ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਹੋਏਗੀ ਦੁਬਿਧਾ ਖਤਮ ? ਗੁਰਪ੍ਰਤਾਪ ਵਡਾਲਾ ਨੂੰ ਆਬਜ਼ਰਬਰ ਲਾਉਣ ਦਾ ਕੀ ਅਰਥ ? ਸਮਝੋਤਾ ?

Поделиться
HTML-код
  • Опубликовано: 10 фев 2025

Комментарии • 47

  • @harman7192
    @harman7192 18 дней назад +6

    ਵਾਲੀਆ ਸਾਹਿਬ ਸਿੰਘ ਸਾਹਿਬਾਨ ਦੀ ਸ਼੍ਰੋਮਣੀ ਕਮੇਟੀ ਤੋਂ ਅਜ਼ਾਦੀ ਦੀ ਲੜਾਈ ਵੀ ਸੰਗਤਾਂ ਨੂੰ ਲੜਨੀ ਪਵੇਗੀ ਫੇਰ ਜਾ ਕੇ ਸਿੰਘ ਸਾਹਿਬਾਨ ਸਹੀ ਫੈਸਲੇ ਲੈ ਸਕਣਗੇ ਨਹੀਂ ਤਾਂ ਮਜਬੂਰੀਆਂ ਸਹੀ ਫ਼ੈਸਲੇ ਲੈਣ ਵਿੱਚ ਅੜਿੱਕਾ ਬਣਦੀਆਂ ਰਹਿਣਗੀਆਂ ਧੰਨਵਾਦ ਜੀ

  • @aparsingh5343
    @aparsingh5343 18 дней назад +6

    ਭਗੌੜੇ ਦਲ ਨੂੰ ਸੰਗਤ ਕਦੇ ਵੀ ਮੁਆਫ਼ ਨਹੀਂ ਕਰੇਗੀ, ਜੋ ਮਰਜ਼ੀ ਕਰ ਲੈਣ ਇਨ੍ਹਾਂ ਦਾ ਬੇੜਾ ਗਰਕ ਨਿਸ਼ਚਿਤ ਹੈ,

  • @kanwaljeetsingh268
    @kanwaljeetsingh268 18 дней назад +4

    ਕਿਸੇ ਤੇ ਕੋਈ ਅਸਰ ਪਵੇ ਜਾਂ ਨਾ ਪਵੇ ਪਰ ਜੇ ਕੋਈ ਢਿੱਲ ਮਠ ਵਰਤੀ ਤਾਂ ਜੱਥੇਦਾਰ ਰਘਬੀਰ ਸਿੰਘ ਦੇ ਅਕਸ ਨੂੰ ਢਾਅ ਜਰੂਰ ਲੱਗੇਗੀ ਤੇ ਉਹ ਗਿਆਨੀ ਗੁਰਬਚਨ ਸਿੰਘ ਵਾਲੀ ਲਾਈਨ ਚ ਖੜ੍ਹੇ ਦਿਸਨ ਗੇ

  • @PawanKumar-e7i6m
    @PawanKumar-e7i6m 18 дней назад +1

    Dr walia sir ji sat shree akal ji

  • @nvirk3631
    @nvirk3631 18 дней назад +1

    ਸਤਿ ਸ਼੍ਰੀ ਅਕਾਲ ਜੀ ਵਾਲਿਆ ਜੀ ❤

  • @VikramSingh-qm5hc
    @VikramSingh-qm5hc 18 дней назад +1

    👍🙏

  • @jarnailsingh1731
    @jarnailsingh1731 18 дней назад +2

    ਵਾਲੀਆਂ ਜੀ ਸਹੀ ਅਤੇ ਸੱਚੀਆ ਗੱਲਾਂ ਸੰਖੇਪ ਵਿੱਚ ਦੱਸ ਦਿੱਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ।

  • @surinderdamdami3598
    @surinderdamdami3598 18 дней назад +1

    Sat shri Akal ji 🙏 ❤

  • @beantvirk8592
    @beantvirk8592 18 дней назад +1

    🌷🙏🌷

  • @narindersingh2387
    @narindersingh2387 18 дней назад +3

    ਕਿਆ ਹਰਪ੍ਰੀਤ ਸਿੰਘ ਜੀ ਨੂ ਵੀ ਸ਼ਾਮਲ ਕਰਨਗੇ ਜਾ ਨਹੀਂ

  • @HarpreetSingh-dh1ln
    @HarpreetSingh-dh1ln 18 дней назад +1

    Good evening sir jee 🙏🙏👍👍👍

  • @sukhbirsingh6395
    @sukhbirsingh6395 18 дней назад +1

    👍

  • @kamaljitsingh3207
    @kamaljitsingh3207 16 дней назад

    Sat Sri akal ji Walia sahib ji

  • @manjitsingh-g2q
    @manjitsingh-g2q 18 дней назад +1

    ਵਾਲੀਆ ਸਾਹਿਬ ਸਤਿ ਸ੍ਰੀ ਆਕਾਲ ਜੀ

  • @kspp615
    @kspp615 17 дней назад

    ਕੁੱਝ ਨੀ ਹੋਣਾ ਜੋ ਸੁੱਖੇ ਨੇ ਕਹਿਣਾ ਉਹ ਹੀ ਹੋਣਾ, ਸਭ ਨੂੰ ਪਤਾ ਕੇ ਸਿੰਘ ਸਾਹਿਬ ਕਿਸ ਨੇ ਲਗਾਏ ਆ

