ਸਾਡੇ ਸਵੇਰ ਦੇ ਸਾਰੇ ਕੰਮ-ਕਾਰ ।ਸਾਡੀ new job ??

Поделиться
HTML-код
  • Опубликовано: 25 июн 2024

Комментарии • 54

  • @RamandeepKaur-tx8il
    @RamandeepKaur-tx8il 2 дня назад

    Nyc vilog God bless you didi

  • @sukharatol6515
    @sukharatol6515 2 дня назад

    Very nice vlog sis g ❤❤

  • @singh2251
    @singh2251 2 дня назад +1

    ਅੱਜ ਸਾਡੇ ਪਾਸੇ ਬਾਰਸ ਹੋਈ ਵੀਰ ਜੀ ਮੌਸਮ ਬਹੁਤ ਵਧੀਆ

    • @BOPARAIPRODUCTION805
      @BOPARAIPRODUCTION805  2 дня назад

      ਹਾਜੀਂ ਪਟਿਆਲ਼ਾ ਵੱਲ ਵੀ ਹੋ ਰਹੀ ਆ

  • @amanaujla-km3my
    @amanaujla-km3my 2 дня назад +1

    Nice

  • @kulwinderkaur9976
    @kulwinderkaur9976 2 дня назад +1

    Very nice

  • @tajbirsingh7440
    @tajbirsingh7440 9 часов назад

    Sister pipe nal pani pa lya kro machine ch balti nal ta bahut time lagda gg sister tusi tindya di sabzi nai bnai kadi ❤❤❤

  • @BhupinderKaur-fq2dn
    @BhupinderKaur-fq2dn 2 дня назад

    Nice g

  • @dhillonfarmhouse2672
    @dhillonfarmhouse2672 2 дня назад

    🎉🎉🎉🎉🎉

  • @amritpandher6434
    @amritpandher6434 День назад

    🥰🥰🥰

  • @paramjitkaur-fm5ot
    @paramjitkaur-fm5ot 2 дня назад

    Hi Gagan nice vlog I think u enjoy new job 😊 god bless you lots of love ❤️ ❤❤❤❤❤❤❤❤❤❤

  • @mandeepkaurmaan2666
    @mandeepkaurmaan2666 День назад

    🎉🎉🎉❤❤

  • @HarpreetKaur-cs6ct
    @HarpreetKaur-cs6ct 2 дня назад

    Menu tuc bhuat vadia lagde as❤️❤️❤️❤️ ❤️❤️❤️❤️❤️

  • @sekhon6344
    @sekhon6344 2 дня назад +1

    ਦੀਦੀ ਤੁਸੀਂ ਅੱਡ ਵੀਡੀਓ ਕਿਉ ਬਣਾ ਲੱਗ ਗੇ ਰਲ ਕੇ ਬਣਾਉਦੇ ਸੀ ਤਾ ਵਧੀਆ ਲੱਗ ਦਾ ਸੀ

  • @user-mv9iz5nv2k
    @user-mv9iz5nv2k 2 дня назад

    Nice vlog 👌👌dii thode vlog ch Mandeep dii te ohna de vlog ch tuci ni dikh rahe do dina to roti v tuci akle bna rahe ho ,why???sanu dono dii saath dekhna bhut aaccha lgada aw....❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @BOPARAIPRODUCTION805
      @BOPARAIPRODUCTION805  2 дня назад

