@@navreetdhillon-tq1bn apni kaum vich galattian kadan. Naalon apni kaum vich sudhar liao Jadon sade gullan vich tyre pa saarian janda tan Sanu koi chchudanda nahi
Gyani ji Tusi Mahan soch te vadda jigra rakhde ho Jo ehna nu lahnta paunde ho Eh lok Guru de sikh nahi haige Egan ne ta Bani toh ik v tuk nahi sikhi Eh ya nafrati tolla hai sikhi bane vich Ehna ne sikhi bane nu badnam kita hoya Ehna nu Gurubani de sidhant da Kush v gyan nahi hai Gurubani ta insaniyat te pyar sikhaundi hai na ke nafrat
Eh jo nihag ne pehla tusi socho eh ki karde aa kamm ki aa paisa kitho lainde aa koi kamm nahi karde dhakke nal loka to paise mannde je koi nahi dinda koi ilzam la ke banda hi maar dinde aa tusi dekh laina jad vi koi banda ehna ne maarna aa oh banda garib parivar da hovega te duja shuddar hovega jisnu s c kehde aa eh oh lok ne
Maha Braham Gyani S.Buta Singh Ji, Asin Hindu Lok kise nu manda bolde hi nahi ji, sanu kise di dalil di vi koi lod nahi ai, je Sikh apne aap nu vakhari kaum manadi ai manni jawe ji, asin Hindu Lok kiyun aitraaj kariye, par sade Hindu Dharam/Sanaatan Dharam vich Dharam Chhadan/Dharam Badlan/change of Religion/New Religion da koi Concept hai hi nahi.Jehda ik vaar Hindu Dharam vich paida ho gaya, Oh Hindu hi raihinda ai, "Once Hindu,forever Hindu"da iko ik Concept ai Hinduism.Par je koi es concept nu nahi manda, na nanne, Hindu Lok es masle te kade vi, kise naal argument nahi kar de, jiwen koi khush ai khush rahe bhai, par eh ik kauda sach ai, ke Hinduism vich "Change of Religion/New Religion" da koi concept nahi hai,Hindustan de Constitution vich, Change of Religion/New Religion"da Concept hai.Koi vi person ik dharam chhadd ke koi hor dharam apnaa sakda ai, New Relgion start kar sakda ai, os nu man sakda ai, ya kise vi dharam nu manan to inkari ho sakda ai, Rabb nu vi manan to inkari ho sakda ai/no existence of God(Atheist/Atheism)
Bhai ji main gal e hai ki hinduya ne apne bade bache nu sikh bnaya te sikhi ch bada kita. Keeping alive the separatism help these khalistani to get asylum in western countries and relocate their families.