  • @AvtarSingh-gt5hi
    @AvtarSingh-gt5hi 17 дней назад

    ਹਾਲੀਆ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਹਾਂ ਕਿ ਆਪ ਟੀਵੀ ਤੇ ਅਨਾਉਂਸਮੈਂਟ ਕਰੋ ਕਿ ਸਾਰੇ ਪੰਥਕ ਜਥੇਬੰਦੀਆਂ ਇਕੱਠੇ ਹੋ ਕੇ ਦਰਬਾਰ ਸਾਹਿਬ ਤੇ ਜਾਣ ਅਤੇ ਮੰਗ ਪੱਥਰ ਦੇਣ ਕਿ ਅਕਾਲੀ ਬਾਦਲ ਦਾ ਕੋਈ ਹੱਕ ਨਹੀਂ ਹੈ ਅਗਰ ਇਹ ਹੱਕ ਹੈ ਤਾਂ ਫਿਰ ਰੌਲਾ ਪਾਉਣ ਦੀ ਕੋਈ ਗੱਲ ਨਹੀਂ ਹੈ ਬੇਨਤੀ ਕਰਦੇ ਹਾਂ ਕਿ ਆਪ ਸਾਰੀ ਜਥੇਬੰਦੀਆਂ ਨੂੰ ਬੇਨਤੀ ਕਰੋ ਕਿ ਅਕਾਲ ਤਖਤ ਤੇ ਜਾ ਕੇ ਇਕੱਠੇ ਹੋ ਜਾਓ ਅਤੇ ਜਥੇਦਾਰ ਸਾਹਿਬਾਂ ਨੂੰ ਮੰਗ ਪੱਤਰ ਦੇਣ ਕਿ ਇਹਨਾਂ ਨੂੰ ਬਾਹਰ ਕੱਢ ਦਿਓ

  • @Harinder-qy5wh
    @Harinder-qy5wh 17 дней назад

    🙏🏽🙏🏽

  • @AvtarSingh-gt5hi
    @AvtarSingh-gt5hi 17 дней назад

    ਲੀਆ ਸਾਹਿਬ

  • @narindersandhu8298
    @narindersandhu8298 17 дней назад

    ਬਾਈ ਜੀ ਸਤਿ ਸ੍ਰੀ ਅਕਾਲ

  • @ajaybatra2024
    @ajaybatra2024 18 дней назад

    Walia Saab You are looking Dashing today keep it up appears like Giani Zail Singh President of India

  • @balbirsinghjmajra2523
    @balbirsinghjmajra2523 17 дней назад

    Singh Sahebana noo Datt ke Khlona Chahida

  • @rachpalsinghsandhu1616
    @rachpalsinghsandhu1616 18 дней назад

    ਵਾਲੀਆ ਸਹਿਬ ਜਿੰਨਾ ਲੋਕਾਂ ਦਾ ਨਾਂ ਲੈਂਦੇਓ ਉਹਨਾਂ ਦੀ ਫੋਟੋ ਸਕ੍ਰੀਨ ਦੇ ਇਕ ਪਾਸੇ ਲਾ ਦਇਆ ਕਰੋ ਜੀ ਤਾਂਕਿ ਪੰਜਾਬ ਤੋਂ ਬਾਰ ਰਹਿੰਦੇ ਸਿੱਖਾਂ ਨੂੰ ਪਛਾਣ ਹੋ ਸਕੇ।

  • @charanjeetsingh2783
    @charanjeetsingh2783 17 дней назад

    Waliya sahib AKAL TAKHAT SAHIB baki Akali dala nu ek(1) hon wasty keo nahi kahda ji???🙏

    • @DrHarjinderWalia
      @DrHarjinderWalia  17 дней назад

      “Thanks for watching! Your support means a lot. If you enjoyed the video, please consider subscribing for more. 🙏”

  • @manoopkirti8346
    @manoopkirti8346 18 дней назад

    Sukhbir badal mukariya nahi oh pehla v kehnda c os ne kuj nahi kitta , Sab nu pata oh keh riha c k main sriya de gunah ja galtia apni jholi wich pawa lania han. akal thakat te v os ne eh gal kehan di kosih kitti par jathedar ne kiha ha ja na wich jawab de. so os nu mukariya nahi kiha ja sakda. Baki hunda eh hai k saza to bad chahida k aj to bad koi v es vishey te gal nahi karu ga par kissey ne v akal thakat de faisley de parwah nahi kitti te . Tusi dekho hun kuj loga ne jathedara nu galt bolan lagg jana. So akali dal to bina koi akal thakat nu nahi mann da

  • @harbanskaur1137
    @harbanskaur1137 18 дней назад

    Sikh Panth nhi maaf krega ,Jathedar Sahib chahe Gil mol krn.

  • @charanjeetsingh2783
    @charanjeetsingh2783 17 дней назад

    Jado ek he hona h ta fair baki keu nahi??🙏

    • @DrHarjinderWalia
      @DrHarjinderWalia  17 дней назад

      “Thanks for watching! Your support means a lot. If you enjoyed the video, please consider subscribing for more. 🙏”

  • @GianSingh-e8p
    @GianSingh-e8p 18 дней назад +1

    Tute ogle na na re.

  • @manoopkirti8346
    @manoopkirti8346 18 дней назад

    kuj logga ne hun jathedara nu gallan kadan lagg jana. Akali dal amritsar te or 15 akali dallan ne appney chulley ni sammattey

  • @GianSingh-e8p
    @GianSingh-e8p 18 дней назад

    Na nare re

  • @HarpreetSingh-dh1ln
    @HarpreetSingh-dh1ln 18 дней назад

    Good evening sir jee 🙏🙏👍👍👍

  • @HarpreetSingh-dh1ln
    @HarpreetSingh-dh1ln 18 дней назад

    Good evening sir jee 🙏🙏👍👍👍

  • @HarpreetSingh-dh1ln
    @HarpreetSingh-dh1ln 18 дней назад

    Good evening sir jee 🙏🙏👍👍👍