Jangbir singh audio leek// Nihang singha bare bolde hoye

Поделиться
HTML-код
  • Опубликовано: 24 янв 2025

Комментарии • 397

  • @SukhwinderSingh-i2q6x
    @SukhwinderSingh-i2q6x 11 месяцев назад +9

    ਗਿਆਨੀ ਜੀ ਨਿਹੰਗ ਸਿੰਘਾਂ ਦੇ ਪਰਿਵਾਰ ਵਿੱਚੋਂ ਹੀ ਆ ਸੱਬ ਕੁੱਝ ਚੰਗੀ ਤਰਾਂ ਜਾਣਦੇ ਆ

  • @KulwinderSingh-tp6ef
    @KulwinderSingh-tp6ef Год назад +36

    ਗਿਆਨੀ ਜੰਗਬੀਰ ਸਿੰਘ ਜੀ ਬਹੁਤ ਵਿਦਵਾਨ ਹਨ
    ਉਹਨਾ ਕੁਝ ਵੀ ਗਲਤ ਨਹੀ ਕਿਹਾ

  • @movie_deeds-explore
    @movie_deeds-explore Год назад +10

    14:42 ਇੱਥੇ ਗਿਆਨੀ ਜੀ ਨੇ ਕਿਹਾ ਵੀ ਕਿ ਭੁਝੰਗੀਆਂ recording ਤੇ ਨਹੀਂ ਕਰਦਾ...ਗਿਆਨੀ ਜੀ ਦੇ ਮਨਾ ਕਰਨ ਦਾ ਬਾਵਜੂਦ ਵੀ ਐਸੀ ਆਪਸੀ ਵਿਚਾਰ ਦੀ recording upload ਕਰਨੀ ਗਰਕੀ ਮਾਨਸਿਕਤਾ ਦੀ ਨਿਸ਼ਾਨੀ ਏ....ਇਸਦਾ ਵਿਰੋਧ ਹੋਣਾ ਚਾਹੀਦਾ ਕਿ ਭਾਈ ਸਾਹਿਬ ਦੇ recording ਬਾਰੇ ਮਨਾ ਕਰਨ ਦੇ ਬਾਵਜੂਦ audio record ਕਰਕੇ ਕਿਓਂ upload kitti...Report ਹੋਣਾ ਚਾਹੀਦਾ channel...

  • @gurpreetsinghdelhi
    @gurpreetsinghdelhi Год назад +14

    ਬਹੁਤ ਵਧੀਆ ਵਿਚਾਰ ਨੇ ਸਮੇ ਦੀ ਲੋੜ ਆ ਸੱਚ ਦਾ ਉਜਾਗਰ ਹੋਣਾ ਪਰ ਔਡੀਓ ਲੀਕ ਨਹੀ ਸੀ ਕਰਨੀ ਚਾਹੀਦੀ, ਸਾਰਾ ਬਖੇੜਾ ਘਰ ਦੇ ਭੇਦੀ ਨੇ ਖੜਾ ਕੀਤਾ ਹੈ, ਵਾਹਿਗੁਰੂ ਕੌਮ ਨੂੰ ਮੁੜ ਚੜਦੀਕਲਾ ਬਖਸ਼ਣ

  • @princesandhu8890
    @princesandhu8890 Год назад +77

    ਕੋਈ ਵੀ ਗੱਲ ਬਾਹਰੋ ਨਹੀ ਕਹੀ …ਤੁਸੀ ਖਿਲਾਰਾ ਪਾ ਕੇ ਵਿਊ ਲੈਣੇ ਦੱਲਿਉ ਕਦੇ ਧਰਮ ਨਿਹੰਗ ਨੂੰ ਸਵਾਲ ਕੀਤੇ ਜਿਹੜਾ ਕਹਿੰਦਾ ਦਾਰੂ ਪੀਉ ਰੱਜ ਕੇ ਉਹਦੇ ਚੇਲੇ ਕਹਿੰਦੇ ਸਾਨੂੰ ਦਾਰੂ ਪੀਤੇ ਬਿਨਾਂ ਬਾਣੀ ਨੀ ਪੜੀ ਜਾਂਦੀ ਇਕੱਲੀ ਇਕੱਲੀ ਗੱਲ ਤੱਥ ਦੇ ਨਾਲ ਕੀਤੀ …..ਇੱਕ ਵੀ ਗੱਲ ਦਾ ਖੰਡਨ ਕਰਕੇ ਦਿਖਾਉ ਇੱਕ ਵੀ ਗੱਲ ਨਿਹੰਗ ਸਿੰਘਾ ਦੇ ਖਿਲਾਫ ਨੀ ਕੀਤੀ

    • @As-rx1lw
      @As-rx1lw Год назад +3

      Pyareon ਕੇਸ ਗੁਰੁ ਸਾਹਿਬ ਦੀ ਮੋਹਰ ਹੈ ਅਗਰ ਕੋਈ ਨਾ ਕਟਾਏ ਤੇ ਆਪੇ ਵਧਦੇ ਹਨ ਇਸ ਲਈ ਇਹ ਕਕਾਰ ਨਹੀਂ ਕੇਸਕੀ ਕਕਾਰ ਹੈ ਕਿਉ ਕਿ ਜੋਂ ਪੰਜ ਕਕਾਰ ਹਨ ਓਹਨਾ ਨੂੰ ਅਸੀਂ ਧਾਰਨ ਕਰਦੇ ਹਾ ਗੁਰੂ ਕਿਰਪਾ ਸਕਦਾ ਲੇਕਿਨ ਕੇਸ ਸਭ ਦੇ ਵੱਧ ਸਕਦੇ ਹਨ ਇਸ ਲਈ ਕੇਸ ਕਕਾਰ 5 ਵਾ ਕਕਾਰ ਕੇਸਕੀ ਹੈ
      ਕਬੀਰ ਜੀ ਹੁਕਮ
      ਭਾਵੇਂ ਲਾਂਬੇ ਕੇਸ ਕਰੁ ਭਾਵੈ ਘਰਰ ਮੁਦਾਂਏ

    • @ameri-cantruckerschannel3081
      @ameri-cantruckerschannel3081 Год назад +13

      ਜੇ ਮੁੰਨਵਾ ਦਿਤੇ ਫਿਰ ਕੇਸਕੀ ਕਿਸ ਨੂੰ ਸਜਾਏਗਾ ਤੇ ਕੰਘਾ ਕੇਸਕੀ ਨੂੰ ਕਰੇਗਾ?

    • @Gurpreetsingh-sj5jp
      @Gurpreetsingh-sj5jp Год назад +4

      Menu dasi kithey keha dharam singh ne raj k sharab peeo with proof ??? Je haiga asli sikh te dasi jaroor ....

    • @palwindersingh526
      @palwindersingh526 Год назад +2

      ਬੇਟਾ ਤੂੰ ਅਜੇ ਨਿਆਂਣਾ ,ਤੇ ਨਿਆਣੇ ਨੂੰ ਝੂਠ ਨਹੀਂ ਬੋਲਣਾ ਚਾਹੀਦਾ

    • @hazurikid
      @hazurikid Год назад +1

      ​@@ameri-cantruckerschannel3081Veera Kes Kakkar ne Keski sahai kakkar hai je kesan te keski nai banno ge kirm keede wadh jaange

  • @mannusingh9733
    @mannusingh9733 Год назад +13

    ਗਿਆਨੀ ਜੰਗ ਵੀਰ ਜੀ ਦੇ ਕਥਾ ਦਿਲ ਨੂੰ ਸਕੂਨ ਦਿੰਦੀ ।। ਬਾਕੀ ਤਾਂ ਐਵੇਂ ਮਚੀ ਜਾਂਦੇ

  • @karanvirdhillon3115
    @karanvirdhillon3115 Год назад +12

    ਬਹੁਤ ਸੋਹਣੇ ਵਿਚਾਰ ਸਨ ਭਾਈ ਸਾਹਿਬ ਦੇ।i am 💯 agree with you ਭਾਈ ਸਾਹਿਬ 😊😊

  • @AlphaSierraJuliet
    @AlphaSierraJuliet Год назад +25

    If this was posted with Giani Jangbir Singh Jis permission then fine.
    If this was posted without their permission then you have betrayed their trust and the person recording and posting are traitors to the Sikh community

    • @Harisingh00007
      @Harisingh00007 Год назад +4

      ਸੱਚ ਨੂੰ ਕੋਈ ਨਹੀਂ ਰੋਕ ਸਕਦਾ ਜੀ ।

    • @JaswinderSingh-qc4kj
      @JaswinderSingh-qc4kj Год назад +2

      Totally agree. Very disrespectful.

  • @GagandeepsinghBath-r8v
    @GagandeepsinghBath-r8v Год назад +7

    ਕੁਝ ਵੀ ਗਲਤ ਨਹੀ ਕਿਹਾ ਗਿਆਨੀ ਜੀ ਨੇ ਸਭ ਗੱਲਾ ਦਾ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ । ਵਾਹਿਗੁਰੂ ਚੜ੍ਹਦੀ ਕਲਾ ਕਰੇ ਗਿਆਨੀ ਜੰਗਬੀਰ ਸਿੰਘ ਦੀ ਏਂਦਾ ਈ ਸੰਗਤਾਂ ਨੂੰ ਜਾਗਰੂਕ ਕਰਦੇ ਰਹਿਣ । 👍👍

  • @balrajsingh9141
    @balrajsingh9141 Год назад +9

    ਗਿਆਨੀ ਜੀ ਨੇ ਕੁਝ ਗੱਲਤ ਨਹੀਂ ਕਿਹ ਸੱਚ ਹੀ ਕਿਹਾ
    ਪਿਛੱਲੇ ਮਹਿਨੇ ਕੇਲੇਫੋਰਨੀਆਂ ਕੈਂਪ ਲੱਗਿਆ ਸੀ ਜਿਸ ਵਿੱਚ
    ਬਾਬਾ ਸੰਤਾ ਸਿੰਘ ਨੂੰ ਸਮਰਾਟ ਤੇ ਬਹੁਤ ਉਸਤਤ ਕੀਤੀ
    ਪਰ ਭੱਲ ਗਏ ਸਾਰੇ ਸੰਤਾਂ ਸਿੰਘ ਨੇ ਕੌਮ ਨਾਲ ਗਦਾਰੀ ਕੀਤੀ
    ਗੌਰਮਿੰਟ ਰਲ ਕੇ ਪੈਸੇ ਲੈ ਅਕਾਲ ਤਖਤਸਾਹਿਬ ਦੀ ਉਸਾਰੀ ਕੀਤੀ ਸੀ ਤੇ ਕੌਮ ਵਿੱਚੋਂ ਸੇਕਿਆ ਸੀ
    ਲੋਕ ਐਵੈਂ ਇਕ ਦੂਜੇ ਨੂੰ ਗਾਲਾਂ ਕੱਡੀ ਜਾਂਦੇ ਨੇ ਸਭ ਨੂੰ ਪੱਤਾ ਹਰ ਗੁਰਦੁਆਰਾ ਸਹਿਬ ਗੌਰਮਿੰਟ ਨੇ ਦੱਲੇ ਫਿੱਟ ਕੀਤੇ ਹੋਏ ਨੇ ਸੱਚ ਸੁਣ ਕੇ ਕੋਈ ਰਾਜ਼ੀ ਨੀ ਬਹੁਤ
    ਹੁਣ ਇਹੇ ਜਹੇ ਬਹੁਤ ਭੁਝਗੀ ਨੇ ਜੋ ਬਾਣਾ ਤਾਂ ਪਾਉਂਦੇ ਪਰ ਬਾਣੀ ਤੋਂ ਹੀਣੇ ਨੇ

