Baba Jiwan Singh Ji Biography । ਜਾਣੋ ਕਿਹੜੀ-ਕਿਹੜੀ ਜੰਗ ਲੜੀ ਸੀ ਬਾਬਾ ਜੀਵਨ ਸਿੰਘ ਨੇ

Поделиться
HTML-код
  • Опубликовано: 28 янв 2025

Комментарии • 604

  • @ranjot8490
    @ranjot8490 Год назад +5

    ਬਹੁਤ ਵਧੀਆ ਢੰਗ ਨਾਲ ਸੱਚੇ ਇਤਿਹਾਸ ਨੂੰ ਦਰਸਾਇਆ ਹੈ ਬਹੁਤ ਬਹੁਤ ਧੰਨਵਾਦ ਜੀ

  • @pargatsinghbir425
    @pargatsinghbir425 3 года назад +10

    ਧੰਨਵਾਦ ਜੀਓ ਪੰਜਾਬ ਚੈਨਲ ਦਾ ਜਿਨ੍ਹਾਂ ਬਾਬਾ ਜੀਵਨ ਸਿੰਘ ਜੀ ਵਾਰੇ ਚਾਨਣਾ ਪਿਆ ਬਾਬਾ ਜੀਵਨ ਸਿੰਘ ਦਾ ਪਰਵਾਰ ਗੁਰੂ ਸਾਅਬ ਦੇ ਪਰਵਾਰ ਸਭ ਤੋਂ ਭਰੋਸੇਯੋਗ ਸੀ ਇਸ ਕਰਕੇ ਹੀ ਬਾਬਾ ਜੀਵਨ ਸਿੰਹ ਨੂੰ ਆਪਣੇ ਕਿਲੇ ਨਾਲ ਚੌਥੀ ਬਹਿ ਦੇ ਮਾਲਕ ਥਾਪਿਆ ਤੇ ਸਿੱਖ ਪੰਥ ਦੀ ਜੁੱਮੇਦਾਰੀ ਆਪਣੀ ਪਗ ਕਲਗੀ ਤੇ ਪੁਸ਼ਾਕ ਪਹਿਨਕੇ ਰੰਗਰੇਟੇ ਸਰਦਾਰਾਂ ਨੂੰ ਪੰਥ ਦੇ ਮਲਿਕ ਬਣਾਈਆਂ

  • @heerasingh1455
    @heerasingh1455 2 года назад +8

    ਬਹੂਤ ਵਧੀਆ ਵੀਰ ਜੀ ਸਾਨੂ ਮਾਣ ਰੰਗਰੇਟੇ ਹੋਣ ਦਾ ਧੁੰਨ ਬਾਬਾ ਜੀਵਨ ਸਿੰਘ ਜੀ

  • @maanmaan7733
    @maanmaan7733 2 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪੂਰਾ ਸੱਚ ਦਿਖੌਣ ਲਈ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਇਤਹਾਸ ਦੱਸਣ ਲਈ

  • @gurumailsinghinsan8486
    @gurumailsinghinsan8486 Месяц назад

    ❤❤❤ ਧੰਨ ਧੰਨ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸੰਤਾ ਸਿੰਘ ਜੀ❤❤❤ ਸਲੂਟ ਐਸੇ ਰੰਗਰੇਟੇ ਗੁਰੂ ਕੇ ਬੇਟੇ ਬੱਬਰ ਸੂਰਮੇ ਸਿੰਘ ਗੁਰੂ ਸਾਹਿਬਾਨਾ ਨਾਲ ਰਹੇ ਹੋਣੇ ਕਿੰਨਾ ਮਾਣ ਹੈ ਕਿੰਨੀ ਖੁਸ਼ੀ ਮਿਲਦੀ ਹੋਣੀ ਕੁੱਲ ਮਾਲਕ ਦੇ ਨਾਲ ਰਹੇ ਕੁਲ ਮਾਲਕ ਦਾ ਕੌਤਕ ਸੀ ਕੋਈ❤❤❤❤❤

  • @sgr33kulveersingh61
    @sgr33kulveersingh61 Год назад +2

    ਵਹਿਗੁਰੂ ਮੇਹਰ ਕਰੇ ਸਬ ਤੇ ਦਾਤਾ ਜੀ ਕੀ ਫ਼ਤਹਿ ਸਿੰਘ ਚਾਰ ਸਾਹਿਬ ਜੈ ਬਾਬੇ ਨਾਨਕ ਦੀ ਜੈ ਬਾਬੇ ਦੀ 🙏🏻🙏🏻🙏🏻🙏🏻🙏🏻🌷🌷🌷🌷🌷🌷🌷

