ਪਿੰਡ ਕੋਟਮਾਨਾ ਅਤੇ ਭੂੰਦੜੀ ਰਿਪੋਰਟ ਗੁਰਮਿੰਦਰ ਸਿੰਘ ਰਾਜੂ ਦੀ @shergill13

Поделиться
HTML-код
  • Опубликовано: 9 окт 2024
  • ਸਰਕਲ ਭੂੰਦੜੀ ਵਿਖੇ ਪੈਂਦੇ ਪਿੰਡ ਕੋਟ ਮਾਨ , ਤਲਵਾੜਾ ਵਿਖੇ go green ਮੁਹਿੰਮ ਤਹਿਤ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਕਾਸ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ ਧੰਨਰਾਜ ਜੀ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਭੂੰਦੜੀ ਡਾ ਸ਼ੇਰ ਅਜੀਤ ਸਿੰਘ ਮੰਡ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਬੂਟਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਮਨਰੇਗਾ ਦੀ ਮਦੱਦ ਨਾਲ ਪਿੰਡ ਦੀ ਖ਼ਾਲੀ ਪਈ ਸਾਂਝੀ ਜਗਾਂ ਤੇ ਬੂਟੇ ਲਗਾਏ ਗਏ ਅਤੇ ਪਿੰਡ ਦੇ ਆਲੇ ਦੁਆਲੇ ਦੀ ਸਾਫ ਸਫਾਈ ਕਰਵਾਈ ਗਈ ਅਤੇ ਵਾਧੂ ਉਗੇ ਨਦੀਨਾਂ ਜਿਵੇਂ ਗਾਜਰ ਬੂਟੀ , ਭੰਗ ਦੇ ਬੂਟੇ ਪੁੱਟਵਾਏ ਗਏ। ਇਸ ਮੁਹਿੰਮ ਵਿਚ ਆਮ ਪਾਰਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ , ਗੁਰਮਿੰਦਰ ਸਿੰਘ ਖੁਦਾਈ ਚੱਕ ਬਲਜਿੰਦਰ ਸਿੰਘ ਭੂੰਦੜੀ ਅਤੇ ਪਿੰਡ ਦੇ ਸੂਝਵਾਨ ਵੀਰ ਭੈਣਾ ਹਾਜ਼ਰ ਹੋਏ।

Комментарии • 5