    • @Bhjangi
      @Bhjangi 4 месяца назад

      Paise liya di raseed mnu bhej dayi. M apni dairy ch saambh k rkhuga

  • @movie_deeds-explore
    @movie_deeds-explore Год назад +3

    18:06 ਇਕ ਗੱਲ ਹੋਰ ਵੇਖੀ ਏ ਕਿ ਇੱਥੇ ਕਿਸੇ ਭੁਝੰਗੀ ਸਿੰਘ ਨੂੰ ਸਮਝਾਉਣ ਡਏ ਨੇ ਸ਼ਾਇਦ ਭਾਈ ਸਾਹਿਬ ਹੋਰੀਂ....ਅਤੇ ਜਿਸ ਭੁਝੰਗੀ ਨੂੰ ਸਮਝਾਉਣ ਲੱਗੇ ਨੇ....ਉਸੇ ਨੇ ਹੀ audio record ਕੀਤੀ ਹੈ ਜਾਂ ਕਰਵਾਈ ਗਈ ਹੈ। ਕਿ ਭਾਈ ਸਾਹਿਬ ਨੂੰ ਜਾਣਬੁੱਝ ਕੇ controversy ਵਿੱਚ ਲਿਆਂਦਾ ਜਾਵੇ....ਪਰ ਕਲਗੀਧਰ ਜੀਆਂ ਦੀ ਮਿਹਰ ਨਾਲ ਭਾਈ ਸਾਹਿਬ ਹੁਰਾਂ ਦਾ ਪ੍ਰਤਾਪ ਸਗੋਂ ਹੋਰ ਵਧਿਆ ਹੈ....ਬਹੁਤ ਨਵੀਆਂ ਗੱਲਾਂ ਜਾਣੀਆਂ ਤੇ ਸਿੱਖੀਆਂ।

  • @kanwar.gi11
    @kanwar.gi11 Год назад +41

    ਸਗੋਂ ਹਰ ਥਾਂ ਤੇ ਦਲ ਪੰਥਾਂ ਦੀ ਮਰਿਆਦਾ ਦੇ ਹਿੱਤ ਵਿੱਚ ਬੋਲ ਰਹੇ ਹਨ। ਕਿੱਡਾ ਵਿਹਲੜ ਅਤੇ ਕੰਟਰੋਵਰਸੀ ਦਾ ਭੁੱਖਾ ਹੈ ਉਹ ਜੀਹਨੇਂ ਇਹ ਔਡੀਓ ਰਿਕੌਡ ਕੀਤੀ ਅਤੇ ਅੱਪਲੋਡ ਵੀ ਕਰ ਦਿੱਤੀ। ਸ਼ੀਆ ਸੁੰਨੀ ਆਲੇ ਪਾੜ ਤੋ ਸੰਕੋਚ ਕਰੋ।

    • @thePalvinderSinghRattoke
      @thePalvinderSinghRattoke Год назад +6

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਸ ਕਮੀਣੇ ਨੇ ਇਹ ਰਿਕਾਰਡਿੰਗ ਕੀਤੀ ਹੈ ਕਾਮ ਵਾਸਨਾ ਦਾ ਭੁੱਖਾ ਅਤੇ ਅਕਿਰਤਘਣ ਸੌਚ ਵਾਲ਼ਾ ਹਰਾਮਦਾ ਬੀਜ਼ ਹੈ ਕੋਈ ਗ਼ਲਤ ਗਲ ਨਹੀਂ ਕਹੀ ਸਿੰਘ ਸਾਬ ਨੇ ਸਾਡੇ ਪੰਥ ਵਿੱਚ ਮਾੜੇ ਲ਼ੋਕ ਇੰਟਰ ਕਰਕੇ ਗ਼ਲਤ ਪਰਚਾਰ ਕਰਦੇ ਨੇ ਉਨ੍ਹਾਂ ਖਿਲਾਫ ਬੋਲਣਾ ਬਿਲਕੁਲ ਸਹੀ ਹੈ

    • @MandeepSingh-yy4ts
      @MandeepSingh-yy4ts Год назад

      ਇਹ ਪਤਾ ਨਹੀਂ ਕਿਸ ਦੋਗਲੇ ਦੱਲੇ ਹਰਾਮ ਦੇ ਬੀਜ ਦੇ ਕੰਮ ਆ ਜੋ ਗਿਆਨੀ ਜੀ ਹੁਣਾ ਦੇ ਪੁੱਛਣ ਦੇ ਬਾਵਜੂਦ ਵੀ ਕੂੜ ਬੋਲਿਆ ਕੇ ਨਹੀਂ ਰਿਕਾਰਡਿੰਗ ਕਰ ਰਹੇ ਫਿਰ ਰਿਕਾਰਡਿੰਗ ਨੂੰ ਅਪਲੋਡ v kr riha 😡😡

  • @tarandeepsingh_
    @tarandeepsingh_ Год назад +8

    ਗਿਆਨੀ ਜੰਗਬੀਰ ਸਿੰਘ ਜੀ ❤ ਕਰ ਕੇ 28k view ਹੋ ਗਏ ਨਹੀਂ ਤਾਂ 500 ਨੀ ਟੱਪੇ ਕਿਤੇ 😂

  • @GurjinderSingh-ys8mh
    @GurjinderSingh-ys8mh Год назад +5

    Bilkul shi keha ji giani ji de charna ch namaskaar hai ji❤️❤️🙏🙏

  • @canadavibez6589
    @canadavibez6589 Год назад +37

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਮਹਾਂਪੁਰਖ ਜਿੰਦਾਬਾਦ … ਮਰਦ ਸੂਰਮੇ ਜੰਗ ਲੜਦੇ ਨੇ ਤੇ ਜਿਹੜੇ ਜੰਗ ਚ ਸ਼ਹੀਦ ਹੁੰਦੇ ਨੇ ਸਦਾ ਉਹਨਾ ਦਾ ਨਾਮ ਹੁੰਦਾ ⚔️❤️‍🔥💯💯 ਮਹਾਂਪੁਰਖਾ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿਣਾ …❤️‍🔥💯

    • @singhphotoartistartist6711
      @singhphotoartistartist6711 Год назад +4

      Gurbar akaal deg teg fathe ❤️❤ akaal ii akaal

    • @kamaljitkaur8313
      @kamaljitkaur8313 Год назад

      Bhagat kabir ji ne jang ni kitta g ..
      Ohna varey ki vichar ji

    • @canadavibez6589
      @canadavibez6589 Год назад +2

      @@kamaljitkaur8313 ਭਗਤ ਕਬੀਰ ਜੀ ਨੇ ਆਪਣੇ ਆਪ ਨੂੰ ਮਹਾਕਾਲ ਜਾ ਪੰਥ ਦਾ ਮੁਖੀ ਵੀ ਨੀ ਅਖਵਾਇਆ

    • @jaspreetsingh6541
      @jaspreetsingh6541 Год назад

      @@singhphotoartistartist6711 deg teg fathe ehda matlab ki hunda ??????????????

    • @dhillon11
      @dhillon11 Год назад +2

      @@kamaljitkaur8313bhagat kabir ji ne e likhya
      ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
      ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
      kabir ji ne os same de ohna brahmanvadiya naal jang kita jo kehnde c nivi jaat wale nu rab mil nai skda apne last time magar ch rahe jithe marn wala gadhe di joon pe janda kehnde san Bhagat kabir ji da ehna de ulat chalna ik jang ch jo bhut chot mardi c pandita de parmatma nu pauna kite jang ton ghatt c 🙏🏻

  • @movie_deeds-explore
    @movie_deeds-explore Год назад +4

    ਗਿਆਨੀ ਜੀ ਹਰ ਗੱਲ ਬੜੀ ਮਾਪ ਤੋਲ ਕੇ ਕਰ ਰਹੇ ਨੇ....ਇੱਥੇ ਗਲਤ ਬੰਦੇ ਉਹ ਨੇ ਜੋ ਆਪਸੀ ਵਿਚਾਰ ਦੀ audio record ਕਰਕੇ....ਜਾਣਬੁੱਝ ਕੇ ਗਿਆਨੀ ਜੀ ਦੀ ਸ਼ਖਸੀਅਤ ਨੂੰ ਜਾਂ ਪੰਥ ਵਿੱਚ ਆਪਸੀ ਫੁੱਟ ਪਾਓਣਾ ਚਾਹੁੰਦੇ ਨੇ। ਐਸੇ ਲੋਕਾਂ ਤੋਂ ਸੰਗਤ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਬਾਕੀ ਗੁਰੂ ਕਲਗੀਧਰ ਪਾਤਸ਼ਾਹ ਸਭ ਵੇਖ ਸੁਣ ਰਹੇ ਹਨ। ਐਸੇ ਪੰਥ ਚ ਫੁੱਟ ਪਾਓਣ ਵਾਲੇ ਬਖਸ਼ੇ ਨਹੀ ਜਾਣਗੇ। ਗੁਰੂ ਭਲੀ ਕਰੇ।

  • @ਮਝੈਲ-ਝ9ਵ
    @ਮਝੈਲ-ਝ9ਵ Год назад +12

    Record chori karna galat a ...
    Gyani ji bilkul sahi keh rahe ne .sare point valid ne .
    Par jine v record kita panth ch dubidha paoni chaunda.
    Gyani ji bilkul theek ne.

