ਨੂੰਹ ਪੁੱਤ ਦੇ ਘਰ ਦੀ ਤਲਾਸ਼ੀ ਲੈਣ ਤੇ ਹੋ ਗਿਆ ਵੱਡਾ ਖੁਲਾਸਾ | ਪੁਲਸ ਨੇ ਦੱਸਿਆ ਘਰ ਅੰਦਰੋਂ .....

Поделиться
HTML-код
  • Опубликовано: 21 ноя 2024

Комментарии • 730

  • @kaurasingh7750
    @kaurasingh7750 Год назад +286

    ਵਕੀਲ ਦੇ ਘਰ ਵਾਲੀ ਚਵਲ ਡੈਂਣ ਨੂੰ ਹੁਣ ਸ਼ਰਮ ਆਉਂਦੀ ਹੈ ਜਦ ਬਜ਼ੁਰਗ ਨੂੰ ਕੁਟਦੀ ਮਾਰਦੀ ਸੀ ਕੁੱਤੀ ਨੂੰ ਉਦੋਂ ਸ਼ਰਮ ਨਹੀਂ ਆਈ l

    • @VickyPannu-s5j
      @VickyPannu-s5j Год назад +3

      Os time kive Don bandai si

    • @cka-mt6jj
      @cka-mt6jj Год назад +1

      Ryt 👍👍

    • @MohitKumar-zb5yd
      @MohitKumar-zb5yd Год назад

      ਇਹੋ ਜਿਹੀਆਂ ਬਰੀਆਂ ਕੁੱਤਿਆਂ ਹੁੰਦੀਆਂ ਨੇ, ਜਿਵੇਂ ਏਸ ਨੇ ਕੋਲ ਖੜ ਕੇ ਕੁਟਵਾਯਾ ਮਾਂ ਨੂੰ ਇਸ ਤਰਾਂ ਹੀ ਏਦਾ ਭਰਾ ਕਰੇਗਾ ਏਦੀ ਮਾਂ ਨਾਲ, ਘਟੀਆ ਜਨਾਨੀ , ਮਾਰ ਦੋ ਸਾਲੀ ਨੂੰ , ਆਹੀ ਕੁਛ ਸਿੱਖ ਕੇ ਆਈ ਹੈ ਆਪਣੇ ਟੱਬਰ ਤੋਂ , ਹਰਾਮਜ਼ਾਦੀ

    • @sumitdeol6315
      @sumitdeol6315 Год назад +3

      Aahi gaalan main kdnian chaundi c

    • @Preetkhush12345
      @Preetkhush12345 Год назад

      👍👍

  • @BhupinderKaur-df8tb
    @BhupinderKaur-df8tb Год назад +156

    ਸਮਝ ਤਾਂ ਇਹ ਨਹੀਂ ਇ ਰਹੀ ਕਿ ਵਕੀਲ ਨੇ ਕੇਸ ਕਿਹੋ ਜਿਹੇ ਸੁਲਝਾਏ ਹੋਣਗੇ ਤੇ ਮੈਡਮ ਨੇ ਵਿਦਿਆਰਥੀਆਂ ਨੂੰ ਕਿਹੋ ਜਿਹੀ ਵਿੱਦਿਆ ਪੜਾਈ ਹੋਵੇਗੀ !!!

  • @rupinderkaur7252
    @rupinderkaur7252 Год назад +132

    J ਬਜ਼ੁਰਗਾਂ ਕੋਲ ਪੈਸਾ ਹੋਵੇ ਤਾਂ ਸਮੱਸਿਆ
    J ਬਜ਼ੁਰਗਾਂ ਕੋਲ ਪੈਸਾ ਨਾ ਹੋਵੇ ਤਾਂ ਸਮੱਸਿਆ
    ਕੀ ਕੀਤਾ ਜਾਵੇ 😢

    • @sumitdeol6315
      @sumitdeol6315 Год назад +3

      Kya baat hai bilkul sahi keha mam

    • @karanmadaan1000
      @karanmadaan1000 Год назад +2

      Right

    • @jaswantbassi9621
      @jaswantbassi9621 Год назад

      ਬਸ ਵਾਹਿਗੁਰੂ ਬੱਚਿਆਂ ਦੇ ਮਨ ਮੇਹਰ ਪਾਵੇ ਸੁਮੱਤ ਬਖਸ਼ੇ

    • @harmeetsingh-dr2sh
      @harmeetsingh-dr2sh Год назад

      J bajurga kol pesa na howe tan eh kende ki sewa hun asi kyun kriye jo chahida c oh te mil gya gal bas sirf eni hai meri bhen😢

    • @sarabjeetkaur5949
      @sarabjeetkaur5949 Год назад +1

      ਸਹੀ ਗੱਲ ਏ ਵੀਰੇ ਪੈਸਾ ਹੁੰਦੇ ਹੋਏ ਵੀ ਕੁਟ ਮਾਰ ਜੇ ਤਾ ਹੋਵੇ ਤਾ ਘਰੋ ਕੱਢ ਦੇਣ ਗੇ ਸਮਾ ਬਹੁਤ ਮਾੜਾ ਆ ਗਿਆ

  • @kamaljitkaur2707
    @kamaljitkaur2707 Год назад +78

    ਮਾਂ ਦੀ ਸਾਰੀ ਜਾਇਦਾਦ ਮਨੁੱਖਤਾ ਦੀ ਸੇਵਾ ਸੁਪਨਿਆ ਦੇ ਘਰ ਨੂੰ ਦਾਨ ਕਰ ਦੇਣੀ ਚਾਹੀਦੀ ਜਿੱਥੇ ਦੁਖੀਆ ਨੂੰ ਆਸਰਾ ਦਿੱਤਾ ਜਾਂਦਾ

  • @dalbirkaur1002
    @dalbirkaur1002 Год назад +108

    ਪਰਮੇਸ਼ੁਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਖਾਸ ਫਰਿਸ਼ਤੇ ਨੂੰ ਭੇਜਿਆ ਹੈ🙏 ਵਾਹਿਗੁਰੂ ਜੀ ਆਪਣੇ ਸੇਵਕ ਨੂੰ ਤੰਦਰੁਸਤ ਰੱਖਣ 👏🙏🏾🙏🏾