  • @LakhvirSingh-bw3bt
    @LakhvirSingh-bw3bt 4 года назад +66

    ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਸਾਨੂੰ ਮਾਣ ਹੈ 🙏🙏🙏🙏

  • @harbhajanmaan4552
    @harbhajanmaan4552 2 года назад +4

    ਮੇਰੇ ਪਿਆਰੇ ਵੀਰ ਜੀ ਸਹੀ ਇਤਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ

  • @beantbhambri3381
    @beantbhambri3381 9 месяцев назад +1

    ਵਾਹਿਗੁਰੂ ਜੀ,ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਜਾਣਕਾਰੀ ਸਾਂਝੀ ਕੀਤੀ।

  • @jasspsingh6089
    @jasspsingh6089 3 года назад +22

    ਧੰ ਨ ਧੰ ਨ ਬਾਬਾ ਜੀਵਨ ਸਿੰਘ ਜੀ
    ਵਾਹ.ਗੁਰੂ
    ਸਾਡੀ ਕੌਮ ਦੇ ਜੁਝਾਰੁੂ ਸਿੰਘ 🙏

  • @ਨਿਹੰਗਗਾੜਾਸਿੰਘ

    ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਬਹੁਤ ਵਧੀਆ ਇਤਿਹਾਸ ਦੱਸਿਆ ਰੰਘਰੇਟੇ ਗੁਰੂ ਬੇਟਿਆਂ ਦਾ 🙏

  • @gianibalwindersinghbuttarl6291
    @gianibalwindersinghbuttarl6291 Год назад +1

    ਬਹੁਤ ਵਧੀਅਾ ਜਾਣਕਾਰੀ ਦਿੱਤੀ ਵੀਰ ਜੀ ਜੋ ਬਿਲਕੁਲ ਦਰੁਸਤ ਹੈ

  • @BalrajSingh-lb2dl
    @BalrajSingh-lb2dl 2 года назад +4

    ਬਹੁਤ ਵਧੀਆ ਇਤਹਾਸ ਵੀਰ ਸੁਣਾਇਆ ਜੀ ਬਹੁਤ👍💯 ਧੰਨਵਾਦ ਜੀ🙏👍👍👍👍👍👍🙏🙏🙏🙏🙏🙏

  • @karnjeetsingh7096
    @karnjeetsingh7096 4 года назад +64

    🙏ਵਾਹਿਗੁਰੂ ਮੇਹਰ ਕਰੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ🙏

  • @ranbirsingh1287
    @ranbirsingh1287 2 года назад +14

    🙏 ਰੰਘਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਜੀ ਦਾ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @sandybhatti8839
    @sandybhatti8839 2 года назад +2

    ਮਜਬੀ੍ ਸਿੱਖ ਧਰਮ ਦਾ ਇਕ ਬਹੁਤ ਵੱਡਾ ਯੋਗਦਾਨ ਰਿਹਾ ਸਿੱਖ ਧਰਮ ਨਾਲ ਪਰ ਅੱਜ ਕੱਲ ਦੇ ਪ੍ਰਚਾਰਕ ਅਤੇ ਗੁਰੂ ਦੇ ਇਤਿਹਾਸ ਵਿੱਚ ਕੁਝ ਹੋਰ ਹੀ ਦੱਸ ਕੇ ਜਾਤਾਂ ਪਾਤਾਂ ਦੱਸ ਦੇ ਨੇ ਤੇ ਇਤਿਹਾਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ,,#ਰੰਘਰੇਟੇ ਗੁਰੂ ਦੇ ਬੇਟੇ