      🙏🏻🙏🏻❤️❤️❤️❤️❤️❤️❤️❤️❤️❤️❤️

  • @singh2251
    @singh2251 2 дня назад

    ਮੱਝਾ ਵਾਲੇ ਕਮਰੇ ਵਿਚ ਪੱਖਾ ਲਾਊ ਵੀਰ ਜੀ ਚਾਰ ਟਾਇਮ ਨਵਾਲੇਆ ਕਰੋ ਦੁਂਧ ਬਹੁਤ ਮਹਿੰਗਾ ਮਿਲਦਾ

  • @sukharatol6515
    @sukharatol6515 2 дня назад

    ਗਗਨ ਦੀਦੀ ਮੈਨੂੰ ਤੁਹਾਡੀਆਂ ਭੋਲੀਆਂ ਜਿਹਾ ਗੱਲਾਂ ਬਹੁਤ ਵਧੀਆ ਲਗਦੀਆਂ ਹਨ

  • @rajbinderkaur3542
    @rajbinderkaur3542 2 дня назад

    ❤🎉nice video ਹਾਏ ਦੀ ਗਰਮੀ ਵਿਚ ਜੁੱਤੀ ਪੁਨੀ ਕਿੰਨੀ ਔਖੀ ਆ ਤੁਸੀ ਏਨੀ ਗਰਮੀ ਵਿਚ ਚੁੰਨੀ ਕਿਵੇ ਸਿਰ ਤੇ ਲੇਹ ਲੈਂਦੇ ਆ ਗਲ ਵਿੱਚ ਇਹ ਪਾਂ ਲਿਆ ਕਰੂ

  • @khancheemacheema6144
    @khancheemacheema6144 2 дня назад

    Didi duje Didi Keo nhi onde vlog vich dono vdia lgdeo tuc

  • @JagjotSinghmaan
    @JagjotSinghmaan 2 дня назад

    Bathinda ch meeh a aaj

  • @Punjabicooking12
    @Punjabicooking12 2 дня назад

    Drani jathani de pai gaye patake😂😂😂

  • @HarpreetKaur-cs6ct
    @HarpreetKaur-cs6ct 2 дня назад

    🙏🙏 GAGAN sis kiwe o

  • @sukharatol6515
    @sukharatol6515 2 дня назад

    ਮੇਰਾ ਨਾਮ ਸੰਦੀਪ ਕੌਰ ਹੈ ਅਸੀਂ ਮਲੇਰਕੋਟਲਾ ਤੋਂ ਹਾ ਮੈ ਤੁਹਾਡੇ ਵਲੋਂ ਹਰ ਰੋਜ ਵੇਖਦੀ ਹਾਂ

  • @Karan_dhanday
    @Karan_dhanday 18 часов назад +1

    ਦੀਦੀ ਤੁਸੀ ਇੱਕਠੇ ਵੀਡੀਓ ਕਿਉ ਨਹੀ ਬਣਾਉਦੇ ਦੋਨੋ ਦਰਾਣੀ ਜਠਾਣੀ ਤੁਸੀ ਦੋਨੋ ਇੱਕ ਦੂਜੇ ਦੀ ਵੀਡੀਓ ਵਿੱਚ ਵੀ ਨਹੀਂ ਆਉਦੇ ਤੁਹਾਡੇ ਦੋਹਾਂ ਨੂੰ ਇਕੱਠੇ ਦੇਖ ਕੇ ਬੁਹਤ ਵੱਧੀਆ ਲੱਗਦਾ ਸੀ

  • @ManjeetKaur-gs2wm
    @ManjeetKaur-gs2wm 2 дня назад

    🙏🙏😋❤️😊🤗🌹

  • @sandeepshira7183
    @sandeepshira7183 2 дня назад

    Mam jo video ch aunde ne oh tuade husband ne ji?

  • @user-ho1xm7ze3v
    @user-ho1xm7ze3v 2 дня назад

    H

  • @kirpalkaur6398
    @kirpalkaur6398 2 дня назад

    ਭਰਿੰਡੀਆਂ ਤਾਂ ਹੋਰ ਇਲਾਕਿਆਂ ਵਿੱਚ ਕਹਿੰਦੇ ਨੇ, ਆਪਣੇ ਤਾਂ ਭਿੰਡੀਆਂ ਕਹਿੰਦੇ। ਮਸੀਨ ਵਿੱਚ ਪਲੱਗ ਕੱਢ ਕੇ ਹੱਥ ਪਾਇਆ ਕਰੋ ਜਾਂ ਲੱਕੜ ਦੇ ਡੰਡੇ ਨਾਲ ਕੱਪੜੇ ਦਬਾਇਆ ਕਰੋ। ਪਲੱਗ ਲੱਗਿਆਂ ਵੀ ਕਰੰਟ ਆ ਜਾਂਦਾ।ਨਾਈਸ ਵੀਡੀਓ।

    • @BOPARAIPRODUCTION805
      @BOPARAIPRODUCTION805  2 дня назад

      ਹਾਜੀ ਗਲਤੀ ਨਾਲ ਸਵਿੱਚ ਲੱਗੀ ਰਹਿ ਗਈ ਜੀ 🙏🏻❤️❤️❤️❤️❤️