Dasam Granth vich 365 charitar santhok singh dy gurdas mann dy songs naal compare karo . 😂😂😂😂😂😂 jo jitta vahi sikandar. 365 charitar nallo mann dy songs 💯 percent pavitra han , protest karan walio tusi lanti ho hor kush nahi , sikhi sarup vich tusi sikh kom dy dushman ho.🎉
Don't talk rubbish about Sikh people janab if you love punjabi, what people doing against him it's okay to wake people like him if you love punjab, corrupt and theirs please don't judge us.
ਬਿਲਕੁਲ ਸਹੀ ਕਿਹਾ ਗਿਆਨੀ ਜੀ, ਦੁਨੀਆ ਦੀ ਸਭ ਤੋਂ ਵੱਧ ਫੁਕਰੀ ਕੌਮ (community) ਸਾਡੀ ਹੈ। ਝੂਠ ਫਰੇਬ, ਕਮੀਨਗੀ, ਹੋਛਾਪਣ, ਬੇਸ਼ਰਮੀ ਇਹ ਸਭ ਕੁਝ ਸਾਡੇ ਹਿੱਸੇ ਕਿਓਂ ਆਇਆ ਸਮਝ ਤੋਂ ਬਾਹਰ ਹੈ 🙏
ਸਾਡੀ ਕੌਮ ਨਹੀ ਸਿਰਫ ਜੱਟ ਕੌਮ ਹੈ
ਬਾਈ ਜੀ ਬਾਣੀ ਤੋ ਸਮਜ ਆਉਣੀ ਸੀ ਬਾਣੀ ਦੀ ਵਿਚਾਰ ਆਮ ਲੋਕਾ ਵਿੱਚ ਨਹੀਂ ਆਈ 💯✔️
Jehra kolkatta vich Dr, girl naal balatkar kerke us dian Huddian torian gaiian hun uh Sadi kaum ne tan nahi kita
@@DaljitSingh-hf3sc ਮਾਫ਼ ਕਰਨਾ ਬਾਈ ਜੀ, ਤੁਹਾਡੀ ਸੋਚ ਤੇ ਅਫਸੋਸ ਹੀ ਕੀਤਾ ਜਾ ਸਕਦਾ ਪਰ ਇਸਦਾ ਜਵਾਬ ਸ਼ਾਇਦ ਸਾਡੇ ਕਿਸੇ ਕੋਲ ਵੀ ਨਹੀਂ ਹੈ 🙏
@@navreetdhillon-tq1bn apni kaum vich galattian kadan. Naalon apni kaum vich sudhar liao
Jadon sade gullan vich tyre pa saarian janda tan Sanu koi chchudanda nahi
ਗੁਰਦਾਸ ਮਾਨ ਨਾਲ ਸਹਿਮਤੀ ਹੈ
ਬਿਲਕੁੱਲ ਸਹੀ ਗੱਲ ਐ ਜੀ, ਬੋਤ ਬੋਤ ਧੰਨਵਾਦ ਜੀ 💚💞🙏
ਗਿਆਨੀ ਬੂਟਾ ਸਿੰਘ ਜੀ, ਬਿਲਕੁਲ ਸੱਚ ਬੋਲ ਰਹੇ ਹਨ। ਸਾਡੀ ਬਦਕਿਸਮਤੀ ਹੈ ਕਿ ਇੱਥੇ ਕੋਈ ਵੀ ਬੂਝੜ ਅਤੇ ਗੁੰਡਾ ਬਿਰਤੀ ਵਾਲ਼ਾ ਬੰਦਾ ਗੋਲ਼ ਪੱਗ ਬੰਨ੍ਹਕੇ, ਲੰਮਾ ਚਿੱਟਾ ਚੋਲ਼ਾ ਪਾ ਕੇ ਬਗੈਰ ਕਿਸੇ ਗਿਆਨ ਤੋਂ, ਬਗੈਰ ਕਿਸੇ ਸੂਝ ਤੋਂ ਧਰਮ ਦਾ ਠੇਕੇਦਾਰ ਬਣਕੇ ਬੈਠ ਸਕਦਾ ਹੈ, ਵਿੱਚਰ ਸਕਦਾ ਹੈ। ਹੁਣ ਸਿੱਖਾਂ ਦੇ ਧਾਰਮਿਕ ਸਥਾਨਾਂ ‘ਤੇ ਪੂਰੀ ਤਰ੍ਹਾਂ ਇਸ ਲਾਣੇ ਦਾ ਕਬਜ਼ਾ ਹੋ ਚੁੱਕਾ ਹੈ। ਇਹ ਰੱਜਕੇ ਮਨਮੱਤਾਂ ਕਰਨ ਲੱਗੇ ਹੋਏ ਹਨ। ਇਹਨਾਂ ਦੇ ਮੂੰਹੋਂ ਕਿਸੇ ਭਲੇ ਦੀ ਗੱਲ ਦੀ ਆਸ ਕਰਨੀ ਉੱਕਾ ਹੀ ਬੇਕਾਰ ਹੈ। ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ, ਫ਼ਲਸਫ਼ੇ ਅਤੇ ਸਿੱਖ ਸਿਧਾਂਤਾਂ ਨੂੰ ਮੰਨਣ ਵਾਲ਼ੇ ਇਮਾਨਦਾਰ ਸਿੱਖਾਂ ਨੂੰ ਇਹਨਾਂ ਅਕ੍ਰਿਤਘਣਾਂ, ਮਾਇਆ ਦੇ ਲੋਭੀਆ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ।
ਇਨ੍ਹਾਂ ਲੋਕਾਂ ਦਾ ਮਕਸਦ ਸਿਰਫ ਇਕ ਹੀ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਭੜਕਾਉਣਾ, ਉਕਸਾਣਾ ਨਫ਼ਰਤ ਫੈਲਾਣੀ ਹੈ
ਬੱਤੀ ਬਣਾ ਕੇ ਲੈ ਲੈ ਫੇਰ
ਬਹੁਤ ਵਧੀਆ ਸੱਚ ਬੋਲਿਆ ਜੀ ਹਰ ਮਸਲੇ ਵਿਚ ਲੱਤ ਜਰੂਰ ਪਸੋਣੀ ਆ ਜੀ ਗਿਆਨ ਤੋਂ ਕੰਮ ਲੈਣਾ ਚਾਹੀਦਾ ਜੀ ਹੁਣ ਸਮਾ ਬਦਲ ਗਿਆ ਜੀ
ਸਹੀ ਕਿਹਾ ਬਾਬਾ ਜੀ ਗੁਰਦਾਸ ਮਾਨ ਜ਼ਿੰਦਾਬਾਦ
ਧਰਮ ਦੇ ਠੇਕੇਦਾਰਾਂ ਤੋਂ ਗੱਲ ਪੁੱਛੋ ਉੱਤਰ ਕੋਈ ਨਹੀਂ,ਧਰਮਾ ਪੁੱਤਰ ਸਾਰੇ ਨੇ ਬੰਦਾ ਦਾ ਪੁੱਤਰ ਕੋਈ ਨਹੀਂ!