  • @ShamsherSingh-zy7lo
    @ShamsherSingh-zy7lo 2 года назад +1

    ਬਹੁਤ ਵਧੀਆ ਉਪਰਾਲਾ ਹੈ ਜੀ ਇਤਿਹਾਸ ਦੀ ਜਾਣਕਾਰੀ ਦੇਣ ਦਾ

  • @ravelsingh1985
    @ravelsingh1985 2 года назад +5

    Waheguru Ji ka khalsa waheguru Ji ki ਫਤਹਿ ਬਾਬਾ ਜੀ ਇਤਿਹਾਸ ਸੁਣ ਕੇ ਰੂਹ ਖੁਸ਼ ਹੋ ਗਈ

  • @vickyjeenwal3880
    @vickyjeenwal3880 Год назад +2

    Dan Dan baba Jiwan sing 🙏❤️ Valmiki majbi Sikh 💪🇮🇳 Rangrete guru ke bete 🙏

  • @JasbirSingh-ij8jd
    @JasbirSingh-ij8jd 3 года назад +55

    ਧੰਨ ਬਾਬਾ ਜੀਵਨ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਰੰਗਰੇਟੇ ਗੁਰੂ ਕਿ ਬੇਟੇ 👍👍

    • @kamaljitsingh8125
      @kamaljitsingh8125 Месяц назад +2

      ਬਾਬਾ ਦੀਪ ਸਿੰਘ ਸੰਧੂ ਜਟ ਆ

  • @BansilalBhatti
    @BansilalBhatti 9 месяцев назад +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ 🙏🙏🙏🙏🙏🌹🌹🌹🌹🌹🌹🌹🌹🌹

  • @GopalSingh-ed3md
    @GopalSingh-ed3md Месяц назад

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਿੱਡੀ ਵੱਡੀ ਸ਼ਹਾਦਤ ਬਾਬਾ ਜੀਵਨ ਸਿੰਘ ਜੀ ਨੇ ਕੀਤੀ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਮਿਲਿਆ ਅੱਜ ਕੱਲ ਜੋ ਲੋਕ ਬਾਬਾ ਜੀ ਦੀ ਗੱਲ ਕਰਦੇ ਹਨ ਤਾਂ ਦੋ ਟੁੱਕ ਵਿੱਚ ਖਤਮ ਕਰ ਦਿੰਦੇ ਹਨ ਪਰ ਐਡਾ ਛੋਟਾ ਤੇ ਸੌਖਾ ਜੀਵਨ ਤਾਂ ਹੈ ਨਹੀਂ ਸੀ ਬਾਬਾ ਜੀਵਨ ਸਿੰਘ ਜੀ ਦਾ ਐਡੀ ਵੱਡੀ ਕੁਰਬਾਨੀ ਕੋਈ ਨਹੀਂ ਕਰ ਸਕਦਾ ਜੋ ਬਾਬਾ ਜੀਵਨ ਸਿੰਘ ਜੀ ਨੇ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਬਾਬਾ ਜੀ ਦੀ ਜੀਵਨੀ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ

  • @athleticsstar8763
    @athleticsstar8763 3 года назад +6

    ਬਹੁਤ ਵਧੀਅਾ ੲਿਤਿਹਾਸ ਪੇਸ ਕੀਤਾ ਜੀ

  • @parvindersingh4612
    @parvindersingh4612 Год назад +2

    ਇਤਿਹਾਸ ਗਲਤ ਪੇਸ਼ ਕੀਤਾ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਮਿਲੀ ਸੀ

  • @gurmindersingh9777
    @gurmindersingh9777 2 года назад +3

    ਬਹੁਤ ਵਧੀਆ👍💯👍💯ਵਾਹਿਗੁਰੂ ਜੀ।

  • @Swaran_singh._.
    @Swaran_singh._. Год назад +2

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🎉🎉🎉🎉

  • @bhaimanjitsinghkhalsa9166
    @bhaimanjitsinghkhalsa9166 2 года назад +8

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @gursimar68
    @gursimar68 7 месяцев назад +1

    ਧੰਨ ਧੰਨ ਬਾਬਾ ਜੀਵਨ ਸਿੰਘ 🙏🙏🙏🙏🙏🙏🙏🙏🙏🙏

  • @JagjitSingh-xv4br
    @JagjitSingh-xv4br 2 года назад +11

    ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ 🙏🏻💐💐💐💐💐💐🙏🏻

  • @babugill3567
    @babugill3567 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gururandhawa3210
    @gururandhawa3210 3 года назад +1

