿਵੇਂ ਮੇਰੀ ਡੈੱਥ ਹੋਈ ਕਿਹੜਾ ਮੇਰਾ ਪਿੰਡ ਕਿ ਆਹ ਮੇਰੇ ਮਾਂ ਪਿਓ ਸੀ ਸਾਰਾ ਕੁਝ ਯਾਦ ਹੁੰਦਾ
@@sidhuhardeep8238 dubara jnm di gall krda vr mai
@@sidhuhardeep8238 😮 mm 😢ñn ok n
O prawa gal ke kre jnde a tu vich sidhu kidr la aea bake a kewe ho ju koi ve dware janam ne la skDaa aewe bahma bharma ch na pao
FIRST 🎉🥇
Nice 👍
Nice bro
Good
चीमा bai taa sirra karai janda 🥰
ruclips.net/user/shortsBvBwn1Zz23c?si=F8AXI-qe61b9AjXE
Very nice bro 👌👌
ruclips.net/user/shortsBvBwn1Zz23c?si=F8AXI-qe61b9AjXE
Jada speed naal Tractor tutu ga tha tha to leek hou ga kampani kamli nahi
👍👍
Power steering kine ch hunda eh bai
Veer g average de chker ch nme mundeiya ne tractor pjane ne te koi hadsa v ho sakda
👍👍👍👍👍
ruclips.net/user/shortsBvBwn1Zz23c?si=F8AXI-qe61b9AjXE
Bai g ford 3600 dai stering daa hoga power standard da traa
Pto gear nal garari connect kiti aa
Bai ji 🙏 swaraj 963 de v lag jaanda ya nhi..average gear ⚙
ruclips.net/user/shortsBvBwn1Zz23c?si=F8AXI-qe61b9AjXE
5911, 6522 t bhi lag ju y high speed gear??
Bai average gear te kinn k khrcha onda ga
ruclips.net/user/shortsBvBwn1Zz23c?si=F8AXI-qe61b9AjXE
Bai pair wali race bna ke dakhao
Veer g number show ni ho rea screen te
Number kehda workshop da
Namskar gurwinder Bhai
🙏🙏
Pase kine lada bai gear de 😂❤
mistry mitre ne chaldaa
Gud job bro.
ruclips.net/user/shortsBvBwn1Zz23c?si=F8AXI-qe61b9AjXE
Holland wale silancer di awaj ghat kiwe kariye bai jarur vedio bna
Ha bai ji jrur
Jrur daso veer
Mistri da adress v likh do veer description ch😊❤️
ruclips.net/user/shortsBvBwn1Zz23c?si=F8AXI-qe61b9AjXE
ਜੱਟ ਵੇਖ ਸੋ ਵੇਖ ਕਮਲੇ ਹੋਏ ਨੇ ਕੋਈ ਤੋਰਾਂ ਘਟਾਉਣ ਨੂੰ ਕਹਿੰਦੇ ਆ ਕੱਈ ਵਧਾਉਣ ਨੂੰ
ਬਾਈ ਇਹ ਕਾਰ ਵਿੱਚ ਵੀ ਲੱਗ ਸਕਦਾ?
Price dso bhi
Diljeet kooner di video kro
Koi vddi gl nhi y eh ta gear ch pto chla ke garari paye aa pto saft te opr kpline ch
khrcha v das dena c verrr kina aunda
22 kharcha v dass dia kero
Bai adress kitho da tuhada ....
Veere mahindera 275 de eh gear lag jayu ga
Ford 3600 karwauna bai ji from Chandigarh
No show ne ho Raha
ਮਿਸਤਰੀ ਦਾ ਫੋਨ ਨੰਬਰ ਦਿਉ
99155 44814 ਚੀਮਾ ਟਰੈਕਟਰ ਵਰਕਸ਼ਾਪ।। ਵੀਡਿਉ ਚ ਗਲਤੀ ਨਾਲ ਰਹਿ ਗਿਆ ਬਾਈ ਯਾਰ ਮਾਫੀ ਚਾਹੁਣੇ ਆ
Veer khata ta ni wahna
Aanee Tor ch
Bai ji holland aale pipe silencer ki sound ko km kese Karen
Filter dal de uske ander
Kitna kharcha aata hai
baee mda mota te krcha dsna se andaja ja
22g mistry da number ta kite v ni likhea
99155 44814 ਚੀਮਾ ਟਰੈਕਟਰ ਵਰਕਸ਼ਾਪ।। ਵੀਡਿਉ ਚ ਗਲਤੀ ਨਾਲ ਰਹਿ ਗਿਆ ਬਾਈ ਯਾਰ ਮਾਫੀ ਚਾਹੁਣੇ ਆ
Bai ruku kiven
Number mistri da deo g
Bina massey wali race ton
Price kina pra
Number dso 22g mistry da
99155 44814 ਚੀਮਾ ਟਰੈਕਟਰ ਵਰਕਸ਼ਾਪ।। ਵੀਡਿਉ ਚ ਗਲਤੀ ਨਾਲ ਰਹਿ ਗਿਆ ਬਾਈ ਯਾਰ ਮਾਫੀ ਚਾਹੁਣੇ ਆ
ਬਾਈ ਜੀ ਮੋਬਾਇਲ ਨੰਬਰ ਦਿਓ ਇਹਨਾਂ
Number ki hai Bhai hona da
Veer g Nbr sand
Mistre da mob. N.
99155 44814 ਚੀਮਾ ਟਰੈਕਟਰ ਵਰਕਸ਼ਾਪ।। ਵੀਡਿਉ ਚ ਗਲਤੀ ਨਾਲ ਰਹਿ ਗਿਆ ਬਾਈ ਯਾਰ ਮਾਫੀ ਚਾਹੁਣੇ ਆ
@@RespectFarmerTv thank you brother .(I can't read Punjabi)
@@hariomsharma612 ok bro no worries
@@RespectFarmerTv badbar ch u.p vale vajde aa
Number dasso ji
Number dena
❤
Good 👍