ਗੁਰਦਾਸ ਮਾਨ ਦਾ ਵਿਰੋਧ ਸਿਰਫ ਖਾਲਿਸਤਾਨੀ ਤੇ ਟਕਸਾਲੀ ਹੀ ਕਰਦੇ ਹਨ ਬਾਕੀ ਸੱਭ ਪਿਆਰ ਕਰਦੇ ਹਨ
ਸਹੀ ਕਿਹਾ ਜੀ ਤੁਸੀਂ I ਗੁਰਦਾਸ ਮਾਨ ਨੇ ਕਦੇ ਵੀ ਨਸ਼ਿਆਂ ਨੂੰ ਪ੍ਰਮੋਟ ਨਹੀਂ ਕੀਤਾ ਬਲਕਿ ਉਸ ਨੇ ਇੱਕ ਗਾਣੇ ਚ ਇਹ ਵੀ ਲਿਖਿਆ ਕਿ ਪੁੱਤ ਕਿਸੇ ਦਾ ਲਾਈਏ ਨਾ ਕਦੇ ਸੁਲਫੇ ਸੂਟੇ ਤੇ
ਪੰਜਾਬ ਨੂੰ ਗਰੀਬ ਕਰਨ ਵਾਸਤੇ ਸਭ ਤੋਂ ਵੱਡਾ ਯੋਗਦਾਨ ਇਹਨਾਂ ਚੋਲੇ ਵਾਲਿਆਂ ਦਾ
ਹਰ ਥਾਂ ਆਪਣੇ ਪੇੲ ਦੀ ਸਮਝ ਦੇ ਕੀਸੇ ਦਾ ਸ਼ੋਅ ਰੋਕਣਾ ਜਾ ਕੀਸੇ ਦੇ ਦਿਵਾਨ ਰੋਕਣੇ ਇ ਦਨਦਨਾਉਂਦੇ ਫਿਰਦੇ ਜਿਥੇ ਜੀਅ ਕਰਦਾ ਆਵਾਰਾ ਪਸ਼ੂਆ ਵਾਂਗ ਵੱੜ ਜਾਂਦੇ ਕੋਈ ਨਹੀਂ ਇਹਨਾਂ ਦੇ ਨੱਥ ਪਾਉਣੇ ਨੂੰ ਤਿਆਰ ਹੇਗਾ
ਮੈ ਤਾਂ ਆਪ 2-3 ਵਾਰੀ ਨਕੋਦਰ
ਜਾ ਕੇ ਆਇਆ ਹਾਂ। ਕੋਈ ਕਿਤੇ
ਵੀ ਜਾਵੇ ਅਗਲੇ ਦੀ ਮਰਜ਼ੀ ਹੈ।
ਗਿਆਨੀ ਜੀ ਬਿਲਕੁਲ ਸਹੀ ਗੱਲ ਏ ਤੁਹਾਡੀ।
ਜਦੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ, ਆਪਣੇ ਲੋਕਾਂ ਨੂੰ ਲੈ ਕੇ , ਦਰਬਾਰ ਸਾਹਿਬ ਸਿੱਖ ਧਰਮ ਅਪਨਾਉਣ ਲਈ ਆਏ ਸੀ, ਉਦੋਂ ਹਰਨਾਮ ਡਲ੍ਹੇ ਨੇ ਇਹ ਕਹਿ ਕੇ, ਅੰਦਰ ਨੀ ਵੜਨ ਦਿੱਤਾ
ਕਿ ਹੁਣ ਏ ਚੂੜੇ, ਚਾਮਾਰ ਗੋਲਕਾਂ ਤੇ ਬਹਿ ਕੇ ਸਾਡੇ ਤੇ ਰਾਜ ਕਰਨਗੇ। ਉਸ ਗੱਲ ਤੇ ਇਹਨਾ ਦਾ ਮੂੰਹ ਨੀ ਖੁਲਦਾ ।
ਸ਼੍ਰੀ ਸਾਹਿਬ ਪਾ ਕੇ , ਸੰਸਦ ਵਿਚ ਜਾਣ ਲਈ ਵੀ ਸੰਵਿਧਾਨ ਵਿੱਚ ਅੰਬੇਡਕਰ ਸਾਹਿਬ ਨੇ ਹੱਕ ਦੁਵਾਇਆ , ਉਦੇ ਤੇ ਨਹੀਂ ਬੋਲਣਾ ਇਹਨਾਂ ਨੇ,
ਸ਼੍ਰੀ ਸਾਹਿਬ ਪਾ ਕੇ ,ਜਹਾਜ ਵਿੱਚ ਸਫ਼ਰ ਕਰਨਾ ਵੀ ਸੰਵਿਧਾਨ ਦੀ ਦੇਣ ਏ, ਓਦੇ ਤੇ ਇਹਨਾ ਨੇ ਨਹੀਂ ਬੋਲਣਾ।
ਬੱਸ ਇੱਕ ਗੱਲ ਈ ਲੱਭੀ ਇਹਨਾਂ ਨੂੰ ਕੇਸਾਧਾਰੀ ਸਿੱਖ ਵਾਲੀ।
ਉਹ ਕੌਣ ਲੋਕ ਹਨ ਜੋ ਗੁਰਦਾਸ ਮਾਨ ਜੀ ਪਿਛੇ ਹੱਥ ਧੋ ਕੇ ਪਏ ਹਨ
ਧਰਮ ਦੇ ਠੇਕੇਦਾਰ ਗੁਰਦਾਸ ਮਾਨ ਸਾਬ ਨੂੰ ਇਹ ਫੁਕਰੇ ਸੋਹ ਲੋਣ ਤੋਂ ਰੋਕ ਨਹੀਂ ਸਕਦੇ
@@Satpalkainth-q5n ਧਰਮ ਦੇ ਠੇਕੇਦਾਰਾਂ ਦੇ ਮੁੱਖੀ ਕੌਣ ਹਨ ਤੁਸੀਂ ਦੱਸ ਸਕਦੇ ਹੋ
ਵੀਰ ਜੀ ਆਪ ਬਹੁਤ ਚੰਗੀ ਤਰਾਂ ਸਮਝਾਇਆ ਹੈ ਚੋਲੇ ਪਾ ਕੇ ਤੁਰੇ ਫਿਰਦੇ ਨੇ ਸਿਰਫ ਸਿੱਖੀ ਤੋਂ ਦੂਰ ਕਰਨੇ ਸਭ ਜ਼ਿਆਦਾ ਢੋਗੀ ਇਹ ਹਰ ਪਾਸੇ ਆਪਣਾ ਡਰ ਕੀ ਇਸਲਾਮ ਨਾਲ਼ੋਂ ਘੱਟ ਨੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਨੇ ਚੋਲੇ ਪਾਕੇ ਖੁਦ ਨੂੰ ਗੂਰੁ ਸਮਝ ਰਹੇ ਨੇ ਕਿ ਰੁਬ ਸਿਰਫ ਸਾਡਾ ਹੈ 🇨🇦🇨🇦🙏
Very good interview uncle Ji
ਗੁਰਦਾਸ ਮਾਨ ਪੰਜਾਬ ਦੀ ਸ਼ਾਨ ਹੈ ,ਜਾਨ ਹੈ !