  • @balwinderkaursembhi803
    @balwinderkaursembhi803 Год назад +99

    ਜਦੋ ਮਾ ਦੁਹਾਈਆਂ ਪੋਦੀ ਦੀ ਉਸ ਦੀ ਪਕਾਰ ਕਿਸੇ ਨੇ ਨਹੀ ਸੁਣੀ ਉਹ ਮਾ ਸੱਚੀ ਸੁੱਚੀ ਦੀ ਅਵਾਜ ਧੁਰ ਵਾਹਿਗੁਰੂ ਦਾ ਦਰਵਾਜ਼ਾ ਖੜਕਾਇਆ ਰੱਬਦਾ ਬੱਦਾ ਗੁਰਪ੍ਰੀਤ ਨੂੰ ਸੇਵਾ ਮਿਲਨੀ ਸੀ ਵਾਹਿਗੁਰੂ ਸਾਰਿਆਂ ਨੂੰ ਚੜਦੀ ਕੱਲਾ ਰੱਖੇ ਹੁਣ ਕਹਿੰਦਾ ਬੱਚਿਆਂ ਦਾ ਖ਼ਿਆਲ ਕੋਣ ਰੱਖੂ ਤੂੰ ਵੀ ਮਾ ਦਾ ਪੁੱਤ ਸੀ ਤੈਨੂੰ ਭੋਰਾ ਸ਼ਰਮ ਨਹੀਂ ਆਈ ਨੋ ਦੀ ਤੇ ਪੋਤੇ ਦੀ ਕੁਜ ਨਹੀ ਸੀ ਲੱਗਦੀ ਤੇਰੀ ਤਾ ਕਜਰਾ ਮਾ ਸੀ ਤੈਨੂੰ ਧਰਮ ਰਾਜ ਕੋਲ ਵੀ ਜਗਾ ਨਹੀ ਮਿਲਨੀ ਕੀੜੇ ਪੈਣਗੇ 😭😭😭😭

  • @jaswinderkaur9537
    @jaswinderkaur9537 Год назад +115

    ਜੇ ਪੈਸਿਆ ਪਿੱਛੇ ਮਾਂ ਨੂੰ ਕੁਟਦਾ ਸੀ ਤਾਂ ਬਹੁਤ ਮਾੜਾ । ਜਿਹੜੇ ਮਾਂ ਬਾਪ ਨੇ ਵਧੀਆ ਐਜੂਕੇਸ਼ਨ ਕਰਵਾ ਕੇ ਇਥੇ ਤੱਕ ਪਹੁੰਚਾਇਆ ਤੇ ਪੁੱਤਰ ਨੂੰ ਅਜੇ ਵੀ ਤੱਕ ਪੈਸੇ ਦੀ ਭੁੱਖ 😡😡

  • @parmjeetkaur2108
    @parmjeetkaur2108 Год назад +144

    ਵਾਹ ਵਾਹਿਗੁਰੂ ਜੀ ਤੇਰਾ ਇਨਸਾਫ ❤😊😊

  • @inderdeepsingh8646
    @inderdeepsingh8646 Год назад +49

    ਇਹ ਤਾਂ ਵੈਸੇ ਕੈਮਰੇ ਚ ਫੜਿਆ ਗਿਆ ਹੈ, ਵੈਸੇ ਪਤਾ ਨਹੀਂ ਦੁਨੀਆਂ ਵਿੱਚ ਕਿੰਨੇ ਅਜਿਹੇ ਲੋਕ ਹੋਣਗੇ ਜੋ ਘਰਾਂ ਵਿੱਚ ਆਪਣੇ ਮਾਂ ਬਾਪ ਜਾਂ ਬੱਚਿਆਂ ਨਾਲ਼ ਬਦਸਲੂਕੀ ਕਰ ਰਹੇ ਹੋਣਗੇ। ਰੱਬ ਸਭ ਦਾ ਇਨਸਾਫ ਕਰੇਗਾ। ਦੁਨੀਆਂ ਨੂੰ ਭਾਵੇਂ ਪਤਾ ਨਾ ਲੱਗੇ ਉਸਨੂੰ ਸਭ ਪਤਾ।

  • @manmohamsingh3775
    @manmohamsingh3775 Год назад +115

    ਇਹ ਕਾਲੇ ਕੋਟਾਂ ਵਾਲੇ ਕੀ ਕਿਸੇ ਨੂੰ ਇਨਸਾਫ਼ ਦੁਆ ਦੇਣਗੇ ਜਿਹੜੇ ਆਪਣੀ ਸਕੀ ਮਾਂ ਨੂੰ ਨਹੀਂ ਬਖਸ਼ ਸਕਦੇ shame for him

    • @sukhdevsinghsandhu2074
      @sukhdevsinghsandhu2074 Год назад +4

      ਕਾਲੇ ਕੋਟ ਵਾਲਿਆਂ ਕਦੇ ਕਿਸੇ ਨੂੰ ਇੰਨਸਾਫ ਦਵਾਇਆ ਹੈ ,ਇਹ ਸਿਰਫ਼ ਪੈਸੇ ਲੈਕੇ ਕੇਸ ਲੜਦੇ ਹਨ , ਕੋਈ ਜਿੱਤੇ ਜਾਂ ਹਾਰੇ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਬਾਕੀ ਅੱਜਕਲ੍ਹ ਵਕੀਲ ਤੇ ਇਹਨਾਂ ਦੇ ਮੁਨਸ਼ੀ ਇੰਨਸਾਫ ਦੇ ਨਾਮ ਤੇ ਲੋਕਾਂ ਦਾ ਸ਼ੋਸਣ ਕਰਦੇ ਹਨ

    • @surindershahi9659
      @surindershahi9659 Год назад

      @@sukhdevsinghsandhu2074 ਤਾ ਹੀ ਔਲਾਦ ਗੰਦੀ

    • @rajkadian9755
      @rajkadian9755 Год назад

      Sahi hai.

    • @nathuramkamboj6517
      @nathuramkamboj6517 Год назад

      Sare iko rasse langha te.