    Buhat vadia veer ji ..dhan dhan baba jivan singh ji

  • @kulwindersinghmaan3518
    @kulwindersinghmaan3518 Год назад +2

    ਧੰਨ ਹੈ ਧੰਨ ਹੈ ਰੰਘਰੇਟੇ ਗੁਰੂ ਕੇ ਬੇਟੇ ਧੰਨ ਹੈ ❤

  • @premsinhg-u3i
    @premsinhg-u3i 3 месяца назад +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ 🦁🦁🦁🦁🦁🦁🦁⚔️⚔️⚔️⚔️⚔️🙏🙏🙏🙏🙏

  • @GurpreetSingh-gm7bt
    @GurpreetSingh-gm7bt Год назад +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਰੰਗਰੇਟੇ ਗੁਰੂ ਕੇ ਬੇਟੇ

  • @RajatKumar-jg3do
    @RajatKumar-jg3do 3 года назад +18

    I am valmiki proud me valmiki mazbi sikh I love you my cast

    • @shubdeep3049
      @shubdeep3049 2 года назад +1

      Bai m thodi bht ejat krda hn ...pr vr ..valmiki hindu dharam sambadh rakhde .h. .so plzz yrr.....baba jivan g nu ...balmiki nal jodya kro...bakki sach pta kr yrr ki h

    • @dharmendersingh4769
      @dharmendersingh4769 2 года назад

      @@shubdeep3049 bai 1699 vch valmiki kom to mazhabi kom bani c

    • @shubdeep3049
      @shubdeep3049 2 года назад +1

      O chup kr ..yr. te gl hor sunla je balmiki aw tu..dharmender kumar likh...singh...ni......... avi na chavla mrya kro

    • @hiiimadamhereisadam433
      @hiiimadamhereisadam433 2 года назад

      @@shubdeep3049 oyye tu chupp karr

    • @HarpreeSingh-ut1fk
      @HarpreeSingh-ut1fk Месяц назад

      O valmikiya to apne aap nu majhbi Sikh nA das

  • @AvtarSingh-rq5xf
    @AvtarSingh-rq5xf 4 года назад +17

    ਬਿਲਕੁਲ ਸਹੀ ਹੈ

  • @volcanom1183
    @volcanom1183 3 года назад +20

    ਧੰਨ ਧੰਨ ਬਾਬਾ ਜੀਵਨ ਸਿੰਘ ਜੀ,,, ਰੰਘਰੇਟੇ ਗੁਰੂ ਕੇ ਬੇਟੇ।।
    ਕਈ ਲੋਕ ਪੁੱਛਦੇ ਨੇ ਮਜ੍ਹਬੀ ਸਿੱਖ ਕੌਣ ਹੁੰਦੇ ਨੇ।।
    ਮਜ੍ਹਬੀ ਸਿੱਖ ਕੋਈ ਜਾਤ ਨਹੀਂ ।। ਇਹ ਗੁਰੂ ਸਾਹਿਬ ਜੀ ਦਾ ਬਖਸਿ਼ਆ ਹੋਇਆ ਤਾਜ ਹੈ।।
    ਜਿਹੜਾ ਸਿੰਘ ਮਜ੍ਹਬ (ਧਰਮ) ਦਾ ਪੱਕਾ ਓਹ ਮਜ੍ਹਬੀ ਸਿੱਖ ਹੈ।।

  • @lakhadadehria3104
    @lakhadadehria3104 Год назад +2

    ਧੰਨ ਧੰਨ ਸ੍ਰਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🙏🙏🙏

  • @katarsingh3888
    @katarsingh3888 4 года назад +45

    Satnam waheguru ji the history of punjab is amazing .ajj kal de log ta eda karan di soch v ni sakhde . happy Birthday baba jiwan Singh ji .

    • @gursewaksidhu9250
      @gursewaksidhu9250 4 года назад +1

      njjnjnnñnnnnnnnjnnnnnjñnjnnnjn5jjjn

    • @gursewaksidhu9250
      @gursewaksidhu9250 4 года назад

      nnn

    • @gursewaksidhu9250
      @gursewaksidhu9250 4 года назад +1

      Jjnn

    • @harbansbhatti6367
      @harbansbhatti6367 4 года назад

      Majhbi singhan da ithas zindawad hai te zindawad rahega par kai murakh lok ehna nu ghatia viseshna naal sambohdan karde ne benti hai k pehlan majhbi sikhan da virsa pad lia karanji

    • @ajeetkumar1189
      @ajeetkumar1189 2 года назад +1

      Jai jaita ji valmiki ki

  • @mohinderdhillon8098
    @mohinderdhillon8098 Год назад +1

    ਮਹਾਨ ਸ਼ਹੀਦ ਭਾਈ ਜੀਵਨ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ

  • @RaviSingh-cz4rl
    @RaviSingh-cz4rl 4 года назад +18

    ਬਾਬਾਜੀਵਨिਸੰਘ ਦੇਭਰਾ ਦਾ ਨਾਮ ਸੰਗਤ ਸੀ ਜੀ ਗੁਰੂ िਪਅਾਰੳੁ..