ਇਹ ਲੋਕ ਚਾਹੁੰਦੇ ਸਿਰਫ ਸਾਡੇ ਗੁਲਾਮ ਬਣ ਕੇ ਰਹੋ
ਬਿਲਕੁਲ ਸਹੀ ਕਿਹਾ
Sachi gal va ji thank you
Gurdas ਮਾਨ zindabad 👍🏽👍🏽
ਗਿਆਨੀ ਜੀ ਮੇਰੇ ਵੇਖਣ ਮੁਤਾਬਿਕ ਤੇ ਸਿਰਫ 90%ਲੋਕਾ ਨੂੰ ਜਪੁਜੀ ਸਾਹਿਬ ਜੀ ਜ਼ੁਬਾਨੀ ਕੰਠ ਨਹੀਂ ਹੈ ਉਹ ਹੀ ਜ਼ਿਆਦਾ ਘੜੰਮ ਚੌਧਰੀ ਪਿੰਡਾਂ ਵਿੱਚ ਬਣੇ ਹੈ ਪਰ ਜਿਹੜੇ ਲੋਕ ਗੁਰਬਾਣੀ ਕਥਾ ਸੁਣਦਾ ਪੜ੍ਹਦਾ ਹੈ ਉਹ ਬੰਦਾ ਕਦੇ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਹੈ ਨਾ ਹੀ ਲੜੇਗਾ
Bahut sach dsiya ji vadiya lgaa
ਇਹ ਲਾਣਾ ਅਜ ਕਲ ਫਿਰੌਤੀ ਲੈਣ ਲਈ ਵੀ ਪ੍ਰੋਗਰਾਮ ਚ ਰੁਕਾਵਟ ਪਾਉਂਦੇ ਹਨ।ਜੇ ਗਲ ਮੁਕ ਜੇ ਤਾ ਸਭ ਠੀਕ ਹੋ ਜਾਦਾ।ਬਾਕੀ ਦੇ ਕਲਾਕਾਰਾ,ਥੀਏਟਰ ਵਾਲਿਆ ਨੂੰ ਵੀ ਇਸ਼ਾਰਾ ਹੋ ਜਾਦਾ ਕਿ ਪਹਿਲਾ ਸਾਡੇ ਨਾਲ ਗਲ ਕਰੋ ਜਾ ਫਿਰ ਪਕਾ ਦਸਵੰਧ ਕਢੋ, ਜੇ ਆਪਣਾ ਕਾਰੋਬਾਰ ਚਲਾਉਣਾ। ਧਨਵਾਦ
।
Well said, quite true
ਬਹੁਤ ਵਧੀਆ ਝੰਡ ਕਰ ਕਰੀਏ ਇਹਨਾਂ ਦੀ
Baba Gurdas maan ji zindabad love you baba Gurdas maan ji 🙏 tuhada charana da savadar haryana to
Gurdasman very good singer God bless you
ਬੱਤੀ ਬਣਾ ਕੇ ਲੈ ਲੈ ਫੇਰ
❤❤❤❤❤❤Sahi keha ji
ਧਰਮ ਦੇ ਨਾਮ ਤੇ ਜਿਨ੍ਹਾਂ ਗ਼ਲਤ ਕੰਮ ਪੰਜਾਬ ਵਿੱਚ ਅੱਜ ਕੱਲ੍ਹ ਹੋ ਰਿਹਾ ਹੈ ਸ਼ਾਇਦ ਹੀ ਕਿਤੇ ਹੋਵੇਗਾ ਪਰ ਹੈ ਉਹ ਕੁਝ ਕੁ ਹੀ ਸਿਰ ਫਿਰੇ
Good 👍👍 atta 💪🙏🙏
ਇਹ ਗੁਰਦੁਆਰਿਆ ਵਾਲੇ ਚੰਗੀ ਗੱਲ ਤਾਂ ਕੋਈ ਕਰਦੇ ਨਹੀਂ ਗੁੰਡਾ ਗਰਦੀ ਕਰਦੇ ਹਨ
❤❤❤ Gurdas maan jee ❤️ 45 year career writing and singing beautiful songs about Punjabi and Sikhi ❤️❤️
Bilkul sahi keha hai gyani ji🙏🙏
Well done GIANI JI
Mahan ho tusi baba ji
Wahh baba ji ...bakamal te baareek soch te steek soch....sach bolna bhut aukha pr tusi bakhoobi sach bol rhe ho....salute ji..