  • @Damdamitaksal19
    @Damdamitaksal19 Год назад +10

    ਵਾਹਿਗੁਰੂ ਜੀ

  • @taranjotsingh4411
    @taranjotsingh4411 Год назад +11

    gyani jangbir singh ji di sare full support kro.. bhut vadhiya vidhwaan ne

  • @klive1699
    @klive1699 Год назад +1

    ਵਿਚਾਰ ਸੁਣਨ ਯੋਗ... ਬਹੁਤ ਘੱਟ ਮਿਲਦੀ ਜਾਣਕਾਰੀ

  • @SarabjotSingh-td3mw
    @SarabjotSingh-td3mw Год назад +17

    ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹਨੇਂ ਨਕਲੀ ਨਿਹੰਗਾਂ ਨੂੰ ਕਿਹਾ ਜੋ ਅੱਜ ਕੱਲ ਬਣੇ ਫਿਰਦੇ ਨੇ ਮੈਂ ਉਹਨਾਂ ਨੂੰ ਪੁੱਛਦਾਂ ਤੁਹਾਡੇ ਸਾਰਿਆਂ ਕੋਲ ਕਿਹੜੀ ਐਸੀ ਬਠਹਮ ਦ੍ਰਿਸ਼ਟੀ ਆਗੀ ਕਿ ਤੁਸੀਂ ਕਿਸੇ ਬਾਰੇ ਫੈਸਲਾ ਕਰਨ ਲੱਗ ਪਏ ੳ। ਚਲੋ ਠੀਕ ਆ ਤੁਹਾਡੀ ਵੀ ਮੰਨ ਲੈਨੇ ਆਂ। ਪਰ ਨੀਲਾ ਬਾਣਾ ਤਾਂ ਸਾਰੇ ਈ ਪਾਉਂਦੇ ਆ ਨਾ ਚਾਹੇ ਅਸਲੀ ਚਾਹੇ ਨਕਲੀ ਹੋਵੇ। ਇਹਨੇਂ ਤਾਂ ਨੀਲੇ ਅਕਾਲਪੁਰਖ ਦੇ ਬਾਣੇ ਨੂੰ ਹੀ ਨਿੰਦਣਾ ਸ਼ੁਰੂ ਕਰਤਾ। ਹੁਣ ਧਿਆਨ ਨਾਲ ਪੜ੍ਹਿੳ ! ਤੇ ਇਹਨੂੰ ਵੀ ਪੜ੍ਹਾ ਦਿੳ ...
    ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥
    ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥
    ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ )
    ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥
    ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ )
    ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ
    ( ਭਾਈ ਗੁਰਦਾਸ ਸਿੰਘ ਜੀ )
    ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ
    ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ )
    ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥
    ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥
    ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ )
    ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥
    ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥
    ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ )
    ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼
    ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ।
    ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ।
    ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ।
    ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ।
    ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ।
    ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ।
    ਸਾਧਸੰਗਤਿ ਸਤਿਗੁਰ ਸਰਣਾਈ ॥੧੩॥
    ( ਵਾਰਾਂ ਭਾਈ ਗੁਰਦਾਸ ਜੀ)
    ਸਲੋਕ ਮ ੧ ॥
    ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
    ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
    ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
    ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
    ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
    ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
    ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
    ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
    ( ਸ੍ਰੀ ਗੁਰੂ ਨਾਨਕ ਦੇਵ ਜੀ )
    ਕਰ ਝਟਕੈ ਬੱਕਰਨ ਕੋ ਖੱਯੋ॥
    ਮੁਰਦੈ ਕੁੱਠੈ ਨਿਕਟ ਨ ਜਯੋ॥
    ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ )
    ਬਕਰਾ ਝਟਕਾ ਛਕੇ ਤਾਂ ਛਕੈ ॥
    ਔਰ ਮਾਸ ਵਲ ਕਬੀ ਨਾ ਤਕੈ ॥
    ( ਰਹਿਤਨਾਮਾ ਭਾਈ ਦੇਸਾ ਸਿੰਘ ਜੀ )
    ਰਤੀ ਅਫੀਮ ਮਾਸਾ ਭੰਗ।
    ਇਨ ਕੋ ਖਾਵਹਿ ਕਦੀ ਨਿਸੰਗ॥੩੧॥
    ( ਰਹਿਤਨਾਮਾ ਭਾਈ ਦੇਸਾ ਸਿੰਘ ਜੀ)
    ਹੁਣ ਜੋ ਕਹਿੰਦੇ ਕਿੱਥੇ ਲਿਖਿਆ ਆ ਪੜ੍ਹੋ ਤੇ ਅੰਨ੍ਹੀ ਸ਼ਰਧਾ ਦੀ ਪੱਟੀ ਖੋਲ ਕੇ ਵੀਚਾਰਿ ਤੇ ਸੱਚ ਨੂੰ ਖੋਜੋ ਜੀ 🙏🏻
    ਭੁੱਲ ਚੁੱਕ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @Akwinderkaur-eb6zz
      @Akwinderkaur-eb6zz Год назад

      Waheguru g

    • @Akaalifaujj
      @Akaalifaujj 2 месяца назад

      Bhai ohna nindeya nhi kiti sabb sahi taa dss rhe ithass da hawaala deke paatsho

    • @Akaalifaujj
      @Akaalifaujj 2 месяца назад

      Ohna te ithaas dseya kive neela baana da panth shuru hoyea bhai maan singh mahakaal singh ji toh

  • @nihangsingh333
    @nihangsingh333 Год назад +22

    1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ.
    2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ.
    3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ

    • @Sikhiseeker
      @Sikhiseeker Год назад +1

      Koi marayada
      Kisey di marayada apas vich match vi kardi ah ??

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ Год назад +1

      Bhai Neela Kapde Musalmaana Di Official Uniform C,
      -Sri Guru Granth sahib maharaj
      Ya History Padlo..Isliye Guru Patshah ne Uch de Peer banke Neela Kapde paye ci.........Te Aas Paas Rang karn vaala koi nhee milya Kyonke Ini Jaldi rang Ni Ci Honaa...Fee Maharaj Ne Kalaa Vartaai Ci Ke Is bartan Ch SAT KARTAR Keh ke kapdaa paa deo Neela rang chad ju...Oho Bartan Ajj vi Peyaa
      ehe te Common sense aa Neela Kapda Taanhi Rang karvaya c kyonke Pehle Koi Hor Rang Da Paaya Hoya c....😮😮😮
      Gyani Jii ikdam Thik ne assi ohna de naal aa

    • @ਸਰਦਾਰਅਮਨਦੀਪਸਿੰਘ
      @ਸਰਦਾਰਅਮਨਦੀਪਸਿੰਘ 9 месяцев назад

      ​@@ਹਰਿਕੀਆਂਕਥਕਹਾਣੀਆਂਪੁਰਾਨੇ ਪਰਂਮਪਰਾ ਨੂ ਬਿਨਾ ਨੀਲੇ ਧਾਰਣ ਵਾਲੇਯਾ ਤੋ ਵਿਚਾਰ ਕਰਕੇ ਸਿੱਧ ਨਹੀ ਹੋ ਸਕਦਾ।

  • @amanjeetsingh730
    @amanjeetsingh730 Год назад +3

    ਜਿਹੜੇ ਇਹਨਾਂ ਨੂ ਗਲਤ ਬੋਲ ਰਹੇ ਹਨ ।ੳਹ ਨਾ ਨੂ ਧਰਮੇ ਸਚ ਖੋਜ ਅਕੈਡਮੀ ਵਾਲੇ ਨੂ ਕਦੇ ਨੀ ਕਿਹਾ ਕੁਛ

  • @Rabb_mehar_kre
    @Rabb_mehar_kre Год назад

    7:21 te Bhai sahib ji ne jehri gal akhi aa k Hindu veer v Shri Guru Granth Sahib Ji Maharaj da parkash Mandiran v krde c and apne sare karj Guru Sahib di hazuri vich krde c...eh bilkul sahi aa.... Sade area de bahut angint Hundu Brahmin te Baniya pariwar ajj v Guru Sahib da h ot asra lainde aa apne karjan lyi...bahut shardha ohna ch...te ikk gal hor....sade area vich Patshahi 9 Shri Guru Teg Bahadur Sahib Ji Maharaj de bahut Gurughar aa.... ohna ch ikk cheej vekhi aa, and experience kiti aa k bahut sare Hindus ( not all of them) di ardas bahut chheti puri kiti aa Guru sahib ne....kujh k dina ch vare niyare hunde dekhe aa asi te..... Bai mai te sada jeha bnda yar aive gaalaan na kdheo...dil di gal dsti tuhanu.....bahla jyada apan nu pta nhi...bs eh gallan bilkul sach kahian main te...aglyan di puran shardha hougi..... Sade te Mandir v bnya c Vishavkarma da and Krishan Bhagwan ji da odon v Maharaj da parkash kr k ot aasra lya c ohna ne...dekhlo hun....

  • @foreversikh1739
    @foreversikh1739 Год назад +31

    ਬਹੁਤ ਵਧੀਆ ਗਿਆਨੀ ਜੀ ਵਿਚਾਰ

    • @paramjitsinghjit1001
      @paramjitsinghjit1001 Год назад

      ਕੇਸਰੀ ਨੰਦਨ.. ਹਿੰਦੂਆਂ da ਨਿਸ਼ਾਨ ਸੀ ਅਕਲਮੰਦ ਲੋਕੋ

    • @nihangsingh333
      @nihangsingh333 Год назад +6

      1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ.
      2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ.
      3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ

    • @navtejsingh9061
      @navtejsingh9061 Год назад

      @@paramjitsinghjit1001akal mand ladke hindua santri (orange) a

    • @atindersinghasr7225
      @atindersinghasr7225 Год назад

      Kesri te bhagwe rang ch fark aa

    • @paramjitsinghjit1001
      @paramjitsinghjit1001 Год назад

      @@navtejsingh9061 ਕੇਸਰੀਆ

  • @amanjeetsingh730
    @amanjeetsingh730 Год назад +5

    ਸਚ ਹੀ ਕਿਹਾ ।ਵਾਹਿਗੁਰੂ

  • @Akaalifaujj
    @Akaalifaujj 2 месяца назад

    Bahut vdiaa vichaar ne ji

  • @ajaybirsingh1702
    @ajaybirsingh1702 Год назад +7

    Valid point sare Giani ji de ehi krtuta sahmne aundia santa bare aj kl

    • @ajaybirsingh1702
      @ajaybirsingh1702 Год назад +4

      Santa nu badmam kita jndya kuj k nihangi bane vich luke chora walo

  • @mandipmannu3539
    @mandipmannu3539 Год назад +13

    100 prcentage true

  • @atindersinghasr7225
    @atindersinghasr7225 Год назад +34

    ਗਿਆਨੀ ਜੀ ਨੇ ਕੁਝ ਗ਼ਲਤ ਨੀ ਕਿਹਾ ਉਹਨਾਂ ਏਹ ਵੀ ਦਸਿਆ ਕੇ ਨੀਲਾ ਬਾਣਾ ਕਿੱਦਾਂ ਆਇਆ 🙏🙏

    • @ggn_1
      @ggn_1 Год назад +2

      ਵੀਰ ਜੀ ਅਸੀ ਤਿੰਨ ਰੰਗ ਪੜੇ ਸਿੱਖ ਧਰਮ ਵਿੱਚ ਚਿੱਟੇ ਰੰਗ ਦਾ ਨਿਸ਼ਾਨ ਸਾਹਬ ਗੁਰੂ ਅਮਰਦਾਸ ਜੀ ਨੇ ਚਲਾਇਆ ਸੀ ਜੋ ਛਾਂਤੀ ਦਾ ਪ੍ਰਤੀਕ ਹੈ,ਬਸੰਤੀ ਰੰਗ ਗੁਰੂ ਹਰਿਗੋਬਿੰਦ ਸਾਹਬ ਜੀ ਚਲਾਇਆ ਸੀ ਜਿੱਸ ਦਾ ਮਹੱਤਵ ਕਿ ਇਸ ਨਿਸ਼ਾਨ ਸਾਹਬ ਹੇਠਾਂ ਆਇਆ ਇਨਸਾਨ ਮਨ ਦਾ ਖਿੜਾਉ 12 ਮਹੀਨੇ ਲੈ ਸਕਦਾ,ਨੀਲਾ ਰੰਗ ਗੁਰੂ ਗੋਬਿੰਦ ਸਿੰਘ ਜੀ ਚਲਾਇਆ ਕਿਰਪਾਨ,ਢਾਲ,ਕਟਾਰ ਵਾਲਾ ਜਿੱਸ ਦਾ ਮਹੱਤਵ ਹੈ ਕਿ ਇੱਸ ਨਸ਼ਾਨ ਸਾਹਿਬ ਹੇਠਾਂ ਆਏ ਇੰਨਸਾਨ ਨਾਲ ਕੋਈ ਜਾਤ ਪਾਤ ਦਾ ਵਿਤਕਰਾ ਨਹੀ ਹੁੰਦਾ ਜਿਵੇ ਅਕਾਸ਼ ਨੀਲੇ ਰੰਗ ਦਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ,ਕਿਰਪਾਨ ਕਿ੍ਰਪਾ ਕਰਨ ਲਈ,ਢਾਲ ਮਜ਼ਲੂਮ ਦੀ ਢਾਲ ਬਨਣ ਲਈ,ਕਟਾਰ ਸਵੈ ਰੱਖਿਆ ਲਈ ਇੱਸ ਦਾ ਮਹੱਤਵ ਹੈ ਕਿ ਸੱਚਾਈ ਦੇ ਰੱਸਤੇ ਤੇ ਚਲਣ ਲਈ ਹੱਰ ਇੱਕ ਸਿੱਖ ਨੂੰ ਧਾਰਨ ਕਰਨੀਆਂ ਬਹੁਤ ਜ਼ਰੂਰੀ ਹਨ,ਹੁਣ ਕੇਸਰੀ ਰੰਗ ਦਾ ਕੋਈ ਪਤਾ ਨਹੀ ਕੋਈ ਦਸਦਾ ਵੀ ਨਹੀ