  • @bakhsissingh711
    @bakhsissingh711 Год назад +1

    ਵਾਹਿ.ਗੁਰੂ.ਜੀ.ਕਾ.ਖਾਲਸਾ.ਵਾਹਿਗੁਰੂ੍ਕੀਫਹਿ

  • @jogindersingh6157
    @jogindersingh6157 2 года назад +1

    ਵਾਹਿਗੁਰੂ ਤੇਰਾ ਸ਼ੁਕਰ ਹੈ

  • @NaharMalKe123
    @NaharMalKe123 2 года назад +3

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ

  • @yeahehsduudheidhd4117
    @yeahehsduudheidhd4117 3 года назад +2

    Hama bhut soni lagi ta jha video hamare gura ka ithas hai apana sunya ta sanu bhut sona laga

  • @pritamsingh2615
    @pritamsingh2615 Год назад +2

    Waheguru ji ka khalsa waheguru ji ki Fateh

  • @mickysandhu6879
    @mickysandhu6879 2 года назад +3

    ਧੰਨ ਧੰਨ ਸ਼ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਜੀ🙏

  • @satishjind9456
    @satishjind9456 2 года назад +2

    Wahe guru ji di khalsa, wahe guru ji di fateh

  • @harjindersonu9862
    @harjindersonu9862 3 года назад +2

    Than Than Baba Jiwan Singh Rangreta Guru Ka Beta ji Waheguru Ji 👏👏👏👏👏👏

  • @JaskaranSingh-rw9ji
    @JaskaranSingh-rw9ji 3 года назад +2

    Baba jawan Singh di shahidi nu lekh lakh parnam

  • @amarkumar-fb1kq
    @amarkumar-fb1kq 4 года назад +3

    धन धन बाबा जीवन सिंह जी । रंगरेटे गुरु के बेटे ।

  • @seemarani8058
    @seemarani8058 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 🙏 🙏 🙏 🙏 🙏 🙏 🙏 🙏 🙏 🙏

  • @samshersingh5307
    @samshersingh5307 3 года назад +12

    ਸਾਤਿਨਾਮ ਸ੍ਰੀ ਵਾਹਿਗੁਰੂ ਜੀ..🙏🙏

  • @ArjunSingh-rw6to
    @ArjunSingh-rw6to 3 года назад +28

    ਧੰਨ ਧੰਨ ਮਹਾਨ ਜਰਨੈਲ ਅਮਰ ਸਹੀਦ ਬਾਬਾ ਜੀਵਣ ਸਿੰਘ ਜੀ

  • @RajKumar-ug9gm
    @RajKumar-ug9gm 3 года назад +2

    Jiwan ji jay ho baba ji jay valvik ji

  • @gurumailsinghinsan8486
    @gurumailsinghinsan8486 Год назад +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ❤❤❤❤❤❤❤❤❤❤❤❤❤❤❤❤ ਖਾਲਸਾ ਰੰਗਰੇਟਾ ਗੁਰੂ ਕਾ ਬੇਟਾ

  • @Mr-singh763
    @Mr-singh763 4 года назад +6

    Great information Sir Thankuy so much

  • @anjanasharma5111
    @anjanasharma5111 Год назад +2

    Dhan Dhan Sahib Shree Guru Gobind Singh Ji Maharaj.
    🙏🙏🙏🙏🙏🙏🙏🙏🙏🙏

  • @BalwindersinghSingh-o4j
    @BalwindersinghSingh-o4j 8 месяцев назад

    ਧਨ ਬਾਬਾ ਜੀਵਨ ਸਿੰਘ ਜੀ

  • @punjabbolda5559
    @punjabbolda5559 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌺

  • @SUKHBIRSINGH-wn5gv
    @SUKHBIRSINGH-wn5gv 2 года назад +1

    Dhan Dhan Shaheed Baba Jiwan Singh g kotan kotan pranam

  • @pawanjotkaur9666
    @pawanjotkaur9666 4 года назад +24

    Dhan Baba jiwan Singh g🙏🙏 🙏🙏🙏

  • @blackheart9491
    @blackheart9491 2 года назад

    ਭਾੲੀ ਜੈਤਾ ਜੀ ਲੜਾਈ ਲੜਕੇ ਸੀਸ ਲੈਕੇ ਆਏ ਸੀ

  • @sandeepdhaliwal.6266
    @sandeepdhaliwal.6266 4 года назад +20

    Rangrete gur ke bete mjbhisikh shera di kom 🦁🦁🦁🦁🦁🦁⚔️🤘

  • @gurdevsingh835
    @gurdevsingh835 4 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manojkannedy8970
    @manojkannedy8970 2 года назад +4

    शहीद बाबा जीवन सिंह को शत - शत नमन 🙏❤️

  • @SATNAMSINGH-ed2lg
    @SATNAMSINGH-ed2lg 4 года назад +7

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ

  • @fathegrhsahibpawan5086
    @fathegrhsahibpawan5086 3 года назад +2

    👍👍🙏🙏 ਬਾਬਾ ਜੀ

  • @preetgillpunjabinewschanne2579
    @preetgillpunjabinewschanne2579 3 года назад +6

    ਧੰਨ ਧੰਨ ਬਾਬਾ ਜੀਵਨ ਸਿੰਘ ਵਾਹਗਰ ਵਾਹਿਗੁਰੂ'

  • @amrinderpalsinghjazzy3462
    @amrinderpalsinghjazzy3462 3 года назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
    🙏🙏🙏🙏🙏

  • @kawaljeetsingh7239
    @kawaljeetsingh7239 4 года назад +13

    Very Nice ji!! Waheguru Ji 👍👍👍👍👍

  • @jaskarankaurmazahbisikhsar5576
    @jaskarankaurmazahbisikhsar5576 4 года назад +54

    Dan dan h sikhi teri dan tere mazahbi sikh rangrete guru ke bete Marshall and royal sardar

    • @loveboy8901
      @loveboy8901 4 года назад

      Waheguru ji

    • @khullesher2796
      @khullesher2796 4 года назад

      ਦਾਸ ਸਤਨਾਮ ਸਿੰਘ ਰੰਘਰੇਟਾ ਭੈਣ ਜੀ

    • @merefact6762
      @merefact6762 3 года назад

      Waheguru ji

    • @Xyz-k4u
      @Xyz-k4u 3 года назад

      Bhut vdia ji jewan singh ji bhut mahan yodha si ji

  • @jobianpreet9376
    @jobianpreet9376 3 года назад +5

    ਧੰਨਧੰਨ ਬਾਬਾ ਜੀਵਨ ਸਿੰਘ ਜੀ

  • @laddisingh1806
    @laddisingh1806 3 года назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @KulwantSingh-cr7bp
    @KulwantSingh-cr7bp 2 года назад

    ਬਹੋਤ ਬਹੋਤ ਧੰਨ ਵਾਦ

  • @amrindersinghbrar8804
    @amrindersinghbrar8804 2 года назад +2

    ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @sandeepdhaliwal.6266
    @sandeepdhaliwal.6266 4 года назад +4

    Waheguru ji dhan dhan baba jeevan Singh ji rangreta

  • @kawaljeetsingh7239
    @kawaljeetsingh7239 4 года назад +28

    ""SATNAM SHRI WAHEGURU SAHIB JI"" 🙏🙏🙏🙏🙏🙏🙏❤️❤️❤️❤️❤️

  • @gurpassingh8887
    @gurpassingh8887 2 года назад +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮੈਨੂੰ ਮਾਨ ਹੈ ਕਿ ਮੈਂ ਮਜ਼ਬੀ ਸਿੱਖ ਆ ਰੰਗ ਰੇਟਾ ਗੁਰੂ ਕਾ ਬੇਟਾ 🙏🙏🙏

  • @sukhwindersingh4356
    @sukhwindersingh4356 2 года назад +1

    Dhan Dhan Saheed baba jivan Singh ji Rangreete guru ke bete ji nu Parnam Waheguru Ji