ਸਹੀ ਗੱਲ ਹੈ। ਗਿਆਨੀ ਜੀ।
Sch keha buta Singh ji waheguru ji
Very good ji buta singh ji
ਬਿਲਕੁਲ ਸਹੀ ਗਿਆਨੀ ਜੀ।ਹਿੰਦੂ ਧਰਮ ਦੇ ਰੀਤੀ ਰਿਵਾਜ ਚਲਾ ਰੱਖੇ ਨੇ ਗੁਰੂ ਸਾਹਿਬ ਦੀ ਸਿੱਧੀ ਸਾਧੀ ਸਿੱਖੀ ਪਾਖੰਡਾਂ ਤੋ ਦੂਰ ਰਹਿਣ ਵਾਲੀ ਤੇ ਰਸਤੇ ਤੇ ਤਾਂ ਚਲਦੇ ਹੀ ਨਹੀਂ ,ਦੀਵਾਲੀ ਦਸਿਹਰਾ, ਸੰਗਰਾਂਦ, ਆਦਿ ਇਹ ਕਾਪੀ ਹੀ ਹਨ।ਬਲਕਿ ਮੈ ਅਸੀ ਆਪ ਸਿੱਖੀ ਸਿਧਾਂਤਾ ਨੂੰ ਮੰਨਦੇ ਹਾਂ ਕਿਸੇ ਪਾਖੰਡਾਂ ਨੂੰ ਨਹੀਂ।
S. Buta singh ji salute you.
ਗਿਆਨੀ ਜੀ ਕੋਈ ਸ਼ੱਕ ਨਹੀਂ
Gyani ji
Tusi Mahan soch te vadda jigra rakhde ho Jo ehna nu lahnta paunde ho
Eh lok Guru de sikh nahi haige
Egan ne ta Bani toh ik v tuk nahi sikhi
Eh ya nafrati tolla hai sikhi bane vich
Ehna ne sikhi bane nu badnam kita hoya
Ehna nu Gurubani de sidhant da Kush v gyan nahi hai
Gurubani ta insaniyat te pyar sikhaundi hai na ke nafrat
Vilkul shi aa ji
Bilkul sahi gal hai aap ki
You are great Sir 🙏
Good work baba ji
ਚਕ ਦੇ ਫਟੇ ਦਬ ਦੇ ਕੀਲੀ ।ਸਵੇਰੇ ਜਲੰਧਰ ਸਾਮ ਨੂ ਦਿਲੀ ।
Sachian gllan baba ji ❤❤
👍👍👍👍👍
ਜਿਓ ਬਾਬੇਓ ਜਿਓ 🙏
Sara guru Diwali manage see just read your history. Don't distort history.
You are absolutely true.I live in Stockton from 2010 .I use to go in this gurudwara but no more.
Shi
ਗਿਆਨੀ ਜੀ,,,ਇਸ ਮੁੱਦੇ ਤੇ ਤੁਹਾਡੇ ਨਾਲ ਸਾਡੀ ਅਸਹਿਮਤੀ ਹੈ 😢😢😢😢😢
I stand with guardsman 🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦❤️❤️❤️❤️❤️❤️❤️❤️❤️❤️❤️
Wah Ji wah.
👍👍
Gurdaas. Nakoder janda. Bas. A. He. Takleef. He. ,,,,
Right ji
ਕੱਲ ਇੱਕ ਵੀਡੀਓ ਦੇਖੀ ਇੱਕ ਔਰਤ ਪੱਕੀ ਖਾਲਿਸਤਾਨੀ ਕੈਨੇਡਾ ਚ ਰਹਿੰਦੀ ਕਹਿ ਰਹੀ ਸੀ ਸਾਡਾ ਵੀ ਆਪਣਾ ਘਰ ਹੋਵੇ ਜਿੱਥੇ ਅਸੀਂ ਜਾ ਕੇ ਬਹਿ ਸਕੀਏ ਮੇਰਾ ਹਾਸਾ 😂😂😂😂non stop ਕੋਈ ਪੁੱਛਣ ਵਾਲਾ ਹੋਵੇ ਜਦੋਂ ਪੰਜਾਬ ਜਾਂਦੀ ਛੁੱਟੀਆਂ ਕੱਟਣ ਤਾਂ ਛੱਪੜ ਲਾਗੇ ਕੁੱਲੀ ਪਾ ਕੇ ਰਹਿੰਦੀ ਇਹ ਸਭ ਡਰਾਮਾ ਕੋਈ ਮੁੱਦਾ ਨਹੀਂ
Love ❤❤❤❤❤
Buta singh jindabad hai
K. P. S. Saved punjabi
Babu. Maan. Nal. Panga. Lee. Ke. Dekho
Boota jdo bolda. Sach. Bolda
MAan..ji. zindabad🇮🇳🇮🇳🙏🙏
This is how they blackmail Punjabi singers and actors to toe khalistani line and they been successful. It works for them.