  • @hakamjawanda9357
    @hakamjawanda9357 Год назад +52

    ਇਹਨਾਂ ਦੋਵਾਂ ਨੂੰ ਘੱਟੋ ਘੱਟ 14-14 ਸਾਲ ਦੀ ਸਜਾ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਨਸੀਹਤ ਮਿਲ ਸਕੇ। ਮਾਂ ਬਾਪ ਪਤਾ ਨਹੀਂ ਕਿੰਨੀਆਂ ਕਿੰਨੀਆਂ ਸੁੱਖਾਂ ਮੰਗ ਕੇ ਬੱਚਿਆਂ ਨੂੰ ਜਨਮ ਦਿੰਦੇ ਹਨ ਪ੍ਰੰਤੂ ਇਹੋ ਜਿਹੇ ਪੁੱਤਰ ਕਪੂਤ ਹੋਣ ਨੂੰ ਦੇਰ ਨਹੀਂ ਲਗਾਉਂਦੇ।

  • @SwaranSinghsoni
    @SwaranSinghsoni Год назад +20

    ਬਹੁਤ ਵਧੀਆ ਪੰਜਾਬ ਪੁਲਿਸ ਬੇਨਤੀ ਹੈ ਕਿ ਇਸ ਪਾਪੀ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ‌ਵਾਹਿਗੁਰੂ ਪੰਜਾਬ ਪੁਲਿਸ ਨੂੰ ਚੜ੍ਹਦੀ ਕਲਾ ਵਿਚ ਰਖੇ

  • @manoharjassal1793
    @manoharjassal1793 Год назад +60

    ਪੰਜਾਬ ਪੁਲਿਸ ਨੂੰ ਬੇਨਤੀ ਆ ਇਹਨਾਂ ਦੋਨਾਂ ਦੀ ਬੁੰਡ ਸੁਆਰ ਕੇ ਕੁੱਟੀ ਜਾਵੇ

    • @ManjitSingh-hq5wn
      @ManjitSingh-hq5wn Год назад +3

      ਵੀਰ ਜੀ ਅਸ਼ਲੀਲ ਗੰਦੀਆਂ ਗਲਾਂ ਗਾਲਾਂ ਗੰਦੀਆਂ ਟਿਪਣੀਆਂ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਸਮਾਜ ਚ ਘਟੀਆ ਕੰਮ ਨਾ ਕਰੋ ਇਹ ਪਾਪ ਗੁਨਾਹ ਹੈ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ

    • @RahulBrown-cb2zi
      @RahulBrown-cb2zi Год назад +1

      😂😂😂😂😂😂😂😂

  • @santokhsingh1112
    @santokhsingh1112 Год назад +255

    ਇਸ ਔਰਤ ਦਾ ਮੂੰਹ ਨੰਗਾ ਕਰੋ ,ਅਸਲ ਨਿਰਦਈ ਇਹੋ ਹੈ , ਕਾਫਰ ਔਰਤ ਹੈ ।

    • @jaswinderkaur9537
      @jaswinderkaur9537 Год назад +1

      Right💯

    • @Kisan-tz3pj
      @Kisan-tz3pj Год назад +3

      ਸਹੀ ਗੱਲ

    • @kiranpreetkaur7230
      @kiranpreetkaur7230 Год назад +1

      Pehla jdo kut rhi c ohdo tn face dekh e lia hun ku loko rhi a

    • @NirmalSingh-bz3si
      @NirmalSingh-bz3si Год назад

      ​@@Kisan-tz3pjਇਸ ਸਾਲੀ ਮਾਸਟਰਨੀ ਦੀ ਗਾਂਡ ਕੁਟਵਾਈ ਕਰੋ

    • @NirmalSingh-bz3si
      @NirmalSingh-bz3si Год назад +1

      ਤੇਰੀ ਭੈਣ ਦੀ ਲੰਨ

  • @inderdeepsingh8646
    @inderdeepsingh8646 Год назад +66

    ਹੁਣ ਆਪਣੇ ਜਵਾਕਾਂ ਦੀ ਰੋਟੀ ਦੀ ਚਿੰਤਾ ਹੋ ਰਹੀ ਹੈ, ਜਦੋਂ ਸਾਲਿਆ ਤੂੰ ਬੱਚਾ ਸੀ ਖੁਦ ਉਸ ਮਾਂ ਨੂੰ ਵੀ ਤੇਰੀ ਭੁਖ ਪਿਆਸ ਦੀ ਕਿੰਨੀ ਚਿੰਤਾ ਹੋਈ ਹੋਵੇਗੀ, ਕਦੇ ਸੋਚਿਆ? ਜਿਸਨੂੰ ਏਨਾਂ ਬੇਰਹਿਮੀ ਨਾਲ ਕੁੱਟ ਰਿਹਾ ਏਂ।

  • @jagjitsingh9160
    @jagjitsingh9160 Год назад +100

    ਜਿਸ ਮਾਂ ਨੇ ਜੰਮਿਆ ਪਾਲਿਆ ਵੱਡਾ ਕਰਕੇ ਕਮਾਉਣਯੋਗ ਬਣਾਇਆ ਓਸ ਨੂੰ ਮਾਰਿਆ ਪਾਪੀਆ ਤੂੰ ਪਾਪ ਕੀਤਾ ਤੇ ਇਸ ਦੀ ਸਜਾ ਤੈਨੂੰ ਤੇਰੇ ਜੰਮਿਆ ਨੇ ਦੇਣੀ ਜਿਹਨਾਂ ਲਈ ਇਹ ਪਾਪ ਕੀਤਾ

    • @Jagjeet-kaur57
      @Jagjeet-kaur57 Год назад

      ਇਹੋ ਜਿਹੀ ਸੇਵਾ ਏਦੀ ਹੋਣੀ ਆ

  • @sukhbirsingh7732
    @sukhbirsingh7732 Год назад +61

    ਏਸ ਵਕੀਲ ਦੀ ਹੁਣ ਜੇਲ ਵਿੱਚ ਚਰਬੀ ਘਟਾਓ ਜਰਾ

  • @harbanssinghharbans9042
    @harbanssinghharbans9042 Год назад +69

    ਇਸ ਡੈਣ ਔਰਤ‌ਦਾ ਚਿਹਰਾ ਵਿਖਾਉ ਲੋਕਾਂ ਨੂੰ ਕਿਹੋ ਜਿਹੀ ਕਰਤੂਤ ਕਰਦੀ ਸੀ ਸੱਸ ਨਾਲ ਕਾਸ਼ ਇਸ ਦੀ ਮਾਂ ਨਾਲ ਇਸਤਰਾਂ ਹੋਵੋ ਤਾਂ ਇਸ ਡੈਣ ਕੁੱਝ ਅਕਲ ਆਵੇ