    • @Mani_rao_
      @Mani_rao_ Год назад +2

      Nila bana Guru Gobind Singh Ji ne panth nu bakshea c ugardanti bani bhai gurdas 2 dia vara te samkali saroot is gal da saboot ne jo gyani ji ne bolea oh boht bad ch likhia gya oh gapp toh ilawa kuj ni

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ Год назад +1

      bhai gurdas 2 vi bhut time baad aya te ugradanti vi bhut time baad ayi😂😏

  • @sukhpreetgill4295
    @sukhpreetgill4295 Год назад +8

    Full support to giani jangbir singh ji… so well said ❤❤❤❤❤

  • @AmrikSingh-sm4iq
    @AmrikSingh-sm4iq Год назад +2

    Bilkul sach bol rhe ne baba jungbir singh ji isde vich koi galat gal nhi kiti sachayi dasi hai isde vich pakhndiya nu exposed kr rhe ne baba ji joki bilkul sach hai asi Sikh taa krke bolde nhi ki yaar chado apni kuam dee badnaami hundi hai lekin kujh apne aap nu dal panth akhwaa ke baana paake oh paap kr rhe ne ki le rabb daa naam jisdaa daas khud gawaah lekin sirf sikh kuam dee aapsi metter or ijatt dee gal hai taa krke chup bolidaa nhi baaki 100 % sahi bol rhe ne baba jungbir singh ji

  • @AjitSinghAkaali
    @AjitSinghAkaali Год назад +12

    ❤DHAN DHAN PANTH PATSHAH MAHABALI AKAALI BABA SANTA SINGH JI BUDDA DAL 96 CRORI JI❤AKAAAAAAL

  • @sonuaspal9754
    @sonuaspal9754 Год назад +25

    ਕੋਈ ਵੀ ਬਚਨ ਗਿਆਨੀ ਜੀ ਨੇ ਗਲਤ ਨਹੀ ਕੀਤਾ , ਬਸ ਸਮਝ ਦੀ ਲੋੜ ਹੈ।

    • @SarabjotSingh-td3mw
      @SarabjotSingh-td3mw Год назад +5

      ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥
      ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥
      ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ )
      ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥
      ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ )
      ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ
      ( ਭਾਈ ਗੁਰਦਾਸ ਸਿੰਘ ਜੀ )
      ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ
      ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ )
      ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥
      ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥
      ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ )
      ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥
      ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥
      ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ )
      ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼
      ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ।
      ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ।
      ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ।
      ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ।
      ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ।
      ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ।
      ਸਾਧਸੰਗਤਿ ਸਤਿਗੁਰ ਸਰਣਾਈ ॥੧੩॥
      ( ਵਾਰਾਂ ਭਾਈ ਗੁਰਦਾਸ ਜੀ)
      ਸਲੋਕ ਮ ੧ ॥
      ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
      ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
      ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
      ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
      ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
      ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
      ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
      ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
      ( ਸ੍ਰੀ ਗੁਰੂ ਨਾਨਕ ਦੇਵ ਜੀ )
      ਕਰ ਝਟਕੈ ਬੱਕਰਨ ਕੋ ਖੱਯੋ॥
      ਮੁਰਦੈ ਕੁੱਠੈ ਨਿਕਟ ਨ ਜਯੋ॥
      ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ )
      ਬਕਰਾ ਝਟਕਾ ਛਕੇ ਤਾਂ ਛਕੈ ॥
      ਔਰ ਮਾਸ ਵਲ ਕਬੀ ਨਾ ਤਕੈ ॥
      ( ਰਹਿਤਨਾਮਾ ਭਾਈ ਦੇਸਾ ਸਿੰਘ ਜੀ )
      ਰਤੀ ਅਫੀਮ ਮਾਸਾ ਭੰਗ।
      ਇਨ ਕੋ ਖਾਵਹਿ ਕਦੀ ਨਿਸੰਗ॥੩੧॥
      ( ਰਹਿਤਨਾਮਾ ਭਾਈ ਦੇਸਾ ਸਿੰਘ ਜੀ)

    • @sonuaspal9754
      @sonuaspal9754 Год назад +5

      @@SarabjotSingh-td3mw Gurmukh piyare ji....mai b nila bana dharn krda ha....mai ugrdanti da nitnem krda ha,,veer giyani ji ne eh b keha ki satguru ji ne bachan kita ki sada ik dal nile vaster b dharn kreya krega, dso ohna ki galt keha h

    • @Mani_rao_
      @Mani_rao_ Год назад

      ​@@sonuaspal9754ik dal da ta bachan samkali saroot ch aunda ni na guru ji di bani ch aunda samkali saroota mutabik 5 pyare jad sajje c ona ne nila bana dharan kita c guru sahib ne bhi paya c ugardanti bhi nile bane nu puran panth da bana dasdi aa ta ik dal da kida ho gya . Guru Gobind Singh sahib ji maharaj khud nihang singh te ona ne nihang singha da panth sajea c je ithiash dia gala nu jod ke samjhiye

    • @NandLal-v1p
      @NandLal-v1p Год назад

      ​@@SarabjotSingh-td3mw.

  • @tarasingh2562
    @tarasingh2562 Год назад +7

    ਬਹੁਤ ਹੀ ਨਿੰਦਣਯੋਗ ਗੱਲ ਹੈ,
    ਦਾਸ ਤੁਹਾਨੂੰ ਦੱਸਣਾ ਚਾਹੁਦਾ ਹੈ ਕਿ ਸ੍ਰੀ ਕਰਨੀਂਨਾਮਾ ਬਾਣੀ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 👉"ਫ਼ੌਜ ਚੜੇ ਅਕਾਲ ਕੀ ਮੱਕੜੀ ਨਿਆਈ ਹੋਏ।। ਨੀਲਾ ਬਾਣਾ ਪਹਿਨ ਕੇ ਅਵਰ ਨਾ ਦਿਸਦੀ ਕੋਈ।।" (ਅੱਖਰ ਵਾਦਾ ਕਾਟਾ ਖਿਮਾ)
    ਦਸਵੇਂ ਪਾਤਸ਼ਾਹ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖਵਾਕ ਨੇ ਸ੍ਰੀ ਉਗਰਦੰਤੀ ਬਾਣੀ👉"ਉੱਠਹਿ ਸਿੰਘ ਯੋਧੇ ਧਰੇ ਨੀਲ ਪੇਸਾ"

    • @tarasingh2562
      @tarasingh2562 Год назад

      ਜਦੋਂ ਸ਼ੇਰੋ ਲੋਕਾਈ ਖੁੱਦ ਬਾਣੀ ਦਾ ਤਿਆਗ ਕਰ ਦਿੰਦੀ ਹੈ ਨਾ ਫਿਰ ਇਹੋ ਕੁਝ ਹੁੰਦਾ। ਗੰਗਾ ਗਏ ਗੰਗਾਰਾਮ ਜੁਮੁਣਾ ਗਏ ਜੁਮੁਣਾਰਾਮ ਬਾਕੀ ਸੂਜਵਾਨ ਨੂੰ ਇਸ਼ਾਰਾ ਕਾਫੀ ਹੁੰਦਾ।

  • @nimitakaur9500
    @nimitakaur9500 Год назад +5

    Giani ji 🙏🏻🙏🏻🌸🌸🌸

  • @SherSingh-os6gr
    @SherSingh-os6gr Год назад +19

    Audio ਲੀਕ ਨਹੀਂ ਸੀ ਕਰਨੀ.... ਕੌਮ ਕਦੇ ਨਾ ਹਾਰੇ 😔.. ਗੁਰੂ ਮਹਾਰਾਜ bhai ਸਹਿਬ ਜੀ ਨੂੰ Chardikala ਵਿਚ ਰੱਖਣ

  • @lahoria_majhail
    @lahoria_majhail Год назад +6

    ਬਾਬਾ ਜੀ ਜੀ ਤੁਸੀ ਜੋ ਬਚਨ ਕਹੇ ਬਿਲਕੁਲ ਦਰੁਸਤ ਐ ਤੁਹਾਡੇ ਬਚਨ ਰਿਕਾਰਡ ਹੋਏ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਪਰ ਜੋ ਬਚਨ ਤੁਸੀ ਕਿਹਾ ਭੁਝੰਗੀਆ ਰਿਕਾਰਡ ਤੇ ਨੀ ਕਰ ਰਿਹਾ ੳਹ ਬੰਦਾ ਜੋ ਆ ੳਹ ਤੁਹਾਡੇ ਹੱਕ ਚ ਨੀ ਲੱਗਦਾ ੳਹ ਬੰਦਾ ਤੁਹਾਨੁ ਝੂਠ ਬੋਲ ਕੇ ਰਿਕਾਰਡ ਕਰਨ ਡਿਆ। ਪਰ ਬਹੁਤ ਕੁਝ ਤੁਸੀ ਜੋ ਬਚਨ ਕੀਤੇ ਸੱਤ ਐ। ਪਰ ਨਿਹੰਗ ਸਿੰਘ ਜੋ ਅਸਲ ਨੇ ੳਹ ਸੇਮ ਮਰਿਯਾਦਾ ਚ ਨੇ ਮੈ ਦੇਖਿਆ ਪਰ ਜੋ ਬਹਿਰੂਪੀਏ ਆ ੳਹੀ ਮਰਿਯਾਦਾ ਬਦਲ ਦੇ ਆ। ਪਰ ਜੋ ਅਸਲ ਨਿਹੰਗ ਨੇ ੳਹ ਨੀ ਮਰਿਯਾਦਾ ਤੋ ਬਾਹਰ। ਏਹ ਮਾਡਰਨ ਬਣੇ ਨਿਹੰਗ ਨੇ ੳਹੀ ਮਰਿਯਾਦਾ ਚ ਖਲਲ ਪਾ ਰਹੇ ਆ।

  • @amritsingh-rm1qd
    @amritsingh-rm1qd Год назад +22

    Waheguru Ji Ka Khalsa
    Waheguru ji ki Fateh
    Giani ji Ne Kuchh v galat nhi bolya, ajj Kal Jo fake bne ne hoye ne ohna barey bolrey ne oh Baki koi v gal galat nhi hai ji
    Je hun kise nu gal buri lagri hai matlb oh sab Aaa karde ne issliye buri lagri hai
    Baki Guru sahib ji di baani Aaa boldi hai Jo Sach bolde ne ohna barey 😌
    ਜਿਨਾਅੰਦਰਿਕੂੜਵਰਤੈਸਚੁਨਭਾਵਈ ||
    ਜੇਕੋਬੋਲੈਸਚੁਕੂੜਾਜਲਿਜਾਵਈ ||
    Giani ji nu Guru sahib ji Chardikala ch rakhn ji 👏🏻