Baba ji 🙏
Eh jo nihag ne pehla tusi socho eh ki karde aa kamm ki aa paisa kitho lainde aa koi kamm nahi karde dhakke nal loka to paise mannde je koi nahi dinda koi ilzam la ke banda hi maar dinde aa tusi dekh laina jad vi koi banda ehna ne maarna aa oh banda garib parivar da hovega te duja shuddar hovega jisnu s c kehde aa eh oh lok ne
बाबा जी सिख धर्म नहीं सीख एक पंथ है
👌👌👌👌💯
Gurdaas maan nu. Kug. Lok. Newa. Dikayon Te .lgge. Han
ਗੁਰਦਾਸ ਮਾਨ ਦੇ ਬਾਇਕਾਟ ਦਾ ਜ਼ਰੂਰ ਸਮਰਥਨ ਕਰਨਾ ਚਾਹਿਦਾ ਹੈ।
Bilkul Sahi keha
Sab,say,jiayda,jatiya,chmkila,sun,Diya,wa
ਗਿਆਨੀ ਜੀ ਗੁਰਦਾਸ ਮਾਨ ਨਕੋਦਰ ਡੇਰੇ ਜਾਂਦਾ ਹੈ। ਹਾਂ ਹਾਂ ਓਥੇ ਕਿਉਂ ਜਾਂਦਾ? ਬਸ ਇਹੀ ਵਜ੍ਹਾ ਹੈ ਜਿਸ ਕਰਕੇ ਓਹ ਇਨ੍ਹਾਂ ਨੂੰ ਚੰਗਾ ਨਹੀਂ ਲਗਦਾ ।
❤❤❤
Maha Braham Gyani S.Buta Singh Ji, Asin Hindu Lok kise nu manda bolde hi nahi ji, sanu kise di dalil di vi koi lod nahi ai, je Sikh apne aap nu vakhari kaum manadi ai manni jawe ji, asin Hindu Lok kiyun aitraaj kariye, par sade Hindu Dharam/Sanaatan Dharam vich Dharam Chhadan/Dharam Badlan/change of Religion/New Religion da koi Concept hai hi nahi.Jehda ik vaar Hindu Dharam vich paida ho gaya, Oh Hindu hi raihinda ai, "Once Hindu,forever Hindu"da iko ik Concept ai Hinduism.Par je koi es concept nu nahi manda, na nanne, Hindu Lok es masle te kade vi, kise naal argument nahi kar de, jiwen koi khush ai khush rahe bhai, par eh ik kauda sach ai, ke Hinduism vich "Change of Religion/New Religion" da koi concept nahi hai,Hindustan de Constitution vich, Change of Religion/New Religion"da Concept hai.Koi vi person ik dharam chhadd ke koi hor dharam apnaa sakda ai, New Relgion start kar sakda ai, os nu man sakda ai, ya kise vi dharam nu manan to inkari ho sakda ai, Rabb nu vi manan to inkari ho sakda ai/no existence of God(Atheist/Atheism)
Bhai ji main gal e hai ki hinduya ne apne bade bache nu sikh bnaya te sikhi ch bada kita. Keeping alive the separatism help these khalistani to get asylum in western countries and relocate their families.