    • @parmjitkaur890
      @parmjitkaur890 Год назад

      Bilkul ji es di ma naal hona chahida fer. Pata lagu

    • @Rimmia
      @Rimmia 10 месяцев назад

      Eda na bolo pls waheguru kise vi maa nal na eda kare chaiye o dushman di hi kyu na hoye maa ta maa hi hundi hai ede vch Teri meri kuch ni hunda

  • @ginderkaur6274
    @ginderkaur6274 Год назад +73

    ਵਾਹਿਗੁਰੂ ਜੀ ਕਿਹੋ ਜਿਹਾ ਸਮਾਂ ਆ ਗਿਆ

  • @vickydauniya8021
    @vickydauniya8021 Год назад +11

    ਇਹਨਾਂ ਦੋਹਾਂ ਦੀ ਚੰਗੀ ਤਰ੍ਹਾਂ ਸਿੰਤਰ ਪਰੇਡ ਕਰੋ ਜੀ

  • @balwinderkaur4706
    @balwinderkaur4706 Год назад +19

    ਗੱਡੀ ਵਿੱਚ ਬੈਠ ਕੇ ਕਹਿੰਦਾ ਆ ਬੱਚਿਆਂ ਦਾ ਧਿਆਨ ਰੱਖਿਓ ਇਹਨੂੰ ਕੋਈ ਪੁੱਛੇ ਤੂੰ ਵੀ ਬੱਚਾ ਈ ਆ ਉਸ ਮਾਂ ਦਾ ਜਿਸਨੂੰ ਬਿਮਾਰ ਨੂੰ ਕੁੱਟਦਾ ਤੂੰ ਰੱਬਾ ਇਹਦੀ ਹਿਸੇ ਦੀ ਸਜ਼ਾ ਜਰੂਰ ਦਈ ਇਸ ਰਾਖਸ਼ ਨੂੰ

  • @MohanSingh-qk5ry
    @MohanSingh-qk5ry Год назад +26

    ਇਸ ਆਦਮੀ ਨੇ ਆਪਣੇ ਪਿਤਾ ਦਾ ਵੀ ਕਤਲ ਕੀਤਾ ਹਉ ਲਾਲਚੀ ਆਦਮੀ😘

  • @gillpassanger
    @gillpassanger Год назад +16

    ਇਸ ਦੇ ਮੁੰਡੇ ਦਾ ਧਿਆਨ ਰੱਖਿਉ ,ਕਿਡਾ ਪਾਕਿਸਤਾਨ ਨਾਲ ਜੰਗ ਕਰਨ ਜਾ ਰਿਆ ਏ,ਇਸ ਦਾ ਮੁੰਡਾ ਵੀ ਏਸੇ ਦੇ ਵਰਗਾ ਹੈ ,ਉਸ ਦੀਆਂ ਹਰਕਤਾ ਵੇਖ ਕੇ ਤਾ ਲਗਦਾ ਨਹੀ ਬਈ ਉਸ ਦਾ ਧਿਆਨ ਰੱਖਣ ਦੀ ਕੋਈ ਜਰੂਰਤ ਆ ,ਸਗੋ ਮੁਹੱਲੇ ਵਾਲਿਆ ਨੂੰ ਏਨਾ ਦੋਵੇ ਪਿਉ ਪੁੱਤਰਾ ਦੀ ਛਿੱਤਰ ਪਰੇਟ ਕਰਨੀ ਚਾਹੀਦੀ ਹੈ ,

  • @RajwantKaur-s9z
    @RajwantKaur-s9z Год назад +23

    ਮਾਂ ਤੜਫਦੀ ਰਹੀ ਤੇ ਓਦੋਂ ਤੈਨੂੰ ਤਰਸ ਨਹੀਂ ਆਇਆ ਤੇ ਹੁਣ ਤੂੰ ਹੱਥ ਜੋੜ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ, ਤੈਨੂੰ ਤੇ ਅਜੇ ਕਿਹਾ ਹੀ ਕੁੱਝ ਵੀ ਨਹੀਂ | ਜਿਸ ਮਾਂ ਦਾ ਦੁੱਧ ਪੀ ਕੇ ਤੂੰ ਏਥੋਂ ਤੱਕ ਪਹੁੰਚਿਆ, ਉਹਦੇ ਤੇ ਤੂੰ ਜ਼ੁਲਮ ਕੀਤੇ, ਤੇਰੀ ਵੀ ਉਸੇ ਤਰ੍ਹਾਂ ਹੀ ਕੁੱਟ ਮਾਰ ਹੋਵੇ ਤੇ ਤੈਨੂੰ ਪਤਾ ਲੱਗੇ | ਜ਼ਾਲਿਮ ਬੰਦੇ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਰ ਕਰ ਦਿੱਤੀਆਂ |

  • @gurmukhsingh9717
    @gurmukhsingh9717 Год назад +25

    ਜਿਸ ਮਾਂ ਪਿਉ ਨੇ ਆਪਣੇ ਪੁੱਤ ਨੂੰ ਪੜਾ ਲਿਖਾਂ ਕੇ ਵਕੀਲ ਬਣਾਂ ਦਿੱਤਾ ਫਿਰ ਵਕੀਲ ਪੁੱਤ ਨੇ ਆਪਣੀ ਬੁੱਢੀ ਮਾਂ ਨਾਲ ਕੁੱਟਮਾਰ ਕਰਦਾ ਰਿਹਾ ਮਾਂ ਦਿਆਂ ਹੱਡੀਆਂ ਤੋੜ ਦਿੱਤੀਆਂ ਪੈਸੇ ਕਰਕੇ ਕੋਠੀ ਦੇ ਲਾਲਚ ਵਿੱਚ ਆ ਗਿਆ ਵਕੀਲ ਮਾਂ ਦੀ ਪੈਸ਼ਨ ਦੇ ਪੈਸੇ ਆਪ ਕਢਵਾ ਰਿਹਾ ਸੀ ਇੱਕ ਪੁੱਤ ਨੂੰ ਮਾਂ ਪਿਉ ਨੇ ਘਰ ਬਣਾ ਦਿੱਤਾ ਵਿਆਹ ਕਿਤਾ ਵਕੀਲ ਦਾਂ ਘਰਵਾਲੀ ਵੀ ਪੋਤੇ ਨੇ ਮਾਤਾ ਨੂੰ ਕੁੱਟਦੇ ਰਹੇ ਪਰ ਇੱਕ ਗੱਲ ਚੇਤੇ ਰੱਖੀਂ ਵਕੀਲ ਤੇਰੇ ਪੁੱਤ ਨੇ ਤੇਰੇ ਨਾਲ ਇੰਦਾ ਹੀ ਕਰਨਾ ਜਦੋਂ ਵਕੀਲ ਬੁੱਢਾ ਹੋ ਗਿਆ ਕਿੜੇ ਪੈਣ ਗੇ ਮੰਜੇ ਤੇ ਬੈਠੇ ਨੂੰ ਫਿਰ ਤੈਨੂੰ ਚੇਤੇ ਊਣਾ ਕਿੰਦਾ ਮਾਂ ਨੂੰ ਮਾਰਦਾ ਰਿਹਾ ਵਕੀਲ ਤੂੰ ਆਪਣੇ ਪਿਉਂ ਨੂੰ ਮਾਰ ਦਿੱਤਾ ਲੱਗਦਾ ਉਸ ਵੇਲੇ ਪਤਾ ਨਹੀਂ ਲੱਗਾ ਲੋਕਾਂ ਨੂੰ ਪੱਕੀ ਗੱਲ ਵਕੀਲ ਨੇ ਪਿਉਂ ਨੂੰ ਮਾਰਦਾ ਰਿਹਾ