  • @vikasdeepsinghsingh4328
    @vikasdeepsinghsingh4328 2 года назад +2

    Dhan dhan baba jevan singh ji🙏🙏🙏🙏🙏🙏🙏🙏🌹🌹🌹🌹🌹🌷🌷🌷

  • @judgeshergillnumbardar7996
    @judgeshergillnumbardar7996 4 года назад +6

    ਧੰਨ ਭਾਈ ਜੀਵਨ ਸਿੰਘ ਜੀ

  • @VanshKumar-fo8od
    @VanshKumar-fo8od 4 года назад +6

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਜੀ 🙏

    • @rosandeepsingh9138
      @rosandeepsingh9138 2 года назад

      ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਜੀ

  • @pholaphola7975
    @pholaphola7975 4 года назад +14

    Dhan Dhan Baba jivan ji rangreta guru ka beta 🙏🙏🙏🙏🙏🙏🙏🙏🙏

  • @neerajadiwal1325
    @neerajadiwal1325 2 года назад +8

    Jai baba jeevan singh ji Jai bhagwan Valmiki ji ❤️🌍

    • @ravikatariababajijagadhriv477
      @ravikatariababajijagadhriv477 2 года назад

      Jis ramayan me..ek sudra Aadmi sumbhak ko sirf is liye maar diya...kuki vo bhagwan ka naam le rha tha...dusri taraf ek Valmiki poori ramayan likhta hai...or Sita love kush uske pass rehte hai

    • @Sagar.birla.
      @Sagar.birla. Год назад

      ​​@@ravikatariababajijagadhriv477valmiki sudhr nhi h the or na valmiki Kom sudhr h

  • @deepnahar3597
    @deepnahar3597 4 года назад +8

    Waheguru ji rangrete guru ke bete 🤗🤗🤗

  • @jaskul5098
    @jaskul5098 4 года назад +6

    baba jiwan singh ji di shahadat hamesha yaad rahegi

  • @NandSingh-gb1ne
    @NandSingh-gb1ne 4 месяца назад +1

    ❤❤❤❤❤🎉🎉🎉🎉🎉

  • @Deep.52525
    @Deep.52525 4 года назад +8

    ਵਾਹਿਗੁਰੂ ਜੀ 🌸🌸ਵਾਹਿਗੁਰੂ ਜੀ 🌸🌸

  • @sahabsinghkarnal2839
    @sahabsinghkarnal2839 Год назад +1

    ਹਮ ਮਜਹਬੀ ਮਜਹਬ ਹਮਾਰਾ ਹਿੰਦੂ ਤੁਰਕ ਦੋਹਾਂ ਤੇ ਖਾਲਸਾ ਰਹੇ ਨਿਆਰਾ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @rajbeersabharwal6308
    @rajbeersabharwal6308 4 года назад +3

    Dhan Dhan Baba jiwan singh ji Rangrete guru k bete🙏🏻🙏🏻

  • @satbirsingh1088
    @satbirsingh1088 4 года назад +12

    Dhan Dhan baba jiwan Singh ji

  • @ladikhokhar3176
    @ladikhokhar3176 4 года назад +6

    Waheguru ji mehar Kare 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @inklabsingh4712
    @inklabsingh4712 4 года назад +5

    Iਓ‌‌ ਸਤਿਨਾਮ ਵਾਹਿਗੁਰੂ ਜੀ

  • @JaswinderSingh-nt2qc
    @JaswinderSingh-nt2qc 3 года назад +1

    V nice

  • @gurvanshsingh1077
    @gurvanshsingh1077 4 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurbhejsingh5629
    @gurbhejsingh5629 4 года назад +20

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @pritamsingh2772
    @pritamsingh2772 2 года назад +3

    ਬਾਬਾ ਜੀਵਨ ਸਿੰਘ ਜੀ ਨੇ ਹਮੇਸਾ ੧੦ਵੇ ਪਾਤਸ਼ਾਹ ਜੀ ਦਾ ਸਾਥ ਦਿੱਤਾ ਤੇ( ਰੰਗਰੇਟੇ ਗੁਰੂ ਕੇ ਬੇਟੇ) ਦਾ ਖਿਤਾਬ ਲਿਆ 🙏🙏🙏🙏🙏

  • @ishersinghtv1348
    @ishersinghtv1348 3 года назад +2

    Best and nice baba ji

  • @vkv556
    @vkv556 Год назад

    Veri nice paji Wahe guru ji