Gurdas maan ik nek insan hai kuch loki yeve tang karde ne
This is Talibans not Sikhs. GUNDAGARDI. I like Gurdas Maan.
ਗੋਲਕ ਚੱਕ ਦਿਓ ਇਹ ਲਬਣੇ ਨੀ
ਅੰਮ੍ਰਿਤਸਰ ਵਿੱਚ ਇੰਦਰਾ ਗਾਂਧੀ ਨੂੰ ਕਰਫ਼ੋਂ ਕਿਉਂ ਲਾਇਆ ਇਸ ਗੁੰਡਾ ਗਰਦੀ ਪਿੱਛੇ ਅਕਾਲ ਤਖਤ ਵਿੱਚ ਅਸਲਾ ਰੱਖਾ ਪਿਆ ਔਰ ਹੋਰ ਸਿੱਖ ਵੀ ਬਹੁਤ ਜੋ ਭਿੰਡਰਾਂਵਾਲਾ ਸੀ ਉਨ੍ਹਾਂ ਦੇ ਚੇਲੇ ਬਹੁਤ ਲੋਕਾਂ ਨੂੰ ਨਾਜ਼ਈਜ਼ ਕਤਲ ਹੋਏ ਸੀ ਅਗਰ ਗਲਤ ਕਰਦੇ ਨੇ ਦੇਸ਼ ਵਿੱਚ ਚੋਲਾ ਪਹਿਣ ਕੇ ਅੰਮ੍ਰਿਤਸਰ ਵਿੱਚ ਕੁੜੀਆਂ ਬੋਲ ਰਹੀਆਂ ਨੇ ਆ ਸਿੱਖ ਜੇੜੇ ਨੇ ਸਾਨੂੰ ਰੋਜ਼ ਕਹਿੰਦੇ ਨੇ ਮੇਰੇ ਨਾਲ ਸੈਕਸ ਕਰ ਨਹੀ ਤਾਂ ਦੇਖ ਲੈ ਫਿਰ ਮਾਰ ਦੇਵਾਂਗੇ ਅਸੀਂ ਉਹ ਸਾਰੇ ਸਿੱਖੀ ਬਾਣੇ ਵਿੱਚ ਸਨ ਕੀ ਏਹ ਲੋਕਾਂ ਦੇ ਰਾਖੇ ਨੇ ਏਹ ਘੱਟ ਨਹੀ ਕਰਦੇ ਕੇਈ ਵੀਡੀਓ ਆਈਆਂ ਨੇ ਕੇਈ ਇੰਨਾ ਮਾਰਿਆ ਵੀ ਹੁਣਾ ਕੁੜੀਆਂ ਨੂੰ ਏਹ ਸਿੱਖ ਨੇ ਇੰਦਰਾ ਵਕਤ ਵੀ ਇੰਨਾ ਖਾਲਿਸਤਾਨ ਲੈ ਆਉਣ ਦੀ ਯੁਕਤ ਬਣਾਈ ਸੀ ਅਗਰ ਖਾਇਲਸਤਾਨ ਮਨ ਲੋ ਆ ਜਾਏ ਏਹ ਬਾਣੇ ਵਾਲੇ ਘੱਟ ਕਰਨ ਗੇ ਕੁੜੀਆਂ ਨਾਲ ਜੇੜੇ ਸਿੱਖ ਗਲਤ ਕਰ ਰਹੇ ਨੇ ਉਨ੍ਹਾਂ ਨੂੰ ਕਿਉਂ ਨਹੀ ਦੂਸਰੇ ਸਿੱਖ ਬੋਲਦੇ ਬੱਸ ਚੁੱਪ ਚਾਪ ਘੁਠ ਵੱਟ ਜਾਂਦੇ ਨੇ ਵੀਰ ਗਿਆਨੀ ਬੜੇ ਵੀਰ ਜੀ ਇੰਦਰਾ ਨੇ ਇਸ ਤਰਾਂ ਦੇ ਲੋਕਾਂ ਨੂੰ ਬਾਹਰ ਦਿਖਾਇਆ ਕੱਡ ਕੇ ਏਹ ਗਲਤ ਲੋਕਾਂ ਵਿੱਚ ਕੰਮ ਕਰਨ ਗੇ ਅਜੈ ਵੀ ਏਹ ਉਸ ਨੂੰ ਗਲਤ ਕਹਿੰਦੇ ਨੇ ਉਹ ਗਲਤ ਨਹੀ ਸੀ ਬਿਲਕੁਲ ਉਸਨੇ ਪਹਿਚਾਣ ਕੀਤੀ ਏਹ ਹਰਾਮੀ ਕਦੋ ਵੀ ਬਦਲ ਸਕਦੇ ਨੇ ਏਹ ਗੁਰੂ ਗੋਬਿੰਦ ਸਿੰਘ ਦੇ ਬੰਦੇ ਨੇ ਆਖੇ ਅਸੀਂ ਸਿੱਖ ਹਾਂ ਉਹ ਔਰਤਾਂ ਚੀਖ ਚੀਖ ਕੇ ਬੋਲ ਰਹੀਆਂ ਫਿਰ ਉਸ ਨੇ ਕੇਸ ਕੀਤਾ ਉਸ ਨੇ ਕਹਿੰਦੇ ਕੇਸ ਵਾਪਿਸ ਲੈ ਨਹੀ ਤਾਂ ਮਾਰ ਦੇਵਾ ਗੇ ਉਹ ਕਹਿੰਦੀ ਦੇਖੀ ਜਾਵੇਗੀ ਜੋ ਕਰਨਾ ਕਰ ਲਵੀ ਮੈ ਕੇਸ ਵਾਪਿਸ ਨਹੀ ਲਵਾਂਗੀ ਉਸ ਨੇ ਪੱਤਰਕਾਰ ਨੂੰ ਆਫਿਸ ਵਿੱਚ ਸਾਰੀ ਗੱਲ ਦਸੀ ਉਸ ਵਕਤ ਉਸ ਦਾ ਸਾਥ ਕਿਉਂ ਨਹੀ ਦਿੱਤਾ ਏਹ ਸਿੱਖ ਨਹੀ ਹੈ
Butta g jatt ne jatt, ehna ne ne rakhna.
😊😊❤❤
Mere hisab nal Gurdas maan sab varga koi sacha sucha singer Punjab vich nahi haiga
Oh ta fakeer banda hai
Bhave gayki ohda pesha hai
ਚਿੱਟੇ ਚੋਲੇ....ਪੀਲੀਆਂ ਪੱਗਾਂ.....ਹਰਾਮਖੋਰੋ...ਸਿੱਖ ਪਹਿਰਾਵੇ ਵਿਚ ਗੁੰਡਾਗਰਦੀ....ਗਿਆਨੀ ਜੀ ਯੇ ਕਿਸਕਾ ਤਸੱਵਰ ਹੈ ਯੇ ਕਿਸਕਾ ਅਫਸਾਨਾ ਹੈ?
ਅਮਰੀਕਾ ਅਤੇ ਕਨੇਡਾ ਵਿੱਚ ਹਰ ਥਾਂ ਗੁਰਦਾਸ ਮਾਨ ਦੇ ਸ਼ੋਆਂ ਦਾ ਬਾਇਕਾਟ ਵੱਧ ਤੋਂ ਵੱਧ ਕਰੋ।