  • @harsimransingh4151
    @harsimransingh4151 Год назад +3

    ਪੋਤਰੇ ਉਪਰ ਭੀ ਕਾਰਵਾਈ ਹੋਵੇ, ਭਾਵੇਂ ਉਸ ਨੂੰ ਬਾਲ ਜੇਲ੍ਹ ਵਿੱਚ ਭੇਜਿਆ ਜਾਵੇ। ਪੁਲਿਸ ਨੂੰ ਬੇਨਤੀ ਹੈ।

  • @paramjitkaursandhu7935
    @paramjitkaursandhu7935 Год назад +32

    ਵਾਹ ਵਾਹਿਗੁਰੂ ਜੀ ਤੇਰਾ ਇਨਸਾਫ਼ 🙏🙏

  • @rupinderkaur7252
    @rupinderkaur7252 Год назад +16

    ਸਰਕਾਰ ਮਿਸਾਲ ਪੈਦਾ ਕਰੇ
    ਇਸ ਨੂੰਹ ਪੁੱਤ ਨੂੰ ਚੁਰਾਹੇ ਵਿਚ ਕੁੱਟ ਕੁੱਟ ਕੇ,
    ਫਿਰ ਜਿੰਦਾ ਸਾੜ ਦਿਓ
    ਤਾਂ ਕਿ ਕੋਈ ਹੋਰ ਆਪਣੇ ਬਜ਼ੁਰਗਾਂ ਨਾਲ ਏਦਾਂ ਨਾ ਕਰਨ

  • @RajinderSingh-pz8dt
    @RajinderSingh-pz8dt Год назад +15

    ਇਸਦੇ ਛਿੱਤਰਾਂ ਦਾ ਹਾਰ ਪਾ ਕਿ ਪੂਰੇ ਸ਼ਹਿਰ ਵਿੱਚ ਘਮਾਉਣ ਨਾਲ ਗਧੇ ਤੇ ਚਾੜਕਿ

  • @Memories.pb31
    @Memories.pb31 Год назад +10

    ਇਸ ਔਰਤ ਦੇ ਸਕੂਲ ਵਾਲਿਆਂ ਵੱਲੋਂ ਬਾਈਕਾਟ ਕਰਨਾ ਚਾਹੀਦਾ ।

  • @ranjodhsingh1017
    @ranjodhsingh1017 Год назад +98

    ਗੋਲੀ ਮਾਰੋ ਇਹਨਾਂ ਹਰਾਮਜ਼ਾਦਿਆ ਨੂੰ

  • @sukhmanjotsingh7427
    @sukhmanjotsingh7427 Год назад +10

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @jaskarnsingh2815
    @jaskarnsingh2815 Год назад +17

    ਵਕੀਲੀ ਵਿਚ ਵੀ ਨਿਰਦੋਸ਼ ਲੋਕਾਂ ਦਾ ਹੀ ਘਲਾ ਘੁਟਿਆ ਹੋਣਾ ਕਿਸੇ ਕਿਸਮ ਦੀ ਕੋਈ ਕਮੀ ਨਾ ਹੋਣ ਦੇ ਬਾਵਜੂਦ ਐਸੀ ਘਿਨਉਣੀ ਹਰਕਤ

  • @desasingh7038
    @desasingh7038 Год назад +1

    ਇਹਨਾ ਦੋਨਾ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਲਾਈਵ

  • @hardip9879
    @hardip9879 Год назад +11

    ਦੁਨੀਆ ਤੋ ਮੂਹ ਢੱਕ ਲਵੋਗੇ ਪਰ ਰੱਬ ਤੋ ਕੀ ਕਰੋਗੇ

  • @surjeetkaur4585
    @surjeetkaur4585 Год назад

    ਮੁਰਖ ਇਨਸਾਨ ਜੈ ਖੂਦ ਸਾਬ ਨੀ ਸਕਦਾ ਸੀ ਤਾਂ ਦਸ ਹਜ਼ਾਰ ਤੈ ਕੋੲੀ ਸੇਵਦਾਰ ਰੱਖ ਲੈਂਦਾ ਪੈਨਸ਼ਨ ਵੀ ਮਿਲਦੀ ਸੀ ਤੇਰੀ ਮਾਂ ਨੂੰ ਤੇ ਨਾਲੇ ਜੱਗ ਰੁਸਵਾਈ ਤੋਂ ਬਚ ਜਾਂਦਾ ਤੇ ਉਸ ਪਰਮਾਤਮਾ ਦੀ ਦਰਗਾਹ ਵਿੱਚ ਵੀ ਬੁਰਾ ਨਾ ਪੈਂਦਾ

  • @Kisan-tz3pj
    @Kisan-tz3pj Год назад +22

    ਛਿੱਤਰ ਪਰੇਡ ਕਰੋ ਇਹਨਾਂ ਚਵਲ ਲੋਕਾ ਦੀ

  • @narindernanua9870
    @narindernanua9870 Год назад +33

    ਇਹੋ ਜਿਹੇ ਨੂੰ ਤੇ ਪੱਤਰ ਨੂੰ ਸ਼ਖਤ ਸਜਾ ਦੇਣੀ ਚਾਹੀਦੀ ਹੈ

  • @LalitKumar-nj7xc
    @LalitKumar-nj7xc Год назад +1

    ਪੰਜਾਬ ਪੁਲਿਸ ਨੂੰ ਬੇਨਤੀ ਹੈ , ਜਨਾਬ ਰੱਜ ਕੇ ਘੋਟਾ ਲਾਇਓ ਇਸ ਸਾਲੇ ਦੇ.