    • @ManpreetSingh-zm7ro
      @ManpreetSingh-zm7ro Год назад

      ਵੀਰ ਜੀ ਪਰਾਈ ਇਸਤਰੀ ਵਾਲੀ ਗੱਲ ਸੁਣ ਕੇ ਪਤਾ ਲੱਗ ਗਿਆ ਏਡਾ ਦੇ ਅਖੌਤੀ ਸਿੰਘ ਬਾਰੇ ਗੁਰੂ ਸਾਹਿਬ ਦਾ ਨਾਮ ਬਦਨਾਮ ਕੀਤਾ

    • @SukhvinderSingh-ve7vv
      @SukhvinderSingh-ve7vv Год назад

      @amritsingh-rm1qd mei te sunya akj ch jehre kirtan krde aa ohna da apne saaliya naal affair chalda aa te kukarm krde aa pr dikhaunde nai……ehda matlab othe v fake ne….. te J kise nu buri lggu gal te matlab oh v eh krde hone
      Baaki Guru Sahib di baani aah boldi hai ohna baare
      ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
      ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥

    • @nihangsingh333
      @nihangsingh333 Год назад

      1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ.
      2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ.
      3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ

  • @onkarsingh4872
    @onkarsingh4872 Год назад +2

    Bilkul thik aa giani ji💐💐

  • @audiobooks8417
    @audiobooks8417 Год назад +7

    🙏 giani jangbir singh ji

  • @Mr.Indianexperiments2951
    @Mr.Indianexperiments2951 Год назад +16

    ਗਿਆਨੀ ਜੰਗ ਬੀਰ ਸਿੰਘ ਨੂ ਵਾਹਿਗੁਰੂ ਜੀ Chardikla ਵਿੱਚ ਰੱਖਣ

  • @beanthundal7431
    @beanthundal7431 Год назад +4

    Ek ek gal sahi Gyani ji di

    • @nihangsingh333
      @nihangsingh333 Год назад +1

      1) ਗਿਆਨੀ ਜੀ ਦੇ ਨੀਲ ਬਸਤਰ ਉਤੇ ਵੀਚਾਰ ਸਹੀ ਨਹੀਂ ਜਾਪ ਦੇ, ਭੱਟ ਵਹੀਆਂ ਦੇ ਉਣਸਾਰ ਮਹਾਰਾਜ ਸ਼੍ਰੀ ਗੁਰਦੇਵ, ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਸਿੰਘਾਂ ਨੂੰ 1699 ਵਿੱਚ ਹੀ ਦੇ ਦਿਤਾ ਸੀ. ਸ਼ਹੀਦ ਬਿਲਾਸ ਅਤੇ ਹੋਰ ਗ੍ਰੰਥਾਂ ਵਿੱਚ ਇਸ ਦਾ ਪਰਤੱਖ ਸਬੂਤ ਮਿਲ ਜਾਂਦਾ ਹੈ. ਗੁਰੂ ਜੀ ਨੇ ਨੀਲਾ ਬਣਾ ਆਪ ਵੀ ਬਹੁਤ ਵਾਰੀ ਪੈਣਨਾ ਕੀਤਾ, ਗੁਰ ਬਿਲਾਸ ਆਦਿਕ ਗ੍ਰੰਥਾਂ ਵਿੱਚ ਇਸ ਦਾ ਵਰਨਣ ਮਿਲ ਜਾਂਦਾ ਹੇ. ਗਿਆਨੀ ਜੀ ਵਲੋਂ ਜੋ ਕਿਹਾ ਗਿਆ ਹੈ ਕੇ ਗੁਰਾਂ ਨੇ ਨੀਲਾ ਭੇਸ ਧਾਰਨ ਦੋ ਵਾਰੀ ਹੀ ਕੀਤਾ, ਇਹ ਗੱਲ ਬਹੁਤ ਹੀ ਗੱਲਤ ਜਾਪਦੀ ਹੈ.
      2) ਹੁਣ ਗੱਲ ਬਾਬਾ ਸੰਤਾ ਸਿੰਘ ਜੀ ਨੂੰ ਗਦਾਰ ਆਖਣ ਦੀ ਆਈ. ਜੇ ਗਿਆਨੀ ਜੀ ਨੂੰ ਪੰਥ ਪਾਤਸ਼ਾਹ ਤੋਂ ਇੰਨੀ ਹੀ ਨਫਰਤ ਹੈ ਕਿ ਜਿਥੇ ਓਹਨਾ ਦੇ ਸਪੋਰਟਰ ਹੋਣ ਓਥੇ ਦੀ ਰੋਟੀ ਨਹੀਂ ਖਾਂਦੇ , (ਵੀਡੀਓ ਵਿੱਚ ਗਿਆਨੀ ਜੀ ਇਹ ਹੀ ਆਖਦੇ ਨੇ) ਤਾਂ ਫਿਰ ਸੱਚਖੰਡ ਨਿਵਾਸੀ, ਦਲ ਪੰਥ ਰਤਨ, ਬਾਬਾ ਪ੍ਰੇਮ ਸਿੰਘ ਜੀ ਤੇ ਹੋਰ ਦਲ ਪੰਥ ਦੇਆਂ ਸਿੰਘਾਂ ਨਾਲ ਰਹਿਣ ਦਾ ਕੀ ਭਾਵ ਹੈ, ਉਹ ਤਾਂ ਬਾਬਾ ਸੰਤਾ ਸਿੰਘ ਜੀ ਨੂੰ ਫੁਲ ਸਪੋਰਟ ਕਰਦੇ ਨੇ, ਜਾਂ ਫਿਰ ਇਹੋ ਜਹੀ ਗੱਲ ਹਜ਼ੂਰ ਕਦੇ ਕਿਉ ਨਹੀਂ ਆਖੀ.
      3) ਗਿਆਨੀ ਜੀ ਅਗੇ ਫਰਮਾਉਂਦੇ ਹਨ ਕੇ ਪੰਥ ਪ੍ਰਕਾਸ਼ ਦੀ ਕਥਾ ਤਾਂ ਕਰਾਈ ਜਾਂਦੀ ਹੈ ਕਿਓਂ ਕੇ ਇਸ ਵਿੱਚ ਭੰਗ ਇਤਾਦਿਕ ਵਸਤੂਆਂ ਦਾ ਸੇਵਨ ਲਿਖਿਆ ਹੈ! 5 ਸਾਲਾਂ ਤੋਂ ਕੌਣ ਪ੍ਰਚਾਰ ਕਰ ਰਿਹਾ ਹੈ! ਕੇ ਗਿਆਨੀ ਜੀ ਨੂੰ ਮਾਲੂਮ ਨਹੀਂ ਕੇ ਉਹ ਕਿਹੜੇ ਗਿਆਨੀ ਤੇ ਇੰਜਾਮ ਲਾ ਰਹੇ ਨੇ? ਗਿਆਨੀ ਸ਼ੇਰ ਸਿੰਘ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਭੁਜੰਗੀ ਭੰਗ ਪੀਣ, ਇਹ ਮਰਯਾਦਾ ਦਲ ਪੰਥ ਦੀ ਹੈ, ਉਹਨਾਂ ਇਹ ਹੀ ਕਿਹਾ ਹੈ| ਦੂਜੀ ਗੱਲ ਇਹ ਹੈ ਕੇ ਪੰਥ ਪ੍ਰਕਾਸ਼ ਸਬ ਤੋਹ ਪਹਿਲਾਂ ਗ੍ਰੰਥ ਹੈ ਜਿਸ ਵਿੱਚ ਗੁਰੂ ਪੰਥ ਦਾ ਇਤਿਹਾਸ ਲਗਪਗ ਪੂਰਨ ਤੌਰ ਤੇ ਸ਼ਾਮਿਲ ਹੈ. ਇਹ ਗੱਲ ਤਾਂ ਵਿਧਵਾਨ ਵੀ ਕਹਿੰਦੇ ਨੇ, ਤਾਹੀਂ ਇਸ ਦੀ ਕਥਾ ਹੁੰਦੀ ਹੈ

    • @beanthundal7431
      @beanthundal7431 Год назад

      @@nihangsingh333 ਨੀਲੇ ਬਾਣੇ ਵਾਲੀ ਗੱਲ ਮੈਨੂੰ v ਸਹੀ ਨਈ ਲੱਗੀ

  • @paramjeetbaath8025
    @paramjeetbaath8025 Год назад +3

    Audio record karn vale de sir vich sao shittar, neech kam kita va. Giani ji ne kuj galt nai keha

  • @kaursinghkaursingh5688
    @kaursinghkaursingh5688 Год назад +4

    Sahi gl aa Gianni ji
    Sade kuj Singh v Eda hi krde be
    Bus bane da hi pehla hai bani da nahii

  • @danabirgrewal5009
    @danabirgrewal5009 Год назад +8

    100% true

  • @Ddaaadddy
    @Ddaaadddy Год назад +1

    Vese ehe gal tn hai k jd ragda lande hunde c pehla odo sirf jung jan to pehla lgande c shyd tn lgande hone k agr jung ch sat lgay tn usay time jada drd na hoy singh ldada rhe jung ch shyd tn but hun tn amm hi rooj he lgande ne baki kya keh skde a me bhai sahb dia gla nal sehmat a

  • @AmandeepSingh-kh7tp
    @AmandeepSingh-kh7tp Год назад +2

    Jo aaj de halat aa ,ohi dase aa ,bilkul sat gal kahi aa

  • @AjitSinghAkaali
    @AjitSinghAkaali Год назад

    Ajo jihne krni aa vichaar daas v chela hai GIANI SHER SINGH JI MAHPURKHA da❤ajo jihne aona

  • @jodhsidhusidhu2721
    @jodhsidhusidhu2721 8 месяцев назад +1

    Bilkul sahi vichaar kite baba ji ne

  • @manindersinghlearner2121
    @manindersinghlearner2121 Год назад +4

    ਧੰਨ ਧੰਨ ੧੩ਵੇ ਸਿੰਘ ਸਾਹਿਬ ਪੰਥ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਜੀ ੯੬ਵੇਂ ਕਰੋੜੀ ਪੰਥ ਪਾਤਸ਼ਾਹ ਜੀ

  • @Anime_lover-c8j
    @Anime_lover-c8j Год назад +2

    ਗਿਆਨੀ ਜੀ ਸਦਾ ਚੜਦੀ ਕਲਾਂ ਵਿੱਚ ਵੱਸਦੇ ਰਵੋ, ਇਹੀ ਅਰਦਾਸ ਹੈ, ਦਾਸ ਦੀ

  • @jattonrole
    @jattonrole Год назад +5

    ਲੱਖ ਲਾਹਨਤ ਤਾਂ ਪਹਿਲੇ ਚੋਰ ਨੂੰ ਜਿਹਨੇ ਪਰਵਾਰ ਵਿੱਚ ਬਹਿ ਕੋ ਚੋਰੀ ਰੀਕਾਰਡਿਂਗ ਕੀਤੀ। ਦੂਜੀ ਲਾਹਨਤ ਤੁਹਾਡੇ ਤੇ ਪੰਥ ਵਿੱਚ ਬੇਲੋੜੀ ਗੱਲ ਛੇੜਨ ਦੀ। ਇੱਕ ਵੀ ਗੱਲ ਦੱਸੋ ਜਿਹੜੀ ਦੱਲ ਪੰਥ ਦੀਆਂ ਪੁਰਾਤਨ ਮਰਿਯਾਦਾ ਖਿਲਾਫ਼ ਬੋਲੀ ਹੋਵੇ।

  • @highmind226
    @highmind226 Год назад +4

    Giani sher singh ji always right

  • @the.singh.ssus1
    @the.singh.ssus1 Год назад +3

    Es murkh Nu 1875 di darbar sahib de 2 nishan sahib di photo dekho jo blue rang de san

    • @dankie6716
      @dankie6716 8 месяцев назад +1

      ਮਿੱਤਰ ਤੁ 1875 ਦਾ ਟਾਈਮ ਚੈਕ ਕਰ ਉਸ ਵਕ਼ਤ ਪੰਜਾਬ ਕਿਸੇ ਥੱਲੇ ਸੀ ਅਕਾਲ ਫੌਜਾਂ ਦੇ ਕੇ ਗੋਰਿਆਂ ਦੇ?