ਗਿਆਨੀ ਜੀ ਜੋ ਇਨਸਾਨ ਆਪਣੇ ਘਰ ਵਿਚ ਪਾੜ ਪਾ ਕੇ ਅਤੇ ਆਪਣੇ ਹੀ ਖ਼ਾਨਦਾਨ ਦੀ ਨਿੰਦਿਆ ਕਰਕੇ ਦੂਸਰਿਆ ਨੂੰ ਨਫ਼ਰਤ ਕਰਨ ਦਾ ਮੌਕਾ ਦਿੰਦੇ ਹਨ ਉਹ ਸੂਜ਼ਵਾਂਨ ਨਹੀ ਹੋ ਸਕਦੇ ਅੱਜ ਕੀਤੇ ਪੰਜਾਬ ਤੋਂ ਬਾਹਰ ਜਾਈਏ ਤਾਂ ਹਿੰਦੀ ; ਅੰਗਰੇਜੀ ਵੀ ਬੋਲਣੀ ਪੈਂਦੀ ਹੈ ਪਰ ਫਿਰ ਵੀ ਉਹ ਲੋਕ ਨਫ਼ਰਤ ਕਰਦੇ ਹਨ ਇਹ ਆਪਣੀ ਮਿੱਟੀ ਆਪ ਹੀ ਪਟਣ ਦਾ ਨਤੀਜਾ ਹੈ ਨੁਕਸਾਨ ਕੌਮ ਨੂੰ ਪੰਜਾਬੀਆਂ ਨੂੰ ਹੀ ਖੁਦ ਹੀ ਝੱਲਣਾ ਪੈਂਦਾ ਹੈ ਇਹ ਉਹ ਕਹਾਵਤ ਹੈ ਆਪਣੇ ਘਰ ਨੂੰ ਆਪ ਹੀ ਅੱਗ ਲਾ ਕੇ ਖੁਦ ਤਮਾਸਾ ਦੇਖਣਾ ਪੰਜਾਬ ਦੀ ਖਰਾਬੀ ਮਾਹੌਲ ਦੀ ਬਰਬਾਦੀ ਅਸੀ ਆਪ ਹੀ ਕਰਾ ਲਈ ਹੈ ਪੰਜਾਬ ਪੂਰੀ ਦੁਨੀਆ ਦਾ ਪ੍ਰਧਾਨ ਸੂਬਾ ਸੀ ਜ਼ੋ ਅੱਜ ਕੁੱਖ ਦਾ ਨੀ ਰਹਿ ਗਿਆ ਨਵੀਆਂ ਫੈਕਟਰੀਆ ਵੱਡੇ ਅਦਾਰੇ ਏਥੇ ਕੋਈ ਨੀ ਖੁਲਦੇ ਕਿਉਕਿ ਵਪਾਰੀ ਸੋਚਦੇ ਨੇ ਕਿ ਕੋਈ ਚੱਲਣ ਦੇਵੇ ਜਾ ਨਾ ਦੇਵੇ ਦਿਨੋ ਦਿਨ ਪੰਜਾਬ ਦੀ ਦਸ਼ਾ ਖਰਾਬ ਹੀ ਹੋ ਰਹੀ ਹੈ ਭਈਏ ਰਾਜ ਕਰਨ ਦੇ ਮੋੜ ਤੇ ਹਨ ਅਸੀ ਆਪਸ ਵਿਚ ਹੀ ਲੜਾਈਆ ਕਰੀ ਜਾਂਦੇ ਹਾ। ਧੰਨਵਾਦ ਜੀ।
Dasam Granth vich 365 charitar santhok singh dy gurdas mann dy songs naal compare karo . 😂😂😂😂😂😂 jo jitta vahi sikandar. 365 charitar nallo mann dy songs 💯 percent pavitra han , protest karan walio tusi lanti ho hor kush nahi , sikhi sarup vich tusi sikh kom dy dushman ho.🎉
ਇਹ ਸਾਰੀਆਂ ਕਤੀੜਾਂ ਨੇ
ਇਹ ਗੁੰਡਾਗਰਦੀ ਕਰਦੇ ਹਨ
Eh Taksali dhoot sab Jatt ne. Jatta ne Guru Gobind Singh de Majhabi Singha nu galla kad kad k, isai bna dita.
ਬੂਟਾ ਸਿੰਘ ਜੀ ਤੇਰੀਆਂ ਸਾਰੀਆਂ ਗੱਲਾਂ ਠੀਕ ਨਹੀਂ,, ਪਿਛਲੇ ਪੱਚੀ ਤੀਹ ਸਾਲਾਂ ਤੋਂ ਵੇਹਲੜ ਸੁਲਫੱਈਆ ਨਸ਼ੇੜੀਆਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕ ਜ਼ੋ ਪੰਜਾਬੀ ਮਾਂ ਬੋਲੀ ਦੇ ਵਾਸਤੇ ਪਾ ਕੇ ਤੇ ਗੁਰੂ ਸਾਹਿਬਾਨ ਦੇ ਸ਼ਬਦ ਸੁਣਾਂ ਕੇ ਮਸ਼ਹੂਰ ਹੋਏ,ਫੇਰ ਏਹ ਵੇਹਲੜ ਸੁਲਫੱਈਆ ਨਸ਼ੇੜੀਆਂ ਦੇ ਡੇਰਿਆਂ ਤੇ ਜਾ ਬੈਠੇ, ਏਹ ਸੁਲਫੱਈਆਂ ਨਸ਼ੇੜੀਆਂ ਦੇ ਪੈਰਾਂ ਚ ਬੈਠ ਕੇ ਕੋਡੇ ਹੋ ਕੇ ਓਹਨਾਂ ਦੇ ਸੋਹਲੇ ਗਾਉਂਦੇ ਨੇ ਜੀਹਨਾਂ ਨੂੰ ਵੇਖ ਵੇਹਲੜ ਨਸ਼ੇੜੀ ਵੀਰਵਾਰ ਨੂੰ ਚੌਂਕੀਆਂ ਲਾ ਰਹੇ ਨੇ, ਕੁੱਝ ਜਗ੍ਹਾ ਤਾਂ ਨਸ਼ੇੜੀ ਨਸ਼ੇ ਨਾਲ ਟੁੱਲ ਹੋ ਚੌਂਕੀਆਂ ਲਾਉਂਦੇ ਨੇ, ਕਿੰਨਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਈ ਰਹੀਆਂ ਨੇ
Don't talk rubbish about Sikh people janab if you love punjabi, what people doing against him it's okay to wake people like him if you love punjab, corrupt and theirs please don't judge us.
Gaini ji a chand ko gatiya loka ne saari panjabi kom da naam badnam kita hoyeya a
Sitar Maro giani g
ਜਿਹੜੇ ਪੋਚਵੀਆਂ ਪੱਗਾਂ ਬੰਨ ਕੇ ਗੋਲਕਾਂ ਚੋਂ ਚੋਰੀਂ ਕਰਦੇ ਆ ਵੇਖਣ ਨੂੰ ਤਾਂ ਸਿੱਖ ਲੱਗਦੇ ਆ ਉਹਨਾਂ ਬਾਰੇ ਕੀ ਕਹਾਂ ਗੇ ਆ ਜਿਹੜਾ ਤੁਹਾਡੇ ਸਾਹਮਣੇ ਬੋਲ ਰਿਹਾ ਇਹ ਉਹੀ ਆ