  • @ManiSingh-gb7wd
    @ManiSingh-gb7wd Год назад

    ਹੁਣ ਦੇਖੋ ਇੱਕ ਕੁੱਤਾ ਕਿਵੇਂ ਤਰਲੇ ਕੱਢ ਰਿਹਾ ਪਹਿਲਾ ਏਸ ਦੇ ਰੱਬ ਯਾਦ ਨਹੀ ਸੀ ਜਦੋਂ ਮਾਤਾ ਨੂੰ ਕੁੱਟ ਦਾ ਸੀ

  • @rajanchaudhry2417
    @rajanchaudhry2417 Год назад

    वाहेगुरु जी का खालसा वाहेगुरु जी दी फतेह

  • @barinderkaurhundal9856
    @barinderkaurhundal9856 Год назад +8

    ਇਸ ਚਬਲ ਦਾ ਮੂੰਹ ਕਿਉਂ ਢੱਕਿਆ ਨੰਗਾ ਕਰੋ ਹੁਣ ਸ਼ਰਮ ਆਉਂਦੀ ਆ ਉਸ ਵੇਲੇ ਸ਼ਰਮ ਨੀ ਜਿਸ ਵੇਲੇ ਕੇਮਰੇ ਮੋਹਰੇ ਕੁੰਟਦੀ ਸੀ ਵੀਰ ਜੀ ਵਧੀਆ ਕੀਤਾ ਤੁਸੀ ਹੁਣ ਇਹਨਾ ਨੂੰ ਸਜਾ ਮਿਲਣੀ ਚਾਹੀਦੀ ਆ ਸਾਰੇ ਸਬੂਤ ਮਿਲੇ ਆ ਫੇਰ ਕੋਈ ਵੀ ਆਪਣੇ ਮਾਂ ਬਾਪ ਤੇ ਕੋਈ ਵੀ ਹੱਥ ਨਾ ਚੁੱਕ ਸਕਣ 👍👍👌👌👌🤲🤲🤲

  • @BhupinderKDhaliwal1
    @BhupinderKDhaliwal1 Год назад +13

    ਹੁਣ ਕਿਓ ਮੂੰਹ ਢੱਕ ਕੇ ਬੈਠੀ ਹੈ ਨੰਗੀ ਕਰੋ ਇਸ ਨੂੰ ਸਮਾਜ ਵਿੱਚ ਸ਼ਕਲ ਦਿਖਾਓ ਤਾਂ ਜੋ ਬਾਕੀ ਔਰਤਾਂ ਸਿੱਖਿਆ ਲੈ ਸਕਣ ਜ਼ੁਲਮ ਦਾ ਅੰਤ ਮਾੜਾ ਹੁੰਦਾ ਹੈ 🫣🫣🫣🫣🫣🫣🤭🤭🤭🤭🤭🤭🤭

  • @ਫੈਸਲਾਬਾਦਆਲੇ

    ਅੰਗਰੇਜ਼ੀ ਆਲੀ ਭੈਣ ਜੀ ਦੀ ਅੱਖ ਦੇਖੋ ਕਿਵੇ ਚੱਲਦੀ ਹੈ ,ਚੱਲ ਤੇਰੀ ਦਿਵਾਲੀ ਜੇਲ ਚ ਹੀ ਮੰਨੇਗੀ ।
    ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਸੁਨਿਆਰਾ ਤਾਂ ਆਪਣੀ ਮਾਂ ਦਾ ਵੀ ਨੀ ਬਣਦਾ , ਅੱਜ ਦੇਖ ਵੀ ਲਿਆ । ਇਹ ਸੱਚੀਂ ਨੀ ਬਣਦੇ ਕਿਸੇ ਦੇ ।

  • @jasvirgosal1850
    @jasvirgosal1850 Год назад

    ਸਮੱਤ ਬਖਸ਼ ਰੱਬਾ ਸਾਡੇ ਪੰਜਾਬੀਆਂ ਨੂੰ

  • @jessieabraham1359
    @jessieabraham1359 Год назад +16

    He did not think about his mother who gave him life, cared him and made him what he is now. Law, please don't have any pitty on such people. 🙏

  • @gurpreet5112
    @gurpreet5112 Год назад +2

    ਮਾਂਵਾਂ ❤️ ਮਾਵਾਂ ਮਾਂ ਜਨਤ ਦਾ ਪਰਛਾਵਾਂ😂😂😂

  • @manijatt6458
    @manijatt6458 Год назад +1

    SHO Pawan sir ji

  • @ranjitkaur8388
    @ranjitkaur8388 Год назад +15

    Ehna Nu Muaaf Na Kita Jave,

  • @JASSIERAI01
    @JASSIERAI01 Год назад +1

    ਇਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

  • @sehajkaur8735
    @sehajkaur8735 Год назад +5

    ਹੁਣ ਕਹਿੰਦਾ ਬੱਚਿਆਂ ਦਾ ਧਿਆਨ ਰੱਖੋ, ਮਾਂ ਨੇ ਵੀ ਤੈਨੂੰ ਏਦਾ ਹੀ ਪਾਲਿਆ ਹੋਣਾ ਏਨੀਂ ਕੇਅਰ ਕਰਦੀ ਹੋਣੀ ਤੇ ਤੈਨੂੰ ਕੁੱਟਣ ਲੱਗੇ ਸ਼ਰਮ ਨਾ ਆਈ।

    • @gurwindersidhu6542
      @gurwindersidhu6542 Год назад

      Bache kehda ghat a esde, esde munde ne Paani bed te dol ke aapne dadi te iljaam laye, uste be case daraj hai