  • @nagraify
    @nagraify Год назад +6

    Giyani jangbir singh ji 🙏

  • @LifeofJoban
    @LifeofJoban Год назад +15

    Very good points made by Gyani Ji. Singho Ekta rakho 🙏🏽

  • @singhphotoartistartist6711
    @singhphotoartistartist6711 Год назад +2

    Geyani jangbir singh ji chrdikla ch rehn ❤❤ akaaal

  • @amritpalkaur9921
    @amritpalkaur9921 Год назад +5

    Bilkul sahi galla kahian ne.. 100% agree with Bhai saab.. mai apne akhan naal nihung nu sharab peende dekheya hai.. mai asli nihung singh da satkaar kardi han par ajj kal de Nakli nihungaa ne bhang peen, nashe karn te meat khaan nu hi dal panth samjh leya hai..Baani bhave kdi parrhi na hove.. Kayi te mazak krde ne k eh nakli nihung jathebandia join karlo license mil jaanda nashe karn da openly.. ethe tak bera garak ho gya…khaan peen nu te kdi gurumharaj ne kdi panth da part banya nahi ..singh te Janglaa ch bhukhee reh k channe chabb k guzara krde hunde c.. Dal Panth nu eh sab issues bare clarification deni chahidi hai.. Bhai saab ne bilkul gala kahian ne..

  • @mandeepbains2195
    @mandeepbains2195 Год назад +2

    We should stand as one together, everyone has different levels of spirituality. This is not standing together???? I am not a nihang or taksali or I am both or neither one. IF YOU CANNOT FEEL GOD IN YOUR BODY LIKE HOW YOU FEEL PAIN IN YOUR BODY. YOU ARE NOT A NIHANG OR A TAKSALI YOUR STILL ON THE WAY SO SHUT UP AND KEEPING WALKING. talking shit is not going get you anywhere. If Jungbir Singh believes himself to be true on what is he saying then why is he worried about recording.

    • @mandeepbains2195
      @mandeepbains2195 Год назад +1

      All these men talking should be sitting in a smadhi not talking about what other individuals are doing???

  • @parminderjitsinghkhalsa9785
    @parminderjitsinghkhalsa9785 Год назад +1

    eh dekho, tusii bhai saab nu dasea sii ke eh recording ho rhi,, it seems like they were not aware

  • @foreversikh1739
    @foreversikh1739 Год назад +15

    ਵਿਦੇਸਾ ਵਿੱਚ ਨਵੇ ਸਜੇ ਸਿੰਘ ਬਾਣੇ ਪਾਏ ਹਨ ਪਰ ਰਹਿਤ ਤੋ ਹੀਣੇ ਹਨ ।

    • @Balgymk
      @Balgymk Год назад +1

      10000% true

    • @SarabjotSingh-td3mw
      @SarabjotSingh-td3mw Год назад

      ਤੁਸੀਂ ਫਿਰ ਸਿਖਾ ਦਿੳ ਨਾ ਰਹਿਤ। ਯੂਟਿਊਬ ਤੇ ਪ੍ਰਚਾਰ ਨਾ ਨਾ ਕਰੋ ਇਕੱਲਾ। ਬਾਹਰ ਆਜੋ ਤੁਹਾਡੀ ਬਹੁਤ ਲੋੜ ਹੈ।

    • @foreversikh1739
      @foreversikh1739 Год назад +2

      Brother asi bhar hi rehnde aa
      Ju dekhya Ohio bol riha
      Mera Nika bro v jahli nihang ban giya c sari din bang te meet tu bina gal ni c karda

    • @SarabjotSingh-td3mw
      @SarabjotSingh-td3mw Год назад +1

      ਲਉ ਫਿਰ ਧਿਆਨ ਨਾਲ ਪੜ੍ਹੋ ਕਿਉਂਕਿ ਨੀਲਾ ਬਾਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਚਲਦਾ ਆਓੁਂਦਾ। ਬਾਣੇ ਨੂੰ ਨਿੰਦਣਾ ਬਹੁਤ ਮਾੜਾ। ਇਹ ਸਾਰੇ ਬੋਲ ਈਰਖਾ ਵੱਸ ਹੋ ਕਹੇ ਇਹਨੇਂ। ਤੇ ਸੁੱਖਾ ਪੀਣਾ ਤੇ ਮਾਸ ਖਾਣਾ ਛੱਤਰੀ ਧਰਮ ਹੈ ਕੋਈ ਗਲਤ ਕੰਮ ਨਹੀਂ।
      ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥
      ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥
      ( ਉਗ੍ਰਦੰਤੀ ) ( ਸ੍ਰੀ ਗੁਰੂ ਗੋਬਿੰਦ ਸਿੰਘ ਜੀ )
      ਨੀਲਾ ਬਾਨਾ ਪੈਹਰ ਕੇ ਅਵਰ ਨਾ ਦੀਸੇ ਕੋਇ ॥
      ( ਕਰਨੀਨਾਮਾ ) ( ਉਚਾਰਨ ਪਾ: ੧ ) ( ਲਿਖਤ ਪਾ: ੧੦ )
      ਉਠਹਿ ਸਿੰਘ ਭੁਜੰਗੀਏ ਨੀਲ ਅੰਬਰਧਾਰਾ
      ( ਭਾਈ ਗੁਰਦਾਸ ਸਿੰਘ ਜੀ )
      ਲੋਹ ਪਾਤ੍ਰ ਮੈਂ ਛਕੈ ਨੀਲ ਪੀਤ ਧਾਰੇ ਬਸਤ੍ਰ
      ( ਭਾਈ ਦਇਆ ਸਿੰਘ ਜੀ ਨਿਹੰਗ ਸਿੰਘ ਰਹਿਤਨਾਮਾ )
      ਨੀਲਾ ਬੰਦ ਕਰਾਇਆ, ਅੰਬਰ ਪਹਿਨਣਾ ॥ ਸੂਹਾ ਅੰਗ ਲਗਾਇਆ, ਏਹਦੇ ਸੇਵਕਾ॥
      ਮਾਸ ਮੱਛੀ ਨਹਿ ਖਾਣ, ਬਣ ਗਏ ਵੈਸਨੋ॥ ਪਛਾ ਵਿਖਾਂਦ ਸੀ ਆਣ, ਮਧ ਇਮ ਖਾਲਸੇ॥
      ( ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ )
      ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥
      ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥੭੦॥
      ( ਸ੍ਰੀ ਗੁਰਮੁਖ ਪ੍ਰਕਾਸ਼ ) ( ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ )
      ੧੩ ਬਕਰੀ ਦੇ ਅਲੰਕਾਰ ਤੋਂ ਉਪਦੇਸ਼
      ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਨ ਖਾਈ।
      ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ।
      ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ।
      ਮਾਸੁ ਪਵਿਤ੍ਰ ਗਿ੍ਰਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ।
      ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ।
      ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ।
      ਸਾਧਸੰਗਤਿ ਸਤਿਗੁਰ ਸਰਣਾਈ ॥੧੩॥
      ( ਵਾਰਾਂ ਭਾਈ ਗੁਰਦਾਸ ਜੀ)
      ਸਲੋਕ ਮ ੧ ॥
      ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
      ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
      ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
      ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
      ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
      ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
      ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
      ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
      ( ਸ੍ਰੀ ਗੁਰੂ ਨਾਨਕ ਦੇਵ ਜੀ )
      ਕਰ ਝਟਕੈ ਬੱਕਰਨ ਕੋ ਖੱਯੋ॥
      ਮੁਰਦੈ ਕੁੱਠੈ ਨਿਕਟ ਨ ਜਯੋ॥
      ( ਪੰਥ ਪ੍ਰਕਾਸ਼ ) ( ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨਿਹੰਗ ਸਿੰਘ )
      ਬਕਰਾ ਝਟਕਾ ਛਕੇ ਤਾਂ ਛਕੈ ॥
      ਔਰ ਮਾਸ ਵਲ ਕਬੀ ਨਾ ਤਕੈ ॥
      ( ਰਹਿਤਨਾਮਾ ਭਾਈ ਦੇਸਾ ਸਿੰਘ ਜੀ )
      ਰਤੀ ਅਫੀਮ ਮਾਸਾ ਭੰਗ।
      ਇਨ ਕੋ ਖਾਵਹਿ ਕਦੀ ਨਿਸੰਗ॥੩੧॥
      ( ਰਹਿਤਨਾਮਾ ਭਾਈ ਦੇਸਾ ਸਿੰਘ ਜੀ)
      ਹੁਣ ਜੋ ਕਹਿੰਦੇ ਕਿੱਥੇ ਲਿਖਿਆ ਆ ਪੜ੍ਹੋ ਤੇ ਅੰਨ੍ਹੀ ਸ਼ਰਧਾ ਦੀ ਪੱਟੀ ਖੋਲ ਕੇ ਵੀਚਾਰਿ ਤੇ ਸੱਚ ਨੂੰ ਖੋਜੋ ਜੀ 🙏🏻
      ਭੁੱਲ ਚੁੱਕ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @JagjitSingh-sm3dd
      @JagjitSingh-sm3dd Год назад

      bhai desa singh ji de rehatname d agli pankti v pado
      jine jhatka kita ode kle li jhatka jede landu panju bata lje aa jnde ona li murda hi aw
      kar jhatka bakran ko khayo likhya murga macchi gau taan ni likhya jan eh tn ni likhya jhatka veecho jn mull da lyake khao ?
      neela rang pona koi gunah ni par baba balbir singh ji nu kho 365 din neela e pon baba santa singh kyu bhoora ponde c gadgajj singh v kyu hor rang ponda neela hi pao
      Jangbir Singh ne dasta kewal k neela rang holi holi parchalat hoya
      Guru sahib de puratan dastara ne te chole aw ona vch koi neela dilhade jaan o sare neele aw ?
      guru Nanak sahib d baani da tusi hawala dita fer ida karo jad gharda koi marda onu saskar na krya karo ghare e bnake khaa lya karo.