  • @bhajanbhangu4766
    @bhajanbhangu4766 Год назад +1

    ਮਾਤਾ ਦੀ ਜੈਦਾਤ ਗਰੀਬਾਂ ਦੇ ਵਿੱਚ ਵੰਡ ਦਿਓ ਜੀ

  • @HakamSingh-bs8kv
    @HakamSingh-bs8kv Год назад

    ਇੱਕ ਤਾਂ ਰਹ ਹੀ ਗਿਆ ਇਹਨਾਂ ਦਾ ਲਾਡਲਾ ਪੁੱਤ ਵੀਰ ਜੀ ਉਹਨੂੰ ਵੀ ਚੁੱਕੋ 👏

  • @harjindersidhu3554
    @harjindersidhu3554 Год назад

    Very good pujab pulis

  • @renubalasharma544
    @renubalasharma544 Год назад +8

    Waheguru ji 🙏🙏🙏🙏

  • @jasbirboparai4068
    @jasbirboparai4068 Год назад +2

    ਉਮਰ ਕੈਦ ਦੀ ਸਜ਼ਾ ਤੋਂ ਘੱਟ ਨਹੀਂ ਹੋਣੀ ਚਾਹੀਦੀ,

  • @gurpreetmaan4803
    @gurpreetmaan4803 Год назад +13

    ਔਰਤ ਦਾ ਮੂੰਹ ਨੰਗਾ ਕਰੋ ਭਾਈ ਜੀ

  • @Pawan-ej7ab
    @Pawan-ej7ab Год назад +9

    Waheguru ji mehar kro .

  • @jagraajsingh3597
    @jagraajsingh3597 Год назад

    ਮਾਂ ਵਰਗਾ ਘਣਛਾਵਾ ਬੂਟਾ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਅ ੳੁਧਾਰੀ ਰੱਬ ਨੇ ਸਵਰਗ ਬਣਾਏ ਕੁਲ ਦੁਨੀਆਂ ਦੇ ਬੂਟੇ ਜੜ ਸੁਕਿਅਾ ਮੁਰਝਾੳੁਦੇ ਅੈਪਰ ੲੇਹ ਬੂਟਾ ਫੁੱਲ ਸੁਕਿਅਾ ਮੁਰਝਾਵੇ ਵੇ😮

  • @harbindersingh1220
    @harbindersingh1220 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SuchaSingh-jw4ss
    @SuchaSingh-jw4ss Год назад +1

    ਜਿਹੜੇ ਪੈਸੇ ਵਾਲੇ ਲੋਕ ਹਨ ਜਿਨ੍ਹਾਂ ਕੋਲ ਹੱਦੋਂ ਵੱਧ ਪੈਸੇ ਹਨ ਉਹੀ ਆਪਣੇ ਮਾਂ ਬਾਪ ਨੂੰ ਕੁੱਟਦੇ ਮਾਰਦੇ ਹਨ, ਆਸ਼ਰਮ ਵਿਚ ਛੱਡਦੇ ਹਨ, ਕਦੇ ਕਿਸੇ ਗਰੀਬ, ਮਜ਼ਦੂਰ ਦਿਹਾੜੀ ਦਾਰ ਬੰਦੇ ਦੀ ਵੀ ਗੱਲ ਸੁਣੀ ਹੈ ਕਿ ਉਨ੍ਹਾਂ ਨੇ ਆਪਣੇ ਮਾਂ ਬਾਪ ਨੂੰ ਕੁਟਿਆ ਜਾਂ ਆਸ਼ਰਮ ਛੱਡਿਆ ਹੋਵੇ

  • @1tuhitu
    @1tuhitu Год назад +7

    Minimum 14 years jail honi chahidi hai chohan nu.

  • @rajneeshkumarsharma3181
    @rajneeshkumarsharma3181 Год назад

    Very interesting.............
    🏠

  • @HarpreetSohi-k7u
    @HarpreetSohi-k7u Год назад +21

    Fansi di saja hove Dona nu

  • @jagseersidhu6226
    @jagseersidhu6226 Год назад

    ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਐਂ

  • @mann3990
    @mann3990 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @amarjitsinghkhalsakhalsa4281
    @amarjitsinghkhalsakhalsa4281 Год назад

    ਇਨ੍ਹਾਂ ਦੋਵਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @abhwhbsbwsn1312
    @abhwhbsbwsn1312 Год назад

    ਕੱਲ ਨੂੰ ਇਹਨਾਂ ਦਾ ਵੀ ਬੱਚਾ ਇਹੀ ਸਲੂਕ ਕਰੇਗਾ ਮਾਤਾ ਪਿਤਾ ਨਾਲ ਜੋ ਬੀਜੋਗੇ ਓਹੀ ਵੱਢੋਗੇ

  • @vikasmahajan1104
    @vikasmahajan1104 Год назад +8

    Agar Maa Bap ke sath galat karoge to Bhagwan bhi maff nahi karega.

  • @RajinderSingh-iv1bt
    @RajinderSingh-iv1bt 10 месяцев назад

    Very very good job gurpreet singh ji brother

  • @jashandeepsingh111
    @jashandeepsingh111 Год назад +1

    Waheguru ji Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻

  • @jyotikaler1342
    @jyotikaler1342 Год назад +3

    Good job sir ji

  • @babaronkisai396
    @babaronkisai396 Год назад

    Good sar

  • @darshanasandhu2570
    @darshanasandhu2570 Год назад +16

    Teacher madam muh thak lia kde sohre to v thake c😊

  • @nareshgarg2103
    @nareshgarg2103 Год назад

    ਵਕੀਲ ਦਾ ਹੁਣ ਪਾਪਾਂ ਦਾ ਘੜਾ ਭਰ ਚੁੱਕਾ ਹੈ।

  • @vinodbhagsar5432
    @vinodbhagsar5432 Год назад

    ਹੁਣ ਸ਼ਰਮ ਆ ਰਹੀ ਏ

  • @arunapawar1499
    @arunapawar1499 Год назад

    बहोत बहोत धन्यवाद पोलिस और सहकर्मीयो का
    ईस वकील को और पत्नो
    हमेशा के लिए जेल भेज दीजिए

  • @PSYCHODADDYY
    @PSYCHODADDYY Год назад

    ਵਾਹ ਪਹਿਲੀ ਵਾਰੀ ਕੋਈ ਮਿੰਨਤਾਂ ਤਰਲੇ ਕਰਦਾ ਵੇਖ ਮਨ ਖੁਸ਼ ਹੋਇਆ 😅

  • @mishalrijal3270
    @mishalrijal3270 Год назад

    ❤❤❤❤❤good job.

  • @mangat18
    @mangat18 Год назад

    ਇਹਨਾਂ ਦੋਵਾਂ ਨੂੰ ਨੌਕਰੀਆਂ ਤੋ ਕੱਢੋ ਇਸ ਕੰਜਰ ਨੂੰਹ ਪੁੱਤ ਨੂੰ ਸਾਰੀ ਉਮਰ ਜੇਲ੍ਹ ਵਿੱਚ ਬੰਦ ਕਰੋ

  • @gurjeetkaur-kh6vo
    @gurjeetkaur-kh6vo Год назад

    ,ਪੋਤੇ ਨੂੰ ਵੀ ਆਰਟਸ ਕਰੋ

  • @ARTMASTER1313
    @ARTMASTER1313 Год назад +2

    ਵੱਡਾ ਖੁਲਾਸਾ ਤਾਂ ਆਏਂ ਲਿਖਿਆ ਹੈ ਜਿਵੇਂ ਕੋਠੀ ਦੇ ਅੰਦਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੋਵੇ, ਜਾਂ ਅੰਦਰ ਨਜਾਇਜ ਸ਼ਰਾਬ ਦੀ ਫੈਕਟਰੀ ਲਾ ਰੱਖੀ ਹੋਵੇ, ਹੋ ਗਿਆ ਖੁਲਾਸਾ, ਲਾਉੜਾ 😅

  • @cyprusnews5552
    @cyprusnews5552 Год назад +1

    ਵਕੀਲ ਦੀ ਜਨਾਨੀ ਟੀਚਰ ਲੱਗੀ ਹੋਈ ਆ ਆਪ ਉਹ ਬੱਚਿਆਂ ਨੂੰ ਕੀ ਪੜਾਉਣਾ ਉਹ ਤਾਂ ਬੁੱਢੀ ਨੂੰ ਅੰਨੇਵਾਹ ਕੁਟਦੀ ਆ ਇਹ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਜਾਵੇ।

  • @manisidhu625
    @manisidhu625 Год назад

    ਪੋਤਾ ਕਿਥੇ ਦੱਲਾ ਓਹਨੂੰ ਫਰੋ ਨਾਲ

  • @sunnymalik3050
    @sunnymalik3050 Год назад

    Bhut vadiya kam kita

  • @RajinderSingh-iv1bt
    @RajinderSingh-iv1bt 10 месяцев назад

    waheguru ji

  • @sharmapreeti8568
    @sharmapreeti8568 Год назад +2

    Waheguru ji

  • @MSinghPB
    @MSinghPB Год назад +4

    ਜੁੱਟੀਆਂ ਫੇਰੋ ਅਜਿਹੇ ਕਪੂਤ ਦੇ

  • @sarbjitsinghsidhu5141
    @sarbjitsinghsidhu5141 Год назад

    KAPIL Shrma 🔙

  • @truthwins005
    @truthwins005 Год назад

    ਕਲਜੁਗਿ ਆ ਵੀਰ ਇਹ। ਵਾਹਿਗੁਰੂ ਰਾਖਾ।

  • @harbanssingh8816
    @harbanssingh8816 Год назад

    ਇਸ ਵਕੀਲ ਨੂੰ ਚੰਗੀ ਤਰਾਂ ਮਾਜਾ ਫੇਰ ਦਿਉ

  • @vickysingh8071
    @vickysingh8071 Год назад

    Ena ਨੂੰ ਕੋਈ ਵੀ ਪੈਸਾ ਦੇਣਾ ਚਾਹੀਦਾ ਏਨਾ ਦੀ ਚੰਗੀ ਤਰਾ ਪੜ੍ਹਨੀ ਚਾਹੀਦੀ ਹੈ ਜੇ ਮੈ ਪੁਲੀਸ ਵਾਲਾ ਹੁੰਦਾ ਚੰਗੀ ਤਰਾ ਠੋਕਣਾ ਸੀ

  • @armansinghsingh6001
    @armansinghsingh6001 Год назад +1

    ਜੋ ਬੀਜਿਆ ਆਪ ਹੀ ਬੀਜਿਆ ਫੇਰ ਖਾਣਾ ਵੀ ਤਾਂ ਆਪ ਹੀ ਪੈਣਾ 👍

  • @sadhsingh2036
    @sadhsingh2036 Год назад +1

    ਨਾ ਭਾਈ ਨਾ ਪੁਤਰ ਨਾ ਪਿਉ ਨਾ ਮਾ ਬੲਈਆ,,,ਰਿਸਤੇਦਾਰੀਆ ਤੇ‌ ਫਰਜ ਭੁਲਾ ਗਿਆ ਅੱਗ ਲੱਗਣਾ ਰੁਪੲਈਆ

  • @Navnoor_shorts
    @Navnoor_shorts Год назад +1

    ਜਿਦਾ ਇੰਨਾ ਵਿਚਾਰੀ ਬਜ਼ੁਰਗ ਔਰਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਵੀ ਆਪਣੀ ਮਾ ਨੂੰ 307 ਤਾਂ ਪੱਕੀ ਬਣਦੀ

  • @amarjeetghera1536
    @amarjeetghera1536 Год назад

    Good work

  • @smilymakkar6825
    @smilymakkar6825 9 месяцев назад

    ਨੂੰਹ ਦੀ ਆਵਦੀ ਮਾਂ ਨੂੰ ਜਦੋਂ ਉਹਦੀ ਨੂੰਹ ਮਾਰੇਗੀ ਉਦੋਂ ਪਤਾ ਚਲਣਾ ਇਕ ਮਾਂ ਦਾ ਦੁੱਖ
    ਜਾਂ
    ਜਦੋਂ ਆਵਦੀ ਨੂੰਹ ਆ ਕੇ ਇਸ ਨੂੰ ਮਾਰੇਗੀ

  • @darshansingh2024
    @darshansingh2024 Год назад

    Bahut badhiya

  • @goldyandherdaugthers
    @goldyandherdaugthers Год назад

    ਪੁਲਿਸ ਪ੍ਸਾਸਨ ਨੂੰ ਬੇਨਤੀ ਹੈਂ ਇਸ ਵਕੀਲ ਦੇ ਮੁੰਡੇ ਨੂੰ ਹਿਰਾਸਤ ਵਿਚ ਲਿਆ ਜਾਵੇ ਉਹ ਵੀ ਬਰਾਬਰ ਦਾ ਗੁਨਾਹਗਾਰ ਹੈ ਉਸਦੇ ਉਪਰ ਵੀ ਸਖ਼ਤ ਕਾਰਵਾਈ ਹੋਵੇ

  • @rajwantkaur2089
    @rajwantkaur2089 Год назад +14

    They both have criminal minds...must be punished...