  • @tarandeepsingh_
    @tarandeepsingh_ Год назад +13

    Jinne cheekan maarde pye aa sb nashedi ne kyu k nashya khilaf bolya giani ji ne te sach aa sach ta kaura lagna hi hai

  • @ameri-cantruckerschannel3081
    @ameri-cantruckerschannel3081 Год назад +3

    ਗਲ ਤਾ ਕੋਈ ਗਲਤ ਨਹੀ ਕਹੀ। ਜੇ ਕਿਸੇ ਨੂੰ ਛਕ ਆ ਤਾ ਇਤਿਹਾਸ ਪੜ ਲਉ ਅਤੇ ਟੋਰਾਂਟੋ ਜਾ ਕੇ ਆਪ ਦੇਖ ਲਉ

  • @brahmdeepsingh8498
    @brahmdeepsingh8498 Год назад +2

    Thanks giani ji ❤️

  • @parminderjitsinghkhalsa9785
    @parminderjitsinghkhalsa9785 Год назад +2

    this is sort of cheating to post it publicly, even thought he was told it was not recording

  • @thePalvinderSinghRattoke
    @thePalvinderSinghRattoke Год назад +2

    ਜ਼ੋ ਭੁੜਕਦੇ ਨੇ ਗਲ ਗੱਲ ਧਿਆਨ ਨਾਲ਼ ਸੁਣੋ
    ਸਾਰੇ ਨਿਹੰਗ ਸਿੰਘ ਜਥੇਬੰਦੀਆਂ ਮਾੜੀਆ ਨਹੀਂ ਜੌ ਪੱਕੇ ਨਸ਼ੇੜੀ ਨੇ ਉਨ੍ਹਾਂ ਬਾਬਤ ਕਿਹਾ ਹੁਣ ਤੁਸੀਂ ਭੁੜਕਣਾ ਤੇ ਗਿਣਤੀ ਵੀ ਉਨ੍ਹਾਂ ਵਿੱਚ ਹੀ ਹੋਵੇਗੀ ਜਿਨ੍ਹਾਂ ਬਾਬਤ ਕਿਹਾ ਗਿਆ

  • @JagtarSingh-vm5gu
    @JagtarSingh-vm5gu Год назад +16

    ਗਿਆਨੀ ਜੰਗਬੀਰ ਸਿੰਘ ਜੀ ਨੇ ਕੁਝ ਵੀ ਗਲਤ ਨਹੀਂ ਕਿਹਾ ਨੀਲੇ ਬਾਣੇ ਬਾਰੇ
    ਹਾਂ ਗਦਾਰ ਦੀ ਗਦਾਰੀ ਜ਼ਰੂਰ ਯਾਦ ਕਰਵਾਈ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜ਼ੁਬਾਨੀ

    • @Panjab12345
      @Panjab12345 Год назад

      Gadar kon c

    • @dhillon11
      @dhillon11 Год назад +1

      @@Panjab12345santa singh

    • @gurmanpreetsingh8970
      @gurmanpreetsingh8970 11 месяцев назад +1

      Baba Santa Singh was not a Gadar. He wrote a letter to Sant ji that you should shift your place from akaal takht to Sri Anandpur Sahib but he denied

    • @Akaalifaujj
      @Akaalifaujj 2 месяца назад

      ​@@gurmanpreetsingh8970jdo attack e darbar sahib hona c te anandpur ki len jana c j pta ess gal baare taa dseyo please

  • @foreversikh1739
    @foreversikh1739 Год назад +7

    ਆਹ ਵੀਰ ਜਿਹੜੇ ਜਿਆਦਾ ਬੁੜ ਬੁੜ ਕਰਦੇ
    ਦਿਲ ਤੇ ਹਥ ਰਖ ਕੇ ਕਹੋ
    ਨਹੀ ਨਵੇ ਭੁਝੰਗੀ ਮਰਿਆਦਾ ਤੋ ਬਾਹਰ ਤੁਰੇ ਫਿਰਦੇ
    ਆਉਦਾ ਜਪੁਜੀ ਸਾਹਿਬ ਨੀ ਗਲਾ ਕਰਦੇ ਫਿਰਦੇ ।
    ਚਟੰਗਿਆ ਤੋ ਤੁਰੇ ਮਾਸ ਮਛੀ ਆਡੇ kfc ਸਬ ਹਜਮ ਕਰ ਜਾਦੇ ।
    ਦੂਜੀ ਗਲ ਨਹੀ ਨਵੇ ਨਿਹੰਗ ਦਲ ਪੰਥ ਵਿੱਚ ਨਸਾ ਕਰਦੇ

    • @jaswantkaur8963
      @jaswantkaur8963 Год назад +1

      Teri gal sahi aa tu paramavtaar aa Tera ch koi abb nhi Naa tu kde koi galti kiti aa mahapurusho darshan de ka sangat nu nihaal kita

    • @thePalvinderSinghRattoke
      @thePalvinderSinghRattoke Год назад

      ​@@jaswantkaur8963 bhain Meri sab to wadda naamard oh hai jisne chori audio recording kiti aapsi discuss nu jantak Krna gal koi v NHI duvidha khadi ho rahi hai stage to kuj Kise nu keha Howe oh Galat hai
      made loka da panth wich wad Jana j keha jaawe maade Lok hi apni lehar bana rahe Ne

  • @kawalbal8538
    @kawalbal8538 2 месяца назад

    Akaalllllllllll nihang singh ❤️ ♥️

  • @JaskaranSingh-dh8hz
    @JaskaranSingh-dh8hz Год назад +9

    Panth di gall aa faujo apne sareya wich hi hundi aa hun tuhi apne ghr di galla nu sareya hi duniya samne nangi peth kr k dasoge ta tuhi hi deeth kehlaoge naa ki boln wale... jehr te lgda dujjeya andr bhrya hoya aa panth di mahan shakshiyata lyi .... shukrana faujo gyan sagar lyi par keha kuj galt ni vichar hi kitti h sareya ne koi chujli thoda kitti h..... hun te controvrsy bnauni hi h ta bna lwo🙏🏻 bhuleyo na sant baba kulwant singh ji jathedar sri hazoor sahib ji di de naal de singh ne bhai saab te sade hazuri singh hmesha khade h naal ehna de je koi shanka h ta dur kr lao baith ke be faltu de ishue na bnaye jao kirpa kro faujo🙏🏻

  • @manjindersingh4531
    @manjindersingh4531 Год назад +2

    bilkul shi keha ji ❤❤

  • @bikramjeetsingh4772
    @bikramjeetsingh4772 Год назад +50

    Full support to Giani jungbir Singh jee spoke up against the fake singhs who do drugs and drink alcohol.
    Real nihang singhs don’t do drugs

    • @SimSingh14
      @SimSingh14 Год назад +3

      sulle dont drink, khalsa drinks. But you bahmins wont understand😂😂😂💀

    • @akaalfauj7561
      @akaalfauj7561 Год назад +8

      ​@@SimSingh14yoU bRamHim dOnt Drink😂, bro there is special vidhi of drinking, stay with family at home and drinking on sofa is wrong which most of fake nihangs do, only allowed on battlefield, there was no water to drink during battle of chamkaur, and guru ji and shaheed fought without proper food and water and drinking alcohol was not even a point at that time, so its only allowed in extreme exteeme case, dont be proud of being khalsa by just drinking , khalsa is more more then that, Bhul chuk maaf

    • @SimSingh14
      @SimSingh14 Год назад +1

      @@akaalfauj7561 Asi ta peehnde aa bhai, mata chandika deh sapoot aa, Malcom di kitaab parhli. Odhe vich saare byan aa, jehre purataan ithaas naal milde aa

    • @akaalfauj7561
      @akaalfauj7561 Год назад +7

      @@SimSingh14 ki lorh aa faltu di peen di dso menu, bachittar singh ji di ldai sharabi hathi naal hoi c, dso sharaab jiti ki guru da amrit

    • @SimSingh14
      @SimSingh14 Год назад

      @@akaalfauj7561 babeh gal faltu di nhi aa, mehvi faltu peehn de hak ch nhi aa. Meh ithaasic sach di gal kar da aa, jeh sharab kurehit hundi maharaja ranjit singh ta misldar sardar peehnde naa. Jassa Singh Ahluwalia da pateeja Fateh Singh Ahluwalia nu keha geh aa sharaabi ithaas ch🤣 paarh naale ehvi likheya aa ki oh pakka nitnemi si. ehte tak jang deh medhan vich tegh vohnde vohnde paath karda si.

  • @harmanaujla84
    @harmanaujla84 Год назад

    ਇੱਕ ਇੱਕ ਗੱਲ ਬਿਲਕੁਲ ਸੱਚ ਆ ……..

  • @ਹਰਿਕੀਆਂਕਥਕਹਾਣੀਆਂ

    Neela Kapdaa Guru Sahib ne Uch De Peer Banan Vele Paye c New Rang Kraa Ke....Muglaa nu Gumrah Krn Vaaste.Kyonke Neela rang Muglaa Da High Official Rang Color c ,Hun Vi Hega pakistan Side ....Ajj Vi Oh Bartan Shyd Hai Jis Ch Neela Rang Chaadya C..............
    Je Maharaj Ne Uch De Peer Banan Ton Pehle Neela Kapda Paande Hunde te Fer Ton Rang Na Krvaande Ohi Paya Hoya Paake Chale jande..
    Sri Guru Granth Sahib Maharaj Ne Kidre Vi Kise Vi Rang de Kapde Paan vaale Nu Mahaan Ni Keha..Mahaan Ohi Hai Jiste Os Akaalpurakh De Naam Da Rang Lag je....🙏
    .te ehna So called Nihangaa Ne Odro He Nakal Krke Neela Paane Shuru Krta...

  • @Parvindersingh_Khalsa
    @Parvindersingh_Khalsa Год назад +5

    ਚੜਦੀਕਲਾ ਸਿੰਘ ਸਾਹਿਬ ਜੀ❤

  • @manjindersingh4531
    @manjindersingh4531 Год назад +1

    ❤❤❤

  • @ਪਰਦੀਪਸਿੰਘ-ਭ4ਢ

    Giani jangbir singh ji chardikala

  • @bhujangfaujsingh8169
    @bhujangfaujsingh8169 Год назад +3

    ਸੰਤ ਭਿੰਡਰਂਵਾਲ਼ਿਆਂ ਨੇ ਸਟੇਜ ਤੇ ਕਿਹਾ ਸੀ ਕੀ ਜੋ ਮੈਂ ਕਮਰੇ ਵਿੱਚ ਬੋਲਦਾ ਓਹੀ ਸਟੇਜ ਤੇ ਬੋਲਦਾ.....ਏਥੇ ਭਾਈ ਸਾਹਿਬ ਨੂੰ ਰਿਕਾਰਡਿੰਗ ਦਾ ਡਰ ਕਿਓ..?
    ਜੋ ਬੋਲਣਾ ਸਟੇਜ ਤੇ ਹਿਕ ਠੋਕ ਕੇ ਬੋਲੋ...
    ਕੁਛ ਗੱਲਾਂ ਠੀਕ ਵੀ ਨੇ ਏਨਾ ਦੀਆਂ ਪਰ ਭਾਈ ਸਾਹਿਬ ਤੋਂ ਆਹ ਉਮੀਦ ਨਹੀਂ ਸੀ ਚੰਗੀ ਅਵੱਸਥਾ ਵਾਲੇ ਪਰਤੀਤ ਹੁੰਦੇ ਸੀ....ਬਾਬਾ ਸੰਤਾ ਸਿੰਘ ੯੬ ਕਰੋੜੀ ਅਤੇ ਗਿਆਨੀ ਸ਼ੇਰ ਸਿੰਘ ਬਾਰੇ ਪੂਰੀ ਚੁਗਲੀ ਅਤੇ ਨਿੰਦਾ ਕੀਤੀ ਏਨਾ ਨੇ... ਨਾਲੇ ਨੀਲੇ ਬਾਨੇ ਅਤੇ ਪੁਰਾਤਨ ਨਿਸ਼ਾਨਾ ਬਾਰੇ ਤਾਂ ਹੱਦ ਹੀ ਕਰਤੀ....ਇਹੀ ਆ ਕਲਜੁਗ ਦਾ ਪਸਾਰਾ... ਕਦ ਕਿਸਤੇ ਹਾਵੀ ਹੋ ਕੇ...ਅੜਿੰਗ ਬੜਿੰਗ ਕਰਾ ਦੇ .....akaaal...!!!

  • @panth_partham659
    @panth_partham659 Год назад

    panjab siyan page wale kehnde ne ki keshri nishan sahib sada hai hu nhii g?

  • @Ikjot13
    @Ikjot13 Год назад +2

    Very nice

  • @RajwinderKaur-gb4kt
    @RajwinderKaur-gb4kt Год назад +5

    Dhan Guru Ramdas ji 💕🙏🙏

  • @akalisukhwindersingh739
    @akalisukhwindersingh739 Год назад +3

    ਮੇਰਾ ਵਾਹਿਗੁਰੂ ਸਾਰੇ ਰੰਗਾਂ ਵਿਚ ਆ

  • @gursimranpreetsingh543
    @gursimranpreetsingh543 Год назад +10

    ਬਿਲਕੁਲ ਸਹੀ ਸਿੰਘ ਸਾਹਿਬ ਜੀ

  • @dimpledhillon5892
    @dimpledhillon5892 6 месяцев назад

  • @LovepreetSingh-gt7bz
    @LovepreetSingh-gt7bz Год назад +16

    ਕਰਹੁ ਖਾਲਸਾ ਤੀਸਰੁ ਪੰਥ ਪ੍ਰਵੇਸਾ ਜਗਹੈ ਸਿੰਘ ਜੋਧੇ ਧਰਹੈ ਨੀਲੁ ਭੇਸਾ ਆਹ ਵੀ ਪੜ ਲੈਣਾ ਸੀ ਜੰਗਬੀਰ ਸਿਓ ਨੇ ਨਾਲੇ ਕਿਹੇ ਦੇ ਕਹੇ ਤੇ ਦਸਮਪਾਤਸ਼ਾਹ ਨੇ ਬਾਣਾ ਨਹੀਂ ਲਾਇਆ ਜਾ ਪਾਇਆ

    • @user-yh7br7oo4z
      @user-yh7br7oo4z Год назад +2

      ਟਕਸਾਲੀ ਉਗ੍ਰਦੰਤੀ ਬਾਣੀ ਨੂੰ ਨਹੀ ਮਨ ਦੇ 😅

    • @Akaalifaujj
      @Akaalifaujj 2 месяца назад

      Ohna dseya te va praava k baba maan singh ji nu keha c guru ne k tuhada panth chalega neela baana vaale honge singh 🤗

    • @Akaalifaujj
      @Akaalifaujj 2 месяца назад

      Jdo maharaj ne keha na panth chlega tuhada taa maharaj ne future de bachan kitee ne baani ch par udo singh neela chola nhi he ponde oh baad ch jdo guru ji ne keha k panth chlega udo toh panth chaleya fir neela cholaa pona shuru hoye

  • @singhphotoartistartist6711
    @singhphotoartistartist6711 Год назад +2

    ASL ch b singh tuhi lokk panth virodhi hoo geyani jangbir singh huni nahi ohna di Katha da parsang jo hajur Sahib kri si ohna ajj oh ohne apne official page te payi aww dekhlo jaa ke nale tun aje miliya nhi tun baba Jarnail singh ji Khalsa bhindrawla bare bi galt post krda apne page hate speeches tuhi krde oo baaz ajo

  • @ekamjitsingh4663
    @ekamjitsingh4663 Год назад +4

    Thank u For uploading
    Mainu ajj Santa singh Da Sach Pata lag gya 😂😂

    • @foreversikh1739
      @foreversikh1739 Год назад +1

      ਕਰਤੂਤਾਂ ਬਾਹਰ ਆ ਰਹੀਆ ਨਕਲੀਆਂ ਦੀਆਂ

  • @satinderpalsingh4904
    @satinderpalsingh4904 Год назад +6

    Why did someone record this and leak this . Breach of trust

  • @jogasingh-wv6eh
    @jogasingh-wv6eh 7 месяцев назад +1

    ਡਾਲਰਾਂ ਦੇ ਭੁੱਖੇ ਮਲੇਸ

  • @ggn_1
    @ggn_1 Год назад +2

    ਗਿਆਨੀ ਜੀ ਦੱਸੋ ਕੇਸਰੀ ਨਿਸ਼ਾਨ ਸਾਹਬ ਕਿਸ ਗੁਰੂ ਸਾਹਬ ਜੀ ਨੇ ਚਲਾਇਆ ਹੈ?ਵੀਰ ਜੀ ਅਸੀ ਤਿੰਨ ਰੰਗ ਪੜੇ ਸਿੱਖ ਧਰਮ ਵਿੱਚ ਚਿੱਟੇ ਰੰਗ ਦਾ ਨਿਸ਼ਾਨ ਸਾਹਬ ਗੁਰੂ ਅਮਰਦਾਸ ਜੀ ਨੇ ਚਲਾਇਆ ਸੀ ਜੋ ਛਾਂਤੀ ਦਾ ਪ੍ਰਤੀਕ ਹੈ,ਬਸੰਤੀ ਰੰਗ ਗੁਰੂ ਹਰਿਗੋਬਿੰਦ ਸਾਹਬ ਜੀ ਚਲਾਇਆ ਸੀ ਜਿੱਸ ਦਾ ਮਹੱਤਵ ਕਿ ਇਸ ਨਿਸ਼ਾਨ ਸਾਹਬ ਹੇਠਾਂ ਆਇਆ ਇਨਸਾਨ ਮੰਨ ਦਾ ਖਿੜਾਉ 12 ਮਹੀਨੇ ਲੈ ਸਕਦਾ,ਨੀਲਾ ਰੰਗ ਗੁਰੂ ਗੋਬਿੰਦ ਸਿੰਘ ਜੀ ਚਲਾਇਆ ਕਿਰਪਾਨ,ਢਾਲ,ਕਟਾਰ ਵਾਲਾ ਜਿੱਸ ਦਾ ਮਹੱਤਵ ਹੈ ਕਿ ਇਾੱਸ ਨਸ਼ਾਨ ਸਾਹਿਬ ਹੇਠਾਂ ਆਏ ਇੰਨਸਾਨ ਨਾਲ ਕੋਈ ਜਾਤ ਪਾਤ ਦਾ ਵਿਤਕਰਾ ਨਹੀ ਹੁੰਦਾ ਜਿਵੇ ਅਕਾਸ਼ ਨੀਲੇ ਰੰਗ ਦਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ,ਕਿਰਪਾਨ ਕਿ੍ਰਪਾ ਕਰਨ ਲਈ,ਢਾਲ ਮਜ਼ਲੂਮ ਦੀ ਢਾਲ ਬਨਣ ਲਈ,ਕਟਾਰ ਸਵੈ ਰੱਖਿਆ ਲਈ ਇੱਸ ਮਹੱਤਵ ਹੈ ਕਿ ਸੱਚਾਈ ਦੇ ਰੱਸਤੇ ਤੇ ਚਲਣ ਲਈ ਹੱਰ ਇੱਕ ਸਿੱਖ ਨੂੰ ਧਾਰਨ ਕਰਨੀਆਂ ਬਹੁਤ ਜ਼ਰੂਰੀ ਹਨ,ਹੁਣ ਕੇਸਰੀ ਰੰਗ ਦਾ ਕੋਈ ਪਤਾ ਨਹੀ ਕੋਈ ਦਸਦਾ ਵੀ ਨਹੀ

    • @Akaalifaujj
      @Akaalifaujj 2 месяца назад

      Sant jarnail singh ne daseya hoyea ji kesari rang baare recirding pyi va

  • @BhaiGursharansingh816
    @BhaiGursharansingh816 Год назад +3

    Shi keh rhe ne

  • @GameChanger-el8ml
    @GameChanger-el8ml Год назад +2

    Veerji Tusi Video da name Galat Paya Hai....
    Video leak Achha nhi lag Reya...

  • @kanwar.gi11
    @kanwar.gi11 Год назад +9

    ਕੁਛ ਵੀ ਗਲਤ ਨਹੀ ਕਿਹਾ ਗਿਆ । 👏🏼

    • @manpreetsinghkhalsa1799
      @manpreetsinghkhalsa1799 Год назад +1

      Chal sala 😂

    • @kanwar.gi11
      @kanwar.gi11 Год назад +4

      @@manpreetsinghkhalsa1799ਇੰਦਰਾ ਦਾ ਸਿੱਖ spotted 📸. ਬੇਵਕੂਫਾ ਆਮ ਸਿੱਖ ਤੇ ਕੀ ਅਸਰ ਪੈਂਦਾ ਇਹਨਾਂ ਕੰਟਰੋਵਰਸੀਆਂ ਦਾ ਕਦੀ ਖਿਆਲ ਕੀਤਾ ?

    • @Giftysinghakali
      @Giftysinghakali Год назад

      ਸਹੀ ਵੀ ਕਿ ਕਿਹਾ ?

  • @AjitSinghAkaali
    @AjitSinghAkaali Год назад +2

    Mahapursha di ninda kri jande aa !! Dam hai tnn giani sher singh ji naal gall karan???

  • @dharamsinghbudhadal
    @dharamsinghbudhadal Год назад +6

    ਸੰਗਤ ਨਹੀ ਟੁੱਟਣ ਦੇਣੀ ਗਿਆਨੀ ਜੀ ਆਪਾ ਸਿੱਖੀ ਜਾਵੇ ਢੱਠੇ ਖੂਹ ਵਿੱਚ ਜਾਵੇ ਜੀ

  • @thePalvinderSinghRattoke
    @thePalvinderSinghRattoke Год назад +1

    ਜਿਸ ਬੰਦੇ ਨੇ ਰਿਕਾਰਡ ਕੀਤੀ ਦੁੱਕੀ ਦਾ ਪਤਾ ਨਹੀਂ ਹੋਣਾ ਪਰ ਪੰਥ ਉਲਜਾਉਣ ਸਮਾਨ ਤਿਆਰ ਕਰ ਲਿਆ ਅਗਲੇ ਨੇ

  • @JaswantSingh-le9tn
    @JaswantSingh-le9tn Год назад +1

    Giani ji ne jo kaheaa bilkul thik kaheaa

  • @saabbainka
    @saabbainka Год назад

    Right information 🎉🎉

  • @Australianvlog101
    @Australianvlog101 Год назад +4

    Bilkul shi gallan.. santa Singh history ch gaddar hi likheya jana